ਸਰੋਂ ਦੇ ਸਾਗ ਵਿਚ ਇਹ 2 ਚੀਜ਼ਾਂ ਪਾ ਕੇ ਇਸ ਤਰਾਂ ਬਣਾਓ

Поділитися
Вставка
  • Опубліковано 16 жов 2024

КОМЕНТАРІ • 143

  • @jesusmyhope6948
    @jesusmyhope6948 3 роки тому +20

    Eh ਚੀਜ਼ਾਂ ta veere ਸਾਰੇ pande ਨੇ tuc ki nva ਪਾਇਆ... Likhia ta ena khus c ਘੱਟ dimag ਵਾਲੀਆ ਲਈ ਹੋਰ ਪਤਾ ni ki ki.... ਵੀਰ g ਅੱਗੇ to sag katn to phala djoyio.. Cut ਕੇ sag ni dhota ਜਾਂਦਾ.. God bless you veere. Age to ਧਿਆਨ rakhio g

    • @gurcharankaur7884
      @gurcharankaur7884 3 роки тому

      Gandla te karke sit ditia sag suah banea hona nalek toh nalek jnani v sag sohna bna lendia

  • @jaswinderpalkaur6707
    @jaswinderpalkaur6707 3 роки тому +3

    ਓਹ ਵੀਰ ਜਦੋਂ ਅਧ ਰਿਜਿਆ ਹੋ ਜਾਵੇ ਤਾ ਅਧੀ ਕੜਛੀ ਦੇਸੀ ਘੀ ਪਾਇਆ ਜਾਵੇ ਫੇਰ ਰੰਗਤ ਤੇ ਮੁਲਾਇਮ।ਹੋਰ ਵਧੀਆ ਲਗੇਗਾ ।ਸੰਗਰੂਰ

  • @BalwinderKaur-cd1zf
    @BalwinderKaur-cd1zf 3 роки тому +8

    Sag nu ktn to pehla hi dhona chahida hai vaise sag bahut wadiya bnaya hai 👍

  • @gurinderpandhergrewal2243
    @gurinderpandhergrewal2243 3 роки тому +5

    ਮਿੱਟੀ ਦਾ ਭਾਂਡਾ ਚੂਲੇ ਤੇ ਸਾਗ ਬਹੁਤ ਹੀ ਵਧੀਆ ਬਣਦਾ। ਤੜਕੇ ਵਿੱਚ ਥੋੜੀ ਜਿਹੀ ਹਿੰਗ ਤੇ ਹਲਦੀ ਵੀ ਜਰੂਰ ਪਾਉਣੀ ਚਾਹੀਦੀ ਹੈ।

  • @gcm3832
    @gcm3832 3 роки тому

    Punjab ch sag / maky di roty sanu hamesha yad aundi he ,Ahmedabad / Gujarat ch ghat milada he ,Lab Lub ke le ayida wah bhai bade hi maje nal asi khane ha ,waheguru ,,,,, J / H ,

  • @fatehsingh7377
    @fatehsingh7377 3 роки тому +45

    ਵੀਰ ਕਦੇ ਸਾਡੇ ਪਿੰਡ ਆਉਣਾ ਅਸੀਂ ਦਸਾਂ ਗਏ ਸਾਗ ਕਿਵੇ ਬਣਾਈ ਦਾ ਇਦਾਂ ਦਾ ਸਾਗ ਤਾਂ ਸਾਨੂੰ ਬਿਲਕੁਲ ਵੀ ਪਸੰਦ ਨਹੀਂ ਉਹ ਵੀ ਕੁਕਰ ਦਾ

    • @singhkaur8746
      @singhkaur8746 3 роки тому +1

      Hnji Sade ve kukr ch nhi bnda saag

    • @harbanschhina555
      @harbanschhina555 3 роки тому +5

      fateh singh putt ,pehli gall tan ess munde nu essctaran de viedo karni he nahhi chahide se ,sagg ladies de hatha vich he jaddu hai ,sagg 4to 5 hours vich banda hai ,punjabi viedos de cooking kesse kesse nu aundi hai ,harr ekk he you tubers bann janda hai ,jan appde gharrcda advertisement jan shopping, viedos cooking de hai tan pendu St cooking karni jarrori hai ,ekk dinn ess taran da avega ke tick tokk vang you tube v finsh ho jave ge ferr patta lage ga ,sabb ton pehla you tube chennal valleye nu test leanna jarrori hai .

    • @mohindersingh4550
      @mohindersingh4550 3 роки тому

      ,

    • @mohindersingh4550
      @mohindersingh4550 3 роки тому

      guru

    • @bandnasidhu
      @bandnasidhu 3 роки тому

      Haha

  • @vaarispunjabdederabassi1403

    ਸਾਗ ਸਬਜ਼ੀਆਂ ਸਾਰੀਆਂ ਕੱਟਣ ਤੋਂ ਪਹਿਲਾਂ ਧੋਣੀਆਂ ਚਾਹੀਦੀਆਂ ਹਨ।।
    ਕੱਟਣ ਤੋਂ ਬਾਅਦ ਧੋਣ ਦਾ ਮਤਲਬ ਹੈ ਬਹੁਤ ਸਾਰੀ ਗੰਦਗੀ ਵਿੱਚ ਹੀ ਰੱਖ ਲੈਣੀ ।।

  • @rajwinderhundal8271
    @rajwinderhundal8271 3 роки тому +48

    ਸਾਗ ਦੀ ਵੀਡੀਓ ਬਹੁਤ ਵਧੀਆ ਹੈ
    ਪਰ ਕਦੀ ਵੀ ਸਾਗ ਕੱਟ ਕੇ ਨਾ ਧੋਵੋ , ਵਿੱਚ ਚੁਲਾਈ ਤੇ ਮੇਥੀ ਵੀ ਪਾਉਣਾ ਚਾਹੀਦਾ ਹੈ

  • @jagdevsinghpannukagdevsing6424
    @jagdevsinghpannukagdevsing6424 3 роки тому +5

    ਸਾਗ ਹਮੇਸ਼ਾ ਪਤੀਲੇ ਚ ਬਣਾਉਘੱਟੋ ਘੱਟ ਤਿੰਨ ਘੰਟੇ ਰਿਨੋਂ ਬਾਕੀ ਸੱਭ ਵਧੀਆ ਹੈ।

  • @daljindersingh7538
    @daljindersingh7538 3 роки тому +30

    ਸਰ ਜੇਕਰ ਸਾਗ ਬਣਾਉਣਾ ਸਿਖਣਾ ਹੈ ਤਾ ਕਿਸੇ ਵੀ ਨੇੜਲੇ ਪਿੰਡ ਚਲੇ ਜਾਣਾ।

  • @paramjeet621
    @paramjeet621 3 роки тому +28

    ਇਸ ਵਿਚ ਨਵਾਂ ਕੀ ਐ ਅਸੀਂ ਤਾਂ ਪਹਿਲਾਂ ਹੀ ਐਵੇਂ ਬਣਾਉਂਦੇ ਹਾਂ ਉਹ ਵੀ ਚੁੱਲੇ ਤੇ ।ਹਾਂ ਇਕ ਗਲ ਹੋਰ ਸਾਗ ਪਾਣੀ ਘੱਟ ਹੋਵੇ ਤਾਂ ਪਾਣੀ ਗਰਮ ਕਰਕੇ ਪਾਈ ਦਾ

  • @padammalik5121
    @padammalik5121 3 роки тому +1

    Like it very much.🙏

  • @deepkaur7592
    @deepkaur7592 3 роки тому +5

    Veerji tusi pehliwar sag bnaya lagda Sade ta roj bnaieda chule te

  • @jaspreetmaan7889
    @jaspreetmaan7889 3 роки тому

    Veer Ji mai saag buth vedya banudi ha thanks 🙏

  • @jagtarsingh8275
    @jagtarsingh8275 3 роки тому +29

    ਸਾਗ ਤੌੜੀ ਿਵਚ ਸਹੀ ਬਣਦਾ

  • @GurmeetKaur-mm7yz
    @GurmeetKaur-mm7yz 3 роки тому

    Saag no pehlan dho k fer kato ta hor v fayda hoyga vdhia c

  • @nimmyvlogger9034
    @nimmyvlogger9034 3 роки тому +4

    Very tasty 😋 I like saag

  • @akaur4533
    @akaur4533 3 роки тому

    ਟਮਾਟਰ ਐਡ

  • @madenlala8695
    @madenlala8695 3 роки тому +32

    ਕੁੂਕਰ ਵਿਚ ਸਾਗ ਬਣਾੳੁਣਾ ਬਹੁਤ ਹੀ ਡੇਜਰਸ

    • @sansarsinghmiani9316
      @sansarsinghmiani9316 3 роки тому +1

      ਢੱਕਣ ਉੱਡ ਸਕਦਾ ਹੈ ਪੱਤਿਆਂ ਨਾਲ ਸੀਟੀ ਦਾ ਛੇਕ ਬੰਦ ਹੋਣ ਕਰਕੇ ਸਾਰਾ ਗਰਮ ਸਾਗ ਛੱਤ ਨੂੰ ਪਲਸਰ ਕਰ ਗਿਆ ਸੀ

  • @arpindersingh4956
    @arpindersingh4956 3 роки тому

    Easy healthy tasty way to cook , good

  • @SURINDERKUMAR-me1xh
    @SURINDERKUMAR-me1xh 3 роки тому +1

    ਇਸ ਵਿੱਚ ਕੀ ਨਵਾਂ ਕਰ ਲਿੱਤਾ ਹੈ।

  • @sukhidandiwal7023
    @sukhidandiwal7023 3 роки тому +40

    ਬਾਈ ਜੀ ਸਾਂਗ ਵਿਚ ਮੈਥੀਂ ਤਾਂ ਪਾਈ ਨਹੀਂ ਜੋ ਕਿ ਬਹੁਤ ਜ਼ਰੂਰੀ ਹੈ

  • @hardishkaur6927
    @hardishkaur6927 3 роки тому

    Very nice

  • @satwindersanghu
    @satwindersanghu 3 роки тому +1

    Pressure cooker is not recommended... Ghotni vich rakh ke saag banana theek aa ji.. Otherwise it may cause stomach gas issues

  • @sagardeepsingh9177
    @sagardeepsingh9177 3 роки тому

    Very good i

  • @basramufliswriter1751
    @basramufliswriter1751 3 роки тому +1

    ਇਸ ਵਿੱਚ ਨਵਾਂ ਕੀ ਹੈ ਸਾਗ ਹਮੇਸ਼ਾ ਇਸੇ ਤਰ੍ਹਾਂ ਹੀ ਬਣਦਾ ਹੈ

  • @AvtarSingh-vn5hf
    @AvtarSingh-vn5hf 3 роки тому +5

    ਬਾਈ ਜੀ ਤੌੜੀ ਦਾ ਸਾਗ ਨਾ ਕਦੇ ਤੈ ਖਾਦਾ ਹੋਣਾ ਨਾ ਕਦੇ ਬਣਦਾ ਦੇਖਿਆਂ ਹੋਣਾ ਤੌੜੀ ਵਾਲਾ ਸਾਗ ਚੁੱਲੇ ਉਤੇ ਬਣਿਆ ਖਾਕੇ ਦੇਖ ਲਈ ਕੂਕਰਾਂ ਦੇ ਸਾਗ ਖਾਣੇ ਭੁੱਲ ਜਾਵੇਗਾ ਅੱਜ ਦੀਆਂ ਮੁਟਿਆਰਾਂ ਵਿੱਚ ਖੋਟਣੇ ਨਾਲ ਸਾਗ ਘੋਟਣ ਦੀ ਹਿੰਮਤ ਵੀ ਹੈਨੀ ਜੀ ਮਸ਼ੀਨ ਨਾਲ ਘੋਟੇ ਸਾਗ ਦਾ ਸਵਾਦ ਦੇਖ ਲਈ ਘੋਟਣੇ ਘੋਟੇ ਸਵਾਦ ਦੇਖ ਲਈ

  • @KuldeepKaur-pd7lm
    @KuldeepKaur-pd7lm 3 роки тому +21

    ਇਹਦੇ ਵਿੱਚ ਨਵਾਂ ਕੀ ਪਾਇਆ ਹੈ ਅਸੀਂ ਤੇ ਚੁੱਲੇ ਤੇ ਸਾਗ ਬਣਾਈ ਦਾ ਏ ਤਿੰਨ ਤੋਂ ਚਾਰ ਘੰਟੇ ਤੱਕ ਰਿੰਨ ਦੇ ਆ ਇਹਦਾ ਦਾ ਸਾਗ ਸਾਨੂੰ ਵਧੀਆ ਨਹੀਂ ਲੱਗਦਾ

    • @osmaandevil8483
      @osmaandevil8483 3 роки тому

      😂😂😂😂🙏

    • @balvirsingh9650
      @balvirsingh9650 3 роки тому

      ਤੇ ਨਾ ਬਣਾਉ ਤੁਸੀਂ ਇਸੇ ਤਰ੍ਹਾਂ

  • @mohinidevi596
    @mohinidevi596 3 роки тому

    ........889Happy birthday Happy birthday Happy birthday Happy birthday mama

  • @amritsingh3337
    @amritsingh3337 3 роки тому +6

    ਕਿਉਂ ਸਾਗ ਕਹਿ ਰਹੇ ਹੋ ਇਹਦਾ ਨਾਂ ਸਾਂਗ ਰੱਖ ਲੈਣਾਂ
    ਸੀ ਅਸੀਂ ਯੂ ਐਸ ਏ ਰਹਿ ਕੇ ਵੀ ਮਿੱਟੀ ਦੀ ਤੋੜੀ ਵਿੱਚ
    ਬਣਾਈ ਦਾ ਹੈ ਕਦੇ ਟਾਇਮ ਲੱਗਿਆ ਕਿਸੇ ਪਿੰਡ ਵਿੱਚ
    ਜਾ ਕੇ ਹਾਰੇ ਵਿੱਚ ਬਨਿਆ ਸਾਗ ਖਾ ਕੇ ਵੇਖੀ ਸਾਗ
    ਕੀ ਹੁੰਦਾ ਹੈ

  • @kulbirkaur6035
    @kulbirkaur6035 3 роки тому

    👌👌👌🙏🙏🙏👍

  • @skparmar7738
    @skparmar7738 3 роки тому

    Wawo 👍👍

  • @amarjitkaur990
    @amarjitkaur990 3 роки тому

    ਸਾਗ ਨੂੰ ਕੱਟਣ ਤੋਂ ਪਹਿਲਾਂ ਧੋਣਾ ਚਾਹੀਦਾ ਹੈ ਪਟਿਆਲਾ ਤੋਂ

  • @balbirkaur4019
    @balbirkaur4019 3 роки тому +20

    Sag hamesha Cuttan to pehla dhovo

  • @makhanbrar7848
    @makhanbrar7848 3 роки тому +8

    ਇਸ ਵਿੱਚ ਨਵਾਂ ਕੀ ਸੀ ਸਾਰੇ ਲੋਕ ਹੀ ਇਸ ਤਰ੍ਹਾਂ ਬਣਾੳੁਂਦੇ ਆ

    • @harjeetkaur4145
      @harjeetkaur4145 3 роки тому +1

      😀👍

    • @balvirsingh9650
      @balvirsingh9650 3 роки тому

      ਨਵਾਂ ਅੰਬ ਪਾਏ ਵਿੱਚ ਸ਼ਾਈਦ ਤੁਸੀਂ ਵੀਡੀਓ ਪੂਰੀ ਤਰ੍ਹਾਂ ਨਹੀਂ ਦੇਖੀ

    • @tarsemlal5890
      @tarsemlal5890 3 роки тому

      @@balvirsingh9650 to

  • @sarabjitkaur7225
    @sarabjitkaur7225 3 роки тому

    Good job

  • @apnachannel6627
    @apnachannel6627 3 роки тому +1

    Very delicious sag recipe

  • @gurmaildhillon8991
    @gurmaildhillon8991 3 роки тому

    Right

  • @BalbirSingh-fe1xj
    @BalbirSingh-fe1xj Рік тому

    Saag nu kade v cut k nahin dhona chahida pehlan hi dhona chahida hai

  • @HarjitSingh-xq4ve
    @HarjitSingh-xq4ve 3 роки тому +10

    ਘਰ ਵਾਲੀ ਨੂੰ ਸੀਸੇ ਚ ਜੜਾਕੇ ਰੱਖਦੇ

  • @akaur4533
    @akaur4533 3 роки тому

    ਰੈਡੀ

  • @MadhuBala-sb9lx
    @MadhuBala-sb9lx 3 роки тому +3

    Sag banane nu bada time lagda chae cooker ja todi vich banao

  • @gurjitspencer5479
    @gurjitspencer5479 3 роки тому

    Veer ji where from got pressure cooker

  • @GurpalSingh-uh4kl
    @GurpalSingh-uh4kl 3 роки тому

    Good

  • @jaswantchohan3523
    @jaswantchohan3523 3 роки тому +1

    Wow

  • @balbinderbabbra3811
    @balbinderbabbra3811 3 роки тому

    yummy

  • @sehajdeep7779
    @sehajdeep7779 3 роки тому +5

    ਰੋਦੇ ਸਾਗ ਬੁਣਨ ਨੂੰ

    • @aagampreetsinghkhalsa1933
      @aagampreetsinghkhalsa1933 3 роки тому +1

      ਇਸ ਤਰਾ ਦਾ ਸਾਗ ਬਣਿਆ ਕੋਣ ਖਾਏ ਗਾ ਸਾਗ ਪੂਰਾ ਦਿਨ ਲਗਦਾ ਹੈ ਸਾਗ ਬਣਾਉਣ ਤੇ

    • @bsandhu3374
      @bsandhu3374 3 роки тому

      🤭

    • @harjitkang9190
      @harjitkang9190 3 роки тому

      😂😂😂😂😂😂

    • @harjitkang9190
      @harjitkang9190 3 роки тому

      😂😂😂😂

  • @vipanpannu7647
    @vipanpannu7647 3 роки тому +2

    Yummy yummy

  • @AjayKumar-bh2ko
    @AjayKumar-bh2ko 3 роки тому

    🙏🙏🙏

  • @pargataulakh4717
    @pargataulakh4717 3 роки тому +1

    Thanks,

  • @ravindersingh-iv9yp
    @ravindersingh-iv9yp 3 роки тому

    very nice dasiya

  • @JaspalSingh-fo9hh
    @JaspalSingh-fo9hh 3 роки тому

    Very nice video

  • @mygoogle2023
    @mygoogle2023 3 роки тому +1

    Oye saag mitti de bhande ch banaayda aluminum de bhande nhi.

  • @ਹੱਸਖੇਡਲਉ
    @ਹੱਸਖੇਡਲਉ 3 роки тому +2

    👍👌❤️🇮🇳

  • @apk2011
    @apk2011 3 роки тому

    😀😀😀😀

  • @akaur4533
    @akaur4533 3 роки тому

    ਸਾਗ ਦਾ ਕਲਰ
    ਅੰਗਰੇਜੀ ਨਾ ਬੋਲੋ ਕਿਰਪਾ ਕਰਕੇ
    ਸਾਗ ਦਾ ਰੰਗ

  • @kbains5956
    @kbains5956 3 роки тому

    22ਜੀ ਮਿਰਚਾਂ ਬਹੁਤ ਪਾਈਆਂ ਹਨ

  • @rameshlata7759
    @rameshlata7759 3 роки тому

    Nice video

  • @kulbirkaur2202
    @kulbirkaur2202 3 роки тому +1

    जीधा कलास वीच लैसन पड़दा होवै कि नवा पाता साग विच

  • @simagill4429
    @simagill4429 3 роки тому +1

    Ehh ta bache jande aa

  • @kiranbedi1372
    @kiranbedi1372 3 роки тому

    Sag kitn tupelhe donna cadhya hi

  • @jasbirsidhu5200
    @jasbirsidhu5200 3 роки тому

    I feel lyk this is not correct way to make saag.
    First of all, its never to be washed after cutting. All nutrients wasted.
    Saag should always be cut as thin as possible to make it tasty.
    Secondly, gandal contains all nutrients which he has cut and not used. Nothing special in preparation and tadka in so lengthy recipe.

  • @kiransahota3556
    @kiransahota3556 3 роки тому +3

    Please don't repeat add add all the time

  • @avneeshkaursidhu2693
    @avneeshkaursidhu2693 3 роки тому

    Kehdiya 2 cheeza khaas paa dittiya tu 🙏

  • @kirankaur4504
    @kirankaur4504 3 роки тому

    👌👌👌😋😋😋

  • @paramjitkaur6737
    @paramjitkaur6737 3 роки тому

    Hand blender Honda hai.

  • @gurmitkaur1531
    @gurmitkaur1531 3 роки тому +1

    hanji veerji Assi california usa aa ke v indian store ton gandlan wala saag liake changi tran apne hathan naal shill cheerke bnayida hai.hanji eh gall jroor aa india baang nahi saanu majboori aa ke cooker ch banauna painda hai per assi ghotny naal ghoty da aa bhut vadia te tasty banda hai mixer ch nhi I dont like mixer grinder saag.ok veere sat sri akal.

  • @GurdeepSingh-et8pl
    @GurdeepSingh-et8pl 3 роки тому

    Yes

  • @akaur4533
    @akaur4533 3 роки тому

    ਜੂਜ

  • @kuldeepkooner476
    @kuldeepkooner476 3 роки тому

    m

  • @meenavatti8043
    @meenavatti8043 3 роки тому +1

    Jina time sag baban noo lagana ooni hi aid de ditti

  • @gulzarali7963
    @gulzarali7963 3 роки тому

    1

  • @jasbirkaur1620
    @jasbirkaur1620 3 роки тому

    Keon bhkai mardo ho ih tan anjan jnani v bna laindi ha

  • @jazz1702
    @jazz1702 3 роки тому

    Pressure cooker not good for health, white salt unhealthy, no need for tadka either.. not a goid recipe

  • @manjittung9244
    @manjittung9244 3 роки тому +1

    U

  • @chitranjankaur6346
    @chitranjankaur6346 3 роки тому

    This is not the actual way pind vich ja ke sikh lavo so sad tomatoes nahi paeda panjabi bolan nal sagg nahi banda

  • @amritbrar141
    @amritbrar141 3 роки тому

    No no you do not but tomato as it is desi saag not sabji

  • @harbanschhina555
    @harbanschhina555 3 роки тому +3

    Pendu punjabi style tan sagg chullecte he banda hai 4 hours vich ,sagg tan ladies de hatha vich he banda hai ,ess taran da sagg sade koi ne khanda ,app he tussi banna leye app he tariff karr ditti ,ess nu sagg ne bolde .punjabi kadde v pressure cooker te sagg ne bannude putt ,

  • @ramandeepkhela3660
    @ramandeepkhela3660 3 роки тому

    Pop

  • @sukhpalkaur5738
    @sukhpalkaur5738 3 роки тому +2

    Jao ge ni hunda veer Jan dena hunda ketho a tuc

  • @SukhwinderKaur-hf2nr
    @SukhwinderKaur-hf2nr 3 роки тому

    Koi v sabji kat ka nahi wash Kardashian, such samaj ka...

  • @balbirkaur4019
    @balbirkaur4019 3 роки тому +2

    Piaz no tamattar no only adrak green chili

  • @AvtarSingh-yb8sk
    @AvtarSingh-yb8sk 3 роки тому

    Dxs

  • @harjitkang9190
    @harjitkang9190 3 роки тому

    ਓ:ਭਰਾਵਾਂ ਸਾਗ:ਇਸ ਤਰ੍ਹਾਂ ਨਹੀਂ ਬਣਿਦਾ:ਇਹਨੂੰ ਧੌਕੇ:ਚੰਗੀ ਤਰ੍ਹਾਂ ਧੁੱਪ ਵਿੱਚ ਸਕਾਈ ਦਾ:ਦੋ:ਤਿੰਨ ਘੰਟੇ ਫਿਰ ਇਹਨੂੰ ਤਿੰਨ ਚਾਰ ਘੰਟੇ ਰਿਨੀ ਦਾ ਵੀਰ ਜੀ ਮੇਥੀ ਦੀਆਂ ਗੁਛੀਆ: ਪਾਈ ਦੀਆਂ ਫਿਰ ਬਾਥੁ ਪਾਈ ਦਾ ਫਿਰ ਪਾਲਕ ਕਾਫੀ ਪਾਈ:ਦੀ ਆ:ਧਨੀਆ ਤਾਂ: ਪਾਇਆ ਨਹੀਂ ਤੁਸੀ ਵੀਰ:ਜੀ ਜਿਨ੍ਹਾਂ ਤੁਸੀ ਸਾਗ ਬਣਾਇਆ ਉਹਨਾਂ ਸਾਗ ਤਾਂ ਸਾਡਾ ਇਕ ਜੀਅ ਖਾ ਲੇਦਾ

  • @KulwantSingh-rh4bk
    @KulwantSingh-rh4bk 3 роки тому

    Oye kehdi teri nani kukr wich saag banna di rehi

  • @amarjeetkaur2066
    @amarjeetkaur2066 3 роки тому

    Ya ad dikha lo ya jo bnana das lavo

  • @balbirkaur4019
    @balbirkaur4019 3 роки тому +2

    Hamesha ghottne nal hi ghotto

  • @tilakrajpuripuri7755
    @tilakrajpuripuri7755 3 роки тому

    O

  • @CharanSingh-lf6si
    @CharanSingh-lf6si 3 роки тому

    ਬਿਲਕੁਲ wrong ਹੈ

  • @thinddeep794
    @thinddeep794 Рік тому

    Phl
    000nu.

  • @babandeepkaursangha8103
    @babandeepkaursangha8103 3 роки тому

    Lita ki honda

  • @RanjeetSingh-et5of
    @RanjeetSingh-et5of 3 роки тому

    Your thumbnail is 🤣🤣

  • @gurjitkaur3877
    @gurjitkaur3877 3 роки тому

    Cooker wala saag

  • @sukhdoab834
    @sukhdoab834 3 роки тому

    This bhaiya saag

  • @amanmaan7879
    @amanmaan7879 3 роки тому

    0000

  • @JagroopSingh-fh9dp
    @JagroopSingh-fh9dp 3 роки тому

    Very nice