ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਰਵਨੀਤ ਬਿੱਟੂ ਨੇ ਬਦਲਿਆ ਸਟੈਂਡ ?

Поділитися
Вставка
  • Опубліковано 26 вер 2024
  • ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਰਵਨੀਤ ਬਿੱਟੂ ਨੇ ਬਦਲਿਆ ਸਟੈਂਡ ?
    #abcpunjab #punjab #ravneetbittu #bjp
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 54

  • @kulwantsingh3183
    @kulwantsingh3183 3 місяці тому +22

    ਰਵਨੀਤ ਬਿੱਟੂ ਦੇ ਬਿਆਨਾਂ ਤੇ ਕਦੀ ਵੀ ਵਿਸ਼ਵਾਸ਼ ਨਹੀਂ ਕੀਤਾ ਜਾਣਾ ਚਾਹੀਦਾ ਸਿਰਫ ਪੰਜਾਬੀਆਂ ਨੂੰ ਝੂਠੇ ਵਿਸ਼ਵਾਸਾਂ ਵਿੱਚ ਲੈ ਕੇ ਪੰਜਾਬ ਤੇ ਕਬਜ਼ਾ ਕਰਕੇ ਸਿਰਫ਼ ਸਤਾਈ ਵਿੱਚ ਸਰਕਾਰ ਬਣਾ ਕੇ ਗੁਲਾਮ ਬਨੌਣ ਦਾ ਹੀ ਤਰੀਕਾ ਲੱਭਿਆ ਜਾ ਰਿਹਾ ਹੈ ਜੀ ਵਾਹਿਗੁਰੂ ਸਾਹਿਬ ਜੀ

  • @onkarkaur7116
    @onkarkaur7116 3 місяці тому +42

    ਜੇਲ੍ਹ ਵੀ ਇਹਨਾਂ ਨੇ ਭੇਜਿਆ ਹਾਰੇ ਹੋਏ ਨੂੰ ਮੰਤਰੀ ਬਣਾ ਦਿੱਤਾ ਇਸ ਤੋਂ ਜਿਆਦਾ ਭਿਸ਼ਟਚਾਰ ਹੋਰ ਕਿਹੜਾ ਹੋ ਸਕਦਾ

  • @GurmeetSingh-vu4fv
    @GurmeetSingh-vu4fv 3 місяці тому +14

    ਦੇਸ਼ ਦੀ ਸੱਭ ਤੋਂ ਵੱਡੀ ਭਰਿਸ਼ਟ ਪਾਰਟੀ ਬੀਜੇਪੀ ਵਿੱਚ ਜਾਕੇ ਕੀ ਦੁੱਧ ਦਾ ਧੁਲਿਆ ਬਣ ਸਕਦਾ ਕੋਈ ਟੋਟਲ ਮੰਤਰੀ ਕਰੀਮਨਲ ਬਲਾਤਕਾਰੀ ਕਰੀਮਨਲ ਕਾਤਿਲ ਦੰਗੇ ਬਾਜ ਤਾਂ ਸੀਟਾਂ ਉੱਤੇ ਬੈਠੇ ਨੇ ਇਸ ਬੰਦੇ ਦੇ ਕਿਸਾਨੀ ਧਰਨੇ ਵੇਲੇ ਦੇ ਬਿਆਨ ਸੁਣ ਲਵੋਂ ਮੋਦੀ ਨੂੰ ਕਿਵੇ ਭੰਡਦਾ ਸੀ ਇਹ ਦੋਗਲਾ ਗਿਰਗਿਟ ਬੰਦਾ 🥱☹️🤬😟😡😕

    • @AmarjitSingh-eq3rl
      @AmarjitSingh-eq3rl 3 місяці тому +1

      ਸਿਸਟਮ ਭਾਰਤ ਵਿਚ ਸਾਰੀਆਂ ਪਾਰਟੀਆਂ ਲਈ ਇਕੋ ਜਿਹਾ ਹੈ

  • @luckysingh-po1gh
    @luckysingh-po1gh 3 місяці тому +12

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🌹
    ਪੰਥਕ ਸਰਕਾਰ ਖੁਸ਼ਹਾਲ ਪੰਜਾਬ ਜੀ 🙏🌹
    ਬੰਦੀ ਸਿੱਖ ਬਚਾਓ ਪੰਜਾਬ ਬਚਾਓ ਜੀ 🙏🌹
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਜੀ 🙏🌹

  • @singhmatharu6565
    @singhmatharu6565 3 місяці тому +12

    ਬਿੱਟੂ ਦਾ ਪਹਿਲਾ ਵੀ ਕੋਈ ਸਟੈਂਡ ਨਹੀਂ ਸੀ, ਹੁਣ ਤਾ ਰਾਜਨੀਤੀ ਖੇਡੀ ਜਾ ਰਹੀ ਹੈ 🦘

  • @gurcharansingh3029
    @gurcharansingh3029 3 місяці тому +14

    ਬਿੱਟੂ ਵਰਗੇ ਹੋਰ ਬਿੱਟੂ ਇਕੱਠੇ ਕਰ ਲਵੇ ਫਿਰ ਵੀ ਸਾਰੀਆਂ ਦਾ ਹਾਲ ਗਰੇਵਾਲ ਵਾਲਾ ਹੋਵੇਗਾ।

  • @onkarkaur7116
    @onkarkaur7116 3 місяці тому +18

    ਬਿਟੂ ਦਾ ਪਹਿਲਾ ਵੀ ਕੋਈ ਸਟੈਂਡ ਨਹੀਂ ਸੀ ਹੁਣ ਤਾ ਰਾਜਨੀਤੀ ਖੇਡੀ ਜਾ ਰਹੀ ਹੈ ਕਦੇ ਅੰਮਿ੍ਤਪਾਲ ਤੇ ਕਦੇ ਕਿਸਾਨ

    • @sabi-mansa
      @sabi-mansa 3 місяці тому +3

      ਬਿੱਟੂ ਦਾ ਡੈਡੀ ਲੁਧਆਣੇ ਆ ਕੇ ਕੀ ਬੋਲਿਆ ਸੀ
      ਬਿੱਟੂ ਬੁੱਚੜ ਡਰਾਮੇ ਕਰਦਾ ਵਿਰੋਧ ਤੋਂ ਬਚਣ ਲਈ

  • @ParamjitSingh-i1h
    @ParamjitSingh-i1h 3 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਜਾਗ ਜਾਓ ਪੰਜਾਬੀਓ ਜਾਗ ਜਾਓ ਸਿਰਫ ਸਿਫਤ ਅੰਮ੍ਰਿਤ ਪਾਲ ਨੂੰ ਆਪਣੀ ਢਾਲ ਬਣਾਉਣਾ ਬਿੱਟੂ ਨੇ ਇਹ ਗਲਤੀ ਮੁੜ ਕੇ ਨਾ ਕਰਿਓ ਸਾਰੀ ਉਮਰ ਦਾ ਪਛਤਾਵਾ ਰਹੂਗਾ। ਬਿੱਟੂ ਨੇ ਸਿਰਫ ਆਪਣੀ ਢਾਲ ਬਣਾਉਣਾ

  • @sukhplays07
    @sukhplays07 3 місяці тому +3

    Sat shiri akaal❣️

  • @veerokaur5868
    @veerokaur5868 11 днів тому

    Satnam wheguro

  • @mahi1lubana
    @mahi1lubana 3 місяці тому +5

    😂😂oh sala. Hai he bina stand ton aa

  • @PreetpalKaur-dc4cn
    @PreetpalKaur-dc4cn 2 дні тому

    🎉🎉

  • @surinderkaur4233
    @surinderkaur4233 3 місяці тому +4

    सब तो पहला बिचु ने बोलेआ सी कि अमरितपाल सिंह दे नथ पाओ

  • @HardeepSingh-qi7ox
    @HardeepSingh-qi7ox 3 місяці тому +2

    Bitu jindabad

  • @Pargatsingh-ln3so
    @Pargatsingh-ln3so 3 місяці тому

    ਹੁਣ ਮਿਲ ਕੇ ਕੀ ਲੈਣਾ ਬਿੱਟੂ ਨੇ ਜਦੋਂ ਮਿਲਦਾ ਟਾਈਮ ਵੀਰੇ ਤੇ ਬਰਖਿਲਾਫ ਹੀ ਇਹਨੂੰ ਆਹ ਕਰਦੋ ਨੂੰ ਜੇ ਕਰ ਦੋ ਜੇ ਮਿਲਣਾ ਤਾਂ ਚੰਡੀਗੜ੍ਹ ਮਿਲੇ ਜਾ ਕੇ ਭਾਈ ਜਗਤਾਰ ਸਿੰਘ ਪਿਤਾ ਨੂੰ

  • @BaldevSingh-zx6lu
    @BaldevSingh-zx6lu 3 місяці тому +1

    no politician is bad for all persons and no politician is good for all. it matters how people manage to get theier work done. we can not brand any paty as bad.you must know that you are usefull to the leaders also.

  • @gurbaxsingh3785
    @gurbaxsingh3785 3 місяці тому

    Double roll kar rahe hai bittu ji

  • @navreetgolu2586
    @navreetgolu2586 3 місяці тому +4

    ਬਿੱਟੂ ਬਾਈ ਦਾ ਸਟੈਂਡ 😊

  • @HarpalsinghPintu
    @HarpalsinghPintu 3 місяці тому

    Rajniti vich kuj v ho sakda
    Plosea v ja sakda te fer vaar v kita ja sakda

  • @BzbBzbjnzjs
    @BzbBzbjnzjs 3 місяці тому +1

    Bittu dian gallan vich na aa jana bittu ne amritpal nu bjp lai jaau fer koi navin khed karu

  • @manganjitsingh8250
    @manganjitsingh8250 3 місяці тому +1

    Sanu bitu te koei ukin nhi h paterkar vir ji iek haria hoeia einsan mantri ban gia eih gal vi galt han bi j p vale Dale hn sir bitu koei ta khichri pata riha h

  • @RashpalSingh-bq8wj
    @RashpalSingh-bq8wj 3 місяці тому

    Bhai sahab Apni Jagah apni Mataji no Chauhan ladaun De theek Si

  • @kashmirjhutty1733
    @kashmirjhutty1733 3 місяці тому

    Abc, you are also Bhola . What Bittu and what he can be for sikh com . Every body knows what respect he has for Sikhs and punjab .

  • @kulwindermander1721
    @kulwindermander1721 3 місяці тому +1

    Bitu ta ha hi Sikh Virodhi a ta hi BJP na Minsteri ch lai a

  • @PremSingh-ch4wr
    @PremSingh-ch4wr 3 місяці тому

    bitu b j p vich laina chahuda hai

  • @LoveBoy-qo6mi
    @LoveBoy-qo6mi 3 місяці тому +3

    ਓਨਲੀ ਭਾਈ ਸਾਹਿਬ ਮੋਦੀ ਜੀ ਦੇ 3ਰੀਂ ਬਾਰ ਪੀ ਐਮ ਬਣਨ ਤੇ ਕਰੋੜ ਕਰੋੜ ਮੁਬਾਰਕਾ ਸੱਭ ਨੂੰ ਹਿੰਦੂ ਸ਼ੇਰ ਭਾਈ ਮੋਦੀ ਸਾਹਿਬ ਜੀ ਜ਼ਿੰਦਾਬਾਦ ਓਨਲੀ ਭਾਈ ਸਾਹਿਬ ਮੋਦੀ ਜੀ ਜ਼ਿੰਦਾਬਾਦ ਓਨਲੀ ਬੀਜੇਪੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

  • @JagtarSingh-kg1cu
    @JagtarSingh-kg1cu 3 місяці тому

    Vote Raj da khan kita ja reha hai

  • @gurmelsingh1033
    @gurmelsingh1033 3 місяці тому +1

    Navneet.bitu.jhuth

  • @VinodKumar-g7t6x
    @VinodKumar-g7t6x 3 місяці тому

    Amritpal nu sadheo jar kun tusi areks ban de ho app waleo tusi 2027v ich khslone je fir

  • @dharambirbhinder66
    @dharambirbhinder66 3 місяці тому

    Ajnale Thane nu leke Ravneet Bittu ne ki byan dete lok sabha election ki byan dete bhai Amritpal Singh ke Barkha Ravneet Bittu Barkha Labh Galkite

  • @gurnamsingh8919
    @gurnamsingh8919 3 місяці тому

    Bitauaa ta weant s potra sig da piara kidao tao ha

  • @hardialdhamoon8081
    @hardialdhamoon8081 3 місяці тому

    Bittu : A big gadaar for Panjab like other leaders who have deserted the state for their own selfish interests and for political status.
    Are leaders enjoy more political powers than the judiciary./judges.??????? So leaders are not fair??????

  • @KulwinderSingh-v9i
    @KulwinderSingh-v9i 3 місяці тому

    B.j.p di😂 nafratt😢😮Da ptaa lagda Kini hai😮

  • @RajKumar-ue7hb
    @RajKumar-ue7hb 3 місяці тому +1

    Bittu😅😅😅😅

  • @narindersingh3140
    @narindersingh3140 3 місяці тому +1

    ਮਨਮੋਹਣ ਸਿੰਘ 10 ਸਾਲ ਪ੍ਰਧਾਨ ਮੰਤਰੀ ਰਿਹਾ ਘੋਟਾਲੇ ਹੁੰਦੇ ਰਹੇ ਭਰਸਟਾਚਾਰ ਬੜੇ ਜੋਰਾਂ ਤੇ ਚੱਲ ਰਿਹਾ ਸੀ ਬੰਬ ਧਮਾਕੇ ਹੁੰਦੇ ਰਹੇ ਰੇਲ ਹਾਸੇ ਹੁੰਦੇ ਰਹੇ ਕੋਮਲ ਵੇਰ ਘਟਾਲਾ ਹੋਇਆ ਕੋਇਲਾ ਘਟਾਲਾ ਕੱਟਾ ਲੇ ਤੇ ਕਟਾਲਾ ਹੀ ਹੁੰਦਾ ਰਿਹਾ ਆਪ ਤੋਂ ਵਾਦ ਦੀ ਭਾਰਤੀ ਫੌਜਾਂ ਦੇ ਸਿਰ ਵੱਢ ਕੇ ਲੈ ਜਾਂਦੇ ਸੀ ਲੇਕਿਨ ਇਹ ਕਾਰਵਾਈ ਨਹੀਂ ਕਰਦੇ ਸੀ ਕਿ ਸਾਡੀ ਕਿਤੇ ਮੁਸਲਮਾਨਾਂ ਦੀ ਵੋਟ ਨਾ ਟੁੱਟ ਜਾਏ ਦੇਸ਼ ਦਾ ਸਤਿਆਨਾਸ ਕੀਤਾ ਕਾਂਗਰਸ ਨੇ ਇਸ ਕਰਕੇ ਲੋਕੀ ਕਾਂਗਰਸ ਨੂੰ ਅਜੇ ਤੱਕ ਉਹ ਗੱਲਾਂ ਨਹੀਂ ਭੁੱਲੀਆਂ ਪਰ ਕਈ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਜਦੋਂ ਬੰਬ ਬਲਾਸਟ ਹੁੰਦਾ ਸੀ ਤੇ ਕਿੰਨੇ ਲੋਕ ਮਰ ਜਾਂਦੇ ਸੀ ਅੱਤਵਾਦੀਆਂ ਦਾ ਖਾਤਮਾ ਮੋਦੀ ਨੇ ਕੀਤਾ ਭਰਸ਼ਟਾਚਾਰ ਤੋਂ ਮੁਕਤ ਕੀਤਾ ਹੈ ਜਿਨਾਂ ਨੂੰ ਪਤਾ ਹੈ ਪਰ ਕਈ ਲੋਕਾਂ ਦੇ ਮਨਾਂ ਚ ਨਫਰਤ ਪੰਜਾਬ ਦੇ ਕਈ ਮੀਡੀਆ ਜਾਂ ਹੋਰ ਕਈ ਬੰਦਿਆਂ ਨੇ ਭਰੀ ਉਹ ਸਿਰਫ ਆਪਦਾ ਢੋਲ ਵਜਾ ਹੀ ਜਾ ਰਹੇ ਨੇ ਸੱਚ ਤੋਂ ਲੋਕਾਂ ਨੂੰ ਦੂਰ ਭਜਾਈ ਜਾ ਰਹੇ ਨੇ

    • @Anonymous-bu4nl
      @Anonymous-bu4nl 3 місяці тому

      😂😂😂😂😂 gobarbhakta ohdo media ajad c ajj godi media bnn
      Pulwama hoya, kuchh din pehla bus bomb blast hoya , kinne waari apne fauzi maarte kde china border te kde pok ch
      Kinne scam hoye ne electoral bond , notebandi😂😂😂😂 jaa yr thoda kuchh ni skda dallea da😢

    • @harjeetsingh9645
      @harjeetsingh9645 3 місяці тому

      Bheda nu modi di samj e nhi ai

  • @penduchannelphullanwal8522
    @penduchannelphullanwal8522 3 місяці тому

    ਜਦੋਂ ਮੋਦੀ ਸਰਕਾਰ ਦੀ ਕੋਈ ਗਰੰਟੀ ਨਹੀਂ ਹੈ ਕਿ ਉਹ ਕਿੰਨੇ ਦਿਨ ਦੀ ਸਰਕਾਰ ਹੈ ਤਾਂ ਬਿੱਟੂ ਤੇ ਕੀ ਭਰੋਸਾ ਕੀਤਾ ਜਾ ਸਕਦਾ?

  • @JasPinder-gx3xs
    @JasPinder-gx3xs 3 місяці тому +1

    EKULA KHANDOOR SAAB DE LOKE NHI SARE PUNJAB DE LOKE AMRITPAAL NAAL KHRRHE HUN RS DHALIWALL ❤

    • @balvinderverma7004
      @balvinderverma7004 3 місяці тому

      Saare ta na bol .kitni vota naal jiteya. Ki saria pai giyan.

  • @vaarispunjabdederabassi1403
    @vaarispunjabdederabassi1403 3 місяці тому +1

    ਅਖੌਤੀ ਨਿਧੜਕ ਸਿੰਘ ਬਰਾੜ ਅਸਲ ਵਿੱਚ ਕਿਸੇ ਬਾਹਮਣ ਦਾ ਗੰਦਾ ਆਂਡਾ ਹੈ / ਦੱਲਾ ਹੈ, ਜਿਸਨੇ ਆਪਣੇ ਨਾਓ ਨਾਲ ਸਿੰਘ ਸ਼ਬਦ ਪਖੰਡ / ਧੋਖਾ ਦੇਣ ਲਈ ਲਾਇਆ ਹੋਇਆ ਹੈ ਕੁਤੀੜ ਨੇ ।।
    ਭਾਜਪਾ ਹੋਵੇ, ਕਾਂਗਰਸ ਹੋਵੇ ਜਾਂ ਕੋਈ ਹੋਰ ਰਾਜਸੀ ਪਾਰਟੀ ਹੋਵੇ ਸਾਰੇ ਹੀ ਸਿੱਖ ਕੌਮ ਨੂੰ ਧਰਤੀ ਉੱਤੋਂ ਮਿਟਾ ਦੇਣਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਇਹ ਕਮੀਨੀ ਸੋਚ ਕਦੇ ਸਿਰੇ ਨਹੀਂ ਚੜੵ ਸਕਣੀ ।।।

  • @vindavi-lo3fs
    @vindavi-lo3fs 3 місяці тому +2

    Attwadi hai na chado Panjab da mahol kharab hojuga

  • @Gurmeetkaur-ye7gh
    @Gurmeetkaur-ye7gh 3 місяці тому

    ਏ ਭਾਜਪਾ ਦੀ ਚਾਬੀ ਭਰੀ ਹੋਈ ਹੈ ਜੀ
    ਬੜੀ ਵਡੀ ਰਾਜ ਨੀਤੀ ਹੋ ਰਹੀ ਹੈ ਜੀ

  • @gurjeetkaur-ch7mh
    @gurjeetkaur-ch7mh 3 місяці тому

    Amritmal nu guru sahib app hi reha kronge

  • @gurmelsingh1033
    @gurmelsingh1033 3 місяці тому

    Ihna.da.jkeen.koe.na.kre