ਪੰਜਾਬ ਦਾ ਇਤਿਹਾਸਕ ਕਿਲ੍ਹਾ Gobindgarh Fort | Qila Gobindgarh | Punjabi Travel Couple | Ripan Khushi

Поділитися
Вставка
  • Опубліковано 26 лис 2024

КОМЕНТАРІ • 307

  • @chanichauhan5155
    @chanichauhan5155 2 роки тому +23

    ਧੰਨ ਧੰਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੋਟਿ ਕੋਟ ਪ੍ਰਣਾਮ

  • @gurlalsidhu7743
    @gurlalsidhu7743 2 роки тому +30

    ਬਾਈ ਜੀ ਬਿਲਕੁਲ ਸਹੀ ਕਿਹਾ ਗਾਣੇ ਨਹੀਂ ਚੱਲਣੇ ਚਾਹੀਦੇ ਇਹ ਕਿੱਲਾ ਸਿੱਖ ਇਤਿਹਾਸ ਨੂੰ ਦਰਸਾਉਂਦਾ 🙏

  • @amrindersinghbrar8804
    @amrindersinghbrar8804 2 роки тому +12

    ਸਰਦਾਰ ਮਹਾਰਾਜ ਰਣਜੀਤ ਸਿੰਘ ਜੀ ਪੰਜਾਬ ਦੇ ਮਹਾਨ ਪੁੱਤਰ ਸਨ ਜੀ

  • @toseewithatwal
    @toseewithatwal 2 роки тому +16

    ਰਿਪਨ ਵੀਰ
    ਕਿਲਾ ਮੁਬਾਰਕ, ਬਠਿੰਡਾ
    ਬਠਿੰਡੇ ਵਿਚ ਇਹ ਕਿਲਾ ਮਹਾਰਾਣੀ ਰੱਜਿਆ ਸੁਲਤਾਨ ਨੇ ਵੀ ਇਸ ਕਿਲ੍ਹੇ ਵਿਚ ਰਾਜ ਕੀਤਾ ਸੀ।ਅਤੇ 11ਵੀ ਸਦੀ ਵਿੱਚ ਬਣਾਇਆ ਗਿਆ ਸੀ।ਬਹੁਤ ਵੱਡਾ15 ਤੋਂ 20 kilya ਵਿਚ ਬਣਿਆ ਸੀ।ਕਦੀ ਬਠਿੰਡਾ ਦੇ ਵੱਲ ਆਓ।ਇਸ ਇਤਿਹਾਸਕ ਕਿਲ੍ਹਾ ਵਿਚ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਵੀ ਹੈ।

  • @tejindersinghchahal9275
    @tejindersinghchahal9275 2 роки тому +4

    ਸ਼ੁਕਰ ਆ ਪੰਜਾਬ ਕੋਲ ਕੋਈ ਇਤਿਹਾਸਿਕ ਕਿਲਾ ਹੇਗਾ ਸਾਡੇ ਲੲੀ ਮਾਣ ਵਾਲੀ ਗੱਲ ਆ

  • @ਸੱਚਪਿਆਰਮੱਤ
    @ਸੱਚਪਿਆਰਮੱਤ 2 роки тому +12

    ਵਾਹਿਗੁਰੂ ਜੀ 🙏 ਬੇਨਤੀ ਹੈ ਆਪਣਾ ਬੰਦਾ ਇਕ ਵਾਰ ਦੋਬਾਰਾ ਪੰਜਾਬ ਭੇਜ ਦਿਉ ਜੀ 🙏🥀

  • @jagseersingh8084
    @jagseersingh8084 2 роки тому +4

    ਇਤਿਹਾਸ ਜਾਣਨ ਗ਼ਏ ਨੂੰ ਜੇ ਕਿਤੇ ਬੀਰ ਰਸ ਸੁਣਨ ਮਿਲੇ ਤਾ ਬੜਾ ਹੀ ਅਨੰਦ ਆਵੇ।

  • @amrindersinghbrar8804
    @amrindersinghbrar8804 2 роки тому +3

    ਸਰਦਾਰ ਮਹਾਰਾਜ ਰਣਜੀਤ ਸਿੰਘ ਜੀ ਸੇ਼ਰੇ ਪੰਜਾਬ ਵਰਗਾ ਖਾਲਸਾ ਰਾਜ ਨਹੀਂ ਮਿਲਿਆ ਜੀ ਅੱਜ ਤੱਕ ਵੀ ਪੰਜਾਬ ਨੂੰ ਜੀ ਇਹ ਸਾਡੀ ਬਿੰਦਕਸਮਤੀ ਹੈ ਜੀ

  • @laddo___rr
    @laddo___rr 10 місяців тому +1

    ਮੈਨੂੰ ਇਤਿਹਾਸ ਦੇ ਵਿਚ ਬਹੁਤ interest h, m sari old place da ਟੂਰ ਕਰਨਾ ਚਾਉਣੀ ਆ😊😊😊

  • @SinghGill7878
    @SinghGill7878 2 роки тому +1

    ਹੁਣ ਤੱਕ ਦਾ ਸਭ ਤੋ ਵਧੀਅਾ ਵਲੋਗ ਰਿਪਨ ਤੇ ਖੁਸ਼ੀ ਵੀਰੇ ਧੰਨਵਾਦ ਤੁਹਾਡਾ ਸਿੱਖ ਰਾਜ ਦੀ ਯਾਦ ਤਾਜਾ ਕਰਨ ਲੲੀ

  • @rekeshkumar626
    @rekeshkumar626 2 роки тому +4

    ਬਹੁਤ ਵਧੀਆ ਜੀ ਵਾਹਿਗੁਰੂ ਭਲੀ ਕਰੇ ਜੀ

  • @Harpreet14159
    @Harpreet14159 2 роки тому +5

    ਅਰਦਾਸ ਕਰਦੇ ਹਾਂ ਕਿ ਸਾਡਾ ਹਸਦਾ ਪੰਜਾਬ ਵਾਪਸ ਆ ਜਾਵੇ।

  • @ravimoga1441
    @ravimoga1441 2 роки тому +3

    ਬਾਈ ਬਹੁਤ ਵਧੀਆ vlog ਮੈਂ ਕਾਫੀ ਦਿਨਾਂ ਤੋ ਕਹਿ ਰਿਹਾ ਸੀ ਕਿ ਜਰੂਰ ਜਾਓ ਕਿਲ੍ਹਾ ਗੋਬਿੰਦਗੜ੍ਹ ਅਸੀ ਦੇਖਣਾ ਸੀ । ਬਾਕੀ ਆਹ ਗੀਤ ਪਿੱਛੇ ਜੋ ਚਲਦੇ ਆ ਬਹੁਤ ਮਾੜੀ ਗੱਲ ਆ

  • @varindersingh6181
    @varindersingh6181 2 роки тому +1

    Ripan ਵੀਰ ਤੇਰਾ ਕਿਵੇਂ ਸ਼ੁਕਰੀਆ ਅਦਾ ਕਰੀਏ
    ਆਪਣੇ ਇਤਿਹਾਸ ਸਬੰਧੀ ਜਾਣਕਾਰੀ ਦਿੰਦੇ ਹੋ ਆਪ ਜੀ
    ਬਾਕੀ ਆਹ ਗਾਣੇ ਮੈਨੂੰ ਵੀ ਚੰਗੇ ਨਹੀਂ ਲਗਦੇ ਜੋਂ ਕਿਲ੍ਹੇ ਵਿੱਚ
    ਲਗਾਏ ਹੋਏ ਨੇ ਏਨਾ ਮਾਣ ਮੱਤਾ ਸਾਡਾ ਸਿੱਖ ਇਤਿਹਾਸ ਆ
    ਇਹ ਗਾਣੇ ਪਤਾ ਨਹੀਂ ਕਿਉਂ ਚਲਾਏ ਹੋਏ ਨੇ
    ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਹੋ ਵੀਰ ਜੀ
    ਬਾਕੀ ਵੀਰ ਜੀ ਥੋਡਾ ਕੰਮ ਘੈਂਟ ਆ ਖਿੱਚ ਕੇ ਰੱਖੋ ਕੰਮ ਨੂੰ
    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਥੋਨੂੰ 🙏🙏🙏🥀🌹🌷

  • @manjeetfatehpuriya6995
    @manjeetfatehpuriya6995 2 роки тому +2

    ਗੀਤ ਚਲਣੇ ਬਹੁਤ ਹੀ ਮਾੜੀ ਗੱਲ ਏ ਮੈਨੂੰ ਵੀ ਇਹ ਬਿਲਕੁਲ ਚੰਗਾ ਨੀ ਲੱਗਾ ਇਹ ਕਿਲ੍ਹਾ ਗੁਰੂਦਵਾਰਾ ਸਾਹਿਬ ਤੋ ਕਿੰਨੀ ਦੂਰ ਏ

    • @sumanrandhawa8977
      @sumanrandhawa8977 2 роки тому +1

      ਰੇਲਵੇ ਸਟੇਸ਼ਨ ਦੇ ਨੇੜੇ ਬੇਕਸਾਈਡ ਹੈ ਜੀ

  • @mona473
    @mona473 2 роки тому +7

    Tusi sanu ghr betheyan nu lgda veer g sara world 🌎 dekha deina tuhada vlog dekh bahut khushi hundi🥰🥰

  • @sumanrandhawa8977
    @sumanrandhawa8977 2 роки тому +6

    ਸਾਡੇ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਮਾਣ ਹੇ ਕਿਲਾ ਗੋਬਿੰਦਗੜ੍ਹ ਬਹੁਤ ਹੀ ਵਧੀਆ ਲੱਗਾ ਵਲੋਂਗ ਵੇਖ ਕੇ 🙏👌👍

  • @hareram6070
    @hareram6070 2 роки тому +2

    ਵੀਰ ਰਿਪਨ ਸਿੰਘ ਜੀ ਖੂਸ਼ੀ ਕੌਰ ਜੀ ੲ਼ਿਤਾਹਸਕ ਵਿਰਸਾ ਵਿਖਾਓੁਣ ਤੇ ਧੰਨਬਾਦ ਜੀ Ram singh jakhpal

  • @sajjadsidhu8296
    @sajjadsidhu8296 2 роки тому +4

    Very nice and I am happy to see Sikhs Empire

  • @NarinderSingh-nt4xc
    @NarinderSingh-nt4xc 2 роки тому +3

    Kila Gobindgarh vauhat hi vadhia lagya hamesha chardi kla ch raho veer ji bhain ji and sari tohadi team keep it up 🙏

  • @kamaljeetkaur4955
    @kamaljeetkaur4955 2 роки тому

    ਵਿਰਾਸਤੀ ਕਿਲਾ ਦੇਖ ਕੇ ਬਹੁਤ ਖੁਸ਼ੀ ਹੋਈ। ਧੰਨਵਾਦ। ਖੁਸ਼ ਰਹੋ।

  • @Jatindersingh-yi8wo
    @Jatindersingh-yi8wo Рік тому +1

    ਪੰਜਾਬ ਦਾ ਸ਼ੇਰ ਮਹਾਰਾਜਾ ਰਣਜੀਤ ਸਿੰਘ ਜੀ

  • @DaljitSingh-hv9wl
    @DaljitSingh-hv9wl 2 роки тому +1

    ਬਹੁਤ ਧੰਨਵਾਦ ਤੁਸੀਂ ਸਾਡੇ ਇਲਾਕੇ ਦੇ ਦਰਸ਼ਨ ਕਰਵਾ ਰਹੇ ਉ ਸਾਨੂੰ ਅਸੀਂ ਕਦੇ ਇਨ੍ਹਾਂ ਸਮਾਂ ਕੱਢ ਹੀ ਨਹੀਂ ਸਕੇ

  • @manpreetatwal6270
    @manpreetatwal6270 Рік тому +1

    Waheguru ji 🙏🏻🙏🏻🙏🏻 love you sidhu mosewala forever 😘😘😘

  • @jagdevsingh1511
    @jagdevsingh1511 2 роки тому

    ਬਹੁਤ ਵਧੀਆ ਲੱਗਾ ਸਾਡਾ ਪੰਜਾਬ ਬਹੁਤ ਸਾਰਾ ਖਜਾਨਾ ਸੰਭਾਲੀ ਬੈਠਾ ਏ

  • @baljeetkaur2072
    @baljeetkaur2072 2 роки тому +1

    Bahut khoob Asliat sikh itihas naal sambhandit sanjhi kiti hai ji tusi shukariya ji

  • @jagwindersingh3964
    @jagwindersingh3964 2 роки тому +3

    ਬਹੁਤ ਵਧੀਆ ਵੀਰ ਜੀ

  • @Empirewarrior47
    @Empirewarrior47 2 роки тому

    ਬਹੁਤ ਵਧੀਆ ਲਗਿਆ ਵੀਰ ਜੀ ,
    ਮੈ ਏਥੇ ਆਇਆ ਹੋਇਆ ਹਾਂ ,ਪਰ ਚੰਗੀ ਤਰਾ ਨਹੀਂ ਵੇਖ ਨਹੀਂ ਸਕਿਆ ,ਅਗਲੀ ਵਾਰ ਜਰੂਰ ਆਉਣਾ।
    ਬਾਕੀ ਵੀਰ ਜੀ ਜੇਹੜੀ ਤੋਪ ਦੀ ਗਲ ਕਰ ਰਹੇ ਸੀ ਬਹੁਤੇ ਇਸਨੂੰ ਅਸਲੀ ਮੰਨ ਰਹੇ ਨੇ । ਪਰ ਅਸਲੀ ਜ਼ਮਜ਼ਮਾ ਤੋਪ ਇਸ ਸਮੇਂ ਲਾਹੌਰ ਚ ਪਈ ਹੈ ਇਹ ਇਸਦੀ ਕਾਪੀ ਹੈ ਜੀ ।
    ਇਸਨੂੰ ਭੰਗੀਆਂ ਵਾਲੀ ਤੋਪ ਵੀ ਕਿਹਾ ਜਾਂਦਾ ਹੈ। ਸ਼ਾਹ ਜ਼ਮਾਨ ਕੋਲੋ ਭੰਗੀਆਂ ਨੇ ਖੋਹ ਲਈ ਸੀ ਬਾਦ ਚ ਮਾਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ ਚ ਆਈ।
    ਇਸ ਤੋਪ ਦਾ ਮੁਲਤਾਨ ਦੇ ਕਿਲੇ ਨਾਲ ਬਹੁਤਾ ਵੱਡਾ ਇਤਿਹਾਸ ਜੁੜਿਆ ਹੋਇਆ ਹੈ ।
    ਬਾਕੀ ਦੂਜੀ ਗਲ ਏਥੇ ਤੁਸੀ ਵੀ ਕੀਤੀ ਕਿ ਏਥੇ ਗਾਣੇ ਨਹੀਂ ਲੱਗਣੇ ਚਾਹੀਦੇ ਉਸਦੇ ਬਦਲੇ ਸਿੱਖ ਰਾਜ ਦੇ ਇਤਹਾਸ ਬਾਰੇ ਦਸਣਾ ਚਾਹੀਦਾ ਹੈ , ਸਾਨੂੰ ਵੀ ਇਹ ਗਲ ਚੰਗੀ ਨਹੀਂ ਲੱਗੀ ਵੀਰ ਜੀ।।
    ਧੰਨਵਾਦ ਵੀਰ ਜੀ

  • @amandeepkaur3450
    @amandeepkaur3450 2 роки тому +2

    Thank you so much veer ji tuse sanu ena vdia Qila dekhaiya 🙏🙏🙏🙏

  • @sukhroopsinghbrar36
    @sukhroopsinghbrar36 2 роки тому

    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਇੱਕ ਰੁਪਏ ਦੇ 11 ਡਾਲਰ ਕੀਮਤ ਸੀ ਵਾਹਿਗੁਰੂ ਜੀ ਵਾਹਿਗੁਰੂ

  • @KuldeepSingh-ro7mq
    @KuldeepSingh-ro7mq 2 роки тому

    ਬਠਿੰਡੇ ਸ਼ਹਿਰ ਵਿਚ ਵੀ ਵੀਰ ਜੀ ਮੁਬਾਰਕ ਕਿਲਾ੍ ਹੈ ਬਹੁਤ ਵੱਡਾ

  • @rajbirjohal9655
    @rajbirjohal9655 2 роки тому +6

    Thanks for a very informative blog, it is punjab has many great places to vist . Again thanks very much ❤️🇬🇧

  • @savinderanand4935
    @savinderanand4935 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ੴੴੴੴੴੴੴੴੴੴੴ

  • @singhisking7980
    @singhisking7980 2 роки тому +1

    Bai Koi he hove ga Jis nu khalsa raaj nhi yaad aaunda veer aaj vi itihas sunn ke aakha cho Pani aa janda Lakha km ch raaj se Sb khush se Koi dukhi nhi se Sade raaj ch

  • @soulofgod1721
    @soulofgod1721 2 роки тому +2

    waheguru g mehar karna g sakh com chardikla bakhasna g God bless you

  • @m.goodengumman3941
    @m.goodengumman3941 2 роки тому +8

    Thanks for sharing this video information, we will definitely visit next time we in India. 👍

  • @chanichauhan5155
    @chanichauhan5155 2 роки тому

    ਮੈਂ ਅੱਜ ਤੱਕ ਸਿਰਫ਼ ਤੁਹਾਡੀਆਂ ਵੀਡੀਓ ਦੇਖਦਾ ਸੀ ਅੱਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲ੍ਹਾ ਦੇਖ ਕੇ ਤੁਹਾਡਾ ਚੈਨਲ ਸੱਬਕਾਰਈ੍ ਕੀਤਾ

  • @inderjeetkaur
    @inderjeetkaur 2 роки тому

    ਵੀਰ ਜੀ ਤੁਸੀਂ ਏਨੀ ਚੰਗੀ ਤਰਾਂ ਕਿਲ੍ਹਾ ਘੁਮਾਇਆ ਇਸ ਤਰਾਂ ਲੱਗਾ ਕਿ ਅਸੀਂ ਖੁਦ ਘੁੰਮੇ ਹੋਈਏ ਧੰਨਵਾਦ ਜੀ

  • @chanichauhan5155
    @chanichauhan5155 2 роки тому

    ਅੱਖਾਂ ਭਰ ਆਉਂਦੀਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਾਰੇ ਪੜ੍ਹ ਕੇ ਅਸੀਂ ਕੀ ਸੀ ਤੇ ਕੀ ਹੋ ਗੇ ਮੈਨੂੰ ਇਤਿਹਾਸ ਪੜ੍ਹਨ ਦਾ ਸ਼ੌਕ ਹੈ ਪਰ ਸਾਡੇ ਸ਼ੇਰੇ ਪੰਜਾਬ ਵਰਗਾ ਕੋਈ ਰਾਜਾ ਨਹੀਂ ਹੋਣਾ ਆਪਣੀ ਧਰਤੀ ਆਪਣਾ ਰਾਜ਼ ਖਾਲਸਾ ਰਾਜ

  • @lsone5166
    @lsone5166 2 роки тому +4

    Very nice 👌 thanks.
    You're right should be no songs except from our culture.

  • @bittusandhu3747
    @bittusandhu3747 2 роки тому +3

    ਸਤਿ ਸ੍ਰੀ ਅਕਾਲ ਵੀਰ ਜੀ

  • @jyotigrover4348
    @jyotigrover4348 2 роки тому +5

    It was opened nearly 6 years ago I visited with my students 🌷

    • @palwindersingh3731
      @palwindersingh3731 2 роки тому

      Thank u so much Rippin, khushi plse eh killa Kar sewa walle BABIAN nu na dikhao uhna sarra kuj dhaa ke Marbal Sangmarmar la denna hai.

  • @kaurjasbir2758
    @kaurjasbir2758 2 роки тому +8

    Very nice vlog... well explained bro 👍
    Many many thanks for sharing us 🙏
    God bless both of you guys . Take care

  • @amritsingh4924
    @amritsingh4924 2 роки тому

    ਇਥੇ ਇਹ ਗਾਣੇ ਨਹੀਂ ਚੱਲਣੇ ਚਾਹੀਦੇ ਸਿੰਘਾਂ ਦੀਆਂ ਵਾਰਾਂ, ਢਾਡੀ ਜਥੇ ਲੱਗਣੇ ਚਾਹੀਦੇ ਹਨ

  • @jagjeetsingh1068
    @jagjeetsingh1068 2 роки тому

    ਵੀਰੇ ਬੁਡਾਪੀਸਟ ਜੇ ਮੈਂ ਗ਼ਲਤ ਨਹੀਂ ਤਾਂ ਹੰਗਰੀ ਦੀ ਰਾਜਧਾਨੀ ਹੈ . ਜਰਮਨੀ ਚ੍ਹ ਹੈ ਕੋਈ ਤਾਂ ਜ਼ਰੂਰ ਦੱਸਣਾ 👍👍 ਬਾਕੀ ਬਹੁਤ ਖੂਬਸੂਰਤ ਕਾਰਜ਼ ਹੈ ਥੋਡਾ 👍👍

  • @avtarcheema3253
    @avtarcheema3253 2 роки тому +3

    ਬਹੁਤ ਵਧੀਆ ਜੀ 👍👍🙏🙏

  • @hscvbtosachdeva5546
    @hscvbtosachdeva5546 2 роки тому +6

    Ripen g BUDAPEST not in Germany, I hope BUDAPEST IS CAPITAL OF HUNGRY 🙏 I am watching ur all most all episodes,👍 So Stay Blessed, Jionde vasde rho,, khush rho 🙏🙏

  • @blindersingh7870
    @blindersingh7870 2 роки тому

    ਭੰਗੀਆਂ ਵਾਲੀ ਜਮਜਮਾ ਤੋਪ ਲਾਹੌਰ ਮਾਲ ਰੋਡ ਤੇ ਮਿਊਜ਼ੀਅਮ ਸਾਹਮਣੇ ਪਈ ਹੈ। ਅਹਿਮਦ ਸ਼ਾਹ ਅਬਦਾਲੀ ਤੋਂ ਭੰਗੀ ਮਿਸਲ ਵਾਲਿਆਂ ਖੋਹੀ ਸੀ।

  • @RajwinderKaur-ty7dl
    @RajwinderKaur-ty7dl 2 роки тому

    ਬਠਿੰਡੇ ਵਿੱਚ ਹੈ ਜੀ ਕਿਲਾ ਮੁਬਾਰਕ

  • @harjitgurna5922
    @harjitgurna5922 2 роки тому

    ਬਹੁਤ ਵਧੀਆ ਲੱਗਿਆ ਜੀ ਪਟਿਆਲੇ ਦੇ ਕਿਲਾ ਮੁਬਾਰਕ ਤੇ ਸੀਸ ਮਹਿਲ ਤੇ ਵੀ ਬਣਾਉ ਇਕ ਵਲਾਗ

  • @jaspreetkaurkhehra7214
    @jaspreetkaurkhehra7214 2 роки тому +2

    Thanks you sir for some information about fort🙏

  • @kulbirsinghbhatia4920
    @kulbirsinghbhatia4920 2 роки тому +1

    Such a nice presentation.Thanks veer ji tusi ghar bathe Sanu itni. achi Jagan le jande ho.please keep making such vedeios

  • @toseewithatwal
    @toseewithatwal 2 роки тому +5

    Very nice bro
    Thanks for your very beautiful sight explore

  • @harbanssingh1329
    @harbanssingh1329 12 днів тому

    ਜੋ ਆਖਦੇ ਹਨ ਨਿਹੰਗ ਸਿੰਘਾਂ ਕੀ ਕੀਤਾ ਆਹ ਕਰਦੇ ਸੀ ਜਰਵਾਣੇ ਜਿਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਸੀ ਫਿਰ ਅਕਾਲੀ ਸਿੰਘਾਂ ਉਸ ਨੂੰ ਮਾਰ ਭਜਾਇਆ ਤੇ ਆਹ ਟਾਪ ਖੋਹ ਲਈ ਸੀ ਅਪਨਵ ਪੁਰਖੇ ਮਹਾਨ ਸਨ

  • @sanjayfaridian6742
    @sanjayfaridian6742 2 роки тому

    Bahut hi vadia jankari ditti thanks veer g God bless you

  • @AvtarSingh-vj8ni
    @AvtarSingh-vj8ni 2 роки тому +3

    bai ji punjab de qile bahut ne qila mubark, qila payal. bahadurghar qila. lodhi qila ludhiana. manauli fort qila rehmat garh maler kotla badrukhan wala qila. te mughalan wele diyan bahut sariyan sarawan han baki kapurthle patiale. nabha. vich v qile ne

  • @intikhabullahkhan9228
    @intikhabullahkhan9228 2 роки тому +2

    I love you sardar ji 😍😘🤲🇵🇰

  • @ikbaldhiman9111
    @ikbaldhiman9111 2 роки тому +5

    Very nice 😍🥰Waheguru ji hmesha chardikla bkshn g🙏pind Badrukhan (sangrur) ch v hai maharaja ranjit singh g da kila ethe ehna da jnam hoyeaa c

    • @jasueprincemehta8779
      @jasueprincemehta8779 2 роки тому

      ਗਾਣੇ ਨਹੀਂ ਹੋਣੇ ਚਾਹੀਦੇ ਤੁਸੀਂ ਠੀਕ ਆਖਦੇ ਹੋ ਪੁੱਤਰ ਜੀ ਬਹੁਤ ਸੋਹਣਾ ਕਿੱਲਾ ਦਿਖਾਇਆਂ ਧੰਨਵਾਦ ਪੁੱਤ ਜੀ 🙏🙏

  • @sakinderboparai3046
    @sakinderboparai3046 2 роки тому

    ਗਾਣਿਅਾਂ ਦੀ ਥਾਂ ਢਾਡੀ ਵਾਰਾਂ ਚਾਹੀਦੀਅਾਂ ਨੇ ।

  • @pushpinderkaurtv
    @pushpinderkaurtv 2 роки тому

    Flour ch v ta hai ek killa 🙏kila dikha k bht vadia lagga kyunki pehle mainu ta pata nahi c bht bht shukriya beta ji tuhada 🌹🌹🙏🙏

  • @SurjanSingh-jz4pl
    @SurjanSingh-jz4pl 2 роки тому

    ਬਹੁਤ ਵਧੀਆ ਕੋਟਨ ਕੋਟ ਪ੍ਰਣਾਮ ਸਿਖ ਕੌਮ ਦੇ ਸ਼ਹੀਦਾ ਨੂੰ ਸਰਦਾਰ ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜ ਜਿੰਦਾਵਾਦ( ਜਿਹੜੇ ਅੰਦਰ ਮੁਜਰਾ ਕਰਨ ਵਾਲੇ ਗਾਣੇ ਇਹਨੇ ਸ਼ੋਭਨੀਕ ਨਹੀ ਲਗਦੇ),ਉਸ ਦੀ ਥਾਂ ਬਾਣੀ ਜਾਂ ਸਿੱਖ ਇਤਿਹਾਸ ਬਾਰੇ ਦੱਸਿਆ ਜਾਵੇ ਧੰਨਵਾਦ

  • @rajinderkumar833
    @rajinderkumar833 2 роки тому

    Bahut hi vadiya jaankari laye shukriya

  • @premsingh993
    @premsingh993 2 роки тому

    Bilkul g ethe eho jahe ganeya di bilkul lod ni hegi g....

  • @harjeetsinghbedi2465
    @harjeetsinghbedi2465 Рік тому

    Punjab kafi majboot.cee sade hee gadara ne kah lia

  • @LakhwinderSingh-nk5vm
    @LakhwinderSingh-nk5vm 2 роки тому

    veere tuhada boht shukriya..........hun mei v jaroor dekhke aoo ae kila jado india aeya.........saddi history ae, o v One of The Greatest Maharaja di 🙏

    • @karmjeetkaur8455
      @karmjeetkaur8455 2 роки тому +1

      ਵੀਰ ਜੀ ਤੁਸੀ ਦਿੱਲੀ ਜਰੂਰ ਜਈਓ ਉਥੇ ਸਿੱਖ ਧਰਮ ਬਾਰੇ ਬਹੁਤ ਜਾਣਕਾਰੀ ਹੈ

  • @AvtarSingh-rw6en
    @AvtarSingh-rw6en 2 роки тому +1

    Sade kol aye se yar mil ke nhi gye asi nabhe toh aw veer g nabhe aaoo nabhe ch v kila hai yar khusi Tu lay ke aw veer nu dhakke nal sanu dassyeo jado auna 🙏😘

  • @emanchahal7598
    @emanchahal7598 2 роки тому

    My school is also going trip on this fort i enjoy very much

  • @manibrar4149
    @manibrar4149 2 роки тому

    ਗਾਣੇ ਚਲਾਉਣ ਦੀ ਬਜਾਏ ਮਾਹਾਰਾਜਾ ਦਾ ਇਤਿਹਾਸ ਬਾਰੇ ਚਲਾਉਣਾ ਚਾਹੀਦਾ🙏

  • @lakhidhotdhot5489
    @lakhidhotdhot5489 Рік тому

    ਵੀਰ ਜੀ ਜਿਹੜੀ ਅਸਲੀ ਜ਼ਮਜ਼ਮਾ ਤੋਪ ਹੈ ਉਹ ਲਾਹੌਰ ਦੇ ਕਿਲੇ ਦੇ ਬਾਹਰ ਖੜੀ ਹੈ ਦੇਖੀ ਤਾਂ ਮੈ ਵੀ ਨਹੀਂ ਪਰ ਪੜ੍ਹਿਆ ਹੈ

  • @JaswinderKaur-qe1tl
    @JaswinderKaur-qe1tl 2 роки тому

    Bhut e vadia ji sanu ehde vare pta hi nhi c

  • @HSKHAIRA
    @HSKHAIRA 2 роки тому

    ਗਾਣੇ ਲਾਉਣ ਦੇ ਹੱਕ ਵਿੱਚ ਮੈਂ ਵੀ ਨਹੀਂ ਹਾਂ।।
    ਗਾਣੇ ਤਾਂ ਕਿਤੇ ਵੀ ਸੁਣੇ ਜਾ ਸਕਦੇ ਹਨ।

  • @paramjeetkahlon8681
    @paramjeetkahlon8681 2 роки тому +3

    Waheguru ji 🙏🙏

  • @CHAMKAUR-SAHIB-TV
    @CHAMKAUR-SAHIB-TV 2 роки тому

    ਗਾਣੇ ਤਾਂ ਚੱਲਣ ਪਰਾਤੂ ਸਿੱਖ ਇਤਿਹਾਸ ਦੇ ਸਬੰਧ ਵਿੱਚ ਹੋਣੇ ਚਾਹੀਦੇ

  • @caramelandoreo5622
    @caramelandoreo5622 2 роки тому +2

    God Bless You 🙏
    Stay Blessed 🙏🙏

  • @SurinderKaur-p7v
    @SurinderKaur-p7v 9 місяців тому

    Bhut badhiya kaam kit tusi veerji sunu v dekh ka tandav tude

  • @hrmnvlogz4935
    @hrmnvlogz4935 2 роки тому +4

    Waheguru ji

  • @bebogill3866
    @bebogill3866 2 роки тому +3

    Thanks a lot for sharing this video. You guys are amazing. I always saw your videos. Always wait for your new vlog. Please go to KULGARI KILA which is also in Punjab it’s in KULGARI village. Thanks 🙏

  • @shamindersingh3512
    @shamindersingh3512 2 роки тому

    Very good information dear singh sahib ji

  • @jasramghria9467
    @jasramghria9467 2 роки тому +1

    Kila mubark bathinda v jror jao jii... 🙏❤

  • @lakhvirsingh2451
    @lakhvirsingh2451 2 роки тому

    ਵੀਰ ਜੀ ਕਦੇ ਟਾਈਮ ਕਡ ਕੇ ਸਾਈ ਬਾਬਾ ਜੀ ਦੇ ਮਨਵਾੜ (ਮਹਾਂਰਾਸਟਰ) ਦੇ ਦਰਸ਼ਨ ਕਰਵਾਓ

  • @gurbhejsandhu3211
    @gurbhejsandhu3211 2 роки тому

    ਮਹਾਰਾਜਾ ਰਣਜੀਤ ਸਿੱਘ ਦਾ ਕਿੱਲਾ ਪੱਟੀ ਵਿੱਚ ਵੀ ਹੈ ।

  • @पंजाबीमिक्समसाला

    ਵੀਰ ਬਹੁਤ ਵਧੀਆ
    ਮੇਰੇ ਨਾਨਕੇ ਨੇ ਅਮ੍ਰਿਤਸਰ ਪਰ ਮੈਂ ਅੱਜ ਤੱਕ ਇਸ ਜਗ੍ਹਾ ਨੂੰ ਨਹੀਂ ਦੇਖਿਆ ਨਾ ਹੀ ਮੈਨੂੰ ਪਤਾ ਸੀ
    ਹਜੇ ਸ਼ੁਕਰਵਾਰ ਨੂੰ ਹੀ ਵਾਪਸ ਆਇਆ ਹਾਂ ਉਥੋ ਹੁਣ ਜਦੋਂ ਵੀ ਗਿਆ ਜ਼ਰੂਰ ਦੇਖ ਕੇ ਆਉਗਾ 🙏🏻🙏🏻❤️❤️

  • @niranjansinghjhinjer1370
    @niranjansinghjhinjer1370 2 роки тому

    Bot sonha uprala PAA G Shukriya 🙏

  • @kulwarnsingh688
    @kulwarnsingh688 2 роки тому +1

    Thanks 🙏 very good information 🙏

  • @Janti838
    @Janti838 2 роки тому +1

    Bohat vdiya bai g

  • @HarjinderSingh-ji6ci
    @HarjinderSingh-ji6ci 2 роки тому

    Beautiful beautiful video beta ji I m Harjinder Singh Stockholm Sweden

  • @HarpalSingh-Aj-Ay
    @HarpalSingh-Aj-Ay 2 роки тому

    ਸਿੱਖੋ ਇਹਨਾ ਚੈਨਲਾਂ ਨੂੰ ਸ਼ੇਅਰ ਕਰਨਾ ਚਾਹੀਦਾ ਆਪਾ ਨੂੰ

  • @sumeetsandhu7819
    @sumeetsandhu7819 2 роки тому

    Bilkul sahi gal bhaji...nahi hone chahide geet ethe

  • @harmanjot1231
    @harmanjot1231 2 роки тому

    Bahut vdhiya g Punjab diya hysterical places dikhao

  • @guribai4552
    @guribai4552 2 роки тому

    7d show v dekhya c asi jinde vich saari history dekhonde ney

  • @kuldeepsinghlahoria5268
    @kuldeepsinghlahoria5268 2 роки тому

    Bohat sohna ripan and khushi

  • @vishalsekhon5182
    @vishalsekhon5182 2 роки тому +1

    Sahi gall ai veer ji

  • @ravinderkaur3844
    @ravinderkaur3844 2 роки тому

    Bahut acha a qila putar g🙏🙏

  • @vinodsarwalanchal1092
    @vinodsarwalanchal1092 2 роки тому

    V. Good video beta. Tuci sanu vi dikha ditta Bht bht shukria beta.
    Patiala Quila vi visit kro beta. Bahadurgarh

  • @guribai4552
    @guribai4552 2 роки тому

    Bahot hi shandaar aa

  • @ShabadGuru1469
    @ShabadGuru1469 2 роки тому

    ਇਹ ਗੁਰੂ ਹਰਗੋਬਿੰਦ ਪਾਤਸਾਹ ਦੇ ਨਾ ਤੇ ਹੈ

  • @kuldeepsidhu4881
    @kuldeepsidhu4881 2 роки тому

    Bhaot vadia asi vi vekha lebrari vekho

  • @harpalsinghsidhu1264
    @harpalsinghsidhu1264 2 роки тому

    ਵੀਰ ਜੀ ਖੁਸ਼ ਰਹੋ ਜੀ

  • @AvtarSingh-vj8ni
    @AvtarSingh-vj8ni 2 роки тому +1

    budapest capital of hungary

  • @iam._prabhjotsingh3432
    @iam._prabhjotsingh3432 2 роки тому

    Kethe aa eh ਕਿਲਾ bai g