ਵੱਡੇ ਮਗਰਮੱਛਾਂ ਨੂੰ ਮਿੰਟਾਂ 'ਚ ਅੰਦਰ ਕਰੂ Bhagwant ਜੇ ਦਬਾਅ ਨਾ ਹੋਵੇ । PRIME TIME | THE KHALAS TV

Поділитися
Вставка
  • Опубліковано 13 лип 2022
  • ਵੱਡੇ ਮਗਰਮੱਛਾਂ ਨੂੰ ਮਿੰਟਾਂ 'ਚ ਅੰਦਰ ਕਰੂ Bhagwant ਜੇ ਦਬਾਅ ਨਾ ਹੋਵੇ । PRIME TIME | THE KHALAS TV
    Shareeka | ਸ਼ਰੀਕਾ | New Punjabi Short Movie 2022 : • Shareeka | ਸ਼ਰੀਕਾ | Ne...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

КОМЕНТАРІ • 92

  • @RajwinderKaur-ty7dl
    @RajwinderKaur-ty7dl 2 роки тому +34

    ਲੋਕਾਂ ਨੂੰ ਵੀ ਇਸ ਮਾਮਲੇ ਵਿਚ ਸਰਕਾਰ ਦੇ ਨਾਲ ਖੜੇ ਹੋਣਾ ਚਾਹੀਦਾ ਹੈ

    • @mangat18
      @mangat18 2 роки тому +3

      ਸਹੀ ਕਿਹਾ ਭੈਣੇ 🙏🏻🙏🏻

  • @gurdeepdhillon4650
    @gurdeepdhillon4650 2 роки тому +6

    ਭੈਣ ਜੀ ਲੋਕਾ ਨੂੰ ਬਾਦਲਾ ਤੇ ਜਥੇਦਾਰਾ ਦਾ ਬਾੲੀਕਾਟ ਕਰਕੇ ਧਰਮਾ ਜਾਤਾ ਤੋ ੳੁਪਰ ੳੁਠ ਕੇ ਮਾਨ ਦਾ ਸਾਥ ਦੇਣਾ ਚਾਹੀਦਾ ਹੈ

  • @kaurkaur3541
    @kaurkaur3541 2 роки тому +8

    ਕੈਪਟਨ ਦਾ ਢਿੱਡ ਤਾਂ ਹੀ ਏਨਾ ਵੱਡਾ। ਏਨਾ ਪੈਸਾ ਕਿਵੇਂ ਖਾ ਗਏ। ਮਰਦੇ ਵੀ ਨਹੀਂ ਗ਼ਰੀਬਾਂ ਦਾ ਖਾ ਕੇ। ਮਾਨ ਸਾਬ ਜਿੰਦਾਬਾਦ।

  • @ranjitbrar2449
    @ranjitbrar2449 2 роки тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਹਰਸ਼ਰਨ ਕੌਰ ਜੀ ਅਸੀਂ ਹਰ ਵਕਤ ਇਹੋ ਅਰਦਾਸ ਕਰਦੇ ਹਾਂ ਕਿ ਇਹ ਦੋਨੋ ਪਾਰਟੀਆਂ ਦੀ ਚੋਰੀ ਲੋਕਾਂ ਵਿੱਚ ਨਸ਼ਰ ਕੀਤਾ ਹੀ ਨਾ ਜਾਵੇ ਇਹਨਾ ਤੋ ਵਸੂਲ ਕੀਤਾ ਜਾਵੇ ਪਿੰਡਾ ਦੇ ਹਰ ਸਰਪੰਚ ਤੋ ਹਿਸਾਬ ਲਿਆ ਜਾਵੇ ਹਰ ਇਕ ਤਾ ਨਹੀਂ ਕਹਿ ਸਕਦੀ ਪਰ ਬਹੁਤ ਸਰਪੰਚਾਂ ਨੇ ਪੰਚਾਇਤ ਅਫਸਰਾਂ ਨੇ ਰਲਕੇ ਗ੍ਰਾਂਟ ਖਾਧੀ ਹੈ ਵਾਹਿਗੁਰੂ ਜੀ ਦਾ ਧੰਨਵਾਦ ਕਰਦੇ ਹਾ ਪਰ ਲਗਦਾ ਭਗਵੰਤ ਸਿੰਘ ਮਾਨ ਨਹੀ ਦਬਾਅ ਵਿੱਚ ਆਉਣਗੇ ਵਾਹਿਗੁਰੂ ਕਿਰਪਾ ਕਰਨ ਧੰਨਵਾਦ

  • @harpalsingh230
    @harpalsingh230 2 роки тому +17

    ਸਰਕਾਰੀ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਯੋਗ ਬਣਾ ਦਿੱਤਾ ਇਹਨਾਂ ਨਿਕੰਮੀਆਂ ਸਰਕਾਰਾਂ ਨੇ।

  • @balsingh3700
    @balsingh3700 2 роки тому +3

    ਕੈਪਟਨ ਤੇ ਚੰਨੀ ਐਫ ਆਈ ਆਰ ਕਰੇ ਜਿੰਨਾ ਕਲੀਨ ਚਿਟ ਦਿਤੀ

  • @SurinderSingh-wd4ni
    @SurinderSingh-wd4ni 2 роки тому +9

    ਪੰਜਾਬ ਤੇ ਕਰਜ਼ਾ ਕਿਸੇ ਹੋਰ ਨੇ ਨਹੀਂ ਚੜਾਇਆ

  • @vikramjitsingh7518
    @vikramjitsingh7518 2 роки тому +18

    ਸਬ ਫੜੇ ਜਾਣਗੇ

  • @HarwinderSingh-ip8nk
    @HarwinderSingh-ip8nk 2 роки тому +42

    ਖਿਚ ਕੇ ਰੱਖੋ ਸਾਰਾ ਕਰਜਾ ਪੰਜਾਬ ਵਿਚ ਇਸਨੇ ਚਤਾਇਆ

  • @harbajanmli7503
    @harbajanmli7503 2 роки тому +5

    ਆਵਾ ਹੀ ਊਤਿਆ ਪਿਆ ...

  • @harvindersinghmangat3912
    @harvindersinghmangat3912 2 роки тому +14

    ਨਿਆਂ ਹੋਵੇ ਮਾਨ ਸਾਬ ਤੇਰੇ ਨਾਲ ਆ

  • @karamjitgill5050
    @karamjitgill5050 2 роки тому +7

    ਸਭ ਚੋਰ ਗਿਰੋਹ ਅੰਦਰ ਕਰੋ

  • @sewasingh5142
    @sewasingh5142 2 роки тому +8

    ਵਾਹਿਗੁਰੂ ਜੀ ਖੁਸ਼ ਰਹੁ ਬੇਟਾ 🙏🙏👍👍👌👌👌

  • @balvirsingh3076
    @balvirsingh3076 2 роки тому +8

    ਬਹੁਤ ਸ਼ਲਾਘਾਯੋਗ ਕਦਮ ਪੁੱਟਿਆ ਹੈ। ਜਿਹੜੇ ਵੀ ਮੰਤਰੀਆਂ ਨੇ ਘਪਲੇ ਘੁਟਾਲੇ ਕੀਤੇ।ਸਭ ਤੋਂ ਹਿਸਾਬ ਲੈਣਾ, ਅਸਲੀ ਦੇਸ਼ ਸੇਵਾ ਹੈ। ਪਰ ਜਿਸ ਸਰਕਾਰ ਦਾ ਮੁੱਖ ਮੰਤਰੀ ਇੱਕ ਪਰਿਵਾਰ ਜੋ ਪ੍ਰਧਾਨ ਮੰਤਰੀ ਸ੍ਰ ਮਨਮੋਹਨ ਸਿੰਘ ਜੀ ਤੇ ਹਰ ਸਾਲ ੧੨,੧੨ ਅਰਬ ਲਿਆ ਕੇ ਆਪਣੀ ਜਾਇਦਾਦ ਬਣੌਂਦਾ ਰਿਹਾ। ਇੱਕ ਰੁਪਈਆ ਵੀ ਦੇਸ਼ ਦੇ ਕਿਸੇ ਕੰਮ ਵਿੱਚ ਨਹੀਂ ਲਾਇਆ।ਉਸ ਤੋਂ ਕਿਉਂ ਨਹੀਂ ਹਿਸਾਬ ਲਿਆ ਜਾਂਦਾ।ਅਜੇ ਤੱਕ ਤਾਂ ਸ੍ਰ ਮਨਮੋਹਨ ਸਿੰਘ ਜੀ ਵੀ ਜਾਣਕਾਰੀ ਦੇ ਸਕਦੇ ਹਨ। ਲੇਕਿਨ ਉਸ ਪਾਸੇ ਧਿਆਨ ਹੀ ਨਹੀਂ।ਜੇ ਪੰਚਾਇਤੀ ਜ਼ਮੀਨ ਗਰੀਬਾਂ ਤੋਂ ਖੋਹ ਲਈ।ਪਰ ਹਜ਼ਾਰਾਂ ਏਕੜ ਕਬਜ਼ੇ ਵਾਲਿਆਂ ਤੇ ਕੋਈ ਐਕਸ਼ਨ ਨਹੀਂ। ਇਹ ਗਰੀਬ ਲੋਕਾਂ ਨਾਲ ਐਨਾ ਧੱਕਾ ਕਿਉਂ ਕੀਤਾ ਜਾ ਰਿਹਾ ਹੈ।

  • @gamdoorsingh7039
    @gamdoorsingh7039 2 роки тому +10

    ਚੋਰਾਂ ਨੂੰ ਜੇਲ ਭੇਜੋ ਕਰੋ ਅਜਿਹੀ ਕਾਰਵਾਈ ਇੰਨਾ ਦੀਆਂ ਪੁਸ਼ਤਾਂ ਯਾਦ ਰਖਣ ਮਾਨ ਸਾਹਬ ਧਨਵਾਦ ਜੀ
    ਕਲੀਨ ਚਿੱਟ ਦੇਣ ਵਾਲੀਆਂ ਤੇ ਵੀ ਮਾਨ ਸਾਹਬ ਕਰਵਾਈ ਜੀ

  • @kulthibk4892
    @kulthibk4892 2 роки тому +5

    ਮੈਨੂੰ ਐ ਚੇਨਲ ਦੀ ਸਮਜ ਨਹੀ ਆਵਦੀ ਦਬਦਬਾ ਕੇਦਾ ਐ

  • @khalsaas5306
    @khalsaas5306 2 роки тому +7

    75×25 VALEYAN NE JO 15.SAL CH NAHI KITA.......C.M. MAAN NE 4.MAHINE VICH KAR KE DIKHA DITTA👳👳🚩🦁🦁👍👍

  • @harbajanmli7503
    @harbajanmli7503 2 роки тому +10

    CM , GOD BLESS you.

  • @khalsaas5306
    @khalsaas5306 2 роки тому +6

    HUN EK VARI SAB TO BADDE MAGAR MACHHAN NU VI PUTTHE TANGO..MAAN SAHAB JI👳👳🚩👍👍

  • @preetpalsingh8311
    @preetpalsingh8311 2 роки тому +5

    Very nice good. Cm.sab ju

  • @gelasingh9528
    @gelasingh9528 2 роки тому +5

    God bless you sister ji 🙏🙏
    Sat shri akaal very nice 👏👏

  • @sewasingh4551
    @sewasingh4551 2 роки тому

    ਕਲੀਨ ਚਿੱਟ ਦੇਣ ਵਾਲੇ ਵੀ ਪੂਰੀ ਤਰ੍ਹਾਂ ਦੋਸ਼ੀ ਹਨ। ਸਖ਼ਤ ਕਾਰਵਾਈ ਕਰਨੀ ਬਣਦੀ ਹੈ।

  • @meharsingh2450
    @meharsingh2450 2 роки тому +4

    Very nice c .m sahib

  • @balbirkaur3940
    @balbirkaur3940 2 роки тому +5

    waheguru ji ka khalsa waheguru ji ke fatha

  • @sukhjeevenkaur2150
    @sukhjeevenkaur2150 2 роки тому +2

    V good maan saab 👍🏻👍🏻👍🏻👍🏻

  • @rajuguri6829
    @rajuguri6829 2 роки тому +5

    Good job 👍👍👍👍

  • @daljeetkaur9519
    @daljeetkaur9519 2 роки тому +3

    Simranjit singh maan kehnde ne ke aap party hsan vaste hi hai pr mere anusar app curpt mantriya nu fsnan vaste hai. Cm sahab good job.

  • @devisharma9340
    @devisharma9340 2 роки тому +4

    Very nice👍

  • @kaurkaur3541
    @kaurkaur3541 2 роки тому +1

    ਖੈਹਰਾ ਸਾਬ ਕੁਝ ਤਾਂ ਬੋਲੋ। ਤੁਸੀ ਹਮੇਸ਼ਾ ਸੱਚ ਦਾ ਸਾਥ ਦਿੱਤਾ ਹੈ। ਅੱਜ ਮਾਣ ਰੱਖ ਲਓ। ਇੱਕ ਬਿਆਨ ਦੇ ਦੇਵੋ। ਅਸੀ ਤੁਹਾਨੂੰ ਪਸੰਦ ਕਰਦੇ ਹਾਂ।

  • @satnaam.singhmalhi6249
    @satnaam.singhmalhi6249 2 роки тому +2

    Waheguru ji 🙏🙏

  • @BalvirSingh-nw2ge
    @BalvirSingh-nw2ge 2 роки тому +7

    Waheguru ji 🙏 good jod excellent 👍

  • @kanwaljitsingh3248
    @kanwaljitsingh3248 2 роки тому +4

    Bhagwant maan tto umeedan hann, VIP corruption door karegi

  • @sarwansingh6636
    @sarwansingh6636 11 місяців тому

    Great miss bat g god bless you proud of cm maan sab ji 100 agri

  • @kuldipsingh-rs3sc
    @kuldipsingh-rs3sc 2 роки тому +4

    2013 toh test leek karke nakli, chor, amli , anpard teacher v Badal teh congras sarkar ne bharti kite ne mehnty bache rol te is di vi inkori kro

  • @sharanjeetsinghbilling5332
    @sharanjeetsinghbilling5332 2 роки тому

    good Maan sahib

  • @harmansraan6917
    @harmansraan6917 2 роки тому +2

    Dharmsot dee Sari property jabat kro ji

  • @BaljitSingh-do9zs
    @BaljitSingh-do9zs 2 роки тому +4

    ਵਾਹਿਗੁਰੂ ਜੀ

  • @shahdevsingh7951
    @shahdevsingh7951 2 роки тому +1

    Waheguru Waheguru Waheguru ji

  • @sarjivanlal1211
    @sarjivanlal1211 2 роки тому

    Very good maan jindabad

  • @hardahainsingh1983
    @hardahainsingh1983 2 роки тому +1

    Waheguru g ka khalsa Waheguru ji ke fathe

  • @preetpalsingh8311
    @preetpalsingh8311 2 роки тому +2

    Very nice good

  • @satwantkaur6151
    @satwantkaur6151 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @rajwinderlahel6544
    @rajwinderlahel6544 2 роки тому

    Bhagwant mann very good cm

  • @nssingh4968
    @nssingh4968 2 роки тому

    Wahuguru ji tuheda t meher bharia hath rakhan

  • @dharambanipal9130
    @dharambanipal9130 2 роки тому

    ਧਰਮ ਸਿੰਘ ਬੈਨੀਪਾਲ

  • @darshansandhu5469
    @darshansandhu5469 2 роки тому

    Good morning 🙏 thank you 🙏

  • @RajwinderKaur-ty7dl
    @RajwinderKaur-ty7dl 2 роки тому +1

    ਲਵਲੀ ਯੂਨੀਵਰਸਿਟੀ

  • @darshansinghguliani9450
    @darshansinghguliani9450 2 роки тому +1

    Money recovered from घोटाला should be deposited in the govt treasury and should be used for wright purpose.

  • @rajpalsingh1774
    @rajpalsingh1774 2 роки тому

    Good man

  • @jagtarsingh8669
    @jagtarsingh8669 2 роки тому

    Waheguru ji

  • @darshansingh8897
    @darshansingh8897 2 роки тому

    CM Mann shaib good

  • @deepasingh1455
    @deepasingh1455 2 роки тому

    Very. Good. Seepage

  • @k.k1542
    @k.k1542 2 роки тому +2

    Enu kehde aw breeki cho nklya..leon

  • @jaskaran5914
    @jaskaran5914 2 роки тому

    man 💪💪

  • @sukhpalsingh8954
    @sukhpalsingh8954 2 роки тому

    Sadhu da total prapati jabat karo

  • @jagmohansarao5273
    @jagmohansarao5273 2 роки тому

    ,,,,,,,🙏,,,,,, 👌💛👌💛.. waheguru Ji.... 🙏

  • @SandeepSingh-bb4io
    @SandeepSingh-bb4io 2 роки тому

    Nyc chennel

  • @badrukhanproduction869
    @badrukhanproduction869 2 роки тому

    🙏🙏🙏🙏🙏

  • @phumansingh372
    @phumansingh372 2 роки тому +1

    ਬੀਬੀ ਜੀ ਲਵਲੀ ਜੁਨੀਵਰਸਟੀ ਨੂੰ ਕੌਣ ਹੱਥ ਪਾਊ ਗਵਾਹ ਚੋਰ ਕੁੱਤੀ ਰਲੇ ਹੋਏ ਨੇ

  • @gurdevpurewal2504
    @gurdevpurewal2504 2 роки тому

    ਸਤਿ ਸ਼੍ਰੀ ਅਕਾਲ ਭੈਣ ਜੀ

  • @jaspalsindhar746
    @jaspalsindhar746 2 роки тому

    Dharmsoot seems to be made of Teflon stuff. Nothing sticks to him.

  • @nareshmittal145
    @nareshmittal145 2 роки тому

    5

  • @jaspalsindhar746
    @jaspalsindhar746 2 роки тому

    Do you smell something around Manpreet.

  • @AmarjeetSingh-fs2il
    @AmarjeetSingh-fs2il 2 роки тому

    Uuuuuu

  • @promilamalhotra8625
    @promilamalhotra8625 2 роки тому +3

    Naam Sadhu kaam Chori

  • @bachanlal1637
    @bachanlal1637 2 роки тому

    .

  • @nareshpal5020
    @nareshpal5020 2 роки тому

    T

  • @HarjinderSingh-kh1gy
    @HarjinderSingh-kh1gy 2 роки тому +10

    It is felt that Capt is equally responsible with the Badals to destroy the Punjab

  • @romysingh9009
    @romysingh9009 2 роки тому

    Pagnat maan

  • @Dhaliwal_5525
    @Dhaliwal_5525 2 роки тому +1

    OK harsarn kaur ji thanks and note harsarn kaur ji -- Raghaw chada panjab nu Lutt ke kha Riha hai and note harsarn kaur ji Kejriwa APP party panjab sarkar bhagwant mann and Raghaw chada mordabad mordabad and note harsarn kaur panjab sarkar bhagwant mann sidhu moose wale di katal sarkar mordabad mordabad and note harsarn -- sant jarnil Singh khalsa bhidra wale jindabad khalsitan jindabad deep sidhu jindabad sidhu moose wala jindabad simranjeet singh maan sahib ji jindabad and note -- kuvar vijy partap ok nice jindabad jindabad

  • @jagirsingh7369
    @jagirsingh7369 2 роки тому

    However, no vote to Mr Kezriwal in Punjab in2024.

  • @romysingh9009
    @romysingh9009 2 роки тому

    Fudu

  • @kuljitsingh2620
    @kuljitsingh2620 2 роки тому

    Waheguru ji