Vegetative Growth of Rice (ਝਾੜ ਲੈਣ ਲਈ ਝੋਨੇ ਦੀ ਇਸ ਗ੍ਰੋਥ ਸਟੇਜ ਬਾਰੇ ਜਾਣਨਾ ਬਹੁਤ ਜ਼ਰੂਰੀ) Shergill Markhai

Поділитися
Вставка
  • Опубліковано 22 жов 2024
  • The growth of the rice plant is divided into three phases viz. vegetative, reproductive and ripening phase (IRRI, 2002). The stages of
    development in each phase are further divided according to 0-9 numerical scale to identify the growth stages of a rice plant. Each number in the scale corresponds to a specific growth stage. Therefore, three growth phases consist of a series of 10 distinct stages, . These growth stages are
    based on data and characteristics of IR64, a modern, high yielding, semi dwarf variety but apply generally to other rice varieties.
    #rice
    #biology
    #tillering
    #growthstages
    #tilleringtime
    #vegetativegrowth
    #jhona
    #dhan
    #munji
    #urea
    #nutrientstime

КОМЕНТАРІ • 415

  • @gaganpreet2226
    @gaganpreet2226 4 роки тому +20

    ਬਹੁਤ ਬਹੁਤ ਧੰਨਵਾਦ ਸਰਦਾਰ ਸਾਬ ਜੀ ਜਿਉਂਦੇ ਰਹੋ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜੀ ਤੁਹਾਡਾ ਤੁਸੀਂ ਸਾਡੇ ਵਰਗੇ ਭੋਲੇ ਕਿਸਾਨਾਂ ਨੂੰ ਹਰ ਵਿਸੇ਼ ਤੇ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਹੋ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤਰੱਕੀਆਂ ਬਖਸ਼ੇ
    ਵਲੋਂ - ਸਾਰੇ ਹੀ ਕਿਸਾਨ ਭਰਾ

  • @sawarnjeetsingh6700
    @sawarnjeetsingh6700 Рік тому

    ਬਹੁਤ ਸਰਲ ਢੰਗ ਨਾਲ ਸਮਝੌਣ ਲਾਇ ਬਹੁਤ-ਬਹੁਤ ਧਨਵਾਦ ਡਾਕਟਰ ਸਾਹਿਬ।

  • @randhirsinghhari2691
    @randhirsinghhari2691 4 роки тому +9

    ਧੰਨਵਾਦ ਡਾਕਟਰ ਸਾਹਿਬ ਬੁਹਤ ਹੀ ਕੀਮਤੀ ਜਾਣਕਾਰੀ ਦਿੱਤੀ ਤੁਸੀਂ। ਜਦੋਂ ਸਾਡੇ ਮਨ ਵਿੱਚ ਕਿਸੇ ਗੱਲ ਨੂੰ ਲੈ ਕੇ ਕੋਈ ਦੁਵਿਧਾ ਹੁੰਦੀ ਹੈ ਓਸੇ ਟਾਈਮ ਤੇ ਤੁਹਾਡੀ ਵੀਡੀਉ ਆ ਜਾਂਦੀ ਹੈ ਜਿਸ ਨਾਲ ਸਾਡੇ ਮਨ ਵਿੱਚ ਚਲ ਰਹੀ ਦੋਵਿਦਾ ਦੂਰ ਹੋ ਜਾਂਦੀ ਹੈ। ਡਾਕਟਰ ਸਾਹਿਬ ਇੱਕ ਵੀਡੀਉ BIOVITA ਬਾਰੇ ਵੀ ਜਰੂਰ ਬਣਾਓ। ਧੰਨਵਾਦ ਡਾਕਟਰ ਸਾਹਿਬ।

  • @Major.Singh69
    @Major.Singh69 4 роки тому

    ਬਹੁਤ ਵਧੀਆ ਟੈਕਨੀਕਲ ਜਾਣਕਾਰੀ ਆ ਡਾਕਟਰ ਸਾਹਿਬ ਧੰਨਵਾਦ

  • @rimpymaan4153
    @rimpymaan4153 4 роки тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @lakhwindersingh2315
    @lakhwindersingh2315 3 роки тому

    ਹਮੀਰਗੜ੍ਹ ਧੰਨਵਾਦ ਜੀ

  • @lakhasingh165
    @lakhasingh165 4 роки тому +3

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਸਰ ਜੀ ।ਹਰ ਇੱਕ ਗੱਲ ਸਮਝ ਆਈ ਆ। ਧੰਨਵਾਦ ਜੀ।

  • @arshtarntaran4642
    @arshtarntaran4642 4 роки тому +1

    ਧੰਨਵਾਦ ਵੱਡੇ ਬਾਈ ਜੀ ਬਹੁਤ ਹੀ ਲਾਹੇਵੰਦ ਜਾਣਕਾਰੀ ਲਈ ਜੀ।

  • @jaspreetsingh1252
    @jaspreetsingh1252 4 роки тому +1

    ਚੰਗੀ ਜਾਣਕਾਰੀ ਲਈ ਧੰਨਵਾਦ ਡਾਕਟਰ ਸਾਬ ਜੀ

  • @ਗੁਰਜੀਤਸਿੰਘਗਿੱਲ-ਙ5ਬ

    ਬਹੁਤ ਵਧੀਆ ਜਾਣਕਾਰੀ ਡਾਕਟਰ ਸਾਬ੍ਹ

  • @princesaini7156
    @princesaini7156 4 роки тому +3

    Sir जी सभ से अच्छी बात ये है कि आप खुद एक किसान हो। और साथ मे E.doctor

  • @BhupinderSingh-yk6qo
    @BhupinderSingh-yk6qo 4 роки тому

    ਡਾਕਟਰ ਜੀ ਬਹੁਤ ਵਧੀਆ ਜਾਣਕਾਰੀ ਵਾਸਤੇ ਧੰਨਵਾਦ ਜੀ

  • @vanshbikhrani70
    @vanshbikhrani70 2 роки тому

    बहुत अच्छा लगा

  • @onkarsinghdhugga3662
    @onkarsinghdhugga3662 4 роки тому +1

    ਡਾਕਟਰ ਸਹਿਬ ਜੀ ਬਹੁਤ ਵਧੀਆ ਉਪਰਾਲਾ ਹੈ ਜੀ

  • @GurmeetSingh-xn3oe
    @GurmeetSingh-xn3oe 4 роки тому

    ਧੰਨਵਾਦ ਜਾਣਕਾਰੀ ਲਈ

  • @navkaranbrarvlogs4341
    @navkaranbrarvlogs4341 4 роки тому +2

    ਕਿਆਂ ਬਾਤ ਹੈ ਬਾਈ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ।

  • @chamkaursinghmalhi1565
    @chamkaursinghmalhi1565 4 роки тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @chandansingh-st4eh
    @chandansingh-st4eh 4 роки тому +8

    ਡਾਕਟਰ ਸਾਹਿਬ ਮਾੜੇ ਪਾਣੀ ਵਾਸਤੇ ਵੀ ਕੋਈ ਹੱਲ ਦੱਸੋ ਜੇ ਵੀਡੀਓ ਪਹਿਲਾਂ ਤੋਂ ਪਾਈ ਹੈ ਤਾਂ ਵੀ ਦੱਸੋ

  • @satindersinghsarwara5631
    @satindersinghsarwara5631 4 роки тому

    Bohut sohni jaankari dr. Sahab👌👍🙏

  • @lakhbeersingh4922
    @lakhbeersingh4922 4 роки тому

    thanx g jankari bhut vadeaa deteee hae g app g nae

  • @butasingh7657
    @butasingh7657 3 роки тому

    Thanks Dr Saab Ji waheguru Ji ka Khalsa waheguru Ji ki Fateh

  • @deepsidhu5396
    @deepsidhu5396 4 роки тому +1

    Thnx alot dr. Sab ... ek video bnao 35 -40 din tak kado kado kehdi khad de skde ha nd Kini dose es topic te.... kaddo wale jhone li ...

  • @baljeetsingh-xo8gs
    @baljeetsingh-xo8gs 4 роки тому +1

    Bhut vadia koshish g.
    Thanks.

  • @kuldeepzaildar8374
    @kuldeepzaildar8374 4 роки тому +4

    Kuldeep sir ਰੱਬ ਤੁਹਾਡੀ ਉਮਰ ਲੰਮੀ ਕਰੇ ❤️❤️❤️❤️❤️❤️❤️

  • @DharamVeer-vb4qi
    @DharamVeer-vb4qi 4 роки тому +4

    ਬਹੁਤ ਵਧੀਆ ਜਾਣਕਾਰੀ ਪਰ ਆਪ ਜੀ ਬੇਨਤੀ ਹੈ ਕਿ ਥੋੜਾ ਸੌਖੇ ਸ਼ਬਦਾਂ ਚ ਸਮਜਾਉਂਣ ਦੀ ਕਿਰਪਾਲਤਾ ਕਰਿਓ।ਤੇ ਖਾਦ ਦੀ ਮਾਤਰਾ ਕਿੰਨੀ ਪਾਉਣੀ ਤੇ ਕਦੋਂ ਪਾਉਣੀ ਇਸ ਦੀ ਜਾਣਕਾਰੀ ਦਿਓ।ਧੰਨਵਾਦ

  • @ਬਲਵਿੰਦਰਧਾਲੀਵਾਲ

    ਡਾਕਟਰ ਸਾਬ੍ਹ ਜੀ ਸਤਿ ਸ੍ਰੀ ਆਕਾਲ ਜੀ ਅਸੀਂ ਕਿਸੇ ਤੋਂ ਪਨੀਰੀ ਲੈਕੇ ਲਾਈਆ ਸਾਨੂੰ ਉਸ ਪਨੀਰੀ ਦੀ ਵਰੈਟੀ ਦਾ ਪਤਾ ਨਹੀਂ ਜਿਹੜੇ ਬੰਦੇ ਤੋਂ ਪਨੀਰੀ ਲੈਕੇ ਲਾਈਆ ਉਸ ਦਾ ਕਹਿਣਾ ਹੈ ਕਿ ਵਰੈਟੀ 392 ਹੈ ਇਸ ਵਰੈਟੀ ਵਾਰੇ ਜਾਣਕਾਰੀ ਦੇਵੋ ਜੀ ਮਿਹਰਬਾਨੀ ਜੀ

  • @GurwinderSingh-tp2lv
    @GurwinderSingh-tp2lv 4 роки тому +11

    ਸਰ ਜੀ ਕੱਦੂ ਵਾਲੇ ਝੋਨੇ ਵਿੱਚ ਹਰੇਵਾਈ(ਜਿਲਬ) ਬਹੁਤ ਜ਼ਿਆਦਾ ਵਧ ਗਈ ਹੈ ਕੀ ਕੀਤਾ ਜਾਵੇ ਇਸ਼ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ

    • @PrabhjotS226
      @PrabhjotS226 4 роки тому +3

      pani sukka k lavo jii thalle baith jye jd hi pani bhro kuj nhi hunda jhone nu

  • @sidhusaab6297
    @sidhusaab6297 4 роки тому

    Sir g pusa 44 jhona 10-20june complete krta sec0-52-34 de spary August de pahle week kr dene chaidi hai g os Tu pahla plz suggest me

  • @rinkubilray8213
    @rinkubilray8213 4 роки тому +1

    Dr shab jankari ke liye thanyabad.Dr shab meri podh jyada barissh se bekar ho thi to Maine dobara se 13 June Ko pod bejai ki ha. Kya m isme biovita ka sprey kar Sakta hu?

  • @dalveersandhu7010
    @dalveersandhu7010 4 роки тому

    ਬਹੁਤ ਬਹੁਤ ਧੰਨਵਾਦ ਜੀ

  • @inderdhindsa3666
    @inderdhindsa3666 3 роки тому +1

    Veer g jhona laun to wAad jhink urea ta kalii di saprea kina Dina wAad kar sakdea aa g

  • @rajalitt4657
    @rajalitt4657 4 роки тому +1

    22 ji zamen same wali panni 2-3futt te aa .highbrid seed 28p67 lgya .but chal nhi rha 10 din hoge ki kr urea+zinc pa diti .te kuch vich d.a.p ,+potas pa ti d.a.p wale vich zinc urea nhi payi .ki kra daso ji

  • @jaspritsinghdhillon3914
    @jaspritsinghdhillon3914 4 роки тому

    Dr. Saab satsriakal ji. Nice information

  • @janabharrysidhu
    @janabharrysidhu 4 роки тому +3

    Dr. Saab ik eh v formula aayea hai kehnde jadon jhona 25 k din da ho jawe ohde te koi halki ji fatti lai k ghuma dao ohde nal fott jiyada hundi hai

  • @baljitsinghbal7926
    @baljitsinghbal7926 4 роки тому

    Kivve dhanvaad Kara Dr Sahib aap ji da.waheguru hamesha tuhanu khush rakhe

  • @parvindergill2883
    @parvindergill2883 4 роки тому

    ਬਹੁਤ ਬਹੁਤ ਧੰਨਵਾਦ ਜੀ। 🙏

  • @bhupindersidhuvlogs2348
    @bhupindersidhuvlogs2348 4 роки тому +2

    dr saab es baar paneeri ch pathe c laun walya ne v vich laga te thode 15 din hoye a lagge nu hun kuj pauna chaida pathya lai ja thode time nu ??

  • @Himmat773
    @Himmat773 4 роки тому +1

    Good information sir thank you🌹🌹🌹

  • @sukhmansingh8148
    @sukhmansingh8148 4 роки тому +1

    Verr g 15 din da jhona ho gya 1 war khad pa diti aa.....duji khad kine din bad payie ...nd zinc 21%,,,ya 33% payie...ya mixture payie....

  • @gurjeetsidhu2574
    @gurjeetsidhu2574 4 роки тому +1

    bahut acchi jankari ji Doctor saab ji pehla di trah mosam bare bi videos payeya kro ji

  • @Manjindersingh-yt8uv
    @Manjindersingh-yt8uv 4 роки тому

    Most important information thanks Dr. Sahib

  • @balwantgill3488
    @balwantgill3488 4 роки тому

    ਬਹੁਤ ਹੀ ਬਰੀਕੀ ਨਾਲ ਜਾਣਕਾਰੀ ਲਈ ਧੰਨਵਾਦ

  • @sukhjindersingh2012
    @sukhjindersingh2012 4 роки тому

    So jekar jhona sanghna hai tan butta tillering aape adjust kar lauga k jyada sanghne te daane nahi aungai. So jhona virla karan de lod nahi ??Te yield te v koi farak nahi paina . Theek hai meri gal 22 g??

  • @jbrar192
    @jbrar192 4 роки тому +1

    Dr.Saab mai es vaar doger pussa jhona laya jis nu aaj 12 din ho gye
    Mai jyda grmi krke pehli reh suru nhhi kiti
    Plz dsso reh paa deye zinc mila k ya 15 din ton v paa skde aa

    • @MerikhetiMeraKisan
      @MerikhetiMeraKisan  4 роки тому

      pa devo vir

    • @jbrar192
      @jbrar192 4 роки тому

      Doger pusaa akhri reh kine din ty payi jave

    • @TheGurpyar
      @TheGurpyar 4 роки тому

      @@jbrar192 ਵੀਰ ਜਿਨੇ ਦਿਨ ਦੀ ਕਿਸਮ ਆ ਉਸ ਚੋ 70 ਕੁ ਦਿਨ ਕਢ ਕੇ ਅਧਾ ਅਧਾ ਗਟਾ ਪਾਉਦੇ ਰਹੋ

  • @pavandeepsingh4640
    @pavandeepsingh4640 4 роки тому +1

    Sir kaddu wich 50 kg super 25kg potas paya c hun zink te urea kado payie jhonna lagge nu 10 din hoge ne

  • @vijnder
    @vijnder 4 роки тому

    Great information,

  • @harpritbrar638
    @harpritbrar638 4 роки тому +3

    Dr ਸਾਬ੍ਹ ਡੋਗਰ ਪੂਸਾ ਝੋਨਾ 100kg ਯੂਰੀਆ ਦੇਣੀ ਆ 20 kg ਦੀ ਪਹਿਲੀ ਕਿਸ਼ਤ last sunday ਦਿਤੀ ਆ ਹੁਣ ਬਾਕੀ ਦੀ ਯੂਰੀਆ ਕਿੰਨੀ ਕਿੰਨੀ ਕਿੰਨੀ ਕਿਸ਼ਤ ਚ ਤੇ ਕਦੋ ਖ਼ਤਮ ਕਰਾ

    • @MerikhetiMeraKisan
      @MerikhetiMeraKisan  4 роки тому +1

      kadu hai ke dar

    • @harpritbrar638
      @harpritbrar638 4 роки тому

      ਕੱਦੂ ਵਾਲਾ ਜੀ

    • @harpritbrar638
      @harpritbrar638 4 роки тому

      ਪਹਿਲੀ ਯੂਰੀਆ ਨਾਲ zinc 33% ਦਿੱਤੀ ਸੀ 8 ਕਿੱਲੋ ਪ੍ਰਤੀ ਕਿੱਲਾ ਲਵਾਈ ਸਮੇ ਸੁਪਰ 50ਕਿੱਲੋ ਦੀ ਵਰਤੋਂ ਕੀਤੀ ਸੀ

  • @gurnoorsinghrollno14gurnoo73
    @gurnoorsinghrollno14gurnoo73 4 роки тому

    thanks ji information ਲਈ

  • @jeetsingh1987
    @jeetsingh1987 4 роки тому +1

    Ssa jee . Sir kanak vich super te dap paya see . Kee hun chone vich super di lorh hai or just urea di load hai . Jameen raitli hai

  • @Sehaj184
    @Sehaj184 4 роки тому +1

    Dr Saab je potash na pauni Hove ta potash de kehri spray fungicide de naal Mila me pa sakde as the kinne Dina de jhone the Kar sakde ha reply sir

  • @sukhjindersingh2012
    @sukhjindersingh2012 4 роки тому +1

    22 g ke nominni gold ton 24 hr baad pani launa jaruri hai.??Sade 4 din ho gai sapray kiti c. Result 100 % hai sapray da. Asi pani nahi laea. Jhona 25 din da hai. Karand ho gya c pani laea c nadeen ho gai c kaafi. Pani la dae hun ??

  • @sonubhullarpanjab7553
    @sonubhullarpanjab7553 4 роки тому

    Sr ji parmal 114 pila h ki kre ji 35 din da h zinc 33 te salfar pai h fer v pate pile h

  • @RameshSharma-rw6xq
    @RameshSharma-rw6xq 4 роки тому +1

    Thank u Sir for this information
    Sir es war kank de naad nu aag nhi layi sara vich wah ta hun kadu kita te sara naad upper aa giya hun pani suka ta c naad thaale baith gia par os jagah johne de butte suk rhe ne ki wajah ho sakdi kihdi dawai payi jawe g hun plz rply sir

  • @pritpalchahal3837
    @pritpalchahal3837 4 роки тому +1

    ਡਾਕਟਰ ਜੀ 1121 ਸਿੱਧੀ ਬਿਜਾਈ ਦੀ ਗੈਪ ਫਿੱਲਿੰਗ ਕਿੰਨੇ ਦਿਨ ਬਾਅਦ ਕਰ ਸਕਦੇ ਅਾ।ਜਰੂਰ ਦਸਿਓ ਜੀ।

  • @daulatkhan8115
    @daulatkhan8115 4 роки тому +1

    Sir mai transplant Kar dita jhona pusha 44 ... Jameen retali karke pani bahut ghat kharda. Butamix dwai Kis Tarah pauni hai. Please help

  • @gurpreetsandhu8494
    @gurpreetsandhu8494 4 роки тому

    Sir pr114,50 kg super,urea45kg nal zinc33%5kg payi hai.doji kist urea nal potas paun di jaroot hai

  • @gurmitbrar2204
    @gurmitbrar2204 4 роки тому +1

    Sir jhona lae nu 14 din ho gae dekhan nu jgaal vrga lgda...DAP 25kg..super 50kg te 60 kg urea 5 kg 33% zinc pai a....pr 50% bute ik sakha hi aa tilring nhi kiti.... jmeen narm te rodda vali aa.... pani bilkul v nhi khadda

    • @MerikhetiMeraKisan
      @MerikhetiMeraKisan  4 роки тому +1

      zinc spray karo

    • @gurmitbrar2204
      @gurmitbrar2204 4 роки тому

      @@MerikhetiMeraKisan ok pr me ajj 5kg 33%zinc mitti vich mila ke hor paa diti 5kg pehlan pai c..ki hun v sapry krni paugi....ta spry lai kini zinc poni a te kini matra vich poni a

    • @MerikhetiMeraKisan
      @MerikhetiMeraKisan  4 роки тому +1

      hun hor nahi

  • @SukhchainSingh-fv6kn
    @SukhchainSingh-fv6kn 4 роки тому +1

    ਸਰ 14 ਤਰੀਕ ਨੂੰ ਝੋਨਾ ਲਾਇਆ ਸੀ ਉਹ ਤੁਰ ਜੇ ਨਹੀਂ ਰਿਹਾ ਰੁਕਿਆ ਜਾ ਖੜ੍ਹਾ 1 ਕਿੱਲਾ, ਉਸ ਦੇ ਵਿੱਚ ਲਗਭਗ 20 ਕਿੱਲੋ ਯੂਰੀਆ ਤੇ 7 ਕਿੱਲੋ 33% ਜਿੰਕ ਪਾ ਦਿੱਤੀ ਹੁਣ ਹੋਰ ਕੀ ਕੀਤਾ ਜਾਵੇ ਤਾਂ ਜੋ ਬੂਟਾ ਵਧੀਆ ਗ੍ਰੋਥ ਕਰੇ

  • @kulbirsinghbooh6604
    @kulbirsinghbooh6604 4 роки тому +1

    Dr saab ji Lohe tat di ghat karke kihri khad te kini khad di spray karni chahidi aa 1 acar di ?

  • @Farmer00019
    @Farmer00019 4 роки тому +1

    Sir please reply... First urea 22 kg... 2 nd 35 kg. + 7 kg 33% zinc 3rd te 4rd two shift urea dia rehndia urea vich ki mix karke paea... Shop wala ta bhut kuch kehnda 12/63 pao oh pau eh pao... Neighbors ne shop walea piche lag ke zinc nhi pai 2nd urea vich 12/63 paaa v ditta but koi jhone nu koi problem nhi c SIR PLEASE DSO....

  • @jagsirsingh2410
    @jagsirsingh2410 4 роки тому +1

    Dr saab cavity vale pani te potash pauni a
    Nuksaan ta ni krdi?
    Kyi kisan veer kainde a potash garm hundi a hje na pa

  • @akaalsahaye1
    @akaalsahaye1 4 роки тому +1

    ਸਰ ਬੈਂਗਣ ਦੇ ਨਾਲੀ ਬੂਟੇ ਵਿਚ ਸੁੰਡੀ ਦਾ ਹਮਲਾ ਹੈ ਸਰ ਕਿਹੜੀ ਸਪਰੇਅ ਕੀਤੀ ਜਾਵੇ

  • @jagjeetsinghsidhu1166
    @jagjeetsinghsidhu1166 4 роки тому

    ਧਨਵਾਦ ਬਾਈ ਜੀ

  • @jagvirsekhon2597
    @jagvirsekhon2597 3 роки тому

    Thanks dr saab 🙏🙏

  • @gurmindersingh6677
    @gurmindersingh6677 4 роки тому +1

    ਸਰ ਜੀ ਅਸੀਂ ਵਾਹਨ ਚੁ ਮਿੱਟੀ ਚੱਕੀ ਸੀ ਅਸੀਂ ਕਦੂ ਵਿਚ ਇੱਕ ਬੋਰੀ ਸੁਪਰ ਤੇ ਇੱਕ ਬੋਰੀ DAP di paa deaa ji ta koi chkkr ta ni penda zinc 15 Dina baad pa da ge ggg

  • @gurdeepsohi4291
    @gurdeepsohi4291 4 роки тому

    thanks dr sahib

  • @punjabfarmer1986
    @punjabfarmer1986 4 роки тому

    Thanks ....my favaurite topic....pls video long kroo pls

  • @balwinderbrar3739
    @balwinderbrar3739 4 роки тому

    ਧੰਨਵਾਦ ਜੀ

  • @ManpreetSingh-vy2jq
    @ManpreetSingh-vy2jq 4 роки тому

    Good job

  • @balkaransingh302
    @balkaransingh302 4 роки тому +1

    Thanks ji

  • @karampreetsingh8386
    @karampreetsingh8386 4 роки тому +1

    ਸਿਰਾ ਜਾਣਕਾਰੀ। ਕਮਾਲ ਕਰਤੀ ਜੀ

  • @BalwinderSingh-fj9so
    @BalwinderSingh-fj9so 4 роки тому

    Good jankari

  • @JagdeepSingh-ej3mu
    @JagdeepSingh-ej3mu 4 роки тому +1

    Dr saab zinc di spray v kiti ja skdi hai
    Kyun k pehla urea laga dita ji kise ne kehta k lod ni so Hun eh video dekh k lgda zinc jaruri c
    Kindly reply agar spray ho skdi hai tan kehda zinc best rahu spray lai ji

  • @jindersingh5501
    @jindersingh5501 4 роки тому

    DR.shib thanks

  • @thewinhappy4951
    @thewinhappy4951 4 роки тому +5

    ਡਾ ਜੀ। 1 ਯੂਰੀਆ ਤੇ ਦੂਜੀ ਯੂਰੀਆ ਚ ਕਿਨੇ ਦਿਨਾ ਦਾ ਫਰਕ ਹੋਣਾ ਚਾਹੀਦਾ ਜੀ

  • @thecardoctororkheti294
    @thecardoctororkheti294 4 роки тому +2

    guru g parmal dhaan h g 105 din me tyar ho jata h urea kitne din me purri karu or kitni dallu pls reply

  • @mahmoodhussainmahmoodhussa1562
    @mahmoodhussainmahmoodhussa1562 4 роки тому +1

    Dr sab panere vich boty chaty ho rahe ne jarh tak ki karye

  • @ramansidhu6735
    @ramansidhu6735 4 роки тому +1

    Good information DR Saab

  • @myland973
    @myland973 4 роки тому +1

    ਵੀਰ ਜੀ ਕਿਸਾਨ ਸਾਰੇ ਅੰ ਨਹੀ ਸਮਝਦੇ ਕਿ; ਕਰਕੇ ਬੇਨਤੀ ਹੈ ਮਾਤਰੀ ਨੂੰ ਹੋਰ ਵੀ ਅਪਣਾਓ
    ਦਾਸ ਧਨਵਾਦੀ ਹੋਵੇ ਗਾ

  • @karmandeepsingh7022
    @karmandeepsingh7022 4 роки тому

    Sat Shri akal dr.saab,DSR vich nematodes de problem aa Rahi,plz ohde uppar detail vedio bnau..

  • @gurpreetsinghbains7053
    @gurpreetsinghbains7053 4 роки тому +1

    Dr sabb pusa 44 nu total urea kiney din tak Puri karni hai ji

  • @sarajkahlon5255
    @sarajkahlon5255 4 роки тому

    Very good information phaji

  • @babbumaanonly5397
    @babbumaanonly5397 4 роки тому +1

    Sir zinc kinne din de chone nu poni Chidi ah te potash chona lga k naal v pa sakde ah k baad vich poni Chidi ah

  • @DineshSingh-vc8ry
    @DineshSingh-vc8ry 4 роки тому +1

    sir kadu wala Chona 30 din da hogya koi khad nhi pai hun tilar bnon li ki kitta jave

  • @harmansandhu8480
    @harmansandhu8480 2 роки тому

    sir chona 25 dina da hogea urea vech saaf fungicide paie ja magnisum sulphate padie

  • @KulwinderSingh-wb4ry
    @KulwinderSingh-wb4ry 4 роки тому +1

    Sir g pili pusa jhone d pniri 55 days d ho gyi hun lga sakde aa . Koi jhad de frk ta nii painda g.

  • @amanbrar907
    @amanbrar907 4 роки тому

    ਧੰਨਵਾਦ ਵੀਰ ਜੀ

  • @harman2960
    @harman2960 4 роки тому

    Goood info 👍🏻👍🏻👍🏻

  • @virktsv
    @virktsv 4 роки тому

    Dr saab sade kal gole pege meeh naal jhone de patte do faad karte jhona fot vich koi fark te nhi penda ajye tin shikhwa baniya c

  • @GagandeepSingh-vc7fu
    @GagandeepSingh-vc7fu 4 роки тому +2

    Sir zinc pai c saare keere makore maar dite jhone ch .ki zinc ch poison hundi hai ?

  • @bindersingh1685
    @bindersingh1685 4 роки тому +1

    Dr saab dsr jhona rattli zmeen ch bijia c 29 di da ho gya fott nahi kar reha

  • @sikandersran3210
    @sikandersran3210 4 роки тому

    ਧੰਨਵਾਦ ਬਾਾਈ ਜੀ

  • @GurdevSingh-cg3ru
    @GurdevSingh-cg3ru 4 роки тому

    Thanks Shergill excellent knowledge

  • @bikramsandhu9497
    @bikramsandhu9497 4 роки тому +1

    Sir. Sade kheet ch pani ni kharda , treeda pat giya dso koi hal?

  • @avtarsinghavtarsingh7740
    @avtarsinghavtarsingh7740 4 роки тому +1

    Good

  • @bsbs7666
    @bsbs7666 4 роки тому +2

    ਸਤ ਸ਼੍ਰੀ ਅਕਾਲ ਸਰ ਜੀ ਸਿੱਧੀ ਬਿਜਾਈ ਵਿਚ ਬੀਜਣ ਤੋਂ ਲੈ ਕੇ ਕਿੰਨੇ ਦਿਨ ਤਕ ਝੋਨਾ ਟਿਲਰ ਮਾਰਦਾ ਹੈ ?

    • @MerikhetiMeraKisan
      @MerikhetiMeraKisan  4 роки тому +1

      65 din

    • @bsbs7666
      @bsbs7666 4 роки тому

      PR 122 ਸਿੱਧੀ ਬਿਜਾਈ ਵਿਚ ਕਿੰਨੇ ਦਿਨ ਤਕ ਝੋਨਾ ਟਿਲਰ ਮਾਰਦਾ ਹੈ ਜੀ

  • @suchasingh1804
    @suchasingh1804 4 роки тому +1

    22 Ji sada jhona 42 din da ho gya pr212 do gatta uriea pa diti fot bot kiti 30_30 dali 22 ji mobile number kina ji jhona Di video ghlni a

  • @harpreetdhillon3094
    @harpreetdhillon3094 4 роки тому +1

    sat sri akal dr saab.jyonde raho

  • @pankajchaid6727
    @pankajchaid6727 4 роки тому +1

    ik video khad sari k bare ne video bnao or har bimari or har dvai khad per

  • @harpreetbajwa8090
    @harpreetbajwa8090 4 роки тому

    Thanks Dr Saab