Tahina sahib ji kadi greeb bare v sochia jado v koyi Punjab bich factory lagdi hai kissan aage aa jade kissa pass jameen hai bache canada America gaye hu greeb ne jo majdoor dihari lagake parivar da pet bharda kissan jo jahreela milk bech rahe ne jahreeli dabayi jo fasal per sirka band karo
Tehna sab bulket train 2 ghante vich nhi pahuch skdi keo 15 station hon krke 2 ghante vich kive dehli to amritsar pahuchgi. Hrek sation Te jekr 5 minute ruke ta 75 minutes ta ehi lag jange phir eh 2 ghante vich amritsar kive pahuche gi
ਪੰਜਾਬ ਦੇ ਸਿਰ ਉੱਤੇ ਗੁਰੂ ਸਹਿਬਾਨਾਂ ਦਾ ਹੱਥ ਹੈ
*ਜੰਗ ਕੋਈ ਵੀ ਹੋਵੇ, ਹਰ ਮੈਦਾਨ ਫ਼ਤਿਹ*
*🙏❣️ਅੱਜ ਦਾ ਵਿਚਾਰ❣️🙏*
*ਹੱਥਾਂ ਨੇ ਪੈਰਾਂ ਨੂੰ ਪੁੱਛਿਆ!ਆਪਾ ਇੱਕੋ ਸਰੀਰ ਦੇ ਅੰਗ ਹਾ!ਫੇਰ ਵੀ ਬਹੁਰ ਸਾਰੇ ਲੋਕ ਪੈਰਾਂ ਅੱਗੇ ਹੀ ਝੁਕਦੇ ਨੇ!ਪੈਰਾਂ ਨੇ ਬੜੀ ਨਿਮਰਤਾ ਨਾਲ ਕਿਹਾ!ਅਸੀ ਜਮੀਨ ਨਾਲ ਜੁੜੇ ਹਾਂ ਤੇ ਤੁਸੀ ਹਵਾ ਨਾਲ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਲਖਾਂ ਸਿਧਾਣਾ ਜਿੰਦਾਬਾਦ ❤
ਡੱਲੇਵਾਲ ਚੜ੍ਹਦੀ ਕਲਾ ਚ ਰਹਿਣ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ
ਭੲਈਆ ਨੂ ਸੁਰੱਖਿਆ ਲੱਖਾ ਸਿਧਾਣੇ ਦੇ ਗੱਡੀ ਵਿੱਚ ਬੈਠੇ ਦੇ ਵੀ ਸੀਸੇ ਤੋੜਕੇ ਗਿਰਫਤਾਰ ਕੀਤਾ ਬਹੁਤ ਮਾੜੀ ਗੱਲ ਆ ਜੀ
ਇਨਸਾਨ ਦਾ ਵਜ਼ਨ ਹਰ ਵਾਰ ਤੋਲਣ ਨਾਲ ਨਹੀਂ
*ਕਈ ਵਾਰ ਬੋਲਣ ਤੋਂ ਵੀ ਪਤਾ ਚੱਲ ਜਾਂਦਾ ਹੈ*
ਤੁਸੀਂ ਲੱਖ ਖੂਬਸੂਰਤ ਹੋਵੋ
*ਅਗਰ ਕਿਰਦਾਰ ਤੇ ਈਮਾਨ ਨਹੀਂ ਤਾਂ ਕੁਝ ਵੀ ਨਹੀਂ*
Fourth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
ਬਈ੍ਹਆ v/s ਪੰਜਾਬੀ ਕਲਚਰ ਕਿਸਨੇ ਸਿਰਜਿਆ। ਇਹ ਤਾਂ ਚੈਨਲਾਂ ਤੇ ਹੁੱਬ ਹੁੱਬ ਕੇ ਦੱਸਿਆ ਗਿਆ
*ਸਰਕਾਰ ਜੀ ਸੋਚੋ ਕੁਝ ਪਵਨ ਪਾਣੀ ਸ਼ੁੱਧ ਕਰੋ ਜੀ* 🙏🙏
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
ਕਾਲਾ ਪਾਣੀ ਪੰਜਾਬ ਨੂੰ ਕੈਂਸਰ ਵੱਲ ਧੱਕ ਰਿਹਾ ਹੈ ਜੀ 🙏
*ਬਚਾ ਲਵੋ ਪੰਜਾਬੀਆਂ ਨੂੰ, ਘਰ ਖਾਲੀ ਹੋ ਗਏ …*
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🎉
ਟਹਿਣਾ ਸਾਹਿਬ ਜੀ s y l ਨਹਿਰ ਤਾਂ ਚੱਲ ਰਹੀ ਹੈ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਹਰਿਆਣਾ ਨੂੰ ਪਾਣੀ ਜਾ ਰਿਹਾ ਹੈ ਰਾਜਸਥਾਨ ਨੂੰ ਪਾਣੀ ਜਾ ਰਿਹਾ ਹੈ ਸੈਂਟਰ ਸਰਕਾਰ ਪੰਜਾਬ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ ਪੰਜਾਬੀਓ ਜਾਗ ਦੇ ਰਹੋ ਰਲ ਮਿਲ ਕੇ ਪੰਜਾਬ ਨੂੰ ਬਚਾ ਲਈਏ ਇਸ ਲਈ ਬੀ ਜੇ ਪੀ ਨੂੰ ਪੰਜਾਬ ਤੋਂ ਦੂਰ ਰੱਖਣਾ ਜ਼ਰੂਰੀ ਹੈ ਅਪਣੇ ਆਬੋ-ਹਵਾ ਪਾਣੀ ਬਚਾ ਕੇ ਰੱਖਿਆ ਜਾਵੇ ਤਾਂ ਸਾਡੀ ਹੋਂਦ ਬਚੀ ਰਹਿਣਾ ਜ਼ਰੂਰੀ ਹੈ।
ਖਡੂਰ ਸਾਹਿਬ ਵਾਲੇ ਬਾਬਾ ਜੀ ਸੇਵਾ ਸਿੰਘ ਜੀ ਨੇ ਬੁਹਤ ਹੀ ਰੱਖੇ ਲਾਗੇ ਹੈ ਉਨ੍ਹਾਂ ਕੋਈ ਗੱਲ ਨਹੀਂ ਧੰਨਵਾਦ ਨਹੀਂ ਕਰਦੇ
ਟਹਿਣਾ ਸਾਹਿਬ ਜੀ ਅਸੀਂ 1967/68 ਵਿੱਚ ਇਸ ਬੁੱਢੇ ਦਰਿਆ ਵਿਚ ਪਾਣੀ ਪੀਂਦੇ ਅਤੇ ਨਹਾਉਂਦੇ ਰਹੇ ਸੀ
ਲੁਧਿਆਣਾ ਦੇ ਐਮ ਪੀ ਰਾਜਾ ਵੜਿੰਗ ਨੂੰ ਪਹੁੰਚਣਾ ਚਾਹੀਦਾ ਸੀ ਬੁੱਢੇ ਨਾਲੇ ਤੇ
Gaddi veer g i20 aa
ਸਤਿ ਸ਼੍ਰੀ ਅਕਾਲ ਟਹਿਣਾ ਜੀ 🙏🏼
Thankyou Tehna sahib 🙏
Very well said !
ਆਜੋ ਜੀ
ਪਾਣੀਆ ਵਾਸਤੇ ਇਕੱਠ ਦਾ ਹਿੱਸਾ ਜਰੂਰ ਬਣੋ
ਲੁਧਿਆਣੇ ਦੇ ਲੋਕ ਹੱਕਾਂ ਲੲੀ ਨਹੀ ਲੜ ਸਕਦੇ ਕਿਉਂਕੇ ਇਹ ਸਿਰਫ ਪੈਸੇ ਦੇ ਪੁੱਤ ਹਨ। ਇਨਸਾਨੀਅਤ ਕੁਝ ਨਹੀ
YOU ARE RIGHT SAWARAN G
Sat Sri akal bai Swarn singh tehna Saab ji 🙏 🎉😢❤😂
Satsriakalji
ਲੱਖੇ ਤੇ ਅਮਤੋਜ ਮਾਨ ਨੇ ਬਹੁਤ ਹੀ ਭਿਅਾਨਕ ਮੁੱਦਾ ਚੁੱਕਿਅੈ ਜੋ ਅਤਿ ਜਰੂਰੀ ਅੈ
ਬੁਲਟ ਟ੍ਰੇਨ 300 ਕਿਲੋਮੀਟਰ ਦਾ ਸਫ਼ਰ ਤੇ 15 ਸਟੇਸ਼ਨ 2 ਘੰਟੇ ਵਿੱਚ ਨਹੀਂ ਪਹੁੰਚ ਸਕਦੀ।ਇੱਕ ਹੋਰ ਜੁਮਲਾ।
Good
Sat Sri akaal to all 🙏🙏
❤🎉❤❤very good
Wagharu g
❤❤ OK J NO
Tahina sahib ji kadi greeb bare v sochia jado v koyi Punjab bich factory lagdi hai kissan aage aa jade kissa pass jameen hai bache canada America gaye hu greeb ne jo majdoor dihari lagake parivar da pet bharda kissan jo jahreela milk bech rahe ne jahreeli dabayi jo fasal per sirka band karo
ਟਹਿਨੇ ਬੁਲੇਟ ਟਰੇਨ ਦਾ ਬੜਾ ਚਾਅ ਚੜਿਐ, ਆਮ ਲੋਕਾਂ ਨੂੰ ਕੀ ਮਿਲੂ, ਤੁਸੀਂ ਕਿੰਨੀ ਕੁ ਯਾਤਰਾ ਕਰਦੇ ਹੋ ਬੁਲੇਟ ਟਰੇਨ ਚ.
ਜਿਹੜੀ ਪੰਜਾਬ ਦੀ ਸੋਨੇ ਤੋਂ ਵੱਧ ਕੀਮਤੀ ਜ਼ਮੀਨ ਸਰਕਾਰ ਲੈ ਕੇ ਪਿੱਛੋਂ ਅਡਾਨੀ ਹੁਰਾਂ ਨੂੰ ਦੇ ਦੇਵੇਗੀ, ਉਸ ਵਾਰੇ ਕਦੇ ਸੋਚਿਐ. ਧੰਨਵਾਦ ਜੀ.
🙏🙏🙏🙏🙏
ਟਹਿਣਾ ਸਾਬ ਤੁਸੀਂ ਹਰ ਮੁੱਦੇ ਤੇ ਵਿਚਾਰ ਚਰਚਾ ਕਰਦੇ ਹੋ ਕਚਰੇ ਦੇ ਮਾਮਲੇ ਵਿੱਚ ਤੁਸੀਂ ਕਈ ਵਾਰ ਥੋੜਾ ਬਹੁਤ ਚਰਚਾ ਕੀਤੀ ਹੈ ਪਰ ਇਸ ਮੁੱਦੇ ਤੇ ਕੋਈ ਅਸਰ ਦਾਇਕ ਚਰਚਾ ਹੀ ਨਹੀਂ ਪੱਕਾ ਹੱਲ ਹੋਵੇ ਆਮ ਤੌਰ ਤੇ ਇਹ ਤਾਂ ਹਰ ਕੋਈ ਕਹਿੰਦਾ ਹੈ ਕਿ ਸੜਕਾਂ ਦੇ ਕਿਨਾਰਿਆਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਪਰ ਇਸ ਦਾ ਹੱਲ ਕੀ ਹੈ ਇਸ ਕੂੜੇ ਨੂੰ ਕਿਥੇ ਲਿਜਾ ਕੇ ਨਸ਼ਟ ਕੀਤਾ ਜਾਵੇ ਇਸ ਦਾ ਕੋਈ ਜਵਾਬ ਅੱਜ ਤੱਕ ਨਹੀਂ ਮਿਲਦਾ
G❤
You never mention anything about Sukhvir singh badal in this news segment, as you wrote in your title,
Why ?
ਪਾਰਟੀਆਂ ਵਾਲੇ ਤਾਂ ਇੰਨਾ ਤੋ ਪੈਸੇ ਲੈਦੇ ਹਨ। ਹਰਾਮੀ।
Tehna sab bulket train 2 ghante vich nhi pahuch skdi keo 15 station hon krke 2 ghante vich kive dehli to amritsar pahuchgi. Hrek sation Te jekr 5 minute ruke ta 75 minutes ta ehi lag jange phir eh 2 ghante vich amritsar kive pahuche gi
Main local Yahan Ludhiana to Lok Dal Lene Koi Nahin pahuncha
🎉Na ta Garmi c na 32 33 degree temp c pata nahi kehri duniya wich rehnde ho
Eh jathedaars kado Bahar 😡 theyNOY doing Panth service but serving Badal parivar and their own selfishness