Hans Raj Hans ਚ ਹੰਕਾਰ ਬੋਲਦਾ? ਕਿਸਾਨਾਂ ਨੂੰ ਧਮਕੀਆਂ ਦੇਣ ਤੋਂ ਬਾਅਦ ਫਿਰ ਕਿਓਂ ਮੁੱਕਰ ਗਿਆ ਹੰਸ ਰਾਜ ਹੰਸ?
Вставка
- Опубліковано 17 тра 2024
- #RMBTelevision #HansRajHans #LokSabhaElections
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
UA-cam:
ua-cam.com/channels/7Bx.html...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision - Розваги
ਬਹੁਤ ਵਧੀਆ ਪਾਤਰਕਾਰੀ
ਵਾਹਿਗੁਰੂ ਜੀ ਮੇਹਰ ਕਰੋ ਸਾਡੇ ਕਿਸਾਨਾਂ ਤੇ
ਆਉਣ ਵਾਲੇ ਸਮੇਂ ਚ ਵੀ ਇਹ ਸਬਦ ਇਸ ਨੂੰ ਬਹੁਤ ਦੁੱਖ ਦੇਣਗੇ
ਜੀ ਇਹ ਤਾਂ ਭਾਈਚਾਰਕ ਸਾਝ ਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਐ ਜੋ ਬੀਜੇਪੀ ਦੀ ਨੀਤੀ ਹੈ ਤੇ ਆਰ ਐਸ ਐਸ ਦੀ ਨੀਤੀ ਐ।
Gud job Bai ji
ਜਦੋਂ ਕਿਸਾਨ ਉਹਦੀ ਕੁੜੀ ਨੂੰ ਮਾਂ ਨੂੰ ਗਾਲ਼ਾਂ ਕੱਢਦੇ ਓਦੋਂ ਤੁਸੀ ਕਿਉ ਨੀ ਬੋਲਦੇ ਯਾਰ
Very good 👍
ਇਹਨੇ ਕਿਸਾਨਾਂ ਤੋਂ ਜੁਤੀਆਂ ਖਾਂ ਕੇ ਲੋਟ ਆਉਣਾ ਹੰਸ ਨੇ
Chittar tan tusi khane aa, jedi marzi sarkar aa jave😀
ਅਜੇ ਪਹਿਲਾਂ ਮਰੇ ਕਿਸਾਨਾਂ ਦੇ ਮੁਆਵਜ਼ੇ ਤਾਂ ਮਿਲ ਜਾਣ ਦਿਓ !!
Good job ver
ਹੰਸ ਰਾਜ ਬਹੁਤ ਗਲਤ ਬੋਲਿਅਾ
ਪੱਤਰਕਾਰ ਵੀਰੇ ਜੋਂ ਇੰਨ੍ਹਾਂ ਵਿਰੋਧ ਹੰਸ ਰਾਜ ਹੰਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੰਨ੍ਹਾ ਵਿਰੋਧ ਦੂਜੇ ਉਮੀਦਵਾਰਾਂ ਦਾਂ ਵੀ ਹੋਣਾ ਚਾਹੀਦਾ ਸੀ ਪਰ ਉਹ ਐਨਾ ਨਹੀਂ ਜ਼ਿਆਦਾ ਤਰ ਵਿਰੋਧ ਇਸ ਦਾ ਹੁੰਦਾ ਹੈ। ਜੋਂ ਹੰਸ ਰਾਜ ਹੰਸ ਨੇ ਧਮਕੀਆਂ ਦਿੱਤੀਆਂ ਉਹ ਵੀ ਗਲ਼ਤ ਹੈ। ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ।
Bilkul sahi
Hansraj ❤
🌹ਹੰਸ ਰਾਜ ਬਹੁਤ ਗਲਤ ਬੋਲਿਆ ਮੈਬਰ ਪਾਲਟੀਮੈਟ ਬਣ ਕੀ ਕਰਦੂ ਏਹ ਜਿੰਨਾਂ ਨੂੰ ਬੋਲਣ ਦੀ ਮਰਜਾਦਾ ਨਹੀਂ ਹੈ ਛਿੱਤਰਾ ਦੇ ਹਾਰ ਪੈਣਗੇ ਕਿਸਾਨ ਮਜਦੂਰ ਏਕਤਾ ਜਿੰਦਾਬਾਦ
ਇਹੋ ਜਿਹੇ ਨਕਲੀ ਤੇ ਵਿਕਾਊ ਕਿਸਾਨ ਹੰਸ ਦੇ ਲੰ+ਨ ਦੇ ਯਾਦ ਨੀ ! ਬਾਕੀ ਮਜ਼ਦੂਰਾਂ ਨੂੰ ਤਾਂ ਇਹਨਾਂ ਅਖੌਤੀ ਕਿਸਾਨਾਂ ਨੇ ਹੀ ਬਹਾਲ ਨਹੀਂ ਹੋਣ ਦਿੱਤਾ। ਜਦੋਂ ਛਿਤਰ ਪੈਣ ਲਗਦੇ ਐ ਇਹਨਾਂ ਨੂੰ ਮੂਹਰੇ ਲਾ ਲੈਂਦੇ ਐ ਤੇ ਊਂ ਜੁੱਤੀ ਹੇਠਾਂ ਰਖਦੇ ਐ। ਇੱਕ ਨੰਬਰ ਦੇ ਬੇਈਮਾਨ, ਕੁੱਤੇ , ਝੂਠੇ , ਜ਼ਲੀਲ ਕਿਸਮ ਦੇ ਲੋਕ ਨੇ ਇਹ ਜੋ ਆਪਣੇ ਕਿਸਾਨ ਹੋਣ ਦਾ ਢਿੰਡੋਰਾ ਪਿੱਟ ਦੇ ਐ। ਅਸਲੀ ਕਿਸਾਨ ਤਾਂ ਵਿਚਾਰਾ ਮਿਹਨਤ ਵੀ ਕਰਦਾ ਤੇ ਮੌਜਾਂ ਵੀ ਕਰਦਾ। ਇਹ ਸਾਲ਼ੇ ਦੱਲੇ ਐ ਦੇਸ਼ ਵਿਰੋਧੀ ਤਾਕਤਾਂ ਤੋਂ ਮਿਲਣ ਵਾਲੇ ਫੰਡਾਂ ਦੇ ਸਿਰ ਉੱਤੇ ਮੌਜਾਂ ਕਰਦੇ ਐ ਤੇ ਉਹਨਾਂ ਦੇ ਇਸ਼ਾਰਿਆਂ ਤੇ ਹੀ ਭੌਂਕਦੇ ਐ। ਜਿੱਦਣ ਅੜਾ ਲਿਆ, ਫਿਰ ਕਹਿਣਗੇ ਸਰਕਾਰ ਜ਼ੁਲਮ ਕਰਦੀ ਐ, ਮੋਦੀ ਤਾਨਾਸ਼ਾਹ ਹੈ ਇਹ ਸਿੱਖਾਂ ਦੇ ਖਿਲਾਫ ਐ।
ਯਰ ਤੁਸੀਂ ਰਾਜਸਥਾਨ ਦੇ ਕਿਸਾਨਾਂ ਨੂੰ ਵੇਖੋ ਕਿੰਨੇ ਖੁਸ਼ ਤੇ ਸੰਤੁਸ਼ਟ ਨੇ ਕਦੇ ਸੁਣਿਆ ਕੋਈ ਵਿਰੋਧ , ਪ੍ਰਦਰਸ਼ਨ, ਰੌਲਾ-ਰੱਪਾ? ਸਭ ਤੋਂ ਜਿਆਦੇ ਫੈਦਾ ਵੀ ਪੰਜਾਬ ਦੇ ਕਿਸਾਨ ਚੁੱਕਦੇ ਐ ਤੇ ਕਦੇ ਸਰਕਾਰ ਨੂੰ ਧਮਕੀਆਂ ਵੀ ਦਿੰਦੇ ਕਦੇ ਬਹੁਗਿਣਤੀ ਲੋਕਾਂ ਨੂੰ ਵੰਗਾਰਦੇ ਐ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਐ। ਝੂਠੇ , ਬੇਈਮਾਨ, ਦੱਲੇ, ਧਰਮ ਦੇ ਉਲਟ ਚੱਲਣ ਵਾਲੇ, ਗੁਰੂ ਸਾਹਿਬਾਨ ਦੇ ਫਲਸਫੇ ਦੇ ਉਲਟ ਵਿਹਾਰ ਕਰਨ ਵਾਲੇ ਹਨ। ਬਚੋ ਇਹਨਾਂ ਤੋਂ! ਸਰਕਾਰ ਤਾਂ ਪੰਜ ਸਾਲ ਲਈ ਬਣਦੀ ਐ ਲੋਕ ਬਦਲ ਵੀ ਸਕਦੇ ਐ। ਇਹ ਤਾਂ ਸੈਲਫਮੇਡ ਜੱਥੇਬੰਦੀਆਂ ਹਨ ਬਚੋ ਇਹਨਾਂ ਬੇਈਮਾਨ ਲੋਕਾਂ, ਪੰਜਾਬ ਦੇ ਦੁਸ਼ਮਣ ਲੋਕਾਂ ਤੋਂ।
Sat Sri akal sir ji ❤
Ehnu pta ni kisan kon aa
ਫੇਰ ਕੀ ਹੋ ਗਿਆ ਜੇ ਉਹ ਗਰੀਬ ਦੇ ਹੱਕ ਵਿੱਚ ਹੰਸਰਾਜ ਹੰਸ ਬੋਲ ਪਿਆ ਤਾ ਭਾਈ ਸਾਹਿਬ ਜੀ ਉਹਨਾਂ ਬਾਰੇ ਵੀ ਬੋਲੋ ਜਿਹੜੇ ਗਰੀਬ ਦੇ ਘਰੇ ਜਾ ਕੇ ਗਾਲਾਂ ਕੱਢਦੇ ਆ ਮਾਰਨੀਆਂ ਧਮਕੀਆਂ ਦਿੰਦੇ ਆ ਉਹ ਕਿਸਾਨ ਤੁਹਾਨੂੰ ਚੇਤੇ ਨਹੀਂ ਆ ਰਹੇ ਜਿਹੜੇ ਘਰੇ ਜਾ ਕੇ ਮਾਰਨ ਦੀਆਂ ਧਮਕੀਆਂ ਦਿੰਦੇ ਹਨ ਉਹ ਕਿਸਾਨ ਨਹੀਂ ਹੋ ਸਕਦੇ ਕਿਸਾਨ ਇੱਕ ਪਵਿੱਤਰ ਲਫਜ਼ ਹੈ
ਬਾਈ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ। ਇਹ ਲੋਕਾਂ ਵਿੱਚ ਆਪਸੀ ਫਸਾਦ ਕਰਵਾ ਕੇ ਵੋਟਾਂ ਬਟੋਰਨ ਦੀ ਕੋਸ਼ਿਸ਼ ਕਰ ਰਹੇ ਹਨ।
ਓਹ ਮੇਰੀ ਗੱਲ ਸੁਣ ਤੇਨੂੰ ਹੰਸ ਦਾ ਕਿਹਾ ਨਜ਼ਰ ਆ ਰਿਹਾ
ਜਿਹਨਾ ਬੰਦਿਆਂ ਨੇ ਗਰੀਬ ਨੂੰ ਘਰ ਜਾ ਕੇ ਬੁਰਾ ਭਲਾ ਕਿਹਾ
ਓਹ ਕਿਉਂ ਨਹੀ ਦਿਸਦਾ ਆਪ ਨੂੰ
ਹੰਸ ਜੋ ਕਿਹਾ ਸਹੀ ਕਿਹਾ
ਕਿਸੇ ਨੁੰ ਕੋਈ ਹੱਕ ਨਹੀ ਕਿਸੇ ਦੇ ਘਰ ਜਾਕੇ ਬੁਰਾ ਭਲਾ ਆਖਣ ਦਾ
Sare gapp aa ki keh ta
Good jatta❤
Very good Bai g
ਜੈ ਭੀਮ ਜੈ ਭਾਰਤ ਜੈ ਸੰਵੀਧਾਨ
Kissn majadoor akta jindabad 👍👍
Kisan ekta zindabad
Rmb te lok awaj manider jinda bad
ਜਿਹੜੇ ਕਿਸਾਨ ਗਰੀਬ ਨੂੰ ਧਸਮਕੀਆਂ ਦੇਕੇ ਆਏ ਨੇ ਉਨ੍ਹਾਂ ਤੇ ਵੀ ਪਰਚਾ ਹੋਣਾ ਚਾਹੀਦਾ। ਬਾਕੀ ਏਹੇ ਪੱਤਰਕਾਰ ਵੀ ਸਾਰੇ ਆਪਣੇ ਜੱਟ ਵਾਦੀ ਹੋਣ ਕਰਕੇ ਵੀ ਹੰਸ ਜੀ ਨੂੰ ਮਾੜਾ ਦਾਖ਼ਉਦੇ ਆ
ਕਿਸੇ ਟਰਾਲੀ ਦੀ ਹਵਾ ਨਿਕਲ ਜਾਏ ਉਸਦੀ ਵੀਡੀਓ ਬਣਾਉਣ ਲਗ ਜਾਦੇਂ ਨੇ ਇਹ ਕਿਹੜੇ ਪਤਰਕਾਰ ਨੇ ???
ਪੰਜਾਬ ਦੇ ਲੋਕਾਂ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਬੀਜੇਪੀ ਦੇ ਉਮੀਦਵਾਰਾਂ ਕਿਸੇ ਵੀ ਉਮੀਦਵਾਰ ਨੂੰ ਪਿੰਡਾਂ ਵਿੱਚ ਨਾ ਵੜਨ ਦਿਉ ਅਤੇ ਵੋਟਾਂ ਨਾ ਪਾਇਉ ਇਹ ਬੀਜੇਪੀ ਦਾ ਇੱਕ ਹਲਕਿਆਂ ਕੁੱਤਾ ਫਿਰ ਰਿਹਾ ਹੈ ਜ਼ੋ ਸ਼ਰੇਆਮ ਕਿਸਾਨਾਂ ਨੂੰ ਛਿੱਤਰ ਡਾਂਗਾਂ ਫੇਰਨ ਦੀ ਗੱਲ ਕਰਦਾ ਹੈ ਲਾਹਨਤ ਹੈ ਸਾਡੇ ਉਨ੍ਹਾਂ ਲੋਕਾਂ ਤੇ ਜ਼ੋ ਇਸ ਦੇ ਬਿਆਨ ਤੇ ਦੰਦ ਕੱਢ ਰਹੇ ਹਨ ਕਿਉਂ ਤੁਹਾਡੀ ਜ਼ਮੀਰ ਮਰ ਚੁੱਕੀ ਹੈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿੱਚ ਬੀਜੇਪੀ ਦੇ ਉਮੀਦਵਾਰਾਂ ਦਾ ਵਿਰੋਧ ਕਰਕੇ ਸ਼ਾਂਤਮਈ ਢੰਗ ਨਾਲ ਲੋਕਾਂ ਨੂੰ ਸਮਝਾਉਣ ਕਿਥੋਂ ਹੈ ਪੰਜਾਬ ਦਾ ਚੋਣ ਕਮਿਸ਼ਨ ਕਿਉਂ ਨਹੀਂ ਇਹੋ ਜਿਹੇ ਉਮੀਦਵਾਰਾਂ ਦੀ ਉਮੀਦਵਾਰੀ ਰੱਦ ਕਰ ਰਿਹਾ ਜ਼ੋ ਸ਼ਰੇਆਮ ਨਫ਼ਰਤ ਫੈਲਾ ਰਿਹਾ ਹੈ
ਹੰਸ ਵਾਈ ਹੁਣੇ ਹੀ ਹੱਥ ਵਿਖਾ ਦੇ 2 ਤਰੀਕ ਤੋ ਬਾਹਦ ਵਿਖਾਉਣ ਦਾ ਕਿ ਫਾਇਦਾ ਜੇ !
ਇਹ ਉੱਦਾਂ ਤਾਂ ਸਾਨ ਹੈ ਪਰ ਅੱਗਿਉਂ ਜੁੱਤੀ ਵਾਲਾ ਦੇਖਕੇ ਗੳੂ ਦਾ ਜਾਇਆ ਬਣ ਜਾਂਦਾ ਹੈ।
ਮੈਂ ਦੋਆਬੇ ਤੋਂ ਰਵਿਦਾਸੀਆ ਕੌਮ ਨਾਲ ਸਬੰਧਤ ਹਾਂ ਤੇ ਸਾਡੇ ਦੋਆਬੇ ਚ ਇਹਨੂੰ ਕੁੱਤੀ ਨੀ ਪੁੱਛਦੀ ਤਿੰਨਾਂ ਧਰਮਾਂ ਚੋਂ ,ਨਾ ਬਾਲਮੀਕੀ,ਨਾ ਰਵਿਦਾਸੀਆ ਕੌਮ ਤੋਂ ਨਾ ਮੱਝਵੀ ਸਿੱਖ ਇਹਨੂੰ ਮੂੰਹ ਲਾਓਂਦੇ ਨੇ ।
ਤੁਹਾਡੇ ਕਹਿਣ ਅਨੁਸਾਰ ਦੂਜੀਆਂ ਅਖੌਤੀ ਉੱਚੀਆਂ ਜਾਤਾਂ ਵੱਲੋਂ ਰਵਿਦਾਸੀ ਵਾਲਮੀਕੀ ਤੇ ਮਜ੍ਹਬੀ ਸਿੱਖ ਨਾਲ ਕੋਈ ਵਿਤਕਰਾ ਨਹੀਂ ਹੁੰਦਾ?
@@Mr.SinghPb ਸੱਭ ਕੁਸ਼ ਹੁੰਦਾ ਆ ਰਿਹਾ ਹੈ ਪਰ ਇਹਦੇ ਵਰਗੇ ਮੌਕਾਪ੍ਰਸਤ ਲੀਡਰਾਂ ਨੇ ਸਾਨੂੰ ਕਦੇ ਨਿਆਂ ਨਹੀਂ ਦਿਵਾਉਣਾ ਕਿਓਂਕਿ ਇਹ ਸਿਰਫ ਆਪਣੇ ਸਵਾਰਥ ਲਈ ਪੂਰੀ ਕੌਮ ਨੂੰ ਝੋਂਕ ਦਿੰਦੇ ਨੇ। ਲੀਡਰ ਐਮ ਐਲ ਏ ਸ਼ਿੰਗਾਰਾ ਰਾਮ ਸਹੂੰਗੜਾ ਹੁੰਦਾ ਸੀ ਉਹਨਾਂ ਬਾਰੇ ਸਰਚ ਕਰਕੇ ਦੇਖੋ।
@@Mr.SinghPb ਪੰਜਾਬ ਵਿੱਚ ਜਾਤੀ ਅਧਾਰਿਤ ਵਿਤਕਰਾ ਨਹੀਂ ਹੈ।ਜੇ ਕਿਸੇ ਖਾਸ ਡੇਰੇ ਵਿੱਚ ਅਜਿਹਾ ਹੁੰਦਾ ਹੈ ਤਾਂ ਕੀ ਉਥੇ ਜਾਣਾ ਜਰੂਰੀ ਹੈ।
Jionde vasde raho Bai jass te sari team 🙏🏻😊 baba tuhanu idan e takat bakshe jhuth khliaf bolan di 😊
ਪਤਾ ਹੀ ਆ ਸਾਨੂੰ ਕਿਹੜਾ ਭਾਈਚਾਰਾ 🙏 ਗਰੀਬ ਵਰਗ ਨੂੰ ਤੁਸੀਂ ਉੱਪਰ ਆਉਣ ਹੀ ਨਹੀਂ ਦੇਣਾ, ਜੋ ਗਰੀਬ ਦੀ ਗੱਲ ਕਰੂ ਉਹ ਸਾਨੂੰ ਮਾੜਾ ਹੀ ਲੱਗੂ
ਪੱਤਰਕਾਰ ਬਹੁਤ ਸਹੀ ਬੋਲਿਆ
ਅਨਸਰ ਅੱਜ ਜੇ ਪਿਓ ਦਾ ਪੁੱਤ ਕਿਸਾਨਾਂ ਦੇ ਸਾਹਮਣੇ ਖੜ ਕੇ ਗੱਲ ਕਰੇ
Waheguru Ji
ਵੀਰ ਹੰਸ ਰਾਜ ਬਹੁਤ ਨਰਮੀ ਨਾਲ ਰਹੇ,ਕੱਲਾ ਹੰਸ ਰਾਜ ਹੰਸ ਹੀ ਕਿਓਂ ਘੇਰਿਆ ਜਾ ਰਿਹਾ ਹੈ,ਬਾਕੀਆਂ ਨੂੰ ਕਿਓਂ ਨਹੀਂ,ਉਹਦੀ ਵੀਡੀਓ ਦੇਖੀ ਹੈ ਮੈਂ ਕਹਿਦੇ ਜਿਨ੍ਹਾਂ ਮੇਰੇ ਮੇਰੇ ਮਾਂ ਬਾਪ ਨੂੰ ਮਾੜਾ ਬੋਲਿਆ
Hans raj good
ਹੰਸ ਰਾਜ ਮੁਰਦਾਬਾਦ ਬੀ ਜੇ ਪੀ ਮੁਰਦਾਬਾਦ
ਹੁਣ ਤੈਨੂੰ ਦੁੱਖ ਲੱਗਿਆ ਨੀ ਜੇਠ ਨੇ ਲੱਸੀ ਦੀ ਘੁੱਟ ਮੰਗ ਲਈ 😂😂😂😂
Hans 0000000
ਇਸ ਜੁੱਤੀ ਚੱਟ ਕਾਂ ਨੂੰ ਜੁੱਟੀ ਮਰਨੀ ਨਹੀ ਸੁਘਨੀ ਜਰੂਰੀ ਹੈ ॥ਲੇਕਨ ਕਿਸਾਨ ਨੂੰ ਵਿਰੋਧ ਜਰੂਰ ਕਰੋ ॥ ਲੇਕਨ ਘੇਰਨਾ ਠੀਕ ਫੈਸਲਾ ਨਹੀ ਹੈ ॥
Jass bht hi vadia putter ji good
ਕਿਹਾ ਤਾਂ ਕਰਮਜੀਤ ਅਨਮੋਲ ਨੇ ਵੀ ਪਵਾ ਮੈਂ ਚੰਨ ਤੇ ਰਵਾ ਉਦੋਂ ਤਾਂ ਕਿਸੇ ਨੇ ਬਿਆਨ ਨੋਟ ਨਹੀਂ ਕੀਤੇ ਇਹ ਸਿਰਫ ਜਾਤੀ ਪ੍ਰਤੀ ਹੋ ਰਿਹਾ ਮੈਂ ਖੁਦ ਸੁਣਿਆ ਇਹ ਕਹਿੰਦੇ ਕਿ ਹੁਣ ਇਹ ਲੋਕ ਸਾਡੇ ਤੇ ਰਾਜ ਕਰਨਗੇ ਜਦੋਂ ਚੰਨੀ ਬਣਿਆ ਸੀ ਉਦੋਂ ਵੀ ਇਹੀ ਕਹਿੰਦੇ ਸੀ ਕਿ ਹੁਣ ਇਹ ਲੋਕ ਸਾਡੇ ਤੇ ਰਾਜ ਕਰਨਗੇ ਬਾਈ ਜ਼ਮਾਨਾ ਬਦਲ ਗਿਆ ਸੋਚਾਂ ਬਦਲੋ
ਬੀਜੇਪੀ ਮੁਰਦਾਬਾਦ
Hans Raj Hans hasn't said anything wrong. Poor people are always suppressed by rich people so as happening in punjab.
ਹੁਣ।ਵਾਈ।ਜੀ।ਹੱਸਰਾਜ।ਤੇ।ੈਐਨ।ਐਸ।ਏ।ਕਿਉ।ਨਹੀ।ਲਗਦੀ
ਉਹ ਪਤੰਦਰੋ ਇਹ ਤਾ ਦੱਸ ਦਿਓ ਬੀ ਪਾਰਲੀਆਮੈਂਟ ਵਿੱਚ ਕਿਹਨੂੰ ਭੇਜੋਂਗੇ ?
Free da Govt. Te bojh
Bas eho erkha bhari aa tuhade che je kissan ve pehla Sahi kum karan
Hans raj nu putha v Bhut bolde aa yr
ਬਾਈ ਜੀ ਹੰਸ ਰਾਜ ਦੇ ਘਰ ਜਾ ਬਾਰ ਬਾਰ ਬਾਵਾਂ ਟੰਗ ਰਿਹਾ (ਵਿਦਵਾਨ ਸਾਹਿਬ ਜੀ )
Very good beta ji
kehda bhaichara mama bhai kadi samjhea hi nhi tusi sanu...sab ton wadde girgit jatt ne jehde lod wele sanu peo bna lainde te matlab kadke sanu fer gallan kad de ne..hun 2 treek ton baad hi dekhange🤣
ਸੂਫੀ ਬੰਦਿਆਂ ਦੇ ਬਿਆਨ ਦੇਖੋ ਕਿਹੋ ਜਿਹੇ ਹੁੰਦੇ ਹਨ ਬਾਹਰੋ ਸੰਤ ਤੇ ਅੰਦਰੋਂ ਇਹਦੇ ਦੋ ਝੋਲੇ ਹਨ
Hans oooooooo
Good job pajey
Yaar jehna na hularbaji kiti ona no keha tu issu rong bnaya
Good 👍
Hans Raj. Only. Danga fasad not satisfied answer not knowledge not educated not experience. Politics man. Dirty. Language to Village in. Lok. Gonda Raj. Loktantra. Election commission very good
Pehle Kai war majdooran naal dhake hoye us time kithe c tusi
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ ਭਾਜਪਾ ਮੋਦੀ ਮੁਰਦਾਬਾਦ
Hans raj Hans galat nhi bolya sahi jawaab dita
Good paji
Friedkot to bhai Sarabjeet Singh de spot karo ji,Shaheed Beant Singh de bohat vadi karbani haa ji
Jass ke hall nai vedre
You are right brother hans raj hans are wrong
V good
Jado tusi Hans paji nu Ganda shabad bolda odo thathno sharm ni ondi
Hans raj hans sc caste community da hoon kar ke us da virod kits ja Reha ha
ਇਹ ਲੀਡਰ ਕਿਸੇ ਦੇ ਸਕੇ ਨਹੀਂ
EH JO MARJI BOLI JAAN PAR IKK DALIT NAHI BOL SAKDA ????
GHAINT BHAUJI
amritepal is right persen what u think
Right
Hans.jittuga
Dost sirf eh gal kro majdur Di majduri 800 doler per month de SAB nal hune chaeedi a koi sekoter hove khas karke private sector vich
Es nu ahankar ho giya hai majdooran di jald hi baddua lag jani hai
4000 rs per day majdoori kyo nahi bolde kafi.kisan majdoor Ekta party
Esdi security return kro
Radha Swami , rich jatt hai,,,,modi da dost hai,,, pata nahi ki banugga jatta daa???😢😢😢😢😢
Shame on Hans Raj Hans . He try Make rift between Kisan and Majdor in Punjab . He is double faced . Don’t vote him .
He is not deserving for vote.
How come he doesn’t know
What is minimum Wages in India ?
ਪੱਤਰਕਾਰ ਤਾਂ ਤੂੰ ਵਧੀਆਂ ਬਾਈ, ਪਰ ਇਹ ਵੀਡੀਉ ਵਿਚ ਬੁੜੀਆਂ ਵਾਗੂੰ ਲੱਛਣ ਜੇ ਕਿਉਂ ਕਰੀ ਜਾਨਾਂ ਮਿਹਨੇ ਮਾਰੀ ਜਾਨਾ ਨਾਲੇ ਹੱਥ ਮਾਰੀ ਜਾਨਾਂ 😂😂
😅😂😂😂
😂😂😂
Hans raj de 4 tarik cheek bajj gi jaan
Majdura Di majduri vadni chaiee Di a veer ji bakki Galla shadow jedi gal Karan vali a oh gal kro milon de sab nal majdur nu ghat majduri mildia a eh gal Bai mude to na change howo
Ese reporter vich hankar bolda
Raajneeti wich aa ke Bahut insult karwaaree hans raj ne.
ਭਰਾ ਮੇਰਿਆ ਰੂਲਿੰਗ ਪਾਰਟੀ ਨੂੰ ਸਵਾਲ ਪੁੱਛਣ ਲਈ ਅਪੋਜਿਸ਼ਨ ਹੁੰਦੀ ਐ ਤੁਸੀਂ ਅਪੋਜਿਸ਼ਨ ਚ ਕਿਉਂ ਨੀ ਖੜ੍ਹਦੇ ?
Ambedkar nay jatta nu virodh karn da adikhar ditta hai...
M kuldeep singh pind Gharuan distk Mohali Punjab to salam karda kasan vira new eis patarkar vir new.hans.raj New Punjab ta Bhar kaido bady sofi gaika new. Punjab the kasain tha an khanda punjab new badnam karda
Khadam choudriyan nu mirchan bhot lagiyan
Not Hans only Bagla
Matlab tusi usnu Jo marji khae jyeo
ਗਲਤ ਕੀ ਬੋਲਿਆ ਹੰਸ ਬਾਈ ਸਹੀ ਈ ਤਾਂ ਬੋਲਿਆ ਓਹ...... ਕਦੇ ਮਜ਼ਦੂਰਾਂ ਦੀ ਗੱਲ ਬੀ ਕਰ ਲਿਆ ਕਰੋ ਹਮੇਸ਼ਾ ਕਿਸਾਨਾਂ ਦਾ........ ਫੜ ਲੈਨੇ ਓ😡
Jo o chonde ne fut pao raj kro tusi os nu sahi mnde ho baki rhi majdoora di gll majdoora nu v awdi gll aap agge aa k rkhni cahidi akle kisan rkhe juttia khan nu
Rmb tv ਵਾਲੇ ਇੱਕੋ ਬੰਦੇ ਦੀ ਗੱਲ ਕਰਦੇ. ਉਹ ਨੀ ਦਸਦੇ ਜਿਸ ਬੀਜੇਪੀ ਵਾਲੇ ਦੀ ਕੁੜੀ ਦੇ ਕੱਪੜੇ ਪਾੜਨ ਦੀ ਗੱਲ ਕਰਦੇ ਸੀ
ਬਿਲਕੁੱਲ ਸਹੀ
Bai ji Hans nu rajniti baare kuch bhi pta nahi.
Bakki Galla takrawo vali nu na kro
Pind pind per day majdoori vadao pehle 4000 per day
Logaa nay fer pichay lag janaa
Hans raj nu zero kro
Lann
Imspotbjp
Do Kodi da h hansraj hns
Eh tan dekhan nu e Hans lagda e vaise Kaley Kan ton ghat nahi hai. Gunda farmer hai. Samjho😢
Saalio sirf tuhadian votan naal parliament vich lok jande hann ulta tuhade lok hi saade lokan nu bewakoof banaake lalach deke saadian hi votan naal jitke parliament vich jande hann
Oh salya tu ta chup reh shdya ki je kudrat de palle hun v roj agg lyi jnde o hle v tuhi chnge koi ta aya sade li hun thnu mirch ta lgni a 😂
Marasi da marasi