Dastak with Narinder Singh Kapoor l Part-1 l EP 24 l Rupinder Sandhu l B Social

Поділитися
Вставка
  • Опубліковано 31 сер 2021
  • Dastak with Narinder Singh Kapoor l Part-1l EP 24 l Rupinder Sandhu l B Social
    #NarinderSinghKapoor
    #RupinderSandhu
    #Dastak
    Facebook Link : / bsocialoffic.... .
    Instagram Link : / bsocialoffi... .
    Guest: Narinder Singh Kapoor
    Anchor: Rupinder Sandhu
    Camera: Harmanpreet Singh & Varinder Singh
    Edit: Jaspal Singh
    Location: Patiala
    Digital Producer: Gurdeep Grewal
    Label: B Social
  • Розваги

КОМЕНТАРІ • 326

  • @karnelsingh6285
    @karnelsingh6285 2 роки тому +54

    ਡਾਕਟਰ ਨਰਿੰਦਰ ਸਿੰਘ ਕਪੂਰ ਸਾਡੇ ਵੱਡੇ ਲੇਖਕ ਹਨ।ਉਹ ਇਨਸਾਨ ਵਜੋਂ ਵੀ ਵੱਡੇ ਹਨ। ਉਨ੍ਹਾਂ ਦੀ ਲੰਮੀ ਉਮਰ ਹੋਵੇ, ਸਿਹਤਯਾਬ ਰਹਿਣ!
    ਹਮੇਸ਼ਾ ਵਾਂਗ ਰੁਪਿੰਦਰ ਸੰਧੂ ਨੇ ਇਹ ਇੰਟਰਵਿਊ ਬਹੁਤ ਖ਼ੂਬਸੂਰਤੀ ਨਾਲ ਕੀਤੀ ਹੈ। ਧੰਨਵਾਦ!!
    ਕਰਨੈਲ ਸਿੰਘ ਸੋਮਲ

  • @iqbalsingh-jr2tz
    @iqbalsingh-jr2tz 2 роки тому +25

    ਡਾ. ਨਰਿੰਦਰ ਸਿੰਘ ਕਪੂਰ ਜੀ ਨੂੰ ਸਵੈ-ਜੀਵਨੀ "ਧੁੱਪਾਂ ਛਾਂਵਾਂ" ਲਿਖਣ ਲਈ ਬਹੁਤ ਬਹੁਤ ਮੁਬਾਰਕਾਂ ਹੋਣ ਜੀ।
    ਮੈਡਮ ਰੁਪਿੰਦਰ ਸੰਧੂ ਜੀ, ਤੁਹਾਡੇ ਵੱਲੋਂ ਕੀਤੇ ਗਏ ਵਧੀਆ ਸਵਾਲਾਂ ਲਈ ਤੁਸੀਂ ਵੀ ਵਧਾਈ ਦੇ ਪਾਤਰ ਹੋ !

  • @rupinderkaur8619
    @rupinderkaur8619 Рік тому +3

    ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਜ਼ਿੰਦਗੀ ਵਿਚ 🎉🎉

  • @pawanjeetkaurbenipal6506
    @pawanjeetkaurbenipal6506 2 роки тому +7

    ਕਪੂਰ ਸਾਹਿਬ ਪੰਜਾਬੀ ਵਾਰਤਕ ਨੂੰ ਵਿਸ਼ਵ ਪੱਧਰ ਦੀ ਬਣਾਉਣ ਵਿੱਚ ਤੁਸੀਂ ਬਹੁਤ ਮਿਹਨਤ ਨਾਲ ਕਾਰਜ ਕੀਤਾ ਹੈ।ਧੁੱਪਾਂ ਛਾਵਾਂ ਪੜ ਕੇ ਬਹੁਤ ਵਧੀਆ ਲੱਗਿਆ।ਰੁਪਿੰਦਰ ਸੰਧੂ ਜੀ ਤੁਸੀਂ ਵੀ ਬਹੁਤ ਵਧੀਆ ਸਵਾਲ ਕੀਤੇ ਹਨ।

  • @rajwinderkaur4497
    @rajwinderkaur4497 2 роки тому +5

    ਬਹੁਤ ਸੋਹਣੀਆ ਗੱਲਾ ਕਪੂਰ ਜੀ ਦੀਆ। ਪੱਤਰਕਾਰ ਦੇ ਸਵਾਲ ਵੀ ਵਧੀਆ ਨੇ।

  • @nkbhachu1483
    @nkbhachu1483 2 роки тому +4

    ਮਨ ਹੰੁਦਾ ਨਰਿੰਦਰ ਸਿੰਘ ਕਪੂਰ ਜੀ ਨੂੰ ਸੁਣੀ ਜਾਈਏ. ਵਧੀਆ ਮੁਲਾਕਾਤ

  • @harmeshbharti1614
    @harmeshbharti1614 Рік тому +5

    ਮੈੰ ਵੀ ਦੋ ਮਾਸਟਰ ਡਿਗਰੀਆਂ ਕਪੂਰ ਸਾਹਿਬ ਦੀ ਪ੍ਰੇਰਨਾ ਸਦਕਾ ਹੀ ਕੀਤੀਆਂ ਹਨ। ਮੈੰ ਕਪੂਰ ਸਾਹਿਬ ਦਾ ਸਦਾ ਰਿਣੀ ਰਹਾਂਗਾ ।

  • @Jagjit_Singh_Barsal
    @Jagjit_Singh_Barsal Рік тому +1

    ਔਰਤਾਂ ਚ ਵੀ ਈਗੋ ਬਹੁਤ ਹੁੰਦੀ ਹੈ , ਤੇ ਮਰਦ ਵੀ ਸਮਝਾਉਤਾ ਕਰਨ ਵਾਲੇ ਹਨ ।

  • @sarabkhalsa5175
    @sarabkhalsa5175 2 роки тому +7

    ਬੀਬੀ ਰੁਪਿੰਦਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡੇ ਵਰਗਾ ਇਨਸਾਨ ਹੀ ਨਰਿੰਦਰ ਸਿੰਘ ਜੀ ਵਰਗੀ ਸਖਸ਼ੀਅਤ ਦੀ ਜੀਵਨੀ ਦੇ ਬਰਤਾਤ ਦਾ ਵਿਸ਼ਲੇਸ਼ਣ ਕਰ ਸਕਦਾ ਹੈ ਜੀ ਨਰਿੰਦਰ ਸਿੰਘ ਜੀ ਨੂੰ ਮੈਂ ਜਿੰਦਗੀ ਚ ਇਕ ਵਾਰ ਮਿਲੀ ਹਨ ਬੜੀ ਮਨਮੋਹਕ ਸ਼ਖ਼ਸੀਅਤ ਨੇ ਵਾਹਿਗੁਰੂ ਏਨਾ ਨੂੰ ਏਦਾ ਹੀ ਹਸਦੇ ਵਸਦੇ ਰੱਖਣ

  • @farmerjourney5974
    @farmerjourney5974 2 роки тому +8

    22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
    ਪੰਜਾਬ ਪੰਜਾਬੀ ਪੰਜਾਬੀਅਤ 🙏🏼..

  • @FolkGeetLokGeet
    @FolkGeetLokGeet 2 роки тому +2

    ਬਹੁਤ ਵਧੀਆ ਗੱਲਬਾਤ ਜੀ..ਭੈਣਜੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਮੈਡਮ ਰਾਜਵੰਤ ਕੌਰ ਪੰਜਾਬੀ ਤੇ ਉਹਨਾਂ ਦੇ ਜੀਵਨ ਸਾਥੀ ਬਾਲ ਕਹਾਣੀਕਾਰ ਦਰਸ਼ਨ ਸਿੰਘ ਆਸ਼ਟ ਜੀ ਨਾਲ ਵੀ ਗੱਲਬਾਤ ਜਰੂਰ ਕਰੋ ਜੀ...ਉਹਨਾਂ ਦੀ ਪੰਜਾਬੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ ਪਰ ਅਫਸੋਸ ਕਿ ਬਹੁਤ ਘੱਟ ਇੰਟਰਵਿਊ ਉਹਨਾਂ ਦੀਆਂ ਸਾਹਮਣੇ ਆਈਆਂ..ਆਸ ਕਰਦੇ ਹਾਂ ਕੀ ਤੁਸੀਂ ਸਾਡੀ ਬੇਨਤੀ ਜਰੂਰ ਪਰਵਾਨ ਕਰੋਗੇ ਜੀ...ਧੰਨਵਾਦ ਤੁਹਾਡਾ ਜੀ...

  • @veerpalkaurkamal1351
    @veerpalkaurkamal1351 2 роки тому +4

    Bhut vadhiaa
    ਮੈ ਕਿੱਕਰਾਂ ਦੇ ਫੁੱਲ ਚੈਨਲ ਤੋਂ

  • @Pardesi_putt7309
    @Pardesi_putt7309 Рік тому +4

    ਵਾਹਿਗੁਰੂ ਮੇਹਰ ਕਰੇ ਤਰੱਕੀਆ ਖੁਸ਼ੀਆ ਲੰਬੀਆਂ ਉਮਰਾਂ ਚੰਗੀ ਸਿਹਤ ਬਖ਼ਸ਼ੇ ਦਿਲੋਂ ਸਤਿਕਾਰ ਚੜ੍ਹਦੀ ਕਲਾ 🙏

  • @jassichahal8147
    @jassichahal8147 Рік тому +1

    ਰੁਪਿੰਦਰ ਜੀ ਇਹਨਾਂ ਨਾਲ਼ ਹੋਰ ਵੀ ਮਿਲਣੀਆਂ ਜ਼ਰੂਰੀ ਹਨ। ਇਹਨਾਂ ਬਾਰੇ ਹੋਰ ਬੜਾ ਕੁਛ ਜਾਣਨਾ ਚਾਹੁੰਦੇ ਹਾਂ ਅਸੀਂ

  • @dilpreetghuman2833
    @dilpreetghuman2833 2 роки тому +7

    Always respect dr. Narinder singh Kapoor....bht e talented person..

  • @gurjeetkaur9238
    @gurjeetkaur9238 2 роки тому +3

    ਗਲਬਾਤ ਬਹੁਤ ਹੀ ਵਧੀਆ ਲਗੀ 🙏ਜੀ

  • @garryjohal9682
    @garryjohal9682 2 роки тому +2

    ਬਹੁਤ ਵਧੀਆ ਗੱਲਾ ਨੇ ਨਰਿੰਦਰ ਸਿੰਘ ਕਪੂਰ ਜੀ ਦੀਆਂ

  • @SatnamSingh-mc2oq
    @SatnamSingh-mc2oq Рік тому +1

    100% Right

  • @hafizzulqarnain5379
    @hafizzulqarnain5379 Місяць тому

    Subhan Allah
    Bohat khoobsorat

  • @tarinder
    @tarinder 2 роки тому +2

    Beautiful talk with professor saheb many thanks

  • @sauravbali7188
    @sauravbali7188 2 роки тому +19

    Thanks to b social team, really nice interview please make one episode with Narinder Singh Kapoor along with wife in mohabbatnama 🙏

  • @Narinderkaur-kj1bf
    @Narinderkaur-kj1bf 8 місяців тому

    ਆਪ ਜੀ ਦੇ ਹਰ episode ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਬਹੁਤ ਬਹੁਤ ਧੰਨਵਾਦ ਨਰਿੰਦਰ ਸਿੰਘ ਕਪੂਰ ਸਾਹਿਬ ਜੀ। ❤❤❤❤❤ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਤੇ ਲੰਬੀ ਉਮਰ ਬਖਸ਼ੇ। ❤❤❤❤❤

  • @sarbjitkaur7814
    @sarbjitkaur7814 2 роки тому

    Waheguru ji thanks 🙏🏼 👏👏

  • @MandeepKaur-kp3de
    @MandeepKaur-kp3de 2 роки тому +3

    ਸੱਚ। ਬਹੁਤ ਵਧੀਆ ਸ਼ਖਸੀਅਤ 🌺

  • @gurlalgill3669
    @gurlalgill3669 2 роки тому +33

    ਮੈ ਹਮੇਸ਼ਾ ਹੀ ਕਪੂਰ ਸਾਹਿਬ ਜੀ ਦੀਆਂ ਇੰਟਰਵਿਊ ਵੇਖਦਾ ਰਿਹਾ ਹਾਂ ਸ਼ਾਈਦ ਹੀ ਕੋਈ ਉਹਨਾ ਦੀ ਇੰਟਰਵਿਊ ਹੋਵੇ ਜੋ ਮੈਂ ਨਾ ਵੇਖੀ ਹੋਵੇ ਖੁਸ਼ ਹਾਂ ਕਿ ਉਹਨਾਂ ਦੀ ਇੱਕ ਹੋਰ ਮੁਲਾਕਾਤ ਲੱਭ ਗਈ ਹੈ ਪਰ ਦੁਖੀ ਹਾਂ ਕਿ ਮੈ ਇਸ ਇੰਟਰਵਿਊ ਦਾ ਸਭ ਤੋ ਪਹਿਲਾ ਵਿਉਵਰ ਕਿਉਂ ਨਹੀਂ ਬਣਿਆਂ

  • @meetgurbhullar8581
    @meetgurbhullar8581 2 роки тому +4

    Vry amazing emotions interview nd my favorite writer narinder Kapoor ji 🙏

  • @sukhjiwankaur2979
    @sukhjiwankaur2979 2 роки тому +6

    Very positive talk .

  • @advjagdeepsinghjawanda770
    @advjagdeepsinghjawanda770 2 роки тому +2

    great personality.... Positive individual 🙏

  • @paramjeetsingh1826
    @paramjeetsingh1826 9 місяців тому

    😢ਜਿੰਦਗੀ ਦੇ ਹਰੇਕ ਪਣਾਓ ਨੂੰ ਕਬੂਲਨਾ ਤੇ ਜੀਵਨ ਨੂੰ ਧਰਮ ਨਾਲ ਜੋਣ ਕੇਜੀਣਾ ਬਹੁਤ ਬਹੁਤ ਚਣਦੀ ਕਲਾ ਵਾਲਾ ਜੀਵਨ ਹੈ🙏🙏

  • @preetbhullar110
    @preetbhullar110 Рік тому +2

    One of the best writer and speaker. Waheguru Bless him.

  • @Mrigakshi1811
    @Mrigakshi1811 2 роки тому +3

    Salute sir ....appropriate person of human values

  • @jassibakshi29
    @jassibakshi29 9 місяців тому +1

    Mr. Kapoor Love you sir, God Blesse you stay healthy.. truly feeling bleesed ❤❤❤

  • @yadvindersingh9309
    @yadvindersingh9309 2 роки тому +1

    Good Rupinder sidhu ji and NARINDER KAPOOR JI VERY USEFUL YOUR INTERVIEW AND YOUR THOUGHT OF FOR LIFE

  • @HarpreetMangat
    @HarpreetMangat 2 роки тому +2

    Bht jada vadia interview m jado to sir nu sunea menu bht vadia lgyea hun ehna dia books v jarur read kru gi

  • @ramanjitkaur6641
    @ramanjitkaur6641 2 роки тому +15

    Sooo beautiful talk show more episodes please like this 👏🏽👏🏽

  • @doababeats7374
    @doababeats7374 2 роки тому +30

    I was just 14 when I started to read the books of Narinder singh Kapoor ji

    • @dayasingh4994
      @dayasingh4994 2 роки тому +2

      Kinne saal hoge parrdea nu??

    • @doababeats7374
      @doababeats7374 2 роки тому +5

      @@dayasingh4994 Brother ajj mai 26 saal da han, mere father saab student reh chuke ne kapoor saab de

    • @hsgalla
      @hsgalla 2 роки тому +2

      Kya baat h ji,,

    • @doababeats7374
      @doababeats7374 2 роки тому +2

      @@hsgalla ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹੁਣ ਮੇਰੇ ਮਿੱਤਰ ਵੀ ਕਪੂਰ ਸਾਬ ਦੇ ਮੁਰੀਦ ਬਣ ਚੁਕੇ ਨੇ

    • @kuldeeps556
      @kuldeeps556 2 роки тому +1

      //

  • @rashpalsinghchangera2843
    @rashpalsinghchangera2843 2 роки тому +1

    ਬਹੁਤ ਬਹੁਤ ਮੁਬਾਰਕਾਂ ਜੀ

  • @bakhshisinghsidhu8350
    @bakhshisinghsidhu8350 2 роки тому +1

    ਬਹੁਤ ਵਧੀਆ ਮੁਲਾਕਾਤ।

  • @agricultureextensionmalwa6623
    @agricultureextensionmalwa6623 2 роки тому +4

    Inspirational thoughts

  • @singhbhupinder9154
    @singhbhupinder9154 2 роки тому +6

    Unique personality forever 👌

  • @amdeep4111
    @amdeep4111 2 роки тому +5

    One of my favourite author. Thanks a lot for interview him

  • @honeyboi5299
    @honeyboi5299 Рік тому

    Bahut vdia Dil krda Kapoor ji nu sune jaye

  • @gurindergill6561
    @gurindergill6561 2 роки тому +2

    Absolute clarity

  • @sukhbeerdroach
    @sukhbeerdroach 10 місяців тому

    Thanks alot to Rupinder mam who brought such an inspiration to the audience.If people want they can learn alot from Narinder Singh sir.I really respect him from my heart.

  • @Imgeeet
    @Imgeeet 2 роки тому +7

    thanks for this episode… respected 🙏🙏

  • @basicscience8868
    @basicscience8868 2 роки тому +5

    Inspirational 🥰

  • @jagnandanbrar2209
    @jagnandanbrar2209 2 роки тому +2

    V.nice interview
    Thnx Rupinder

  • @JaspalSingh-dp6bi
    @JaspalSingh-dp6bi 2 роки тому

    Thanks ji.

  • @kanwaljitsidhu
    @kanwaljitsidhu 2 роки тому +1

    ਬਹੁਤ ਵਧੀਆ ਜੀ

  • @jaspaldhaliwal9522
    @jaspaldhaliwal9522 2 роки тому +3

    Bahut hi vdia interview. Kapoor sahab di Mala manke Mai v pdi aa. Bahut vdia lekhk hn. 💖💖❤️❤️God bless you sir.

    • @shamshersandhu8823
      @shamshersandhu8823 2 роки тому

      ਬਹੁਤ। ਵਧੀਆ। ਗੱਲਬਾਤ। ਸੀ। ਭੈਣਜੀ। ਧੰਨਵਾਦ। ਜੀ

  • @jaswantkaur5815
    @jaswantkaur5815 2 роки тому +3

    Thank you madam for this nice video ❤❤🙏🙏

  • @RajvirSingh-ds5su
    @RajvirSingh-ds5su 2 роки тому +2

    Bhut Vdiaa Interview ji.. Zindgi jeoni kida hai.. Dr Narinder Singh Kapoor ji di jivani te filam b banani chahida hai.. Bhut Vdiya Laggu.. Rabb kaim Rakhe Kapoor saab ji nu...

  • @GERMANDEEP13
    @GERMANDEEP13 2 роки тому +5

    ਬਹੁਤ ਸੋਹਣੀਆਂ ਗੱਲਾਂ ਕਪੂਰ ਜੀ ਦੀਆ

  • @swaransingh7492
    @swaransingh7492 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sarbjitsidhusekhon
    @sarbjitsidhusekhon 2 роки тому +6

    Thankuuu for such a wonderful interview sister ❤️ My fav writer...God bless u Kapoor Sahib 🙏

  • @gurmukhsingh3457
    @gurmukhsingh3457 Рік тому

    Nice exposure.Lovely and lively interview.

  • @kulwant3066
    @kulwant3066 2 роки тому +1

    Boht vdiaa interview

  • @LakhwinderSinghSarao
    @LakhwinderSinghSarao 2 роки тому

    Bohot sohni interview aa ji te bhain rupinder be Bohat sohni pesh kiti

  • @nimratschannel2100
    @nimratschannel2100 2 роки тому +6

    I was waiting for Kapoor sahib vedio from surrey Canada 🇨🇦 l really like his vedioes

  • @FunScience3216
    @FunScience3216 2 роки тому +4

    Very nice... Mam ji pair thalle kar lainde ta hor v ਵਧੀਆ lagda

  • @harjitkaur5261
    @harjitkaur5261 2 роки тому +2

    Bht vadyia ji

  • @kulwinderbhullar8173
    @kulwinderbhullar8173 2 роки тому +3

    Thank you Rupinder.🙏

  • @kulwantbrar8446
    @kulwantbrar8446 2 роки тому +1

    Great 🙏🙏🌹

  • @vishavgill0023
    @vishavgill0023 2 роки тому +1

    Baut vdiaaa lga sir diya gllan sun ke ....

  • @harsharankaur8699
    @harsharankaur8699 Рік тому

    ਰੁਪਿੰਦਰ ਜੀ ਤੁਸੀਂ ਬਹੁਤ ਸੋਹਣੇ ਢੰਗ ਨਾਲ ਇੰਟਰਵਿਊ ਲੈਂਦੇ ਹੋ।

  • @sanjambattaosho1574
    @sanjambattaosho1574 2 роки тому +2

    Wah g wah

  • @SukhdevSingh-qq5rm
    @SukhdevSingh-qq5rm 2 роки тому +2

    Great

  • @itsexpertwith_mind7076
    @itsexpertwith_mind7076 2 роки тому +2

    Bhut wdia gl baat ji 👌👌

  • @gurwinderdhillon7725
    @gurwinderdhillon7725 Рік тому

    Bahut vdya ji Narinder kpoor is my favourite author

  • @shamimmir361
    @shamimmir361 Рік тому

    This person is great ...singhism is great culture..... hard working people... Kashmir. 21.7.22

  • @user-pn4yp6iy9i
    @user-pn4yp6iy9i 2 роки тому +1

    ਵਧੀਆ ਇੰਟਰਵਿਊ

  • @gsdakha3763
    @gsdakha3763 2 роки тому +1

    Good vichar ji 👍👍👍

  • @gkm9176
    @gkm9176 2 роки тому +2

    U r the best sir 🙏🙏👌👌

  • @dsinghz
    @dsinghz 2 роки тому

    Very beautiful interview.

  • @jagsirsinghmullowal4917
    @jagsirsinghmullowal4917 2 роки тому

    i have no words for great personality

  • @GurpreetKaur-sk5vm
    @GurpreetKaur-sk5vm 2 роки тому +3

    Bahut vadhiya
    Rupinder Sandhu please apni introduction ve davo ji

  • @prabhjotsidhudiwana1214
    @prabhjotsidhudiwana1214 2 роки тому +1

    Waah very nice 👍

  • @mamtakumar6679
    @mamtakumar6679 2 роки тому +4

    Motivation is necessary 👍.

  • @shakti9137
    @shakti9137 2 роки тому +1

    Bhut vadiya🙏👍🙏

  • @ranjeetkalra6164
    @ranjeetkalra6164 2 роки тому

    Waheguruji mehar karan ji chardikala bakshan ji
    Shukrana bahut jaruri h
    Jo waheguruji n dita uda Shukrana
    Jo waheguruji n nahi dita uda v Shukrana karana chahe da h

  • @Deepsingh-mf1rj
    @Deepsingh-mf1rj 7 місяців тому

    Thank you so much b social for bringing up such a great personality. He is a living library. Great podcasts

  • @advocatejasbirsinghmullanp7899
    @advocatejasbirsinghmullanp7899 2 роки тому +3

    very nice interview

  • @herojattherosandhu9986
    @herojattherosandhu9986 Рік тому +2

    Your discussion gives me a new energy to live long

    • @sukhwinderrehill9590
      @sukhwinderrehill9590 Рік тому

      Bhut hi positive soch dungian vicharan sunke jeevan ucha te sucha kise kise noo waheguru daat baxde ne 🙏🙏

  • @Grewal0007
    @Grewal0007 2 роки тому

    Bahut Lucky c tusi Narinder Singh kapoor ji

  • @devilking5516
    @devilking5516 Рік тому

    God bless you

  • @amanmaan3403
    @amanmaan3403 2 роки тому

    Thanks B social

  • @manpreetsingh67433
    @manpreetsingh67433 2 роки тому +1

    My Favourite Writer... Dr Narinder Singh Kapoor... Saab

  • @sheelarani2868
    @sheelarani2868 Рік тому

    Bhout bdiaa glaa sikhn nu miliaa jdo mn dhenda he ta jurrt baliaa glaa hi stand kardiaa hn ❤

  • @vivekbhardwaj2790
    @vivekbhardwaj2790 Рік тому

    ਬਹੁਤ ਵਧੀਆ ਜੀ, you can call to learn about my true opinion.

  • @sukhjitsidhu5254
    @sukhjitsidhu5254 2 роки тому +2

    So beautiful

  • @amandeepjasprit7949
    @amandeepjasprit7949 2 роки тому

    Salute sir a big fan of you

  • @VarinderSingh-hd2le
    @VarinderSingh-hd2le 2 роки тому +1

    God bless u Narinder kapoor

  • @akshaydadwal8259
    @akshaydadwal8259 2 роки тому +4

    Legend 🙏🏼

  • @Amandeepsingh-rc4sd
    @Amandeepsingh-rc4sd 2 роки тому

    You're great sir

  • @bbajwa3565
    @bbajwa3565 2 роки тому +2

    40:53 Kyaa baat a .. salute 🙌

  • @gurwindersingh-un6en
    @gurwindersingh-un6en 2 роки тому +1

    Great personality

  • @gurmeetekaur1212
    @gurmeetekaur1212 2 роки тому +4

    👍👍👌👌

  • @sukhmandersingh3205
    @sukhmandersingh3205 2 роки тому +2

    Sir tusi bahut hi vadiea writer ho.....sukhi sandhu kalyan

  • @manjindersinghsidhu1275
    @manjindersinghsidhu1275 2 роки тому

    ਵੱਡੀ ਸ਼ਖ਼ਸੀਅਤ ਹਨ ਕਪੂਰ ਸਾਹਿਬ ਪਾਠਕ ਬਹੁਤ ਕੁਝ ਸਿਖਣਗੇ ਜੀਵਨੀ ਤੋਂ

  • @gaganwadhwa9535
    @gaganwadhwa9535 2 роки тому +1

    Very nice 👌👌