ਸਿੱਖ ਡੇਰਿਆਂ 'ਚ ਬ੍ਰਹਮਨਿਕਲ ਸਿਸਟਮ ਦੇ ਪੈਰ | ਲੱਖਾ ਸਿੰਘ ਅਤੇ ਸਾਥੀ ਸਵਾਲਾਂ ਦੇ ਘੇਰੇ 'ਚ

Поділитися
Вставка
  • Опубліковано 3 гру 2024

КОМЕНТАРІ • 132

  • @SatnamSingh-on8ew
    @SatnamSingh-on8ew 3 дні тому +38

    ਵੀਰ ਜੀ ਇਹ ਡੇਰੇ ਸਰਕਾਰੀ ਹਨ। ਇਹਨਾਂ ਤੋਂ ਬਚੋ ਅਤੇ ਅਪਣਿਆਂ ਮਾਵਾਂ ਤੇ ਭੈਣਾਂ ਨੂੰ ਬਚਾਊ। ਭਾਵੇਂ ਡੇਰਾ ਕੋਈ ਵੀ ਹੋਵੇ।

  • @Awazekhalak
    @Awazekhalak 2 дні тому +11

    ਬਿਲਕੁਲ ਸਹੀ ਇੱਕ ਇੱਕ ਲਫ਼ਜ਼

  • @SukhminderSingh-bl3ef
    @SukhminderSingh-bl3ef 3 дні тому +22

    ਸਾਡੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਖਾਲਿਸਤਾਨ ਹੀ ਹੈ ਖਾਲਸਾ ਜੀ। ਖਾਲਿਸਤਾਨ ਦੀ ਅਜਾਦੀ ਲਈ ਸੰਘਰਸ਼ ਦਾ ਹਿੱਸਾ ਬਣੋਂ ਜੀ। ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ।

  • @sukhbirss
    @sukhbirss 2 дні тому +15

    ਵੀਰੋ ਤੇ ਭੈਣੋ ਡੇਰੇਯਾ ਦਾ ਵਹੀਸਕਾਰ ਕਰੋ ਗੁਰੂਘਰ ਜਾੳ ਵਾਹਿਗੁਰੂ ਸਬ ਤੇ ਕਿਰਪਾ ਕਰਨ ❤❤

  • @gurdeepsandhu9305
    @gurdeepsandhu9305 2 дні тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸੁਰਿੰਦਰ ਸਿੰਘ ਜੀ ਬਹੁਤ ਪਤਾ ਦੀਆਂ ਖਬਰਾਂ ਦੱਸਦੇ ਹੈ ਇਹ ਸਾਰੇ ਕਸੂਰ ਸਾਡੇ ਲੋਕਾਂ ਦਾ ਹੈ ਜਿਹੜੇ ਲੋਕ ਅੱਖਾਂ ਮੀਚ ਕੇ ਇੰਨਾ ਬਲੇੜੇ ਦੇ ਮਗਰ ਲੱਗਦੇ ਹਨ

    • @sssidhusing5905
      @sssidhusing5905 2 дні тому

      Sir g punjab de pinda jatt lok v sc phaichare sudar mande ouna de phande ,gurudware ,kabarstan v wakhre kite aa
      Wakhre kite aa garib loka nu

  • @SardarSaab-xz2wk
    @SardarSaab-xz2wk 3 дні тому +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🏻🙏🏻🙏🏻🌷🌷🌷🌷

  • @dhillonls9180
    @dhillonls9180 2 дні тому +7

    ਬਹੁਤ ਵਧੀਆ ਜਾਣਕਾਰੀ

  • @JagroshanSingh-yj9gt
    @JagroshanSingh-yj9gt 3 дні тому +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @ranjeetkhanna3993
    @ranjeetkhanna3993 3 дні тому +17

    ਵੀਰ ਡੇਰੇ ਲੀਡਰਾਂ ਦੀ ਦੇਣ ਭਈਆ ਦੀਆਂ ਵੋਟਾ ਵੀ ਲੀਡਰਾਂ ਦੀ ਦੇਣ

  • @shindanijjar8143
    @shindanijjar8143 2 дні тому +12

    ਇਹ ਬਾਬਾ ਆਪਣੇ ਬਿਆਨਾ ਵਿੱਚ ਆਪ ਹੀ ਉਲਝਿਆ ਹੈ।ਜੁਬਾਨ ਉਖੜ ਦੀ ਤੇ ਆਪ ਗਲ ਕਰਦਾ ਘਬਰਾਹਟ ਵਿੱਚ ਹੈ

  • @robbyaujla2201
    @robbyaujla2201 3 дні тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @KashmirBrar-dm3km
    @KashmirBrar-dm3km 3 дні тому +9

    ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਿਹ 🙏🙏

  • @darbarasingh3122
    @darbarasingh3122 2 дні тому +8

    ਇਹ ਡੇਰੇ ਸਰਕਾਰੀ ਹਨ ਤੇ 1971 ਤੱਕ ਡੇਰਾ ਬਿਆਸ ਨੂੰ ਕਰੀਬ ਡੇਢ ਕਰੋੜ ਰੁਪਏ ਸਾਲਾਨਾ ਭਾਰਤ ਸਰਕਾਰ ਦਿੰਦੀ ਆ ਰਹੀ ਹੈ ਤੇ ਠਾਠ ਵੀ ਸਰਕਾਰ ਵੱਲੋਂ ਚਲਾਈ ਗਈ ਸੰਸਥਾ ਹੈ ਨਿਸ਼ਾਨ ਸਾਹਿਬ ਨਾ ਲਾਉਣਾਂ ਤੇ ਬਾਕੀ ਹੋਰ ਕਰਤੂਤਾਂ ਤੁਸੀਂ ਦੱਸ ਹੀ ਰਹੇ ਹੋ ਧੰਨਵਾਦ ਜੀ

  • @robbyaujla2201
    @robbyaujla2201 3 дні тому +7

    ਡੇਰੇਦਾਰ ਸੰਗਤ ਦਾ ਖਾਕੇ,, ਸੰਗਤ ਦੇ ਹੀ ਗੱਲ ਨੂੰ ਪੈੰਦੇ ਹਨ

  • @littlebirdi
    @littlebirdi 2 дні тому +5

    ਇਸ ਨੰਦਸਰਿਏ ਸਾਧ ਨੇ ਦੋ ਮਹੀਨੇ ਪਹਿਲਾਂ, ਤਰਨਤਾਰਨ ਚ RSS ਦਾ ਕੈਂਪ ਲਵਾਇਆ ਸੀ ਜਿਸ ਚ RSS ਦਾ ਜਰਨਲ ਸੈਕਟਰੀ ਵੀ ਸ਼ਾਮਲ ਹੋਇਆ ਸੀ, ਟ੍ਰਿਬਿਊਨ ਚ ਹੈ ਸਾਰੀ ਖਬਰ ਅਤੇ ਫੋਟੋਵਾਂ, ਇਹ ਦੱਲੇ ਹਨ ਸਟੇਟ ਦੇ

  • @sahibsinghcheema4151
    @sahibsinghcheema4151 День тому

    ਧੰਨਵਾਦ ਜੀ ਵਾਹਿਗੁਰੂ ♥️🙏

  • @universal_respect0007
    @universal_respect0007 2 дні тому +4

    ਸਤਿਨਾਮ ਵਾਹਿਗੁਰੂ ਜੀ

  • @HardeepSingh-ze2zs
    @HardeepSingh-ze2zs 3 дні тому +10

    ਵੀਰ ਜੀ ਪੰਜਾਬ ਵਿੱਚ ਡੇਰਾ ਬਾਦ ਬਾਬਾ ਬਾਦ ਲੀਡਰਾਂ ਨਾਲ ਰਲ ਕੇ ਚੱਲਦਾ ਹੈ ਕਿੳ ਕੇ ਇਹ ਸੱਭ ਤੋ ਜ਼ਿਆਦਾ ਗੱਦੇ ਕੰਮ ਇਹ ਕਰਦੇ ਹਨ ਦੋ ਨੰਬਰ ਦਾ ਧੰਦਾ ਕਰਨਾ ਏਨਾ ਦਾ ਪੇਸ਼ਾ ਬਣ ਗਿਆ

  • @PashminderKaur
    @PashminderKaur День тому

    ਬਹੁਤ ਹੀ ਉੱਚ ਪੱਧਰੀ ਜਾਨਕਾਰੀ ਮੁਹਾਇਆ ਕਰਾਈ ਗਈ ਹੈ।
    ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਵੀਡੀਉ ਬਣਾਉਣ ਲਈ ਬਹੁਤ ਮੁਸ਼ਕਤ ਕੀਤੀ ਹੈ ।
    ਜਿਸ ਦੇ ਲਈ ਆਪ ਧੰਨਵਾਦ ਦੇ ਪਾਤਰ ਹੋ।
    ਵਾਹਿਗੁਰੂ ਆਪਜੀ ਨੂੰ ਚੜ੍ਹਦੀ ਕਲਾ ਬਖਸ਼ਣ।

  • @DavindersinghMahal-n5z
    @DavindersinghMahal-n5z 2 дні тому +4

    ਵਾਹਿਗੁਰੂ ਜੀ ਕਾਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @AmarSingh-gp2hd
    @AmarSingh-gp2hd 3 дні тому +6

    ਪੰਜਾਬ ਹਲ਼ ਦੀ ਗੱਲ ਕੀਤੀ ਜਾਵੇ ਕਿਉਂਕਿ ਇਹ ਲੋਕ ਯੂਟਬ ਤੇ ਲੈ ਕੇ ਡੁੱਬੇ ਹੋਏ ਪੰਜਾਬ ਨੂੰ 🎉 ਇਸ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ 🎉 ਐਸ ਐਫ਼ ਜੇ ਜਿੰਦਾਬਾਦ ⛳🚩 ਰੈਫਰੈਂਡਮ ਦਾ ਸਾਥ ਦਿਓ ਪੰਜਾਬੀਓ

  • @PashminderKaur
    @PashminderKaur День тому

    ਆਪ ਜੀ ਨੇ ਬਹੁਤ ਵਧੀਆ ਸਵਾਲ ਔਰ ਸ਼ੰਕੇ ਖੜੇ ਕੀਤੇ ਹਨ।
    ਸਿੱਖ ਸੰਸਥਾਵਾਂ ਔਰ ਸਿੱਖ ਜਥੇਬੰਦੀਆਂ ਵੀ ਕਿਸੇ ਨਾ ਕਿਸੇ ਦੇ ਪਰੈਸ਼ਰ ਅਧੀਨ ਕੰਮ ਕਰਦਿਆਂ ਹਨ ।

  • @jagtar9311
    @jagtar9311 2 дні тому +5

    ਵਾਹਿਗੁਰੂ ਜੀ ਇਹ ਸਾਰੇ ਬਾਬੇ ਇਕ ਹਨ ਲਿਫਾਫੇ ਵਿਚ ਪ੍ਰਧਾਨ ਨਿਕਲੇ ਹਨ ਜੀ ਬਾਂਬੇ ਵੀ ਲਿਫਾਫੇ ਲੇਂਦੇ ਨੇ ਡੇਰਾ ਸਿਰਸਾ ਸਾਧ ਤੋਂ

  • @surinderbassi4935
    @surinderbassi4935 3 дні тому +3

    Waheguru Ji waheguru Ji mehar karo

  • @ajitsingh9256
    @ajitsingh9256 3 дні тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਿਰਪਾ ਕਰੋ ਦਿਨ ਕੇ ਦਾਤੇ ਦੇਗ ਤੇਗ ਫਤਹਿ ਵਾਹਿਗੁਰੂ ਜੀ

  • @NikaSingh-z3k
    @NikaSingh-z3k 2 дні тому

    Sach aa

  • @robbyaujla2201
    @robbyaujla2201 3 дні тому +4

    ਗੁਰੂਦੁਆਰਾ ਸਾਹਿਬ ਦਾ ਨਾਮ ਦੀ ਕਿਉਂ ਵਰਤੋਂ ਕਰਦੇ 20:39 ਮੰਦਿਰ ਜਾਓ ਫੇਰ, ਏਹਨਾ ਨੂੰ ਕੱਢਨਾ ਚਾਹੀਦਾ ਲੋਕਾਂ ਨੂੰ ਜਾਣਾ ਛੱਡ ਦੇਣਾ ਚਾਹੀਦਾ ਹੈ! ਸਾਲਾ ਬ੍ਰਹਮਾ ਦਾ

  • @lakhwindersinghmultani1619
    @lakhwindersinghmultani1619 2 дні тому +1

    ਸਤਿ ਸ੍ਰੀ ਅਕਾਲ। ਸਿੰਘ ਸਾਹਿਬ ਇਹ ਡੇਰੇ ਸਿੱਖ ਧਰਮ ਲਈ ਬਹੁਤ ਨੁਕਸਾਨਦੇਹ ਹੈ। ਜਿਵੇ ਜਾਟ ਭਰਾ ਸਿੱਖ ਧਰਮ ਵੱਲ ਨੂੰ ਮੂੰਹ ਕਰ ਰਹੇ ਹਨ ਉਹ ਕੀ ਸੋਚਣਗੇ? ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਨੂੰ ਇਸ ਤੇ ਸਖਤ ਕਾਰਵਾਈ ਕਰਨ ਲਈ ਕਹੋ ਸਿੰਘ ਸਾਹਿਬ ਜੀ। ਹੋ ਸਕਦਾ ਹੈ ਇਸ ਸਮੇ ਜੋ ਹਾਲਾਤ ਹਨ ਉਸ ਦੇ ਮੱਦੇ ਨਜ਼ਰ ਜਥੇਦਾਰ ਜੀ ਸਖਤ ਫੈਸਲਾ ਲੈ ਲੈਣ।

  • @GurjantSingh-o7i5d
    @GurjantSingh-o7i5d 2 дні тому +4

    भाई साहब यह डेरा बाद बगैर ताकत के खत्म नहीं होगा अब अंत आ चुका है मालिक ताकत देगा और यह सब छोड़ के भाग जाएंगे

  • @SukhminderSingh-bl3ef
    @SukhminderSingh-bl3ef 3 дні тому +6

    ਵੀਰ ਅਜੀਤ ਸੁਰਿੰਦਰ ਸਿੰਘ ਜੀ ਪਟਿਆਲਾ ਜ਼ਿੰਦਾਬਾਦ। ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਸਾ ਰਾਜ ਖਾਲਿਸਤਾਨ ਜ਼ਿੰਦਾਬਾਦ।

  • @kyamwiller2576
    @kyamwiller2576 3 дні тому +4

    SAT SIRI AKAL BHAI SAHIB TO ALL TEAM khalistan members khalistan jindabad punjab solution Azadi

  • @mohindersinghkumra1713
    @mohindersinghkumra1713 2 дні тому +3

    ਬਹੁਤ ਕਮਾਲ ਦੀ ਵੀਡੀਓ ਸੁਰਿੰਦਰ ਸਿੰਘ ਜੀ ਸਲੂਟ ਥੋਨੂੰ ਜੋ ਇਹ ਬ੍ਰਹਮਾ ਦੀ ਗੱਲ ਕਰ ਰਿਹਾ ਹ ਉਹ ਤਾ ਸਾਰਾ ਮਿਥਾਸ ਹ ਜੀ ਜਿੰਨੇ ਵੀ ਡੇਰਾ ਨੇ ਸਬ ਸਰਕਾਰਾ ਦੇ ਏਜੇਂਟ ਹਨ । ਵੇਲ੍ਹਰ ਲੋਕ ਡੇਰਾ ਬਣਾਂਦੇ ਨੇ ਤੇ ਕਰੋੜਾ ਅਰਬਾ ਰੁਪਏ ਬਣਦੇ ਏਸ ਕੰਮ ਚ । ਵੀਜ਼ਾ ਮਿਲਦਾ । ਨਾਲੇ ਯੁੱਗ ਤਾ ਇਕੋ ਹੀ ਹੁੰਦਾ ਇਹ ਤਾ ਬਾਮਨਾ ਦੀ ਸੋਚ ਹ ।

  • @harjindersingh8098
    @harjindersingh8098 2 дні тому +2

    ਸਰਦਾਰ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਤਾਨ ਜ਼ਿੰਦਾਬਾਦ

  • @dalersingh5082
    @dalersingh5082 2 дні тому

    ਸਭ ਕੁੱਝ ਸਿੱਖ ਕੌਮ ਦੀਆਂ ਜੜ੍ਹਾਂ ਵਿੱਚ ਆਰੀ ਫੇਰੀ ਜਾ ਰਹੀ ਐ ਜੀ। ਡੇਰੇ ਭਾਵੇਂ ਵੇਖਣ ਨੂੰ ਸਿੱਖੀ ਸਰੂਪ ਵਿੱਚ ਦਿਸਦੇ ਹਨ ਪਰੰਤੂ ਸਿੱਖ ਕੌਮ ਲਈ ਬਹੁਤ ਹੀ ਹਾਨੀਕਾਰਕ ਹਨ ਜੀ। ਗੁਰੂ ਗ੍ਰੰਥ ਸਾਹਿਬ ਜੀ ਹੀ ਸੱਚ ਹੈ ਜੀ।

  • @bikramjitsinghbajwa8189
    @bikramjitsinghbajwa8189 2 дні тому +1

    Waheguruji ka khalsa Waheguruji ki fateh S Surinder Singh ji 🙏

  • @JagjeetKaur-ic4qd
    @JagjeetKaur-ic4qd 2 дні тому

    ❤🎉 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤🎉❤🎉❤🎉❤🎉

  • @sarbjeetmann4290
    @sarbjeetmann4290 2 дні тому +2

    ਸਤਿਕਾਰ ਯੋਗ ਵੀਰ ਜੀ ਸਰਕਾਰ ਦੇ ਝੋਟੇ ਸੰਤਾ ਸਿੰਘ ਨਾਲ ਰਲ ਕੇ ਨਰਾਇਣ ਸਿੰਘ ਨੇ ਅਕਾਲ ਤਖਤ ਦੀ ਉਸਾਰੀ ਕਰਾਈ ਪੁਨੀਆ ਰੀਤਾ ਬਚੋ

  • @hardeepgosal6992
    @hardeepgosal6992 3 дні тому +1

    Waheguru ji ka Khalsa waheguru ji ke Fateh 🙏🙏👍

  • @SurjitSingh-xd5sk
    @SurjitSingh-xd5sk 2 дні тому +4

    ਬਾਬੇ ਸੁਰ ਸਿੰਘ ਵਾਲਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਮਸਲੇ ਤੇ ਉਹ ਅੱਗੇ ਆਉਣ

    • @SaniBhunder-pq6ng
      @SaniBhunder-pq6ng 2 дні тому

      ਜਹਾਜ਼ ਤੇ ਝੂਟੇ ਬਹੁਤ ਲੈਂਦੇ ਐ ਉਹ ਵੀ ਵਾਹਿਗੁਰੂ

  • @JasvirSingh-bn3nx
    @JasvirSingh-bn3nx 2 дні тому

    Bilkul sehi gala ji

  • @Jps64ਜੇਪੀਐਸ
    @Jps64ਜੇਪੀਐਸ 2 дні тому +1

    ਵਾਹਿਗੁਰੂ ਜੀ 🙏🏽 ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ ਜੀ ਗਲਤੀ ਕੁੱਝ ਬੀਬੀਆਂ ਦੀ ਵੀ ਹੈ ਸਿੱਖੀ ਦਾ ਘਾਣ ਹੋ ਰਿਹਾ ਹੈ 🤔

  • @jasssingh9982
    @jasssingh9982 2 дні тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨ ਜਿੰਦਾਬਾਦ ਅਜ਼ਾਦੀ ਹੀ ਸਾਰੇ ਮਸਲਿਆਂ ਦਾ ਹੱਲ ਹੈ ਜੀ ਵੀਰੋ ਭੈਣੋ ਤੇ ਭਰਾਵੋ

  • @manpreetsinghdhillon2844
    @manpreetsinghdhillon2844 2 дні тому +1

    WAHEGURU ji ka KHALSA
    WAHEGURU ji kee FATEH

  • @ManjeetKaur-j7n
    @ManjeetKaur-j7n 3 дні тому +1

    Waheguru Ji ka Khalsa waheguru Ji ki Fateh 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurjeetsingh2072
    @gurjeetsingh2072 2 дні тому

    ਵੀਰ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 ਜੀ

  • @Gurman872
    @Gurman872 2 дні тому +1

    ਜਿਹੜੇ ਡੇਰੇ ਬਾਬੇਆ ਨੇ ਬਣੇ ਓਹਨਾ ਦਾ ਬਾਈਕਾਟ ਕਰੋ ਅਡੀਦੇ ਪੰਜਾਬ ਨੂੰ ਖਤਮ ਕਰ ਦੇਣਗੇ

  • @kyamwiller2576
    @kyamwiller2576 3 дні тому +5

    Khalistan BANAO PUNJAB BACHAO khalistan jindabad punjab solution Azadi Referendum freedom

  • @nkaur3455
    @nkaur3455 2 дні тому

    ਸਹੀ ਹੈ

  • @JagroshanSingh-yj9gt
    @JagroshanSingh-yj9gt 3 дні тому +4

    ਪਹਿਲਾ ਕਮੇਂਟ

  • @gurdeepsingh1616
    @gurdeepsingh1616 2 дні тому

    Bilkul ji

  • @gurcharansingh5367
    @gurcharansingh5367 2 дні тому

    Waheguru ji

  • @jasdhirsingh3112
    @jasdhirsingh3112 2 дні тому

    Waheguru ji good ji 👍💯😢😢😢😢

  • @SukhbeerSingh-o5d
    @SukhbeerSingh-o5d 2 дні тому

    Waheguru ji ka khalsa waheguru ji ki fathe khalastan chahida he

  • @SatanBoy-p
    @SatanBoy-p 3 дні тому +3

    ❤ Satshriakal 🙏,,100% right, Punjab wich ta agg lagi hai Cocktail bna detta Punjabi culture nu politician nay.

  • @arashpreetsinghrandhawa-cj4tx
    @arashpreetsinghrandhawa-cj4tx 2 дні тому +1

  • @ranbirsingh6990
    @ranbirsingh6990 2 дні тому +3

    My question to You Badal was loyal for Sikh religion. He can any patriotism for Punjab. If he was loyal for state then Dara system will never grow. Our own Sikh leadership were involved . None of Hindu I have study Nanak sir thaat syllabus since 1988.

  • @niarakhalsa3831
    @niarakhalsa3831 2 дні тому +1

    ਸੰਭੋਗ ਦੇ ਆਸਨ ਬਣਾਏ ਆ

  • @jagjitsingh9009
    @jagjitsingh9009 2 дні тому +1

    🙏🌹

  • @MohanSingh-mm5kb
    @MohanSingh-mm5kb 2 дні тому

    ਭਾਈ ਸਾਹਿਬ ਜੀ ਬਹੁਤ ਬਹੁਤ ਮੇਹਰਬਾਨੀ 🚩🚩🚩🚩🚩🚩🚩🚩🚩🚩🚩🚩🚩🚩

  • @PashminderKaur
    @PashminderKaur День тому

    ਇਹ ਸਭ ਡੇਰੇ ਸਟੇਟ ਦੀ ਕਿਰਪਾ ਨਾਲ ਤਾਂ ਪ੍ਰਫੁੱਲਿਤ ਹੁੰਦੇ ਹੀ ਹਨ ਇਸਦੇ ਨਾਲ ਨਾਲ
    ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹਨਾਂ ਡੇਰਿਆਂ ਦੀ ਪੁਸ਼ਤ ਪਨਾਹ ਕਰਦੀ ਹੈ।
    **
    ਪ੍ਰਕਾਸ਼ ਬਾਦਲ ਦੇ ਸਤਾਸੀਨ ਹੋਂਣ ਤੋਂ ਬਾਅਦ ਤਾਂ ਪੰਜਾਬ ਡੇਰਿਆਂ ਦਾ ਹੱਬ ਬਣ ਗਿਆ ।
    ਬਾਦਲ ਪਰਿਵਾਰ ਆਪ ਪੋਤੇ ਦੀ ਚਾਹਤ ਵਿੱਚ
    ਡੇਰਿਆਂ ਵਿੱਚ ਭਟਕ ਦਾ ਰਿਹਾ।
    ਜਿਥੇ ਮੰਤਰੀ , ਸੰਤਰੀ ਨਤਮਸਤਕ ਹੁੰਦੇ ਹੋਣ ਉਥੇ ਆਮ ਸਿੱਖ ਨੱਠ ਨੱਠ ਕੇ ਜਾਣਗੇ।

  • @BawaSingh-g4m
    @BawaSingh-g4m 3 дні тому +3

    Bhai.sahib.je.Brahmanwad.tan.Harmander.sahib.vich.sabton.jiyadan.haije

  • @darbarayurvedic878
    @darbarayurvedic878 2 дні тому +1

    ਗੁਰੂ ਜੀ ਮਹਾਰਾਜ ਨੇ ਆਪਣੇ ਪਿੰਡਾਂ ਦੇ ਵਿੱਚ ਦੇਸ਼ ਦੇ ਵਿੱਚ ਇਸੇ ਕਰਕੇ ਹੀ ਚਰਨ ਪਾਏ ਸੀ ਦੁਨੀਆ ਨੂੰ ਤਾਰਨ ਆਏ ਸੀ ਕਿ ਭਾਈ ਗੁਰੂ ਜੀ ਦੀ ਬਾਣੀ ਪੜੋ ਗੁਰੂ ਦੇ ਲੜ ਲੱਗੋ ਅਸੀਂ ਲੋਕਾਂ ਨੇ ਗੁਰੂ ਨੂੰ ਛੱਡ ਕੇ ਡੇਰਿਆਂ ਨੂੰ ਅਪਣਾ ਲਿਆ ਤੇ ਹੁਣ ਕਰੋ ਮੌਜ ਫਿਰ ਸਾਰੇ ਡੇਰਿਆਂ ਚ ਜਾ ਕੇ ਬਾਬੇ ਨੂੰ ਫਿਰ ਮਾੜਾ ਕਿਉਂ ਕਹਿੰਦੇ ਹੋ ਕਿਉਂ ਜਾਨੇ ਹੋ ਤੁਸੀਂ ਡੇਰਿਆਂ ਚ ਤੁਸੀਂ ਇੱਕ ਬੰਦੇ ਦੇ ਗਲ ਵਿੱਚ ਤਾਕੀ ਰੱਬ ਵਾਲੀ ਪਾ ਤੀ ਵੀ ਇਸਤੋਂ ਵੱਡਾ ਰੱਬ ਹੈ ਹੀ ਕੋਈ ਨਹੀਂ ਤੇ ਗੁਰੂ ਮਹਾਰਾਜ ਦੇ ਸਥਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਥਾਨ ਤੁਸੀਂ ਆਪਣੇ ਘਰਾਂ ਚ ਪਿੰਡਾਂ ਦੇ ਵਿੱਚੋਂ ਛੱਡ ਕੇ ਡੇਰਿਆਂ ਵਿਚ ਬਾਬਿਆਂ ਦੇ ਗੀਤ ਗਾਉਂਦੇ ਹੋ

  • @oshotv3296
    @oshotv3296 3 дні тому +3

    🏵️ 🏵️
    🏵️ 🏵️
    🏵️🏵️
    🏵️ 🏵️
    🏵️ 🏵️

  • @BalvinderKaur-g8v
    @BalvinderKaur-g8v 3 дні тому +2

    Deras should be registered with akal thakht Sahib and work only as per guru granth sahib ji

  • @ManjitSingh-eh6ik
    @ManjitSingh-eh6ik 3 дні тому +1

    🙏🙏🙏🙏🙏

  • @singhSingh-wn7zh
    @singhSingh-wn7zh 3 дні тому +3

    Dasam granth vi eskarke vadiya gya

  • @balbirsinghbalbirsingh3575
    @balbirsinghbalbirsingh3575 2 дні тому

    Good J

  • @BKK454
    @BKK454 2 дні тому +2

    Satnam Anaami .. Khajurla Semi Wali ikali Sanstha ha ji jisda kade koi virodh nahi hoyea 🙏 Jo sach much hi Saab Nu Gurubani naal jordhi ha atte Dhea dhari Kise nu vi Guru mananna ja Baba manan to Rokdi a .... 🙏 Jisne SGL charitable hospital 🏥 banna k buhat hi ghat rates utte Gareeb families da treatment kar rhe han 🙏 Atte kayi school 🏫 collages bana k Gareeb families de bacche bacchyean di education kar rhe han ..... Ehna da virodh Badal Govt taak karde aye han Te kr rahe han .... k kise na kise way nall issnu Khatam kita jawe ..... but sach da parchar karn wale da wal taak nahi vingha hunda 🙏

  • @AmarjitSingh-se8yp
    @AmarjitSingh-se8yp 2 дні тому +5

    ਉਸ‌ ਡੇਰੇ ਤੇ ਪੂਰਾ‌ ਸੁਖਬੀਰ‌ ਬਾਦਲ ਦਾ ਕਬਜਾ ਹੈ

  • @BalwinderSingh-j4y
    @BalwinderSingh-j4y 3 дні тому +5

    Wehaguru ji ka Khalsa waheguru ji ke fathe

  • @RinkuSingh-s9f
    @RinkuSingh-s9f 2 дні тому

    🙏🙏

  • @BabalSinghkahalsa
    @BabalSinghkahalsa 2 дні тому

    Waheguru ji 🙏🏾 ka Khalsa Waheguru ji 🙏🏾 ki fateh Khalistan 🙏🏾 Zindabad ji 💪🙏🏾

  • @oshotv3296
    @oshotv3296 3 дні тому +3

    🍁 🍁
    🍁 🍁
    🍁 🍁
    🍁 🍁
    🍁 🍁

  • @ParamjitSingh-i1h
    @ParamjitSingh-i1h 2 дні тому

    ਜਿੰਨੇ ਵੀ ਡੇਰੇ ਸਾਰੇ ਖੱਸੀ ਕਰੋ ਇਹਨਾਂ ਗੁਰੂ ਗ੍ਰੰਥ ਸਾਹਿਬ ਨਾਲ ਕੋਲ ਲੈਣਾ ਦੇਣਾ ਥੋੜੀ ਇਹਨਾਂ ਦਾ ਕੋਈ ਸੰਬੰਧ ਨਹੀਂ ਹੈਗਾ ਇਹ ਜਿੰਨੇ ਵੀ ਖੱਸੀ ਕਰਨੇ ਚਾਹੀਦੇ ਖੱਸੀ ਕਰਕੇ ਫਿਸ਼ ਫਲ ਗਿਲ ਖੱਸੀ ਹੋਏ ਹੋ ਕੇ ਦੇਖ ਤਾਂ ਨਹਿਰ ਪਰ ਜਾ ਕੇ ਮੱਝਾਂ ਚਰਾਉਣਗੇ ਨਾ ਬੱਕਰੀਆਂ ਚਾਰਨਗੇ।

  • @Gurjotvir9
    @Gurjotvir9 3 дні тому +2

    Hareyana vich rss da kabja disda peya hain baki dekho ki banda panjab da..?

  • @SukhwantKaur-ri5xh
    @SukhwantKaur-ri5xh 3 дні тому +2

    Sare deriaa vicho inha nu kaddke Gurudware school aashram corse center bna diu. inha nuu farhau kahiaa datiaa Vihle bhaithe Sandeep khande.

  • @manjitsingh-n8j
    @manjitsingh-n8j 2 дні тому +1

    parkash badal ne asaram nu v ludhiana nehar te ashram vaste Zameena diti si

  • @ManjitSingh-ce5sq
    @ManjitSingh-ce5sq 3 дні тому +3

    Dushat badal kumbhi narak wasi

  • @oshotv3296
    @oshotv3296 3 дні тому +3

    ☪️ ☪️
    ☪️ ☪️
    ☪️ ☪️
    ☪️ ☪️
    ☪️ ☪️

  • @harpalsinghsagoo9202
    @harpalsinghsagoo9202 3 дні тому +1

    Wrongly stated as Dear system. It may be read as Dera system

  • @sohansinghkauldhar8844
    @sohansinghkauldhar8844 2 дні тому +1

    Khalistani jindabad ❤❤❤❤❤

  • @ParmjitSingh-q4y
    @ParmjitSingh-q4y 2 дні тому +3

    ਪੰਜਾਬ ਵਿਚ ਡੇਰਾਵਾਦ ਵਧਾਉਣ
    ਵਿਚ ਸਾਡੀਆ ਕੰਜਰੀ ਔਰਤਾ ਦਾ 101% ਯੋਗਦਾਨ ਹੈ ਜੀ
    ਸਾਡੀ ਪੰਜਾਬ ਔਰਤ ਮੁਰਾਦਾਬਾਦ

    • @ManjeetKaur-ce4wr
      @ManjeetKaur-ce4wr 2 дні тому

      Ehna aurtaan nu jutti firan wali hai. Husband ehna de paltu kutte ne, pooncch hilande ne haar wele.

    • @BalwinderKaur-nx4kv
      @BalwinderKaur-nx4kv День тому

      ਵੀਰੇ ਜੇ ਔਰਤ ਨੂੰ ਬੱਚਾ ਨਹੀਂ ਹੁੰਦਾ ਤਾਂ ਉਸ ਨੂੰ ਦੋਸ਼ੀ ਠਹਿਰਾਇਆ ਜਾਂਦਾ ਤੇ ਜੇ ਉਸ ਦੇ ਮੁੰਡਾ ਨਹੀਂ ਹੁੰਦਾ ਤਾਂ ਉਸਨੂੰ ਕਸੂਰਵਾਰ ਮੰਨਿਆ ਜਾਂਦਾ ਜੇ ਬੰਦਾ ਦਾਰੂ ਪੀਂਦਾ ਤਾਂ ਮਾਰ ਔਰਤਾਂ ਨੂੰ ਸਹਿਣੀ ਪੈਂਦੀ ਆ ਜੇ ਮੁੰਡਾ ਨਸ਼ਾ ਕਰਨ ਲੱਗ ਪਏ ਤਾਂ ਵੀ…ਫੇਰ ਉਸਨੂੰ ਇਹ ਅਖੌਤੀ ਭ੍ਰਿਸ਼ਟ ਬਾਬੇ ਓਹਨਾ ਨੂੰ ਝੂਠੇ ਦਲੀਲਾਂ ਨਾਲ ਭਰਮਾਉਂਦੇ ਆ ਸ਼ੋਸ਼ਣ ਕਰਦੇ ਆ ਤੇ ਬਲੈਕ ਮੇਲ ਕਰਦੇ ਆ ਅਪਣੀਆਂ ਔਰਤਾਂ ਦੀ ਕਦਰ ਕਰੋ

  • @AmarSingh-zt4qk
    @AmarSingh-zt4qk 2 дні тому +1

    Eh sadhre nu inni bhi samajh nhi ke itehas ate mithehas vich ki farak hunda hai

  • @ranbirsingh6990
    @ranbirsingh6990 2 дні тому +1

    Bhaji please check who run and owned daraa system. What is there cast. Then we you, know who is wrong. Sikh or Hindu. Who is Amar singh brundi Walia thath o wn check his cast then you have full results of question .

  • @JagjeetSinghGarcha-ds8gx
    @JagjeetSinghGarcha-ds8gx 2 дні тому

    Very informative video regarding corrupt Brahmanical cult prevailing in Punjab through these corrupt deras. After formation of Khalistan, all these deras will be taken over by Khalsa administration.
    Raj Karega Khalsa,
    Aaki rahe naa koye!!!

  • @charanjeetsingh3314
    @charanjeetsingh3314 День тому

    Holi holi rab , sarrya deriya da exra vakhye ja rya hai, eh derre sade leadership ne khade kitey ne, 😢😢😢

  • @Ddaaadddy
    @Ddaaadddy 2 дні тому +1

    Bai g ethe panjab tn 99 % jine v sikha de mohri ne chahe oh prdhan hon ya jathedar hon ya nihang dall ya alg alg nihang misla de mukhi hon jive budha dal trna dal ya bidhi chand g alya da jo dal ya baki nihang dall de mukhi ne ehna sb cho 99% sb srkari ne chiti sionkh a agr na hunde tn aj de time ch ya tn panjab ch v sangrsh full tez chl reha hona c ya fir ajad hoy hona c pr ehe srkari ne tahi tn esde ult ho reha sab sikha di janm bhumi panjab ch he guru sahib de roz beadbi ho rhi a te ehe jo ladliya fouja kehnde ne apde ap nu nd khud nu panth dsde ne ehna de mukhi bs apdi aram nal aish ali life jee rhe ne shrm ani chahidi a ehe chiti sionkh nu

  • @majorsingh2581
    @majorsingh2581 2 дні тому +1

    Sikha nu darabad na barbad kita h ji mano ta nahi lagda lakah baba hou

  • @singhSingh-wn7zh
    @singhSingh-wn7zh 3 дні тому +2

    Durfithmuh teraa baba kehdiya Hindu granthaa Diya udahrna de rehaa h

  • @oshotv3296
    @oshotv3296 3 дні тому +3

    🍎 🍎
    🍎 🍎
    🍎 🍎
    🍎🍎
    🍎 🍎
    🍎 🍎
    🍎 🍎

  • @trilochansingh5860
    @trilochansingh5860 День тому

    Dere Sirf Sikh kom nu khatam Karan lai sarkar ne banay in loka da Istemaal Black Money nu white Karan lai or vote bank lai hunda hai
    )

  • @PritamSingh-fm9js
    @PritamSingh-fm9js 2 дні тому

    Dd

  • @kuldeepsinghgill9851
    @kuldeepsinghgill9851 День тому

    Veer g eh saar rss dia brancha hann.

  • @Ddaaadddy
    @Ddaaadddy 2 дні тому

    Jina ne v ehe hindu dhrm di nd Brahmans di schai jannani hai oh v ehna de he ved puran nd granths cho dekh k tn 2 channels ne science journey nd rational world ehna dono channels nu dekho nd ehna de kalpnik dhrm nd kalpnik murtiyan ale bhgwana di schai janno youtube te ne dono channels ehe tuhadia akha khuliya reh jan giya ehe dekh k ki kina jada gand likhiya hoya lindu grantha ch

  • @andyk8533
    @andyk8533 День тому

    khalasthani sab hankari ho gya a ji, ehna ton v koi piyar and sach da samaj nahi sirjia ja sakda. iko ik guru de dassey rah te nahin chalde sarey, udin tak koi khalsa raaj magaraj ranjit singh di thaan ni lai sakde. main sikh ho ke v majuda sikh samaj nu is de kabal nahin samajda ke oh koi nawan tw sach de aadhar te koi navan samaj sirj sakde a. sab pakhandi a. 5 sikh ikathey bitha lao, ik masla de ohna nu, tan 5 sikhan di vichar ik nahin hovegi. ik ik sikh hankari hoyia.

  • @kyamwiller2576
    @kyamwiller2576 3 дні тому +5

    Khalistan BANAO PUNJAB BACHAO khalistan jindabad punjab solution Azadi Referendum freedom

  • @kyamwiller2576
    @kyamwiller2576 3 дні тому +4

    Khalistan BANAO PUNJAB BACHAO khalistan jindabad punjab solution Azadi Referendum freedom