Gurdaspur: Ajneet Kaur ਨੇ ਲੌਕਡਾਊਨ ਦੌਰਾਨ ਕਈ ਵਿਦੇਸ਼ੀ ਭਾਸ਼ਾਵਾਂ ਨੂੰ ਘਰੇ ਬੈਠੇ ਹੀ ਸਿੱਖ ਲਿਆ | 𝐁𝐁𝐂 𝐏𝐔𝐍𝐉𝐀𝐁𝐈
Вставка
- Опубліковано 17 жов 2024
- #gurdaspur #languages #learning
ਕੋਰੀਅਨ ਦੇ ਨਾਲ-ਨਾਲ ਗੁਰਦਾਸਪੁਰ ਦੀ 16 ਸਾਲਾਂ ਦੀ ਅਜਨੀਤ ਨੇ ਮੈਂਡਾਰਿਨ, ਫਰੈਂਚ, ਜਰਮਨ ਅਤੇ ਜਪਾਨੀ ਸਣੇ ਸੱਤ ਵਿਦੇਸ਼ੀ ਭਾਸ਼ਾਵਾਂ ਸਿੱਖੀਆਂ ਹੋਈਆਂ ਹਨ। ਹਾਲ ਹੀ ‘ਚ ਉਨ੍ਹਾਂ ਦੀ ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ‘ਚ ਹੋਏ ਕੋਰੀਅਨ ਭਾਸ਼ਾ ਦੇ ਇਮਤਿਹਾਨ ਵਿੱਚ 82 ਫ਼ੀਸਦ ਅੰਕ ਹਾਸਲ ਕੀਤੇ ਨੇ, ਉਹ ਪੰਜਾਬ ਵਿੱਚੋਂ ਅਜਿਹੀ ਇਕੱਲੀ ਵਿਦਿਆਰਥਣ ਸੀ।
ਰਿਪੋਰਟ- ਗੁਰਪ੍ਰੀਤ ਸਿੰਘ ਚਾਵਲਾ
ਐਡਿਟ- ਮਨੀਸ਼ ਜਾਲੁਈ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਧੀ ਰਾਣੀ ਅਜਨੀਤ ਨੂੰ 💖 ਅਸੀਸਾਂ ਦੁਨੀਆ ਦੀਆਂ ਸਾਰੀਆਂ ਭਾਸ਼ਾ ਵਿਚ ਬੁਲੰਦੀਆਂ ਦੇ ਨਵੇਂ ਰਿਕਾਰਡ ਕਾਇਮ ਕਰ ਪੰਜਾਬ ਤੇ ਪੰਜਾਬੀਅਤ ਦਾ ਨਾਮ ਰੌਸ਼ਨ ਕਰੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏
ਪਿਆਰੀ ਧੀ ਅਜਨੀਤ ਕੌਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ🙏😘
ਬਹੁਤ ਵਧੀਆ ❤
ਇਕ ਭਾਸ਼ਾ ਸਿਖ ਕਿ ਜਿਹੜੇ ਬਾਹਰਲੇ ਮੁਲਕਾਂ ਵਿੱਚ ਭਾਂਡੇ ਮਾਜ਼ ਰਹੇ ਆ ਸੁਕਰ ਆ ਇਸ ਦੀ ਇਹ ਸੋਚ ਤਾਂ ਨਹੀ ਆ Very good
mere to ta english nai sikh hundi yr
kheto aunda ana dimag 😢
god bless you❤
Waaoo😊……good……translator very good carier option❤
Am too punjabi from Chandigarh & I want to say to Ajneet
Anyeonghaseyo Ajneet eonni💜. je neui hyeong chandigarh seo thewahabnida ..
Kyeseok hae👏🏼
Balle puttar ji
Very good ... !!
ਬਹੁਤ ਵਧੀਆ ❤❤❤❤❤
यह मेहनत और अच्छे कर्मो किस्मत का
फल हे
कामयाबी आपके कदम चूमे
Very good student
good job
You are Very great
Good Effort 👍 changhi job vich kam augi
🎉🎉 so good
Excellent
Very good, use languages as professional.
Congratulation ji🙏
JIUDE RAHO
ਗੁਰਦਾਪੁਰ ਨਹੀਂ, ਗੁਰਦਾਸਪੁਰ ਹੈ ਜੀ
How it’s possible 😮
❤❤❤
Vary good pot
Very good
Smart you can do anything anywhere
🙏🏻💐💐💐💐💐
🙏🙏👌👌
👍🙏
ਹੁਣ ਦੱਸੋ ਕਿ ਕੀ ਉਹ ਗੁਰਬਾਣੀ ਪੜ੍ਹ ਸਕਦੀ ਹੈ !!
Gurdaspur
Es daughter nal contact kive ho sakda ae for my kids inspired
Congrats
ਅੱਤ ਮਾਲਕੋ
If someone wants to learn Japanese language? Can you teach?
Thank god reels walia nalo changi aa
Shabash oe
most difficult is japanese especially kanji
Mai yr loka de dimag dekh heran aa mapeya kudi da naam rkhya ajneet.... Ehna de ki dimag vich aayi hou jo naam ajneet rkhta koi sor ni koi taal ni...
SAME MEIN V EHO HI SOCH RUHA AA PAAKA ENNA NA APNE SAARE PARIVAAR NE FIRST NU JOD KE NAAM RAKEYA HONA AA JII
Citizenship milju 😂
Gurdapur 😂Kidneypur. BBC correct the title.
BTS 🤮
Gurdaspur 😂
ਬਹੁਤ ਵਧੀਆ ❤
Good 👍🏻