SPECIAL EPISODE : Narinder Singh Kapoor l Rupinder Sandhu l B Social

Поділитися
Вставка
  • Опубліковано 15 жов 2024

КОМЕНТАРІ • 173

  • @jaswindersondhi9915
    @jaswindersondhi9915 3 роки тому +26

    ਬਹੁਤ ਹੀ ਆਧੁਨਿਕ ਲੇਖਾਲ ਕਪੂਰ ਸਿੰਘ ਜੀ ਜਿਹੜਾ ਵੀ ਇਹਨਾਂ ਨੂੰ ਪੜਨ ਲੱਗ ਜਾਂਦਾ ਉਹ ( ordinary) ਸਾਧਾਰਨ ਤੋਂ ( extra ordinary) ਅਸਾਧਾਰਨ ਬਣ ਜਾਂਦਾ ਹੈ ਅਤੇ ਜਿੰਦਗੀ ਦੀਆ ਉਚਾਈਆ ਨੂੰ ਛੂਹੇਗਾ ...ਸਲਾਮ ਆਪ ਨੂੰ

  • @ਪੰਜਾਬੀਜਵਾਕ
    @ਪੰਜਾਬੀਜਵਾਕ 3 роки тому +21

    ਇੱਕ ਹੋਰ episode ਚਾਹੀਦਾ ਹੈ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦੇ ਹਨ ਕਪੂਰ ਸਾਹਿਬ

    • @ਪੰਜਾਬੀਜਵਾਕ
      @ਪੰਜਾਬੀਜਵਾਕ 3 роки тому +1

      Please please please 🙏🙏🙏🙏🙏🙏🙏

    • @gurjitdhanoa3917
      @gurjitdhanoa3917 2 роки тому

      ਭਾਜੀ "ਸਹਿਬ " ਲਫ਼ਜ਼ ਸ਼੍ਰੀ ਅਕਾਲ ਪੁਰਖ ਜੀ ਲਈ ਹੀ ਵਰਤੋਂ...!
      ਖ਼ਿਮਾ ਲਈ ਮਾਫ਼ੀ...!

  • @surjitsinghchohan5944
    @surjitsinghchohan5944 Рік тому +3

    ਇੱਕ ਦਿਨ ਸਭ ਨੇ ਮਰਨਾ ਜਿਨ੍ਹਾਂ ਹੋ ਸਕਦਾ ਨਜ਼ਾਰੇ ਲਵੋ ❤ ਜ਼ਿੰਦਗੀ ਦੇ

  • @nordvpn8776
    @nordvpn8776 2 роки тому +3

    Loyality ,sincerity and commitment are must for developing and socialising next generation.

  • @Narinderkaur-kj1bf
    @Narinderkaur-kj1bf 8 місяців тому +1

    ਬੱਚਿਆਂ ਬਾਰੇ ਕਦੀ ਸੋਚਿਆ ਕਿ ਉਨ੍ਹਾਂ ਦੇ ਦਿਲ ਤੇ ਕੀ ਬੀਤਦੀ। ਜਿੱਥੇ ਮਾਂ ਪਿਉ ਦਾ ਇੱਕੋ ਮੁੰਡਾ ਹੁੰਦਾ ਹੈ। ਸਾਰਾ ਘਰ ਬਰਬਾਦ ਹੋ ਜਾਂਦਾ। ਮਾਂ ਬਾਪ ਦਾ ਬੁਢਾਪਾ ਰੁਲ ਜਾਂਦਾ ਹੈ।

  • @advrupinder_singh
    @advrupinder_singh 3 роки тому +6

    Ikk benti aa @bsocial , tusi jina ho sake vadh ton vadh dr kapoor diya eho jehiya videos banao,dr Saab aapne ais time da bahut anmulla heera, benti aa ais heere nu loka agge video de raahi jina ho sake ona lai ke aao 🙏🏼

  • @jagsirgill1285
    @jagsirgill1285 3 роки тому +3

    ਬਹੁਤ ਸੋਹਣੇ ਵਿਚਾਰ ਜੀ👍👍👍

  • @jaani9773
    @jaani9773 2 роки тому +1

    ਮੇਰੇ ਮਨ ਪਸੰਦ ਲੇਖਕ ਉਸਤਾਦ ਨਰਿੰਦਰ ਸਿੰਘ ਕਪੂਰ ਜੀ

  • @badhanbhatti3247
    @badhanbhatti3247 Рік тому

    ❤❤very truthful analysis of changing worldly social order.

  • @newmanavjagartiandolan1882
    @newmanavjagartiandolan1882 Рік тому +2

    आप एक बिलकुल कुदरती बात कह रहे हो जो बहुत से कट्टरवादी लोगों को बरदास्त नहीं होगी। मर्दवादी सोच औरत को जरख़रीद वस्तु समझते हैं और इस आड़ में बड़ा शोषण किया है पुरुष ने।
    जो ग़ैरकुदरती है अब यह बकवास जादा दिन नहीं चल पाएगी कपूर साहब आप इंसानी सरोकार की हिम्मायत करते हो मै सलाम करता हूँ आपके नज़रिए को।
    महिपाल मानव हिसार हरियाणा

  • @manjeetsidhu2873
    @manjeetsidhu2873 3 роки тому +9

    ਨਰਿੰਦਰ ਸਿੰਘ ਕਪੂਰ ਦੀਆ ਗੱਲਾ ਹੀਰੇ ਨਾਲੋ ਵੀ ਕੀਮਤੀ ਹਨ

  • @afreenbrar9613
    @afreenbrar9613 3 роки тому +3

    ਬਹੁਤ ਵਧੀਆ ਵਿਚਾਰ ਨੇ ਸਰ,,,ਇਸ topic ਤੇ ਹੋਰ ਵੀ ਗੱਲ ਕਰਨੀ ਚਾਹੀਦੀ ਹੈ,,, ਵੈਸੇ ਇੱਕ ਗੱਲ ਹੋਰ ਹੈ ,, ਮਰਦ ਵੀ ਇਕੱਲਾ (ਜਿਸ ਨੇ ਵਿਆਹ ਨਹੀਂ ਕਰਵਾਇਆ) ਵੱਡੇ ਖੇਤਰ ਵਿੱਚ ਹੈ ,,, ਮਤਲਵ ਜਿਸ ਨੂੰ ਪਰਿਵਾਰਕ ਉਲਝਣਾਂ ਨਹੀਂ ਹਨ ,,, ਉਹ ਇਨਸਾਨ ਬਹੁਤ ਉਪਲਾਵਧੀਆ ਪ੍ਆਪਤ ਕਰ ਸਕਦਾ ਹੈ।

    • @paramjitsingh2618
      @paramjitsingh2618 3 роки тому

      ਬਿਲਕੁੱਲ ਸਹੀ
      ਪਰਿਵਾਰ ਇਨਸਾਨ ਦੀ ਤਾਕਤ ਵੀ ਬਣ ਸਕਦਾ ਹੈ
      ਪਰ 99% ਮਰਦਾਂ ਦੀ ਕਮਜ਼ੋਰੀ ਉਸਦਾ ਪਰਿਵਾਰ ਖੁੱਦ ਬਣਦਾ ਹੈ। ਕਿਉਕਿ ਹਰ ਕੋਈ ਆਪਣਾ ਹੀ ਸੋਚਦਾ ਹੈ।
      ਪਰਵਾਰਿਕ ਰਿਸ਼ਤਿਆਂ ਦੇ ਤਾਣੇ ਬਾਣੇ ਚ ਬੰਦਾ ਐਸਾ ਉਲਜਦਾ ਹੈ ਕਿ ਕਦੀ ਬਾਹਰ ਹੀ ਨਹੀਂ ਆ ਪਾਉਂਦਾ।

  • @ggill1530
    @ggill1530 2 роки тому +2

    ਇਨਸਾਨ ਬਹੁਤ ਸਵਾਰਥੀ ਹੋ ਗਿਆ ਹੈ

  • @r.sbajwa5616
    @r.sbajwa5616 3 роки тому +2

    ਇੱਕ episode ਹੋਰ ਹੋਵੇ @rupindersandhu

  • @HarjinderSingh-uh1nq
    @HarjinderSingh-uh1nq 7 місяців тому +1

    Aids da rog ਫੈਲਾਓ ਜੀ

  • @jaani9773
    @jaani9773 2 роки тому +1

    ਅੱਜ ਦੇ ਸਚ ਦੀ ਗੱਲ ਕਰਦੇ ਨਰਿੰਦਰ ਸਿੰਘ ਕਪੂਰ ਜੀ

  • @PUNJABI8507
    @PUNJABI8507 3 роки тому +1

    Bahut vadiya
    I totally agree with you

  • @Imgeeet
    @Imgeeet 3 роки тому +4

    sir nal har hafte da program hona chaida.. bohut kuj sunan nu milda..sikhan nu milda.m france ch hale aayi ni c..phela sir kolo ho suneya ohi sb ethe dekhan nu mileya.

  • @Anonymouspunjabi
    @Anonymouspunjabi 3 роки тому +8

    ਪੰਜਾਬੀ ਸਮਾਜ ਦੀ ਸੋਚ ਤੋਂ ਥੋੜੇ ਅੱਗੇ ਦੀਆਂ ਗੱਲਾਂ ਨੇ ਕਪੂਰ ਸਾਹਿਬ ਨੇ 👌🏼

    • @devinder514
      @devinder514 3 роки тому +1

      ਹਰਿੰਦਰ ਸਿੰਘ ਜੀ ਨੇ ਆਪਣੇ ਮਾਨਸਿਕ ਪੱਧਰ ਦੇ ਹਿਸਾਬ ਨਾਲ ਸਾਰੇ ਸਮਾਜ ਨੂੰ ਪ੍ਰਭਾਸ਼ਿਤ ਕਰ ਦਿਤਾ

    • @Anonymouspunjabi
      @Anonymouspunjabi 3 роки тому

      @@devinder514 ਮੇਰੀ ਟਿੱਪਣੀ ਚ ਕੋਈ ਪ੍ਰਭਾਸ਼ਾ ਤੇ ਹੈ ਈ ਨਹੀਂ ਪਰਾ
      ਬਾਕੀ ਸਬਰ ਰੱਖੋ ਸਾਬਿਤ ਹੋ ਜਾੳ ਕਿ ਕੋਣ ਸਹੀ ਨਿਕਲਦਾ

  • @ravindergill9225
    @ravindergill9225 7 місяців тому

    ਜੀ, ਪਹਿਲੇ ਸਮੇਂ ਕਿਸਾਨੀ ਪਰਿਵਾਰਾਂ ਵਿੱਚ ਔਰਤ ਦੇ ਕਿੰਨੇ ਹੀ ਦਿਉਰ ਜੇਠ ਹੁੰਦੇ ਸੀ, ਬੱਚੇ ਵੀ ਪੈਦਾ ਹੋ ਜਾਂਦੇ, ਵਿਚਾਰੀ ਨੂੰ ਇਹ ਨਾਂ ਸੀ ਪਤਾ ਲੱਗਦਾ ਮੇਰਾ ਘਰਵਾਲਾ ਕਿਹੜਾ,.

  • @JaspalSingh-dp6bi
    @JaspalSingh-dp6bi 2 роки тому +1

    God bless u.

  • @worldworld6992
    @worldworld6992 2 роки тому +3

    ਇਹ ਪੂਰੀ ਤਰ੍ਹਾਂ ਸਹੀ ਨਹੀਂ । ਜ਼ਰੂਰੀ ਨਹੀਂ ਕਿ ਅਮਰੀਕਾ ਤੇ ਯੂਰਪ ਵਿੱਚ ਜੋ ਹੋ ਰਿਹਾ ਹੈ ਉਹ ਸਾਰੇ ਪਾਸੇ ਹੋਏ। ਬਹੁਤੇ ਪੁਰਸ਼ਾਂ ਦੇ ਸੰਪਰਕ ਵਿੱਚ ਆਉਣ ਵਾਲੀਆਂ ਔਰਤਾਂ ਨੂੰ ਤਾਂ ਬਦਚਲਨ ਯੌਰਪ ਵਿੱਚ ਵੀ ਮੰਨਿਆ ਜਾਂਦਾ ਹੈ। ਇਕ ਪੁਰਸ਼ ਜਾਂ ਇਸਤਰੀ ਦਾ ਇਕ ਥਾਂ ਤੇ ਹੀ ਜਿਨਸੀ ਸੰਬੰਧ ਸਹੀ ਹੈ।

  • @KuldeepSingh-eb4fl
    @KuldeepSingh-eb4fl Рік тому

    Super hai jee

  • @kevalkrishan8413
    @kevalkrishan8413 Рік тому

    Very good👍 Sir

  • @harvinderrai31
    @harvinderrai31 3 роки тому +2

    ਸੱਚੀਆਂ ਗੱਲਾਂ

  • @gurinderpreetsingh7138
    @gurinderpreetsingh7138 2 роки тому +2

    ਮਾਣ ਯੋਗ ਲੇਖਕ ਸਾਹਿਬ ਜੀ ਜਿਹੜੀ ਗੱਲ ਤੁਸੀਂ ਔਰਤ ਦੀ ਪਿਆਰ ਕਰਨ ਦੀ ਮਰਜ਼ੀ ਦੀ ਆਖੀ ਹੈ ਮਨ ਮਰਜ਼ੀ ਤਾ ਫਿਰ ਸਾਰਿਆਂ ਵਿਚ ਹੀ ਹੈ। ਕਾਨੂੰਨ ਕਾਇਦੇ ਤੋਂ ਬਿਨਾਂ ਤਾਂ ਜੰਗਲੀ ਜੀਵਨ ਹੋ ਜਾਵੇਗਾ ਪਸ਼ੂ ਅਤੇ ਇਨਸਾਨ ਵਿਚ ਕੋਈ ਫਰਕ ਨਹੀਂ ਰਹਿ ਜਾਵੇਗਾ।

  • @hardippalsinghsaggu5854
    @hardippalsinghsaggu5854 3 роки тому +5

    Great man ❤️❤️🙏🏼

  • @pkparminder
    @pkparminder 3 роки тому +3

    I am totally agree with you

  • @gillzcreation408
    @gillzcreation408 3 роки тому +1

    ਬਹੁਤ ਖੂਬਸੂਰਤ ਵਿਚਾਰ ਸਨ

  • @amandeepsingh-oi3iu
    @amandeepsingh-oi3iu 3 роки тому +14

    Dr. Sahib I think this is moral degradation of our society. European & American countries are fed up with this kind of relationship. Need of hour is to correcting our society with high moral values , quality job oriented education & deal with menace of mass migration . Further it's your personal views , if some intellectual contradicts you then you know you have short sightedness in many topics.

  • @goldyglittery8355
    @goldyglittery8355 2 роки тому

    like your philosophy about need of religion.

  • @HarpreetSingh-zl8kl
    @HarpreetSingh-zl8kl Рік тому

    CM Sahab ਨੇ ਵੀ ਕਰਵਾ ਲਿਆ ਜੀ ਵਿਆਹ

  • @JaspalSingh-dp6bi
    @JaspalSingh-dp6bi 2 роки тому +1

    Great Personality

  • @VijayKumar-eu9po
    @VijayKumar-eu9po Рік тому

    47 ਵਾਲੀ ਉਦਾਹਰਣ ਬਿਲਕੁਲ ਸਹੀ ਪਰ ਇਹ ਧਰਮਾ ਦੇ ਠੇਕੇਦਾਰ ਲੜਦੇ ਆਮ ਲੋਕ ਨਹੀ

  • @gillsukhjinder8939
    @gillsukhjinder8939 3 роки тому

    I agree with you Dr sab

  • @lovepreetdhillon5216
    @lovepreetdhillon5216 3 роки тому +4

    Legend

  • @gurdhianguru
    @gurdhianguru Рік тому

    ਉਸਤਾਦ ਨਰਿੰਦਰ ਸਿੰਘ ਕਪੂਰ ਜੀ

  • @karan.deeppb1512
    @karan.deeppb1512 Рік тому

    Wow sir

  • @preetsingh8441
    @preetsingh8441 2 роки тому

    Bhot vdea information

  • @yxshnoor02
    @yxshnoor02 2 роки тому

    Rytt sir g

  • @Jeevan_singh_motsira
    @Jeevan_singh_motsira 6 місяців тому

  • @nimratschannel2100
    @nimratschannel2100 3 роки тому +2

    Please make more vedioes from Canada 🇨🇦

  • @mangatjaspreet6072
    @mangatjaspreet6072 3 роки тому

    Very right g

  • @tarinder
    @tarinder 3 роки тому

    A gentalman even in western society leave his seat for a lady professor Saheb is right Thanks for the video good job

  • @hemantsharma1826
    @hemantsharma1826 Рік тому

    Great man

  • @prof.kuldeepsinghhappydhad5939
    @prof.kuldeepsinghhappydhad5939 3 роки тому +2

    Great 👍

  • @parwindersingh109
    @parwindersingh109 3 роки тому +2

    Kapoor sir ❤️❤️❤️❤️

  • @manjindersinghsidhu1275
    @manjindersinghsidhu1275 2 роки тому +1

    Salute to Kapoor Sahib

  • @aeshalamba7695
    @aeshalamba7695 3 роки тому +1

    Aj de samay di practical soch ...

  • @ranjitspannu
    @ranjitspannu 3 роки тому +22

    He is talking about human is becoming selfish in relationship, its not true, I was in America some time back and I get chance to study about American families, they are also having very strong bounding in families, Parents, husband wife, children like we have in India and live together till death, yes they are more open in terms of interfering in each others life. With all respect to Narinder S Kapoor, I am not agree with all his views, our society is not like that in past, or present or in future. physical attraction is just 2-5% of any relationship, rest 95% is care for eachother, sorry he is imposing his personal naughty experience to society in general. what he is suggesting is world wide same, on the other hand we have a beautiful families and culture. There is a difference between human and animals, yes many human are living like a animals life and that is not modernism. Yes one must understand No means No and keep dare to say No to live healthy and respectable life. For that one must use their own brain, develop self analysis power to understand any situtation and not to follow any people blindly.

    • @BhupinderGill4466
      @BhupinderGill4466 3 роки тому +1

      Also because only human brain is developed comparative to other species and we made a set structure and values to have normal happy life.

    • @Anonymouspunjabi
      @Anonymouspunjabi 3 роки тому +2

      His view is about near future and he is 100% right
      Marriage is just a optional drama in modern society
      People will live freely in future and no social existing social norm will impact their decision
      It’s tough to digest but that’s what’s going to happen
      Soon they will ban the word mother with birthing people
      Soon they won’t let you call your child a boy or girl until certain age
      It’s happening slowly but it will happen

    • @SinghGurpreet24
      @SinghGurpreet24 3 роки тому +1

      I agreed with you sir

    • @itsexpertwith_mind7076
      @itsexpertwith_mind7076 3 роки тому +1

      I agree with you sir.

    • @JaspreetKaur-to4cf
      @JaspreetKaur-to4cf 3 роки тому +1

      Well said,sir.

  • @arshsandhu7507
    @arshsandhu7507 3 роки тому +4

    Sir u are great person 💕💕💕

  • @akshaydadwal8259
    @akshaydadwal8259 3 роки тому +3

    Living Legend ❤

  • @chamkoursingh9041
    @chamkoursingh9041 3 роки тому

    💯 sahi gal g

  • @JagseerSinghSandhu95
    @JagseerSinghSandhu95 2 роки тому

    Sohnia galla

  • @SatnamSingh-mc2oq
    @SatnamSingh-mc2oq Рік тому

    Kyaaaa bat A KAPOOR Sahib ❤❤

  • @ravinderbirdi890
    @ravinderbirdi890 Рік тому

    🙏

  • @jagdeepkaur5039
    @jagdeepkaur5039 3 роки тому +2

    👍👍👍👍👍

  • @GurwinderSingh-es9qq
    @GurwinderSingh-es9qq 3 роки тому

    Write sir

  • @ssingh650
    @ssingh650 2 роки тому

    God= A set of infinite, unchangeable & flawless LAWS of science ( nature)

  • @sanjoliarora8451
    @sanjoliarora8451 Рік тому

    Narender Kapoor ji alwz best

  • @manjindersinghsidhu1275
    @manjindersinghsidhu1275 2 роки тому

    He har GREAT knowledge

  • @tejreetkaur2068
    @tejreetkaur2068 3 роки тому +1

    ਆਪ ਬਿਲਕੁਲ ਸੱਚ ਕਹਿ ਰਹੇ ਹੋ ਮੇਰੀ ਰਿਸ਼ਤੇ ਵਿੱਚ ਵੀ ਇਕ ਅਜਿਹੀ ਔਰਤ ਹੈ ਜਿਸ ਨੇ ਤੀਜਾ ਵਿਆਹ ਸੱਠ ਸਾਲ ਦੀ ਉਮਰ ਵਿੱਚ ਕੀਤਾ ਹੈ

  • @kavindersingh5929
    @kavindersingh5929 Рік тому

    If possible, contact mob no or any other no and address of kapoor sir please..

  • @tajindersingh1602
    @tajindersingh1602 3 роки тому

    Great

  • @kanwerjitsingh7181
    @kanwerjitsingh7181 3 роки тому +19

    ਬਾਹਲੀ ਸਿਆਣਪ ਚੰਗੀ ਨਹੀਂ ਹੁੰਦੀ, ਬੱਸ ਅਸੀਂ ਕਮਲੇ ਹੀ ਚੰਗੇ,

  • @jagsirgill1285
    @jagsirgill1285 3 роки тому

    Bahut vadiya ji

  • @opindersidhudriving6786
    @opindersidhudriving6786 2 роки тому

    2nd part add kro

  • @rinkumattran
    @rinkumattran 2 роки тому

    Respect sir

  • @narinderkaur2777
    @narinderkaur2777 Рік тому

    we aren't prepare to look out of the box and don't ready to take resposibility of flaw s our soceity facing today

  • @jajjichamber4426
    @jajjichamber4426 3 роки тому +1

    You are so intelligent that now when you getting old you self authorized your self loyal , being a master mind person from young age. Am reading you from your first book… now you are exploring the possibilities which will give more difficulties to your reader rather than being socially loyal .
    jajji from USA .

    • @devinder514
      @devinder514 3 роки тому

      ਕਹਿਣਾ ਕੀ ਚਾਹੁਣਾ ਬਾਈ

    • @jajjichamber4426
      @jajjichamber4426 3 роки тому

      Just ehi k jaroori nayee aseen ohna d har gal naal sehmat hoyeee a…es interview ch oh ekale ne, is d v ek wajaha hoyegi, bahut saare swaal ne jehna d koi answer nyee de reha bus information de reha…

  • @narinderpal2892
    @narinderpal2892 2 роки тому

    Nyc

  • @DheerajKumar-ws7ci
    @DheerajKumar-ws7ci 2 роки тому

    🙏🤝

  • @gaganwadhwa9535
    @gaganwadhwa9535 3 роки тому

    Very nice 👌👌

  • @parwindersingh109
    @parwindersingh109 2 роки тому

    Kapoor sir legend

  • @vikramjitsingh6018
    @vikramjitsingh6018 Рік тому

    Sir Manu tuhada mobile number chahi da h Vikramjit Kurukshetra tu ha

  • @inderjeetgill8316
    @inderjeetgill8316 3 роки тому +1

    😍❤️

  • @vickygrewal1112
    @vickygrewal1112 2 роки тому

    ❤️💯✅

  • @GurpreetKaur-lx9tp
    @GurpreetKaur-lx9tp Рік тому

    👌🙏🇩🇪♥️

  • @nimratschannel2100
    @nimratschannel2100 3 роки тому +2

    Salute to sir from surrey Canada 🇨🇦

    • @amarsandhu7519
      @amarsandhu7519 3 роки тому +1

      Surrey wali na fulri maro me b Brampton aa

  • @jashandeep2152
    @jashandeep2152 3 роки тому

    Very good

  • @goldyglittery8355
    @goldyglittery8355 2 роки тому +1

    But people in West are still not happy, instead they increasingly choosing to stay single. 2nd point that children suffer in these multi marriage situations.

  • @mandeepsingh-lj1wj
    @mandeepsingh-lj1wj 3 роки тому +2

    Love uuu kapoor saab ❤️❤️❤️❤️❤️

  • @jajjichamber4426
    @jajjichamber4426 3 роки тому

    To
    Being Social Team
    Why in this episode no body is asking questions just Narinder sir himself answering.?
    I thing Narinder sir forget to keep in mind that He is the docter who does not treat with medicines, just can share the causes in human behaviors, and he has not studied the real life of people’s just studied the famous books of other foreign authors , who never lived Indian life. Sorry if I said something wrong, I respect him but can he answer that why he stolen a book from the library for many years kept with him and never let anybody else read it ?

  • @iqbalsingh3114
    @iqbalsingh3114 3 роки тому

    👍

  • @kulvinderkaur3492
    @kulvinderkaur3492 3 роки тому

    🙏🙏

  • @missionpunjab6755
    @missionpunjab6755 3 роки тому +4

    ਕਾਮਰੇਡ

  • @Imgeeet
    @Imgeeet 3 роки тому

    2 part add kro🙏

  • @singhsurinder7296
    @singhsurinder7296 3 роки тому

    🙏👍👍👍👍

  • @taz9197
    @taz9197 3 роки тому +8

    You are intelligent but you’re not right on every point..don’t compare everything with Europe or America,you can’t completely judge a culture or living style of any country as a tourist.

  • @preetkaur5896
    @preetkaur5896 3 роки тому +6

    Open minded thinking kapoor saab

  • @baldevsingh2464
    @baldevsingh2464 3 роки тому

    Online talak vi honge kde...

  • @dawindersingh5824
    @dawindersingh5824 6 місяців тому

    ਬਾਕੀ ਵੀਡਿਓ ਵਧੀਆ ਸੀ ਤੁਹਾਡੀਆਂ ਪਰ ਇਸ ਵੀਡੀਓ ਨਾਲ ਮੈਂ ਸਹਿਮਤ ਨਹੀਂ.

  • @NarinderSingh-jo7cr
    @NarinderSingh-jo7cr Рік тому

    Manmukh and gurmukh ch aahi farak koi navi gal kapoor ni das reha jidi jida d soch oda hi dass reha vehle bande writer honde

  • @manjeetkhangura3816
    @manjeetkhangura3816 Рік тому

    Most of the talks are true, but it's very complicated, changes are coming but more for not for better ness, don't believe in equality because man and woman's physical structure is different

  • @indywal3547
    @indywal3547 Рік тому

    sardarji is just talking bshit , he is painting everyone with same brush. Good story teller though:))))

  • @Naturelove297
    @Naturelove297 3 роки тому

    ✔✔✔✔✔✔✔✔✔👍

  • @rajinderkaur6672
    @rajinderkaur6672 3 роки тому +2

    Ma teacher ha par rod kutt khandi hai husband tho

  • @Jk-zf8yx
    @Jk-zf8yx Рік тому

    ਗੰਦ ਪਾਉਣ ਨੂੰ ਮਹੱਤਵ ਨਹੀਂ ,,,, ਅਸੀਂ ਦਸਵੇਂ ਪਾਤਸ਼ਾਹ ਜੀ ਦੇ ਧੀਆਂ ਪੁੱਤ ਹਾਂ

  • @tarloksinghpunia7888
    @tarloksinghpunia7888 3 роки тому

    ਤੂਹਾਡੀਆ ਗਲਾ ਕਾਫੀ ਹੱਦ ਤਕ ਸਹੀ ਹਨ ਕਪੂਰ ਸਾਹਿਬ

    • @prabjit7425
      @prabjit7425 3 роки тому +1

      👍👍

    • @tarloksinghpunia7888
      @tarloksinghpunia7888 3 роки тому

      @@prabjit7425 ਵਿਰੈ ਪਹਬਜੀਤ ਆਪ ਨੇ ਜੋ ਭੈਜਿਆ ਬਹੁਤ ਵਧੀਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ like for you

    • @tarloksinghpunia7888
      @tarloksinghpunia7888 3 роки тому +1

      @@prabjit7425 ਵੀਰੈ ਮੈਨੂੰ ਫੋਜ ਵਿਚ ਕਿਹਾ ਕੈਪਟਨ ਰਵੀ ਸੈਗਲ ਦੇ ਬੂਟ ਪਾਲਿਸ਼ ਕਰੋ ਮੈ ਕਿਹਾ ਇਸ ਦੇ ਹੱਥ ਟੂਟੈ ਹੋਏ ਹਨ ਆਪਣੈ ਬੂਟ ਪਾਲਿਸ਼ ਨਹੀ ਕਰ ਸਕਦਾ ਮੈਨੂੰ 28 ਦਿਨ ਜੈਲ ਕੱਟੀ ਫੋਜ ਦੀ ਜਿਥੇ ਪੱਖਾ ਨਹੀ ਸੀ ਮੈ ਕਿਹਾ ਵੀਰੈ ਪੱਖਾ ਤਾ ਚਲਾ ਦੋ , ਮੰਨੂੰ ਕਹਿਦੈ ਤੂ ਪੱਖੇ ਨਾਲ ਫਾਹਾ ਲੈ ਲੂ ਗਾ , ਮੈ ਕਿਹਾ ਵੀਰੈ ਫਾਹਾ ਤੂਸੀ ਲਿਊਗੈ ਮੈ ਤਾਂ ਲੋਕਾਂ ਨੂੰ ਫਾਹੇ ਲਾਉਣ ਆਇਆ ਮਰੋ ਜੈ ਹਕ ਨਹੀ ਮਿਲਦਾ ਮੈਰਾ ਦਿਮਾਗ ਫੈਲ ਹੈ ਲੋਕਾ ਵਲੋ ਮੰਨੂੰ ਜਿਥੇ ਕੂਛ ਗ ਲਤ ਦਿਖਤਾ ਹੈ ਮੈ ਪੰਗਾ ਲੈ ਲੈਦਾ ਹਾ ਤੂਹਡੈ ਵਾਗੂ

    • @prabjit7425
      @prabjit7425 3 роки тому

      @@tarloksinghpunia7888 ਤੁਸੀਂ ਬੂਟ ਪਾਲਿਸ਼ ਕਰਨ ਤੋਂ ਨਾਂਹ ਕਰਕੇ ਬਹੁਤ ਚੰਗਾ ਕੀਤਾ । ਜਿਹੜਾ ਬੰਦਾ ਆਪਣੇ ਬੇਸਿਕ ਕੰਮ ਨਹੀਂ ਕਰ ਸਕਦਾ ਤਾਂ ਉਸ ਬੰਦੇ ਨੂੰ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਹੈ । ਅੰਗਰੇਜ਼ ਹਕੂਮਤ ਦੇ ਸਮੇਂ ਗੋਰੇ ਗੁਲਾਮ ਭਾਰਤੀਆਂ ਕੋਲੋਂ ਆਪਦੇ ਬੂਟ ਪਾਲਿਸ਼ ਕਰਵਾਉਂਦੇ ਸਨ ਪਰ ਲੱਖ ਲਾਹਨਤ ਹੈ ਕਿ ਅਜ਼ਾਦੀ ਤੋਂ ਬਾਅਦ ਭਾਰਤੀ ਸਰਕਾਰ ਨੇ ਵੀ ਇਹ ਇਹ ਬੂਟ ਪਾਲਿਸ਼ ਕਰਨ ਵਾਲਾ ਕਨੂੰਨ ਜਾਰੀ ਰੱਖਿਆ 😡।

  • @heenabhardwaj318
    @heenabhardwaj318 2 роки тому

    Aisa nhi h abi b dharma pr hi duniya tiki h,,,har aurat aur har aadmi aisa nhi hota,,,agr satisfaction na ho toh 5-6 se b ni hoti infant zyaada unsatisfied hoga ,variety har cheez m important h bt not in husband wife relationship,,,u r talking abt western culture,,,India abi itna bura nhi hua 🙏