Khabran Da Prime Time Live | ਝੋਨੇ ਦੀ ਮੱਠੀ ਖਰੀਦ ਲਈ ਕੌਣ ਹੈ ਜ਼ਿੰਮੇਵਾਰ ? | Paddy Procurement | News18

Поділитися
Вставка
  • Опубліковано 21 жов 2024

КОМЕНТАРІ • 4

  • @HarpreetSingh-vw2ry
    @HarpreetSingh-vw2ry 2 години тому

    ਕਾਂਗਰਸ ਨੇ ਕੀ ਕੀਤਾ ਏ ਪੰਜਾਬ ਦੇ ਲਈ ਦੱਸੇ ਸਾਡੇ ਬਾਬੇ ਨਾਨਕ ਦਾ ਘਰ ਨੂੰ ਜਾਣ ਵਾਲਾ ਲਾਂਘਾ ਖਲਵਾਉਣ ਵਿੱਚ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਬਹੁਤ ਵੱਡਾ ਸੰਯੋਗ ਹ ਤੇ ਨਰਿੰਦਰ ਮੋਦੀ ਸਾਹਿਬ ਦਾ ਸਾਡੇ ਪ੍ਰਧਾਨ ਮੰਤਰੀ ਜੀ ਦਾ ਕਾਂਗਰਸ ਵਾਲੇ ਤੇ ਨਵਜੋਤ ਸਿੰਘ ਸਿੱਧੂ ਦਾ ਵੀ ਵਿਰੋਧ ਕਰਦੇ ਸੀ ਪਰ ਪੰਜਾਬ ਨਹੀਂ ਭੁੱਲਦਾ ਤੁਹਾਡੀਆਂ ਰੋਟੀਆਂ ਹੁਣ ਨਹੀਂ ਪੱਕਣੀਆਂ ਜਿੰਨਾ ਮਰਜੀ ਜੋਰ ਲਾ ਲਿਓ ਜੱਟ ਨੇ ਕਦੀ ਦੱਬਣਾ ਨਹੀਂ ਜੱਟ ਜਿੱਤੇਗਾ ਤੇ ਪੰਜਾਬ ਦੀ ਆਵਾਜ਼ ਇਹ ਅਗਲਾ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਦੱਬਣ ਵਿੱਚ ਅਸੀਂ ਨਹੀਂ ਹੈਗੇ ਅਸੀਂ ਦਬਾਉਣ ਵਾਲਿਆਂ ਦੇ ਵਿੱਚੋਂ

  • @harjindersingh2954
    @harjindersingh2954 Годину тому

    ਕੀ ਆਪ ਸਰਕਾਰ ਨੂੰ 3 ਦਿਨ ਪਹਿਲਾਂ ਇਸ ਬਾਰੇ ਪਤਾ ਨਹੀਂ ਸੀ ਜਿਸ ਦਿਨ ਭਗਵੰਤ ਮਾਨ ਤੇ ਕੈਬਨਿਟ ਨੇ ਕਿਸਾਨਾਂ ਤੋਂ 2 ਦਿਨ ਦਾ ਸਮਾਂ ਮੰਗਿਆ ਸੀ। ਕੀ ਝੋਨੇ ਦਾ ਸੀਜਨ ਸ਼ੁਰੂ ਹੋਣ ਤੋੰ 22 ਦਿਨ ਬਾਅਦ ਪੰਜਾਬ ਸਰਕਾਰ, ਭਗਵੰਤ ਮਾਨ ਤੇ ਕੈਬਨਿਟ ਮੰਤਰੀਆਂ ਨੂੰ ਕੱਲ੍ਹ ਰਾਤ ਹੀ ਕੋਈ ਰੱਬੀ ਸ਼ਕਤੀ ਨੇ ਸੁਪਨੇ ਵਿੱਚ ਆ ਕੇ ਦੱਸਿਆ ਕਿ ਕੇਂਦਰ ਸਰਕਾਰ ਕਿਸਾਨਾਂ ਤੋਂ ਬਦਲਾ ਲੈ ਰਹੀ ਹੈ

  • @ashokgupta7822
    @ashokgupta7822 2 години тому

    Kisan leaders da jhona kithe hai