I agree g bt agar police wale aande ne ki sade ton pakde nhi gye bhai gg te i think sare police walya nu saspend kr dena chahida a fr aape pta lg je gaa🙏🙏🙏🙏
Bilkul sahi ji Bhai amritpal Singh ji police de kol hann . Akal thakat sahib de 24 hours to baad police ne Bhai saab kolo video bnva dete aa . Bhai saab gupat ni aa samnee kive ann o police kol hnn. Sade Khalsa Veera ne aps vch e larr larr k ek duje te dosh la k bathh jana.
Par eh ma surma put apne AP nu Indian samajda hi nahi te kanun nu manega badian gapan Marda c aje kal jameya rhne Indian hathiar nahin dekhe amritsar cantt too gan dimar sidha jallu kheda digu isde kol te vad ton rry
Vishwasha tan hai but bandi singha te jhari parwai ho rahi a te o kyo apni saja nd saja to vad v saja cut chuke ne te o kyo nhi govt shad nhi Rahi eh gal v TUC cheeth k matha tanka k dekho na ji
Bilkul asi v eda hi sochde a.pr advocate harpal khara ta challenge de reha k Bhai saab police custody vich hn te police ne pressure naal video pwai hai.torture v kita gya hai.
I am Punjabi born in Hindu Family and have strong believe in Sikhism. We Love our Punjab and India. No one can divide us. I Like the line "Hindu and Sikh are like Nails". No one can separate us. All Guru's taught us to live and love all religion. you probably sitting in Canada or USA and giving this hate speeches , main apne sikh veera te bhena nu benti karda haan ki eho jihe loka to bacho , eh log sanu seprate karna chunde ne
ਏਜੰਸੀਆਂ ਦਾ ਸਿਆਸੀ ਨਾਟਕ ਚਲ ਰਿਹਾ ਹੈ ਭਾਈ ਸਾਹਿਬ
ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਵੀਰ ਨੂੰ ਬਹੁਤ ਹੀ ਤਸ਼ੱਦਦ ਕੀਤਾ ਹੋਇਆ ਹੈ ਓਹਨਾਂ ਕੋਲੋ ਚੰਗੀ ਤਰ੍ਹਾਂ ਬੋਲਿਆ ਵੀ ਨਹੀਂ ਜਾਂਦਾ ਤੇ ਖੜ੍ਹਾ ਵੀ ਨਹੀਂ ਹੋਇਆ ਜਾਂਦਾ ਤੇ ਲੋਈ ਦੇ ਕੇ ਸੱਟਾਂ ਨੂੰ ਲੁਕੋਇਆ ਗਿਆ ਹੈ ਭਾਈ ਸਾਹਿਬ ਉੱਪਰ ਨੂੰ ਦੇਖ ਕੇ ਠੰਡਾ ਸਾਹ ਲੈਂਦੇ ਨੇ ਜਿਵੇਂ ਬਹੁਤ ਹੀ ਦਰਦ ਹੁੰਦਾ ਹੋਵੇ ਸਰੀਰ ਵਿਚ ਲੱਤਾਂ ਬਾਹਾ ਜਾ ਬੈਕ ਸਾਈਡ ਤੇ ਮਸਾਂ ਹੀ ਬੋਲਦੇ ਨੇ ਵਾਹਿਗੁਰੂ ਜੀ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਵੀਰ ਜੀ ਨੂੰ ਚੜ੍ਹਦੀ ਕਲਾ ਲਈ ਅਰਦਾਸ ਕਰੋ
Tusi ji ho bilkul shi kaih rahe ho 🙏🙏😭😭saaf saaf najar aunda ahi par kush loog shehra dekhke khush ho gye
Mai suneya bawaseer ho gyi bhai mehroo nu , baki rab jane jinna chir hai ilaaj kra lwe baki jo aya ohne jana ta hai hi
Ryt ji
Bilkul sach
ਗੁਰੂ ਖਾ ਚੜਦੀਕਲਾ ਰੋਹੇ
ਖ਼ਾਲਸਾ ਜੀ ਮੈਂ ਹਿੰਦੂ ਧਰਮ ਵਿੱਚੋਂ ਹਾਂ
ਮੈਂ ਸਿੱਖ ਕੌਮ ਨਾਲ ਹਾਂ ਅਤੇ ਸਿੱਖ ਧਰਮ
ਨਾਲ ਡੱਟਕੇ ਖੜਾਂਗਾ🙏🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ
👍👍
ਵੀਰੇ ਤੂੰ ਇੱਕ ਸੱਚਾ ਹਿੰਦੂ ਹੈ❤❤❤❤❤❤🎉🎉🎉🎉
🙏🙏
🙏🙏🙏
ਵਾਹਿਗੁਰੂ ਸਾਹਿਬ ਜੀਉ।
ਪੰਜਾਬ ਪੁਲਿਸ ਦੇ ਕੋਲ ਭਾਈ ਅਮ੍ਰਿਤਪਾਲ ਸਿੰਘ ਜੀ
ਬਿਲਕੁਲ ਸਹੀ ਕਿਹਾ ਵੀਰ ਭਾਈ ਅਮ੍ਰਿਤਪਾਲ ਸਿੰਘ ਜੀ ਪੁਲਿਸ ਦੀ ਕਸਟੱਡੀ ਵਿਚ ਹੈ ਭਾਈ ਸਾਹਿਬ ਪਹਿਲੇ ਦਿਨ ਹੀ ਰੈਸਟ ਕੀਤੇ ਗਏ ਹਨ ਇਹ ਸਭ ਡਰਾਮਾ ਰੱਚਿਆ ਗਿਆ ਹੈ
Hanji
He is in police custody
ਬਾਬਾ ਜੀ ਤੁਸੀਂ ਕਿਸ ਕਾਨੂੰਨ ਦੀ ਗੱਲ ਕਰ ਰਹੇ ਹੋ ਜਿਸ ਕਾਨੂੰਨ ਨੇ ਸਾਡੇ ਬੰਦੀ ਸਿੰਘਾਂ ਨੂੰ ਅਜੇ ਤੱਕ ਰਿਹਾ ਨਹੀਂ ਕੀਤਾ
ਚਿਹਰੇ ਤੋਂ ਲੱਗ ਰਿਹਾ ਪੁਲੀਸ ਕੋਲ ਏ ਬਾਕੀ ਰੱਬ ਜਾਣੇ ਪਰ ਖਾਲਸਾ ਜਿੱਥੇ ਵੀ ਹੋਵੇ ਚੜਦੀ ਕਲਾ ਵਿੱਚ ਹੋਵੇ
ਬਾਬਾ ਜੀ ਦੇਸ਼ ਪੂਰਨ ਕਨੂੰਨ ਨਾਲ ਚੱਲ ਰਿਹਾ ਹੈ ਮੈਂਨੂੰ ਇਸ ਗੱਲ ਦਾ ਜਵਾਬ ਦਿਓ ਭਾਈ ਜਗਤਾਰ ਸਿੰਘ ਹਵਾਰਾ ਵਰਗੇ ਸਿੰਘ ਹੱਲੇ ਤਕ ਕੈਦ ਨੇ ਮੇਰਾ ਮੰਨਣਾ ਹੈ ਭਾਈ ਅਮ੍ਰਿਤਪਾਲ ਸਿੰਘ ਨਾਲ ਡਟ ਪਥ ਖੜੇ ਅਤੇ ਪੰਥ ਦਾ ਜਰਨੈਲ ਚੜਦੀਕਲਾ ਵਿੱਚ ਪੰਥ ਦੀ ਸੇਵਾ ਕਰੇ।।
ਰਾਜਸੀ ਆਗੂਆਂ ਨੂੰ ਸਰਕਾਰਾਂ ਕੈਦ ਕਰਦੀਆਂ ਹੁੰਦੀਆ ਛਡ ਦੀਆੰ ਨਹੀਂ ਹੁੰਦੀਆਂ ਇਤਿਹਾਸ ਦੇਖ਼ ਲਿਓ ਤੁਸੀਂ ਆਪਣੀ ਮਤ ਅਨੁਸਾਰ ਵੀਡੀਓ ਬਣਾਈ ਧੰਨਵਾਦ
ਭਾਈ ਸਾਬ੍ਹ ਜੀ ,, ਭਾਈ ਸਾਬ੍ਹ ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਪੰਜਾਬ ਪੁਲਿਸ ਕੋਲ ਹਾਨ ਆ ਵੀਡਿਓ ਪੁਲਿਸ ਨੇ ਬਣਵਾਈ ਹੇ ਭਾਈ ਸਾਬ੍ਹ ਜੀ ਨੂੰ ਬਹੁਤ tochar ਕਿਤਾ ਹੇ ਓਨਾ ਦੇ ਮੁਹੰ ਤੇ ਨਿਸਾਨ ਪੇ ਹੋਏ ਹਾਨ ,,,,, ਵਾਹਿਗੁਰੂ ਜੀ ਕਿਰਪਾ ਕਰਨ ਭਾਈ ਸਾਬ੍ਹ ਜੀ ਤੇ 🙏🙏
....?
ਭਾਈ ਸਾਹਿਬ ਤੁਸੀ ਬਿਲਕੁਲ ਠੀਕ ਹੋ ਪੰਜਾਬ ਨੂੰ ਬਚਾਉ ਬੱਚੇ ਪੰਜਾਬ ਤੋ ਬਾਹਰ ਜਾ ਰਹੇ ਹਨ ਕੋਈ ਪੰਜਾਬ ਰਹਿਣਾ ਨਹੀ ਚਾਹੁੰਦੇ ਸਾਰੇ ਗੈਗ੍ਸਟਰ ਨੂੰ ਪੰਜਾਬ ਤੋ ਬਾਹਰ ਕੱਢੋ ਅਸੀਂ ਸਾਰੇ ਸਰਕਾਰ ਦਾ ਸਾਥ ਦੇਵੇਗੇ ਜਿਵੇ ਯੂਪੀ ਸਰਕਾਰ ਨੇ ਸਾਰੇ ਗੈਗ੍ਸਟਰ ਦੇ ਘਰ ਤੋੜ ਦੇਤੇ ਤੁਸੀਂ ਸਾਰੇ ਖਬਰਾਂ ਸੁਣੀਆਂ ਪੰਜਾਬ ਨੂੰ ਬਚਾਉ
ਇਹ ਬਿਲਕੁਲ ਸੱਚ ਹੈ ਕਿ ਅੰਮ੍ਰਿਤਪਾਲ ਸਿੰਘ 100%ਸਰਕਾਰੀ ਇਜੈਸੀਆ ਦੇ ਕਬਜ਼ੇ ਵਿਚ ਹੈ
Mai v tuhade nal sehmat aa
Mai v
Mai v sehmat hn bhai sahib ji de face ton hi pta lgda
सौ परसेंट सही है सर मान गए आपके दिमाग की सोच को आपके दिमाग को शत-शत नमन कोटि-कोटि प्रणाम
I agree g bt agar police wale aande ne ki sade ton pakde nhi gye bhai gg te i think sare police walya nu saspend kr dena chahida a fr aape pta lg je gaa🙏🙏🙏🙏
ਆਖਿਰ ਕੋਈ ਕਿਉ ਵੀਡੀਓ ਕੱਡੇਗਾ ਜਦੋਂ ਇੱਕ ਦਿਨ ਪਹਿਲਾਂ ਕੋਰਟ ਨੇ ਸਰਕਾਰ ਕੋਲੋ ਸਬੂਤ ਮੰਗਿਆ ਸੀ ਕਿ ਤੁਸੀ ਲਿਖ ਕੇ ਦਿਓ ਕਿ ਅਮ੍ਰਿਤਪਾਲ ਤੁਹਾਡੀ ਕਸਟੱਡੀ ਚ ਨਹੀਂ ਹੈਗਾ। ਫਿਰ ਉਸਤੋਂ ਅਗਲੇ ਹੀ ਦਿਨ ਅਮ੍ਰਿਤਪਾਲ ਦੀ ਵੀਡੀਓ ਸਾਹਮਣੇ ਆ ਜਾਂਦੀ ਹੈ ਸਬੂਤ ਵਜੋਂ ਇਦਾਂ ਕਹਲਾਇਆ ਜਾਂਦਾ ਹੈ ਕਿ ਉਹ ਹਜੇ ਗਿਰਫ਼ ਚ ਨਹੀਂ ਹੈ। ਜੇ ਅਮ੍ਰਿਤਪਾਲ ਉਨਾਂ ਨੇ ਵੀਡੀਓ ਸੁਨੇਹਾ ਦੇਣਾ ਸੀ ਤਾਂ ਉਹ 19 ਤੋਂ ਬਾਦ ਵੀ ਦੇ ਸਕਦੇ ਸੀ ਪਰ ਕੋਰਟ ਚ ਕਾਨੂੰਨੀ ਕਾਰਵਾਈ ਜਿੱਤਣ ਲਈ ਵੀਡੀਓ ਸਬੂਤ ਵਜੋਂ ਕਡਵਾਈ ਜਾਂਦੀ ਆ ਤੇ ਭਾਈ ਸਾਹਿਬ ਦਾ ਮੂੰਹ ਵੀ ਸੁੱਕ ਰੱਖਿਆ ਜਿਵੇਂ ਇੱਕ ਭੁੱਖੇ ਵਿਅਕਤੀ ਦਾ ਹੋਵੇ। ਬਾਕੀ ਰੱਬ ਦੀਆ ਰੱਬ ਜਾਣੇ।
ਬਿਲਕੁਲ ਸਹੀ ਵੀਰ ਜੀ ਇੱਸ ਵਕਤ ਇੱਕ ਜੂੱਟ ਹੋਣਾ ਜਰੂਰੀ ਹੈ।ਸਰਬੱਤ ਖਾਲਸਾ ਦੀ ਭਲਾਈ ਲਈ ਜਾ ਸਮਝੋ ਆਪਣੀ ਭਲਾਈ ਦੇ ਲਈ।।ਮੈਂ ਖਾਲਸਾ ਦੇ ਨਾਲ ਹਾਂ।
ਬਾਬਾ ਜੀ ਤੁਹਾਡੇ ਵਿਚਾਰਾਂ ਨੂੰ ਵੀ ਸਭ ਕੁੱਝ ਹੀ ਸਹੀ ਕਹੀਆਂ ਗਲਾਂ ਹਨ ਜੀ ਅਤੇ ਅਸੀਂ ਸਿੱਖ ਕੌਮ ਨੂੰ ਇਕੱਠੇ ਹੋਣਾ ਚਾਹੀਦਾ ਹੈ ਜੀ!
ਬਾਬਾ ਜੀ ਭਾਈ ਅੰਮ੍ਰਿਤ ਪਾਲ ਸਿੰਘ ਪੰਜਾਬ ਪੁਲਿਸ ਦੇ ਕੋਲ ਹੈ ਭਾਈ ਅੰਮ੍ਰਿਤ ਪਾਲ ਸਿੰਘ ਬਹੁਤ ਕਮਜ਼ੋਰ ਦਿਸਦੇ ਹਨ ਵਾਹਿਗੁਰੂ ਹਮੇਸ਼ਾ ਭਾਈ ਅੰਮ੍ਰਿਤ ਪਾਲ ਸਿੰਘ ਦੇ ਅੰਗ ਸੰਗ ਰਹੇ
Waheguru ji
Bhai saab police kol hi ne
Bhai saab lagda pols toh darge 😂
@Gurdeep Singh aaaaaaaaaaaaaaaaaaq you qq
Waheguru g
Bilkul sahi ji Bhai amritpal Singh ji police de kol hann . Akal thakat sahib de 24 hours to baad police ne Bhai saab kolo video bnva dete aa . Bhai saab gupat ni aa samnee kive ann o police kol hnn. Sade Khalsa Veera ne aps vch e larr larr k ek duje te dosh la k bathh jana.
ਬਿਲਕੁਲ ਸਹੀ ਕਿਹਾ ਗਿਆਨੀ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਮੇਰੇ ਪੰਜਾਬ ਨੂੰ 🙏🏻
ਭਾਈ ਸਾਹਿਬ ਜੀ ਨੂੰ ਹਿੰਮਤ ਬਖਸ਼ੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ
ਭਾਈ ਸਾਹਿਬ ਜੀ ਪਹਿਲੀ ਵਾਰ ਤੁਹਾਡੇ ਵਿਚਾਰ ਸੁਣੇ ਹਨ।ਬਹੁਤ ਤਰਕਪੂਰਨ ਅਤੇ ਸੁਹਿਰਦ ਵਿਚਾਰ ਹਨ।ਬਹੁਤੇ ਅਖੌਤੀ ਸਿੱਖ ਪ੍ਰਚਾਰਕ ਤਾਂ ਭੜਕਾਊ ਬਿਆਨਬਾਜ਼ੀ ਕਰਕੇ ਬਲਦੀ ਤੇ ਤੇਲ ਪਾਉਣ ਦਾ ਹੀ ਕੰਮ ਕਰ ਰਹੇ ਹਨ।ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਵੀ ਆਪਣੇ-ਆਪ ਵਿੱਚ ਬੜੀ ਵੱਡੀ ਗੱਲ ਹੁੰਦੀ ਹੈ।
ਭਾਈ ਸਾਹਿਬ ਤੁਹਾਡੀ ਗੱਲ ਠੀਕ ਹੈ, ਪਰ ਸਾਨੂੰ ਲੱਗਦਾ ਅੰਮ੍ਰਿਤ ਪਾਲ ਬਾਹਰ ਨਹੀਂ, ਉਹ ਅੰਦਰ ਹੈਂ 🙏
ਹਾਜੀ
ਬਿਲਕੁਲ ਬਾਬਾ ਜੀ ਤੁਹਾਡੇ ਵਿਚਾਰ ਸਹੀ ਹੈ ਕਰ ਸਵਾਲ ਤਾਂ ਇਹ ਹੈ ਕਿ ਸਾਡੇ ਪੰਜਾਬ ਨਾਲ ਐਨੀ ਖਾਰ ਕਿਊ ਖਾਂਦੀਆਂ ਸਰਕਾਰਾਂ
ਭਾਈ ਸਾਹਬ, ਦੁਬਿਧਾ ਤਾਂ ਹੋ ਰਹੀ ਹੈ ਪਰ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਇਹ ਸਰਕਾਰੀ ਤੰਤਰ ਦਾ ਦਬਾਅ ਹੈ।
@Mnni acha ji
🙏🌹ਵਾਹਿਗੁਰੂ ਜੀ ਸਹੀ ਗੱਲ ਹੈ ਤੁਹਾਡੀ ਪਰ ਹਵਾਰੇ ਭਾਈਆਂ ਨੂੰ ਕਿਉਂ ਨਹੀਂ ਛੱਡਿਆ ਅਜੇ ਤੱਕ ਭਾਈ ਅਸੀ ਸਹਿਮਤ ਹਾਂ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏💘❤💘
ਵਾਹਿਗੁਰੂ ਜੀ 🙏🙏
ਅੰਮ੍ਰਿਤਪਾਲ ਸਿੰਘ ਜੀ ਤੇ ਮੇਰ ਰੱਖਣ ਜੀ 🙏🙏
Waheguruji. MEhr. Karo. Punjab.
Rajneti. No. Karoji
Par eh ma surma put apne AP nu Indian samajda hi nahi te kanun nu manega badian gapan Marda c aje kal jameya rhne Indian hathiar nahin dekhe amritsar cantt too gan dimar sidha jallu kheda digu isde kol te vad ton rry
Baba.ji.Amratpal.bhjeya.kiyu.koum.noo.dubda.vich.paya.bandi.singha.di.gal.kiyu.nahi.hoi.
ਬਿਲਕੁਲ ਸਹੀ ਹੈ ਜੀ ਭਾਈ ਅੰਮ੍ਰਿਤਪਾਲ ਸਿੰਘ ਵਾਰੇ ਦੁਬਿਧਾ ਹੈ, ਜੇ ਬਾਹਰ ਹਨ ਤਾਂ ਜ਼ਰੂਰ ਆਤਮ ਸਮਰਪਣ ਕਰ ਦੇਣਾ ਚਾਹੀਦਾ ਹੈ, ਜੇ ਪੁਲੀਸ ਕੋਲ ਹਨ ਤਾਂ ਕੁਛ ਕਹਿ ਨਹੀਂ ਸਕਦੇ । ਪੂਰੇ ਪੰਥ ਦੇ ਭਲੇ ਵਾਸਤੇ ਆਪਣੇ ਆਪ ਨੂੰ ਕਨੂੰਨ ਦੇ ਹਵਾਲੇ ਕਰਨਾ ਚਾਹੀਦਾ ਹੈ । 🙏🙏
Waheguru ji sab da ਭਲਾ ਕਰੋ ਭਾਈ ਸਾਹਿਬ ਸਿੰਘ ਜੀ ਤੁਸੀ ਠੀਕ ਗੱਲ ਕਹੀ ਹੈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏 ਗਿਆਨੀ ਜੀ ਅੰਮ੍ਰਿਤ ਪਾਲ ਸਿੰਘ ਲੱਗਦਾ ਪੁਲਿਸ ਕੋਲ ਹੈ ਤੁਹਾਡੇ ਵਿਚਾਰ ਬਹੁਤ ਸਹੀ ਹਨ,👍
ਸਿੱਖ ਕੌਮ ਦਾਂ ਇਤਿਹਾਸ ਕੁਰਬਾਂਨੀਆਂ ਭਰਿਆ ਹੈ ਭਾਈ ਮਨੀ ਸਿੰਘ ਦਾ ਅੰਗ ਅੰਗ ਕੱਟਿਆ ਗਿਆ
ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰੀ ਗਈ ਇਸੇ ਤਰਾਂ
ਕੋਈ ਦੇਗਾਂ ਵਿੱਚ ਉਬਾਲਿਆ ਕੋਈ ਆਰੇ ਨਾਲ ਚੀਰਿਆ ਗਿਆ ਕਿਸੀ ਦੀ ਖੱਲ ਲਾਹੀ ਗਈ ਮਤਲਬ ਇਹ ਕਿ
ਬਹੁਤ ਦੁਖਦਾਇਕ ਢੰਗ ਨਾਲ ਸ਼ਹੀਦ ਕੀਤੇ ਗੲੈ ਪਰ ਉਨਾ ਪਰਵਾਂਨਿਆਂ ਨੇ ਕੀ ਮਜਾਲ ਕਿ ਕੋਈ ਡਰ ਮਹਿਸੂਸ ਕੀਤਾ ਹੋਏ ਮੌਤ ਨੂੰ ਮਖੌਲਾਂ ਕੀਤੀਆਂ ਪਰ ਜੋ ਕਲ ਅੰਮਰਿਤਪਾਲ ਸਿੰਘ ਦਾ ਇਹ ਬਿਆਂਨ ਦੈਣਾ ਕਿ ਮੈਨੂੰ ਪੁਲੀਸ ਦੇ ਹਵਾਲੇ ਨਾ ਕੀਤਾ ਜਾਏ ਅਪਣੇ ਆਪ ਨੂੰ ਕਮਜ਼ੋਰ ਦਰਸਾਉਣਾਂ ਹੈ ਸਿੱਖ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰਹਿਣਾਂ ਚਾਹੀਦਾ ਹੈ ੳਨਾਂ ਮਾਤਾਂਵਾਂ ਵੱਲ ਨਜ਼ਰ ਮਾਰੋ ਜਿਨਾਂ ਦੇ ਦੁਧ ਪੀਂਦਿਆਂ ਬੱਚਿਆਂ ਨੂੰ ਉਨਾਂ ਦੀਆਂ
ਮਾਂਵਾਂ ਦੇ ਸਾਂਮਣੇ ਟੋਟੋ ਟੋਟੇ ਕਰਕੇ ਹਾਰ ਬਣਾ ਕੇ ਉਨਾਂ ਦੇ ਗਲਾਂ ਵਿੱਚ ਪਾਏ ਤੇ ਅੱਜ ਅਸੀ ਐਨੇ ਬੁਜ਼ਦਿਲ ਹੋ ਗਏ ਹਾਂ ਕਿ ਪੁਲੀਸ ਦੀ ਮਾਰ ਤੋਂ ਡਰਦੇ ਦੌੜ ਰਹੇ ਹਾਂ?ੲਹੋ ਜਿਹੇ ਬਿਆਨ ਦੈਣੇ ਹੀ ਨਹੀ ਚਾਹੀਦੇ ਜਿਸ ਨਾਲ ਦੂਜੀਆਂ ਕੋਮਾਂ ਦੇ ਲੋਕ ਸਿੱਖਾਂ ਨੂੰ ਬੁਜ਼ਦਿਲ ਸਮਝ ਕੇ ਮਜ਼ਾਕ ਉਡਾਂਉਂਣ
ਜੋ ਤਉ ਪਰੇਮ ਖੇਲਣ ਕਾ ਚਾਉ,
ਸਿਰ ਧਰ ਤਲੀ ਗਲੀ ਮੋਰੀ ਆਉ
ਇਤ ਮਾਰਗ ਪੈਰ ਧਰੀਜੈ
ਸਿਰ ਦੀਜੈ ਕਾਂਣਿ ਨਾ ਕੀਜੈ
Waheguru ji ka khalsa waheguru ji ki fateh.
WAHEGURU G KA KHALSA WAHEGURU G KI FATHE
ਗਿਆਨੀ ਖਾਲਸਾ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Waheguru ji waheguru ji waheguru ji waheguru ji 💞🙏🙏🙏🤣🤣🤣🤣🤣🤣🤣😂😂😂😂😂😂😂😂😂😘😁😁😁😁😀😀😀😀😀😃😃😃😃👌🤣🤣🤣🤣🤣😂😂😀😀😁😁😃😃🤪🤪🤪🤪🤪🤪😋😋😋😋😋👍♥️🤣😂😀🤪😋👍😃😁👍👍🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਅੰਗ ਸੰਗ ਸਹਾਈ ਰਹਿਣ
ਵਾਹਿਗੁਰੂ ਸਿੱਖ ਸੰਗਤ ਜੀ ਅਮ੍ਰਿਤਪਾਲ ਸਿੰਘ ਪੁਲਿਸ ਕੋਲ ਹੈ।ਪੁਲਿਸ ਇਸ ਤਰਾ ਬਲਵਾ ਰਹੀ
ਅੰਮ੍ਰਿਤਪਾਲ ਪੁੱਤ ਪੁਲਿਸ ਦੇ ਕੋਲ ਹੈ😭😭
Ok
ਸੈਂਟਰ ਸਰਕਾਰ ਕੋਲ ਹੈ 🙏
Mere kol haiga vei
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ ॥🙏
ਆਪ ਜੀ ਨਾਲ ਸਹਿਮਤ ਹਾਂ ਜੀ
ਗਿਆਨੀ ਜੀ!ਗੁਰਫ਼ਤਿਹ!!.......ਆਪ ਜੀ ਦੇ ਵੀਚਾਰ ਦਰੁਸਤ ਹਨ!ਵਾਹਿਗੁਰੂ ਭਲੀ ਕਰੇ!
Baba ji fateh nu pura bholna chida Waheguru ji ka khalsa Waheguru ji ki fateh ji 🙏
ਭਾਈ ਗੁਰਪ੍ਰੀਤ ਸਿੰਘ ਖਾਲਸਾ ਜੀ ਆਪ ਜੀ ਵਿਚਾਰ ਬਿਲਕੁਲ ਸਹੀ ਹਨ।
🌺✨ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ✨🌺
ਅੱਗੇ ਅਰਦਾਸ ਕਰਦੇ ਹਾਂ,
ਵਾਹਿਗੁਰੂ ਜੀ ਆਪਣੀ ਕਿਰਪਾ ਕਰੋ, ਸਰਬੱਤ ਖਾਲਸਾ ਸੰਮੇਲਨ ਹੋ ਜਾਏ ਜੀ।
ਅਕਸਰ ਵੱਡੇ ਵਡੇਰਿਆਂ ਨੇ ਆਖਿਆ ਹੈ,
ਏਕਤਾ ਵਿੱਚ ਬੱਲ ਹੈ।
ਇਸ ਸਰਬੱਤ ਸੰਮੇਲਨ ਨਾਲ ਸਾਡੀ ਸਿੱਖ ਕੌਮ ਦੇ ਕਈ ਮਸਲੇ ਹੱਲ ਹੋ ਜਾਣਗੇ।
✨🟠🟠🟠✨🙏🙏🙏🙏🙏✨🟠🟠🟠✨
Wahegur jii meher karan 🌹🙏🏼🌹
ਗੁਨਪਤਵਾਸ ਹੋਣਾ ਵੀ ਇੱਕ ਸਿੱਖ ਦੀ ਨੀਤੀ ਹੈ ਓਹਦੇ ਹੁਕਮ ਚ ਹੀ ਹੈ ਸੱਭ
ਜਿਹੜਾ ਸਿੱਖ 80 ਹਜਾਰ ਦੇ ਘੇਰੇ ਵਿੱਚੋਂ ਨਿੱਕਲ ਸਕਦਾ ਏਹ ਆਪ ਹੀ ਸਮਝ ਲਾਈਏ ਕਿ ਵਾਹਿਗੁਰੂ ਜੀ ਕਿੰਨੀ ਕਿਰਪਾ ਹੋਵੇਗੀ ਓਹਨਾਂ ਤੇ
ਵਾਹਿਗੁਰੂ ਦੇ ਹੁਕਮ ਵਿੱਚ ਹੀ ਭਾਈ ਸਾਬ ਕੋਈ ਫੈਸਲਾ ਲੈਣਗੇ
ਏਹ ਸਾਡਾ ਫੈਸਲਾ ਨਹੀਂ ਭਾਈ ਸਾਬ ਨੂੰ ਜਿਆਦਾ ਪਤਾ
ਬਾਕੀ ਸਜਾਵਾਂ ਕਰ ਚੋਕੇ ਸਿੰਘ ਤਾ ਸਾਡੇ ਕੋਲੋਂ ਰਿਹਾਅ ਨਹੀਂ ਕਰਾ ਸਕੇ ਤੇ ਭਾਈ ਸਾਬ ਨੂੰ ਕੀ ਸਬੂਤ ਜਾ ਕੀ ਯਕੀਨ ਹੈ ਕਿ ਅਸੀਂ ਭਾਈ ਸਾਬ ਨੂੰ ਕਿਵੇਂ ਰਿਹਾਅ ਕਿਵੇ ਕਰਾ ਸਕਦੇ ਹਾਂ
ਮੇਰਾ ਤਾਂ ਵਿਚਾਰ ਏਹ ਹੈ ਬਾਕੀ (ਜੋ ਤੁਧ ਭਾਵੈ ਨਾਨਕਾ ਸਾਈ ਗਲ ਚੰਗੀ)
ਵਾਹਿਗੁਰੂ ਸਿੱਖ ਕੌਮ ਨੂੰ ਚੜਦੀਕਲਾ ਵਿੱਚ ਰੱਖਣ
Satnam wahegure ji 🙏 🌹🌹🌹🙏
Aa
Waheguru ji ka Khalsa waheguru ji ki Fateh
ਬਾਬਾ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦੇਵੋ 🙏🙏🙏🙏🙏🙏 ਓਸਨੇ ਗੱਲ ਤਾਂ ਕੌਮ ਦੀ ਹੀ ਕੀਤੀ ਸੀ 🙏🙏🙏🙏
ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ
ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ
ਬਾਇ ਸਾਹਬ ਜੀ ਤੂਸੀਂ ਸੋਚਿਆ ਕਿ ਜੋ ਸਿੱਖ ਪੰਜਾਬ ਤੋ ਬਾਹਰ ਹਨ ਊਨਾ ਨੂੰ ਕੇਨਿਆ ਮੁ ਸ਼ ਕਲ ਓਨਗੀਆ ਇਹਦਾ ਜਵਾਬ ਦੇਵਓ
ਵਾਹਿਗੁਰੂ ਜੀ ਕਿਰਪਾ ਕਰੇ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ
Darbar ayutvecdic ( Deshi Dawayaian) LOPON WhatsApp Number Send Karna Please ENGLAND ( UK )
ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਤੇ ਮਿਹਰ ਭਰਿਆ ਹੱਥ ਰੱਖਿਓ 🙏🏻🙏🏻🙏🏻
Khalsa g apna naam shi kro, kaur eda ni javhda, glti maaf j glt keh gya
Baba ji aap bilkul sachh aakh rahe ho. Pl send ur mobile no so that l am able to share my feelings
ਵਾਹਿਗੁਰੂ
ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜਦੀ ਕਲਾ ਬਖਸ਼ਣ
Vishwasha tan hai but bandi singha te jhari parwai ho rahi a te o kyo apni saja nd saja to vad v saja cut chuke ne te o kyo nhi govt shad nhi Rahi eh gal v TUC cheeth k matha tanka k dekho na ji
Khalistani Guru Mootpal ne diaper me hug diya. Punjab police is a joke, they can not catch a pity truck driver turned criminal...🤣🤣🤣
M
@@GurdeepSingh-te2ey ,🌱🍯🌱🌱🍯🌱🐝🌱
🌱🍯🌱🌱🍯🌱🌱🌱
🌱🍯🍯🍯🍯🌱🍯🌱
🌱🍯🌱🌱🍯🌱🍯🌱
🌱🍯🌱🌱🍯🌱🍯🌱
🌼🌱 Hi honey! 🌱🌼
🌱🍯🌱🌱🍯🌱🐝🌱
🌱🍯🌱🌱🍯🌱🌱🌱
🌱🍯🍯🍯🍯🌱🍯🌱
🌱🍯🌱🌱🍯🌱🍯🌱
🌱🍯🌱🌱🍯🌱🍯🌱
🌼🌱 Hi honey! 🌱🌼
ਭਾਈ ਜੀ ਸਬ ਨੂੰ ਅੰਮ੍ਰਿਤਪਾਲ ਸਿੰਘ ਦੀ ਕੀ ਅਮ੍ਰਿਤਪਾਲ ਨੂੰ ਗਿਰਫਤਾਰੀ ਦੇ ਦੇਣੀ ਚਾਹੀਦੀ ਹੈ
ਕੋਈ ਕੇਦਾ ਭਾਈ ਅਮ੍ਰਿਤਪਾਲ ਸਿੰਘ ਨੂੰ ਸਰਕਾਰ ਨੇ ਫੜਿਆ ਹੋਇਆ ਪਰ ਕਿਸੇ ਨੂੰ ਆ ਸਮਜ ਨਹੀਂ ਆ ਰਿਆ ਕੀ BJP ਸਰਕਾਰ ਪੰਜਾਬ ਵਿੱਚ ਵੜ ਗੀ ਹੈ ਬੱਸ ਕਬਜਾ ਕਰਨ ਦੀ ਤਿਆਰੀ ਹੋ ਰਹੀ ਹੈ ਆਪਸ ਵਿੱਚ ਨਾ ਲੜੀਏ ਇਸ ਵਕਤ ਅਮ੍ਰਿਤਪਾਲ ਸਿੰਘ ਨਾਲ ਖੜਨ ਦੀ ਲੋੜ ਹੈ ਜੇ ਹੁਣ ਵੀ ਮਹੂ ਫੇਰ ਕੇ ਰੱਖੋ ਗੇ ਤਾ ਬੋਤੀ ਦੇਰ ਨਹੀਂ ਪੰਜਾਬ ਵਿੱਚ BJP ਸਰਕਾਰ ਪੰਜਾਬ ਵਿੱਚ ਆਪਣੀ ਥਾਂ ਬਣਾ ਲਵੇ ਬਚੋ ਵੀਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ🙏🏻
Tusi batala to ho ji
ਅਮ੍ਰਿਤ ਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
ਅੰਮ੍ਰਿਤਪਾਲ ਸਰਕਾਰ ਕੋਲ਼ ਹੈ ਜੀ ਦੁਨੀਆ ਦੀ ਤੀਜੀ power Hai ਇੰਡੀਅਨ ਆਰਮੀ ਏਹੇ ਕਿੱਦਾਂ ਹੋ ਸਕਦਾ ਕੇ ਇੱਕ ਬੰਦਾ ਨਾ ਫੜਿਆ ਜਾਵੇ ਕੁਝ ਵੱਡਾ ਕਰਨ ਵਾਲੀ ਹੈ ਸਰਕਾਰ
ਇਹ ਵੀਡੀਓ ਰਿਕਾਰਡਿੰਗ ਕਰਵਾਈ ਗਈ ਹੈ ਭਾਈ ਅਮਿਰਤਪਾਲ ਸਿੰਘ ਤੇ ਦਬਾਅ ਬਣਾ ਕੇ ਬਣਾਈਂ ਗੲਈ ਹੈ ਭਾਈ ਅਮਿਰਤਪਾਲ ਸਿੰਘ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਕੋਲ ਹੀ ਹੈ
Audio cut cut k lgae gae hai.... Edit krke
Right
Na na Amrit pal da incounter ho gya hai eh usda bhoot aa nhi nhi eh usda duplicate hai 😑😑😑😑
Lady James bond
@@maanniwamaatuchi238 agr tusi majak ch ehh keh rhe ho ..toh bhut haase vali gaal khi . .agr tusi sach ch ehh keh rhe ho..toh tusi bhut bhole ho...andh bhagat wali gaal aa..
dear GIANI GURPREET SINGH G bilkul tuhade sachi gal hai ,.
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ 🙏🙏🙏🙏
ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਬਾਹਰ ਰਹਿਣਾ ਜਰੂਰੀ ਹੈ, ਪੁਲੀਸ ਵਲੋਂ ਜੁਲਮ ਕੀਤੇ ਹਨ ਅਤੇ ਭਾਈ ਸਾਹਿਬ ਉੱਪਰ ਵੀ ਤਸ਼ੱਦਦ ਹੋਏਗਾ
ਨਾਨਕ ਨਾਮ ਚੜ੍ਹਦੀਕਲਾ
ਤੇਰੇ ਭਾਣੇ ਸਰਬੱਤ ਦਾ ਭਲਾ 🙏
ਗਿ੍ਫ਼ਤਾਰ ਹੈ ਸਿੰਘ ਜੀ ਪੁਲਿਸ ਕੋਲ ਏ
ਬਹੁਤ ਵਧੀਆ ਵਿਚਾਰ ਬਾਬਾ ਜੀ ਧੰਨ ਵਾਅਦ ਵਾਹਿਗੁਰੂ ਜੀ ਮੇਹਰ ਕਰੇ ਸਭ ਤੇ ਵਾਹਿਗੁਰੂ ਜੀ ❤🎉
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।।
ਖਾਲਸਾ ਜੀ ਇਹ ਵੀ ਤਾਂ ਹੋ ਸਕਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਸਰਕਾਰ ਦੇ ਕਬਜ਼ੇ ਵਿੱਚ ਹੋਵੇ ਅਤੇ ਸਰਬੱਤ ਖਾਲਸਾ ਸੱਦਣ ਦਾ ਸੁਨੇਹਾ, ਭਾਈ ਅੰਮ੍ਰਿਤਪਾਲ ਸਿੰਘ ਕੋਲੋਂ ਕਿਸੇ ਦਬਾਅ ਦੇ ਚਲਦਿਆਂ ਦਵਾਇਆ ਗਿਆ ਹੋਵੇ ਤਾਂ ਕਿ ਕੌਮ ਇੱਕ ਜਗ੍ਹਾ ਇਕੱਠੀ ਹੋਵੇ ਤੇ ਸਰਕਾਰ ਫਿਰ ਤੋਂ ਕੋਈ ਘੱਲੂਘਾਰਾ ਵਰਤਾ ਸਕੇ।
Bilkul shi gal a
Bilkul sahi hai ji ho sakda hai ih sab
Bilkul asi v eda hi sochde a.pr advocate harpal khara ta challenge de reha k Bhai saab police custody vich hn te police ne pressure naal video pwai hai.torture v kita gya hai.
ਜਾਂ ਫਿਰ ਬਾਦਲਾਂ ਨੂੰ ਦੁਬਾਰਾ ਕੌਮ ਸਿਰ ਮੜ੍ਹਨ ਦੀ ਤਰਕੀਬ ਵੀ ਹੋ ਸਕਦੀ ਹੈ।
Sachhi a
ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਮਿਹਰ ਕਰੋ ਆਪਣੀ ਸਭ ਤੇ
Waheguru ji mehar karo🙏🙏🙏🙏🙏
ਨੇਕ ਇਨਸਾਨ ਅੰਮ੍ਰਿਤਪਾਲ ਸਿੰਘ ਜੀ ਨੂੰ ਗੁਰੂ ਸਾਹਿਬ ਜੀ ਚੜਦੀ ਕਲਾ ਵਿਚ ਰੱਖਣ
Kitho ho veer tusi
ਵਾਹਿਗੁਰੂ ਮੇਹਰ ਕਰੀ
Waheguru ji chrdikla ch rakhan 🙏🙏🙏🙏🙏🙏🙏🙏🙏
ਸਾਰੇ ਦਲਾ ਪੰਥ ਨੂੰ ਇਕ ਹੋਣ ਦੀ ਅੱਜ ਲੋੜ ਹੈ .
ਸਰਬੱਤ ਖਾਲਸਾ ਨਾ ਕੀਤਾ ਜਾਵੇ ਸਗੋਂ ਨਿਹੰਗ ਦਲ ਪੰਥ ਵਿਚ ਭਰਤੀ ਸ਼ੁਰੂ ਕੀਤੀ ਜਾਵੇ
ਹਾਂ ਇਹੇ ਖਾਖੀ ਵਰਦੀ ਵਾਲੇ ਹਿੰਦੋਸਤਾਨ ਦੇ ਸਿਪਾਹੀ ਆ, ਪੰਜਾਬ ਦੀ ਪੁਲਿਸ ਤੇ ਫ਼ੌਜ ਨਿਹੰਗ ਸਿੰਘ ਆ
Oh bahar nahy akaltakhat nu dakhal nihang singha valo beanty hoi si
ਬਾਬਾ ਜੀ ਅੰਮ੍ਰਿਤ ਪਾਲ ਜੀ ਪੰਜਾਬ ਪੁਲਿਸ ਕੌਲ ਹੀ ਹੈ ਜੇ ਕੋਈ ਅੰਮ੍ਰਿਤ ਪਾਲ ਦਾ ਕੋਈ ਨੁਕਸਾਨ ਕੀਤਾ ਤਾ ਸਿੱਧਾ ਸਿੱਧਾ ਭਗਵੰਤ ਮਾਨ ਜਿੰਮੇਵਾਰ ਹੈ ਜੀ
ਸਹੀ ਗਲ ਜੀ। ਸਾਂਝੇ ਪੰਜਾਬ ਰੋਹਤਕ ਤੋਂ ਜਾਟ ਪਰਵਾਰ ਦੀ ਹਜ਼ੂਰੀ ਕਬੂਲ ਕਰੋ
ਬਾਬਾ ਜੀ ਭਾਈ ਅਮਿਰਤਪਾਲ ਸਿੰਘ ਪਲੀਸ ਦਾ ਫੜਿਆ ਹੋਇਆ ਹੈ ਧੱਕੇ ਨਾਲ ਵੀਡੀਓ ਬਣਵਾਈ ਗਈ ਹੈ ਸਾਫ਼ ਸਾਫ ਦਿਸ ਰਿਹਾ ਹੈ
but sister tusi eh smj rehe o k oh drpook aa jo dra k video bnwa ri a police ?
@@harsimransinghsain8649 nahi veere ehda matlab koi vhor v ho sakda
ਜਿਹੜਾ ਬੰਦਾ force ਦੇ ਕਹੇ ਤੇ ਵੀਡਿਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਪਾ ਸਕਦਾ ਹੈ, ਓਹ ਖਾਲਿਸਤਾਨ ਕੀ ਬਨਾਉ।
ਵਾਹਿਗੁਰੂ ਜੀ ਚੜਦੀਕਲਾ ਚ ਰੱਖਣ 🙏
ਪੁਲਿਸ ਗਿਰਫ਼ਤਾਰ ਕਰਨ ਲਈ ਪਹਿਲਾਂ ਨੋਟਿਸ ਭੇਜਦੀ ਹੈ ਫ਼ੇਰ ਘਰੋ ਗਿਰਫ਼ਤਾਰ ਕਰਦੀ ਹੈ ਬਿਨਾ ਨੋਟਿਸ ਦਿੱਤੇ ਰਾਹਾ ਵਿੱਚ ਗੱਡੀਆਂ ਭੰਨਣ ਲੱਗ ਪੈਣਾ ਤੇ ਫ਼ਿਰ ਕਹਿਣਾ ਅਸੀਂ ਗਿਰਫ਼ਤਾਰ ਕਰਨਾ ਸੀ
Sare sache hindu Sikh dharam naal ne,Sikh Guru Sahib kewal sikha de guru nhi Sade v Guru Sahib ne,🙏🏻satnam waheguru🙏🏻 Ram Ram
Thanks for supporting.you are a true Hindu
ਸਾਂਝਾ ਪੰਜਾਬ ਨਾਲ ਆ। ਹਰਿਆਣੇ ਹਿਮਾਚਲ ਰਾਜਸਥਾਨ ਪੰਜਾਬ ਸਾਰੇ ਨਾਲ ਨੇ
sikh no
ਬਾਬਾ ਜੀ ਉਹ ਪੁਲਿਸ ਕੋਲ ਹੈ
Good g
ਸਾਨੂੰ ਸਰਕਾਰ ਨਾਲ ਟੱਕਰ ਨਹੀ ਲੈਣੀ ਚਾਹੀਦੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਪੂਰੇ ਪੰਥ ਨੂੰ ਸਮਰਪਿਤ ਹੋ ਕੇ ਇਕੱਠਾ ਹੋਣਾ ਚਾਹੀਦਾ ਹੈ ਅਸੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ
ਸਰਕਾਰ ਸਾਡੇ ਨਾਲ ਟੱਕਰ ਲੈ ਰਹੀ ਏ ਅਸੀ ਟੱਕਰ ਆਵਦੇ ਹੱਕਾਂ ਖਾਤਰ ਟੱਕਰ ਦੇ ਆ ਹਕੂਮਤ ਨੂੰ
ਵਹਿਗੁਰੂ ਜੀ ਮਿਹਰ ਕਰੋ🙏🏻🙏🏻
Very nice and sensible video ❤❤❤
ਵਾਹਿਗੁਰੂ ਜੀ ਅੰਮ੍ਰਿਤਪਾਲ ਤੇ. ਸਰੇ ਪੰਜਾਬ ਤੇ ਮੇਹਰ ਕਰਨ ਜੀ... ਵਾਹਿਗੁਰੂ ਜੀ ਭਲਾ ਕਰਨ ਜੀ...
ਨਿਹੰਗ ਦਲ ਪੰਥ ਵਿਚ ਭਰਤੀ ਸ਼ੁਰੂ ਕੀਤੀ ਜਾਵੇ
Pura Punjab he panth deay nall phray huy veer bhut ema karn koi masla hall nai hunda
ਸਿੰਘ, ਸਾਹਿਬ ਜੀ ਬਿਲਕੁਲ ਠੀਕ ਕਹਿ ਰਹੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਲੀ ਕਰ੍ੇ
ਬਹੁਤ ਵਧੀਆ ਸਮਝਾਇਆ ਗਿਆਨੀ ਜੀ ਨੇ
ਅੱਜ ਕੱਲ ਸੱਚ ਦਾ ਗਲਾ ਘੁੱਟ ਦਿੱਤਾ ਜਾਂਦਾ ਹੈ। ਅਤੇ ਝੂਠ ਨੂੰ ਜੀਂਦਾ ਕੀਤਾ ਜਾਂਦਾ ਹੈ।
Waheguru ji🙏🙏
ਵਾਹਿਗੁਰੂ ਜੀ ਮੇਹਰ ਕਰਨਾ ਭਾਈ ਸਾਹਿਬ ਜੀ ਤੇ 🙏
Waheguru ji waheguru ji 🙏🙏🌷🌹
ਬਿਲਕੁਲ ਠੀਕ ਕਿਹਾ ਹੈ ਭਾਈ ਸਾਹਿਬ ਜੀ ਨੇ ।
ਬਿਲਕੁਲ ਜੀ
ਸਮੂਹ ਪੰਥ ਖਾਲਸਾ ਜੀ ਨੂੰ ਦੁਇ ਕਰ ਜੋੜਿ ਬੇਨਤੀ ਹੈ ਕਿ ਜਦੋਂ ਤੱਕ ਭਾਈ ਸਾਹਿਬ ਜੀ ਪ੍ਰਤਖ ਰੂਪ ਵਿਚ ਆਪ ਹਾਜਰ ਨਹੀਂ ਹੋ ਜਾਂਦੇ,ਓਦੋਂ ਤੱਕ ਕੋਈ ਵੀ ਕਿਆਸ ਅਰਾਈਆਂ ਨਾ ਲਗਾਈਏ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਬਹੁਤ ਵਧੀਆ ਵਿਚਾਰ ਨੇ ਵਾਹਿਗੁਰੂ ਤੁਹਾਨੂੰ ਤੇ ਸਾਰੀ ਕੌਮ ਨੂੰ ਚੜ੍ਹਦੀ ਕਲ੍ਹਾ ਵਿੱਚ ਰਖਣ
Baba ji bilkul shi keh rhe ne .amritpal da v is vich Bhalaa.hai or srbatt khalse da v
ਭਾਈ ਸਾਹਿਬ ਜੀ ਉਸ ਤੋਂ ਬਿਆਨ ਦਿਵਾਇਆ ਗਿਆ ਹੈ ਉਹ ਪੁਲਿਸ ਕੋਲ ਹੀ ਹੈ 🙏🙏
I am Punjabi born in Hindu Family and have strong believe in Sikhism. We Love our Punjab and India. No one can divide us. I Like the line "Hindu and Sikh are like Nails". No one can separate us. All Guru's taught us to live and love all religion. you probably sitting in Canada or USA and giving this hate speeches , main apne sikh veera te bhena nu benti karda haan ki eho jihe loka to bacho , eh log sanu seprate karna chunde ne
Waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏
ਬਾਬਾ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਭਾਈ ਅੰਮ੍ਰਿਤਪਾਲ ਸਿੰਘ ਜੀ ਪੁਲਿਸ ਕੋਲ ਹੈ ਵਾਹਿਗੁਰੂ ਜੀ ਕਿਰਪਾ ਕਰਨ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ,,🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਮੇਹਰ ਕਰਨਾ ਪੰਥ
ਬਹੁਤ ਹੀ ਵਧੀਆ ਗੱਲਾਂ ਕੀਤੀਆਂ ਹਨ ਸ਼ਾਬਾਸ਼ 🙏
Whaghuru ji 🙏 Whaghuru ji 🙏 Whaghuru ji 🙏 Whaghuru ji 🙏 Whaghuru ji 🙏 Whaghuru ji 🙏
ਸਿੰਘ ਸਾਹਿਬ ਜੀ ਤੁਸੀਂ ਸਾਥ ਦਿਉ ਜੀ
ਭਾਈ ਸਾਹਿਬ ਜੇਕਰ ਬਾਹਰ ਹੁੰਦੇ ਤਾਂ ਸਰੀਰਕ ਹਾਲਤ ਇਸ ਤਰ੍ਹਾਂ ਦੀ ਨਹੀਂ ਹੁਣੀ ਸੀ
WAHEGURU JI KA KHALSA 🙏 WAHEGURU JI KI FATEH 🙏 KHALSA ji bilkul sahi keh rahe ho❤
Waheguru g kirpa banayi rakho apne panth te sache patsah jio kirpa kro maharaj g 🙏
ਵਧੀਆ ਵਿਚਾਰ ਰੱਖੇ ਭਾਈ ਸਭ ,ਧਨਵਾਦ
Nice Giani gurpreet Singh ji 🙏🙏🙏♥️♥️
ਅੰਮ੍ਰਿਤਪਾਲ ਸਿੰਘ ਜੀ ਉੱਪਰ ਕੀਤੀ ਕਾਰਵਾਈ ਅੱਤ ਨਿੰਦਣਯੋਗ ਅਤੇ ਗੈਰ ਸੰਵਿਧਾਨਿਕ ਹੈ। ਜੋ ਕੰਮ ਉਹ ਕਰ ਰਿਹਾ ਹੈ ਸਮਾਜ ਦੇ ਲਈ ਉਹ ਗੈਰ ਸੰਵਿਧਾਨਿਕ ਨਹੀਂ ਹਨ ਆਪਣੇ ਸਮਾਜ ਦੇ ਲਈ fundamental Rights ਦੀ ਗੱਲ ਕਰਨਾ ਜਾ ਵੱਖਰੇ ਰਾਜ ਦੀ ਗੱਲ ਕਰਨਾ ਇਹ ਕੋਈ ਜੁਰਮ ਨਹੀਂ ਉਹ ਆਪ ਸਭ ਨੂੰ ਪਤਾ ਹੀ ਹੈ।
ਅਤੇ ਜੇਕਰ ਜੁਰਮ ਹੈ ਤਾਂ penel court Act de according ਕਾਰਵਾਈ ਕਰਨੀ ਚਾਹੀਦੀ ਸੀ ਜੋ ਹੋਇਆ ਇਹ ਮਨੱਖਤਾ ਦਾਂ ਅਤੇ ਸਿੱਖੀ ਸੋਚ ਦਾ ਘਾਣ ਹੈ। ਅਮਿ੍ਰਤਪਾਲ਼ ਸਿੰਘ ਇੱਕ ਸਿਧਾਂਤਿਕ ਸਿੱਖ ਹੈ ਕੋਈ Terrorist ਜਾਂ criminal ਨਹੀਂ ਸੋ ਉਸ ਉੱਪਰ ਕੀਤਾ ਇਹ Act ਸਰਾਸਰ ਗਲਤ ਹੈ। ਇੱਕ ਬੇਨਤੀ ਆਪ ਸਭ ਜੀ ਨੂੰ ਹਰ ਸਿੱਖ ਆਪਣੇ ਵਿਚਾਰ ਜ਼ਰੂਰ ਲਿਖੋ।
Thanks for sharing 😊
WaheGuru Ji ka Khalsa WaheGuru Ji ki Fateh