Gurdaspur ਦੇ ਸਰਕਾਰੀ ਸਕੂਲ ਦੀ NRI ਨੇ ਬਦਲੀ ਨੁਹਾਰ, ਲਗਾਏ ਡੇਢ ਕਰੋੜ ਰੁਪਏ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 17 жов 2024
  • ਇਹ ਸ਼ਾਨਦਾਰ ਸਕੂਲ ਹੈ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਨੜਾਵਾਲੀ ਦਾ। ਸਕੂਲ ਹੈ ਤਾਂ ਸਰਕਾਰੀ ਪਰ ਮਾਤ ਵੱਡੇ-ਵੱਡੇ ਨਿੱਜੀ ਸਕੂਲਾਂ ਨੂੰ ਦਿੰਦਾ ਹੈ। ਇਸ ਸਕੂਲ ਦੀ ਨੁਹਾਰ ਬਦਲਣ ਦਾ ਸਿਹਰਾ ਜਾਂਦਾ ਹੈ ਇਸੇ ਸਕੂਲ ਵਿੱਚ ਪੜ੍ਹੇ ਇੱਕ ਵਿਦਿਆਰਥੀ ਕੁਲਜੀਤ ਸਿੰਘ ਗੋਸਲ ਨੂੰ। ਜੋ ਅੱਜਕੱਲ੍ਹ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ। 1996 ਵਿੱਚ ਆਸਟਰੇਲੀਆ ਗਏ ਕੁਲਜੀਤ ਸਿੰਘ ਨੇ ਆਪਣੇ ਸਕੂਲ ਨੂੰ ਇਸ ਮੁਕਾਮ ਉੱਤੇ ਪਹੁੰਚਾਉਣ ਦਾ ਸੁਪਨਾ ਵੇਖਿਆ ਸੀ, ਜੋ ਆਖ਼ਰਕਾਰ ਹਕੀਕਤ ਵਿੱਚ ਬਦਲ ਗਿਆ ਤੇ ਇਸਦੇ ਲਈ ਉਨ੍ਹਾਂ ਨੇ ਡੇਢ ਕਰੋੜ ਰੁਪਏ ਖਰਚ ਕੀਤੇ ਹਨ।
    ਰਿਪੋਰਟ- ਗੁਰਪ੍ਰੀਤ ਚਾਵਲਾ
    ਐਡਿਟ- ਰਾਜਨ ਪਪਨੇਜਾ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 58

  • @SukhdeepSingh-xu9qo
    @SukhdeepSingh-xu9qo Рік тому +3

    ਮੇਰੇ ਪਿੰਡ ਦਾ ਇਹ ਸਕੂਲ ਪੰਜਾਬ ਦੇ ਸਰਕਾਰੀ ਸਕੂਲਾਂ ਵਿਚੋਂ ਹੀ ਨਹੀਂ ਸਗੋਂ ਪ੍ਰਾਈਵੇਟ ਸਕੂਲਾਂ ਵਿਚੋਂ ਵੀ ਨੰਬਰ ਇੱਕ ਹੈ ।
    ਧੰਨਵਾਦ ਹੈ ਡਾ: ਕੁਲਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਨੂੰ ਇਸ ਚੰਗੇ ਕੰਮ ਤੇ ਲਾਇਆ।

  • @asharani-vg4kp
    @asharani-vg4kp Рік тому +20

    ਵਿਦੇਸ਼ਾਂ ਵਿੱਚ ਬੈਠੇ ਹੀ ਆਪਣੇ ਪੰਜਾਬ ਲਈ ਕੁੱਝ ਕਰਦੇ ਨੇ ਸਰਕਾਰਾਂ ਤਾ ਮਰੀਆਂ ਨੇ

  • @sandipsinghkhokhar592
    @sandipsinghkhokhar592 Рік тому +11

    ਸਾਡੇ nri ਕਿੱਦਾਂ ਸਾਡੇ ਪੰਜਾਬ ਨੂੰ ਬਦਲ ਸਕਦੇ ਨੇ ਏਹ ਉਸਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਹੈ, ਉਮੀਦ ਹੈ ਸਾਡੇ nri ਭਰਾ ਏਹ ਉਮੀਦ ਕਾਇਮ ਰੱਖਣ ਗੇ, 🙏🙏🙏

  • @shavindersingh710
    @shavindersingh710 Рік тому +1

    ਬਹੁਤ ਵਧੀਆ ਉਪਰਾਲਾ ਹੈ। ਗੁਰੂ ਸਾਹਿਬਾਨ ਨੇ ਸ਼ਬਦ ਦਾ ਲੰਗਰ ਲਗਾਉਣ ਲਈ ਵੀ ਕਿਹਾ ਹੈ। ਵਿਦਿਆ ਦਾ ਦਾਨ ਸਭ ਤੋਂ ਉੱਤਮ ਦਾਨ ਹੈ।
    ਸ਼ਬਦ ਤੇ ਗਿਆਨ ਨਾਲ ਹੀ ਬਹੁਤ ਬੜਾ ਬਦਲਾਅ ਆ ਸਕਦਾ ਹੈ।

  • @jyotigaba1089
    @jyotigaba1089 Рік тому +1

    Waheguru tuhanu hamesha khush rakhn gosal saab

  • @apnaconvoy
    @apnaconvoy Рік тому +1

    Dhanwad Sardar Saab 🙏🏼

  • @CharanjeetSingh-eu5hx
    @CharanjeetSingh-eu5hx Рік тому +1

    Very good work

  • @banicanada
    @banicanada Рік тому +1

    Great Work

  • @kuldeepmani6996
    @kuldeepmani6996 Рік тому +1

    good work ji

  • @KS-xg4hg
    @KS-xg4hg Рік тому +1

    Very good

  • @rajeshkhanna6901
    @rajeshkhanna6901 Рік тому +1

    Nice job sardar ji

  • @jagtarsingh19835
    @jagtarsingh19835 Рік тому +1

    Thanks sir .

  • @gurinderpassan5481
    @gurinderpassan5481 Рік тому +1

    Best sir g

  • @Sukhbir_Buttar
    @Sukhbir_Buttar Рік тому +1

    Dr. Kuljit Singh Gosal salute sir🙏

  • @jaskaransandhu-m8e
    @jaskaransandhu-m8e 2 місяці тому

    ਹਰ ਇਕ ਬੰਦੇ ਨੂੰ ਆਪਣੇ ਸਕੂਲ ਦੀ ਇਸ ਤਰਾ ਹੀ ਸੇਵਾ ਕਰਨੀ ਚਾਹੀਦੀ ਹੈ ਨਮਸਕਾਰ ਹੈ ਇਹਨਾ ਦੇ ਮਾਤਾ ਪਿਤਾ ਨੂੰ

  • @RamSingh-nd5rl
    @RamSingh-nd5rl Рік тому +1

    Good job 👍

  • @pardeepchaudhary4404
    @pardeepchaudhary4404 Рік тому +2

    Down to Earth men 👍

  • @punjabmotivational
    @punjabmotivational Рік тому +2

    ਇਹ ਸਕੂਲ ਸਾਡੇ ਪਿੰਡ ਲਾਗੇ ਆ ਤੇ 2 ਮੰਜਿਲਾ ਆ। ਬਹੁਤ ਹੀ ਵਧੀਆ ਸਕੂਲ aa

  • @vandemattaram
    @vandemattaram Рік тому +2

    Salute to you Dil se parmatma tuhanu har oah Kushi deve Jo vee tuhanu chahidi hai

  • @SukhminderKour-ur9ok
    @SukhminderKour-ur9ok Місяць тому

    Wah wah wah ji wah thanks kuljit singh. Thanks for changing the face of the school

  • @singsarwan286
    @singsarwan286 Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @lifelessons069
    @lifelessons069 Рік тому +1

    Thanks to Kuljit singh ji. Kaash said government v kuj sharam kar lave

  • @mnisangha3479
    @mnisangha3479 Рік тому +4

    Waheguru g mehar bhreya hath bnai rakhe

  • @BaljinderSingh-ri9gw
    @BaljinderSingh-ri9gw Рік тому +3

    ਬਹੁਤ ਸੋਹਣਾ ਅੰਕਲ ਜੀ ਏਦਾਂ ਦਾ ਕੰਮ ਕੋਈ ਕੋਈ ਕਰ ਸਕਦਾ

  • @bawa6776
    @bawa6776 Рік тому +3

    DIL KUSH KARTA G =GOD BLESS YOU SIR=🙏🙏🙏

  • @jagmohansingh7024
    @jagmohansingh7024 Місяць тому

    Very nice ji live long

  • @garrysingh697
    @garrysingh697 Місяць тому

    Good work nri must give something back to their country 🎉

  • @kwtrajendra5507
    @kwtrajendra5507 Рік тому +2

    God bless you all family

  • @AmandeepKaur-of5yp
    @AmandeepKaur-of5yp 2 місяці тому

    Bht vdya kmm kita tuc ...rabb thnu hor traki bakshe

  • @kulvinderpalsingh9671
    @kulvinderpalsingh9671 Рік тому +3

    There is a give back time for everyone. Sir you have done us proud.

  • @naunihal1450
    @naunihal1450 23 дні тому

    Very good 👍

  • @harbhajansandhu689
    @harbhajansandhu689 Рік тому +4

    Waheguru Ji aap nu chardi Kala bakshe👍🙏🙏🙏

  • @souravmanhotra259
    @souravmanhotra259 Рік тому +2

    Waheguru g tuhadi kamai vich hor wadda karn

  • @explorewithme24_7
    @explorewithme24_7 Рік тому +3

    Well done sir ji you doing great job ❤god bless you and your family ❤

  • @sumashtheexplorers1494
    @sumashtheexplorers1494 Рік тому +1

    Congratulations to the entire team and Dr. Kuljit singh jee,
    Bahut hee vadiya initiative. And awesome planning and implementation of each and every learning props placement in the school.
    One of the Best have seen in long long time 🙏🙏🙏

  • @paramjitsingh2879
    @paramjitsingh2879 Рік тому +4

    Waheguru jiiiiii ❤

  • @baldishkaur9953
    @baldishkaur9953 Місяць тому

    Waooooooo ❤❤❤❤❤❤

  • @SandeepKumarf543g
    @SandeepKumarf543g Рік тому +3

    great job. This is how NRIs should contribute to the society

  • @manpreetsingh5804
    @manpreetsingh5804 Рік тому +1

    Botah vadia dil jeet layiaaa bai ji ne 🔥🙏👌👌👌❤️❤️

  • @pankajmittal7205
    @pankajmittal7205 19 днів тому

    👏👏👏👏👏👏👏

  • @paramjitsinghgrewal4652
    @paramjitsinghgrewal4652 Рік тому +1

    Salute Bai g

  • @sukhminderkaurchhine522
    @sukhminderkaurchhine522 Рік тому +1

    Wel done others should follow him 🙏

  • @Sgurwant202
    @Sgurwant202 Рік тому +1

    Well done Sardar saab ji 🙏

  • @harjotsingh1731
    @harjotsingh1731 Рік тому

    Bohat vadia ji 👍

  • @mamtakumar6679
    @mamtakumar6679 Рік тому

    Great thinking

  • @sunilchoudhary2713
    @sunilchoudhary2713 Місяць тому

    🎉🎉🎉

  • @veerpalkaur1847
    @veerpalkaur1847 Рік тому

    Salute veer g from Sunam bakshiwala

  • @nupampuri4080
    @nupampuri4080 Місяць тому

    Vishwaas ni hunda ajj v ehne hange log dharti te han waheguru thonu hor trakiyan dewe ehna bachean diyan duawan thonu lagan

  • @JagmohanSingh-ng7ze
    @JagmohanSingh-ng7ze Рік тому

    Good work

  • @rhinosingh3235
    @rhinosingh3235 Рік тому

    WAHEGURU JI

  • @punjabgkbuddy3716
    @punjabgkbuddy3716 Рік тому

    😍😍😍😍😍

  • @nandsingh5239
    @nandsingh5239 Рік тому

    👍

  • @gurpreetdhillon2
    @gurpreetdhillon2 Рік тому

    👏👏👏

  • @gagandhiman8051
    @gagandhiman8051 Рік тому

    🙏🙏🙏

  • @rameshkumar-tr2gj
    @rameshkumar-tr2gj 2 місяці тому

    es nu kahndeya apni mitti ate apne desh ate pind da payaar

  • @anandsengar6602
    @anandsengar6602 Рік тому

    Such a great human this is what all religious people....