ਕੀ ਸੀ 'ਅਨੰਦਪੁਰ ਦਾ ਮਤਾ' ? ਸਾਡਾ Youth ਇਸ ਬਾਰੇ ਜਾਣਦਾ ਵੀ ਨਹੀਂ

Поділитися
Вставка
  • Опубліковано 8 вер 2024
  • #AnandpurResolution #PunjabRights #RareInfo ਕੀ ਸੀ 'ਅਨੰਦਪੁਰ ਦਾ ਮਤਾ' ? ਸਾਡਾ Youth ਇਸ ਬਾਰੇ ਜਾਣਦਾ ਵੀ ਨਹੀਂ
    ਪੰਜਾਬ ਦੀਆਂ ਹੱਕੀ ਮੰਗਾਂ ਬਾਰੇ ਭਾਵੇਂ ਅੱਜ ਡਾਕਟਰ ਧਰਮਵੀਰ ਗਾਂਧੀ ਵਰਗੇ ਲੀਡਰ ਆਵਾਜ਼ ਉਠਾਉਂਦੇ ਹਨ। ਉਹ ਮੰਗਾਂ ਜੋ ਬਿਲਕੁਲ ਜਾਇਜ ਹਨ ਤੇ ਜਿਨਾਂ ਤੇ ਪੰਜਾਬ ਦਾ ਹੱਕ ਵੀ ਹੈ। ਭਾਵੇਂ ਕਿ ਇਹ ਮੰਗਾਂ ਪੰਜਾਬ ਦੀ ਅੱਜ ਦੀ ਬਾਕੀ ਲੀਡਰਸ਼ਿਪ ਨਹੀਂ ਮੰਗਦੀ। ਅੱਜ ਅਸੀਂ ਅਜਿਹੀਆਂ ਹੀ ਉਹਨਾਂ 18 ਮੰਗਾਂ ਬਾਰੇ ਦਸਾਂਗੇ ਜੋ ਅਨੰਦਪੁਰ ਦੇ ਮਤੇ ਦੇ ਰੂਪ ਵਿਚ ਪ੍ਰਵਾਨ ਹੋਈਆਂ ਸਨ ਤੇ ਸਰਕਾਰ ਕੋਲੋਂ ਇਹਨਾਂ ਹੱਕਾਂ ਦੀ ਮੰਗ ਕੀਤੀ ਗਈ ਸੀ। ਇਹ ਮੰਗਾਂ ਭਾਵੇਂ ਕਿ ਪਹਿਲਾਂ ਵੀ ਸਮੇਂ ਸਮੇਂ ਤੇ ਪੰਜਾਬ ਵਲੋਂ ਦਿੱਲੀ ਦਰਬਾਰ ਅੱਗੇ ਰੱਖੀਆਂ ਜਾਂਦੀਆਂ ਰਹੀਆਂ ਹਨ ਪਰ ਹਰ ਵਾਰ ਇਹਨਾਂ ਹੱਕੀ ਮੰਗਾਂ ਨੂੰ ਵੱਖਵਾਦ ਤੇ ਅੱਤਵਾਦ ਕਹਿਕੇ ਭੰਡਿਆ ਜਾਂਦਾ ਰਿਹਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਇਹਨਾਂ ਹੀ ਮੰਗਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੇ ਰੂਪ ਵਿਚ 1982 ਵਿਚ ਕੇਂਦਰ ਸਰਕਾਰ ਕੋਲੋਂ ਮੰਗਿਆ ਸੀ ਪਰ ਉਦੋਂ ਵੀ ਸੰਤ ਜੀ ਨੂੰ ਅੱਤਵਾਦੀ ਤੇ ਵੱਖਵਾਦੀ ਕਹਿਕੇ ਇਹਨਾਂ ਮੰਗਾਂ ਨੂੰ ਨਾ ਮੰਨਿਆ ਗਿਆ ਤੇ ਸ੍ਰੀ ਅਕਾਲ ਤਖਤ ਤੇ ਹਮਲਾ ਕਰਕੇ ਢਾਹ ਦਿੱਤਾ ਗਿਆ। ਸੋ ਜਾਣਦੇ ਹਾਂ ਉਹ 18 ਮਤੇ ਜੋ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਵਿਚ ਸ਼ਾਮਿਲ ਸਨ-
    1. ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ 94% ਕੁਰਬਾਨੀਆਂ ਕੀਤੀਆਂ, ਸੋ ਇਹ ਗੱਲ ਨੂੰ ਮੁੱਖ ਰੱਖਦਿਆਂ ਅਮੇਰਿਕਾ, ਕੈਨੇਡਾ ਵਾਂਗ ਪੰਜਾਬ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ।
    2. ਪੰਜਾਬ ਵਿੱਚੋਂ ਲੰਘਦੇ ਦਰਿਆਵਾਂ ਨੂੰ ਇੰਟਰਨੈਸ਼ਨਲ ਕਾਨੂੰਨ ਅਨੁਸਾਰ, ਪਹਿਲਾ ਪਾਣੀਆਂ ਦੇ ਕਬਜੇ ਦਾ ਹੱਕ ਪੰਜਾਬ ਨੂੰ ਦਿੱਤਾ ਜਾਵੇ।
    3. ਦੇਸ਼ ਦੇ ਕਾਨੂੰਨੀ ਨੋਟਾਂ ਤੇ 1947 ਤੋਂ ਪਹਿਲਾਂ ਫਾਂਸੀ ਚੜ੍ਹਨ ਵਾਲੇ ਸ਼ਹੀਦਾਂ ਦੀਆਂ ਫੋਟੋਆਂ ਲਾਈਆਂ ਜਾਣ ਜੋ ਕਿ ਹੁਣ ਸਿਰਫ ਗਾਂਧੀ ਦੀ ਲੱਗੀ ਹੈ।
    4. ਹਿੰਦੂਆਂ ਦੇ ਚਾਰ ਧਾਰਮਿਕ ਅਸਥਾਨ (ਮੀਟ, ਸ਼ਰਾਬ, ਤੰਬਾਕੂ ਨਹੀਂ ਵਰਤੇ ਜਾਂਦੇ) ਪਵਿੱਤਰ ਸ਼ਹਿਰ ਐਲਾਨੇ ਗਏ ਹਨ ਜਿਵੇਂ ਹਰਿਦੁਆਰ, ਰਿਸ਼ੀਕੇਸ਼, ਬਗੈਰਾ ਇਸੇ ਤਰਾਂ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ।
    5. ਪੰਜਾਬ ਵਿੱਚ ਪੈਦਾ ਹੋਣ ਵਾਲੀ ਹਰ ਫ਼ਸਲ ਜਿਵੇਂ ਕਣਕ, ਝੋਨਾਂ ਦੀ ਕੀਮਤ ਪੰਜਾਬ ਸਰਕਾਰ ਤੈਅ ਕਰੇਗੀ। ਤਾਂ ਜੋ ਸੈਂਟਰ ਸਰਕਾਰ ਆਪਣੀ ਮਨਮਰਜੀ ਦੇ ਭਾਅ ਤੇ ਨਾਂ ਖਰੀਦ ਸਕੇ, ਜਿਵੇਂ ਕਿ ਅੱਜ ਖਰੀਦ ਰਹੀ ਹੈ ਮਨਮਰਜੀ ਨਾਲ।
    6. ਹਿੰਦੂਆਂ ਦੇ ਚਾਰ ਵੱਡੇ ਧਾਮਾਂ ਉੱਤੇ, ਚਾਰ ਵੱਡੇ ਅਕਾਸ਼ਬਾਣੀ ਟ੍ਰਾਂਸਮੀਟਰ 24 ਘੰਟੇ ਚੱਲਦੇ ਹਨ, ਸੋ ਇਸ ਤਰਾਂ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਟ੍ਰਾਂਸਮੀਟਰ ਲਾਇਆ ਜਾਵੇ ਤਾਂ ਜੋ ਸਾਰੇ ਦੂਰ ਦੁਰਾਡੇ ਸਿੱਖ ਗੁਰਬਾਣੀ ਸੁਣ ਸਕਣ ਜਿਸ ਦਾ ਖਰਚਾ ਵੀ ਸਿੱਖ ਆਪ ਦੇਣਗੇ।
    7. ਜੋ 1947 ਤੋਂ ਪਹਿਲਾਂ ਅੰਗਰੇਜਾਂ ਦੇ ਰਾਜ ਵਿੱਚ ਕੋਈ ਪੰਜਾਬੀ ਫਾਂਸੀ ਚੜਿਆ ਉਸਦੀ ਸ਼ਹੀਦੀ ਵਾਲੇ ਦਿਨ ਉਸ ਇਲਕੇ ਵਿੱਚ ਫੰਡ ਵੰਡੇ ਜਾਣ।
    8. ਸਰਕਾਰੀ ਤੌਰ ਤੇ ਸਮਾਰੋਹ ਕੀਤੇ ਜਾਣ ਤਾਂ ਜੋ ਸ਼ਹੀਦ ਦੀ ਸ਼ਹੀਦੀ ਦਾ ਮਾਣ ਇਲਾਕੇ ਵਿੱਚ ਬਰਕਰਾਰ ਹੋਵੇ।
    9. ਚੰਡੀਗੜ੍ਹ ਅਤੇ ਸਾਰੇ ਪੰਜਾਬੀ ਬੋਲਦੇ ਇਲਾਕੇ ਜੋ ਕਿ ਆਜ਼ਾਦੀ ਤੋਂ ਪਹਿਲਾਂ ਪੰਜਾਬ ਵਿੱਚ ਸਨ ਪੰਜਾਬ ਨੂੰ ਦਿੱਤੇ ਜਾਣ।
    10. BA ਜਾਂ MA ਜਾਂ ਇਸ ਤੋਂ ਵੱਧ ਪੜਾਈ ਕਰਨ ਵਾਲੇ ਨੂੰ, ਜਿੰਨਾਂ ਚਿਰ ਉਸ ਨੂੰ ਨੌਕਰੀ ਨਹੀਂ ਮਿਲਦੀ, ਗੁਜਾਰੇ ਜੋਗਾ ਭੱਤਾ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਵਿੱਚ ਪੜਾਈ ਦਾ ਉਤਸ਼ਾਹ ਬਣੇਂ।
    11. ਸਿੱਖ ਗੁਰੂਆਂ ਦੇ ਖਿਲਾਫ ਬੋਲਣ ਵਾਲੇ ਡੇਰੇਆਂ ਨੂੰ ਕਦੇ ਵੀ ਕੇਂਦਰ ਸਰਕਾਰ ਕਿਤੇ ਵੀ ਪ੍ਰੋਗਰਾਮ ਕਰਨ ਦੀ ਮਨਾਹੀ ਕਰ ਦੇਵੇ।
    12. ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅੱਗ ਲਾਉਣ ਵਾਲੇ ਉੱਤੇ ਕਤਲ ਦਾ ਮੁਕੱਦਮਾਂ ਦਰਜ ਹੋਵੇ ਕਿਉਂ ਕਿ ਅਸੀਂ ਇਹਨਾਂ ਨੂੰ ਹਾਜਰ ਨਾਜਰ ਪ੍ਰਤੱਖ ਗੁਰੂ ਮੰਨਦੇ ਹਾਂ।
    13. ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਗਰੀਬ ਦੁਕਾਨਦਾਰ ਜੋ ਕਿ ਬਹੁਤੇ ਹਿੰਦੂ ਹਨ ਉਹਨਾਂ ਦੀ ਚੂੰਗੀ ਅਤੇ ਦੁਕਾਨਾਂ ਦਾ ਟੈਕਸ ਮੁਆਫ ਕੀਤਾ ਜਾਵੇ।
    14. ਪੰਜਾਬ ਤੋਂ ਬਾਹਰ ਵਸਦੇ ਅਮੀਰ ਪੰਜਾਬੀਆਂ ਨੂੰ ਪੰਜਾਬ ਵਿੱਚ ਪੈਸਾ ਲਾਉਣ ਲਈ ਉਤਸ਼ਾਹਿਤ ਕੀਤਾ ਜਾਵੇ ਪਹਿਲ ਦੇ ਅਧਾਰ ਦੇ ਸਹੂਲਤਾਂ ਅਤੇ ਸੁਰੱਖਿਆ ਦਿੱਤੀ ਜਾਵੇ।
    15. ਹਥਿਆਰ ਲੈਣ ਲਈ ਲਾਈਸੈਂਸ ਬਣਾਉਣ ਦਾ ਤਰੀਕਾ ਅਸਾਨ ਕੀਤਾ ਜਾਵੇ।
    16. ਪੰਜਾਬ ਵਿੱਚ ਚੰਗੀ ਪੜਾਈ ਕਰਨ ਵਾਲਿਆਂ ਲਈ ਜਿਆਦਾ ਵਜੀਫੇ ਅਤੇ ਖੇਡਾਂ ਲਈ ਉਤਸ਼ਾਹਿਤ ਕਰਨ ਲਈ ਵੱਡੇ ਇਨਾਮ ਵੰਡੇ ਜਾਣ।
    17. ਅਫੀਮ ਅਤੇ ਡੋਡੇ ਖਾਣ ਵਾਲਿਆਂ ਦੇ ਲਾਈਸੈਂਸ ਬਣਾਏ ਜਾਣ ਤਾਂ ਜੋ ਪੰਜਾਬ ਦੀ ਨਵੀਂ ਪਨੀਰੀ ਨੂੰ ਇਸ ਤੋਂ ਬਚਾਇਆ ਜਾ ਸਕੇ ਭਾਵ ਖੁੱਲੇਆਮ ਬਿਨਾਂ ਲਾੲੀਸੈਂਸ ਕਿਸੇ ਨੂੰ ਵੀ ਖਾਣ ਅਤੇ ਵੇਚਣ ਦੀ ਸਖ਼ਤ ਮਨਾਹੀ ਹੋਵੇ।
    18. ਪੁਲਿਸ ਦੀਆਂ ਤਾਕਤਾਂ ਘਟਾਈਆਂ ਜਾਣ, ਔਰਤਾਂ ਨੂੰ ਕਿਸੇ ਵੀ ਦੋਸ਼ ਵਿੱਚ ਫੜੇ ਜਾਣ ਤੇ ਪੁਲਿਸ ਸਟੇਸ਼ਨ ਨਾਂ ਲੈਕੇ ਜਾਇਆ ਜਾਵੇ ਕਿਉਂਕਿ ਉੱਥੇ ਔਰਤਾਂ ਦੀ ਬੇਪੱਤੀ ਹੁੰਦੀ ਹੈ।
    ਧਿਆਨ ਨਾਲ ਦੇਖੀਏ ਤਾਂ ਇਹਨਾਂ ਮੰਗਾਂ ਵਿਚ ਕੋਈ ਵੀ ਮੰਗ ਅੱਤਵਾਦ ਵਾਲੀ ਜਾਣ ਵੱਖਵਾਦ ਵਾਲੀ ਨਹੀਂ ਸੀ, ਸਿਰਫ਼ ਤਿੰਨ-ਚਾਰ ਮੰਗਾਂ ਸਿੱਖ ਧਰਮ ਨਾਲ ਸਬੰਧਿਤ ਹਨ, ਜਿਹਨਾਂ ਨਾਲ ਕਿਸੇ ਦਾ ਨੁਕਸਾਨ ਨਹੀਂ ਸੀ ਹੋ ਰਿਹਾ ਬਾਕੀ ਸਭ ਪੰਜਾਬੀਆਂ ਵਾਸਤੇ ਸਾਂਝੀਆਂ ਮੰਗਾਂ ਸਨ, 'ਜੋ ਕਿ ਪੂਰੀਆਂ ਹੋ ਜਾਂਦੀਆਂ ਤਾਂ ਅੱਜ ਸਾਡੇ ਨੌਜਵਾਨ ਬੇਰੁਜਗਾਰ ਅਤੇ ਵਿਦੇਸ਼ਾਂ ਵਿੱਚ ਧੱਕੇ ਨਾਂ ਖਾਂਦੇ, ਕਿਸਾਨ ਆਤਮ ਹੱਤਿਆ ਨਾਂ ਕਰਦੇ, ਧੀਆਂ ਭੈਣਾਂ ਦੀਆਂ ਇੱਜਤਾਂ ਨਾਂ ਲੁੱਟ ਹੁੰਦੀਆਂ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਂ ਸੜਦੇ, ਪੰਜਾਬ ਵਿੱਚ ਡੱਮੀ ਸਾਧਾਂ ਦੇ ਵੱਗ ਨਾਂ ਤੁਰੇ ਫਿਰਦੇ, ਪੰਜਾਬ ਦੇ ਨੌਜਵਾਨ ਨਸ਼ੇ ਵਿੱਚ ਗਲਤਾਨ ਨਾਂ ਹੁੰਦੇ। ਪਰ ਇਹ ਮੰਗਾਂ ਮੰਗਣ ਉੱਤੇ ਸਿੱਖਾਂ ਉੱਪਰ ਅੱਤਵਾਦ ਦਾ ਠੱਪਾ ਲਾ ਕੇ ਸਿੱਖਾਂ ਨੂੰ ਮਾਰੀਆ ਗਿਆ,ਨਕਲੀ ਪੁਲਿਸ ਮੁਕਾਬਲੇ ਬਣਾਏ ਗਏ ਅਤੇ ਉਦੋਂ ਤੋਂ ਹੁਣ ਤੱਕ ਕਰੀਬ 3 ਲੱਖ ਸਿੱਖਾਂ ਦਾ ਕਤਲ ਕੀਤਾ ਗਿਆ।
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ UA-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our UA-cam Channel for Daily Updates and New Videos.
    Like Our Facebook Page --- SurkhabTV
    ** Subscribe and Press Bell Icon also to get Notification on Your Phone **

КОМЕНТАРІ • 126

  • @user-po2bz7cf7h
    @user-po2bz7cf7h 5 років тому +25

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

  • @saabsingh5981
    @saabsingh5981 5 років тому +66

    Ehna mangan da eko ek hal
    Khalistan 2020

    • @ssddhot2385
      @ssddhot2385 5 років тому +6

      Pane nu tarse ga eh gardar India jado Khalstan ban gaea

    • @neoconcious1114
      @neoconcious1114 5 років тому +2

      @@ssddhot2385 pakistanioo kolo kyon nai mangda khalistan,,, zyada tarr punjab ta uthe hai

    • @neoconcious1114
      @neoconcious1114 5 років тому +2

      pakistanioo kolo kyon nai mangda khalistan,,, zyada tarr punjab ta uthe hai

    • @punjabichannel6362
      @punjabichannel6362 4 роки тому +4

      @@neoconcious1114 sikha da birth esse punjab vich hoia nalle ohh punjab 47 vich vandd diita c te ohh muslim nu de ditta c te hunn sikha da punjab ehh hai

    • @punjabichannel6362
      @punjabichannel6362 4 роки тому +5

      @@neoconcious1114 tanu enha manga vich ki burra lagga manu ve dass ki problm a tanu

  • @harafangle9473
    @harafangle9473 5 років тому +12

    Sach hai waheguru ji kirpa kari ji 🙏 🙏🙏🙏

  • @akamsingh6386
    @akamsingh6386 5 років тому +15

    hun ta ji collage di pardhangi laine aw bs ehne jogi h reh gyi aj di mundeer..wmk🙏

  • @dardigroup125
    @dardigroup125 5 років тому +24

    Thanks for this video, it's really so important information for all Punjabi youth

  • @HardeepSingh-ho2mn
    @HardeepSingh-ho2mn 5 років тому +22

    ਨਾ ਅਕਾਲੀ ਨਾ ਕੈਪਟਨ ਸਰਕਾਰ ਸਾਨੂੰ ਚਾਹੀਦਾ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ

    • @neoconcious1114
      @neoconcious1114 5 років тому

      pakistanioo kolo kyon nai mangda khalistan,,, zyada tarr punjab ta uthe hai

    • @sandeepspain1392
      @sandeepspain1392 3 роки тому

      @@neoconcious1114 tere Hinduism bin Pakistan ha

    • @sandeepspain1392
      @sandeepspain1392 3 роки тому +1

      Sadda Punjab ha

  • @nathpurabindersingh6716
    @nathpurabindersingh6716 5 років тому +14

    Khalistan zindawad

    • @neoconcious1114
      @neoconcious1114 5 років тому

      pakistanioo kolo kyon nai mangda khalistan,,, zyada tarr punjab ta uthe hai

    • @jagdeepjagdeep4247
      @jagdeepjagdeep4247 3 роки тому +1

      @@neoconcious1114 india vala punjab sikha da pak punjab muslim da kisi da hisa keve lai sakda baki gal 18 manga di hai tuhanu is di taklef a

  • @kanwardeepsingh4188
    @kanwardeepsingh4188 5 років тому +10

    🙏He was a true man, and it was true that they demanded that all these things were true.🙏

    • @neoconcious1114
      @neoconcious1114 5 років тому

      he was a goon of indra gandhi,,,

    • @daljitkaur3264
      @daljitkaur3264 3 роки тому +1

      @@neoconcious1114 and you are a goon from rss

    • @gurmejsingh4395
      @gurmejsingh4395 Рік тому +1

      @@neoconcious1114 you are shit of narender modi

  • @surjitsingh6134
    @surjitsingh6134 2 місяці тому

    ਗਦਾਰਾਂ ਦੀ ਬਦੌਲਤ ਸਿਰੇ ਨਹੀਂ ਚੜ੍ਹੀਆਂ ਵਰਨਾ ਸੰਤ ਜੀ ਪੰਜਾਬ ਤੇ ਸਮੁੱਚੇ ਰਾਜਾਂ ਲਈ ਬਹੁਤ ਲੁਝਦੇ ਸਨ।

  • @meet820
    @meet820 Рік тому +1

    ਮੇਹਰਬਾਨੀ ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ

  • @neelkamal3483
    @neelkamal3483 5 років тому +14

    2020 vote,. Hor koi rsta ni

  • @jaswantjass8692
    @jaswantjass8692 5 років тому +19

    Khalstan zindabad

  • @simran-gaming01
    @simran-gaming01 5 років тому +8

    Khalistan zindabaad 2020...

  • @ARSENALS-cn8mv
    @ARSENALS-cn8mv 5 років тому +2

    All sikh needs dis resolution.plz god hlep us.

  • @SatpalSingh-js5xu
    @SatpalSingh-js5xu 2 роки тому +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @tajindersingh6396
    @tajindersingh6396 5 років тому +3

    Waheguru ji Mehar Karo ji

  • @simranjeetgrewal5947
    @simranjeetgrewal5947 5 років тому +4

    Khalistan bn jave wehguru kre

  • @mannsingh5739
    @mannsingh5739 3 роки тому +1

    Great 🙏🌅 thanks for your mind

  • @surinderpalsingh485
    @surinderpalsingh485 5 років тому +3

    Es kimati jankari laye thanks ji

  • @dhindsagamer1937
    @dhindsagamer1937 2 роки тому +1

    Waheguru ji waheguru ji

  • @sukhdevsingh8245
    @sukhdevsingh8245 5 років тому +1

    Thanks ji

  • @jorasingh5303
    @jorasingh5303 5 років тому +8

    Assi sariya manga jande aa veer ji
    Time aoun deyo fair dassange

  • @sukhdevsingh6145
    @sukhdevsingh6145 Місяць тому

    🙏

  • @rajindersingh331
    @rajindersingh331 3 роки тому +1

    Kalestan Hale HaSatrena Punjab Nu Dbake Rakna Kalestan Jedawad

  • @wahegurujikakhalsa84
    @wahegurujikakhalsa84 Рік тому

  • @sukhpreet5455
    @sukhpreet5455 3 роки тому +4

    ਜਿਹਨਾਂ ਕੋਲ ਜਮੀਨਾਂ ਨਹੀਂ ਉਹ ਗਰੀਬ ਹੀ ਰਹਿਣ
    ਜਮੀਨਾਂ ਖਾਲਿਸਤਾਨ ਦੇ under ਹੋਵਣ ਸਾਰੇ ਇਕ ਬਰਾਬਰ ਤੇ ਜਾਤ ਪਾਟ ਖ਼ਤਮ ਹੋਣੀ ਚਾਹੀਦੀ

  • @America-wale-
    @America-wale- 5 років тому +3

    2020

  • @harshdhaliwal9385
    @harshdhaliwal9385 5 років тому +2

    Khalistan zindabad ❤️👍

  • @satpalgill1319
    @satpalgill1319 5 років тому +2

    Want this

  • @angrejsema7099
    @angrejsema7099 3 роки тому +2

    ਪਰ ਜੋ ਮੱਜਬੀ ਸਿੱਖ ਕੌਮ ਦੇ ਵੱਡੇ ਵਡੇਰੇ ਕੌਮ ਲਈ ਸਹੀਦ ਹੋਏ ਨੇ ਉਹਨਾਂ ਦਾ ਤਾ ਇਤਹਾਸ ਵਿਚੋਂ ਨਾਮ ਈ ਗਾਇਬ ਕਰ ਦਿੱਤਾ ਇਹ ਕੀ ਏ ਦੱਸੋ ਕਿਉ ਨਹੀ ਸੱਚ ਤੇ ਬੋਲਦਾ ਕੋਈ
    ਜਦ ਚਾਰ ਸਾਹਿਬਜ਼ਾਦੇ ਫਿਲਮ ਬਣਾਈ ਕਿਸੇ ਨੇ ਕਰਿਆ ਜਿਕਰ ਉਸ ਵਿੱਚ ਵੀ ਵਿਤਕਰਾ ਕਰਿਆ ਕੁਰਬਾਨੀਆ ਮੱਜਬੀ ਸਿੱਖ ਕੌਮ ਦੀਆ
    ਪਰ ਗਰੀਬੀ ਤੇ ਨੀਵੀਂ ਜਾਤ ਵੀ ਇਸ ਕੌਮ ਨੂੰ ਕਹਿਦੇ ਪਰ ਅਸਲ ਵਿਚ ਇਹ ਸਭ ਤੋ ਉੱਚੀ ਜਾਤ
    ਰੰਘਰੇਟੇ ਗੁਰੂ ਦੇ ਬੇਟੇ

    • @user-wz5ty6jp2i
      @user-wz5ty6jp2i 2 роки тому

      ਵੀਰ ਜੀ ਜੇ ਕੁਝ ਕਰਨਾ ਸੰਘਰਸ਼ ਕਰੋ ਪਰਚਾਰ ਕਰੋ ਇਤਿਹਾਸ ਪੜੋ ਬਾਬਾ ਦੀਪ ਸਿੰਘ ਜੀ ਮਜਬੀ ਸਿੱਖ ਸੀ ਬਾਬਾ ਹਰੀ ਸਿੰਘ ਨਲੂਆ ਜੀ ਬਾਬਾ ਜੀਵਨ ਸਿੰਘ ਬਾਬਾ ਗਰਜਾ ਸਿੰਘ ਜੀ ਬਹੁਤ ਮਹਾਨ ਜਰਨੈਲ ਯੋਧੇ ਆ ਮਜਬੀ ਸਿੱਖ ਕੋਮ ਵਿੱਚੋ ਅਫਸੋਸ ਮਜਬੀ ਸਿੱਖ ਆਪਣੇ ਇਤਿਹਾਸ ਨੂੰ ਸਡ ਕੇ ਹੋਰ ਪਾਸੇ ਫਿਰਦੇ

  • @akash-ke7nq
    @akash-ke7nq 11 місяців тому

    Wahegru g

  • @bhullarmandeep1865
    @bhullarmandeep1865 2 роки тому

    ਵਾਹਿਗੁਰੂ ਜੀ

  • @sandhuarsh246
    @sandhuarsh246 5 років тому +2

    Thank you so much for this information 🙏 but sadly apnia sarkara punjab nu wdhn dena he nhi chaundi.... 😑😐

  • @lovehurtssomuchluckepb32wala
    @lovehurtssomuchluckepb32wala 5 років тому +1

    Khalistan ban jave bas sabh kuj sehi ho jana ae sadda punjab sanu bapas kita jave jo punjab sadda c 🙏🙏🙏🙏🙏🙏🙏
    J haq na dite ta singhan nu laine v aunde ne 🙏🙏🙏🙏 baba g hamesha chardi kallan vch rakhan sikhan nu 🙏

  • @jattsikh7768
    @jattsikh7768 5 років тому +3

    2020 waha mere baba jarnail Singh ji muarhh ahoo ji

  • @diljeetsingh6736
    @diljeetsingh6736 5 років тому +2

    Sant jarnal singh jii grat man 🙏🙏🙏🙏🙏🙏🙏🙏🙏🙏🙏🙏🙏

    • @neoconcious1114
      @neoconcious1114 5 років тому

      he hid inside golden temple for protection,,, he killed and brainwashed punjabis,,, there is nothing great in his character

  • @simran-gaming01
    @simran-gaming01 5 років тому +1

    Sahi a...sab...

  • @paramjitsanghaparamjitsang9636
    @paramjitsanghaparamjitsang9636 3 роки тому

    Wàheguru ji

  • @JaskaranSingh-qg3kj
    @JaskaranSingh-qg3kj 2 роки тому +1

    💯👌👌👌👌🌷

  • @ARSENALS-cn8mv
    @ARSENALS-cn8mv 5 років тому +16

    Ki galat c is vich..sab kush sahi c...tahi ajj sikha da khatma ho reha...ehs resoultion vich sab kush sahi c koi v mang galat te naziaz nahi c...badal da beda garak ho gaya...plz punjabiyo educates urselfs punjab sarakar nahi chaundi ki punjab educate hon kyonki educate hon naal apne rights da pata lagda hai..ehs layi eh nahi chunde k punjabi taraki karan...kha gaye saleee punjab ne..jagoo punjabiyo jagoo hun samah a gaya.

    • @amandeepsingh3019
      @amandeepsingh3019 11 місяців тому

      J aa sbh ho janda ta a kanoon amrica toon v agee de gl c jo amrica lye khaternak c panjab ne amrica te v kbza kr lena c

  • @SatpalSingh-js5xu
    @SatpalSingh-js5xu 2 роки тому

    ਬਿਲਕੁੱਲ ਸਹੀ 🙏🙏

  • @goldycheema1592
    @goldycheema1592 3 роки тому +1

    Khalistan zindabaad 👍😍🌹🙏

  • @rohitsafi7549
    @rohitsafi7549 Рік тому

    Main ta ina matya to iko gall sikhi aa ki je Punjab de lok saint jarnail singh bhindra vale nal khad ke Indian army da dat ke mukabla karde ta Aaj Punjab da kuj roop hi hor hona c te saint je ne Punjab nu khushal raj bna Dena c par ina jaati vada ne dharm de theke daara ne saint ji nu attwadi bna dita wahe guru ina dharm te theke dara nu akal bakshe ta jo eh pujnab de hakk punjab mil sakan

  • @ParamjitSingh-ts1kx
    @ParamjitSingh-ts1kx 11 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @bikramjitsingh4951
    @bikramjitsingh4951 Рік тому

    ਸ਼੍ਰੋਮਣੀ ਕਮੇਟੀ ਕੋ ਏਨੀ ਜਮੀਨ ਹੈ ਕੀ ਉਹ ਸਾਰੇ ਸਿੱਖ ਸਿੰਘ ,ਸ਼ਹੀਦ ਜਰਨੈਲ ,ਯੋਧਿਆ ਸਿੰਘਾ ਦੀਆ ਮੁਰਤੀਆ ਲਾਇਆ ਜਾਣ ਨਾ ਵਡਿਆ ਸਿੰਘ ਇਤਿਹਾਸ ਕਿਤਾਬਾ ਦੀ ਲਾਇਬ੍ਰੇਰੀਆ ਬਨਾਉਣ ਨਵੀ ਸਿੱਖ ਪਨੀਰੀ ਪੀੜੀ ਨੂੰ ਉਸ ਥਾ ਦੀ ਹਰ ਸਾਲ ਯਾਤਰਾ ਕਰਾਈ ਜਾਵੇ

    • @flopchannel107
      @flopchannel107 9 місяців тому

      ਲਾਇਬ੍ਰੇਰੀ ਵਾਲੀ ਗੱਲ ਤਾ ਸਹੀ ਜਿੰਦੇ ਵਿੱਚ ਸਿਰਫ ਸਿੱਖ ਇਤਿਹਾਸ ਦੀਆਂ ਕਿਤਾਬਾਂ ਹੀ ਹੋਣ,
      ਪਰ ਮੂਰਤੀਆਂ ਦੀ ਕੋਈ ਲੋੜ ਨਹੀਂ ਓਹਨਾਂ ਪੈਸਿਆਂ ਦੇ ਚੰਗੇ ਹਥਿਆਰ ਰੱਖੇ ਜਾਣ ਕਿਉਕਿ ਮੂਰਤ

    • @AmandeepSingh-dt7pe
      @AmandeepSingh-dt7pe 9 місяців тому

      ​@@flopchannel107veera ya list kitho. Pad sakda hari anandpur resolution? ?

  • @BalvirSingh-cc8nc
    @BalvirSingh-cc8nc 3 роки тому

    🙏😭 waheguru waheguru

  • @sjramgarhia8172
    @sjramgarhia8172 Рік тому

    🙏🙏🙏

  • @gurikhokhar1184
    @gurikhokhar1184 Рік тому +2

    Sant Jarnail Singh Ji Khalsa Bhindranwale Zindabaad

  • @upkarsingh967
    @upkarsingh967 5 років тому +3

    Only.bhindrawalay.da.raj.Punjab .vich.hona.chedaha

    • @neoconcious1114
      @neoconcious1114 5 років тому

      bana doo wasde te hasde punjab nu ek hor afganistan,,, besharam bevkoof lok

  • @JaskaranSingh-qg3kj
    @JaskaranSingh-qg3kj 2 роки тому +1

    💐💯👌👌👌👌💯👌👌🙏🙏🙏🙏

  • @yuvrajSingh-fe2on
    @yuvrajSingh-fe2on 5 років тому +2

    sant jarnail singh ji khalsa zindabad

  • @angrejbossmusic
    @angrejbossmusic 5 років тому +1

    Ehna mngga de asli hqdaar han punjabi

  • @bittusingh5262
    @bittusingh5262 5 років тому +2

    Sant jarnail singh khalsa jee bhindrawale

  • @jugrajsingh4069
    @jugrajsingh4069 3 роки тому +1

    Khalistan zindabaad

  • @MadeinPanjab1699
    @MadeinPanjab1699 4 роки тому +8

    ਕੇਹੜੀ ਮੰਗ ਗ਼ਲਤ ਸੀ ?? ਘਟੀਆ ਸਰਕਾਰ ਆਮ ਬੰਦੇ ਦੀ ਤੇ ਘੱਟ ਗਿਣਤੀਆਂ ਦੀ ਭਾਰਤ ਚ ਕੋਈ ਕਦਰ ਨੀ

  • @BaljinderSingh-di5hp
    @BaljinderSingh-di5hp 5 років тому +2

    Ehna manga nu pura kita jave nhi fer khalistan jindabad

  • @ramanofficial6676
    @ramanofficial6676 5 років тому +1

    Kahlisatan

  • @gursidhu9659
    @gursidhu9659 3 роки тому

    🌾❤️

  • @KamalSingh-bh5oo
    @KamalSingh-bh5oo 3 роки тому +1

    ਪੰਜਾਬ, ਪੰਜਾਬੀਅਤ, ਪੰਜਾਬੀ ਮਾਂ ਬੋਲੀ, ਪੰਜਾਬੀ ਰੀਤੀ ਰਿਵਾਜਾਂ ਸਭਿਆਚਾਰ ਨੂੰ ਪਿਆਰ ਕਰਨ ਵਾਲੇ ਸਾਫ ਸੁਥਰੇ ਵੀਰ ਭੈਣਾਂ ਦਾਸ ਦੀ ਇਹ ਪੋਸਟ ਪੜਣ ਤੇ ਵਿਚਾਰਣ ,,,, ਖਾਲਿਸਤਾਨ ਵਾਲੇ,, ਕੱਟੜ ਪੰਜਾਬੀ ਹਿੰਦੂ,ਕੱਟੜ ਪੰਜਾਬੀ ਮੁਸਲਮਾਨ , ਜਾ ਕੱਟੜ ਪੰਜਾਬੀ ਈਸਾਈ ਸੋਚ ਵਾਲੇ ਵਿਦਵਾਨ ਬਰਮ ਗਿਆਨੀ ਇਸ ਪੋਸਟ ਤੋ ਦੂਰ ਰਹਿਣ,,,,,,,ਨੀਲੀ ਛਤਰੀ ਵਾਲਾ ਸਭ ਦਾ ਭਲਾ ਕਰੇ,,,, ਰੱਬ ਰਾਖਾ,,,,,,,,,ਜੰਮੂ ਰਿਆਸਤ ਵਿੱਚੋਂ ਕਠੂਆ ਸਾਂਬਾ ਜੰਮੂ,,6000 ਵਰਗ ਕਿਲੋਮੀਟਰ, ਪੰਜਾਬੀ ਬੋਲਦਾ ਇਲਾਕਾ, ਰਾਜਸਥਾਨ,, ਵਿੱਚੋ ਗੰਗਾਨਗਰ 7960 ਵਰਗ ਕਿਲੋਮੀਟਰ,ਹਨਮਾਨਗੜ 12000 ਵਰਗ ਕਿਲੋਮੀਟਰ,, ਲਗਭਗ 20000 ਵਰਗ ਕਿਲੋਮੀਟਰ, ਪੰਜਾਬੀ ਬੋਲਦਾ ਇਲਾਕਾ,, ਹਿਮਾਚਲ ਪ੍ਰਦੇਸ਼ ਵਿੱਚੋਂ ਸਿਰਮੌਰ, ਸੋਲਨ, ਹਮੀਰਪੁਰ, ਬਿਲਾਸਪੁਰ, ਊਨਾਂ , ਕਾਂਗੜਾ,, ਲਗਭਗ 6000 ਵਰਗ ਕਿਲੋਮੀਟਰ,, ਪੰਜਾਬੀ ਬੋਲਦਾ ਇਲਾਕਾ,, ਹਰਿਆਣਾ ਵਿੱਚੋ , ਸਿਰਸਾ, ਫਤਿਆਬਾਦ, ਹਿਸਾਰ, ਜੀਂਦ, ਕੈਂਥਲ, ਕੁਰਕਸ਼ੇਤਰ, ਕਰਨਾਲ, ਅੰਬਾਲਾ ਯਮੁਨਾਨਗਰ ਪੰਚਕੂਲਾ, ਤਕਰੀਬਨ,,35000 ਵਰਗ ਕਿਲੋਮੀਟਰ ਦਾ ਪੰਜਾਬੀ ਬੋਲਦਾ ਇਲਾਕਾ ਤੇ ਚੰਡੀਗੜ੍ਹ ਇਹ ਤਕਰੀਬਨ 64000 ਵਰਗ ਕਿਲੋਮੀਟਰ ਦਾ ਪੰਜਾਬੀ ਬੋਲਦਾ ਇਲਾਕਾ ਪੰਜਾਬ ਤੋਂ ਦੂਰ ਰੱਖਿਆ ਹੈ,, ਪੰਜਾਬ , ਪੰਜਾਬੀਅਤ , ਪੰਜਾਬੀ ਬੋਲੀ , ਪੰਜਾਬੀ ਸਭਿਆਚਾਰ ਦੀ ਹੌਂਦ ਖਤਮ ਕਰਨ ਵਾਸਤੇ ਇਹ ਸਾਰੀ ਚਾਲਬਾਜ਼ੀਆਂ ਪੰਜਾਬ ਵਿਰੋਧੀ ਤਾਕਤਾਂ ਨੇ ਕੀਤੀ ਹੈ,,,,,, ਬਾਕੀ ਮੈਂ ਗਲਤ ਹੋਵਾਂ ਤਾਂ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਉ ਅੈਵੇ ਮੂਸੇ ਵਾਲਾ ਬੱਬੂ ਝੱਬੂ ਦੇ ਗਾਣਿਆਂ ਤੇ ਕੰਜਰਾਂ ਵਾਂਗ ਜਾ ਕਨੇਡਾ ਅਮਰੀਕਾ ਆਸਟਰੇਲੀਆ ਨਿਊਜ਼ੀਲੈਂਡ ਜਰਮਨੀ ਇਟਲੀ ਵਿਚ ਬੈਠ ਕੇ ਖਾਲਿਸਤਾਨ ਦੇ ਨਾਅਰੇ ਲਾਉਣ ਨਾਲ ਗੱਲਬਾਤ ਵੀ ਨਹੀਂ ਬਣਨੀ,,,,,,,ਇਹ ਜ਼ੋ 64000 ਵਰਗ ਕਿਲੋਮੀਟਰ ਦਾ ਪੰਜਾਬੀ ਬੋਲਦਾ ਇਲਾਕਾ ਤੁਹਾਡੇ ਕੋਲੋ ਦੂਰ ਰੱਖਿਆ ਹੈ,,,ਇਸ ਇਲਾਕੇ ਵਿਚ ਵੀ ਸਭ ਆਪਣੇ ਸਕੇ ਭਰਾ ਭੈਣ ਰਹਿੰਦੇ,,ਉਹ ਵੀ ਪੰਜਾਬ ਦਾ ਸਰਮਾਇਆ ਹਨ,, ਉਹਨਾਂ ਨੂੰ ਵੀ ਨਾਲ ਲੈਣਾ ਪੈਣਾ ਜੀ,, ਇਸ ਵਾਸਤੇ ਮੋਰਚੇ ਲਾਉਣੇ ਪੈਣਗੇ,,ਤੇ ਵੱਡੀਆਂ ਕੁਰਬਾਨੀਆਂ ਦੇਣੀਆਂ ਪੈਣਗੀਆਂ,,,ਇਹ ਲੜਾਈ , ਖਾਲਿਸਤਾਨ, ਹਿੰਦੂ ਰਾਜ, ਮੁਸਲਮਾਨ ਹਕੂਮਤ, ਜਾ ਈਸਾਈ ਭਾਈਚਾਰੇ ਦੀ ਨਹੀਂ ਹੈ,, ਨਾ ਹੀ ਇਹੋ ਜਿਹੀ ਕਮਜ਼ੋਰ ਮਾਨਸਿਕਤਾ ਤੇ ਧਾਰਮਿਕ ਕੱਟੜਵਾਦ ਦੇ ਲੋਕਾਂ ਦੇ ਬੱਸ ਦੀ ਗੱਲ ਹੈ,,,ਇਹ ਲੜਾਈ ਜੁਗਾਂ ਜੁਗਾਂ ਤੋਂ ਵਸਦੇ ਸੋਹਣੇ ਪੰਜਾਬ ਦੀ ਪੰਜਾਬੀਅਤ, ਪੰਜਾਬੀ ਬੋਲੀ ਤੇ ਪੰਜਾਬੀ ਸਭਿਆਚਾਰ ਨੂੰ ਪਿਆਰ ਕਰਨ ਵਾਲੇ ਬੱਬਰ ਸ਼ੇਰਾਂ ਦੀ ਹੈ,,,, ਹਿੰਦੂ, ਸਿੱਖ, ਮੁਸਲਮਾਨ,ਈਸਾਈ, ਦੀਆਂ ਪੀਪਣੀਆਂ ਵਜਾਉਣ ਵਾਲੇ ਬੰਦੇ,,,ਇਸ ਤਰ੍ਹਾਂ ਸਾਰੇ ਪੰਜਾਬੀ ਬੋਲਦੇ ਇਲਾਕੇ ਇਕ ਹੋ ਜਾਣ ਇਹ ਕਦੀ ਨਹੀਂ ਚਾਹੁਣਗੇ,,ਉਹ ਤਾਂ ਆਪਣਾ ਜ਼ੋਰ ਲਾਵਣਗੈ ਪੰਜਾਬ ਨੂੰ ਤੋੜਣ ਵਾਸਤੇ,,,, ਰੱਬ ਰਾਖਾ

    • @user-wz5ty6jp2i
      @user-wz5ty6jp2i 2 роки тому

      ਵੀਰ ਜੀ ਸਹੀ ਆ ਪਰ ਜਾਤ ਪਾਤ ਵਿੱਚ ਫਸ ਕੇ ਰਹਿ ਗਏ ਨੇ ਅਜ ਕਲ੍ਹ ਲੋਕ ਇਸ ਕਰਕੇ ਹੀ ਇਹਨਾਂ ਗੱਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ

  • @heenaranirani2966
    @heenaranirani2966 Рік тому

    Putt
    Sahi
    Khea
    Hea

  • @user-wz5ty6jp2i
    @user-wz5ty6jp2i 2 роки тому +2

    ਅਜ ਦੇ ਟਾਈਮ ਵਿੱਚ ਸਿੱਖ ਕੌਮ ਦਾ ਮੋਢੀ ਸਹੀ ਨਹੀਂ ਸਡ ਖਾਣ ਵਾਲੇ ਆ ਸੰਤਾ ਨੇ ਇਹ ਵੀ ਕਿਹਾ ਸੀ ਜਮੀਨਾ ਸਭ ਨੂੰ ਬਰਾਬਰ ਕਰ ਦੇਣੀਆਂ ਜਾਤ ਪਾਤ ਖਤਮ ਕਰਨੀ ਕੋਈ ਸਚ ਨਹੀ ਦੱਸਦਾ ਉਹਨਾ ਲੋਕਾਂ ਨੇ ਗੱਦਾਰੀ ਕਰੀ ਸੀ ਜਿਹੜੇ ਗਰੀਬ ਲੋਕਾਂ ਨੂੰ ਬਰਾਬਰ ਉੱਠਦਾ ਦੇਖ ਕੇ ਖੁਸ਼ ਨਹੀ ਸੀ ਜਟਵਾਦ ਵੱਖਵਾਦ ਆ ਇਹਨਾ ਸਿੱਖ ਕੌਮ ਵਿੱਚ ਜਾਤ ਪਾਤ ਜਿਆਦਾ ਫੈਲਾ ਦਿੱਤੀ ਮੈ ਸਾਰਿਆ ਨੂੰ ਨਹੀਂ ਬੋਲਿਆ ਜਟਵਾਦ ਨੂੰ ਬੋਲਿਆ ਜਟ ਸਿੱਖ ਨੂੰ ਨਹੀ ਬਾਕੀ ਜੇ ਕੁਝ ਗਲਤ ਲਗਿਆ ਮੁਆਫ ਕਰ ਦੇਣਾ ਜੀ🙏🙏🙏

  • @bikramjitsingh4951
    @bikramjitsingh4951 Рік тому

    ਨਵੀ ਪੀੜੀ ਨੂੰ ਜਾਗਰੂਕ ਕਰੋ ਹਰ ਸਾਧਨ ਨਾਲ ਇਤਿਹਾਸ ਨਾਲ ਜੋੜਿਆ ਜਾਵੇ ਮੁਫਤ ਸਿੱਖਿਆ ਮੁਫਤ ਇਤਿਹਾਸਿਕ ਕਿਤਾਬਾ ਵੰਡਿਆ ਜਾਣ ਇਤਿਹਾਸਿਕ ਕਿਤਾਬਾ ਦਾ ਲੰਗਰ ਹੀ ਸਮੇ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਬੋਲਾ ਹਰ ਸਿੱਖ ਆਪਣੀ ਜਿ਼ੰਦਗੀ ਦਾ ਰੋਜਾਨਾ ਅੰਗ ਬਣਾਏ good morning ਤੋ ਬਚੇ ਗੁਰੂ ਦੀ ਬਖਸ਼ੀ ਫਤਿਹ ਬੁਲਾਵੇ ਜਰਾ ਸੋਚੋ

  • @neoconcious1114
    @neoconcious1114 5 років тому

    most of these demands are either met or not required,,

  • @honeysingh-yg3sh
    @honeysingh-yg3sh 5 років тому +1

    Khalistan hee ikk way aa jiss. Naal ehh mangaa pooriya ho sakdia aa

  • @bbawa2714
    @bbawa2714 5 років тому +3

    ਗਾਂਧੀ ਨੂੰ ਮਹਾਤਮਾ ਕਹਿਕੇ ਮਹਾਤਮਾ ਨਾਮ ਨੂੰ ਕਲੰਕਿਤ ਨਾਂ ਕਰੋ

  • @jagmangill5709
    @jagmangill5709 Рік тому

    khalistan zindabad

  • @singhsingh350
    @singhsingh350 3 роки тому

    Khalistan jindabaad

  • @SandeepSingh-hj6wb
    @SandeepSingh-hj6wb Рік тому +1

    ਅੱਤਵਾਦੀ ਸਰਕਾਰ 😡😡

  • @jasdeepsingh7745
    @jasdeepsingh7745 3 роки тому

    SANT BABA JARNAIL SINGH G KHALSA BHINDRAWALA ZIDABAD G

  • @balwindersinghsingh8510
    @balwindersinghsingh8510 3 роки тому

    Khalsa raj jindabad

  • @kulbirsingh5262
    @kulbirsingh5262 4 місяці тому

    Bhain ji ina ch kehri mang c jo vakhwadi ai te kliya sikha waste c 😢😢

  • @prabh....
    @prabh.... 5 місяців тому

    1973ch hoyiya c ji

  • @satvir119
    @satvir119 3 роки тому

    Khalistan 2021

  • @bikramgill9051
    @bikramgill9051 2 роки тому

    ihvi likhiyaa c sc samlaat jameena de hukkdaar .nhi oh v dsso

  • @Gurpreetsingh-cc5jh
    @Gurpreetsingh-cc5jh 5 років тому +1

    sade wich gaddar n tad tk kuch nai ho sakda

  • @tarspreetchahal9614
    @tarspreetchahal9614 Рік тому

    Hun time aaa... bhai amritpal singh da saath dein da ❤

  • @ssddhot2385
    @ssddhot2385 5 років тому +1

    India manle manga ne ta khalstan bannu tear ha gardari kdo tk kare ga punjab da pane free ch pena paea

  • @KamalSingh-bh5oo
    @KamalSingh-bh5oo 3 роки тому

    ਕੁਜ ਖਾਸ ਮੰਗਾ ਨਹੀ ਮਾਸਟਰ ਤਾਰਾ ਸਿੰਘ ਵਰਗੀ ਗਲਤੀ

    • @user-wz5ty6jp2i
      @user-wz5ty6jp2i 2 роки тому

      ਇਹ ਸਹੀ ਮੰਗਾ ਨਹੀਂ ਦੱਸੀਆ ਵੀਰ ਸਭ ਰਲੇ ਮਿਲੇ ਆ

  • @arshdeep2037
    @arshdeep2037 3 роки тому

    Bs ah mngya c Sant bhindrawale g ne ki galat aa esch baad Ch Hindu loga ne kehta khalistan mngde c laanat aa eho jehe loka te

  • @parmparitsingh7696
    @parmparitsingh7696 3 роки тому

    Raj kra ga kalsa

  • @premsinghdhaliwaldhaliwal9821
    @premsinghdhaliwaldhaliwal9821 3 роки тому

    Kini vida gal kiti c

  • @panjabiboyzstudio4169
    @panjabiboyzstudio4169 3 роки тому +1

    पर बाबा जी ने कबी भी kalistan की मांग नहीं की थी हम उनको कलिस्तान के नाम पर बदनाम क्यो कर रहे है कलिस्तान का अर्थ है सचाई का राज होना भारत मे भी अगर सचाई का राज हो तो भारत को ही हम खालिस्तान कह सकते है

  • @amansidhu7218
    @amansidhu7218 2 роки тому

    ਮਤਾਂ ਪਾਸ ਹੋਣਾ ਚਾਹੀਦਾ

  • @arshtarntaran7764
    @arshtarntaran7764 5 років тому +1

    Oh janab manga 17 c te sikh kom da kattal hun 3.5 lakh a hisab kitab sahi rakheya kar lawarish lasha nu bhull gya va hun eh mata ni chahida
    Hun Ajad punjab Zindabad
    REFRENDUM Zindabad

  • @manishmanishkumar858
    @manishmanishkumar858 3 роки тому

    Punjab de jaat koom nu daso jo ke ek fukri koom sali ban gaey ha

  • @sandeepspain1392
    @sandeepspain1392 3 роки тому +1

    Tosi news wal Punjab nal gadaar kar ha phine chod

  • @death_row_1996
    @death_row_1996 Рік тому

    Shi kya

  • @user-po2bz7cf7h
    @user-po2bz7cf7h 5 років тому +2

    ਖਾਲਿਸਤਾਨ ਜ਼ਿੰਦਾਬਾਦ

  • @preetsahibpreet6211
    @preetsahibpreet6211 3 роки тому

    Sari sarkar aap a chor a tahi sanu sach wl jan ton rokdi a

  • @neoconcious1114
    @neoconcious1114 5 років тому

    pakistanioo kolo kyon nai mangda khalistan,,, zyada tarr punjab ta uthe hai

    • @Happysingh-uj6ql
      @Happysingh-uj6ql 3 роки тому

      Fr haq do Punjab nu anandpur sahib mata ,Jo vadde kite c,,fr ni mangde

  • @ramanofficial6676
    @ramanofficial6676 5 років тому +1

    2020

  • @suchagill5553
    @suchagill5553 3 роки тому

    Khalistan jindabad

  • @Manjeet44728
    @Manjeet44728 Рік тому

    ਖਾਲਿਸਤਾਨ ਜਿੰਦਾਬਾਦ

  • @manghtmangat7679
    @manghtmangat7679 3 роки тому

    2020