Simranjit Mann on Baba Harnam Singh | 'ਪਹਿਲਾਂ ਆਪ ਕਰਵਾਉਣ ਵਿਆਹ, ਮੈਂ ਜਾਵਾਂਗਾ ਬੈਂਡ ਵਾਜਾ ਲੈ ਕੇ' | N18V

Поділитися
Вставка
  • Опубліковано 21 жов 2024

КОМЕНТАРІ • 73

  • @baldevsinghriar4830
    @baldevsinghriar4830 5 місяців тому +15

    ਚਲੋ ਇਹ ਗੱਲ ਠੀਕ ਹੈ ਉਨ੍ਹਾਂ ਵਿਆਹ ਕਰਵਾਉਣਾ ਚਾਹੀਦਾ ਹੈ ਪਰ ਸਿੱਖਾਂ ਦੀ ਆਬਾਦੀ ਬਹੁਤ ਘੱਟ ਹੋ ਰਹੀ ਕਿਉਂਕਿ ਲੋਕਾਂ ਦੀ ਸੋਚ ਬਹੁਤ ਛੋਟੀ ਹੈ ਕਹਿੰਦੇ ਜ਼ਿਆਦਾ ਬੱਚਿਆਂ ਨੂੰ ਰੋਟੀ ਕਿਥੋਂ ਖਵਾਉਣੀ ਹੈ ਇਹ ਲੋਕ ਆਪ ਰੱਬ ਬਣ ਬੈਠੇ ਹਨ ਅਸੀਂ ਕਾਉਣ ਰੋਟੀ ਦੇ ਸਕਦਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਗੁਰੂ ਤੇ ਭਰੋਸਾ ਨਹੀ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਫੁਰਮਾਨ ਕਰਦੇ ਹਨ ਪਹਿਲੋ ਦੇਹਿ ਹੈਂ ਰਿਜਕ ਸਮਾਹਾ ਪਿਛੋ ਦੇ ਤਹਿ ਰਿਜਕ ਸਹਾਮਾ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਪਹਿਲਾਂ ਪ੍ਰਮਾਤਮਾ ਰੋਟੀ ਤਿਆਰ ਕਰਦੇ ਫਿਰ ਜੀਵ ਨੂੰ ਪੈਦਾ ਕਰਦੇ ਹਨ ਵਾਹਿਗੁਰੂ ਜੀ ਇਸ ਲਈ ਪ੍ਰਮਾਤਮਾ ਦੇ ਕੰਮਾਂ ਵਿੱਚ ਦਖਲ ਨਹੀ ਦੇਣਾ ਚਾਹੀਦਾ ਹੈ ਜਿਸ ਕਾਮ ਤਿਸੀ ਕੋ ਸਾਜੇ ਜਿਸ ਤਰ੍ਹਾਂ ਪਿਛੇ ਬੱਚੇ ਹੁੰਦੇ ਸੀ ਉਸੇ ਤਰ੍ਹਾਂ ਬੱਚੇ ਹੋਣੇ ਚਾਹੀਦੇ ਤਾਂ ਜੋ ਸਿੱਖ ਕੌਮ ਦੀ ਆਬਾਦੀ ਘੱਟ ਨਾ ਸਕੇ

  • @mukandsingh6105
    @mukandsingh6105 5 місяців тому +14

    ਮਾਨ ਸਾਬ੍ਹ ਜੀ ਤੁਸੀਂ ਬਹੁਤ ਸਤਿਕਾਰਤ ਹਸਤੀ ਹੋ ਤੁਹਾਡੇ ਮੂੰਹੋਂ ਐਸੀਆਂ ਹਲਕੀਆਂ ਗੱਲਾਂ ਸ਼ੋਭਾ ਨੀ ਦਿੰਦੀਆਂ ਬਾਬਾ ਜੀ ਨੇ ਕੁਝ ਗਲਤ ਨੀ ਕਿਹਾ

    • @Kiranpal-Singh
      @Kiranpal-Singh 5 місяців тому +1

      ਮਾਨ ਸਾਹਿਬ ਸਿੱਖਾਂ ਦੀ ਘਟ ਰਹੀ ਆਬਾਦੀ ਬਾਰੇ ਗੰਭੀਰ ਨਹੀਂ ਹਨ, ਇਸ ਮੁਸ਼ਕਲ ਨਾਲ ਕਈ ਦੇਸ਼ ਜੂਝ ਰਹੇ ਹਨ !

  • @sukhroopsinghbrar36
    @sukhroopsinghbrar36 5 місяців тому +5

    ਬਹੁਤ ਵਧੀਆ ਬਿਆਨ ਸਚ ਵਾਹਿਗੁਰੂ ਜੀ ਵਾਹਿਗੁਰੂ

  • @Kiranpal-Singh
    @Kiranpal-Singh 5 місяців тому +11

    ਭਾਈ ਹਰਨਾਮ ਸਿੰਘ ਬਾਦਲਾਂ ਦੀ ਖੁਸ਼ਾਮਦੀ ਵਿੱਚ ਲੇਟ ਹੋ ਗਏ, ਘੱਟੋ ਘੱਟ ਦੋ ਤੋਂ ਉੱਪਰ ਬੱਚੇ ਹੋਣ……
    *ਸਿੱਖ ਕੌਮ ਗੰਭੀਰ ਹੋਵੇ, ਸਾਡੀ ਜਨਮ ਦਰ ਬਹੁਤ ਘਟ ਰਹੀ ਹੈ*
    ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਵਿਕਸਤ ਮੁਲਕਾਂ ਵਿੱਚ ਗੋਰਿਆਂ ਦੀ ਜਨਮ ਦਰ 1% ਤੋਂ ਵੀ ਘੱਟ ਹੈ, ਇਸੇ ਲਈ ਬਾਹਰੋਂ ਲੋਕ ਲਿਆਉਣੇ ਪੈਂਦੇ ਹਨ *ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ* !

  • @amarjeetsinghsidhusaab1707
    @amarjeetsinghsidhusaab1707 5 місяців тому +10

    Sardaar simranjeet singh maan ji zindabad 🙏🙏

  • @indarjitsingh1228
    @indarjitsingh1228 5 місяців тому +5

    BAPU Simranjit Singh maan ji we support in vote Will win 101%in Punjab 👍🚩🌹♥🙏🙏🙏🙏🙏🥁🥁🥁🥁🥁🌹♥👍

  • @jashantejsin3206
    @jashantejsin3206 5 місяців тому +10

    ਸਿਰਾ ਗੱਲ ਬਾਤ ਕੀਤੀ ਜਥੇਦਾਰ ਜੀ ਨੇ

  • @LakhvirSingh-vf4eg
    @LakhvirSingh-vf4eg 5 місяців тому +4

    Waheguru ji ki fathe ji❤

  • @Kiranpal-Singh
    @Kiranpal-Singh 5 місяців тому +7

    *ਮਾਨ ਸਾਹਿਬ ਸਿੱਖਾਂ ਦੀ ਘਟ ਰਹੀ ਆਬਾਦੀ ਬਾਰੇ ਗੰਭੀਰ ਨਹੀਂ ਹਨ* ……
    ਇਸ ਮੁਸ਼ਕਲ ਨਾਲ ਕਈ ਦੇਸ਼ ਜੂਝ ਰਹੇ ਹਨ !

    • @gunny66613
      @gunny66613 5 місяців тому

      Chardi kala da concept na bhulo

  • @karanveersinghmaan-v
    @karanveersinghmaan-v 5 місяців тому +3

    Good 👍

  • @GyaniGurlalSingh-jw9sl
    @GyaniGurlalSingh-jw9sl 5 місяців тому +2

    ਜਿਹਨੂੰ ਕਹਿ ਰਹੇ ਨੇ ਕਿ ਆਪ ਵਿਆਹ ਕਰਵਾਉਣ ਉਹਨਾਂ ਦਾ ਕੋਈ ਆਪਣਾ ਬੱਚਾ ਨਹੀਂ ਹੈਗਾ, ਇਹਨਾਂ ਨੂੰ ਮਾਨ ਸਾਬ ਨੂੰ ਬੇਨਤੀ ਹੈ ਮੇਰੀ ਤੁਸੀਂ ਪਹਿਲਾਂ ਦਮਦਮੀ ਟਕਸਾਲ ਮਹਿਤਾ ਵਿਖੇ ਜਾ ਦੇਖੋ , ਓਥੇ ਇੱਕ ਦੋ ਬੱਚੇ ਨਹੀ ਬਲਕਿ 250 ,300 ਦੀ ਗਿਣਤੀ ਦੇ ਵਿੱਚ ਬੱਚਿਆਂ ਨੂੰ ਸਾਂਭ ਕਰਕੇ ਪੜ੍ਹਾ ਰਹੇ ਨੇ ਬਾਬਾ ਹਰਨਾਮ ਸਿੰਘ ਜੀ ਖਾਲਸਾ ਇਸ ਵਕਤ ਉਹ ਸਾਰੇ ਬੱਚੇ ਉਹਨਾਂ ਦੇ ਆਪਣੇ ਨੇ ਜਿਹੜੇ ਉੱਥੇ ਪੜ੍ਹ ਰਹੇ ਨੇ ਗੁਰਮਤ ਦੀ ਵਿਦਿਆ ਸਿੱਖ ਰਹੇ ਨੇ ਸਿੱਖੀ ਦਾ ਪ੍ਰਚਾਰ ਤੇ ਦੂਸਰੀ ਗੱਲ ਇਹਨਾਂ ਨੇ ਕਿਹਾ ਕਿ ਹੁਣ ਵਿਆਹ ਕਰਵਾਉਣ ਅਸੀਂ ਬੈਂਡ ਵਾਜਾ ਲਾਇਕ ਆਵਾਂਗੇ, ਇਹ ਹੈ ਗੱਲ ਕਰਨ ਦੇ ਯੋਗ ਨਹੀਂ ਸੀ, ਤੇ ਫਿਰ ਵੇਖੋ ਜੇ ਹੁਣ ਉਹਨਾਂ ਨੇ ਵਿਆਹ ਕਰਵਾਇਆ ਤਾਂ ਫਿਰ ਇਹਨਾਂ ਨੇ ਹੀ ਗਾਂਹ ਹੋ ਕਰਕੇ ਇਸ਼ੂ ਚੁੱਕਣਾ ਕਿ ਇਹ ਕੋਈ ਉਮਰ ਹੈ ਸੰਤ ਦੇ ਵਿਆਹ ਕਰਵਾਉਣ ਦੀ , ਮਾਨ ਸਾਬ ਪਰ ਇਹੋ ਜਿਹੀਆਂ ਗੱਲਾਂ ਕਰਨੀਆਂ ਸ਼ੋਭਾ ਨਹੀਂ ਦਿੰਦੀ ਆਂ

  • @HarjinderSingh-nz6uq
    @HarjinderSingh-nz6uq 5 місяців тому +2

    Great

  • @ਸ਼ਮਸ਼ੇਰਸਿੰਘ-ਖ7ਘ
    @ਸ਼ਮਸ਼ੇਰਸਿੰਘ-ਖ7ਘ 5 місяців тому +1

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ❤

  • @jagtarsidhu3758
    @jagtarsidhu3758 5 місяців тому +3

    O creator lord of the universe please bless Amritpal Singh khalsa with chardikla and victory in the election.

  • @jatindersingh7244
    @jatindersingh7244 5 місяців тому +2

    Sardar Simranjeet Singh Maan jindabad ❤️🙏

  • @Kiranpal-Singh
    @Kiranpal-Singh 5 місяців тому +4

    ਮਾਨ ਸਾਹਿਬ ਤੁਸੀਂ ਆਪਣੇ ਪੱਧਰ ਤੇ ਪਰਿਵਾਰ-ਜਥੇਬੰਦੀਆਂ ਨਾਲ ਰਲ ਕੇ, ਦੀਪ ਦੇ ਹਾਦਸੇ ਦੀ ਤਫਤੀਸ਼ ਕਿਉਂ ਨਹੀਂ ਕਰਵਾਈ, ਕਾਹਲੀ ਵਿੱਚ ਸਸਕਾਰ ਕਰ ਦਿੱਤਾ ਗਿਆ, ਉਸ ਸਮੇਂ ਸੌਖਾ ਸੀ, ਜਿਸ ਹੋਰਲ ਵਿੱਚ ਦਿੱਲੀ ਰਿਹਾ ਉਸਦਾ ਵੀ ਪਤਾ ਸੀ, ਇਹ ਬਹੁਤ ਜਰੂਰੀ ਸੀ ?

  • @InderPal-d8r
    @InderPal-d8r 5 місяців тому +4

    Sardar Simranjit singh mann saheb jee zindabad ❤✌️🙏🇪🇸

  • @TaruSingh-d4t
    @TaruSingh-d4t 5 місяців тому

    ਪਿਛਲੀਆਂ ਸਾਰੀ ਗੱਲਾਂ ਚਹੇ ਧਮੇ ਨੇ ਗਲਤ ਕੀਤੀ ਹੋਣ ਏ ਗੱਲ ਸਾਹੀ ਕੀਤੀ ਆ

  • @GurjitSingh-y2t
    @GurjitSingh-y2t 5 місяців тому +10

    Man sahib jindabad

  • @GurcharnsinghGuri
    @GurcharnsinghGuri 5 місяців тому

    Waheguru Ji

  • @beejumarwah6431
    @beejumarwah6431 5 місяців тому +6

    Prime minster di aulad vadhe ta sikhan nu ki labh? Ehna di population nu khatam hon da koi darr nahi. Sikhan nu khatra hai.

  • @jogasingh91
    @jogasingh91 5 місяців тому +7

    Khalistan Zindabad

  • @jogindersaini7200
    @jogindersaini7200 5 місяців тому +2

    ਧੁੰਮਾ ਤਾਂ ਧਰਤੀ ਤੇ ਭਾਰ ਹੈ I ਇਸਦੀ ਸਿੱਖ ਸਮਾਜ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦੇਣ ਨਹੀਂ ਹੈ I 😮

  • @Khushwakhat
    @Khushwakhat 5 місяців тому +4

    Good message

  • @JaskaranSingh-l6u
    @JaskaranSingh-l6u 5 місяців тому

    Maan Saab ji ne bahut vadhiya gl keeti hai ❤❤❤❤❤❤Maan Saab zindabad Khalistan zindabad Khalistan zindabad Khalistan zindabad

  • @jayd4ever
    @jayd4ever 5 місяців тому +5

    Harnam Singh works with badal

    • @Kiranpal-Singh
      @Kiranpal-Singh 5 місяців тому +1

      True but population issue is not wrong, we should have more than 2 children.

    • @Amarjitdhunna-d8r
      @Amarjitdhunna-d8r 5 місяців тому +1

      @@Kiranpal-Singh how many kids u have.

  • @Singhsingh-vh7hw
    @Singhsingh-vh7hw 5 місяців тому

    Mann saab zindabad

  • @harnoorpoonia
    @harnoorpoonia 5 місяців тому

    ਲਿਖੇ ਹੋਏ ਅਖਰਾਂ ਦੀ ਮੁਆਫ਼ੀ ਮੰਗਦਾ ਹਾਂ ਪਰ ਹਕੀਕਤ ਲਿਖਣੀ ਵੀ ਜ਼ਰੂਰੀ ਹੁੰਦੀ ਹੈ ਜਿਵੇਂ ਅਸੀਂ ਘਰਾਂ ਚ ਟੱਟੈ ਨਹੀਂ ਕਹਿੰਦੇ ਪਤਾਲੂ਼ ਕਹਿਕੇ ਸੰਬੋਧਨ ਕਰਦੇ ਹਾਂ ਓਵੇਂ ਹੀ ਕਿਸੇ ਨੂੰ ਗਾਂਡੂ ਨਹੀਂ ਕਹਿੰਦੇ ਤਾਂ ਉਸ ਨੂੰ ਬਹਿੰਘਮ ਕਹਿੰਦੇ ਹਾਂ।

  • @nachhattarsingh2122
    @nachhattarsingh2122 5 місяців тому

    ਪ੍ਰਿਥਮੇ ਮਨ ਪ੍ਰਬੋਧੇ ਆਪਣਾ ਪਾਛੈ ਅਵਰ ਰਿਝਾਵੈ।।

  • @IshmeetSingh960
    @IshmeetSingh960 5 місяців тому

    I think what harpal singh ji said was right

  • @satvirbuttar1371
    @satvirbuttar1371 5 місяців тому +2

    👍🏼👍🏼👍🏼👍🏼👍🏼👍🏼🙏🏻🙏🏻🙏🏻🙏🏻

  • @kulvinderkaur8406
    @kulvinderkaur8406 5 місяців тому +1

    1oo % Right maan Shib

    • @Kiranpal-Singh
      @Kiranpal-Singh 5 місяців тому +1

      population issue is not wrong, we should have more than 2 children.

  • @ranranjit237
    @ranranjit237 5 місяців тому

    ਮਾਨ ਸਾਹਿਬ ਦੀ ਗੱਲ ਬਿਲਕੁਲ ਸਹੀ ਹੈ। ਧੁੰਮਾਂ ਤੇ ਮੋਦੀ ਬਾਰੇ

  • @BalwinderSingh-tk6hc
    @BalwinderSingh-tk6hc 5 місяців тому +4

    SADA s. Simranjeet Singh ji MAAN Very good Vichar Chardhika Khalistan Jaruri he JI Khalistan ZINDABAD SADA DAL Khalsa zindabad zindabad zindabad zindabad zindabad zindabad zindabad

  • @JagdishSingh-cw3du
    @JagdishSingh-cw3du 5 місяців тому

    ਭਗਤ ਸਿੰਘ ਨੂੰ ਵੀ ਸੈਹੀ ਨਾਹੀਂ ਠਰੋਦਾ

  • @simranrandhawa1195
    @simranrandhawa1195 5 місяців тому

    ❤❤❤❤❤❤

  • @ranjitsingh1980
    @ranjitsingh1980 5 місяців тому

    Bhai Amritpal Singh Khalsa jindabad

  • @ravinderhundal-yr6hk
    @ravinderhundal-yr6hk 5 місяців тому +2

    ਇੱਕ ਮਸ਼ਹੂਰ ਸੰਗਠਨ ਦਾ ਮੁਖੀ ਕਹਿ ਰਿਹਾ ਬੱਚੇ ਵੱਧ ਪੈਦਾ ਕਰੋ ਧਰਮ ਲਈ ਦੱਸੋ ਹੁਣ ਆਬਾਦੀ ਵਧਾ ਕੇ ਧਰਮ ਦਾ ਪ੍ਰਚਾਰ ਕਰਨਗੇ ਇਹ ਜੋ ਬੱਚੇ ਪੈਦਾ ਹੋਏ ਹਨ ਉਨ੍ਹਾਂ ਨੂੰ ਸਹੀ ਸੇਧ ਦੇਣ ਬੱਚੇ ਸਹੀ ਦਿਸ਼ਾ ਵੱਲ ਚੱਲਣ ਨਾ ਕੇ ਵੱਧ ਬੱਚੇ ਪੈਦਾ ਕਰਕੇ ਪਰਿਵਾਰ ਤੇ ਆਰਥਿਕ ਬੋਝ ਪਾਇਆ ਜਾਵੇ

  • @lakhbirsingh5475
    @lakhbirsingh5475 5 місяців тому

    🙏🙏🙏🙏🙏🙏🙏

  • @RanjitSingh-mf2sv
    @RanjitSingh-mf2sv 5 місяців тому +3

    🙏🙏🙏🙏 8:27

  • @rajvinderaujla5191
    @rajvinderaujla5191 5 місяців тому +1

    Good one MAAN Sshib lol

  • @bahadarsingh4425
    @bahadarsingh4425 5 місяців тому

    Guuud. Soch. Maan. Saab
    Bhagt. Bare. B. Vichaar.

  • @jorasingh287
    @jorasingh287 5 місяців тому +1

    👌👌👌👌👌👌👌👌

  • @gunny66613
    @gunny66613 5 місяців тому

    Dhumma saab vyah karao
    Maan sab vadiya band baja pese deke bhejange 😂😂😂😂

  • @balkarsingh2332
    @balkarsingh2332 5 місяців тому

    Man ZINDIABAD ❤❤❤❤

  • @MohanSingh-kb6kt
    @MohanSingh-kb6kt 5 місяців тому

    🙏🙏🌷🌷💯💯✅✅

  • @JaswinderDhaliwal-w7r
    @JaswinderDhaliwal-w7r 5 місяців тому +1

    :sarkar:centre: ch:milli:julli:bannegi:lakha:man:amritpal:singh:mantry:honnge

  • @GyaniGurlalSingh-jw9sl
    @GyaniGurlalSingh-jw9sl 5 місяців тому

    ਕਿਸੇ ਪੂਰਨ ਸੰਤ ਦੇ ਪ੍ਰਤੀ, ਕੋਈ ਆਮ ਬੰਦਾ ਇਹੋ ਜਿਹੀਆਂ ਗੱਲਾਂ ਕਰਨ ਦੇ ਯੋਗ ਨਹੀਂ ।
    ਨਾਲੇ ਬੇਹੰਗਮ ਹੋਣਾ ਕੋਈ ਗੁਨਾਹ ਨਹੀਂ ਹੈ ਉਨਾਂ ਨੇ ਬੇਹੰਗਮ ਰਹਿ ਕੇ ਵੀ ਆਪਣੀਆਂ ਇੰਦਰੀਆਂ ਦਾ ਦਮਣ ਕੀਤਾ ਹੋਇਆ ਹੈ ਵਾਸ਼ਨਾਵਾਂ ਨੂੰ ਰੁਕਿਆ ਹੋਇਆ ਤੁਸੀਂ ਵਿਆਹ ਕਰਵਾ ਕੇ ਵੀ ਰੋਕ ਨਹੀਂ ਸਕੇ

    • @Kiranpal-Singh
      @Kiranpal-Singh 5 місяців тому

      ਸੰਤ ਹੁੰਦੇ ਤਾਂ ਬਾਦਲਾਂ ਦੀ ਚਾਪਲੂਸੀ ਨਾ ਕਰਦੇ, ਸੇਵਾ ਕਰਨ ਠੀਕ ਹੈ !

  • @AvtarSingh-ro9ui
    @AvtarSingh-ro9ui 5 місяців тому

    Ok

  • @NirmalSingh-is1xn
    @NirmalSingh-is1xn 5 місяців тому

    5SAAL HOR GULAAMI GUNDUSTAN PH.NCH.D DE PUNJAB HULL KHALISTAN

  • @NirmalSingh-is1xn
    @NirmalSingh-is1xn 5 місяців тому

    SARIA BIMARIA DA TE PUNJAB DE GADDARA DA HULL KHALISTAN AZAADI AZAADI KHALISTAN VAKI SUB VAKVAS PH.NCH.D Hull KHALISTAN NOT GUNDUSTANI elections

  • @JaswinderDhaliwal-w7r
    @JaswinderDhaliwal-w7r 5 місяців тому +1

    Simranjit:man:2::lakh:vote:ty:man:jitannge:man:lakha:amritpal:singh:3:hi:300:de:braber:han

  • @BaljeetSingh-fr3by
    @BaljeetSingh-fr3by 5 місяців тому +1

    👃👃

  • @simranrandhawa9037
    @simranrandhawa9037 5 місяців тому

    Jo abadi hai oh tan nasht ho rahi hai

  • @VijayKumar-oj4ys
    @VijayKumar-oj4ys 5 місяців тому

    Ha.ha.oha.taksal.valio.vak.lo.duhada.kom.k.joda.nang.besaram.ha.ha.

  • @satvirbuttar1371
    @satvirbuttar1371 5 місяців тому

    😂😂😂😂😂😂😂

  • @mangelsingh4749
    @mangelsingh4749 5 місяців тому

    Es.sal.ne.gal.banne

  • @VinodKumar-w5k6q
    @VinodKumar-w5k6q 5 місяців тому +2

    Maha murakh prani waheguru es nu changi bhudi baksho ta punjab vich peace Rahe eh bnda loka to la money la k foreign pejda c. Corrupt ensaan . Age da tian deve.