ਨਿਹੰਗ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਚੁੱਕੇ 5 ਸਵਾਲ | ਮਖੂ ਕਹਿੰਦਾ ਪਹਿਲਾਂ ਮੇਰੇ 4 ਸਵਾਲਾਂ ਦੇ ਜਵਾਬ ਦੇ

Поділитися
Вставка
  • Опубліковано 11 вер 2024
  • Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe UA-cam : - / @harpreetsinghmakhu9752
    Follow on Facebook : - / hsmakhu

КОМЕНТАРІ • 3,6 тис.

  • @amrjitgrewal3790
    @amrjitgrewal3790 Рік тому +50

    ਦੂਸਰੇ ਦੁਸ਼ਮਣ ਦਾ ਤਾ ਮੁਕਾਬਲਾ ਕੀਤਾ ਜਾ ਸਕਦਾ।ਜਦੋਂ ਅਪਣਿਆ ਰਾਹੀਂ ਵਿਰੋਧ ਹੋਵੇ ਫੇਰ ਤਾਂ ਰੱਬ ਰਾਖਾ

  • @hmk5666
    @hmk5666 Рік тому +18

    ਅੰਮਿ੍ਤਪਾਲ ਸਿੰਘ ਜੀ ਦੇ ਸਾਰੇ ਵਿਚਾਰ ਸੁਣਦੇ ਹਾਂ ਸਾਰੇ ਵਿਚਾਰ ਬਹੁਤ ਦਿਲ ਖੁਸ਼ ਕਰਦੇ ਆ ਇਝ੍ਝ ਲਗਦਾ ਜਿਵੇ ਰਬ ਦਾ ਰੂਪ ਆਇਆ ਕੋਈ
    ਪਿਹਲਾ ਤਾਂ ਕਿਸੇ ਨੇ ਸਿਖਾ ਬਾਰੇ ਪੰਜਾਬ ਬਾਰੇ ਸੋਚਿਆ ਨਹੀ ਹਿਂਮਤ ਨਹੀ ਕਰਦਾ ਗਲ ਕਰਨ ਦੀ ਕੋਈ ਡਰਦੇ ਆ ਜੇ ਨਿਡਰ ਹੋ ਕੇ ਅੰਮਿ੍ਤਪਾਲ ਜੀ ਸੇਵਾ ਨਿਬਾਹ ਰਹੇ ਆ ਤਾ ਅਪਣੇ ਹੀ ਲੱਤਾਂ ਿਖੱਚੀ ਜਾਦੇ ਆ

  • @khalsabhidrawale7410
    @khalsabhidrawale7410 Рік тому +27

    ਮਖੂ ਸਾਬ ਚੜਦੀ ਕਲਾ ਇਸੇ ਤਰ੍ਹਾਂ ਵੀਰ ਅਮ੍ਰਿਤਪਾਲ ਸਿੰਘ ਦਾ ਦਿਦੇ ਰਿਹਾ ਜੇ ਕਿਉਂ ਕਿ ਅਮ੍ਰਿਤਪਾਲ ਵੀਰ ਕਦੇ ਗਲਤ ਨਹੀਂ ਹੋਵੇਗਾ🙏🙏🙏🙏🙏

  • @sehajgill000
    @sehajgill000 2 роки тому +106

    ਗੱਲ ਇਹ ਵਾ ਕੇ ਇਹਨਾਂ ਦੀਆਂ ਦੁਕਾਨਾਂ ਬੰਦ ਹੋਣ ਲੱਗ ਪਈਆਂ ਨੇ ਜਦੋਂ ਦਾ ਅਮਿ੍ਤਪਾਲ ਸਿੰਘ ਪੰਜਾਬ ਆਇਆ ਹੈ

    • @karanveersinghsidhu3983
      @karanveersinghsidhu3983 2 роки тому +2

      Right Ji

    • @jassapoohli5781
      @jassapoohli5781 2 роки тому +2

      ਬਿਲਕੁਲ ਸਹੀ ਕੁਮੈਂਟ ਕੀਤਾ ਵੀਰ

    • @parminderjitsingh3096
      @parminderjitsingh3096 Рік тому

      ਬਿਲਕੁਲ ਸਹੀ, ਜਿਨਾਂ ਨਫਰਤ ਤੇ ਬੇਇੱਜ਼ਤੀ ਏਹ ਕਰਦਾ ਮੋਨ ਘੋਨ ਮੁੰਡਿਆ ਦੀ ਉਨੀਂ ਕੋਈ ਨਹੀਂ ਕਰਦਾ।

    • @user-kq6ed1iz5j
      @user-kq6ed1iz5j 6 місяців тому

      Sade dil ch givind g

  • @Sandhu-h3p
    @Sandhu-h3p Рік тому +99

    ਧੰਨਵਾਦ ਮੱਖੂ ਵੀਰ ਸੱਚ ਦਾ ਸਾਥ ਦੇਣ ਲਈ 🙏 ਅੰਮ੍ਰਿਤਪਾਲ ਵੀਰ ਨੇ ਰੋਡੇ ਪਿੰਡ ਚ ਬਿਆਨ ਦਿੱਤਾ ਮੇਰਾ ਮੋਨੇ ਵੀਰਾ ਨਾਲ ਬਹੁਤ ਪਿਆਰ ਆ ਅੰਮ੍ਰਿਤ ਛਕਣ ਵਾਲੇ ਤਾਂ ਘਰ ਆ ਗਏ ਮੁੜ ਕ ਪਰ ਮੋਨੇ ਵੀਰਾ ਦੀ ਬਾਹ ਫੜ ਕੇ ਪਿਆਰ ਨਾਲ ਲਏ ਕ ਆਵਾਂ ਗਾ 🙏🙏

  • @harjinderbharaj2055
    @harjinderbharaj2055 Рік тому +32

    ਜਸਬੀਰ ਸਿੰਘ ਜੀ ਨੂੰ ਰਸ਼ੀਆ ਭੇਜ ਦਿਉ ਸ਼ਾਇਦ ਇਹ ਰਸ਼ੀਆ ਤੇ ਰਾਜ ਕਰ ਲੈਣ॥

  • @tarlochansingh4274
    @tarlochansingh4274 Рік тому +64

    ਅਸਲ ਵਿੱਚ ਸਾਡੇ ਆਪਣੇ ਹੀ ਵੈਰੀ ਬਣ ਜਾਂਦੇ ਨੇ ਮੱਖੂ ਸਾਹਿਬ ਜੀ ਧੰਨਵਾਦ ਤੁਹਾਡਾ ਅਮਿ੍ਤ ਪਾਲ ਸਿੰਘ ਦਾ ਸਾਥ ਦੇਣ ਦਾ ਇਹ ਲਗਦਾ ਚੌਧਰ ਦਾ ਭੁਖਾ ਹੈ

  • @NachattarSingh-fx7oo
    @NachattarSingh-fx7oo 3 місяці тому +16

    ਜਿੱਤ ਕੇ ਮਸਲੇ ਹੋਣਗੇ ਹੱਲ ਭਾਈ ਅੰਮ੍ਰਿਤਪਾਲ ਸਾਹਿਬ ਜੀ ਜਿੰਦਾਬਾਦ

  • @jasvirbittu1863
    @jasvirbittu1863 Рік тому +27

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਸੰਗਤ ਤੋਂ ਮਾਫ਼ੀ ਮੰਗੀ ਲਈ ਫਿਰ ਰੌਲਾ ਕਿਸ ਗੱਲ ਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੋਜਵਾਨਾਂ ਨੂੰ ਸਿੱਖੀ ਨਾਲ ਜੋੜ ਰਹੇ ਹਨ ਅਤੇ ਨੋਜਵਾਨ ਨਸ਼ਿਆਂ ਦਾ ਖਹਿੜਾ ਛੱਡ ਕੇ ਸਿੱਖੀ ਸਰੂਪ ਧਾਰਨ ਕਰ ਰਹੇ ਹਨ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ।

  • @pindersandhu8008
    @pindersandhu8008 Рік тому +257

    ਮੱਖੂ ਸਾਹਿਬ ਦਿਲੋਂ ਧੰਨਵਾਦ ਕਰਦੇ ਹਾਂ ਤੁਹਾਡਾ ਅੰਮ੍ਰਿਤਪਾਲ ਸਿੰਘ ਵੀਰ ਜੀ ਦਾ ਸਾਥ ਦੇਣ ਲਈ 🙏🙏🙏🙏

    • @sandeepsinghlovely4009
      @sandeepsinghlovely4009 Рік тому +2

      😂😂😂

    • @drxbhupindersingh1309
      @drxbhupindersingh1309 Рік тому +1

      🤣🤣🤣

    • @GurdeepSingh-mb5ny
      @GurdeepSingh-mb5ny Рік тому +1

      Waheguru ji

    • @jaswantsinghsingh6163
      @jaswantsinghsingh6163 Рік тому +1

      ਮਖੂ‌ ਵੀਰ‌ ਇਸਨੂ‌ ਤਕਲੀਫ ਕਿੳ‌ ਇਹ‌ ਪਰਚਾਰਕ‌ ਨਹੀ‌ ਲਗਦੇ‌ ਇਹ‌ ਆਪ‌ ਕਿਛ‌ ਕਰਨ‌ ਜੋਗੇ‌ ਨਹੀ‌ ਬੇਮਤਲਬ‌ ਬੋਲੀ ਜਾਂਦਾ ਲਾਹਨਤ‌ ਅਜਿਹੇ‌ ਨਕਲੀ‌

  • @user-vp1vf7wj5v
    @user-vp1vf7wj5v Рік тому +80

    ਅੰਮ੍ਰਿਤਪਾਲ ਸਿੰਘ ਵੀਰ ਨੇ ਸਹੀ ਕਹਿਆ ਮਾਫੀ ਸੰਗਤਾਂ ਕੋਲੋਂ ਮੰਗਾਂਗਾ, ਕਿਸੇ ਕੁੱਤੇ ਬਿੱਲੇ ਤੋਂ ਨਹੀਂ ਜਿਹੜੇ ਸਰਕਾਰ ਦੇ ਦੱਲੇ ਆ।

    • @PBX_OFFICIAL
      @PBX_OFFICIAL Рік тому

      Right bro

    • @ManpreetSingh-ci8pt
      @ManpreetSingh-ci8pt Рік тому +2

      AMRITPAL NE EH SHABAD GARIB SIKHA NU KAHE NE
      KALE JATTA NAAL RAJ BHAG NI MILNA

    • @merapanjabmerijaan3390
      @merapanjabmerijaan3390 Рік тому

      Par Ranjit Ji tusi eh gal daso jarnail Baba JI ne hr ik da jwab ditta, Par je koi puchda fer aive kyu bolna, jado Baba JI ne kadde v aive keha hi nhi

  • @jagseersingh8084
    @jagseersingh8084 Рік тому +9

    ਸਿੱਖ ਆਪਣੀ ਗੁਰੂ ਰੂਪ ਸਿੱਖ ਸੰਗਤ ਅਤੇ ਆਪਣੇ ਗੁਰੂ ਨੂੰ ਜਵਾਬ ਦੇਹ ਹੈ। ਮੇਰਾ ਰੁੱਸੇ ਨਾ ਕਲਗੀਆਂ ਵਾਲਾ ਗੁਰੁ ਗੋਬਿੰਦ ਸਿੰਘ ਜੀ। ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬੁ ਜੀ

  • @gurwantsingh1895
    @gurwantsingh1895 Рік тому +22

    ਮਖੂ ਜੀ ਸਾਡੀ ਮਾੜੀ ਕਿਸਮਤ ਇਹੀ ਆ ਸਾਡੇ ਆਪਣੇ ਹੀ ਆਪਣਿਆ ਦੀਆ ਲੱਤਾ ਖਿਚਦੇ ਨੇ

  • @rickyd5758
    @rickyd5758 2 роки тому +57

    ਇਹ ਕੁਲੀਆਂ ਤੇ ਮਹਿਲਾਂ ਵਾਲੀ ਗੱਲ ਸਹੀ ਨਹੀਂ ਇਨਕਲਾਬ ਕਿਤੋਂ ਵੀ ਜਨਮ ਲੈ ਸਕਦਾ। ਤੇ ਇਸਦੀ ਸਭ ਤੋਂ ਵੱਡੀ ਉਦਾਹਰਣ ਦੀਪ ਸਿੱਧੂ ਖੁਦ ਸੀ ਜੋ ਐਸ਼ੋ ਅਰਾਮ ਦੀ ਜ਼ਿੰਦਗੀ ਛੱਡ ਪੰਜਾਬ ਆਇਆ ਤੇ ਸਭ ਨੂੰ ਪਤਾ ਕੇ ਉਸਨੇ ਕਿੰਨੀਆਂ ਮੁਸੀਬਤਾਂ ਝੱਲੀਆਂ

  • @bahadursingh5896
    @bahadursingh5896 Рік тому +24

    ਦੁਸ਼ਮਣਾਂ ਦੀ ਪਰਵਾਹ ਤਾਂ ਕੋਈ ਵੀ ਨਹੀ ਕਰਦਾ ਕੁੱਤੇ ਬਿੱਲੇ ਉਹ ਹਨ ਜਿਹੜੇ ਸਾਡੀ ਵਿਰੋਧਤਾ ਕਰਦੇ ਹਨ

  • @nirbhaisingh7584
    @nirbhaisingh7584 2 роки тому +70

    ਇਹਨੂੰ ਪ੍ਰਧਾਨਗੀ ਦੇ ਦਿਓ ਸਾਰਾਂ ਕੁੱਝ ਠੀਕ ਹੋ ਜਾਵੇਗਾ

  • @Onkarsinghkhalsa
    @Onkarsinghkhalsa Рік тому +50

    ਢਾਡੀ ਸਿੰਘ ਮਸ਼ਹੂਰ ਹੋਣਾ ਚਾਹੁੰਦੇ ਆ ਹੋਰ।
    ਮੱਖੂ ਵੀਰ ਜੀ ਦਾ ਧੰਨਵਾਦ🙏🏻

  • @sabi-mansa
    @sabi-mansa 3 місяці тому +18

    ਸ ਸਿਮਰਨਜੀਤ ਸਿੰਘ ਮਾਨ ਸੰਗਰੂਰ
    🎤ਅੰਮ੍ਰਿਤਪਾਲ ਖਾਲਸਾ ਖਡੂਰ ਸਾਹਿਬ
    ਵੀਰ ਲੱਖਾ ਸਿਧਾਣਾ ਬਠਿੰਡਾ 🪣
    ਭਾਈ ਸਰਬਜੀਤ ਸਿੰਘ ਫਰੀਦਕੋਟ

  • @sandhu3507
    @sandhu3507 2 роки тому +111

    ਅੰਮ੍ਰਿਤਪਾਲ ਸਿੰਘ ਬਿਲਕੁਲ ਠੀਕ ਚੱਲ ਰਿਹਾ ਹੈ।

  • @gurukekregemojguruke4857
    @gurukekregemojguruke4857 2 роки тому +23

    ਮੱਖੂ ਜੀ ਅੱਨਪੱੜ ਹੰਕਾਰੀ ਲੌਕ ਨੇ ਦੇਖਣ ਨੂੰ ਕੂਝ ਹੌਰ ਨੇਅਦਰੌ ਕੂਝ ਹੌਰ ਨੇ ਸੱਕਲਾ ਤੇ ਲਿਬਾਸ ਤੇ ਯਕੀਨ ਕਰਨਾ ਅੌਖਾ ਹੌ ਗਿਅਾ

  • @daljitsingh7980
    @daljitsingh7980 Рік тому +14

    ਸੰਧੂ, ਮਾਨ, ਵੀਰਾਂ ਨੂੰ ਚੌਧਰ ਚਾਹੀਦਾ ਹੈ 🙏🙏🙏🙏

  • @jindercheema33984
    @jindercheema33984 Рік тому +258

    ਮੱਖੂ ਸਾਬ ਜੀ ਤੁਹਾਡੀ ਗੱਲ ਸਹੀ ਆ ਸਾਨੂੰ ਸਾਥ ਦੇਣਾ ਚਾਹੀਦਾ ❤

    • @amansingh-xg8rt
      @amansingh-xg8rt Рік тому

      Kute bhonkde ne Rahi chup chap lang Janade ne.

    • @amansingh-xg8rt
      @amansingh-xg8rt Рік тому

      Javab nhi dinde

    • @fauji6667
      @fauji6667 Рік тому

      Oo bs kr bharawa eh sab ne baad ch kise ne ni puchna aawe kise piche lag apna bandr na Landa karva leyo ehna nu koi fark ni paina frk aam loka nu hi paina jd ghaan hunda eh nikal jande kuj akal kro kde dimag v vartna sikho dunia kida te kithe sochdi pr tu c lok othe k hi baithe oo vikas ni hunda peya thode dimag da fukarpuna gupa kise piche lag apna nuksan krana bs ahi kuj aa thode kol

    • @jindercheema33984
      @jindercheema33984 Рік тому +1

      @@fauji6667 ik din ta marna hi aw pra 🙏

    • @mandeepmultani3243
      @mandeepmultani3243 Рік тому +2

      Amritpal singh jindabad

  • @wahegurusatnam8276
    @wahegurusatnam8276 2 роки тому +139

    ਸ਼ਾਬਾਸ਼ ਮੱਖੀ ਸਾਬ ਸ਼ਾਬਾਸ਼। ਚੜਦੀ ਕਲਾ ਵਿੱਚ ਰੱਹੋ ਭਾਈ ਅਮ੍ਰੀਤਪਾਲ ਸਿੰਘ ਤੇ ਮੱਖੂ ਦੀ

    • @surinder474
      @surinder474 2 роки тому

      Makhoo bas kar riha hoon hoon hoon hoon. Hun daso kute billey han 99% sikh. Sala kutta Amiritpal

    • @mohinderkaur7867
      @mohinderkaur7867 2 роки тому +4

      Makhi sahib😉😆😆😅🤲

    • @harrapacivilization2779
      @harrapacivilization2779 2 роки тому +4

      @@mohinderkaur7867 😂

    • @jajbirsingh9986
      @jajbirsingh9986 Рік тому +2

      ਮੱਖੀ ਸਾਹਿਬ 🤣🤣

  • @RupinderKaur-gr3kc
    @RupinderKaur-gr3kc Рік тому +6

    ਵਾਹਿਗੁਰੂ ਜੀ ਆਪਣੇ ਬਚਿਆ ਨੂੰ ਸੁਮਤ ਬਖਸ਼ ਕੇ ਇਕਜੁੱਟ ਹੋਕੇ ਤੁਰਨ ਲਈ ਬਲ ਬਖਸ਼ਣ

  • @SurjitSingh-ju9vp
    @SurjitSingh-ju9vp 2 роки тому +99

    ਮੱਖੂ ਜੀ ਇਹ ਸਿੱਖ ਸੰਗਤ ਤੋਂ ਵੱਖਰਾ ਹੈ ਸੰਗਤ ਤੋਂ ਭਾਈ ਜੀ ਨੇ ਮਾਫ਼ੀ ਮੰਗੀ ਹੈ

  • @m.s.chahal3164
    @m.s.chahal3164 2 роки тому +28

    ਜਾਨਬੁੱਝਕੇ ਅਮ੍ੀਤਪਾਲ ਦੀਅਾ ਗੱਲਾ ਦਾ ਗਲਤ ਮਤਲਬ ਕੱਢ ਰਹੇ ਨੇ ਜਸਬੀਰ ਸਿੰਘ

  • @jass_pubggaming9433
    @jass_pubggaming9433 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਮੱਖੂ ਸਹਿਬ ਤੇ ਭਾਈ ਮਾਨ ਸਹਿਬ ਜੀ ਇਸਾਈਆ ਦੇ ਪਾਸਟਰ ਗੁਰੂ ਸਹਿਬ ਜੀ ਪ੍ਰਤੀ ਕਿਨਾਂ ਕੁਝ ਬੋਲਦੇ ਨੇ ਸਿਖਾਂ ਦੇ ਖਿਲਾਫ ਕੀ ਕੀ ਬੋਲਦੇ ਨੇ ਕਿਸੇ ਨੂੰ ਕਦੇ ਰੋਸ ਨਹੀ ਹੋਇਆ ਤੇ ਜੇ ਅੰਮ੍ਰਿਤਪਾਲ ਸਿੰਘ ਨੇ ਅਵਾਜ ਉਠਾਈ ਤਾਂ ਉਸਦੀ ਗਲਤੀ ਫੜ ਕੇ ਬੈਠ ਗਏ ਨੇ ਇਸੇ ਤ੍ਹਰਾਂ ਸੰਤ ਭਿੰਡਰਾਂ ਵਾਲੇਵੀ ਕਈਆ ਨੂੰ ਚੰਗੇ ਨਹੀ ਲਗਦੇ ਸਨ। ਉਹਨਾਂ ਨੂੰ ਭਲਾ ਬੂਰਾ ਕਹਿਣ ਵਾਲੇ ਅੱਜ ਵੀ ਕਹੀ ਜਾਦੇਂ ਨੇ ਅੰਮ੍ਰਿਤਪਾਲ ਸਿੰਘ ਜੀ ਸਿੱਖ ਕੌਮ ਦੇ ਜਰਨੈਲ ਨੇ ਉਹ ਆਪੇ ਹੱਲ ਕੱਢ ਲੈਣ ਗੇ ਤੁਸੀ ਉਸ ਨਾਲ ਖ੍ਹੜੇ ਹੋਣ ਵਾਲੇ ਬਣੋ ।ਪੂਹਲੇ ਵਾਲੇ ਕੰਮ ਨਾ ਕਰੋ ਜਦੋਂ ਵੱਡੇ ਕਾਰਜ ਅਰੰਭ ਕਰੀ ਦੇ ਨੇ ਤਾਂਛੋਟੀਆਂ ਮੋਟੀਆਂ ਗਲੱਤੀਆ ਹੁੰਦੀਆ ਨੇ। ਵਾਹਿਗੁਰੂ ਜੀ

  • @officialferozpuriya5528
    @officialferozpuriya5528 Рік тому +183

    ਵਾਹਿਗੁਰੂ ਜੀ ਸਾਰੇ ਸਿੱਖ ਵੀਰਾ ਨੂੰ ਇਕ ਜੁਟ ਹੋਣ ਦੀ ਲੋੜ ਹੈ ਲੱਤਾਂ ਖਿੱਚਣ ਦੀ ਨਹੀਂ ਮੱਖੂ ਸਾਬ ਜੀ ਧੰਨਵਾਦ 🙏🙏

    • @gurvinderbilla4961
      @gurvinderbilla4961 Рік тому +2

      Amritpal singh shi a

    • @sekhon943
      @sekhon943 Рік тому +1

      ਧਰਮ ਦੇ ਠੇਕੇਦਾਰ ਪੈਸੇ ਦੇ ਪੁੱਤ ਸਰਕਾਰੀ ਏਜੰਟ ਦੇ ਕੋਲੋਂ ਮੁਆਫੀ ਵਾਹੁ ਵਾਹੁ ਵਾਹੁ

  • @m.s.chahal3164
    @m.s.chahal3164 2 роки тому +27

    ਜਸਬੀਰ ਸਿੰਘ ਜੀ ਅੰਮ੍ੀਤਪਾਲ ਦੀ ਵਿਡੀਓੁ ਸੁਣੋ ਧਿਅਾਨ ਨਾਲ ਮੋਨੇ ਨੌਜਵਾਨਾ ਬਾਰੇ ਸੁਣੋ ਕੀ ਅਾਖੀਅਾ ਅੈਵੇਂ ਲੱਤਾ ਨਾ ਖਿੱਚੋ ਜੇ ਤੁਹਾਨੂੰ ਡਰ ਲੱਗਦਾ ਤਾਂ ਚੁੱਪ ਕਰਕੇ ਅਾਪਣੇ ਘਰ ਬੈਠਜੋ

  • @GurpreetSingh-lw4ki
    @GurpreetSingh-lw4ki 3 місяці тому +3

    ਸ ਸੰਗਤ ਦੀ ਕੀਤੀ ਜਾਂਦੀ ਆ ਹੋਰ ਕਿਸੇ ਦੀ ਪਰਵਾਹ ਨਹੀਂ ਕੀਤੀ ਜਾਂਦੀ ਉਹ ਭਾਈ ਅੰਮ੍ਰਿਤਪਾਲ ਜੀ ਦਾ ਗ ਸਹੀ ਗੱਲ ਕੀਤੀ ਸੀ

  • @Harinde29134
    @Harinde29134 Рік тому +35

    ਮਖੂ ਸਾਬ ਦੀ ਗੱਲ ਵਧੀਆ ਨਿੱਕੀਆਂ ਨਿੱਕੀਆਂ ਛੱਡ ਅੱਗੇ ਵਧਣਾ ਚਾਹੀਦਾ ਵਾਹਿਗੁਰੂ ਜੀ ਮੇਹਰ ਕਰਨ

  • @RanjitSingh-zr6eo
    @RanjitSingh-zr6eo 2 роки тому +55

    ਜੇ ਬਖੇੜਾ ਈ ਖੜਾ ਕਰਨਾ ਤਾਂ ਨੁਕਸ ਹਰ ਬੰਂਦੇ ਵਿੱਚ ਈ ਮਿਲ ਜਾਣਾ

    • @harrapacivilization2779
      @harrapacivilization2779 Рік тому +1

      ਇਹ ਅੰਮ੍ਰਿਤ ਪਾਲ ਜਿਹਾ ਵੀ ਬਖੇੜੇ ਹੀ ਖੜੇ ਕਰਦਾ ਰਿਹਾ ਹਰ ਵੇਲੇ ਨੁਕਸ ਦੇਖਣਾ ਇਸਦੀ ਕਮਜੋਰੀ ਹੈ

    • @sukhrajsodi8710
      @sukhrajsodi8710 Рік тому +1

      Shi gal a verr

  • @jagirsinghbubby2793
    @jagirsinghbubby2793 Рік тому

    ਮੱਖੂ ਸਾਹਿਬ ਤੁੰਸੀ ਬਹੁਤ ਵਧੀਆ ਕੀਤਾ ਜੀ।ਅੰਮ੍ਰਿਤਪਾਲ ਸਿੰਘ ਜੀ ਹਿੰਦੂ ਸਿੱਖ ਦੀ ਗਲ ਨਹੀਂ ਕਰਦੇ।ਉਹ ਪੰਥ ਦੇ ਹਿੱਤ ਦੀ ਗਲ ਕਰਦਾ ਹੈ।ਮਾਨ ਸਾਹਿਬ ਨੂੰ ਪੁੱਛੋ ਕਿ ਜਿਹੜਾ ਕੰਮ ਇਹਨਾਂ ਵਰਗੇ ਪ੍ਰਚਾਰਕਾਂ ਨੇ ਕਰਨਾ ਸੀ,ਉਹ ਅੰਮ੍ਰਿਤਪਾਲ ਸਿੰਘ ਕਰ ਰਹੇ ਹਨ। ਇਹ ਲੱਤਾਂ ਖਿੱਚਨ ਵਾਲੇ ਹਨ, ਨਾਲ ਤੁਰਨ ਵਾਲੇ ਨਹੀਂ ਹਨ।ਬਾਕੀ ਉਹ ਵਾਹਿਗੁਰੂ ਦੀ ਮਿਹਰ ਸਦਕਾ ਚੰਗਾ ਕੰਮ ਕਰ ਰਿਹਾ ਹੈ,ਉਹ ਪ੍ਰਚਾਰਕ ਨਹੀਂ,ਜਦੋਂ ਸਾਹਮਣੇ ਹੋ ਕੇ ਵਿਚਰਣਾ ਹੈ,ਗਲਤੀਆਂ ਉਸ ਕੋਲੋਂ ਹੀ ਹੋਣਗੀਆਂ,ਥੋੜੀਆਂ ਬਹੁਤ ਗੱਲਾਂ ਨੂੰ ਨਜ਼ਰ ਅੰਦਾਜ਼ ਵੀ ਕਰਨਾ ਪਵੇਗਾ।

  • @bahalsingh7068
    @bahalsingh7068 Рік тому +4

    ਭਾਈ ਹਰਪ੍ਰੀਤ ਸਿੰਘ ਜੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਭਾਈ ਜਸਬੀਰ ਸਿੰਘ ਮਾਨ ਹੋਣਾ ਨਾਲ ਵਿਚਾਰ ਵਟਾਂਦਰਾ ਕੀਤਾ ਤੁਸੀਂ ਬਹੁਤ ਵਧੀਆ ਕਿਹਾ ਭਾਵੇਂ ਲੱਖ ਮੱਤਭੇਦ ਹੋਣ ਸਾਨੂੰ ਸਭ ਨੂੰ ਭਾਈ ਅਮਿੰਰਤਪਾਲ ਸਿੰਘ ਦੇ ਨਾਲ ਚੱਲਣਾ ਚਾਹੀਦਾ ਵਹਿਗੁਰੂ ਕਿਰਪਾ ਕਰਨ ਇਹ ਵਾਰਸ਼ ਪੰਜਾਬ ਦੇ ਪੰਜਾਬ ਨੂੰ ਕੋਮ ਨੂੰ ਬੁਲੰਦੀਆਂ ਤੇ ਲੈਕੇ ਜਾਣ ਅਸੀਂ ਸਾਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰੀਏ

  • @baljitratol2981
    @baljitratol2981 2 роки тому +143

    ਧੰਨਵਾਦ ਮਖੂ ਵੀਰ ਜੀ 🙏 ਵਾਹਿਗੁਰੂ ਜੀ ਅਮਿ੍ਤਪਾਲ ਵੀਰ ਨੂੰ ਲੰਮੀ ਉਮਰ ਬਖਸ਼ਣ 🙏

  • @singhgurvinder84
    @singhgurvinder84 Рік тому +40

    ਸਰ ਜੀ ਇਹ ਚੰਦਨ ਮੁਹੱਲੇ ਦੀ ਉਹ ਮਾੜੀ ਜਨਾਨੀ ਹੈ ਜਿਸਨੂੰ ਉਸਦਾ ਹਰ ਇਕ ਬਿਆਨ ਹੀ ਬੁਰਾ ਲਗਦਾ ਪਿਆ ਅਮ੍ਰਿਤਪਾਲ ਨੇ ਕੁਤੇ ਬਿਲੇ ਬਿਰਦਵਿੰਦਰ ਦੇ ਸਵਾਲ ਉਤੇ ਕਿਹਾ ਸੀ ਪਰ ਇਹ ਲੱਤਾਂ ਖਿੱਚਣ ਵਾਲੇ ਨੇ ਸੰਗਤ ਕੋਲੋ ਮੁਆਫੀ ਮੰਗ ਲਈ ਕਿ ਇਹ ਚਾਉਂਦਾ ਇਸ ਕੋਲੋ ਮੁਆਫੀ ਮੰਗੇ ਇਹਦੇ ਅੱਨੀ ਮਿਰਚ ਲਗੀ ਹੋਈ ਮੁਆਫ ਕਰੀਓ ਪਰ ਗਦਾਰਾਂ ਦੇ ਸਿੰਘ ਨਹੀਂ ਹੁੰਦੇ

    • @joginderasija4091
      @joginderasija4091 3 місяці тому +2

      ਅਮ੍ਰਿਤਪਾਲ ਕਾਇਰ ਬੰਦਾ ਹੈ

    • @singhnavdeepchandi4139
      @singhnavdeepchandi4139 3 місяці тому

      ​@@joginderasija4091ਬਹਾਦੁਰ ਕੌਣ ਹੈ ਜੀ ਫਿਰ ਉਸਦਾ ਨਾਮ ਦਸਿਓ ਸਾਨੂੰ ਵੀ ਪਤਾ ਲੱਗ ਜਾਏ

    • @gurmitkaur3852
      @gurmitkaur3852 2 місяці тому

      gaddar v vicha hunda

    • @karamjitsingh4427
      @karamjitsingh4427 2 місяці тому

      ​@@joginderasija4091teri jameer mar gayi y

    • @GurdeepSingh-ne8jy
      @GurdeepSingh-ne8jy 2 місяці тому

      ਬਹਾਦਰ ਤਾਂ ਪਤਾ ਨਹੀਂ ਤੂੰ ਕਿਹਨੂੰ ਸਮਝਦਾ ਹੋਊ ਪਰ ਗੁਲਾਮ ਸਾਹਿਬ ( ਅੰਮ੍ਰਿਤ ਪਾਲ ਸਿਰੇ ਦਾ ਕਾਇਰ ਅਤੇ ਅਫ਼ਸਰ ਦੀ ਕੁਰਸੀ ਵਾਂਗੂੰ ਚੁਫੇਰੇ ਗੁੰਮ ਵਾਲਾ ਹੈ ਜੋਂ ਕਿਹੰਦਾ ਕੁੱਝ ਸੀ ਤੇ ਹੁਣ ਸਤਾ ਦਾ ਸੁਖ ਭੋਗਣ ਦੀ ਕਾਹਲੀ ਪਈ ਹੈ ।ਸਰਮ ਆਉਣੀ ਚਾਹੀਦੀ ਹੈ ਹੁਣ ਕਿਹੜੇ ਮੂੰਹ ਨਾਲ ਦੇਸ ਦੀ ਅਖੰਡਤਾ ਦੀ ਸੋਹ ਚੁਕੁ ।​@@singhnavdeepchandi4139

  • @Mehtabpur07
    @Mehtabpur07 2 роки тому +491

    ਸਾਨੂੰ ਵੈਰੀ ਤੋ ਕੋਈ ਖਤਰਾ ਨੀ
    ਡਰ ਲਗਦਾ ਆਪਣੇ ਯਾਰਾ ਤੋ

    • @gurnaamsingh4706
      @gurnaamsingh4706 Рік тому +6

      Very good veer Ji

    • @fikarmandmedia
      @fikarmandmedia Рік тому +6

      ਰਾਜ ਭਾਗ ਇਸ ਤਰ੍ਹਾਂ ਨਹੀ ਮਿਲਦੇ ਰਾਜ ਭਾਗ ਦੀਆਂ ਗੱਲਾਂ ਬੜੀਆਂ ਦੂਰ ਨੇ ਜੀ

    • @AjaySingh-jd1gi
      @AjaySingh-jd1gi Рік тому +8

      ਸਹੀ ਕਿਹਾ ਵੀਰ ਜੀ ਅਪਣੇਇਆ ਤੋ ਡਰ ਲੱਗਦਾ ਹੈ ਜੀ ਵਾਹਿਗੁਰੂ ਕਿਰਪਾ ਕਰੇ ਜੀ

    • @princemehra6182
      @princemehra6182 Рік тому +1

      Ryt bro.

    • @sunnybrar2004
      @sunnybrar2004 Рік тому

      Apne desh ch tenu veri disde fer dubb ke marjo
      84 fer bnu
      Fer pajjna tusi bahar nu
      Eh changa pla c Punjab ch .....baharo aake kyun achanak Drame Kari janda pia ???
      Sale nu baharo paise mile ISI wlo
      Aap te apne ghr bhri jande te ethon di berozgar youth nu magar laake marn de rah tori jande
      Kihdi chardikala chayidi saliyon.......deep sidhu te mosse wale nu pumb deke tusi muhre kitta
      Fer aape unu goli mrati....taki Punjab da mahool khrab hoye....loki apas ch ladke marje

  • @hsbhatti2682
    @hsbhatti2682 3 місяці тому +3

    ਅੱਜ ਕਲ ਮੋਨੇ ਜ਼ਿਆਦਾ ਇਤਿਹਾਸ ਜਾਣਦੇ ਨੇ ਤੇ ਨਸ਼ਿਆਂ ਤੋਂ ਰਹਿਤ ਨੇ,

  • @balbirkaur5818
    @balbirkaur5818 2 роки тому +103

    ਵੀਰ ਜੀ ਸੰਗਤ ਬਖਸ਼ਣਹਾਰ ਹੈ ਜੇ ਸੰਗਤ ਨੇ ਬਖਸ਼ ਦਿੱਤਾ ਮਾਨ ਸਾਹਿਬ ਗੱਲ ਨੂੰ ਐਵੇਂ ਵਧਾਈ ਜਾਵੋ

  • @SamSerenadeAethetic
    @SamSerenadeAethetic Рік тому +43

    ਬਿਲਕੁਲ ਸਹੀ ਗੱਲ ਆ ਮੱਖੂ ਸਾਬ,,, ਜੇ ਕੋਈ ਇਨਸਾਨ ਚੰਗੇ ਕਾਰਜ ਆਲੇ ਪਾਸੇ ਕਦਮ ਵਧਾਉਣ ਲੱਗਾ, ਤਾਂ ਛੋਟੀ ਮੋਟੀ ਗਲਤੀ ignore ਕਰਨੀ ਹੀ ਬਣਦੀ ਆ,,, ਵੈਸੇ ਵੀ ਅਜੇ ਸ਼ੁਰੂਆਤ ਆ, ਸਮਾਂ ਆਪਣੇ ਆਪ ਤਜਰਬੇਕਾਰ ਬਣਾ ਦਿੰਦਾ

  • @ramasrasinghgrewal4957
    @ramasrasinghgrewal4957 Рік тому +6

    ਵਾਹਿਗੁਰੂ ਜੀ ਸੋ ਸ਼ਬਦ ਸਹੀ ਬੋਲੇ ਤਾਂ ਅਸੀਂ ਇਕ ਕ਼ਮੀਤੇ ਬੈਂਸ ਕਰੀ ਜਾਂਦੇ ਹਾਂ ਸਾਡੇ ਸਿੱਖਾ ਵਿਚ ਇਹ ਹੀ ਕਮੀ ਹੈ

  • @meharsinghsandhu4567
    @meharsinghsandhu4567 2 роки тому +184

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
    ਮੱਖੂ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹੋ।
    ਇੱਥੇ ਦਾਤਰੀ ਦੇ ਇੱਕ ਦੰਦੇ ਹੁੰਦੇ ਆ ਪਰ ਦੁਨੀਆਂ ਦੇ ਦੋਨੋਂ ਪਾਸੇ ਦੰਦੇ ਹੁੰਦੇ ਆ।

  • @JagtarSingh-hf4ck
    @JagtarSingh-hf4ck 2 роки тому +54

    ਫਿਰ ਤਾਂ ਅਮ੍ਰਿਤਪਾਲ ਸਿੰਘ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਜੋਗਾ ਹੀ ਰਹਿ ਜਾਵੇਗਾ ਐਨੇ ਸਵਾਲ ਤਾਂ ਦੁਸ਼ਮਣ ਜਮਾਤ ਨੇ ਕੀਤੇ ਜਿਨੇ ਸਵਾਲ ਆਪਣੇ ਆਵਦੇ ਕਰੀ ਜਾਂਦੇ ਨੇ ਕੁਛ ਕਰ ਵਿਖਾੳ

    • @adrashkumarkumar3659
      @adrashkumarkumar3659 2 роки тому

      Jawab te dene he penda

    • @sarwansingh5003
      @sarwansingh5003 2 роки тому

      Jawab dena hi Pena aa

    • @harjeetsingh1160
      @harjeetsingh1160 Рік тому +1

      Waheguru. Ji. Sabna. Nu. Mut. Bakhsan

    • @sabi-mansa
      @sabi-mansa 3 місяці тому +1

      ਸ ਸਿਮਰਨਜੀਤ ਸਿੰਘ ਮਾਨ ਸੰਗਰੂਰ
      🎤ਭਾਈ ਅੰਮ੍ਰਿਤਪਾਲ ਖਾਲਸਾ ਖਡੂਰ ਸਾਹਿਬ
      ਵੀਰ ਲੱਖਾ ਸਿਧਾਣਾ ਬਠਿੰਡਾ🪣
      ਭਾਈ ਸਰਬਜੀਤ ਸਿੰਘ ਫਰੀਦਕੋਟ

    • @sabi-mansa
      @sabi-mansa 3 місяці тому +1

      Amritpal khalsa ⛳
      ਇਹਨਾਂ ਦੇ ਪੂਛਾ ਮਰਿਆ ਖ਼ਾਲਸਾ ਨੀ ਲਿਬੜਦਾ

  • @user-ne7hh1mj1k
    @user-ne7hh1mj1k 3 місяці тому +1

    ਮੁਖੁ ਜੀ ਦਾ ਧੰਨਵਾਦ ਕਰਦੇ ਹਾ।ਬਹੁਤ ਵਧੀਆ ਵਿਚਾਰ ਦਿਤੇ।

  • @bittusinghmiana5576
    @bittusinghmiana5576 Рік тому +200

    ਵਾਹਿਗੁਰੂ ਜੀ ਪੰਥ ਕੀ ਜੀਤ ਹੋ 🙏💕
    ਅਮ੍ਰਿਤਪਾਲ ਸਿੰਘ ਵੀਰ ਜ਼ਿੰਦਾਬਾਦ 💕

  • @chainsinghdhillon9199
    @chainsinghdhillon9199 2 роки тому +71

    ਜਿਉਦੇ ਜੀ ਨਾਲ ਵਖਰੇਵੇਂ ਮਰਨ ਤੋਂ ਬਾਅਦ ਸ਼ਹੀਦ ਏ ਦਸਤੂਰ ਬਣ ਚੁਕਾ ਹੈ ਸਾਡਾ
    ਵਾਹਿਗੁਰੂ ਜੀ ਮੇਹਰ ਕਰੇ ਆਪੇ ਸਭ ਨੂੰ 🙏🙏🙏🙏🙏🙏🙏🙏🙏

  • @ekamreetkaur6544
    @ekamreetkaur6544 Рік тому +6

    ਬਹੁਤ ਵਧੀਆ ਮੱਖੂ ਸਾਹਿਬ ਜੀ

  • @jassapoohli5781
    @jassapoohli5781 2 роки тому +229

    Very good ਮੱਖੂ ਸਾਹਿਬ ਜੀਂ ਤੁਸੀਂ ਪੱਤਰਕਾਰ ਅੱਗੇ ਆਓ ਭਾਈ ਅਮ੍ਰਿਤਪਾਲ ਜੀਂ ਹੱਕ ਵਿਚ 🙏

    • @kawaljitsingh706
      @kawaljitsingh706 2 роки тому +3

      ਮੱਖੂ ਸਾਹਿਬ ਬਹੁਤ ਵਧੀਆ ਇਸੇ ਤਰ੍ਹਾਂ ਘੇਰਿਆ ਕਰੋ ਸਭ ਨੂੰ ਜੋ ਐਦਾ ਦੇ ਬੰਦਿਆਂ ਨੂੰ ਪਰਮਾਤਮਾ ਅੰਮਿ੍ਤਪਾਲ ਸਿੰਘ ਦੀ ਤੁਹਾਡੀ ਚੜਦੀ ਕਲਾ ਕਰ੍

    • @user-df6od9be5x
      @user-df6od9be5x 2 роки тому +4

      ua-cam.com/users/shortsJdJDp-3KhIw?feature=shareਗ਼ੁਲਾਮੀ ਵਿੱਚੋ ਬਾਹਰ ਆਕੇ ਇਹਨਾਂ ਦੇ ਵੱਸ ਪਹਿਨਾ ਤੇ ਧੱਕੇ ਖਾਓ। ਵੀਡਿਉ ਸਾਰੀ ਦੇਖੋ ਏਹ ਅੰਮ੍ਰਿਤਪਾਲ ਵੀ ਮਾਨ ਦਾ ਹੀ ਬਣਾਇਆ ਤੋਹਫ਼ਾ ਹੈ। ਸਾਰਾ ਰੌਲ਼ਾ funding ਦਾ ਤੇ ਪੈਸੇ ਦਾ ਹੈ ਆਪਣੇ ਪੁੱਤ ਬਚਾ ਲਓ ਪੰਜਾਬੀਓ 🙏🏻

    • @nishaanlakhian5113
      @nishaanlakhian5113 Рік тому +1

      @@user-df6od9be5x mainu ta kuj ni dikhya video ch.

    • @user-df6od9be5x
      @user-df6od9be5x Рік тому +2

      @@nishaanlakhian5113 hahahaha 🤣
      ਜਿਹੜੇ ਲੋਕ ਬੇਜ਼ਤੀ ਪਰੂਫ ਤੇ ਘੁਸੇ ਘਟੇ ਹੋਣ ਜਾਂ ਆਪਣੇਂ ਮਾਂ ਬਾਪ ਦੀ ਇੱਜ਼ਤ ਰੋਲਣ ਜਾਂ ਰੁਲਾਉਣ ਵਾਲੇ ਹੋਣ, ਓਨੂੰ ਕੁਝ ਨਹੀਂ ਦਿੱਖਦਾ ਘੁਸਿਆ ਵੀਡਿਉ ਵਿੱਚ। ਬਾਕੀ ਭੇਡਾਂ ਬੱਕਰੀਆਂ ਨੂੰ ਸਿਰਫ਼ ਘਾਹ ਦਾ ਹੀ ਪਤਾ ਹੁੰਦਾ 😀

    • @nishaanlakhian5113
      @nishaanlakhian5113 Рік тому +3

      @@user-df6od9be5x 🤣🤣🤣pta lag gya Tera tu khusa katta hi aa. Gulami Ghar kar gyi dimag ch. Chal dhadri diye bhede. Tusi makeup da dyan rakho dhadri vargya de.

  • @Gyani_Baljinder_singh
    @Gyani_Baljinder_singh 2 роки тому +288

    ਮਾਨ ਨੂੰ ਪੁੱਛੋ ਕਿ ਅੰਮ੍ਰਿਤਪਾਲ ਸਿੰਘ ਨੇ ਸੰਗਤ ਤੋੰ ਮਾਫੀ ਮੰਗ ਲਈ....ਇਹ ਆਪਣੇ ਆਪ ਨੂੰ ਸੰਗਤ ਤੋਂ ਬਾਹਰ ਸਮਝਦਾ ਆ??

    • @swaranjeetsingh4639
      @swaranjeetsingh4639 2 роки тому +10

      ਬਲਜਿੰਦਰ ਸਿੰਘ ਜੀ ਬਹੁਤ ਵਧੀਆ ਵੀਚਾਰ ਆਪ ਜੀ ਦਾ

    • @jagrajsingh9545
      @jagrajsingh9545 Рік тому +15

      ਮਾਨ ਦੱਸੇ ਕੀ ਉਹ ਆਪਣੇ ਆਪ ਨੂੰ ਸੰਗਤ ਤੋਂ ਉੱਪਰ ਸਮਝਦੇ ਹਨ।

    • @nirmalsinghsidhu5786
      @nirmalsinghsidhu5786 Рік тому +6

      Bilkul shi

    • @singhbatth1215
      @singhbatth1215 Рік тому +11

      ਬਹੁਤ ਸੋਹਣਾ ਜਵਾਬ ਦਿੱਤਾ ਵੀਰ ਜੀ ਤੁਸੀਂ ਤੇ ਏ ਲੱਤਾਂ ਖਿੱਚੀ ਜਾਣ ਵਾਲੇ ਲੋਕਾਂ ਚੋ ਆ

    • @stillalive4404
      @stillalive4404 Рік тому +8

      ਇਹ ਸੰਗਤ ਥੋੜਾ ਇਹ ਤਾ ਬਾਬਾ ਵਾ

  • @DarshanSingh-sm5px
    @DarshanSingh-sm5px Рік тому +1

    ਓਢਾਡੀ ਵੀਰਾ ਸਭ ਨਾਲੋ ਜਿਆਦਾ ਵਿਰੋਧ ਤੂੰ ਕਰਦਾ ਤੁਸੀ ਆਪਣੀਆ ਢਾਡੀ ਵਾਰਾ ਗਾਓ ਤੇ ਉਸ ਆਪਣਾ ਕੰਮ ਕਰਨ ਦਿਓ ਲੱਤਾ ਨਾ ਖਿਚੋ ਧੰਨਵਾਧ ਸਾਹਿਬ ।

  • @user-my9zy8bb5x
    @user-my9zy8bb5x Рік тому +82

    ਵਹਿਗੁਰੂ ਜੀ ਏਕਤਾ ਅਤੇ ਤਰੱਕੀ ਪੰਜਾਬ ਦੀ ਸ਼ਾਨ ਹੈ ਕਯਮ ਰਖੋ ਜੀ 🙏⚘

  • @RanjitSingh-zr6eo
    @RanjitSingh-zr6eo 2 роки тому +171

    ਜਿਸ ਤੇ ਕ੍ਰਿਪਾ ਹੋਣੀ ਉਨਾਂ ਨਾਲ ਕੌਮ ਨੇ ਤੁਰਨਾ ਬਾਕੀ ਉਸ ਵੀਰ ਨੇ ਸ਼ਪੈਸ਼ਲ ਮੋਨਿਆਂ ਨਾਲ ਵੱਧ ਪਿਆਰ ਕਿਹਾ ਹੈ

    • @m.s.chahal3164
      @m.s.chahal3164 2 роки тому

      ੲਿਹੋ ਚੀਜ਼ ਤਾਂ ਹਜਮ ਨਹੀ ਹੋ ਰਹੀ ਕੁਝ ਕਾਲੀਅਾ ਭੇਡਾ ਨੂੰ ੲੇਸੇ ਕਰਕੇ ਲੱਤਾ ਖਿੱਚ ਰਹੇ ਨੇ

    • @JasbirSingh-rv9pf
      @JasbirSingh-rv9pf 2 роки тому +3

      ਤੁਸੀ ਮੋਨੀਆ ਵਿਚੋ ਹੀ ਨਿਕਲੀਆ

    • @BHULLAR1.5M
      @BHULLAR1.5M Рік тому +3

      @@JasbirSingh-rv9pf ki matlb tuhade kehan da

    • @HARJINDERSINGH-km9ee
      @HARJINDERSINGH-km9ee Рік тому +2

      @@JasbirSingh-rv9pf matlb ki tera

    • @musclehutbodybuilding2583
      @musclehutbodybuilding2583 Рік тому

      @@JasbirSingh-rv9pf dur fitte muh tere, eh vi das de teri rss kitho nikli aa?

  • @jaswantsingh1555
    @jaswantsingh1555 Рік тому +3

    ਜੇ ਪੰਥ ਦੀ ਚ੍ਹਦੀਕਲਾ ਚਾਹੁੰਦੇ ਹੋ ਤਾਂ ਸਮਾਜਵਾਦੀ ਸੋਚ ਨਾਲ ਸਾਰੇ ਰਲਮਿਲ ਕੇ ਚੱਲੋ

  • @hothi13singh
    @hothi13singh 2 роки тому +65

    ਇਹਵੀ ਪੂਹਲੇ ਦਾ ਭਰਾ ਲੱਗਦਾ ਉਤੋਂ ਉਤੋ ਕਹੀ ਜਾਂਦਾ ਅਸੀਂ ਲਤਾ ਨਹੀਂ ਖਿੱਚਦੇ ਤੇ ਜੋਰ ਵੀ ਪੂਰਾ ਲਗਾ ਪਿਆ।

  • @rickyrupinder2620
    @rickyrupinder2620 2 роки тому +132

    ਹਰਪ੍ਰੀਤ ਮਖੂ ਭਾਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ੰ

  • @GurjeetsinghSingh-hq4cc
    @GurjeetsinghSingh-hq4cc 3 місяці тому +5

    ਇਹਨੂੰ ਪ੍ਰਧਾਨ ਬਣਾ ਦੋ ਸ਼੍ਰੋਮਣੀ ਕਮੇਟੀ ਦਾ

  • @wahegurusatnam8276
    @wahegurusatnam8276 2 роки тому +39

    ਤਕਲੀਫ਼ ਇਹ ਹੈ ਸਾਡੇ ਮਗਰ ਕਿਉਂ ਨਹੀਂ ਲੱਗੇ ਲੋਕ। ਅਮ੍ਰੀਤਪਾਲ ਦੇ ਮਗਰ ਜਿੰਨੀ ਜਵਾਨੀ ਲੱਗੀ ਹੈ। ਵਾਹਿਗੁਰੂ ਇਹੋ ਜਿਹੇ ਦੋਖੀਆਂ ਤੋਂ ਬਚਾਏ। ਚੰਗਾ ਕਰਦੇ ਭਾਈ ਅਮ੍ਰੀਤਪਾਲ ਸਿੰਘ ਜਵਾਬ ਨਹੀਂ ਦਿੰਦੇ। ਅਸੀਂ ਜੂੰ ਹੈ ਜਵਾਬ ਦੇਣ ਨੂੰ। ਸ਼ਾਬਾਸ਼

    • @pargatsingh8653
      @pargatsingh8653 2 роки тому +1

      Sarkari dalea nu amritpal veer too takleef hai gadara nu pahchano

    • @bigilbeast4689
      @bigilbeast4689 2 роки тому

      Knjra aapne peo Amritpal knjr nu puch phela
      Us ne Rangreta da ithass galat kive dsa...

    • @user-rr6gq2dw2o
      @user-rr6gq2dw2o 3 місяці тому

      Koi na koi kuch kahe ,vadhia kaam hona chahida hai

    • @user-rr6gq2dw2o
      @user-rr6gq2dw2o 3 місяці тому

      Baki Amritpal sada bachia varga hai bas pyar te satkar nal bale Hankaar nahi chahida te mithe nal te jehar v khwaya ja sakda hai, waheguru ji chardikala vich rakhan

  • @sunnydhaliwal1984
    @sunnydhaliwal1984 2 роки тому +196

    ਅਸੀ ਤਾਂ ਭਾਈ ਅੰਮ੍ਰਿਤਪਾਲ ਸਿੰਘ ਨਾਲ ਖੜੇ ਹਾ
    ਇਹ ਵਿ ਵੇਖ ਲਿਆ ਜਦ ਕੋਈ ਸਿੱਖ ਕੌਮ ਦੀ ਅਗਵਾਈ ਕਰਦਾ ਓਦੋਂ ਲੋਕਾ ਨੂੰ ਬੜੀ ਤਕਲੀਫ਼ ਹੁੰਦੀ 🤬🤬
    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 🙏🏻

    • @balcollection3105
      @balcollection3105 2 роки тому +2

      🙏🏻Ehda matlab verr fir pinda de pind khali hon gy......

    • @J.king-Farm
      @J.king-Farm 2 роки тому +7

      @@balcollection3105 oh ta veer g chitta la la k vv roj naujavaan mri jandih aa
      Ohti vv bolo tusi
      J koi hakka di gll krda ta tusi voht jldi gll fd laidi oh

    • @onkarsahota1677
      @onkarsahota1677 2 роки тому +7

      @@balcollection3105 ਭਾਰਤੀ ਏਜੰਸੀਆਂ ਨੇ ਪੰਜਾਬ ਨੂੰ ਸਿੱਖ ਰਹਿਤ ਕਰ ਦਿੱਤਾ ਹੈ ਪਿੰਡ ਤੇ ਖਾਲੀ ਹੋ ਚੁੱਕੇ ਹਨ ਭਈਆਂ ਨੇ ਸਿੱਖਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਹੈ ਨੌਕਰੀਆਂ ਤੇ ਬਾਹਰੀ ਲੋਕਾਂ ਨੂੰ ਲਾ ਦਿੱਤਾ ਹੈ, ਤੈਨੂੰ ਪਤਾ ਨਹੀਂ ਪਿੰਡਾਂ ਦੇ ਪਿੰਡ ਭਰੇ ਭਰੇ ਕਿਵੇਂ ਲੱਗਦੇ ਨੇ

    • @user-df6od9be5x
      @user-df6od9be5x 2 роки тому +1

      ਗ਼ੁਲਾਮੀ ਵਿੱਚੋ ਬਾਹਰ ਆਕੇ ਇਹਨਾਂ ਦੇ ਵੱਸ ਪਹਿਨਾ ਤੇ ਧੱਕੇ ਖਾਓ। ਵੀਡਿਉ ਸਾਰੀ ਦੇਖੋ ਏਹ ਅੰਮ੍ਰਿਤਪਾਲ ਵੀ ਮਾਨ ਦਾ ਹੀ ਬਣਾਇਆ ਤੋਹਫ਼ਾ ਹੈ। ਸਾਰਾ ਰੌਲ਼ਾ funding ਦਾ ਤੇ ਪੈਸੇ ਦਾ ਹੈ ਆਪਣੇ ਪੁੱਤ ਬਚਾ ਲਓ ਪੰਜਾਬੀਓ 🙏🏻ua-cam.com/users/shortsJdJDp-3KhIw?feature=share

    • @user-df6od9be5x
      @user-df6od9be5x 2 роки тому +2

      ua-cam.com/users/shortsJdJDp-3KhIw?feature=shareਗ਼ੁਲਾਮੀ ਵਿੱਚੋ ਬਾਹਰ ਆਕੇ ਇਹਨਾਂ ਦੇ ਵੱਸ ਪਹਿਨਾ ਤੇ ਧੱਕੇ ਖਾਓ। ਵੀਡਿਉ ਸਾਰੀ ਦੇਖੋ ਏਹ ਅੰਮ੍ਰਿਤਪਾਲ ਵੀ ਮਾਨ ਦਾ ਹੀ ਬਣਾਇਆ ਤੋਹਫ਼ਾ ਹੈ। ਸਾਰਾ ਰੌਲ਼ਾ funding ਦਾ ਤੇ ਪੈਸੇ ਦਾ ਹੈ ਆਪਣੇ ਪੁੱਤ ਬਚਾ ਲਓ ਪੰਜਾਬੀਓ 🙏🏻

  • @jagmailsingh6660
    @jagmailsingh6660 Рік тому +2

    ਖਾਲਸਾ ਜੀ ਤਸੀ ਪੇਲਾ ਤੋ ਪਰਚਾਰ ਕਰਦਾ ਸੀ ਤੂਸੀ ਲੋਕਾ ਨੂੰ ਮੱਗਰ ਲਾ ਲੈਦਾ

  • @samyaad8493
    @samyaad8493 Рік тому +40

    🙏🌹ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌹🙏

  • @chhinderpalsingh2119
    @chhinderpalsingh2119 Рік тому +16

    ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਨੇ ਕਈ ਲੋਕ, ਜੋ ਆਪਣੀਆਂ ਕਮਜੋਰੀਆਂ ਦੀਆਂ ਹੱਦਾਂ ਵਿੱਚ ਬੱਝ ਕੇ ਕਾਫਲੇ ਨਾਲੋ ਵਿਛੜ ਜਾਂਦੇ

  • @k.s.k.khalsa9719
    @k.s.k.khalsa9719 Рік тому

    ਸੱਚ ਇਹ ਹੈ ਕਿ ਗੁਰੂ ਕੀ ਸੰਗਤ ਤੋਂ ਵੱਡਾ ਕੋਈ ਵੀ ਨਹੀਂ , ਜੇਕਰ ਸੰਗਤ ਕੋਲੋ ਮਾਫੀ ਮੰਗੀ ਜਾਂਦੀ ਹੈ ਤਾਂ ਬਾਕੀ ਕੋਈ ਪਿੱਛੇ ਨਹੀਂ ਰਹਿ ਜਾਂਦਾ।।

  • @GurpreetSingh-pk3qu
    @GurpreetSingh-pk3qu Рік тому +23

    ਬਾਬਾ ਜੀ ਅਮ੍ਰਿਤਪਾਲ ਸਿੰਘ ਜੀ ਬਿਲਕੁਲ ਸਹੀ ਢੰਗ ਨਾਲ ਕੰਮ ਕਰ ਰਹੇ ਹਨ ਕਿਰਪਾ ਕਰਕੇ ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਉ ਜੀ ਧੰਨਵਾਦ😘💕

  • @mangatsingh6642
    @mangatsingh6642 2 роки тому +8

    ਭਾਈ ਜਸਵੀਰ ਸਿੰਘ ਜੀ,, ਤੁਸੀਂ ਦੁਸ਼ਮਣ ਦੀ ਭੂਮਿਕਾ ਨਿਭਾ ਰਹੇ ਹੋਂ,, ਬਹੁਤ ਮਨ ਦੁੱਖੀ ਹੈ,,,,

  • @RanjitKaur-hs6cs
    @RanjitKaur-hs6cs Рік тому +3

    ਧੰਨਵਾਦ ਜੀ ਧੰਨਵਾਦ

  • @balbirkaur5818
    @balbirkaur5818 2 роки тому +93

    ਦੀਪ ਸਿੱਧੂ ਮਰ ਕੇ ਅਮਰ ਹੋ ਗਿਆ ਜੀਉਂਦੇ ਜੀਅ ਗਦਾਰ ਸੀ
    ਮਾਨ ਵੀਰ ਜੀ ਅੰਮ੍ਰਿਤ ਪਾਲ ਸਿੰਘ ਦਾ ਜੀਉਂਦੇ ਦਾ ਸਾਥ ਦੇਵੋ ਤਾਂ ਹੀ ਖਾਲਸਾ ਰਾਜ ਹੋਵੇਗਾ

    • @onkarsahota1677
      @onkarsahota1677 2 роки тому

      ਗੱਦਾਰਾ ਨੂੰ ਏਜੰਸੀਆਂ ਐਕਸੀਡੈਂਟ ਕਰਵਾ ਕੇ ਨਹੀਂ ਮਾਰਦੀਆਂ, ਦੀਪ ਸਿੱਧੂ ਆਪਣਾਂ ਅਰਬਾਂ ਦਾ ਕਾਰੋਬਾਰ ਛੱਡ ਆਇਆ ਸੀ ਗੱਦਾਰ ਹੂੰਦਾ ਤਾਂ ਹੁਣ ਤੱਕ ਜਿਉਂਦਾ ਹੂੰਦਾ

    • @user-df6od9be5x
      @user-df6od9be5x 2 роки тому +1

      ua-cam.com/users/shortsJdJDp-3KhIw?feature=shareਗ਼ੁਲਾਮੀ ਵਿੱਚੋ ਬਾਹਰ ਆਕੇ ਇਹਨਾਂ ਦੇ ਵੱਸ ਪਹਿਨਾ ਤੇ ਧੱਕੇ ਖਾਓ। ਵੀਡਿਉ ਸਾਰੀ ਦੇਖੋ ਏਹ ਅੰਮ੍ਰਿਤਪਾਲ ਵੀ ਮਾਨ ਦਾ ਹੀ ਬਣਾਇਆ ਤੋਹਫ਼ਾ ਹੈ। ਸਾਰਾ ਰੌਲ਼ਾ funding ਦਾ ਤੇ ਪੈਸੇ ਦਾ ਹੈ ਆਪਣੇ ਪੁੱਤ ਬਚਾ ਲਓ ਪੰਜਾਬੀਓ 🙏🏻

  • @balvinderkenth6086
    @balvinderkenth6086 2 роки тому +54

    ਵੀਰਾ ਸੰਗਤ ਤੋਂ ਮਾਫੀ ਮੰਗ ਲਈ ਹੈ ਹੋਰ ਹੁਣ ਸਰਕਾਰ ਕੋਲ਼ੋਂ ਮੰਗੇ ਮਤਲਬ ਉਸ ਦਾ ਇਹੀ ਹੈ ਤੁਹਾਡੇ ਵਰਗਿਆਂ ਕੋਲ਼ੋਂ ਤੁਸੀਂ ਰੋਜ ਸੰਗਤ ਨੂੰ ਸ਼ਸ਼ੋਪੰਜ ਵਿੱਚ ਪਾਈ ਰੱਖਣਾ ਹੈ ਰੱਬ ਦਾ ਵਾਸਤਾ ਥੋੜੀ ਸਮਝ ਕਰ ਲਉ

  • @rajmand1588
    @rajmand1588 Рік тому +1

    ਵੀਰ ਜੀ ਸੰਗਤ ਸਭ ਤੋਂ ਵੱਡੀ ਹੁੰਦੀ ਹੈ ਇਹ ਗਲ ਗੁਰੂਆਂ ਨੇ ਵੀ ਕਹੀ ਹੈ ਕੇ ਸੰਗਤ ਵੱਡੀ ਹੈ

  • @singh-ig5by
    @singh-ig5by 2 роки тому +17

    ਮੱਖੂ ਵੀਰ ਜੀ ਇਹ ਇਤਿਹਾਸ ਨੂੰ ਖੁਦ ਜਾਤ ਪਾਤ ਵਿੱਚ ਰੰਗ ਰਹੇ ਨੇ

  • @navjotsingh5423
    @navjotsingh5423 2 роки тому +114

    ਜਸਬੀਰ ਸਿੰਘ ਜੀ ,,, ਪਹਿਲਾਂ ਇੰਟਰਵਿਊ ਚੱਜ ਨਾਲ ਸੁਣਿਆ ਕਰੋ ,, ਆਵਦੀ ਬੜਾਸ ਬਾਦ ਚ ਕਦਿਆ ਕਰੋ,,, ਤੁਸੀ ਓਹ ਵੀ ਸੁਣਿਆ ਹੋਣਾ ਜਿਸ ਵਿੱਚ ਓਹਨਾ ਨੇ ਕਿਹਾ ਕੇ ਮੋਨਿਆ ਨਾਲ ਮੇਰਾ ਪਿਆਰ ਜਿਆਦਾ ਹੈ ਕਿਉਕਿ ਇਹਨਾਂ ਨੂੰ ਵਾਪਸ ਲੈਕੇ ਆਉਣਾ ਹੈ,, ਤੇ ਬਾਈ ਕੁੱਤੇ ਬਿੱਲੇ ਓਹਨਾ ਨੇ ਉਹਨੂੰ ਕਿਹਾ ਹੈ ਜਿਹੜੇ ਵਾਕੇ ਹੀ ਕੁੱਤੇ ਬਿੱਲੇ ਦੀ ਪਰਵਰਤੀ ਦੇ ਹੈ,, ਕਿਉਂਕਿ ਉਹਨੇ ਕਿੰਨੇ ਸਿੰਘਾ ਦੇ ਜਵਾਬ ਦਿੱਤੇ ਹੈ,ਕਿੰਨੇ channels de jwab ਦਿਤੇ ਹੈ,, ਰਹਿ ਗਲ ਮਾਫ਼ੀ ਦੀ ਤੇ ਓਹ ਸੰਗਤ ਕੋਲੋ ਹੀ ਮੰਗੀ ਜਾਂਦੀ ਹੈ,, ਜਿੰਨਾ ਨੇ ਵਿਰੋਧ ਕੀਤਾ ਸੀ ਓਹਨਾ ਦੀ ਬੋਲ ਬਾਣੀ ਚੈਕ ਕਰੇਓ ਜਰੂਰ,, ਓਹ ਸ਼ਹੀਦਾਂ ਦਿਆ ਜਾਤਾਂ ਪਰਖ ਦੇ ਸੀ।

    • @freepanjab_
      @freepanjab_ 2 роки тому +3

      Maan da sarr sarr k bura haal ho geya aah teh hun kos v boli jandah

    • @jindsingh5817
      @jindsingh5817 2 роки тому +12

      ਬਿਲਕੁਲ ਠੀਕ ਸੰਗਤ ਕੋਲੋਂ ਮਾਫੀ ਮੰਗ ਲਈ ਫਿਰ ਇਹ ਕਿਸ ਕੋਲੋਂ ਸਰਟੀਫਿਕੇਟ ਦਿਵਾਉਣਾ ਚਾਹੁੰਦੇ ਹਨ ਕਿਸੇ ਵਿਸ਼ੇਸ਼ ਜਾਤੀ ਕੋਲੋਂ ਅੰਮ੍ਰਿਤ ਪਾਲ ਨੇ ਇਤਿਹਾਸ ਗੁਰੂ ਦੇ ਸਿੱਖ ਦਾ ਸੁਣਾਇਆ ਨਾ ਕਿ ਕਿਸੇ ਵਿਸ਼ੇਸ਼ ਜਾਤੀ ਦਾ

    • @navjotsingh5423
      @navjotsingh5423 2 роки тому

      @@jindsingh5817ਜਸਬੀਰ ਸਿੰਘ ਨੇ ਇਹ ਸਭ ਭੜਾਸ ਕੜੱਕੇ ਖੁਦ ਨੂੰ ਜਾਤ ਪਾਤ ਦਾ ਪਾਂਧੀ ਬਣਾ ਲਿਆ ,, ਤਾਂ ਜੌ ਕਹਿ ਸਕੇ ਕਿ ਕਿਸੇ ਖਾਸ ਵਰਗੇ ਦੇ ਖਿਲਾਫ ਬੋਲਣ ਤੇ ਅੰਮ੍ਰਿਤਪਾਲ ਤੋਂ , ਜਾਤ ਵੇਖਕੇ ਸ਼ਹੀਦਾਂ ਦੀ ਪਰਖ ਕਰਨ ਵਾਲਿਆਂ ਨੇ ਮਾਫ਼ੀ ਮੰਗਵਾ ਲਈ।

    • @mrjagroop3450
      @mrjagroop3450 2 роки тому

      ਇਹ ਨਿਹੰਗ ਸਿੰਘ ਭੇੜੂ ਹੈ ਹਰ ਇਕ ਨਾਲ ਸਿੰਗ ਫਸਾ ਕੇ ਸੋਸ਼ਲ ਮੀਡੀਆ ਤੇ ਫੇਮਸ ਹੋਣਾ ਚਾਹੁੰਦੇ ਹਨ

    • @gpsingh5956
      @gpsingh5956 Рік тому +3

      ਜਸਬੀਰ ਬਹੁਤ ਘਟੀਆ ਬੰਦਾ ਏ

  • @jogindermaan5801
    @jogindermaan5801 Рік тому +1

    ਮਾਨ ਸਹਿਬ ਜੀ ਜਿੰਨਾ ਦੇ ਮੱਥੇ ਤੇ ਲਿਖਿਆ ਹੋਇਆ ਹੁੰਦਾ ਹੈ ਉਸਨੂੰ ਹੀ ਸੇਵਾ ਤੋਂ ਸਨਮਾਨ ਮਿਲਦਾ ਹੈ।ਹਰ ਇੱਕ ਨੂੰ ਨਹੀਂ।

  • @arshsandhu9936
    @arshsandhu9936 Рік тому +8

    ਮੱਖੂ ਸਾਹਿਬ ਜ਼ਿੰਦਾਬਾਦ।ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ। ਬਿਲਕੁਲ ਸਹੀ ਕਿਹਾ ਮੱਖੂ ਸਾਹਿਬ ਜੀ ਨੇ ਜੇ ਕੋਈ ਅੱਗੇ ਵਧਦਾ ਹੈ ਤਾਂ ਵਧਣ ਦਿਉ। ਲੱਤਾਂ ਨਾਂ ਖਿੱਚੋ।

  • @amanjeetsingh730
    @amanjeetsingh730 2 роки тому +33

    ਈਰਖਾ ਨੇ ਪੰਥ ਦੀ ਚੜਾਈ ਨੀ ਹੋਣ ਦੇਣੀ ।ਹਰ ਕੋਈ ਅਮ੍ਰਿਤਪਾਲ ਸਿੰਘ ਦਾ ਵਿਰੋਧ ਕਰ ਰਿਹਾ ਕਿਉਂ ?ਅਗਲੇ ਨੇ ਅਕ ਕੇ ਮੁੜ ਜਾਣਾ ਵਾਪਸ। ਵਾਹਿਗੁਰੂ

  • @jagjeetkhalsa6920
    @jagjeetkhalsa6920 Рік тому +14

    ਤੇਰੇ ਵਰਗੇ ਸਰਕਾਰੀ ਬੁਬਨਾ ਨੀ ਅਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ 🙏

  • @harjinderkavisher7322
    @harjinderkavisher7322 Рік тому +5

    ਸੰਗਤ ਨੂੰ ਗੁਰੂ ਸਾਹਿਬ ਨੇ 21 ਬਿਸਵੇ ਦਾ ਦਰਜਾ ਦਿੱਤਾ ਆਪ 20 ਬਿਸਵੇ ਸੰਗਤ 21 ਬਿਸਵੇ ਵਾਹਿਗੁਰੂ ਜੀ

  • @JaiGuruji7264
    @JaiGuruji7264 2 роки тому +15

    ਨਿਹੰਗ ਸਿੰਘ ਜੀ ਐਵੇਂ ਖਾਹਮ ਖਾਹ ਗਲਤੀਆਂ ਨੀ ਲੱਭੀਦੀਆਂ ਸੰਪੂਰਨਤਾ ਕਿਸੇ ਵਿੱਚ ਨਹੀਂ।

  • @baljeetsinghbaljeetsingh5511
    @baljeetsinghbaljeetsingh5511 Рік тому +4

    ਮੱਖੂ। ਸਾਹਿਬ ਵੈਰੀ ਗੁੱਡ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @balbirkaur5818
    @balbirkaur5818 2 роки тому +51

    ਭਾਈ ਪਲਵਿੰਦਰ ਸਿੰਘ ਤਲਵਾੜਾ ਨੂੰ ਵੀ ਅੰਮ੍ਰਿਤ ਪਾਲ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ

  • @jaswantsingh2900
    @jaswantsingh2900 2 роки тому +169

    ਤੁਸੀ ਲੋਕ ਕਿਸੇ ਨੂੰ ਨਾ ਬਖ਼ਸ਼ਿਆ ਕਰੋ।ਆਪ ਕੁਝ ਕਰਨਾ ਨਹੀ ਕਿਸੇ ਨੂੰ ਕਰਨ ਨਹੀ ਦੇਣਾ

  • @sewasinghsandhu9366
    @sewasinghsandhu9366 Рік тому

    ਮਖੂ ਸਾਹਿਬ ਇਹਨਾ ਨੂੰ ਪੁੱਛਿਆ ਜਾਵੇ ਕਿ ਇਹਨਾ ਅੱਜ਼ ਤੱਕ ਕਦੀ ਕਿਹਾ ਕਿ ਪੰਜਾਬ ਦੇ ਲੋਕ ਕਿਰਸਚਸਣ ਕਿਉਂ ਬਣ ਰਹੇ ਹਨ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਲੱਤਾਂ ਕਿਉਂ ਖਿੱਚੀ ਜਾਂਦੇ ਨੇ ਵਾਹਿਗੁਰੂ ਜੀ

  • @Gurpreetsaini77
    @Gurpreetsaini77 Рік тому +59

    ਬੱਸ ਆਹੀ ਗੱਲਾਂ ਕਰਕੇ ਤਾਂ ਅਸੀਂ ਛਿੱਤਰ ਖਾਂਦੇ ਆ... ਅਸੀਂ ਕਦੇ ਇਕੱਠੇ ਨਹੀਂ ਹੋ ਸਕਦੇ... ਕੋਈ ਸਾਡੇ ਨਾਲੋ ਅੱਗੇ ਕਿੱਦਾਂ ਜਾ ਸਕਦਾ...

    • @ASingh1699k
      @ASingh1699k Рік тому +3

      Sarkar too burki mildi ena dukandaria nu

  • @jazzy..vlogersinghtv5778
    @jazzy..vlogersinghtv5778 Рік тому +44

    ਇਸੇ ਲਈ ਸਾਰੇ ਅਸੀਂ ਅੱਗੇ ਨਹੀਂ ਵੱਧ ਪਾਉਂਦੇ ਕਿਓਂ ਕੇ ਸਾਡੇ ਆਪਣੇ ਹੀ ਸਾਡੇ ਖਿਲਾਫ ਖਲੋ ਜਾਂਦੇ ਨੇ 😔

  • @kulwantsingh3183
    @kulwantsingh3183 3 місяці тому +1

    ਮਖੂ ਸਾਬ ਜੀ ਜਿਹੜਾ ਕੋਈ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਕਿਸੇ ਵੀ ਪੱਖੋਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਉਸ ਅਸਲੀ ਗੁਰ ਸਿੱਖ ਹੀ ਨਹੀਂ ਸਮਝਣਾ ਚਾਹੀਦਾ ਹੈ ਜੀ ਵਾਹਿਗੁਰੂ ਸਾਹਿਬ ਜੀ

  • @jagjitsinghnijjar9906
    @jagjitsinghnijjar9906 2 роки тому +18

    ਸਮਾਂ ਸਭ ਨੂੰ ਮਿਲ ਕੇ ਅੱਗੇ ਵੱਧਣ ਦਾ ਹੈ ਪਹਿਲਾਂ ਬਹੁਤ ਪਿਛੜ ਚੁੱਕੇ ਹਾਂ

  • @rickyd5758
    @rickyd5758 2 роки тому +28

    ਅੰਮ੍ਰਿਤਪਾਲ ਦੇ ਕੁਝ ਜਵਾਬ ਤੇ ਗੱਲਾਂ ਕਿਸੇ ਹੋਰ Context ਚ ਸੀ ਪਰ ਢਾਡੀ ਮਾਨ ਜੀ ਨੇ ਉਹ ਕਿਸੇ ਹੋਰ Context ਚ ਸਮਝੀਆਂ

  • @NachattarSingh-fx7oo
    @NachattarSingh-fx7oo 3 місяці тому

    ਬਿਲਕੁਲ ਠੀਕ ਭਾਈ ਬਿਲਕੁਲ ਠੀਕ ਭਾਜੀ ਹੁਣ ਤੇ ਮਸਲਿਆਂ ਦਾ ਹੱਲ ਕੋਈ ਐਸੇ ਨਹੀਂ ਜਿੱਦ ਕੇ ਹੀ ਹੋਣਗੇ ਮਸਲੇ ਹੱਲ

  • @matharusaab522
    @matharusaab522 2 роки тому +66

    ਵੀਰ ਜੀ ਜਦੋ ਉਸਨੇ ਸੰਗਤ ਕੋਲੋਂ ਮਾਫੀ ਮੰਗ ਲਈ ਅਤੇ ਜੇ ਸਵਾਲ ਕਰਨ ਵਾਲੇ ਸੰਗਤ ਤੋਂ ਉਪਰ ਨੇ ਫਿਰ ਕੁੱਜ ਨਹੀ ਹੋ ਸਕਦਾ ਸਿੱਖਾਂ ਗੁਰੂ ਨੇ ਸੰਗਤ ਦਰਜਾ ਉਪਰ ਦਿਤਾ ਆਮ ਆਦਮੀ ਨਾਲੋਂ ਜੀ

    • @vardaantv542
      @vardaantv542 2 роки тому +3

      BILKUL LAKH RS. DI GAL HAI VEER JI

    • @user-df6od9be5x
      @user-df6od9be5x 2 роки тому +1

      ਕਿਹੜੀ ਮਾਫ਼ੀ ਵੀਰ ਜੀ 🙏🏻
      ਸੂਝਵਾਨ ਸਿਆਣੇ ਬਣੋ ਮਾਫ਼ੀ ਵਿੱਚ ਵੀ ਹੰਕਾਰ ਦਿਖਦਾ ਸੀ। ਪਰ ਭੇਡਾਂ ਨੂੰ ਕਿ ਪਤਾ ਓਨਾਂ ਨੇ ਤਾਂ ਲਾਈਨ ਬਣਾ ਕੇ ਮਗਰ ਤੁਰ ਜਾਣਾ ਹੁੰਦਾ 😀

    • @user-df6od9be5x
      @user-df6od9be5x 2 роки тому +1

      ua-cam.com/users/shortsJdJDp-3KhIw?feature=shareਗ਼ੁਲਾਮੀ ਵਿੱਚੋ ਬਾਹਰ ਆਕੇ ਇਹਨਾਂ ਦੇ ਵੱਸ ਪਹਿਨਾ ਤੇ ਧੱਕੇ ਖਾਓ। ਵੀਡਿਉ ਸਾਰੀ ਦੇਖੋ ਏਹ ਅੰਮ੍ਰਿਤਪਾਲ ਵੀ ਮਾਨ ਦਾ ਹੀ ਬਣਾਇਆ ਤੋਹਫ਼ਾ ਹੈ। ਸਾਰਾ ਰੌਲ਼ਾ funding ਦਾ ਤੇ ਪੈਸੇ ਦਾ ਹੈ ਆਪਣੇ ਪੁੱਤ ਬਚਾ ਲਓ ਪੰਜਾਬੀਓ 🙏🏻

    • @deepcheema1461
      @deepcheema1461 Рік тому

      Ehna ne sangt to uper rehna ehna kolo vkhri ਮਾਫੀ mngni pni

    • @advisersidh1831
      @advisersidh1831 Рік тому +2

      Rangreteya de (majbi Singha) de ithaash nu badlan di koshish kiti
      Mafi rangrete singha to special chahidi ji 🙏🙏🙏

  • @jagjitsinghnijjar9906
    @jagjitsinghnijjar9906 2 роки тому +306

    ਦੁਸ਼ਮਣ ਨਾਲ ਅਸੀਂ ਕੀ ਲੜਨਾ ਪਹਿਲਾਂ ਤਾਂ ਕੱਲੇ ਕੱਲੇ ਤੋਂ ਮਾਫ਼ੀ ਮੰਗ ਦਿਆਂ ਦੋ ਚਾਰ ਸਾਲ ਲੱਗ ਜਾਣਗੇ ਕਦੀ ਕੋਈ ਰੁਸ ਗਿਆ ਕਦੀ ਕੋਈ

  • @user-wd2yb3ku6l
    @user-wd2yb3ku6l 11 місяців тому

    ਜੇ ਤੁਸੀਂ ਦੇਖੋ ਤਾਂ ਸਿੱਖ ਦਾ ਵਿਰੋਧ ਨਾ ਕਰੋ ਜੇ ਤੁਸੀਂ ਸੇਖੋਂ ਤਾਂ ਸਿੱਖ ਨੂੰ ਦੇਖ ਕੇ ਖੁਸ਼ ਹੋਵੋ। ਚੜ੍ਹਦੀ ਕਲਾ ਚ ਰਹੋ।

  • @user-gr4wk3je6o
    @user-gr4wk3je6o 2 роки тому +5

    ਮੱਖੂ ਸਾਹਿਬ ਇਸ ਮੂਰਖ ਨਾਲ ਕਿਓਂ ਸਮਾਂ ਖਰਾਬ ਕਰ ਰਹੇ ਹੋ
    Go ahead
    Keep it up

  • @gurdipsingh8628
    @gurdipsingh8628 Рік тому +20

    ਭਾਈ ਜਸਬੀਰ ਸਿੰਘ ਖਾਲਸਾ ਜੀ ਤੁਹਾਡੇ ਵਿਚਾਰ ਬਹੁਤ ਹੀ ਸੋਹਣੇ ਹਨ, ਅਸੀਂ ਬੇਨਤੀ ਕਰਦੇ ਹਾਂ,ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਆਪਣੇ ਸੋਝੀ ਵਾਲੇ ਵਿਚਾਰਾਂ ਅਤੇ ਦਿਲੋਂ ਪਿਆਰ ਨਾਲ ਜ਼ਰੂਰ ਸਾਥ ਦਿਓ।
    ✨🌺✨✨🙏🙏🙏🙏🙏✨✨🌺✨

  • @BharatBhushan-bg7rq
    @BharatBhushan-bg7rq Рік тому +8

    किसी का भी अपमान नहीं होना चाहिए सभी अपने आप में श्रेष्ठ हैं जब इंसान सोचता मैं ही हूँ तो पतन निश्चित है 🙏सत श्री अकाल

  • @mangatsingh6642
    @mangatsingh6642 2 роки тому +41

    ਭਾਈ ਸਾਹਿਬ,, ਢਾਡੀ ਜਸਵੀਰ ਸਿੰਘ ਜੀ,, ਕੌਮੀਂ ਏਕਤਾ ਬਹੁਤ ਜ਼ਰੂਰੀ ਹੈ,,,, ਬਹੁਤੀਆਂ ਗੱਲਾਂ ਸਾਈਡ ਤੇ ਰੱਖ ਕੇ,, ਸਾਨੂੰ ਅੱਗੇ ਵਧਣਾ ਚਾਹੀਦਾ ਹੈ,, ਬੇਨਤੀ ਹੈ,, ਅਸੀਂ ਵੀ ਤੁਹਾਨੂੰ ਬਹੁਤ ਸਤਿਕਾਰ ਦਿੰਦੇ ਹਾਂ,,

  • @rajwantkaur1408
    @rajwantkaur1408 Рік тому +41

    ਵਾਹਿਗੁਰੂ ਜੀ ਵਿੱਰ ਅ੍ਮਿਤਪਾਲ ਸਿੱਘ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ

  • @baljitsingh-fs2ju
    @baljitsingh-fs2ju Рік тому +2

    ਭਾਈ ਅਮਿੰੵਤਪਾਲ ਸਿੰਘ ਜੀ ਕੋਲ ਵੀ ਹਿੰਦੂ ਵੀਰ ਆਉਂਦੇ ਨੇ।ਮੋਨੇ ਵੀ ਆਉਦੇ ਹਨ।

  • @mankiratsingh-mp1iq
    @mankiratsingh-mp1iq 2 місяці тому +1

    ਪੰਥ ਦੀ ਚੜ੍ਹਦੀ ਕਲ੍ਹਾ ਰਹੇ ਇਕ ਦੁੱਜੇ ਤੇ ਉਂਗਲਾਂ ਨਾ ਚੁੱਕੌ ਜੇ ਅਸਲੀ ਸਿੱਖ ਹੈ ਕੌਈ ਵੀ ਹੌਵੇ ਜਿਹੜਾ ਚੰਗਾ ਕੰਮ ਕਰਦਾ ਉਹਦਾ ਸਾਥ ਦਿਓ ਜੀ ਉਹਦੀ ਆਂ ਲੱਤਾਂ ਨਾ ਖਿੱਚੋ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਅਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ

  • @pspunjabitv3820
    @pspunjabitv3820 2 роки тому +9

    ਅਸੀਂ ਪੰਥ ਹਿਤੈਸ਼ੀ ਆ ,ਕਿਓਂ ਜਵਾਬ ਦੇਈਏ ਅਸੀ,ਐਵੇਂ ਪਾਣੀ ਚ ਮਧਾਣੀ ਪਾ ਕੇ ਬੈਹ ਗਿਐਂ,

  • @dsbatth9105
    @dsbatth9105 2 роки тому +7

    ਸਭ ਤੋਂ ਉੱਚਾ ਰੁਤਬਾ ਹੀ ਸੰਗਤ ਦਾ ਹੈ

  • @parmindrsinghguron6250
    @parmindrsinghguron6250 Рік тому +4

    🌹🙏.Sari.Dhan.⭐.Waheguru.ji.Satnam.ji.🌹🙏🙏🙏🙏🙏⭐⛅💥🌦️🌟🌥️🔥⛅☀️

  • @Sukhwinderpannu2883
    @Sukhwinderpannu2883 Рік тому +24

    ਮਖੂ ਸਾਹਿਬ ਸ਼ੁਕਰ ਆ ਗਦਾਰਾਂ ਦੀ ਪਰਖ ਪਹਿਲਾਂ ਹੀ ਹੋ ਗਈ