ਗਿੱਦੜ ਨੇ ਕਿਵੇਂ ਜੱਟ ਤੇ ਤੇਲੀ ਦਾ ਫੈਸਲਾ ਕਰਵਾਇਆ| ਪੁਰਾਣੇ ਸਮੇਂ ਦੀ ਜਾਗੋ ਕਿਵੇਂ ਹੁੰਦੀ ਸੀ| Bapu Maghar Singh

Поділитися
Вставка
  • Опубліковано 15 лют 2021
  • Channel WhatsApp 9501909739
    Gurpreet Instagram / gurpreetyt
    TeamSonofPunjab / teamsonofpunjab
    #SonofPunjab #BapuMagharSingh
    ਗਿੱਦੜ ਨੇ ਕਿਵੇਂ ਜੱਟ ਤੇ ਤੇਲੀ ਦਾ ਫੈਸਲਾ ਕਰਵਾਇਆ| ਪੁਰਾਣੇ ਸਮੇਂ ਦੀ ਜਾਗੋ ਕਿਵੇਂ ਹੁੰਦੀ ਸੀ| Bapu Maghar Singh
  • Розваги

КОМЕНТАРІ • 168

  • @gurjotsingh8thb78
    @gurjotsingh8thb78 2 роки тому +6

    ਚੰਗੇ ਸਮੇਂ ਦੀਆਂ ਬਾਤਾਂ ਤੇ ਯਾਦਾਂ ਰਬ ਖੁਸ਼ੀਆਂ ਦੇਵੇ ।

  • @gurpalsingh8605
    @gurpalsingh8605 3 роки тому +31

    ਉਦੋਂ ਸਮਾਂ ਚੰਗਾ ਸੀ,,,
    ਸਹੀ ਗੱਲ ਆ ਬਾਪੂ ਜੀ

  • @sachdiawaaz6810
    @sachdiawaaz6810 3 роки тому +4

    ਚੰਗੀ ਯਾਦ ਸੌਹਣਾ ਮਿਥਿਹਾਸ ਹੈ

  • @MS-wj6yz
    @MS-wj6yz 3 роки тому +5

    ਵਾਹਿਗੁਰੂ ਜੀ ਮੇਹਰ ਕਰਨੀ ਬਾਪੂ ਮੱਘਰ ਸਿੰਘ ਜੀ ਤੇ ਧੰਨਵਾਦ ਜੀ

  • @amanaulakh1313
    @amanaulakh1313 3 роки тому +4

    ਬਹੁਤ ਵਧੀਆ ਕੰਮ ਕੀਤਾ ਹੈ ਜੀ ਤੁਸੀਂ ਬਾਪੂ ਦੀਆਂ ਗੱਲਾਂ ਸੁਣਨ ਮਿਲੀਆਂ

  • @vellyb9452
    @vellyb9452 3 роки тому

    ਸਿਤਸ਼ੀਅਕਾਲ ਵੀਰ ਜੀ ਆਪ ਨੇਇਹ ਬਹੁਤ ਸੋਹਣਾ ਉਪਰਾਲਾ ਕੀਤਾ ਹੈ ।ਲੋਕ ਇਹ ਸਭ ਗਲਾ ਭੁਲ ਚੁਕੇ ਸੀ ।ਆਪ ਸਭ ਦਾ ਬਾਪੂ ਜੀਦਾ ਬਹੁਤ ਧੰਨਵਾਦ । ਬਾਪੂ ਜੀ ਗਿਆਨੀ ਪੁਰਸ਼ ਨੇ ਇਕ ਖਜਾ🙏🙏🙏🙏🙏ਨਾ ਨੇ । ਮੈ ਮਿਲਨਾ ਚਾਹ
    ਗੀ ਬਾਪੂ ਜੀ ਨੂੰ।

  • @lakhveersinghgill4807
    @lakhveersinghgill4807 3 роки тому +3

    ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ ਬਾਪੂ ਦੀਆ ਗੱਲਾਂ ਸੁਣਕੇ ਨਜ਼ਾਰਾ ਆ ਗਿਆ ਜੀ

  • @SIDHU-vk2kk
    @SIDHU-vk2kk 3 роки тому +8

    ਸੱਚੀਆਂ ਗੱਲਾਂ ਨੇ ਤੁਹਾਡੀਆਂ 🙏🙏 ਬਜ਼ੁਰਗੋ

  • @manindesingh8633
    @manindesingh8633 3 роки тому +2

    ਬਾਪੂ ਜੀ ਸਤਿ ਸ੍ਰੀ ਅਕਾਲ ਜੀ ਆਪ ਜੀ ਤਾ ਕਮਾਲ ਹੀ ਕਰੀ ਜਾਂਦੇ ਹੋ ਧੰਨਵਾਦ ਜੀ ਆਪ ਜੀ ਦਾ

  • @khushtatla7871
    @khushtatla7871 3 роки тому +8

    ਬਾਪੂ ਜੀ ਬਹੁਤ ਵਧੀਆ ਕਹਾਣੀ ਹੈ ਜੀ ਵੈਰੀ ਗੁੱਡ ਬਾਬਾ ਜੀ ਸਹੀ ਗੱਲ ਕੀਤੀ ਹੈ

  • @gurlalsinghjawanda7699
    @gurlalsinghjawanda7699 3 роки тому +2

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ

  • @jagseersingh502
    @jagseersingh502 3 роки тому +5

    ਬਾਪੂ ਜੀ ਭੀਮ ਦੇ ਪੁੱਤਰ ਦਾ ਨਾਂ ਘਟੋਤਕਚ ਸੀ ।ਅੰਬਾ, ਅੰਬਿਕਾ ਤੇ ਅੰਬਾਲਿਕਾ ਰਾਜੇ ਦੀਆਂ ਬੇਟੀਆਂ ਸਨ। ਦੁਬਾਰਾ ਜਨਮ ਲੈਣ ਵਾਲੀ ਰਾਣੀ ਦਾ ਨਾਂ ਸ਼ਿਖੰਡੀ ਸੀ, ਉਹ ਖੁਸਰਾ ਸੀ। ਗੰਗਾ ਪੁੱਤਰ ਨੇ ਆਪਣੇ ਬਾਪ ਨੂੰ ਵਚਨ ਦਿੱਤਾ ਸੀ ਕਿ ਉਹ ਖੁਸਰੇ ( ਮਹੰਤ) ਅਤੇ ਔਰਤ ਤੇ ਵਾਰ ਨਹੀਂ ਕਰੇਗਾ।ਅਰਜਨ ਨੇ ਸਿਖੰਡੀ ਨੂੰ ਮੂਹਰੇ ਕਰਕੇ ਧੋਖੇ ਨਾਲ ਗੰਗਾ ਪੁੱਤਰ ਭੀਸ਼ਮ ਪਿਤਾਮਾ ਨੂੰ ਤੀਰਾਂ ਨਾਲ ਵਿੰਨ੍ਹ ਕੇ ਬੇਵੱਸ ਕਰ ਦਿੱਤਾ ਸੀ।

  • @tajarbe-jindgide.3898
    @tajarbe-jindgide.3898 3 роки тому +2

    ਬਹੁਤ ਸੋਹਣੀ story hai ਬਾਪੂ ਜੀ ਮੇਰਾ ਪਿੰਡ ਯਾਦ ਆ ਗਿਆ

  • @singhajit6844
    @singhajit6844 3 роки тому +12

    ਬਾਬਾ ਜੋਗੀ ਪੀਰ ਜੀ ਦੀ ਕਹਾਣੀ ਸੁਣਾਓ ਜੀ 🙏🙏🙏🙏

  • @SukhwinderSingh-mv7rd
    @SukhwinderSingh-mv7rd 3 роки тому +5

    ਸੋਹਣੀ ਵੀਡੀਓ ਸੋਹਣਾ ਮੈਸਜ

  • @onkarsinghrandhawa7715
    @onkarsinghrandhawa7715 3 роки тому +4

    ਵੀਰ ਜੀ ਬਾਪੂ ਮੱਘਰ ਸਿੰਘ ਜੀ ਨੂੰ ਪੁੱਛਣਾ ਰੰਧਾਵਾ ਗੋਤ ਕਿੱਥੋ ਸ਼ੁਰੂ ਹੋਈ ਹੈ

  • @lyniasarda2496
    @lyniasarda2496 3 роки тому +1

    I knew all these stories, but bapu ji de muho sunke aj bahut ee acha lgaa jee krda baar baar suni jao... I was visualising, the way he recites❤️❤️❤️🙏🙏🙏

  • @amarjitsingh1946
    @amarjitsingh1946 6 місяців тому

    ਬਹੁਤ ਵਧੀਆ ਕਹਾਣੀ ਆ ਜੀ ਨਾਇਸ਼

  • @happyvirk1
    @happyvirk1 3 роки тому +4

    ਮੱਥਾ ਟੇਕਦਾਂ ਬਾਪੂ ਜੀ

  • @princesamy9272
    @princesamy9272 3 роки тому +2

    Bahut vadiya veer ji. Ek changi soch te changa subject ghaint aa veer ji. All team nu salute aa. Jeonde vasde raho veero.

  • @balwinderkaur8216
    @balwinderkaur8216 2 роки тому +1

    Wahe gur u ji

  • @Rangpunjab7
    @Rangpunjab7 3 роки тому +12

    ਬਾਪੂ ਜੀ ਸਤਿ ਸ੍ਰੀ ਅਕਾਲ ਜੀ. ਬਾਪੂ ਜੀ ਸਾਡੇ ਹੁਣ ਵੀ ਸਖੇ ਘਰਾ ਚ ਕਢਦੇ ਆ ਜਾਗੋ

  • @daljeetkaur6258
    @daljeetkaur6258 3 роки тому

    Very good bapu g jionde vsde rho 🙏👍👌😊😊😊

  • @gurshabadguraya4284
    @gurshabadguraya4284 3 роки тому +3

    Bapu ji jindabad jindabad

  • @jagjitsingh7415
    @jagjitsingh7415 3 роки тому +1

    Good ji sab

  • @sunnybhunder6721
    @sunnybhunder6721 3 роки тому

    ਬਹੁਤ ਵਧੀਆ ਜੀ

  • @puppusidhusidhu4817
    @puppusidhusidhu4817 3 роки тому

    ਸਿਰਾ ਬਾਪੁ

  • @jagtarsingh1186
    @jagtarsingh1186 3 роки тому +1

    ਬਹੂਤ ਹੀ ਵਧੀਆ ਲਗਿਆ ਜੀ

  • @arshbrar2152
    @arshbrar2152 3 роки тому +10

    ਬਾਬਾ ਜੀ ਸਲੇਡੇ ਬਾਰੇ ਸੁਨਾਦੋ
    ਸਲੇਡਾ ਜੋ ਰੁਪ ਬਦਲਦਾ

  • @balwindergill1351
    @balwindergill1351 3 роки тому +3

    ਬਜੁਰਗਾਂ ਤੋਂ ਇਹੋ ਜਿਹੀਆਂ ਕਹਾਣੀਆਂ, ਬੋਲੀਆਂ ਬਹੁਤ ਸੁਣਦੇ ਰਹੇ ਆਂ। ਬਜੁਰਗ ਸੱਥਾਂ ਦੀ ਸਾਨ ਹੁੰਦੇ ਆ, ਇਨ੍ਹਾਂ ਦਾ ਸਤਿਕਾਰ ਕਰਦੇ ਹਾਂ, ਵਾਹਿਗੁਰੂ ਆਪਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ਣ ।

  • @bindersingh8675
    @bindersingh8675 3 роки тому

    Wa ji wa siraa

  • @RanjitKaur-yf6fj
    @RanjitKaur-yf6fj 3 роки тому +1

    ਬਾਪੂ ਜੀ ਸਾਡੇ ਪਰਿਵਾਰ ਚ ਹੁਣ ਵੀ ਜਾਗੋ ਸਰੀਕੇ ਚ ਲੈ ਕੇ ਜਾਂਦੇ ਹਾਂ

    • @gopidaudhriya6720
      @gopidaudhriya6720 2 роки тому

      Sade v lai ke jande bappu ji sada ta Lana buat vadda waheguru di kirpa nal

  • @dhillonsaab8221
    @dhillonsaab8221 Рік тому

    ਵੀਰ ਬਾਪੂ ਜੀ ਦੇ ਬਚਿਆਂ ਬਾਰੇ ਦੱਸੋ ਤੇ ਬਾਪੂ ਜੀ ਬੇਟੇ ਨੂੰ ਵੀਡੀਓ ਚ ਜਰੂਰ ਲੈ ਕੇ ਆਓ ਇਕ ਵਾਰ

  • @harwinder0798
    @harwinder0798 3 роки тому +3

    bhohat vdia videos bnaude tuc brother 👌👍👍

  • @GurpreetSingh-ts1cg
    @GurpreetSingh-ts1cg 3 роки тому +8

    ਬਾਪੂ ਜੀ ਸਤਸ੍ਰੀ ਅਕਾਲ ਜੀ

  • @sardarmohd2639
    @sardarmohd2639 10 місяців тому

    ਬਹੁਤ ਵਧੀਆ ਕਹਾਣੀ ਬਾਬਾ ਜੀ👍

  • @user-zr5wv4kr9g
    @user-zr5wv4kr9g 3 роки тому

    😂😂😂 Bappu ji sirra.

  • @neerkiran1542
    @neerkiran1542 3 роки тому +2

    Bhut knowlege aw baba ji

  • @HarpreetSingh-cn2su
    @HarpreetSingh-cn2su 3 роки тому +1

    Nyc voice nyc old time

  • @JagdeepSingh-ei6qy
    @JagdeepSingh-ei6qy 3 роки тому +2

    Bhut bhut dhanvad g

  • @jagtarmaan2653
    @jagtarmaan2653 3 роки тому +7

    ਸਤਿ ਸ੍ਰੀ ਅਕਾਲ ਜੀ

  • @ranarana6497
    @ranarana6497 3 роки тому +1

    So nice bapu ji old culture

  • @amarjitgill7790
    @amarjitgill7790 2 роки тому

    Bappu.ji you're 🙏 grateful

  • @gurshabadguraya4284
    @gurshabadguraya4284 3 роки тому +9

    Waheguru ji waheguru ji waheguru ji

  • @rajesh_kumar_
    @rajesh_kumar_ Рік тому

    Eh kahani mere nanke suni si 1978 wich par gidder ne nahi bander ne faisla kitta si baki sari eko yehi a

  • @happynahel8695
    @happynahel8695 3 роки тому +1

    Very nice ji 👌👌👌👌👌👌👌👌👌❤️👍

  • @TechWise007adds
    @TechWise007adds 2 роки тому

    Aj de. Li dra. Di gall hai ji jai

  • @bikramdeepsingh9092
    @bikramdeepsingh9092 3 роки тому +10

    Waiting for part 2 of maharaja ranjit singh🙂🙂

  • @mohinderghumansingh4556
    @mohinderghumansingh4556 2 роки тому

    ਬਹੁਤ ਹੀ ਵਧੀਆ

  • @navisidhu3553
    @navisidhu3553 3 роки тому +3

    sira bapu ji

  • @zimmycarter3781
    @zimmycarter3781 3 роки тому +1

    Sahi gal keh de ho BAPPU JI

  • @goldgym4882
    @goldgym4882 3 роки тому +3

    sat shri akal bapu ji

  • @tejwinderbuttar1796
    @tejwinderbuttar1796 3 роки тому

    Good baba ji

  • @jotdahiya4821
    @jotdahiya4821 3 роки тому +10

    Gugga peer bare v daso g.

  • @lakhvirkhangura4901
    @lakhvirkhangura4901 3 роки тому

    Vir nice a
    Par bapu teji kar da
    Store ch
    Hint dinda par Store pori ne kar da
    Bro tusi edit kro .lood a
    But nice a

  • @rashpalsingh6884
    @rashpalsingh6884 3 роки тому +5

    Wahgeuruj 🙏 BaBa J cahahl🙏

  • @harshgill8936
    @harshgill8936 3 роки тому +6

    sat shri akal all team

  • @dilpreetwaraich9763
    @dilpreetwaraich9763 3 роки тому

    jaggo ta sadde hun ajj de time v pind de 5, 7 ghar vich jaggo le k jande aa,
    and eh kollu te jatt di ghori wali kahani bachpan vich dady ji te dada ji toh sunde c

  • @harbnssinghgianisidhu7692
    @harbnssinghgianisidhu7692 3 роки тому

    ਬਾਪੂ ਜੀਅਤੇ ਸਾਰੀ ਟੀਮ ਨੂੰ ਫਹਿਤ ਅਰਜ ਕਰਦਾ ਵੱਡੀ ਉਮਰ ਦਾ ਸਮਝ ਲੋ ਜਾਂ ਭੁਲ ਸਮਝ ਲੋ ਕੁੰਤੀ ਨੂੰ ਵਰ ਕਿਸੇ ਸਾਧੂ ਦੀ ਸੇਵਾ ਬਦਲੇ ਮਿਲਿਆ ਸੀ ਪਰ ਉਸ ਨੇ ਕੁਆਰੀ ਨੋ ਇਸ ਨੂੰ ਅਜਮਾ ਕੇ ਵੇਖ ਗਲਤੀ ਕੀਤੀ ਜਿਸ ਤੌ ਮਹਾਂਦਾਨੀਸੂਰਜ ਪੁੱਤਰ ਕਰਨ ਦਾਜਨਮ ਹੋਈਆ ਜੋ ਅੱਗੇ ਜਾ ਕੇ ਦਾਸੀ ਪੁੱਤਰ ਆਖੀਆ ਗਿਆ ਪਾਂਡੋ ਛੇ ਭਰਾ ਦੱਸੇ ਜਾਂਦੇ ਨੇ

  • @tejindersingh2427
    @tejindersingh2427 3 роки тому +1

    Bapu ji st shri akal

  • @khemmehraj1012
    @khemmehraj1012 3 роки тому +3

    jeonde raho bapu g

  • @Daljitkaur-in9ng
    @Daljitkaur-in9ng 3 роки тому +2

    So sweet

  • @DavinderSingh-hx4oi
    @DavinderSingh-hx4oi 3 роки тому

    Baba ji satsriakal

  • @jaswindernbbardar5800
    @jaswindernbbardar5800 3 роки тому

    ਸਤਿ ਸ੍ਰੀ ਅਕਾਲ ਜੀ ਬੁਜਰਗੋ

  • @tirathloey7861
    @tirathloey7861 3 роки тому +3

    Baba ji guga jahar peer ji de vare v das deo ji

  • @jaswindersinghlalka4350
    @jaswindersinghlalka4350 3 роки тому +7

    Ae baba ji mere dada ji varge a

  • @oparora2991
    @oparora2991 3 роки тому +1

    Satnam waheguru ji Radha sowami ji Baba ji

  • @RAJKUMAR-qr5cs
    @RAJKUMAR-qr5cs 3 роки тому

    Baba ji O shak Ne Diya Panna c Ganga Putra Chak Leya Si tahi Shukla ne ne saare no Mar wire

  • @farmersadvice8720
    @farmersadvice8720 3 роки тому +1

    Good y

  • @HarwinderSingh-mu6yr
    @HarwinderSingh-mu6yr 3 роки тому +1

    Nice g

  • @kalasandhufarmer6405
    @kalasandhufarmer6405 3 роки тому +1

    Good veer g

  • @manpreetchahal7762
    @manpreetchahal7762 3 роки тому +2

    Nyc

  • @Drago_X_Bhai
    @Drago_X_Bhai 3 роки тому +2

    Wageguru ji

  • @hardeepkaur1448
    @hardeepkaur1448 3 роки тому

    Nice bapu ji👌👌👌

  • @bluepen215
    @bluepen215 3 роки тому

    Good

  • @jagtarwirq259
    @jagtarwirq259 3 роки тому

    Nice

  • @mohindersingh471
    @mohindersingh471 3 роки тому

    Veeygood

  • @jiwanjsingh7460
    @jiwanjsingh7460 3 роки тому

    Gold!!

  • @bluepen215
    @bluepen215 3 роки тому

    Boht vadia

  • @sukhwinderdhimandhiman6073
    @sukhwinderdhimandhiman6073 3 роки тому

    Bilkul sahi gl aa panciat ali

  • @pendufilmarts9775
    @pendufilmarts9775 3 роки тому +1

    Eda dusra part heni k 22

  • @gurpreetsinghlaylpuria8260
    @gurpreetsinghlaylpuria8260 3 роки тому

    Wa ji wa

  • @SurjeetSingh-dc5be
    @SurjeetSingh-dc5be 3 роки тому +1

    Nice 22 g

  • @sawandhaliwal5276
    @sawandhaliwal5276 3 роки тому +1

    End

  • @bhupindersinghkaleka8294
    @bhupindersinghkaleka8294 3 роки тому +4

    ਕਾਲੇਕੇ ਸਰਾਉ ਬਾਰੇ ਜੀ

  • @ravneetgill4492
    @ravneetgill4492 3 роки тому

    Very
    Good

  • @punjabihistory
    @punjabihistory 3 роки тому

    Vvv nice

  • @kulwindergill7779
    @kulwindergill7779 3 роки тому +1

    Baba jogi raja peer Gilla de vade di Katha snavo

  • @gblog3376
    @gblog3376 3 роки тому +12

    ਭਾਊ ਆ ਬਾਰੇ ਦੱਸੋ

  • @pawangarg4844
    @pawangarg4844 3 роки тому +2

    Googal baba

  • @kuldeepsidhu1149
    @kuldeepsidhu1149 3 роки тому +1

    Very nice ludhiyane me mele ki date batana ji

  • @dsingh6712
    @dsingh6712 3 роки тому +3

    Hanumaan bare daseo ji please

  • @santoshkarwal7130
    @santoshkarwal7130 3 роки тому

    Very nice

  • @user-vp1qe7gr5w
    @user-vp1qe7gr5w 3 роки тому

    Sira

  • @sciencequizzes2602
    @sciencequizzes2602 3 роки тому +2

    ਵਿਆਹ ਵੇਲ਼ੇ ਛੱਜ ਕਿਉਂ ਤੋੜਦੇ ਆ?

  • @karmjitkaur5515
    @karmjitkaur5515 3 роки тому

    Nice ji 🌹🌹🌹🌹🌹

  • @vivomobile3272
    @vivomobile3272 3 роки тому +2

    ਬਾਪੂ ਜੀ ਬੋਤਾ ਕਿਨਾ ਖੋਰ ਰੱਖ ਦਾ ਇਸ ਬਾਰੈ ਵੀ ਦੱਸੋ ਕੁਝ

  • @SatnamSingh-xd4ng
    @SatnamSingh-xd4ng 3 роки тому +3

    Kehdi pakho to mail aaea si ji

  • @singhajit6844
    @singhajit6844 3 роки тому +3

    👍👍👍👍👍

  • @kulwindersingh6423
    @kulwindersingh6423 3 роки тому

    Good👍