PHULLAN DIYE KACHIYE SARDOOL SIKANDER

Поділитися
Вставка
  • Опубліковано 17 січ 2025

КОМЕНТАРІ • 786

  • @officialragisohansinghkhal7460
    @officialragisohansinghkhal7460 Рік тому +20

    ਸੁਰਾਂ ਦਾ ਸਿਕੰਦਰ ਚਲਾ ਗਿਆ ਰਾਗਾਂ ਦੇ ਧਣੀ ਸਨ, ਸਰਦੂਲ ਭਾਜੀ ❤❤❤❤❤❤❤❤❤ ਨਹੀਂ ਜੰਮਣਾ ਇਹੋ ਜਿਹਾ ਕਲਾਕਾਰ ਬਹੁਤ ਵੱਡਾ ਘਾਟਾ ਪਿਆ ਵੀਰੋ ❤

  • @deedarsingh3269
    @deedarsingh3269 3 роки тому +88

    ਇਹ ਸੁੱਚੇ ਸੁਰ ਤੇ ਆਵਾਜ਼ ਰਹਿੰਦੀ ਦੁਨੀਆਂ ਤੱਕ ਗੂੰਜਦੇ ਰਹਿਣੇ......ਤੁਹਾਡੀ ਜਗ੍ਹਾ ਕੋਈ ਨਹੀਂ ਲੈ ਸਕਦਾ ਸਿਕੰਦਰ ਸਾਹਿਬ.....ਪੰਜਾਬੀਆਂ ਦੇ ਦਿਲਾਂ ਚ ਹਮੇਸ਼ਾਂ ਰਹਿਣਾ ਤੁਸੀਂ...🙏🙏🙏

  • @oneapple2521
    @oneapple2521 3 роки тому +83

    ਸੁਰਾਂ ਦਾ ਬਾਦਸ਼ਾਹ ਚਲਾ ਗਿਆ। ਅਲਵਿਦਾ ਭਾਜੀ।

    • @Jaskaransingh-cg9fh
      @Jaskaransingh-cg9fh Рік тому +2

      Bai ji sardool jina sur ch ni gaa sakda koi chahe babbu maan aa o v manda es gal nu

  • @Dev-Bhullar
    @Dev-Bhullar 3 роки тому +106

    ਨੀ ਤੂੰ ਕਰਕੇ ਸਿਕੰਦਰ ਕੰਗਾਲ ਪੁੱਛਦੀ ਏਂ
    ਤੂੰ ਜਾਣ ਜਾਣ ਕੇ ਪੱਤਝੜਾਂ ਵਿੱਚ ਪੱਤਿਆਂ ਦਾ ਹਾਲ ਪੁੱਛਦੀ ਏਂ
    ਬਹੁਤ ਮਾੜਾ ਹੋਇਆ ਸਿਕੰਦਰ ਜੀ ਜਲਦੀ ਚਲੇ ਗਏ ਦੁਨੀਆ ਤੋਂ
    ਅਲਵਿਦਾ😭

  • @3srecordz582
    @3srecordz582 5 років тому +156

    ਆਪਣੇ ਸਮੇਂ ਦਾ ਸੁਪਰਹਿੱਟ ਗੀਤ ਹੈ ਜੀ, ਅਹੂਜਾ ਸਾਹਿਬ
    ਵੀ ਗੀਤ ਵਿਚ ਜਾਨ ਪਾ ਦਿੰਦੇ ਸੀ
    ਬਚਪਨ ਦੀ ਯਾਦ ਤਾਜ਼ਾ ਹੋ ਗਈ ਹੈ ਜੀ..

    • @majorbabbar3885
      @majorbabbar3885 5 років тому +4

      3s Recordz is

    • @paramjeetsingh9193
      @paramjeetsingh9193 4 роки тому +3

      Salute living legend Guru Ji Ahuja Sahib ji.

    • @GurjantSingh-ne5cq
      @GurjantSingh-ne5cq 3 роки тому +3

      ਦਿਲਾ ਵਿੱਚ ਸਦਾ ਵਸਦਾ ਰਹੁ ਸੁਰਾ ਬਾਦਸ਼ਾਹ,ਸਰਦੁਲ ਸਕੰਦਰ ਜੀ,ਅੱਲਬਿਦਾ

    • @avtarsingh879
      @avtarsingh879 3 роки тому +2

      22 ji she gal a

    • @chhajuraam1805
      @chhajuraam1805 2 роки тому +1

      @@majorbabbar3885 _(😂😂🦁_

  • @h.bahavwalia3607
    @h.bahavwalia3607 3 роки тому +12

    ਸਰਦੂਲ ਜੀ ਨੇ ਇਹ ਗੀਤ ਗਾਕੇ ਇੱਕ ਦਿੱਲ ਤਾਂ ਜਿੱਤ ਹੀ ਲਿਆ ਅਤੇ ਬਾਕੀ ਸਾਰੇ ਸਰੋਤਿਆਂ ਦੇ ਵੀ ਦਿਲ ਜਿਤ ਲਏ ਅਤੇ ਤਿਵਾੜੀ ਸਾਹਿਬ ਨੇ ਇਹੋ ਜਿਹਾ ਗੀਤ ਲਿਖਿਆ ਕਿ ਇਸ ਗੀਤ ਦੀ ਬਰਾਬਰੀ ਕਿਸੇ ਗੀਤ ਨੇ ਨਹੀਂ ਕੀਤੀ! ਪਰ 1993 ਵਿੱਚ ਅਸੀਂ ਵੀ ਇਹ ਗੀਤ ਕਿਸੇ ਨੂੰ ਸੁਣਾਇਆ ਪਰ ਕੁੱਝ ਨਹੀਂ ਹੋਇਆ ਅਤੇ ਦੋਵੇਂ ਹੀ ਅੋਖੇਂ ਹਾਂ ......ਬਾਕੀ ਜੇ ਪ੍ਰਮਾਤਮਾ ਚਾਹੁਣ ਤਾਂ ਮੇਰੀ ਉਮਰ ਸਰਦੂਲ ਜੀ ਨੂੰ ਲਾ ਦੇਣ........ਬਹਾਵਾਲੀਆ

    • @axeditz.
      @axeditz. 3 роки тому

      le baii dekhlaa ki hogyaa hunn 🥺

  • @aalamsingh8538
    @aalamsingh8538 3 роки тому +11

    ਸਰਦੂਲ ਸਿਕੰਦਰ ਦੀ ਆਵਾਜ਼ ਤੇ ਆਹੂਜਾ ਸਾਹਿਬ ਦਾ ਸੰਗੀਤ.. ਇਸ ਜੁਗਲਬੰਦੀ ਦਾ ਕੋਈ ਬਦਲ ਨਹੀਂ.. ਸਜ਼ਦਾ ਇਹਨਾਂ ਦੋਵੇਂ ਪੰਜਾਬੀ ਸੰਗੀਤ ਦੀਆਂ ਸਿਰਮੌਰ ਸਖਸ਼ੀਅਤਾਂ ਨੂੰ..

  • @SukhwinderSingh-gx9le
    @SukhwinderSingh-gx9le 3 роки тому +26

    ਸਰਦੂਲ ਸਿਕੰਦਰ ਜੀ ਦੀ ਮੌਤ ਦੀ ਦੁਖਦਾਈ ਖ਼ਬਰ ਸੁਣ ਕੇ ਦਿਲ ਦੁਖੀ ਹੋ ਗਿਆ ਵਾਹਿਗੁਰੂ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਜੀ 😥❤🙏

  • @kuldipsingh4070
    @kuldipsingh4070 2 роки тому +54

    ਟੇਪਾਂ ਦੇ ਹੈਡ ਤੇ ਕੈਸਟਾਂ ਘੱਸ ਜਾਂਦੀਆਂ ਸਨ, ਇਹ ਗੀਤ ਸੁਣ-2, ਪਰ ਮਨ ਨਹੀਂ ਸੀ ਭਰਦਾ, ਬਹੁਤ ਵਧੀਆ ਸਮਾਂ ਸੀ ਉਹ 😱

  • @sonnabhatti3195
    @sonnabhatti3195 3 роки тому +29

    ਲੂੰ ਲੂੰ ਖੜ੍ਹਾ ਹੋ ਜਾਂਦਾ ਜਦ ਗੀਤ ਸੁਣਦਾ ਉਹ ਵੇਲਾ ਯਾਦ ਆ ਜਾਂਦਾ
    ਯਾਦਾਂ ਸਕੂਨ ਤਾਂ ਬਹੁਤ ਦਿੰਦੀਆਂ
    ਨਾਲੇ ਖੂਨ ਵੀ ਬਹੁਤ ਪੀਂਦੀਆਂ

    • @vijaykahlon2876
      @vijaykahlon2876 3 роки тому

      Bai kya baat aa tuhadi edar vi ehi haal aa

    • @SuryakantVats
      @SuryakantVats 15 днів тому

      Photo tak tak roe 😍💔💘💘🥀🥀🥀🙏🙏 3:46

  • @GurnekSingh-b2y
    @GurnekSingh-b2y Рік тому +10

    ,ਮੁੜ ਸਰਦੂਲ ਸਿਕੰਦਰ ਪੈਦਾ ਨਹੀਂ ਪੈਂਦਾ ਨੀ ਹੋਣੋਂ।💚💚💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ।☝️☝️✍️✍️

  • @manjinderkalsi6462
    @manjinderkalsi6462 3 роки тому +20

    ਸਰਦੂਲ ਸਿਕੰਦਰ ਜੀ ਦੀ ਆਤਮਾ ਨੂੰ ਪ੍ਰਮਾਤਮਾ ਸ਼ਾਂਤੀ ਦੇਵੇ😭😭
    ਹਰਦੀਪ ਸੰਧੂ ਜੀ ਪ੍ਰਮਾਤਮਾ ਕਰੇ ਤੁਹਾਡਾ ਨਾਮ ਵੀ ਰਹਿੰਦੀ ਦੁਨੀਆ ਤੱਕ ਓਸੇ ਤਰ੍ਹਾਂ ਚਮਕੇ ਜਿਵੇਂ ਤੁਸੀ ਸਰਦੂਲ ਸਿਕੰਦਰ ਜੀ ਦਾ ਚਮਕਾਇਆ👍👍

  • @jassisidhu7235
    @jassisidhu7235 2 роки тому +8

    ਭਾਜੀ ਤੁਸੀਂ ਤਾਂ ਹੁਣ ਵੀ ਸਾਡੇ ਕੋਲ ਹੀ ਹੋ ਕਿਓਂਕਿ ਮੇਰਾ ਚੜ੍ਹਦੀ ਜਵਾਨੀ ਵੇਲੇ ਦਾ ਗੀਤ ਹੈ ਜਿਸ ਨੂੰ ਸੁਣ ਕੇ ਬਹੁਤ ਸਕੂਨ ਮਿਲਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @satwinderbrar9010
    @satwinderbrar9010 3 роки тому +11

    ਅਸੀਂ ਸਕੂਲ ਟਾਈਮ ਆਹ ਗਾਣੇ ਸੁਣਦੇ ਸੀ । ਬਹੁਤੀ ਸੋਹਣੀ ਅਵਾਜ਼ ਸੀ ਸਰਦੂਲ ਜੀ ਦੀ ਸੁਰਾਂ ਤੇ ਕਿੰਨੀ ਪਕੜ❤️

  • @HarjeetSingh-gc2gi
    @HarjeetSingh-gc2gi 3 роки тому +5

    ਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ ਹਨ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏

  • @BaljinderSingh-ii6sy
    @BaljinderSingh-ii6sy 5 років тому +122

    ਪੁਰਾਣੇ ਸਮਿਆਂ ਦਾ ਸੁਪਰ ਹਿਟ ਗੀਤ ਆ ਪੁਰਾਣਾ ਸਮਾ ਯਾਦ ਕਰਾ ਦਿੱਤਾ ਵਾਹ ਜੀ ਵਾਹ

  • @kuldiprehpa
    @kuldiprehpa 3 роки тому +10

    My favourite singer sardool sikander ji 😭😭😭😭😭😭😭 ਇੰਨੀ ਸੰਜੀਦਗੀ ਤੇ ਠਹਿਰਾਅ ਵਾਲੀ ਗਾਇਕੀ ਕਿਸੇ ਕਿਸੇ ਕੋਲ ਹੁੰਦੀ ਆ ਜਿਸ ਨੂੰ ਜਿੰਨੀ ਵਾਰ ਮਰਜੀ ਸੁਣ ਲਉ ਕਦੀ ਦਿਲ ਨੀ ਭਰਦਾ ਇੰਨੀ ਮਿੱਠੀ ਅਵਾਜ਼ ਸਦਾ ਲਈ ਖਾਮੋਸ਼ ਹੋ ਗਈ।ਪਰ ਸਾਡੇ ਦਿਲਾਂ ਵਿੱਚ ਹਮੇਸ਼ਾਂ ਵਸਦੇ ਰਹਿਣਗੇ।ਅਜੇ ਵੀ ਇੱਦਾਂ ਲੱਗਦਾ ਜਿਵੇਂ ਕੁਝ ਹੋਇਆ ਹੀ ਨਹੀਂ ਹੋਵੇ।😭😔

  • @Rakeshkumar-xq1ef
    @Rakeshkumar-xq1ef 3 роки тому +3

    Sardool ji ka gaya ye wo geet hai jisne mera punjabi sangeet sunen da shonk paida kiya . Nahi to pehle mai hamesa hi hindi song hi sunta tha .

  • @amritsarifoodtiffinservice9260
    @amritsarifoodtiffinservice9260 5 років тому +254

    ਸਕੂਲ ਟਾਈਮ ਬੱਸ ਵਿੱਚ ਸੁਣਦੇ ਹੁੰਦੇ ਸੀ ਬਹੁਤ ਵਧੀਆ ਸਮਾਂ ਸੀ ਉਹ 👌👌👌👌👌

  • @arshsandhu9936
    @arshsandhu9936 4 місяці тому +2

    ਜਦੋਂ ਇਹ ਗਾਣਾ ਆਇਆ ਸੀ, ਤਾਂ ਅਸੀਂ ਉਦੋਂ ਭਰ ਜਵਾਨੀ ਵਿੱਚ ਸੀ। ਹਰ ਪਾਸਾ ਗੁਲਾਬੀ ਗੁਲਾਬੀ ਜਿਹਾ ਲੱਗਦਾ ਹੁੰਦਾ ਸੀ। ਸਾਰੀ ਸਾਰੀ ਰਾਤ ਗਾਣਾ ਸੁਣਦਿਆਂ ਹੀ ਲੰਘ ਜਾਂਦੀ ਸੀ।

  • @surjitsingh6142
    @surjitsingh6142 3 роки тому +2

    ਸਦਾ ਬਹਾਰ ਤੇ ਹਿੱਟ ਗੀਤ।ਸਰਦੂਲ ਸਿਕੰਦਰ ਸਾਬ ਸਮੇਂ ਤੋਂ ਪਹਿਲਾਂ ਤੁਰ ਗਏ।ਆਹੂਜਾ ਸਾਬ ਦਾ ਲਾਡਲਾ ਸ਼ਗਿਰਦ। ਅਮਰ ਰਹਿਣਗੇ ।🙏🙏

  • @charanjitsingh422
    @charanjitsingh422 4 роки тому +5

    ਪਰਮਾਤਮਾ ਸਦਾ ਚੜ੍ਹਦੀ ਕਲਾ ਬਖਸ਼ੇ ਸੁਰਾਂ ਦੇ ਸਿਕੰਦਰ ਨੂੰ ਬਹੁਤ ਹੀ ਵਧੀਆ ਜੀ

  • @Ramanramnagar
    @Ramanramnagar 4 роки тому +31

    Kaash jdo aa song aaya c rab os jmane ch wapis lai je chaahe zindagi sirf 5 ku saal di mil je

  • @jagdeepbrar8399
    @jagdeepbrar8399 3 роки тому +2

    ਪੰਜਾਬੀ ਸੰਗੀਤ ਜਗਤ ਦਾ ਅਨਮੋਲ ਹੀਰਾ ਅਜ ਦੁਨੀਆ ਤੋਂ ਸਦਾ ਲਈ ਰੁਖਸਤ ਹੋ ਗਿਆ ਬਹੁਤ ਪਿਆਰ ਸਤਿਕਾਰ ਤੇ ਅਦਬ ਏਸ ਵਿੱਛੜੀ ਰੂਹ ਨੂੰ 🌹🙏🙇‍♂️

  • @satwindersimak8231
    @satwindersimak8231 4 роки тому +3

    ਵਾਹ, ਸਿਕੰਦਰ ਸਾਬ ਅੱਜ ਵੀ ਸੁਣ ਰਹੇ ਹਾਂ ਬਚਪਨ ਯਾਦ ਆਹ ਜਾਂਦਾ ਗੀਤ ਸੁਣ ਕੇ।

  • @naturebee3536
    @naturebee3536 Рік тому +5

    wow surdull ji keya khub a song

  • @satwantkaur6295
    @satwantkaur6295 4 роки тому +1

    Satwant kaur saini.....mera Fab song sach vich old song ene ache lagde na ajj v sunde a te mza aa janda apni Agge v 44 ho gai mai 26 saal pehle eh gana boht sundi c ajj kal te kanjar khana hi hai pehle vale gane hi ache lagde💓❤🤗👍

  • @HarjinderSingh-ui7pv
    @HarjinderSingh-ui7pv 3 роки тому +13

    ਯਾਦਗਾਰੀ ਗੀਤ ਸਰਦੂਲ ਜੀ ਦਾ ਜਨਾਬ ਚਰਨਜੀਤ ਆਹੂਜਾ ਸਾਹਿਬ ਗੀਤ ਵਿੱਚ ਜਾਨ ਪਾ ਦਿੰਦੇ ਹਨ

  • @SatpalSingh-vg2cw
    @SatpalSingh-vg2cw 2 роки тому +7

    ਇਹ ਅਵਾਜ ਦੁਬਾਰਾ ਕਦੀ ਸੁਨਣ ਨੂੰ ਨਹੀ ਮਿਲਣੀ

  • @SingerKiranGill
    @SingerKiranGill 2 роки тому +6

    ਕਮਾਲ ਦੀ ਗਾਇਕੀ ਅਤੇ ਗੀਤਕਾਰੀ , ਮਿਊਜ਼ਿਕ ਦੇ ਤਾਂ ਕਹਿਣੇ ਹੀ ਕਿਆ 👌👌

  • @SanjeevKumar-if8kc
    @SanjeevKumar-if8kc 3 роки тому +6

    93 vich Mai dooji c parda c per ajj v mainu eh geet yaad a text ohi purana golden time. Yaad as riha hai

  • @gaggupreet9384
    @gaggupreet9384 3 роки тому +5

    ਸੱਚੀਂ ਸਕੂਲ ਦੇ ਟਾਈਮ ਵਿੱਚ ਗਾਣਾ ਸੂਣਦੇ ਹੂੰਦੇ ਸੀਂ ਬਹੁਤ ਯਾਦ ਆਉਂਦੀ ਸਰਦੂਲ ਸਿਕੰਦਰ ਦੀ 😭😭

  • @SunnyRai.u.s.a
    @SunnyRai.u.s.a 5 місяців тому +2

    ਸਦਾ ਬਹਾਰ ਗੀਤ ਇਹ ਨੇ ਸਦਾ ਬਹਾਰ ਗੀਤ ਜਦੋਂ ਮਰਜ਼ੀ ਸੁਣ ਲਓ ਲੱਗਦਾ ਹੀ ਨਹੀਂ ਕਿ ਏਨਾ ਪੁਰਾਣਾ ਹੋਵੇਗਾ 👌💯🔥🌷💗🌹💞💕

  • @rimpymasni3800
    @rimpymasni3800 2 роки тому +2

    Mai ajj v ah song sundi a bhot vdia a

  • @gurlalsingh6601
    @gurlalsingh6601 Рік тому +3

    ਇਹ ਗੀਤ ਮੈ 1990 91 ਵਿੱਚ ਪਿਡ ਕੋਟਭਾਈ ਰਹਿੰਦਾ ਸੁਨਦਾ ਸੀ ਬਹੁਤ ਯਾਦ ਆਉਦਾ ਉਹ ਟੈਮ

  • @pargatpawar7525
    @pargatpawar7525 5 років тому +9

    ਇਸ ਗੀਤ ਦੇ ਰਚੇਤਾ ਪ੍ਰੀਤ ਮਹਿੰਦਰ ਤਿਵਾੜੀ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ, ਪਰ ਆਪਣੇ ਗੀਤਾਂ ਸਦਕਾ ਉਹ ਹਮੇਸ਼ਾ ਹੀ ਅਮਰ ਰਹਿਣਗੇ ।

    • @somlallal2629
      @somlallal2629 4 роки тому +1

      By g very good song god bless u Jawane zad ho ghi from soma Qatar wala

    • @pb46singh43
      @pb46singh43 3 роки тому +1

      ਅੱਜ ਗਾਉਣ ਵਾਲਾ ਵੀ ਚਲਾ ਗਿਆ

  • @ankuatwal3668
    @ankuatwal3668 5 років тому +30

    ਏ ਆ ਗਾਇਕੀ ❣️❣️❣️❣️❣️

  • @soulharsh942
    @soulharsh942 5 років тому +76

    ਬਚਪਨ ਦੀਆਂ ਯਾਦਾਂ

    • @jashanpreet4529
      @jashanpreet4529 5 років тому +1

      Right ji bachpan yaad aa gya ajj Jado chotte hunde cc India vich super hit song us time Da 😅😅

    • @babbumaan7840
      @babbumaan7840 5 років тому +1

      kya din thhe yaaro

    • @gurtejdhaliwal7087
      @gurtejdhaliwal7087 5 років тому +1

      ਸਹੀ ਗॅਲ ਅਾ ਜੀ ਰੋਣਾ ਯਾਦ ਅਾ ਜਾਦਾ

    • @BalvirSingh-nj7ik
      @BalvirSingh-nj7ik 3 роки тому

      😭😭😭😭😭

  • @daljitkaur464
    @daljitkaur464 3 роки тому +53

    #RIP Sardool Sikander Ji ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏
    ਬੱਸ ਯਾਦਾਂ ਰਹਿ ਜਾਣੀਆਂ ...

  • @kuldipbajwa8385
    @kuldipbajwa8385 5 років тому +55

    ਪੁਰਾਣੀ ਯਾਦ

  • @prithipal1307
    @prithipal1307 3 місяці тому +1

    ਬਹੁਤ ਵਧੀਆ ਗੀਤ ਹੈ ਜੀ

  • @arunpreetbains3286
    @arunpreetbains3286 3 роки тому +13

    🙏🙏🙏❤❤ ONE OF THE BEST BEST SINGER AA SARDOOL SIKANDER HE IS LEGEND.. RIP ਵਾਹਿਗੁਰੂ ਆਤਮਾ ਨੂੰ ਸ਼ਾਂਤੀ ਦੇਈ 🙏🙏

  • @godbebebapu8511
    @godbebebapu8511 3 роки тому +6

    RIP sardool Bhaji
    tuhade awazz hamesha punjabiyan ke dilan vich goonzdi rhegi😢😢😢

  • @Sukhwinderjohalbihla
    @Sukhwinderjohalbihla Рік тому +2

    ਸਿਕੰਦਰ ਸਾਬ ਜੀ ਅੱਜ ਵੀ ਗੀਤ ਸਣ ਹਾਂ ਬਚਪਨ ਦੀ ਯਾਦ ਆਈ ਜਾਂਦਾ ਨਾ🥃🥃💔💔

  • @gurjaspalsinghhanzra8162
    @gurjaspalsinghhanzra8162 4 місяці тому +1

    ਸਰਦੂਲ ਸਿਕੰਦਰ ਜੀ ਦੀ ਮੌਤ ਬਹੁਤ ਹੀ ਦੁਖਦਾਈ ਸੀ ਜੋ ਪਰਿਵਾਰ ਲਈ ਅਸਹਿ ਸੀ

  • @BhagwantDC
    @BhagwantDC 18 днів тому

    ਸੁਰਾਂ ਦਾ ਦੁੱਲਾ ਤੇ ਪੰਜਾਬੀ ਗਾਇਕੀ ਦਾ ਸਿਕੰਦਰ। ਸਾਡੇ ਸਰਦੂਲ ਸਿਕੰਦਰ ਸਾਹਿਬ।

  • @saimansingh1962
    @saimansingh1962 Рік тому +1

    Exelent klakar by sardul g

  • @Chanivirk
    @Chanivirk 3 роки тому +5

    ਗੀਤ ਤਾਂ ਬਹੁਤ ਹੀ ਵਧੀਆਂ ਹੈ
    ਪਰ ਸੁਰ ਵੀ ਦੇਖੋ ਯਾਰੋ
    ਹੈ ਕੋਈ ਇਸ ਤਰਾਂ ਸੁਰ ਲਾ ਦੇਵੇ ਵਾਹ ਜੀ ਵਾਹ ਸਰਦੂਲ ਜੀ ਸੁਰਾਂ ਦਾ ਬਾਦਸ਼ਾਹ 🙏🙏ਸਲਾਮ ਤੁਹਾਡੀ ਗਾਇਕੀ ਨੂੰ

  • @manpreetdhaliwal.9329
    @manpreetdhaliwal.9329 3 роки тому +2

    Bhout sona song aa

  • @SukhvinderSingh-ic3vk
    @SukhvinderSingh-ic3vk 2 роки тому +1

    Wah ਬੜਾ ਸੁਣਿਆ eh geet kai vaar castes ਖਰੀਦੀਆਂ ਸਕੂਲ ਟਾਈਮ.

  • @amarjeet7510
    @amarjeet7510 4 місяці тому +1

    Sirra y sardool ji

  • @kulwantmangat-w6b
    @kulwantmangat-w6b 4 місяці тому +1

    ਬਹੁਤ ਹੀ ਪਿਆਰ ਭਰੇ ਗੀਤ ਹੁੰਦੇ ਸੀ👌🏻

  • @aslamshahbadopal8238
    @aslamshahbadopal8238 4 роки тому +27

    Aaj 2020. April v kon kon sunrya Sikandar Vr de song Like krte dsyo

  • @gagandeepsinghriar1678
    @gagandeepsinghriar1678 5 років тому +82

    ਉਸ ਸਮੇ ਦਾ ਸੁਪਰ ਹਿੱਟ ਗੀਤ ਹੋਇਆ ਕਰਦਾ ਸੀ

    • @subashsalariasalaria100
      @subashsalariasalaria100 5 років тому +3

      Bhaji apa 12th ch parde c

    • @Ramanramnagar
      @Ramanramnagar 4 роки тому +1

      Aj v suprthit aa ji

    • @gagandeepsinghriar1678
      @gagandeepsinghriar1678 4 роки тому +1

      Subash salaria salaria ਅਸੀ ਵੀਰੇ ਪੰਜਵੀ ਜਮਾਤ ਵਿਚ ਜਾ ਛੇਵੀ ਜਮਾਤ ਵਿਚ ਜਰੂਰ ਹੋਵਾਗੇ

  • @maluksingh5489
    @maluksingh5489 Рік тому +5

    ਆਸ਼ਕ ਬੜਾ ਰੋਦੇ ਸੀ ਇਹ ਗਾਣਾ ਸੁਣਕੇ

  • @balkrishan758
    @balkrishan758 2 роки тому +1

    Enjoyed a lot by listening this old song. Excellent song. I had been listening this song when I was young. Now I turned 60 and still enjoyed the song a lot.

  • @pb46singh43
    @pb46singh43 3 роки тому +32

    ਸੁਰਾਂ ਦਾ ਅੰਤ ਹੋ ਗਿਆ ਅੱਜ 24- 02 2021

  • @kuldeepkumaraggarwal7038
    @kuldeepkumaraggarwal7038 4 роки тому +2

    ਬਾਈ ਸਰਦੂਲ ਸਿਕੰਦਰ ਕਿਆ ਬਾਤ ਹੈ ਗੁਜਰਿਆ ਜਮਾਨਾ ਯਾਦ ਕਰਾ ਦਿੱਤਾ ਬਾਈ

  • @gagandeepsinghriar1678
    @gagandeepsinghriar1678 5 років тому +65

    ਬਹੁਤ ਹੀ ਪੁਰਾਣਾ ਗੀਤ ਆ ਯਾਰ
    ਭਗਵੰਤ ਮਾਨ ਨੇ ਵੀ ਇਸ ਗੀਤ ਦੀ ਤਰਜ ਤੇ ਕਮੇਡੀ ਗੀਤ ਗਾਇਆ ਹੀ
    ਗੋਭੀ ਦੀਏ ਕੱਚੀਏ ਵਪਾਰਨੇ ਆਲੂਆ ਦੇ ਭਾਅ ਤੇ ਸਾਨੂੰ ਤੋਲ ਨਾ

  • @Rakesh_mannewala13
    @Rakesh_mannewala13 4 місяці тому +1

    ਗੀਤ ਬਹੁਤ ਵਧੀਆ ਪੁਰਾਣਾ ਸਮਾ ਯਾਦ ਕਰਾ ਦਿੱਤਾ ਵਾਹ ਜੀ ਵਾਹ

  • @JaswantSingh-xh6on
    @JaswantSingh-xh6on 3 роки тому

    Eh ta ajj v dimag vich chalda rehda song ,,,,,,,bohat badhia singer c sardool Sikander,Amri noori ji naal bohat sohne lagde c but hun bs yaad reh gy ,,,jnaab sardool Sikander ji d ,but ehne song hamesha hi gungunude Rehan gay,,,,, waheguru apne charna vich niwas bakhsan,,,,

  • @cranzygamer7463
    @cranzygamer7463 5 років тому +37

    ਪੁਰਾਣੀ ਯਾਦ ਸੁਪਰ ਹਿਟ ਗੀਤ

  • @jattworld1984
    @jattworld1984 6 місяців тому

    4-5 saal di umar ch jo pehla geet mai sunda hubda c te gungunaunda c tutli avaaj ch.. fulla diye paarne. Wahhh 👍👍

  • @SurinderPal-v3q
    @SurinderPal-v3q 4 місяці тому

    मैं राजस्थान का हूं अब इंग्लैंड में हूं मुझे सरदूल भाई का बहुत बढ़िया यह गाना लगता है फूल मूवी

  • @balff3105
    @balff3105 Рік тому +1

    Hai koi jo duja janam lye sun reha mere wang...nhi hona....waise es janm ch ...kdhi 2 ...yada rab da naam sewa

  • @coloursofcreationpinu6542
    @coloursofcreationpinu6542 3 роки тому

    College de vele dian yaadan uff!!
    Dil nu boht sakoon milda hunda c...hun dil choor choor ho gya...sunya he nai ja riha..miss you our dear legend😭😭

  • @gurlalgurlal3863
    @gurlalgurlal3863 3 роки тому +2

    90 91 ਵਿੱਚ ਬਹੁਤ ਸੁਣਿਆ ਜੀ ਮੈ ਇਹ ਗੀਤ

  • @gurdeepsinghdehar9276
    @gurdeepsinghdehar9276 2 роки тому +3

    ਛੋਟੇ ਹੁੰਦੇ ਡੈਕਾ ਵਿੱਚ ਰੀਲਾ ਲਾ ਕੇ ਸੁਣਦੇ ਹੁੰਦੇ ਸੀ ਇਹ ਗੀਤ

  • @MalkitsinghRandhawa
    @MalkitsinghRandhawa Рік тому +1

    Kya baat a a song 🎵 kde purana nhi ho sakda

  • @rama-ol2fx
    @rama-ol2fx Рік тому +4

    ਕੋਈ ਨੁਸਰਤ ਨਹੀਂ ਕੋਈ ਹੋਰ ਨਹੀ ਪੂਰੀ ਦੁਨੀਆ ਇਕ ਪਾਸੇ ਸਿਕੰਦਰ ਇਕ ਪਾਸੇ

  • @vancitysanghea891
    @vancitysanghea891 5 років тому +27

    Wow! I listen this song 1993 till now Heart touching!!!

    • @sonyk4198
      @sonyk4198 4 роки тому +3

      Mere big brother ih song shaam nu tape recorder te sun riha c ke achanak atwadi sade ghar aaye te mere bro te meri mother nu meri akyan de samne tasihe de ke 😢😢

    • @jatindersony2033
      @jatindersony2033 3 роки тому +1

      @@sonyk4198 veer ji apna contact num send kroge

  • @rippandeepsingh4341
    @rippandeepsingh4341 3 роки тому +3

    jd eh geet aayea os to ik saal baad birth hoea mera.. pr mai sunea k eh os time da trend setting song c.. es to baad 5-6 saal sad songs da hi trend reha c.... Golden time- 1994 - 1999 ....

  • @gurpyarinsaninsan395
    @gurpyarinsaninsan395 5 років тому +72

    2020 vich 50 bar sun liya

  • @ANMOLVICHAR550
    @ANMOLVICHAR550 Рік тому +2

    ਬਹੁਤ ਹੀ ਵਧੀਆ ਗੀਤ ਕਾਲੇਜ ਟਾਈਮ ਸੁਣਦੇ ਹੁੰਦੇ ਸੀ 1992 ਵਿੱਚ

  • @balvirchand9859
    @balvirchand9859 5 років тому +125

    ਹੁਣ ਤਾਂ ਪੂਰਾ ਕੰਜ਼ਰ ਪੁਣਾ ਅਤੇ ਬੰਦੂਕਾਂ ਦੀ ਸਹਿਸਤ ਪੂਰੀ ਐ ਤੇ ਕੰਜ਼ਰ ਗਾਇਕ,🦶🦶🦶🦶🦶🦶🦶🦶🏼

  • @BalbirSinghNalagarh
    @BalbirSinghNalagarh 4 роки тому +3

    1993 old is gold🏆🏆aaj tak bi oda da e a hajaran bar suneya par dil ni bhreya sunke suni jayiye purani school time yadan miss you old time

  • @pawankhosa179
    @pawankhosa179 2 роки тому +1

    Kya bat aa ji nyc song ji

  • @ramanaujla1676
    @ramanaujla1676 Рік тому +1

    school time song sunde c aj techi bharya piya old cassette naal

  • @kundanleel3860
    @kundanleel3860 3 роки тому +49

    RIP sardool sikander one of my best ever songs, you live forever in our hearts🙏🙏

  • @yashchauhan958
    @yashchauhan958 2 роки тому +3

    Kon kon sunda song aa wala karo like pta lage kon kon sunda aa song mera bapu bot sunda aa baki menu ta ap bot nice song lagda aa ______❤️

  • @user-gt6ef7bp9u
    @user-gt6ef7bp9u 3 роки тому +3

    Mere kol shbad nhi kuj khn nu.mn dukhi h bhot.... Twade gaane hmesha dilan ch rhnnge..😥😥

  • @randhirrandhawa1089
    @randhirrandhawa1089 2 роки тому +1

    Very very nice song
    School vich padhde time sunde hunde si so nice song

  • @techpunjab1221
    @techpunjab1221 3 роки тому +2

    Jassi naal vedio vekhi Sir di, te eh song sunan layi click kita

  • @kuldipsalaria4128
    @kuldipsalaria4128 3 роки тому

    Legend Singer Sardool Sikander ji jad tak dunia rehni a tusi suran de Badshah Singer hi rehna hai tuhade chale jaan to baad bhi tuhadi jagah koai nahi lai sakda.Mere veer nu Aakhri salute Salaam veerr ji.

  • @KuldeepSingh-nm1mc
    @KuldeepSingh-nm1mc Рік тому +2

    ਇੰਨ੍ਹਾਂ ਗਾਣਿਆਂ ਦਾ ਵੀ ਕੋਈ ਮੁਕਾਬਲਾ ਨਹੀਂ।

  • @ralhrenku2029
    @ralhrenku2029 3 роки тому +25

    Who is listening after sardool sikander saab death waheguru ji

  • @DeepSingh-o2i1d
    @DeepSingh-o2i1d Рік тому +1

    Koi Jwab nahi iss Geet da

  • @musicloverrinkugill1352
    @musicloverrinkugill1352 5 років тому +2

    ਹਾਏ ਰੱਬਾ ਉਹ ਵੀ ਦਿਨ ਸੀ ਕਿਨੇ ਯਾਦ ਆਉਂਦੇ ਨੇ

  • @balbirsinghthind8428
    @balbirsinghthind8428 Рік тому +1

    20 ਰੁਪਏ ਦੀ ਕੈਸਟ ਲੈਣ ਲਈ ਵੀ ਬਹਤ ਸੰਘਰਸ ਕਰਨਾ ਪੈਂਦਾ ਸੀ ਉਸ ਟਾਇਮ.

  • @harjaapsingh4947
    @harjaapsingh4947 5 років тому +26

    ਬਹੁਤ ਵਧੀਆ ਜੀ

  • @jodhasandhusandhu441
    @jodhasandhusandhu441 3 роки тому +21

    Rip 100 saal baad jamdaa eho jeha singher 😢😢😢😢😢😢

  • @sonnabhatti3195
    @sonnabhatti3195 3 роки тому +3

    ਯਾਦਾਂ ਦਾ ਕਾਸਾ ਵਿੱਚ ਹੰਜੂ ਭਰਾਂਗੇ
    ਤੂੰ ਜਿਥੇ ਵੀ ਰਹੇ ਅਸੀਂ ਸਦਾ ਯਾਦ ਕਰਾਂਗੇ

  • @deepikakaur9052
    @deepikakaur9052 3 роки тому +5

    Nice song ji👌👌👌👌👌

  • @hargill8728
    @hargill8728 11 місяців тому +1

    ਅੱਜ ਹਰ ਚੀਜ਼ ਮੌਜੂਦ ਐ ਕੋਲ ਪਰ ਉਸ ਸਮੇਂ ਅੱਗੇ ਇਹਨਾਂ ਚੀਜ਼ਾਂ ਦਾ ਕੋਈ ਮੁੱਲ ਨਹੀਂ

  • @TravelnFun2
    @TravelnFun2 5 років тому +39

    PHX da deck ate thukraal de speakers yaad a gye

  • @rajnayak155
    @rajnayak155 4 роки тому +1

    My fevret singer sardul sikander saab ji me ta ajj v ina de song sunda ha ji love ❤sir ji

    • @sayalrohit7504
      @sayalrohit7504 2 роки тому

      Kuch jande ni le jande ne sari life di yaada

  • @gursharanjitgoraya2968
    @gursharanjitgoraya2968 Рік тому +1

    Very nice song

  • @jaswindergill973
    @jaswindergill973 4 роки тому +3

    ਛੋਟੇ ਹੁਦਿਆਂ ਇਹ ਗੀਤ ਆ ਸੀ

  • @rajwantsingh6335
    @rajwantsingh6335 4 роки тому +2

    ਬਹੁਤ।ਸੋਹਣਾ।ਗਾਇਆ।ਬਾਈ।ਨੇ

  • @gurcharansingh8844
    @gurcharansingh8844 4 роки тому +5

    Evergreen song listening after 25 years feeling is absolutely same Enjoyable 👌