ਮੈਂ ਤਾਂ "ਪਾਪਾ" ਦਾ ਪਿਆਰ ਹੀ ਨੀ ਦੇਖਿਆ ਮੈਂ ਛੋਟੀ ਜਿਹੀ ਸੀ ਜਦੋਂ ਪਾਪਾ ਦਾ ਐਕਸੀਡੈਂਟ ਹੋ ਗਿਆ ਸੀ "ਲਵਲੀਨ ਕੌਰ"

Поділитися
Вставка
  • Опубліковано 29 лис 2024

КОМЕНТАРІ • 314

  • @balrajgill3164
    @balrajgill3164 2 роки тому +19

    ਵੀਰ ਗੁਰਪਰੀਤ ਸਿੰਘ ਜੀ ਤੁਹਾਡੀ ਮੇਨਤ ਨਾਲ ਦੋ ਧੀਆ ਦਾ ਬਾਪ ਦੋ ਪੁੱਤਾ ਦਾ ਬਾਪ ਜੱਲਦੀ ਤੋ ਜੱਲਦੀ ਠੀਕ ਹੋ ਜਾਵੇ ਗੁਰੂ ਤੇਗ ਬਹਾਦਰ ਸਹਿਬ ਜੀ ਛੇਤੀ ਕਿਰਪਾ ਕੱਰ ਦੈਣ ਗੇ ਆਪਣੈ ਪਰਵਾਰ ਵਿੱਚ ਰਾਜੀ ਖੁਛ ਕੱਰ ਦੈਣ ਗੇ

  • @sukhiduggankaur384
    @sukhiduggankaur384 2 роки тому +34

    ਕਿੰਨੇ ਪਿਆਰੇ ਬੱਚੇ ਨੇ ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ, ਨਿਆਣੇ ਵਿਚਾਰੇ ਕੀ ਕਰਨ ਬਾਪ ਜਦੋਂ ਕਮਲੇ ਹੋਏ ਪਿਐ, ਕੋਈ ਨਾ ਭੈਣ ਰੋ ਨਾ ਵਾਹਿਗੁਰੂ ਤੰਦਰੁਸਤੀ ਭਲੀ ਕਰੇ

  • @punjabi-ae-zubane9708
    @punjabi-ae-zubane9708 2 роки тому +7

    ਪਰਮਾਤਮਾ ਪਰਿਵਾਰ ਤੇ ਮਿਹਰ ਕਰੇ। ਸੇਵਾ ਕਰਨ ਵਾਲੇ ਵੀਰ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ।

  • @harbanskaur8146
    @harbanskaur8146 2 роки тому +27

    ਵਾਹਿਗੁਰੂ ਜੀ ਨੂੰ ਅਰਦਾਸ ਬੇਨਤੀ ਕਰਦੇ ਹਾਂ ਕਿ ਕਰਮਿਨਦਰ ਸਿੰਘ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਕੇ ਸਿਹਤਯਾਬੀ ਬਖਸ਼ਣਾ ਤੇ ਅਪਣੇ ਪਰਿਵਾਰ ਵਿਚ ਬੱਚਿਆਂ ਨਾਲ ਖੁਸ਼ਹਾਲੀ ਭਰਿਆ ਜੀਵਨ ਬਖਸ਼ਣਾ ਜੀ

  • @karankaleka3655
    @karankaleka3655 2 роки тому +25

    ਵੀਰ ਜੀ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ੇ🙏🏼🙏🏼🙏🏼

  • @harpalsinghkainthharpalsin9778
    @harpalsinghkainthharpalsin9778 2 роки тому +17

    ਬਹੁਤ ਵਧੀਆ ਸੇਵਾ ਕਰ ਰਹੇ ਵੀਰ ਜੀ,,, ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ,,, ਵੀਡੀਓ ਵੇਖ ਕੇ ਅੱਖਾਂ ਭਰ ਆਈਆਂ,,,

  • @miripirichannel9270
    @miripirichannel9270 2 роки тому +31

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀਓ ਜੀ

    • @baldevbhullar2394
      @baldevbhullar2394 Рік тому +1

      ਵਾਹਿਗੁਰੂ,,, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

    • @NirmalSingh-os3og
      @NirmalSingh-os3og 8 місяців тому

      Sri Guru ramdas ji mehar kro sab te waheguru ji waheguru ji waheguru ji waheguru ji waheguru ji waheguru ji ji ji ji ji

  • @HarpreetSingh-ov6xn
    @HarpreetSingh-ov6xn 2 роки тому +4

    ਸਲੂਟ ਆ ਵੀਰ ਗੁਰਪ੍ਰੀਤ ਸਿੰਘ ਜੀ ਤੂਸੀ ਰੱਬ ਦਾ ਰੂਪ ਨੀ ਜੀ ਤੂਸੀਂ ਤਾ ਰੱਬ ਹੀ ਹੋ ਵੀਰ ਜੀ ਸੋਨੂੰ ਤੇ ਸੋਡੀ ਟੀਮ ਨੂੰ ਚਾੜਦੀ ਕੰਲਾ ਚ ਰੱਖੇ ਵਾਹਿਗੁਰੂ ਜੀ ਸੋਨੂੰ ਮੇਰੀ ਵੀ ਉਮਰ ਲੱਗ ਜਾਵੇ ਸੋਨੂੰ ਤੇ ਸੋਡੀ ਟੀਮ ਨੂੰ ਸਲੂਟ ਆ ਵੀਰ ਜੀ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @gurmeetsingh2808
    @gurmeetsingh2808 2 роки тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ

  • @mehra6889
    @mehra6889 2 роки тому +2

    ਰੱਬਾ ਧੀਆ ਕੰਨੀ ਤਾ ਵੇਖ ਲੈਦਾ ....ਬਾਈ ਜਦੋ ਤੱਕ ਧੀਆ ਦੀ ਸੇਵਾ ਤੁਹਾਡੇ ਨਸੀਬ ਵਿੱਚ ਤੁਹਾਡਾ ਨਾਮ ਦੁਨੀਆ ਤੇ ਸੂਰਜ ਵਾਗੂ ਚਮਕੂਗਾ

  • @lovepreetsinghi
    @lovepreetsinghi 2 роки тому +20

    ਵਾਹਿਗੁਰੂ ਜੀ ਗੁਰਪਰੀਤ ਵੀਰੇ ਨੂੰ ਚੜਦੀਕਲਾ ਚ ਰੱਖੇ

  • @amanjotkaur154
    @amanjotkaur154 2 роки тому +12

    Munda boht samjhdar hai rab maher kre pariwar te 🙏🙏🙏🙏

    • @jagrajdhillon648
      @jagrajdhillon648 2 роки тому

      bai jine chrdi jawani dukh dekhe hon te mehnat kiti hove pdn khedn di tha oh siyana aape ho janda baki rb mehr kre es parivaar te

  • @sukhmanikaur812
    @sukhmanikaur812 2 роки тому +5

    ਵਾਹਿਗੁਰੂ ਜੀ ਸਰੀਰਕ ਤੰਦਰੁਸਤੀ ਸਭ ਨੂੰ ਬਖਸ਼ਣਾ ਇਸ ਵਰਗੀ ਅਮੀਰੀ ਕੋਈ ਨਹੀ ਹੁੰਦੀ 🙏🙏

  • @kirankaur380
    @kirankaur380 2 роки тому +4

    ਵਾਹਿਗੁਰੂ ਜੀ ਮੇਹਰ ਕਰਨ ਸਾਰੀ ਟੀਮ ਤੇ ਵਾਹਿਗੁਰੂ

  • @harmeetharry5540
    @harmeetharry5540 2 роки тому +5

    ਵਾਹਿਗੁਰੂ ਵੀਰ ਨੂੰ ਤੰਦਰੁਸਤੀਆਂ ਬਖਸ਼ਣ

  • @makhankalas660
    @makhankalas660 2 роки тому +1

    ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਵੀਰ ਜੀ ਜਲਦੀ ਤੋਂ ਜਲਦੀ ਠੀਕ ਹੋ ਜਾਣ ਜੀ ਗੁਰਪ੍ਰੀਤ ਵੀਰ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

  • @AjaySharma-gp3ro
    @AjaySharma-gp3ro 2 роки тому +1

    Veere tuhade karn lok bhut jagrop huge dan tuhadi sewa🙏🙏🙏🙏

  • @HarpreetSingh-ov6xn
    @HarpreetSingh-ov6xn 2 роки тому

    ਹੇ ਵਾਹਿਗੁਰੂ ਜੀ ਵਾਹਿਗੁਰੂ ਜੀ ਇਸ ਪਰੀਵਾਰ ਤੇ ਮੇਹਰ ਭਰੇਆ ਹੱਥ ਰੱਖੀ ਵਾਹਿਗੁਰੂ ਜੀ ਇਸ ਵੀਰ ਨੂੰ ਚਾੜਦੀ ਕੰਲਾ ਚ ਕਾਰਦੇ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏼🙏🏼🙏🏼🙏🏼

  • @dalbirsinghsingh8144
    @dalbirsinghsingh8144 2 роки тому +2

    ਵਾਹਿਗੂਰ ਮੇਅਰ ਕਰੀਓ ਪਰਿਵਾਰ ਤੇ ਗੁਰਪ੍ਰੀਤ ਵੀਰ ਤੇ ਰੱਬ ਏ ਲੋਕਾ ਵਾਸਤੇ ਰੱਬ ਆ

  • @ranjitsinghaujla1059
    @ranjitsinghaujla1059 2 роки тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏

  • @shrishtikaur9238
    @shrishtikaur9238 2 роки тому +2

    Salute a putt nu jis ne bhut shoti Umar vich apne privar nu sbahliya waheguru ji Mehr kro privar te baccya de dady nu thik krdo 🙏🙏🙏🙏🙏

  • @CHARANJITSINGH-rb2om
    @CHARANJITSINGH-rb2om 3 місяці тому

    Dhan Dhan Guru Nanak Dav Ji Satnam Wahe Guru Ji Wahe Guru Ji Mehar Kar Ass Vree Tya🙏🙏🙏🙏🌹🌹🌹🌹🌹

  • @sandeepsinghneol1508
    @sandeepsinghneol1508 2 роки тому +5

    Waheguru ji Waheguru ji🙏🙏🙏🙏 Waheguru ji mehr rakheyo sareya te ji🙏🙏🙏🙏 Waheguru ji sarbat da bhala kreyo ji🙏🙏🙏🙏

  • @toheedahmadtoheedahmad4094
    @toheedahmadtoheedahmad4094 2 роки тому +1

    Allapak g ais bhi ko shat ata frmayin amen sumameen jzaq Alla g

  • @Jasika678
    @Jasika678 2 роки тому +2

    Aap boht ache insaan ho veer ji sbki help krte ho apne pure sache dil se upprvala aapko hmesha khush rkhe 🥰

  • @balwinderkaursembhi803
    @balwinderkaursembhi803 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਗੁਰਪ੍ਰੀਤ ਪੁਤ ਸਲੂਟ ਹੈ ਤੁਹਾਨੂੰ ਪੁਤ ਕਿਸੇ ਦਾ ਮਾਮਾ ਕਿਸੇ ਦਾ ਪੁਤ ਕਿਸੇ ਦਾ ਵੀਰ ਕਿਸੇ ਦਾ ਭਰਾ ਪੁਤ ਬਹੁਤ ਵੱਡੀ ਉਮਰ ਕਰੇ ਸਾਡੀ ਵੀ ਉਮਰ ਤੁਹਾਨੂੰ ਲੱਗੇ ਪੁਤ ਪੰਜਾਬ ਦਾ ਸਿਸਟਮ ਠੀਕ ਨਹੀਂ ਜਦੋ ਕਿਸੇ ਦਾ ਇਕਸੀਡੱਟ ਹੁੰਦਾ ਤਾ ਡਰੈਬਰ ਭੱਜ ਜਾਂਦਾ ਉਹ ਤਾ ਭੱਜ ਦੇਆਂ ਕਿਓਕੇ ਲੋਕ ਮਰੀਜ਼ ਨੂੰ ਨਹੀਂ ਚਕਦੇ ਡਰੈਬਰ ਨੂੰ ਕੁੱਟਣ ਲੱਗ ਜਾਦੇਆ ਤਾਹੀ ਭੱਜ ਜਾਂਦਾ ਇਥੇਤਾ ਜੇ ਗੱਡੀ ਕਿਸੇ ਵਿੱਚ ਵੱਜ ਜਾਵੇ ਤਾ ਪਲੀਸ ਕਾਲ ਕਰਕੇ ਉੱਥੇ ਖੜੇ ਕਹਿਦੇਆ ਨਾਲੇ ਪਲੀਸ ਆ ਦਾਦੀ ਨਾਲੇ ਐਬੂਲੈਸ ਆ ਜਾਂਦੀ ਪੁਤ ਜਿਵੇਂ ਲਿਖਿਆ ਇਵੇਂ ਹੋਣਾ ਸੀ ਵਾਹਿਗੁਰੂ ਬੱਚਿਆ ਦੇ ਪਿਓ ਨੂੰ ਤੱਦਰੁਤੀ ਰੱਖੇ ਤੁਹਾਨੂੰ ਵਾਹਿਗੁਰੂ ਚੱੜਦੀ ਕਲਾ ਰੱਖੇ ਪੁਤ ਬਹੁਤ ਧੰਨਵਾਦ ਜੀ 🙏🙏👍👍😭😭🙏🙏

  • @jagdishbahia9162
    @jagdishbahia9162 2 роки тому +3

    Dhan Dhan Waheguru ji Sab de Dukh Kathum kareo ji🙏🙏🙏🙏🙏🙏

  • @dhillonrajasthani6546
    @dhillonrajasthani6546 2 роки тому +2

    🙏🙏❤❤ Bhai ji rabb meri be umar sonu ladhe Waheguru ji sodi lami umar kre bhai g tusi rabb da dhuja roop tusi ho g ❤❤🙏🙏

  • @Gunu407
    @Gunu407 2 роки тому +3

    ਵਾਹਿਗੁਰੂ ਮੇਹਰ ਕਰੇ ਪ੍ਰਵਾਰ ਤੇ,,,,,,

  • @toheedahmadtoheedahmad4094
    @toheedahmadtoheedahmad4094 2 роки тому +1

    Allapak g ais bhn k gr hlat bhtar frmayin g ameem sumameen jzaq Alla g

  • @varinderkaursandhu708
    @varinderkaursandhu708 2 роки тому +2

    Proud of you veer ji wahegur ji God bless you veer ji wahegur ji

  • @Ranjit_Singh1984
    @Ranjit_Singh1984 2 роки тому +2

    ਵਾਹਿਗੁਰੂ ਜੀ ਮੇਹਰ ਰੱਖੀ ਸਾਰੇ ਪਰਿਵਾਰ ਤੇ|

  • @ਗੁਰਦੀਪਸਿੰਘਟਿਵਾਣਾ

    ਵਾਹਿਗੁਰੂ ਵੀਰ ਨੂੰ ਤੰਦਰੁਸਤੀ ਦੇਵਣਹਾਰ 🙏ਜੀ

  • @savitasikka3740
    @savitasikka3740 2 роки тому +7

    Waheguru ji ka khalsa waheguru ji ki Fateh 🙏

  • @rajinderbarnala8778
    @rajinderbarnala8778 2 роки тому

    Gurpreet veer ji rab tuhanu charde kla vich rakhan WMK es rab de bande te🙏🙏

  • @singhsaab459
    @singhsaab459 2 роки тому +3

    Waheguru ji kirpa Karan veer ji tuhade te

  • @Coltjora
    @Coltjora Рік тому

    Waheguru pariwar nu charhdikala bakshan te jaldi toh jaldi karminder bai thek ho ske ... te manukhta di sewa di sari team hamesha charhdikala ch rhe ... 🙏🏻

  • @jasnoorsinghgill4364
    @jasnoorsinghgill4364 2 роки тому +5

    ਵਾਹਿਗੁਰੂ ਗੁਰੂ ਜੀ 🙏🙏🙏

  • @sharanjeetbhatti3151
    @sharanjeetbhatti3151 2 роки тому +1

    vadda beta bohat jayada vadiya bohat jayada siyaana waheguru ji tenu bohat jayada tarakee dewe beta lamiya umraan den sare supne purre krn

  • @ManpreetSingh-zm3mx
    @ManpreetSingh-zm3mx 2 роки тому +6

    🙏🌾 ਵਾਹਿਗੁਰੂ ਜੀ 🌾🙏

  • @nagindersingh9711
    @nagindersingh9711 2 роки тому +3

    🙏 Waheguru ji Waheguru ji Waheguru ji Waheguru ji Waheguru ji

  • @GurpreetSingh-rf8hi
    @GurpreetSingh-rf8hi 2 роки тому

    Veer ji rab ta sunyia hy c pr tuhade wich desda ha rab waheguru ji chardi kala wich rakhe tuhanu

  • @daljitkaur1383
    @daljitkaur1383 2 роки тому +2

    Kine sone Bache waheguru ji mehar Karn 🙏

  • @rajwinderhundal8271
    @rajwinderhundal8271 2 роки тому +1

    ਵਾਹਿਗੁਰੂ ਜੀ ਕਿਰਪਾ ਕਰੋ ਇਸ ਪਰਿਵਾਰ ਤੇ

  • @toheedahmadtoheedahmad4094
    @toheedahmadtoheedahmad4094 2 роки тому

    Veer g bhot ziada acha Kam kr rhy hin g ap allapak ko shat ezaat rezaq ata frmayin amen sumameen jzaq Alla g

  • @mazhariqbalislamicvideos4828
    @mazhariqbalislamicvideos4828 2 роки тому +2

    AllahTahala ham Sab ko b hamesha ghreeb aur zaroorat mand familyes ki help karne ki tofeeq ata farmae ameen

  • @jassinder2166
    @jassinder2166 2 роки тому +5

    Waheguru mehar kre🙏🙏

  • @sonamkalra3230
    @sonamkalra3230 2 роки тому +3

    m jwak nu tars rhi ha.....te lokaa kol hege h te onna nu kader nhi....jithe dane h othe khan wala nhi....jithe h nhi othe.....rabb jii teriyaannn tu hi janeee🙏🙏🙏

    • @panjabsingh6088
      @panjabsingh6088 2 роки тому

      Bhaji tusi koi bacha adopt karo, usda vi bhalla ho jaega

    • @sonamkalra3230
      @sonamkalra3230 2 роки тому

      @@panjabsingh6088 veer g ...m ek lady ha....adopt ta option hegi ha....but m v maa bnn da dard lena h...m apne man nu kive samjawa

    • @panjabsingh6088
      @panjabsingh6088 2 роки тому +1

      @@sonamkalra3230 Waheguru bless u with baby ,also consult doctor especially IVF. Baba Budha ji Gurudwara Jhabal Taran Taran vi ardass karo.

  • @naveenkumar-pn6kv
    @naveenkumar-pn6kv 2 роки тому +1

    Bahut vdia veer ji parivar bahut acha a

  • @sodhirajvir9016
    @sodhirajvir9016 2 роки тому +1

    ਵਾਹਿਗੁਰੂ ਜੀ ਮਿਹਰ ਕਰਨਾ ਸਾਰੇ ਪਰਿਵਾਰ ਤੇ 🙏🙏

  • @Svp745
    @Svp745 2 роки тому +4

    Waheguru ji mehar kare inna nu theek kare🙏🙏

  • @harjotsandhu9508
    @harjotsandhu9508 2 роки тому

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ

  • @Deephdstudio2626
    @Deephdstudio2626 2 роки тому

    ਵਾਹਿਗੁਰੂ ਜੀ ਮੇਹਰ ਕਰਿਓ ਵੀਰ ਤੇ

  • @punjabividoes4927
    @punjabividoes4927 2 роки тому

    Waheguru ji meher kreo ena nu har khushi deo ..sadi khushi v ehna nu de deo .satnm waheguru ji

  • @BaljeetSingh-pw7zn
    @BaljeetSingh-pw7zn 2 роки тому

    ਵਾਹਿਗੁਰੂ ਤਵਡੀ ਹਰ ਮਨੋਕਾਮਾਨਾ ਪੂਰੀ ਕਰੇ ਜੀ❤️

  • @neelamdhiman6440
    @neelamdhiman6440 2 роки тому +1

    Waheguru ji sab te rehmat bna k rkhna 🙏🙏

  • @premlalpremlal5900
    @premlalpremlal5900 2 роки тому

    ਵਾਹਿਗੁਰੂ ਜੀ ਤੁਸੀਂ ਮੇਹਰਬਾਨੀ ਕਰਨੀ

  • @partapsinghnahrnahr1507
    @partapsinghnahrnahr1507 2 роки тому

    ਵਾਹਿਗੁਰੂ ਜੀ ਮੈਹਰ ਕਰਨਾ ਇਸ ਘਰ ਪਰੀਵਾਰ ਤੇ ਵੀਰ ਤੇ ਵੀ

  • @manveervarma1771
    @manveervarma1771 2 роки тому

    Waheguru ji mehar krn veer ty bachya nu lambya umra bakshna Waheguru ji Waheguru ji sab dukh durr krna as privaar dy 🙏🙏

  • @kakaparminder4477
    @kakaparminder4477 8 місяців тому

    Waheguru ji mehar kari as parwar te waheguru ji

  • @satishsharma8201
    @satishsharma8201 2 роки тому

    Dani sajana chida Jay kisay d help karni manukhata d sewa which heysha Pao or waheguru g deya khusian parpat karo

  • @harbanslal7653
    @harbanslal7653 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @mehakbhambra2181
    @mehakbhambra2181 2 роки тому

    Ta he bolde a kudia nu jroor stand karna chahe da pta ne kdo sar uper museebat pea jave.Baki pa g hune te sab da shara a.Waheguru veer g tuhanu lambi Umar bakshe.🙏

  • @JaswinderSingh-lq6zj
    @JaswinderSingh-lq6zj 6 місяців тому

    Waheguru ji Mehar kario iss parvar te ji 🙏

  • @ranokaur3309
    @ranokaur3309 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harjeetbadesha9522
    @harjeetbadesha9522 2 роки тому +2

    ਬਾਈ ਨੂੰ ਤੰਦਰੁਸਤੀ ਦੇਵੇ ਪਰਮਾਤਮਾ

  • @mandeepgill5131
    @mandeepgill5131 2 роки тому +1

    Waheguru ji Maher Karna veer te

  • @charanjitsingh4388
    @charanjitsingh4388 2 роки тому

    ਵਹਿਗੁਰੂ ਜੀ ਮੇਹਰ ਕਰੋ ਜੀ ।

  • @babbusandhubabbusandhu8541
    @babbusandhubabbusandhu8541 2 роки тому

    ਵਾਹਿਗੁਰੂ ਮਿਹਰ ਕਰੇ ਜੀ

  • @RamanSandhu388
    @RamanSandhu388 2 роки тому +1

    Satnam Waheguru Ji Mehar Karo

  • @dalbirnagra7885
    @dalbirnagra7885 2 роки тому

    Waheguru Ji tandrusti dena chardi kala bakhshana 🥰🙏

  • @simransdiycorner
    @simransdiycorner 2 роки тому +3

    Waheguru ji meher Karen 🙏

  • @charanjeetkaurjagde3340
    @charanjeetkaurjagde3340 2 роки тому

    waheguru g mehar kriii daatia veer upar 🙏🙏🙏🙏🙏

  • @barinderkaurhundal9856
    @barinderkaurhundal9856 2 роки тому

    ਹੇ ਵਾਹਿਗੁਰੂ ਮੇਹਰ ਰੱਖੀ ਇਸ ਪਰਿਵਾਰ ਤੇ

  • @GurpreetSingh-eq9wk
    @GurpreetSingh-eq9wk 2 роки тому

    Waheguru plahh krn sabb da .

  • @charanjitkaur9230
    @charanjitkaur9230 7 місяців тому

    gurpreet put Tusi Dhan ho❤

  • @parvinshams5413
    @parvinshams5413 2 роки тому

    waheguru .mehrr .krri .ehnna bachiyaa tei😭😭😭😭😭😭😢😢🙏🙏🙏🙏

  • @gulshanaliofficial8994
    @gulshanaliofficial8994 9 місяців тому +1

    Good 👍👍👍😭😭😭😭😭🙏🙏🙏🙏🇵🇰

  • @nancychauhan3691
    @nancychauhan3691 2 роки тому +1

    Oh mere waheguru g mehar Karo g 🙏🙏🙏🙏🙏🙏🙏🙏 dunia te dukh bott ne

  • @ParminderSingh-jv2kl
    @ParminderSingh-jv2kl 2 роки тому

    Waheguru ji God bless you all

  • @narenderpalsingh4401
    @narenderpalsingh4401 2 роки тому +1

    Good job done,🙏

  • @jashandeepkaur9479
    @jashandeepkaur9479 2 роки тому +1

    Waheguru g kine dukh ne duniya ch kirpa kareo plz🙏

  • @gurusharanpalsinghrandhawa6069
    @gurusharanpalsinghrandhawa6069 2 роки тому +1

    Waheguru Ji Ka Khalsa
    Waheguru Ji Ki Fateh
    🙏🌹🙏

  • @sbrar2003
    @sbrar2003 2 роки тому

    Waheguru ji mehar karn bhai ji ta and also childrens🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ramansingh5093
    @ramansingh5093 2 роки тому

    Waheguru ji theek Karn es veer nu jldi

  • @avtarsinghsubedaar2748
    @avtarsinghsubedaar2748 2 роки тому

    Guru nanak bev ji kirpa karan veer ji te

  • @amanjotkaur154
    @amanjotkaur154 2 роки тому +1

    God bless you vir g

  • @pardeepbath6692
    @pardeepbath6692 2 роки тому +2

    God bless to all family 🙏

  • @RamanSandhu388
    @RamanSandhu388 2 роки тому +1

    God bless you bro

  • @RamanSandhu388
    @RamanSandhu388 2 роки тому +1

    Satnam Shri Waheguru Ji

  • @RamanSandhu388
    @RamanSandhu388 2 роки тому +1

    Satnam Shri Waheguru Ji Mehar Karo

  • @Silentpunjab
    @Silentpunjab 2 роки тому

    Waheguru ji es parivar ty mehar kro ji🙏🙏🙏🙏🙏

  • @JaspreetKaur-d6y
    @JaspreetKaur-d6y 9 місяців тому

    Waheguru ji waheguru ❤❤❤❤❤❤🎉🎉🎉🎉🎉🎉

  • @BalwinderKaur-dk4xl
    @BalwinderKaur-dk4xl 2 роки тому +1

    Waheguru ji mahar karn all childrens ta and all family members ta 🙏🙏🙏🙏🙏

  • @pb13kabootarbaj37
    @pb13kabootarbaj37 2 роки тому

    ਵਹਿਗੁਰੂ,ਜੀ,ਤੇਰੀ,ਦੁਨੀਆ,,ਤੂ,ਸਾਜਾਗੀਆ,ਤੂ,ਹੀ,ਜਾਣੇ,,ਮੇਰੇ,ਮਾਲਕਾ,ਕਿਰਪਾ,ਕਰੀ,ਵੀਰ,ਤੇ,,ਕੀਤੇ,ਗੁਨਾ,ਵਕਸ,ਲੀ,ਜੋ,ਕਰੇ,ਨੇ,ਇਸ,ਵੀਰ,ਨੇ,,ਤੂ,ਵਕਸਨ,ਹਾਰ,ਹੈ

  • @Balbirsinghusa
    @Balbirsinghusa 2 роки тому

    ਮੈਡੀਕਲ ਇੰਸ਼ੋਰਿਸ਼ ਸਕੀਮ ਸਰਕਾਰਾਂ ਨੂੰ ਸ਼ੁਰੂ ਕਰਨੀ ਚਾਹੀਦੀ ਆ।

  • @sangeetathakur5354
    @sangeetathakur5354 2 роки тому

    Waheguru Ji is Parivar ta Meher karo ji

  • @RamanSandhu388
    @RamanSandhu388 2 роки тому +1

    Satnam Waheguru Ji

  • @karnpreetkourrandhawa3336
    @karnpreetkourrandhawa3336 2 роки тому

    Waheguru ji es parivar te mehar kareoo🙏🙏🙏🙏

  • @Sandeep_Sandhu
    @Sandeep_Sandhu 2 роки тому +1

    Waheguru ji mehar kryo 👏🏻