5 ਵੱਡੀਆਂ ਗੱਲਾਂ Story of Shaheed Bhagat Singh International Airport । The Khalas Tv

Поділитися
Вставка
  • Опубліковано 17 гру 2024

КОМЕНТАРІ • 22

  • @nachhattarsingh2122
    @nachhattarsingh2122 2 роки тому +1

    ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵਰੋਸਾਈ ਧਰਤੀ ਤੇ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਹੋਣਾ

  • @balwinderbrar3739
    @balwinderbrar3739 2 роки тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏 ਸ਼ਹੀਦ ਭਗਤ ਸਿੰਘ ਨੂੰ ਜਨਮ ਦਿਨ ਮੌਕੇ ਪ੍ਰਨਾਮ 🎂🎂🎂🙏🙏

  • @santokhsingh6343
    @santokhsingh6343 2 роки тому +8

    ਇਸ ਸਰਕਾਰ ਦਾ ਕਿ ਭਰੋਸਾ ਕਿਸੇ ਦਿਨ ਮੋਹਾਲੀ ਨੂੰ ਵੀ ਚੰਡੀਗੜ੍ਹ ਦਾ ਹਿੱਸਾ ਬਣਾ ਦੇਵੇ।

  • @sewasingh5142
    @sewasingh5142 2 роки тому

    ਪ੍ਰਣਾਮ ਸ਼ਹੀਦਾਂ ਨੂੰ ਜੀ🙏🙏👍👍👌👌👌👌

  • @balsingh3700
    @balsingh3700 2 роки тому +8

    ਜਮੀਨ ਪੰਜਾਬ ਦੀ ਨਾ ਚੰਡੀਗੜ

  • @narinderbhaperjhabelwali5253
    @narinderbhaperjhabelwali5253 2 роки тому +4

    ਕੇਂਦਰ ਸਰਕਾਰ ਨੇ ਗੋਂਗਲੂਆਂ ਤੋਂ ਮਿੱਟੀ ਝਾੜੀ ਹੈ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡਾ ਮੁਹਾਲੀ ਲਿਖਿਆ ਜਾਣਾ ਚਾਹੀਦਾ ਸੀ ਇਸ ਤੇ ਪੰਜਾਬ ਦਾ ਹੱਕ ਹੈ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖ਼ਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @tannusandhu8700
    @tannusandhu8700 2 роки тому +5

    ਵਿੱਤ ਮੰਤਰੀ ਕਿਸੇ ਗੋਰੇ ਦੀ ਔਲਾਦ ਹੈ ਜਿਸ ਦੇਸ਼ ਦੀ ਵਿੱਤ ਮੰਤਰੀ ਹੈ ਉਸ ਦੇਸ਼ ਦੀ ਭਾਸ਼ਾ ਬੋਲ ਨਹੀ ਸਕਦੀ ਗੱਲ ਸ਼ਹੀਦਾ ਦੀ ਕਰਦੀ ਬੀਜੈਪੀ

  • @jassapoohli5781
    @jassapoohli5781 2 роки тому

    ਚਲੋ ਇਹਨਾਂ ਨੇ ਮਨ ਤਾਂ ਲਿਆ ਸਰਦਾਰ ਸ਼ਹੀਦ ਭਗਤ ਸਿੰਘ ਸ਼ਹੀਦੇ ਆਜਮ ਹਨ

  • @NirmalSingh-sj4el
    @NirmalSingh-sj4el 2 роки тому +1

    ਭਗਵੰਤ ਮਾਨ ਬਹੁਤ ਵਧੀਆ ਕੰਮ ਕਰ ਰਿਹਾ ਹੈ ਕੋਈ ਗੱਲ ਨੀ ਜੇਕਰ ਹਵਾਈ ਅੱਡੇ ਨਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਰੱਖ ਦਿੱਤਾ

  • @narinderbhaperjhabelwali5253
    @narinderbhaperjhabelwali5253 2 роки тому +1

    ਗੌਂ ਭੁਨਾਵੇ ਜੌਂ ਵੋਟਾਂ ਤੋਂ ਬਾਅਦ ਕੋਈ ਕਿਸੇ ਨੂੰ ਨਹੀਂ ਪੁੱਛਦਾ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @jagtarsingh6090
    @jagtarsingh6090 2 роки тому

    Waheguru Waheguru Ji

  • @sukhdevsinghbhatti3235
    @sukhdevsinghbhatti3235 2 роки тому +2

    ਜਿਸਕੀ ਲਾਠੀ ਉਸਕੀ ਭੈਂਸ ਇਹ ਸਾਬਤ ਕੀਤਾ ਮੋਦੀ ਸਾਹਿਬ ਨੇ ਚਲੋ ਮੁਹਾਲੀ ਨਹੀਂ ਲਿਖਿਆ ਕੋਈ ਗਲ ਨਹੀਂ ਹਵਾਈ ਅੱਡਾ ਤਾਂ ਪੰਜਾਬ ਵਿੱਚ ਰਹੇਗਾ ਚਕ ਤੇ ਲਿਜਾ ਨਹੀਂ ਸਕਦੇ

  • @SukhdevSingh-bs8ss
    @SukhdevSingh-bs8ss 2 роки тому

    Satname Waheguru ji

  • @SarbjitSingh-er2bo
    @SarbjitSingh-er2bo 2 роки тому +4

    Politicians Politicized Bhagat Singh to maintain Political Power.

  • @vaidjanakrajsingh3390
    @vaidjanakrajsingh3390 2 роки тому +1

    The suitable Name is :
    MOHALI international airport Bunjab
    Mohali means Mo+Hali(I am a Farmer) myself Farmer . For example :
    PALAM airport Delhi
    Palam is Name of Village

  • @darshandhillonsingh2657
    @darshandhillonsingh2657 2 роки тому

    ਚਲੋ ਬਾਕੀ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਤਾਂ ਮੰਨ ਲਿਆ ਕਿ ਭਗਤ ਸਿੰਘ ਸ਼ਹੀਦ ਹੋਏ ਸਨ ਪਰ ਸਾਡੇ ਲੀਡਰ ਅੱਤਵਾਦੀ ਦਸਦੇ ਹਨ ਜੇ ਖਾੜਕੂ ਕਹਿੰਦੇ ਤਾਂ ਚੰਗਾ

  • @Chak_mander
    @Chak_mander 2 роки тому +2

    ਭੈਣੇ, ਤੂੰ ਇਕ ਵਾਰ ਹੋਰ ਭਰਾ ਨੂੰ ਚਾਣਸ ਦੇ ਦਿੰਦੀ ਫਿਰ, ਟੈਂਕੀ ਤੇ ਬੇਸ਼ਕ ਚੜ੍ਹ ਜਾਂਦੀ ਇਸ ਵਾਰ ਭੈਣਾਂ ਤੇ ਭਰਾਵਾ ਵਾਂਗ ਹੀ ਕਰ ਲੈਂਦੀ ।ਸਹਿਜ ਪੱਕੇ ਸੋ ਮਿੱਠਾ ਹੋਏ ਜੀ।

  • @balsingh3700
    @balsingh3700 2 роки тому +3

    ਬੇਵਕੂਫ ਸੀ ਐਮ

  • @sukhwantkaurrandhawa5083
    @sukhwantkaurrandhawa5083 2 роки тому

    Koi gal ny vadi gal a jikine saal bit gae pahla kio ny kise uprala kita baghat singh panjabi a te panjabi he rahega

  • @ashokkakkar8556
    @ashokkakkar8556 2 роки тому

    Wadiya kitta bhagat sing air port

  • @santokhsingh1227
    @santokhsingh1227 2 роки тому

    Fukra. M . P