EP 5 ਜੇ ਕਰ ਮੰਨਿਆ ਗਿਆ ਹੁੰਦਾ, ਅਨੰਦਪੁਰ ਸਾਹਿਬ ਦਾ ਮਤਾ ਤਾਂ ਅੱਜ ਸਿੱਖ ਕੌਮ ਦਾ ਭਵਿੱਖ ਕੁੱਝ ਹੋਰ ਹੀ ਹੁੰਦਾ |

Поділитися
Вставка
  • Опубліковано 16 вер 2024
  • ਜੇ ਕਰ ਮੰਨਿਆ ਗਿਆ ਹੁੰਦਾ, ਅਨੰਦਪੁਰ ਸਾਹਿਬ ਦਾ ਮਤਾ ਤਾਂ ਅੱਜ ਸਿੱਖ ਕੌਮ ਦਾ ਭਵਿੱਖ ਕੁੱਝ ਹੋਰ ਹੀ ਹੁੰਦਾ ! Ep 5 | Akaal Channel
    Click Link Below To Watch Full EP 4
    • Ep 4 ਸਿੱਖ ਫੌਜੀਆਂ ਵਾਸਤੇ...
    Click Link Below To Watch Full Episodes Of Sri Anandpur Sahib Da Mata
    • MTA SRI ANANDPUR SAHIB
    Akaal Channel provides religious, cultural and entertainment programming for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- goo.gl/Zf3k1k
    Twitter :- goo.gl/BZTGvS
    Google Playstore :- goo.gl/S5Mvej
    Website :- www.akaalchanne...
    UA-cam :- goo.gl/EYvzFR

КОМЕНТАРІ • 132

  • @jasvirsingh6545
    @jasvirsingh6545 5 років тому +32

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਫਤਿਹ,ਦੋਨਾ ਕੌਮੀ ਹੀਰੇਆ ਅਤੇ ਅਕਾਲ ਚੈਨਲ ਦਾ ਧੰਨਵਾਦ।ਕੌਮ ਨੂੰ ਹਲੂਣ ਦੇਣ ਲਈ

  • @bakwasbani8126
    @bakwasbani8126 5 років тому +33

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ,, ਮਖੂ ਵੀਰ ਤੇ ਅਤਿੰਦਰਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ,,

  • @baljindersingh5925
    @baljindersingh5925 5 років тому +17

    ਧੰਨਵਾਦ ਖਾਲਸਾ ਜੀ। ਆਪਣੀ ਨਿਸ਼ਕਾਮ ਸੇਵਾ ਨਿਰੰਤਰ ਜਾਰੀ ਰੱਖੋ। ਬੱਸ ਇਕੋ ਗੱਲ ਬਾਹਰ ਨਿਕਲ ਕੇ ਆਈ ਹੈ ਕਿ ਬਾਦਲ ਸ਼ੁਰੂ ਤੋਂ ਹੀ ਘਟੀਆ ਕਿਸਮ ਦਾ ਬੰਦਾ ਹੈ ਜਿਹੜਾ ਪੰਜਾਬ ਨਾਲ ਆਪਣੀ ਪਿਛਲੇ ਜਨਮ ਦੀ ਕਿੜ ਕੱਢਣ ਲੱਗਾ ਹੋਇਆ ਹੈ।

  • @AvtarSingh-gz8bj
    @AvtarSingh-gz8bj 5 років тому +23

    ਸਿੱਖ ਕੌਮ ਨੂੰ ਸੁਚੇਤ ਹੋਣਾ ਚਾਹੀਦਾ ਆ ਉਰ ਭਾਈ ਅਤਿੰਦਰਪਾਲ ਸਿੰਘ ਖਾਲਿਸਤਾਨੀ ਦਾ ਧੰਨਵਾਦ ਤੇ ਨਾਲ ਖੜ੍ਹੇ ਹੋਣਾ ਚਾਹੀਦਾ ਆ

    • @ulisesmaddux2780
      @ulisesmaddux2780 3 роки тому

      i know it's pretty off topic but does anyone know a good place to stream new movies online ?

    • @stefanronin2785
      @stefanronin2785 3 роки тому

      @Ulises Maddux i would suggest FlixZone. Just google for it =)

    • @adrienconnor5440
      @adrienconnor5440 3 роки тому

      @Ulises Maddux I would suggest FlixZone. You can find it by googling =)

  • @vazeersingh3113
    @vazeersingh3113 5 років тому +35

    ਮਾਣਯੋਗ ਅਤਿੰਦਰਪਾਲ ਸਿੰਘ ਖ਼ਾਲਸਤਾਨੀ ਤੇ ਵੀਰ ਹਰਪਰੀਤ ਮਖੂ ਜੀ ਕੌਮ ਲੲੀ ਬਹੁਤ ਹੀ ਸਲਾਘਾਯੋਗ ਜਾਣਕਾਰੀ ਲੜੀ ਵਾਰ ਜਾਗਰੁਕ ਪਰੋਗਰਾਮ ਕਰ ਰਹੇ ਹੋ । ਕੋੲੀ ਸ਼ਬਦ ਨਹੀਂ ਹੈ । ਹੁਣ ਤੇ ਭਰਾਵੋ ਖੁਦ ਤੇ ਵੀ ਤਰਸ ਅਾਓਣ ਲੱਗ ਗਿਅਾ ਸੀ ਕਿ ਅਸੀਂ ਸਿੱਖ ਹਾ ? ਵਜੀਰ ਸਿੰਘ ਸ਼ਹਿਣਾ ।

  • @ranjeetjeet437
    @ranjeetjeet437 5 років тому +4

    ਭਾਈ ਅਤਿੰਦਰਪਾਲ ਸਿੰਘ ਜੀ ਖਾਲਸਤਾਨੀ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰਖੇ। ਤੇ ਸਾਡੀ ਸਿੱਖ ਕੌਮ ਨੂੰ ਇਸ ਹੀਰੇ

    • @ranjeetjeet437
      @ranjeetjeet437 5 років тому

      ਦੀ ਕਦਰ ਕਰਨੀ ਚਾਹੀਦੀ ਹੈ

  • @grewalcollections5643
    @grewalcollections5643 3 роки тому +1

    ਹੁਣ ਵੀ ਮੋਰਚਾ ਲਗਾਉਣਾ ਚਾਹੀਦਾ ਹੈ ਜੀ ਜੇ ਨਾਂ ਸਮਝੇ ਹੋਰ ਵੀ ਪੰਜਾਬ ਨੂੰ ਖਾਸ ਕਰਕੇ ਸਿੱਖ ਕੌਮ ਨੂੰ ਦਬਾਇਆ ਜਾਵੇਗਾ ਜੀ

  • @ManufacturersInIndia
    @ManufacturersInIndia 5 років тому +8

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ

    • @akaalchannel
      @akaalchannel  5 років тому

      ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ

  • @ਬਲਜੀਤਸਿੰਘ-ਦ6ਠ

    ਪੰਜਾਬ ਸਰਕਾਰ ਭਜਾਉ ,,,,, ਸਿੰਘ ਰਾਜ ਲੇਆਉ

  • @ਬਲਜੀਤਸਿੰਘ-ਦ6ਠ
    @ਬਲਜੀਤਸਿੰਘ-ਦ6ਠ 3 роки тому +1

    ਵਾਹਿਗੁਰੂ ਜੀ ਮੇਹਰ ਕਰਨ ਸਿੱਖ ਕੌਮ ਤੇ

  • @harvinderpalsingh3196
    @harvinderpalsingh3196 5 років тому +2

    ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕੱਲਾ ਵਿਚ ਰੱਖਣ ਜੀ ।

  • @kapilsharma6870
    @kapilsharma6870 4 роки тому

    Waheguru ji waheguru ji waheguru ji waheguru s atinderpal singh khalastani ji waheguru ji waheguru ji waheguru ji waheguru

  • @harjotsingh3210
    @harjotsingh3210 5 років тому +17

    ਅਕਾਲ ਚੈਨਲ ਵਾਲਿਆ ਨੂੰ ਬੇਨਤੀ ਹੈ ਕਿ ਆਪਣੀ ਅਖਬਾਰ ਵੀ ਜਰੂਰ ਚਲਾਓ, ਤਾਂਕਿ ਸਿੱਖੳਾਂ ਦੇ ਮਸਲੇ ਹੋਰ ਨਹੀ ਤਾਂ ਸਿਖਾਂ ਦੇ ਘਰ ਤੱਕ ਤਾਂ ਪਹੁੰਚ ਸਕਣ, ਜੇਕਰ ਇਸ ਕਾਰਜ ਨੂੰ ਅਰੰਭ ਕਰਨ ਲਈ ਸਾਡੇ ਦਸਵੰਧ ਦੀ ਲੋੜ ਹੋਵੇ ਤਾਂ ਅਸੀ ਹਰ ਵਕਤ ਖੜੇ ਹਾਂ🙏 ਜਰੂਰ ਧਿਆਨ ਵਿੱਚ ਰੱਖਿਆ ਜਾਵੇ ਇਸ ਨੂੰ

    • @akaalchannel
      @akaalchannel  5 років тому +3

      ਧੰਨਵਾਦ ਜੀ ਜੁੜੇ ਰਹਿਣ ਲਈ | ਆਪ ਜੀ ਦੇ ਸੁਜਾਓ ਸਾਢੇ ਲਈ ਬਹੁਤ ਮਹੱਤਵ ਪੂਰਨ ਹਨ |
      ਹੋਰ ਅੱਪਡੇਟ ਤੇ ਜੁੜੇ ਰਹਿਣ ਲਈ Akaal Channel ਨੂੰ Subscribe ਤੇ Share ਕਰੋ ਜੀ

    • @sectarypb2922
      @sectarypb2922 4 роки тому

      Hanji sahi gal kahi a tuc

  • @AvtarSingh-gx7fd
    @AvtarSingh-gx7fd 4 роки тому

    Thanks for the information waheguru Ji Maher karn Ji 🙏🏻🙏🏻🙏🏻🙏🏻🙏🏻

  • @HarjinderSingh-zf2jx
    @HarjinderSingh-zf2jx 5 років тому +1

    ਖਾਲਸਾ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਜੀ

  • @baggaaoulakhbaggaaoulakh948
    @baggaaoulakhbaggaaoulakh948 5 років тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਹੁਤ ਬਹੁਤ ਧੰਨਵਾਦ ਮੱਖੂ ਜੀ ਅਤੇ ਅਤਿੰਦਰਪਾਲ ਸਿੰਘ ਖਾਲਿਸਤਾਨੀ ਜੀ

    • @akaalchannel
      @akaalchannel  5 років тому +1

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕਿ ਫ਼ਤਹਿ ||
      ਹੋਰ ਅੱਪਡੇਟ ਤੇ ਜੁੜੇ ਰਹਿਣ ਲਈ Akaal Channel ਨੂੰ Subscribe ਤੇ Share ਕਰੋ ਜੀ |

    • @baggaaoulakhbaggaaoulakh948
      @baggaaoulakhbaggaaoulakh948 5 років тому +1

      ਜ਼ਰੁਰ ਖਾਲਸਾ ਜੀ

  • @HariSingh-vv9pm
    @HariSingh-vv9pm 5 років тому +9

    ਅਕਾਲ ਚੈਨਲ ਮੱਖੂ ਜੀ ਖਲਸਤਾਨੀ ਜੀ ਧਨਬਾਦ ਜੀ

    • @akaalchannel
      @akaalchannel  5 років тому

      ਧੰਨਵਾਦ ਜੀ | ਜੁੜੇ ਰਹੋ ਜੀ ਅਕਾਲ ਚੈਨਲ ਨਾਲ
      Share N Subscribe Akaal Channel

  • @dilpreetsingh-tz8kc
    @dilpreetsingh-tz8kc 5 років тому +14

    Good job veer ji

  • @gurbhejghuman4675
    @gurbhejghuman4675 5 років тому +11

    Dhanwaad makhu Baai.. Eve sewa krde rho

  • @jassasingh8539
    @jassasingh8539 5 років тому +4

    guru meher kare meri kom te waheguru waheguru waheguru waheguru waheguru waheguru waheguru

  • @sandeepsinghsandeepsingh6517
    @sandeepsinghsandeepsingh6517 2 роки тому

    Waheguru Hi khalsa

  • @nv4884
    @nv4884 5 років тому +8

    ਸਹਿ ਗੱਲ ਕੀਤੀ ਵੀਰ ਜੀ ਨੇ.ਸਾਡੇ ਪਿੰਡ ਵਿਚ ਜਿੱਤੇ ਸਰਪੰਚੀ ਜਿੱਤਨ ਲੲੀ ਖਰਚ ਕੀਤੇ 18 ਲੱਖ ,ਹਾਰੇ ਨੇ 14ਲੱਖ ,ਕੋਲ ਪਿੰਡ ਮਾਹਦੇਵ ਪੂਰੇ ਪਿੰਡ ਦੀ ਅਬਾਦੀ.32ਹਜਾਰ,ਖਰਚ ਕੀਤੇ ਜਿਤੇ ਸਰਪੰਚ ਨੇ 11 ਲੱਖ 57ਹਜਾਰ 830.ਹਾਰੇ ਹੋੲੇ ਨੇ 8ਲੱਖ.

  • @singhharry3660
    @singhharry3660 5 років тому +7

    Waheguru mehar kre

  • @KuldeepSingh-hr4ix
    @KuldeepSingh-hr4ix 2 роки тому

    ਕਾਸ਼ ਏਨਾਂ ਗੰਦੀਆਂ ਸਰਕਾਰਾਂ ਨੇ ਪੰਜਾਬ ਦੇ ਹਰ ਪਿੰਡ ਵਿੱਚ ਲਾਇਬਰੇਰੀਆਂ ਬਣਵਾਈਆਂ ਹੁੰਦੀਆਂ ਤੇ ਇਹੋ ਜਿਹੀਆਂ ਕਿਤਾਬਾਂ ਤੋਂ ਸਾਨੂੰ ਜਾਣੂ ਕਰਵਾਇਆ ਹੁੰਦਾ

  • @arshdeepvirk7314
    @arshdeepvirk7314 4 роки тому

    Waheguru je

  • @BaldevSingh-kp5ie
    @BaldevSingh-kp5ie 3 роки тому

    Khalsa GI thank

  • @sahabsinghkarnal2839
    @sahabsinghkarnal2839 2 роки тому

    Very nice

  • @AvtarSingh-gx7fd
    @AvtarSingh-gx7fd 5 років тому +3

    Waheguru ji mehar karn

  • @sarwansingh2652
    @sarwansingh2652 5 років тому

    Very good veer ji

  • @jasbirbabedifullkirpa7876
    @jasbirbabedifullkirpa7876 5 років тому +2

    Waheguru Sikh kaum te kirpa kare

  • @ParminderSingh-ei8vu
    @ParminderSingh-ei8vu 2 роки тому

    🙏🙏

  • @lakhveersingh1726
    @lakhveersingh1726 5 років тому +2

    Vaheguru ji

  • @jarnailsingh00
    @jarnailsingh00 5 років тому +3

    ਅਜ ਤਕ ਸਿਖਾ ਨੂੰ ਅਨਂਦਪੁਰ ਦੇ ਮਤੇ ਦਾ ਨਹÌ ਪਤਾ ਨੁਕਸਾਨ ਹੀ ਤਾ ਹੋੲਿਅਾ

  • @babyboybinsi
    @babyboybinsi 5 років тому +2

    vaheguroooo

  • @ankarsinghgrewal2788
    @ankarsinghgrewal2788 5 років тому +3

    bhut vadia dasea khalsa ji

    • @akaalchannel
      @akaalchannel  5 років тому

      Dhanwad Ji Sadde nal Jurre rehan Lai
      Share and Subscribe Akaal Channel.

  • @khalsadeshpunjab3680
    @khalsadeshpunjab3680 5 років тому

    ਵਾਹਿਗੁਰੂ ਜੀ ਸਿੱਖ ਕੌਮ ਤਾਂ ਖਤਮ ਹੋਣ ਲੱਗੀ ਹੇ ਜੀ ਵਾਹਿਗੁਰੂ ਜੀ ਮੇਹਰ ਕਰਨ ਹੋਣ ਤਾਂ ਜੀ

  • @LEGEND-dw2wx
    @LEGEND-dw2wx 4 роки тому

    Thawadh ji jankari sanjhi karn waste ji 🙏

  • @sukhjindersinghbhullar4529
    @sukhjindersinghbhullar4529 5 років тому +6

    Veer ji bout vadia hmesha udeek rehndi a agle episode di

    • @akaalchannel
      @akaalchannel  5 років тому

      dhanwad Ji, sadde nal jurre rehan da.
      tusi sara Episode dekh sakde ho ua-cam.com/play/PLu79PPeBaA0DHicgri4g0M_WG-zaGc0bx.html

  • @sukhwinderSingh-su6um
    @sukhwinderSingh-su6um 4 роки тому

    Good job sir

  • @sukhjeetsingh1034
    @sukhjeetsingh1034 5 років тому +6

    Sardar atinderpal Singh khalistani jii tusi ethas de punjj ho thude toa begar kise bhe akali nea eh gall nai dassi akali dal mann ne bhe nai dassi makhuu shaib jii tbuda bhe gall dasan te bhaut dhanwad ha

  • @kingtv5356
    @kingtv5356 5 років тому +23

    ਖਾਲਸਤਾਨੀਂ ਆਖਿਆ ਕਰੋ ਜੀ ਅਕਾਲ ਚੈਨਲ ਵਾਲਿਓ

  • @parminderjitsingh3096
    @parminderjitsingh3096 5 років тому +3

    Bilkul sahi te sachiya gal batt. 100% true

    • @akaalchannel
      @akaalchannel  5 років тому

      Sat Shri Akaal ji.Dhanwad sadde nal jurre rehan Lai ji.
      Subscribe te Share karo Akaal Channel.

  • @ManufacturersInIndia
    @ManufacturersInIndia 5 років тому +1

    Dhan Waheguru Jio.

  • @Palwindersingh6122
    @Palwindersingh6122 5 років тому

    Shi gal a jiiiii

  • @samvirk00007
    @samvirk00007 5 років тому +2

    Thanks makhu sahab

    • @akaalchannel
      @akaalchannel  5 років тому

      Dhanwad Ji, sadde nal jurre rehan da.
      Subscribe Akaal Channel

  • @GaganSingh-mq3eh
    @GaganSingh-mq3eh 5 років тому +29

    ਹੂਨ ਕਿਥੈ ਆ ਼਼਼਼਼ਸਿਮਰਨ ਜੀਤ ਸਿੰਘ ਮਾਨ ਼਼਼਼਼਼ਮੇਰੇ ਪੰਜਾਬ ਨੂੰ ਡੋਬ ਦਿਤਾ ਕੂਤੇ ਗਦਾਰਾਂ ਨੈ਼਼਼਼਼਼਼਼ਕੋਨ ਕੋਨ ਸਹਿਮਤ ਆਪਣੇ ਮੇਰੇ ਨਾਲ

    • @bhaigurdeepsinghsasan1656
      @bhaigurdeepsinghsasan1656 5 років тому +6

      ਅਤਿੰਦਰਪਾਲ ਸਿੰਘ ਜੀ ਅਤੇ ਮਖੂ ਵੀਰ ਜੀ ਅਕਾਲ ਚੈਨਲ ਜਿਨਾ ਨੇ ਪੰਥ ਦੇ ਪੰਜਾਬ ਗੱਦਾਰ ਲੀਡਰਸ਼ਿਪ ਦਾ ਪਰਦਾਫਾਸ਼ ਕੀਤਾ ਹੈ ਬਹੁਤ ਧੰਨਵਾਦ ਕਰਦੇ ਹਾਂ

    • @akaalchannel
      @akaalchannel  5 років тому +2

      @@bhaigurdeepsinghsasan1656 ਧੰਨਵਾਦ ਜੀ ਜੁੜੇ ਰਹਿਣ ਲਈ |

    • @ssddhot2385
      @ssddhot2385 5 років тому +2

      Gagan g you right me tuhde nal a

    • @JaspreetSinghArtist
      @JaspreetSinghArtist 5 років тому

      oh aap v mileya hoiya

  • @Avtarsingh-jz2ts
    @Avtarsingh-jz2ts 5 років тому

    ਕਿਤਾਬ ਕਿਥੋ ਮਿਲੂ

  • @drmalkeet9076
    @drmalkeet9076 5 років тому +4

    ਸਰਦਾਰ ਜੀ ਜੋ ਲੋਕ 1984 ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚੋਂ ਗੱਦਾਰੀ ਕਰ ਕੇ ਜਾਂ ਹੱਥ ਉਪਰ ਕਰਕੇ ਬਾਹਰ ਆ ਗਏ ਸਨ?

  • @manpreet1183
    @manpreet1183 5 років тому +3

    ਅਕਾਲੀ ਦਲ ਦੀ ਸਰਕਾਰ ਦੀ ਦੇਣ ਹੈ ਸ਼ਰਾਬ ਦੇ ਠੇਕੇ ਥਾ ਥਾ ਖੋਲ ਦਿੱਤੇ

  • @gurjeetsinghpannu4952
    @gurjeetsinghpannu4952 5 років тому +1

    Waheguru maher kre

  • @mehakvirk8686
    @mehakvirk8686 5 років тому +1

    Mera sanklp a 100 kitab kharid ke Wanda ga aap da aagiakari

  • @jatindersinghmangat6424
    @jatindersinghmangat6424 5 років тому

    Very interesting and enlightening facts .

  • @kuldipkaur1726
    @kuldipkaur1726 5 років тому

    Waheguruji o ho my good

  • @gurjitsingh4334
    @gurjitsingh4334 5 років тому

    Waheguru Atandarpal S Khalsatani te makhu veer or chainal nu chardikala bakshe te sikha nu aakl

  • @mandeepkumerman8464
    @mandeepkumerman8464 5 років тому +2

    Khlistan zindabad

  • @BaljeetSingh-kh8se
    @BaljeetSingh-kh8se 5 років тому +1

    Very nice good job waheguru ji sumat baksan Sakh Kom nu v aitdrpal Singh khalistane nu mp mla banya jay

  • @Diljeetdosanj
    @Diljeetdosanj 4 роки тому

    Mata Andpursahib di audiobook bna k UA-cam ty po please jida Hindiadiobook UA-cam ty han

  • @jarnailsinghsingh8696
    @jarnailsinghsingh8696 5 років тому +6

    Mate pass ho jande tan aj punjab di tasvir hor hundi punjab aj nasha mukat hunda amritsir paviter nagri hundi chandigarh punjab kol hunda

  • @kostadinosvirk2466
    @kostadinosvirk2466 5 років тому

    long life both man god bles yuo rabb rakha

  • @Diljeetdosanj
    @Diljeetdosanj 4 роки тому

    Atindarpal Singh khalstaani die sarea audiobook bna k UA-cam ty pao

  • @jimmysingh2709
    @jimmysingh2709 5 років тому +3

    Eh ta kal de gal hi bibi jagir kor de programme which sarab wandi gy.

  • @pawansabhrwalpawansabhrwal886
    @pawansabhrwalpawansabhrwal886 5 років тому +3

    Baba g book da name dasiyu

  • @gurwinderguri7427
    @gurwinderguri7427 3 роки тому

    Bhut kuj pta chliya ji

  • @DeepsinghGill
    @DeepsinghGill 5 років тому +3

    Bhaji plz episode jaari rakhyo te jaldi episode lai ke aya kro

    • @akaalchannel
      @akaalchannel  5 років тому

      dhanwad Ji, sadde nal jurre rehan da.
      tusi sara Episode dekh sakde ho ua-cam.com/play/PLu79PPeBaA0DHicgri4g0M_WG-zaGc0bx.html

  • @varindersinghsandhu2395
    @varindersinghsandhu2395 5 років тому +1

    Ehna ne Jedi kitaba likhaia h kitho mil sakdia me Mumbai rehna a koi das sakda online mil sakdia ? Please help

  • @dupindrasingh1630
    @dupindrasingh1630 5 років тому +1

    🙏🌹🌹🙏👍💯

  • @jarnailsinghsingh8696
    @jarnailsinghsingh8696 5 років тому +3

    Par afsose kuj v nahin hoyia aj punjab rul gaya rehndi kuhndi kasar biharian or up walean ne kadh diti hai jarda tamakhoo di puri bharmar hai eh lok pake tor te basneek ho rahe ne koi kanoon nahin jehra margi zameen khareede

    • @DeepsinghGill
      @DeepsinghGill 5 років тому +2

      Sahi gall aa veer. Sabh to vadha dukh eh aa asal ch

  • @GurpreetSingh-ih1xy
    @GurpreetSingh-ih1xy 2 роки тому

    Sorry makhu saab 🙏
    I got it
    And I appreciate you🙏

  • @KamalSingh-bh5oo
    @KamalSingh-bh5oo 3 роки тому

    ਵੀਰ ਇਕ ਕੱਟੜ ਹਿੰਦੂ ਸੋਚ ਵਾਲੇ ਵਿਦਵਾਨ ਜ਼ੋ ਬੋਲਦੇ ਸਿਖ ਤੋਂ ਸਮਾਨ ਨਹੀਂ ਖਰੀਦਣਾ ,,ਇਸ ਤਰ੍ਹਾਂ ਦੇ ਨੀਚ ਲੋਕ,,,,,ਇਕ ਜ਼ੋ ਕੁੱਤੇ ਬੋਲਦੇ ਪੰਜਾਬ ਨੂੰ ਖਾਲਿਸਤਾਨ ਬਣਾ ਦੇਣਾ ਚਾਹੀਦਾ,,,ਇਕ ਜ਼ੋ ਬੋਲਦੇ ਸਭ ਮੁਸਲਮਾਨ ਹੋਣ,,,,,,,,,ਇਸ ਤਰ੍ਹਾਂ ਦੇ ਰਾਖ਼ਸ਼ ਬਿਰਤੀ ਦੇ ਪੁਤ ਜਦੋਂ ਤੋਂ ਪੰਜਾਬ ਦੀ ਧਰਤੀ ਤੇ ਜੰਮਣ ਲੱਗੇ ਹਨ,,,,ਉਸ ਦਿਨ ਤੋਂ ਹੀ ਦੁਨੀਆਂ ਦੇ ਸਭ ਤੋਂ ਸੋਹਣੇ ਦੇਸ਼ ਪੰਜਾਬ ,, ਪੰਜਾਬੀਅਤ,,ਮਾਂ ਬੋਲੀ ਪੰਜਾਬੀ ,,, ਤਿੰਨਾਂ ਨੂੰ ਕਲੰਕ ਲੱਗ ਗਿਆ ਹੈ,,,,,ਮੈਂ ਸ਼ਰੇਆਮ ਬੋਲਦਾ ਪੋਸਟ ਪਾਉਣ ਵਾਲੇ ਵੀਰ ਇਕ ਤੇਰੀ ਸੋਚ ਵਾਲੇ ,ਇਕ ਖਾਲਿਸਤਾਨੀ ਕਤੀੜ,,ਤੇ ਕੱਟੜ ਮੁਸਲਮਾਨ ਵਾਲੀ ਸੋਚ ਵਾਲੇ ਬੰਦੇ,,,,ਤਿੰਨੇ ਪੰਜਾਬ ਦਾ ਖਾਂਦੇ ਹੋ,,,,ਤੇ ਤਿੰਨੇ ਪੰਜਾਬ ਦੇ ਗਦਾਰ ਹੋ,,,,,,ਜੇ ਮੇਰੇ ਸਾਹਮਣੇ ਆ ਜਾਵੋ ਤੁਸੀਂ ਤਿੰਨੇ ਜਣੇ,,,,ਧਰਮ ਨਾਲ ਜਾ ਮਾਰਦੂ ਜਾ ਮਰਜੂਗਾ,,,, ਨਹੀਂ ਤਾਂ ਮੈਨੂੰ ਧਰਮ ਦੀ ਧਰਤੀ ਪੰਜਾਬ ਦਾ ਜੰਮਿਆ ਪੁਤ ਨਾ ਕਹਿਣਾ,,,,,,,, ਤੁਸੀਂ ਤਿੰਨਾਂ ਕੁਤਿਆਂ ਨੇ ,,,ਇਕ ਕੱਟੜ ਪੰਜਾਬੀ ਹਿੰਦੂ,,ਇਕ ਖਾਲਿਸਤਾਨੀ,,ਤੇ ਕੱਟੜ ਮੁਸਲਮਾਨ ਸੋਚ ਨੇ,,,,, ਦੁਨੀਆਂ ਦੇ ਸਭ ਤੋਂ ਸੋਹਣੇ ਦੇਸ਼ ਸਭ ਤੋਂ ਤਾਕਤਵਰ ਸਭ ਤੋਂ ਧਰਮੀ ਦੇਸ਼,,, ਰਿਗਵੇਦ ਪੰਜਾਬ ਵਿੱਚ ਪ੍ਰਗਟ ਹੋਇਆ,,ਲਵ ,ਕੁਸ ਤਕਸ਼ਿਲਾ,, ਬਾਬਾ ਨਾਨਕ ਦੇਵ ਜੀ ,,, ਬੰਦਾ ਸਿੰਘ ਬਹਾਦਰ ਮਹਾਰਾਜ ਰਣਜੀਤ ਸਿੰਘ,,, ਬਾਬਾ ਬੁਲ੍ਹੇ ਸ਼ਾਹ, ਬਾਬਾ ਵਾਰਿਸ ਸ਼ਾਹ ਮੀਆਂ ਦੇ ਸੋਹਣੇ ਦੇਸ਼ ਪੰਜਾਬ ,,,ਜ਼ੋ ਕਿ ਤਕਰੀਬਨ 480000 ਵਰਗ ਕਿਲੋਮੀਟਰ ਵਿਚ ਫੈਲਿਆ ਹੋਇਆ ਸੀ,,,,ਉਸ ਸੋਹਣੇ ਦੇਸ਼ ਨੂੰ 50000 ਵਰਗ ਕਿਲੋਮੀਟਰ ਦੇ ਇਕ ਛੋਟੇ ਜਿਹੇ ਜ਼ਮੀਨ ਦੇ ਟੁਕੜੇ ਤੇ ਲੈਂ ਆਏ ਹੋ,,,,,,,ਧਰਮ ਨਾਲ ਮੇਰੇ ਹੱਥ ਵਿਚ ਐਲ ਐਮ ਜੀ ਹੋਵੈ,,,,,,,ਮੈਂ ਸੱਥਰ ਵਿਛਾ ਦੇਵਾ ਥੋਡੇ ਵਰਗੇ ਨੀਚ ਕਲਯੁਗੀ ਕੁੱਤੇ ਸ਼ੈਤਾਨ ਬੰਦਿਆਂ ਦੇ,,,,,ਸਾਲੇ ਮੇਰੇ ਪਿਉ ਦੇ ਸਾਰਾ ,,ਦਿਨ ਹਿੰਦੂ ਮੁਸਲਮਾਨ ਸਿੱਖ ਕਰ ਕਰ ਭੌਂਕਦੇ ਰਹਿੰਦੇ,,,,,,, ਰੱਬ ਦੇ ਬੰਦੇ ਬਣ ਪਿਆਰ ਮੁਹੱਬਤ ਨਾਲ ਰਹਿਣਾ ਨਹੀਂ ਸਿਖਾਇਆ ਥੋਡੇ ਮਾਂ ਪਿਓ ਨੇ ਕੰਜਰੋ,,,,, ਰੱਬ ਰਾਖਾ

  • @shaganff00
    @shaganff00 5 років тому +2

    Arkham khol Ditian ji

  • @user-sm7bq8ie4k
    @user-sm7bq8ie4k 2 роки тому

    Waheguru g eh book sano kitho mily gi ?

  • @SonuSingh-ic5cu
    @SonuSingh-ic5cu 5 років тому +3

    84 de baad vali janreachan nu ethias to door rakhia giya sarkari neetiya ne punjab da beda garak karata

  • @lakhwinder9324
    @lakhwinder9324 5 років тому

    Absolutely ryt acts bt politicians are very clever nd people are uneducated

  • @Bbisraikot
    @Bbisraikot 5 років тому +1

    SARDAR SAAB. LUDHIANA DISTRICT WICH TAH 20-25 Lakh SARPANCHI ELECTION TEH LAGDA.
    FUNDA IS. SPEND AND EARN.

  • @ssddhot2385
    @ssddhot2385 5 років тому +1

    Atendarpal g khalstan ta banea lo Punjabi da fida ese vich a my home Land jindabad

  • @KrishanKumar-io7kp
    @KrishanKumar-io7kp 5 років тому

    ATINDERPAL SINGH KHALISTANI HE'S OUR HONEST LEADERS

  • @NirmalSingh-jd3if
    @NirmalSingh-jd3if 5 років тому +1

    Veer g eh book online available hai g

  • @nirmajitkaur4211
    @nirmajitkaur4211 5 років тому +1

    Atinderpal sgh g tuci sta vich kion nhi aunde.

  • @sonysingh7222
    @sonysingh7222 2 роки тому

    eh book kerhi hai ji

  • @ssddhot2385
    @ssddhot2385 5 років тому +1

    Badala insa ne smek bad te Punjab vich RSS nal ralke

  • @Engine1984
    @Engine1984 5 років тому +2

    Hunn kom ke kry.......?

  • @manjindersingh6608
    @manjindersingh6608 5 років тому

    makhu veer g eh book v sab nu dvaao

  • @nirmajitkaur4211
    @nirmajitkaur4211 5 років тому

    Aah gall v mannanyog a k bstandan de kol hi tthekea ne.

  • @BaldevSingh-kp5ie
    @BaldevSingh-kp5ie 3 роки тому

    Kom sochat karna hove ga

  • @KamalSingh-bh5oo
    @KamalSingh-bh5oo 3 роки тому

    ਜੰਮੂ ਰਿਆਸਤ ਵਿੱਚੋਂ ਕਠੂਆ ਸਾਂਬਾ ਜੰਮੂ,,6000 ਵਰਗ ਕਿਲੋਮੀਟਰ, ਪੰਜਾਬੀ ਬੋਲਦਾ ਇਲਾਕਾ, ਰਾਜਸਥਾਨ,, ਵਿੱਚੋ ਗੰਗਾਨਗਰ 7960 ਵਰਗ ਕਿਲੋਮੀਟਰ,ਹਨਮਾਨਗੜ 12000 ਵਰਗ ਕਿਲੋਮੀਟਰ,, ਲਗਭਗ 20000 ਵਰਗ ਕਿਲੋਮੀਟਰ, ਪੰਜਾਬੀ ਬੋਲਦਾ ਇਲਾਕਾ,, ਹਿਮਾਚਲ ਪ੍ਰਦੇਸ਼ ਵਿੱਚੋਂ ਸਿਰਮੌਰ, ਸੋਲਨ, ਹਮੀਰਪੁਰ, ਬਿਲਾਸਪੁਰ, ਊਨਾਂ , ਕਾਂਗੜਾ,, ਲਗਭਗ 6000 ਵਰਗ ਕਿਲੋਮੀਟਰ,, ਪੰਜਾਬੀ ਬੋਲਦਾ ਇਲਾਕਾ,, ਹਰਿਆਣਾ ਵਿੱਚੋ , ਸਿਰਸਾ, ਫਤਿਆਬਾਦ, ਹਿਸਾਰ, ਜੀਂਦ, ਕੈਂਥਲ, ਕੁਰਕਸ਼ੇਤਰ, ਕਰਨਾਲ, ਅੰਬਾਲਾ ਯਮੁਨਾਨਗਰ ਪੰਚਕੂਲਾ, ਤਕਰੀਬਨ,,35000 ਵਰਗ ਕਿਲੋਮੀਟਰ ਦਾ ਪੰਜਾਬੀ ਬੋਲਦਾ ਇਲਾਕਾ ਤੇ ਚੰਡੀਗੜ੍ਹ ਇਹ ਤਕਰੀਬਨ 64000 ਵਰਗ ਕਿਲੋਮੀਟਰ ਦਾ ਪੰਜਾਬੀ ਬੋਲਦਾ ਇਲਾਕਾ ਪੰਜਾਬ ਤੋਂ ਦੂਰ ਰੱਖਿਆ ਹੈ,, ਪੰਜਾਬ , ਪੰਜਾਬੀਅਤ , ਪੰਜਾਬੀ ਬੋਲੀ , ਪੰਜਾਬੀ ਸਭਿਆਚਾਰ ਦੀ ਹੌਂਦ ਖਤਮ ਕਰਨ ਵਾਸਤੇ ਇਹ ਸਾਰੀ ਚਾਲਬਾਜ਼ੀਆਂ ਪੰਜਾਬ ਵਿਰੋਧੀ ਤਾਕਤਾਂ ਨੇ ਕੀਤੀ ਹੈ,,,,,, ਬਾਕੀ ਮੈਂ ਗਲਤ ਹੋਵਾਂ ਤਾਂ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਉ ਅੈਵੇ ਮੂਸੇ ਵਾਲਾ ਬੱਬੂ ਝੱਬੂ ਦੇ ਗਾਣਿਆਂ ਤੇ ਕੰਜਰਾਂ ਵਾਂਗ ਜਾ ਕਨੇਡਾ ਅਮਰੀਕਾ ਆਸਟਰੇਲੀਆ ਨਿਊਜ਼ੀਲੈਂਡ ਜਰਮਨੀ ਇਟਲੀ ਵਿਚ ਬੈਠ ਕੇ ਖਾਲਿਸਤਾਨ ਦੇ ਨਾਅਰੇ ਲਾਉਣ ਨਾਲ ਗੱਲਬਾਤ ਵੀ ਨਹੀਂ ਬਣਨੀ,,,,,,,ਇਹ ਜ਼ੋ 64000 ਵਰਗ ਕਿਲੋਮੀਟਰ ਦਾ ਪੰਜਾਬੀ ਬੋਲਦਾ ਇਲਾਕਾ ਤੁਹਾਡੇ ਕੋਲੋ ਦੂਰ ਰੱਖਿਆ ਹੈ,,,ਇਸ ਇਲਾਕੇ ਵਿਚ ਵੀ ਸਭ ਆਪਣੇ ਸਕੇ ਭਰਾ ਭੈਣ ਰਹਿੰਦੇ,,ਉਹ ਵੀ ਪੰਜਾਬ ਦਾ ਸਰਮਾਇਆ ਹਨ,, ਉਹਨਾਂ ਨੂੰ ਵੀ ਨਾਲ ਲੈਣਾ ਪੈਣਾ ਜੀ,, ਇਸ ਵਾਸਤੇ ਮੋਰਚੇ ਲਾਉਣੇ ਪੈਣਗੇ,,ਤੇ ਵੱਡੀਆਂ ਕੁਰਬਾਨੀਆਂ ਦੇਣੀਆਂ ਪੈਣਗੀਆਂ,,,ਇਹ ਲੜਾਈ , ਖਾਲਿਸਤਾਨ, ਹਿੰਦੂ ਰਾਜ, ਮੁਸਲਮਾਨ ਹਕੂਮਤ, ਜਾ ਈਸਾਈ ਭਾਈਚਾਰੇ ਦੀ ਨਹੀਂ ਹੈ,, ਨਾ ਹੀ ਇਹੋ ਜਿਹੀ ਕਮਜ਼ੋਰ ਮਾਨਸਿਕਤਾ ਤੇ ਧਾਰਮਿਕ ਕੱਟੜਵਾਦ ਦੇ ਲੋਕਾਂ ਦੇ ਬੱਸ ਦੀ ਗੱਲ ਹੈ,,,ਇਹ ਲੜਾਈ ਜੁਗਾਂ ਜੁਗਾਂ ਤੋਂ ਵਸਦੇ ਸੋਹਣੇ ਪੰਜਾਬ ਦੀ ਪੰਜਾਬੀਅਤ, ਪੰਜਾਬੀ ਬੋਲੀ ਤੇ ਪੰਜਾਬੀ ਸਭਿਆਚਾਰ ਨੂੰ ਪਿਆਰ ਕਰਨ ਵਾਲੇ ਬੱਬਰ ਸ਼ੇਰਾਂ ਦੀ ਹੈ,,,, ਹਿੰਦੂ, ਸਿੱਖ, ਮੁਸਲਮਾਨ,ਈਸਾਈ, ਦੀਆਂ ਪੀਪਣੀਆਂ ਵਜਾਉਣ ਵਾਲੇ ਬੰਦੇ,,,ਇਸ ਤਰ੍ਹਾਂ ਸਾਰੇ ਪੰਜਾਬੀ ਬੋਲਦੇ ਇਲਾਕੇ ਇਕ ਹੋ ਜਾਣ ਇਹ ਕਦੀ ਨਹੀਂ ਚਾਹੁਣਗੇ,,ਉਹ ਤਾਂ ਆਪਣਾ ਜ਼ੋਰ ਲਾਵਣਗੈ ਪੰਜਾਬ ਨੂੰ ਤੋੜਣ ਵਾਸਤੇ,,,, ਰੱਬ ਰਾਖਾ

  • @bigilbeast4689
    @bigilbeast4689 2 роки тому

    Sardar g kise 🐑 nu das rahe va
    Makhu ta khud ona loka da Gulam 🐑 va...
    Ae ta khud Pakistan 🇵🇰 di 🐑 va...

  • @OnkarSingh-lq8ck
    @OnkarSingh-lq8ck 5 років тому +1

    Sir, good exposure, but you have to keep this process on a continuous basis, to make this information reach the ears of the Sikh Community within this country. It should be an educative process not a one-time talk show. God bless you,Sir!

    • @akaalchannel
      @akaalchannel  5 років тому

      Thank you Onkar Singh ji for your valuable comments .
      stay connected for more updates.
      Please Share N Subscribe Akaal Channel

    • @ranjitkaur1965
      @ranjitkaur1965 5 років тому

      Waheguru ji Sade gunah maaf kr do ji Aida di apne sikha te bakshish kro ji
      Sada panjab kush hal ho jabe

  • @HarvinderSingh-yy8th
    @HarvinderSingh-yy8th 3 роки тому

    BSP liao. Jis kol deemag, hunar hai. Dusra koe hal nahin. Agay na fer sikhan da holocaust karvao. Bahut ho Gaya.

  • @nirmajitkaur4211
    @nirmajitkaur4211 5 років тому

    Berha gark badlan d a

  • @nirmajitkaur4211
    @nirmajitkaur4211 5 років тому

    Lokan de dilan ch vas k sari dunia te hi khalistaan, means khalsa raj hona chahida. Khalis lok government ch avea.

  • @mansiratbajwa9767
    @mansiratbajwa9767 2 роки тому

    besharm log hun bi badlan dia juttia chatt de aa.

  • @sukhwindersinghsekhasekha4038
    @sukhwindersinghsekhasekha4038 5 років тому

    Khali dal

  • @arshdeepvirk7314
    @arshdeepvirk7314 4 роки тому

    Waheguru je

  • @veetdhillon4477
    @veetdhillon4477 3 роки тому

    🙏🙏🙏

  • @jasbirbabedifullkirpa7876
    @jasbirbabedifullkirpa7876 5 років тому +1

    Waheguru kirpa kare

  • @goldysran1501
    @goldysran1501 4 роки тому

    Waheguru ji

  • @Diljeetdosanj
    @Diljeetdosanj 5 років тому +2

    Waheguru g

  • @jasbirbabedifullkirpa7876
    @jasbirbabedifullkirpa7876 5 років тому +2

    Waheguru ji

    • @akaalchannel
      @akaalchannel  5 років тому

      Waheguru Ji, dhanwad ji jurre rehan lai.
      Share n Subscribe Akaal Channel.