Rice cultivation in alkaline soils (ਕਲਰਾਠੀਆਂ ਜਮੀਨਾਂ ਵਿੱਚ ਝੋਨੇ ਤੋਂ ਚੰਗਾ ਝਾੜ ਲੈਣ ਲਈ ਜਰੂਰੀ ਨੁਕਤੇ)

Поділитися
Вставка
  • Опубліковано 7 сер 2024
  • Addition of Gypsum: If the pH of soil is more then 9.3 then apply gypsum on soil test basis and give one or two heavy irrigations.

    Preparation of Seed bed: Do not puddle, because water intake rate in these soils is very low. Irrigate the tilled field and give a light planking to pulverize the clods.

    Transplanting: Transplant seedlings a week earlier than the normal time of transplanting, because the initial growth of plants in alkali soils is slow. Plant three or four 40 days old seedlings per hill. More seedlings per hill are recommended because of higher mortality in these soils. Do not grow PR 127 under alkali conditions.

    Fertilizer Application: Apply 20-25 per cent more nitrogen than in normal soils. Alkali soils are low in organic carbon and the efficiency of nitrogen fertilizer in these soils is also low. Add 60 kg of nitrogen through 130 kg of urea per acre in three splits, 1/3 at transplanting, 1/3 three weeks after transplanting and the remaining 1/3 six weeks after transplanting. Apply the same amount of phosphorus as to the normal soils. In addition, apply 25 kg of zinc sulphate heptahydrate or 16 kg zinc sulphate monohydrate per acre during the preparatory tillage Where dhaincha is grown for green manuring, add the quantity of P2O5 recommended for rice to this legume and omit the application of phosphorus to the succeeding rice crop.

КОМЕНТАРІ • 86

  • @hariramverma2539
    @hariramverma2539 2 роки тому +6

    वाहेगुरू जी का खालसा वाहे गुरु जी की फतेह 🙏🙏

  • @j.s.sran.1544
    @j.s.sran.1544 2 роки тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @chaterjitsingh354
    @chaterjitsingh354 2 роки тому +3

    ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ ਜੀ

  • @SuperKhushmeet
    @SuperKhushmeet 2 роки тому +1

    2 saal pehlan request kari si mai tuhanu es topic te video banaun lai
    Par anyhow thanks saddi suni tusi

  • @SarbjitSingh-wc7bb
    @SarbjitSingh-wc7bb 2 роки тому

    ਬਹੁਤ ਧੰਨਵਾਦ

  • @jagbirpannu7832
    @jagbirpannu7832 2 роки тому

    Thanks Dr sahib

  • @darshansingh1754
    @darshansingh1754 2 роки тому

    Thanks g dr sab

  • @NirmalSingh-ls2vb
    @NirmalSingh-ls2vb 2 роки тому

    Dhanwaad ji

  • @chamkaursra7768
    @chamkaursra7768 2 роки тому

    Thnx veer ji 🙏

  • @dharmindersingh3014
    @dharmindersingh3014 2 роки тому +2

    ਵਾਹਿਗੁਰੂ ਜੀ 🙏

  • @shonkijatt7187
    @shonkijatt7187 2 роки тому

    Good information g

  • @jarnailsandhu1838
    @jarnailsandhu1838 2 роки тому

    Thks bro

  • @singhvirk71
    @singhvirk71 2 роки тому

    Thanks sir G

  • @fatehharike7408
    @fatehharike7408 2 роки тому

    Thanks ji

  • @ranaranbirsingh1207
    @ranaranbirsingh1207 2 роки тому

    Thx veer g

  • @sourabhgujjar6833
    @sourabhgujjar6833 2 роки тому

    Very good information sir ji very very good ram 🙏🙏ram 🙏🙏ji

  • @tajpreetsidhu8611
    @tajpreetsidhu8611 2 роки тому

    Thanks

  • @user-gm4pt3on1h
    @user-gm4pt3on1h 2 роки тому +1

    Ssa ji ਸਰੋ ਦੀ ਖਲ da Ki benifit a Jarrur dasna

  • @studywithsingh3469
    @studywithsingh3469 2 роки тому

    Waheguru g narmy ty vi video bna k knowledge diyakro

  • @amarjitdhillon258
    @amarjitdhillon258 2 роки тому

    Veer ji sade paani vich kala sora si zipsum te paani dova paso laun naal bhot farak pai gaya
    Sartaz zipsum kini paa sakda aa ji

  • @gurjantsingh42
    @gurjantsingh42 2 роки тому +1

    Sat shri akaal ji ...veer ji tuhadi diti jankari bahut ਲਾਹੇਵੰਦ hundi hai, ਬੱਸ ਇਕ
    ਗਲ ਹੈ ਤੁਹਾਡੀ video bahut ਲੰਬੀ ਹੋ ਜਾਂਦੀ ਹੈ।
    ਕੋਸ਼ਿਸ਼ ਕਾਰਿਆ ਕਰੋ ਕਿ ਵੀਡਿਓ 4 5 ਮਿੰਟ ਦੀ ਹੋਵੈ।
    ਧੰਨਵਾਦ

  • @kahansandhu6389
    @kahansandhu6389 2 роки тому

    Dr saab ji moongi tay paraquite de spray krni chidi hay ji ? K nhi ? Tay kinne din vaddan to pehla krni chidi hay ji ? Tay kis stage tay krni chidi hay ji ?

  • @pargatsinghnumberdar3955
    @pargatsinghnumberdar3955 2 роки тому +3

    ਸੁੱਕੇ ਖੇਤ ਵਿੱਚ ਸਹਾਂਗਾ ਲਾ ਕੇ ਪਾਣੀ ਭਰ ਝੋਨਾ ਲਾ ਦਿਓ ਜੇ ਕੋਈ ਉੱਚਾ ਨਿਵਾਂ ਏ ਕਹੀ ਨਾਲ ਸਾਫ਼ ਕਰ ਦਿਓ ਪਾਣੀ ਦੋਨਾ ਸਾਇਡ ਤੋਂ ਲਾਓ

  • @gagan4958
    @gagan4958 2 роки тому

    Sir ji yaraliva nitrator da ki istmaal hai.. dukandar ne zinc keh k de dita hai

  • @kulveersingh4533
    @kulveersingh4533 2 роки тому

    Sir asi kanak vaad ke jhona lgao c us vich 21%wali zinc 10kg paye c hun fer us khet ch vich jhona lgana aa ke hun zinc paun de lod aa agar hai ta kinne dose payie hun

  • @SatnamDhindsa7
    @SatnamDhindsa7 2 роки тому

    Dr veer pusa 44 ,50 din di paniri lgayi e khet wich g hun ehde wich urea kine din tk khtm kriye g

  • @malkitsingh7678
    @malkitsingh7678 2 роки тому +1

    ਸਰ ਜੀ ਮੇਰੇ ਖੇਤ ਦਾ ਪੀ ਐਚ 8.6 ਹੈ ਕਿਹੋ ਜਿਹੀ ਸਥੀਤੀ ਹੈ। ਮੈਂ ਦੋ ਸਾਲਾਂ ਤੋ ਕਣਕ ਮਲਚਿੰਗ ਵਿੱਧੀ ਨਾਲ ਬੀਜ ਦਾ ਹਾਂ ਜੀ ਮਿੱਟੀ ਵਿੱਚ ਬਹੁਤ ਸੁਧਾਰ ਹੋਇਆ ਹੈ ਜੀ ਪਰਾਲੀ ਖੇਤ ਵਿੱਚ ਰੱਖਣ ਨਾਲ ਜੀ।

  • @gurbani13137
    @gurbani13137 2 роки тому

    Dr sahib eho ji jamin ch chote kyare pune chayide ne .......chote kyare ch thnda pani pai jada.........vadde plot nhi krne chayide .......

  • @hmt-po1jx
    @hmt-po1jx 2 роки тому +2

    Bai g 126 ho ja ga mada wather ta

  • @usbaljindersi
    @usbaljindersi 2 роки тому

    Dr g pr 121 nu d a p jaruri paoni a

  • @sukhasandhar9680
    @sukhasandhar9680 2 роки тому +1

    Sir mera khet changa aa prr pani mada kehda tat jada dena payu

  • @jagdeepsidhu1313
    @jagdeepsidhu1313 2 роки тому

    Sir DSR vich jipsam pa ਸਕਦੇ ਹਾਂ ਜੀ ਬੂਟੇ ਸੁਕ ਰਹੇ ਨੇ 37 ਦਿਨ ਹੋ ਗਏ ਬਿਜਾਈ ਕਰੀ ਨੂੰ

  • @jagdevbrar9392
    @jagdevbrar9392 2 роки тому +1

    ਜਿਪਸਮ ਕਿਹੜੀ ਵਰਤਣੀ ਹੈ ਜੀ ਮਾਰਕੀਟ ਵਿੱਚ ਕਈ ਤਰਾ ਦੀਆ ਜਿਪਸਮ ਆਉਦੀ ਹੈ

  • @KulwinderSingh-xg9ie
    @KulwinderSingh-xg9ie 2 роки тому +2

    ਬਾਈ ਜਿਹੜੇ ਦਿਨਾਂ ਵਿਚ ਝੋਨਾਂ ਜ਼ਿਆਦਾ ਫੋਟ ਕਰਦਾ ਜ਼ਿਆਦਾ ਯੂਰੀਆ ਮੰਗਦਾ ਉਹ ਵੀਡੀਓ ਨਹੀਂ ਲੱਭੀ ਪਿਛਲੇ ਸਾਲ ਵਾਲੀ ਲਿੰਕ ਭੇਜ ਸਕਦੇ ਓ

  • @amanindersingh5273
    @amanindersingh5273 2 роки тому

    Shora ali jmeen kehri hundi a g?dakar

  • @baljundersingh276
    @baljundersingh276 2 роки тому

    Okay j

  • @user-hn2vv8yn5x
    @user-hn2vv8yn5x 2 роки тому

    Jala bhout jada ha ji kali da ghata pa sakda ha ji

  • @vinaypalsingh980
    @vinaypalsingh980 2 роки тому +1

    Veer g uria nal 12:63 fungicide paunde ne us da kina ku faida hunda hai basmati 1401 vich

  • @nirvairsingh4637
    @nirvairsingh4637 2 роки тому

    ਡਾਕਟਰ ਸਾਬ ਪਹਿਲੇ 2ਪੱਤੇ ਪੀਲ਼ੇ ਪੈਗੇ ਨੇ ਨੀਚੇ ਤੋ 17ਦਿਨ ਹੋਏ ਨੇ

  • @karan_sandhu65
    @karan_sandhu65 2 роки тому

    Calsium naitrat nal jink pa dyi

  • @KulwinderSingh-wg2ht
    @KulwinderSingh-wg2ht 2 роки тому +4

    Which paddy variety is best for alkine soil

  • @gurmeetmalhi725
    @gurmeetmalhi725 2 роки тому

    Pr 126 la sakde aa ji

  • @sonukamboj4801
    @sonukamboj4801 2 роки тому

    Bai ji 1401 laya ci 10 din ho gaye jhande bute nikal rahe ne

  • @jaspreetbabbu59
    @jaspreetbabbu59 2 роки тому

    ਬਾਈ ਜੀ ਮੇ ਇੱਕ ਕਿੱਲੇ ਦੇ ਉਪਰੋ 6 ਇੰਚ ਮਿੱਟੀ ਚੁਕਾਇ ਹੈ ਓਹਦੇ ਵਿੱਚ ਕਿ ਕੁਝ ਖਾਦਾ ਪਾਵਾ ਜੀ ਕਿਰਪਾ ਕਰਕੇ ਜਰੂਰ ਦਸੋ

  • @balkarnsingh8843
    @balkarnsingh8843 2 роки тому

    4 number pani aa Kala Chitra sora jiri hogo narme no gulabi sundi pa jandi aa

  • @BalbirSingh-re5ej
    @BalbirSingh-re5ej 2 роки тому +1

    ਸਤਿ ਸ੍ਰੀ ਅਕਾਲ ਜੀ ਵੀਰ ਬਾਕੀ ਸਬ ਠਿਕ ਹੇ ਮੇ ਇਕ ਇਜਨ ਬਨਾਅ ਹੇ ਜੀ ਮੇਕਨਟ ਅਨਰਜੀ ਬਾਲਾ ਜੀ 2ਸਲੇਡਰ ਜੀ 56ਹੋਸ ਪਬਰ ਤਿਅ ਦੇਬੇ ਗਾ ਜੀ ਜੋ 99ਪਰਸੰਟ ਤਿਅਰ ਹੇ ਜੀ ਬਸ ਵਾਹਿਗੂਰ ਜੀ ਕਰੇ ਕਿਰਪਾ ਜੀ

  • @gurlalsingh6860
    @gurlalsingh6860 2 роки тому +1

    Sir chloro paony a jarury ja na payjave

  • @paramsarao8199
    @paramsarao8199 2 роки тому

    Hanji vr ਪੂਸਾ 44 ਆਖਰੀ ਪਾਣੀ ਵੇਲੇ ਗੋਡੇ ਜੇ ਤੋੜ ਜਾਦਾ ਆ ਕੀ ਕਾਰਨ ਆ

    • @kulwindersingh1291
      @kulwindersingh1291 2 роки тому

      J pani mada ta pusa 44 na lao basmati lao or bki dr saab ne jo dsea shi aw

    • @amanindersingh5273
      @amanindersingh5273 2 роки тому +1

      Pr126 lado bai ya pr 121,22 lado

  • @JagtarSingh-fh1xz
    @JagtarSingh-fh1xz 2 роки тому +2

    ਕਲਰਾਠੀਆ ਜ਼ਮੀਨਾਂ ਵਿਚ ਝੋਨਾ ਤਜਰਬੇ ਕਾਰ ਲੋਕ ਲੇਟ ਹੀ ਲਾਉਂਦੇ ਹਨ ਜੀ ਲੇਟ ਨਹੀਂ ਤੁਸੀ

  • @Gillagrifarms
    @Gillagrifarms 2 роки тому

    ਝੋਨੇ ਬੂਟੀਆਂ ਦੇ ਪਤੀਆਂ ਉਪਰ ਧੱਬੇ ਬਣ ਰਹੇ ਆ ਜੀ ਕਿ ਕਾਰਨ ਆ jii

  • @officialsandhurecords008
    @officialsandhurecords008 2 роки тому +2

    ਜੰਤਰ ਦੀ ਜਗਾ ਅਸੀਂ ਚਰੀ ਹਰਾ ਚਾਰਾ ਵਿੱਚ ਛੋਟੇ ਕੱਦ ਦਾ ਵਾਹ ਸਕਦੇ ਹਾਂ

    • @sunnysaini6172
      @sunnysaini6172 2 роки тому

      Bajra bijo

    • @sukhvirdandiwal6765
      @sukhvirdandiwal6765 2 роки тому +2

      ਵੀਰੇ ਫਲੀਦਾਰ ਫਸਲ ਹੀ ਹਰੀ ਖਾਦ ਬਣਦੀ ਹੈ

  • @chauhan517
    @chauhan517 2 роки тому

    ਪੋਟਾਸ਼ ਪਾ ਸਕਦੇ ਦਾ ਅਾ ਦਸੋ

  • @manpreetsandhu2166
    @manpreetsandhu2166 2 роки тому +1

    Sade Full same c 27p31siraa hunda

    • @subhuo7__531
      @subhuo7__531 2 роки тому

      Bai mai 28p67 lya made pani uper

  • @naturehumanity9493
    @naturehumanity9493 2 роки тому +1

    10ਏਕੜ ਝੋਨਾ ਬਿਜਾਈ ਕੀਤੀ ਟੋਪ ਆ,, 5ਏਕੜ ਝੋਨਾ ਸਿੱਧੀ ਬਿਜਾਈ ਗਰੋਥ ਨਹੀਂ ਕਰ ਰਿਹਾ ,, ਜਿੰਕ 50ਦਿਨ ਦਾ ਹੋ ਗਿਆ ,,, ਤਨੇ ਨਹੀਂ ਬਣਾ ਰਿਹਾ ਲਾਲ ਪਤੇ ਕਰ ਸੜ ਰਿਹਾ

  • @brargagan855
    @brargagan855 2 роки тому

    24 ਦਿਨਾਂ ਦਾ ਝੋਨਾ ਹੋ ਗਿਆ ਇੱਕ ਵਾਰੀ ਕਲੋਰੋ ਪਾਤੀ ਸੀ 15 ਦਿਨ ਪਹਿਲਾਂ ਹੁਣ ਬੂਜੇ ਦਾ ਤਣਾ ਗਲ ਰਿਹਾ ਤੇ ਸੁੱਕ ਰਿਹਾ ਹੁਣ ਮਿੱਟੀ ਚ ਰਲਾ ਕੇ ਇਕੱਠੇ ਕਲੋਰੋ ਤੇ 12 63 ਪਾ ਦਿਆਂ ਜਲਦੀ ਦੱਸੀ ਬਾਈ ਹੋਰ ਨਾ ਨੁਕਸਾਨ ਹੋਵੇ ਤਾਂ ਕਿ

  • @sureshkumarvinayaik8743
    @sureshkumarvinayaik8743 2 роки тому +2

    Saade kol v aida di zameen aa
    15 saal ho ge kade ni kadu kitta 2 swage marde aa

    • @yadwindergill2391
      @yadwindergill2391 2 роки тому

      22 15 saal ch tusi kina nuksan kita jaker tusi boor he kralo 22 oh best nale karcha gat awega

  • @tractorjunctionforjaggisro3631
    @tractorjunctionforjaggisro3631 2 роки тому

    Asi pani chek kria se khenda 4 no pani aw pili pussa hunda sade na kde koi butta machia na kde jiri ghatt hoyi na kank ghatt hoyi kadu karke jiri laone aw 90 takk jiri maximum 65 man takk kank hundi aw kisnu galt smjia hun dso pani nu ya pani chek karn walia nu sora khende se pani ch onj khara nahi

  • @kadamsingh7318
    @kadamsingh7318 2 роки тому +1

    Zipsum kab dale

    • @MerikhetiMeraKisan
      @MerikhetiMeraKisan  2 роки тому

      Shuru vich

    • @kadamsingh7318
      @kadamsingh7318 2 роки тому

      Patla suhega marne se phele ya transplanting ke kitne din baad plz. Clear kare

    • @kadamsingh7318
      @kadamsingh7318 2 роки тому

      Zipsum patla suhega marne se phele dale ya transplanting ke kitne din baad de
      Plz.... clear kare

  • @Gurnaazmotors
    @Gurnaazmotors 2 роки тому

    Dr saab 26 jhone di paneeri kine dina di la sakde aa

  • @harrapacivilization2779
    @harrapacivilization2779 Рік тому

    ਮੈਗਨੀਸ਼ੀਅਮ ਕਲੋਰਾਈਡ ਤੇ ਯੂਰੀਆ ਵੀ ਪੀ ਐਚ ਘਟਾ ਦਿੰਦੇ ।
    ਕਾਲਾ ਸ਼ੋਰਾ ਤੇ ਚਿੱਟਾ ਸ਼ੋਰਾ ਦੋਵੇਂ ਵੱਖ ਵੱਖ ਸੁਧਾਰ ਮੰਨਦੇ ਹਨ

  • @chauhan517
    @chauhan517 2 роки тому

    ਜਮੀਨ ਰੇਤਲੀ ਅਾ

  • @brargagan855
    @brargagan855 2 роки тому

    24 ਦਿਨਾਂ ਦਾ ਝੋਨਾ ਹੋ ਗਿਆ ਇੱਕ ਵਾਰੀ ਕਲੋਰੋ ਪਾਤੀ ਸੀ 15 ਦਿਨ ਪਹਿਲਾਂ ਹੁਣ ਬੂਜੇ ਦਾ ਤਣਾ ਗਲ ਰਿਹਾ ਤੇ ਸੁੱਕ ਰਿਹਾ ਹੁਣ ਮਿੱਟੀ ਚ ਰਲਾ ਕੇ ਇਕੱਠੇ ਕਲੋਰੋ ਤੇ 12 63 ਪਾ ਦਿਆਂ ਜਲਦੀ ਦੱਸੀ ਬਾਈ ਹੋਰ ਨਾ ਨੁਕਸਾਨ ਹੋਵੇ ਤਾਂ ਕਿ

  • @brargagan855
    @brargagan855 2 роки тому

    24 ਦਿਨਾਂ ਦਾ ਝੋਨਾ ਹੋ ਗਿਆ ਇੱਕ ਵਾਰੀ ਕਲੋਰੋ ਪਾਤੀ ਸੀ 15 ਦਿਨ ਪਹਿਲਾਂ ਹੁਣ ਬੂਜੇ ਦਾ ਤਣਾ ਗਲ ਰਿਹਾ ਤੇ ਸੁੱਕ ਰਿਹਾ ਹੁਣ ਮਿੱਟੀ ਚ ਰਲਾ ਕੇ ਇਕੱਠੇ ਕਲੋਰੋ ਤੇ 12 63 ਪਾ ਦਿਆਂ ਜਲਦੀ ਦੱਸੀ ਬਾਈ ਹੋਰ ਨਾ ਨੁਕਸਾਨ ਹੋਵੇ ਤਾਂ ਕਿ

    • @gurdeepsidhu2993
      @gurdeepsidhu2993 2 роки тому

      ਪਾਣੀ ਸੁਕਾ ਕੇ ਲਾ ਸਹੀ ਹੋਜੂ