ਦਿਮਾਗ ਤੋ ਪੈਦਲ ਪ੍ਰੋਹਣਾ ਭਾਗ 03 | Latest New Punjabi Comedy Video 2024 | Best New Punjabi Film

Поділитися
Вставка
  • Опубліковано 18 чер 2024
  • ਹਰ ਤਰਾ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ
    ......................
    Directed and Editing by :- Swarn Dhaliwal ( 8872587117 )
    ................................
    • For Business Enquiry email us at :-
    √√√√√........................√√√√√
    Dhaliwalswarn4@gmail.com
    .........
    Story writer :-- ਹਾਕਮ ਭੋਲਾ ( VCR WALE JATT )
    ....
    Featuring:- ਹਾਕਮ ( ਭੋਲਾ ) : 8146247683
    .......
    ਪੰਮੀ
    ........................
    •All Rights Reserved.
    .......
    NOTICE - This is a Copyright Protected work. re-uploading on any Social media Platform Will be Resulted in legal action
    .......
    Follow kro Instagram and Facebook te @VCRWALEJATT
    .........
    Apna Second Channel V Subscribe krlo
    #fullfunnyvideos #newwebseries #hakambhola #VCRWALENEWVIDEOS #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo #Amli #kitnashakbande #hanikarkbande #BestNewFunnyScens
  • Комедії

КОМЕНТАРІ • 73

  • @PalaAULAKH
    @PalaAULAKH 15 днів тому +10

    ਜਿਹੜੇ ਜਿਹੜੇ ਵੀਰਾ ਨੂੰ ਭੋਲੇ ਦੀ ਐਕਟਿੰਗ ਵਧੀਆ ਲੱਗਦੀ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @JagtarSingh-ej4wm
    @JagtarSingh-ej4wm 14 днів тому +1

    ਸੱਚ ਮੁੱਚ ਦੀ ਲੜਾਈ ਵਾਂਗ ਹੀ ਅੇਕਟਿੰਗ ਕੀਤੀ ਆ ਕੁੜੀ ਨੇ ਅਵਾਜ਼ ਵੀ ਪੂਰੇ ਜੋਸ਼ ਨਾਲ ਕੱਢਤੀ ਸੀ ਸਭ ਤੋ ਵੱਧ ਪਸੰਦ ਆਇਆ ਲੜਾਈ ਵਾਲਾ ਸੀਨ ਵਹਿਗੁਰੂ ਜੀ ਚੜਦੀ ਕਲਾ ਚ ਰੱਖਣ ਸਾਰੀ ਹੀ ਟੀਮ ਨੂੰ 🔸ਡਾ ਮਾਨ ਰੋਗਲਾ

  • @daljeetjeeti383
    @daljeetjeeti383 15 днів тому +7

    ਵੀਡੀਓ ਬਹੁਤ ਵਧੀਆ ਭੋਲੇ ਬਾਈ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 20 / 6

  • @seemabansal1671
    @seemabansal1671 15 днів тому +4

    💐 Jai 💐 mata 🌹 di 💐💐🌹🌹💐🌹🌹💐🌹🌹💐🌹🌹💐 🌹

  • @naibsingh5273
    @naibsingh5273 15 днів тому +7

    ਇਸ ਵਾਰ ਗੋਰੋ ਨਾਲੋਂ ਪੰਮੀ ਦੀ ਘਰਵਾਲੀ ਦੀ ਐਕਟਿੰਗ ਸਿਰਾ ਕੁਟ ਖਾ ਕੇ ਵੀ ਪੰਮੀ ਦੇ ਉਪਰ ਦੀ ਹੈ

  • @boharsingh7725
    @boharsingh7725 15 днів тому +7

    ਵਾਹ ਜੀ ਬਹੁਤ ਹੀ ਵਧੀਆ
    ਵੀਡੀਓ ਬਾਈ ਕਮਾਲ਼
    👍👍👍👍👍
    🤙🤙🤙🤙🤙

  • @naibsingh5273
    @naibsingh5273 15 днів тому +2

    ਚੀਕਾਂ ਹੀ ਚੀਕਾਂ ਭੋਲੇ ਵਾਲ਼ੇ ਪਾਸੇ ਬੁੜੇ ਦੀਆਂ ਪੰਮੀ ਵਾਲੇ ਪਾਸੇ ਘਰ ਵਾਲੀ ਦੀਆਂ ਚੀਕਾਂ ਦੋਨੋ ਭਰਾ ਫੁਲ ਦੁਖੀ ਘਰ ਵਾਲੀਆਂ ਭਜਾ ਦਿਉ ਮੁਲ ਦੀ ਇਕੋ ਤੀਵੀਂ ਲੈਣ ਆਉ

  • @SukhwinderSingh-wq5ip
    @SukhwinderSingh-wq5ip 15 днів тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤

  • @PritpalSingh-hm2rq
    @PritpalSingh-hm2rq 15 днів тому +4

    Ghant gal bat bai Bhola

  • @KuldeepSingh-nu9ez
    @KuldeepSingh-nu9ez 15 днів тому +6

    ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ

  • @Kaladhaliwal82
    @Kaladhaliwal82 15 днів тому +3

    ਬਹੁਤ ਵਧੀਆ ਭੋਲੇ ਬਾਈ ਜੀ ਖਿੱਚ ਕੇ ਰੱਖੋ ਕੰਮ ਨੂੰ ਤੇ ਗੋਰੋ ਭਾਬੀ ਜੀ ਜ਼ਿੰਦਾਬਾਦ ਲਵ ਯੂ ਗੋਰੋ ਭਾਬੀ ਜੀ ✈️ ਭਰ ਕੇ ਜੀ ❤️💋🥀👌✅
    ਜੱਟ ਮਹਿਕਮਾ 🇮🇹

  • @reshamsingh7501
    @reshamsingh7501 15 днів тому +1

    ਪੰਮੀ ਦੀ ਘਰ ਵਾਲੀ ਦੀ ਐਕਿੰਟਗ ਬਹੁਤ ਹੀ ਵਧੀਆ ਹੈ

  • @user-bs7qf5pv6y
    @user-bs7qf5pv6y 15 днів тому +1

    Bhole Bhai te pammi Harjass te Puri teem atat parmatma Lambi umar kre vpo kala bakra

  • @mandeepgarcha6662
    @mandeepgarcha6662 15 днів тому +2

    ਭੋਲੇ ਤੇਰੀ ਤਾ ਘਰਵਾਲੀ ਬਹੁਤ ਸੋਹਣੀ ਆ ਕਰ ਲੈ ਕੁਝ ਕਰ ਦੇ ਚੱਕੇ ਗ੍ਰੀਸ ਫਿਰ ਨਜਾਰਾ ਆਊ

  • @rupinderdhillon2374
    @rupinderdhillon2374 15 днів тому +1

    ਵਧੀਆ

  • @PervaizShah-ok5qx
    @PervaizShah-ok5qx 15 днів тому +3

    Nice 👍 video. Pummy di wife di acting bohat wadiya. Pummy di wife Hollywood ki actress hay.
    From, Pakistan.

  • @DefaulterJatt-ef5hv
    @DefaulterJatt-ef5hv 14 днів тому +2

    ਸਾਡੇ ਰਾਮਪੁਰੇ ਦੀ ਖੱਚ 😂😂

  • @shinderpalmaan9917
    @shinderpalmaan9917 14 днів тому +1

    Bhole bai ji Bahut he vedia vedio 👌
    God bless you both teams 🙏🙏🙏

  • @baghelsingh9735
    @baghelsingh9735 15 днів тому +2

    Bolaactingverygood❤❤🎉🎉

  • @soniuppal161
    @soniuppal161 15 днів тому +1

    Kaint video

  • @user-ei5sd2st5b
    @user-ei5sd2st5b 15 днів тому +2

    ਭੋਲੇ ਸਿਰਾਂ

  • @AbhirajBrar
    @AbhirajBrar 15 днів тому +1

    Very. Very. Very. Very very good ji

  • @SandeepGerwal-in8fs
    @SandeepGerwal-in8fs 15 днів тому +2

    Nice

  • @malkeetSingh-cn4oi
    @malkeetSingh-cn4oi 15 днів тому +3

    Bola Acting Very Good

  • @TejwinderSingh-gp7cf
    @TejwinderSingh-gp7cf 15 днів тому +1

    Nice 👍👍👍👍👍👍👍👍👍👍👍👍👍👍👍

  • @GurpreetSingh-fq7di
    @GurpreetSingh-fq7di 14 днів тому +1

    Awesome video brother Bhole always your videos superb and your all team members work amazing 👍🌹❤️🙏🙏

  • @TejwinderSingh-gp7cf
    @TejwinderSingh-gp7cf 15 днів тому +1

    Video 🌿🌻🌿🌻🌿🌻🌿🌻🌿🌻🌿🌻🌿🌻

  • @sajjansingh2573
    @sajjansingh2573 15 днів тому +1

    Verygoodviods

  • @sajjansingh2573
    @sajjansingh2573 15 днів тому +1

    Verygoodvvieods

  • @SarwanDass-qp1pi
    @SarwanDass-qp1pi 15 днів тому +3

    Haanji ki Haal ehh ji thodaaaaaaaaaaaaaaaa VCR Wale Jatt team waleyo Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab India 🙏🙏🙏🙏🙏🙏 🙏🙏🙏🙏 🙏

  • @sajjansingh2573
    @sajjansingh2573 15 днів тому +1

    Sajjansinghverygoodvieods

  • @gurjindersingh3638
    @gurjindersingh3638 15 днів тому +2

    ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਪੰਮੀ ਦੀ ਘਰ ਵਾਲੀ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @user-zn4qg5qw2h
    @user-zn4qg5qw2h 13 днів тому +1

    ❤❤❤❤

  • @dalbirSinghghuman-fn6ch
    @dalbirSinghghuman-fn6ch 15 днів тому +1

    Good continuation of previous episode 👍

  • @avtarmaan6736
    @avtarmaan6736 13 днів тому +1

    Nive❤❤

  • @TejwinderSingh-gp7cf
    @TejwinderSingh-gp7cf 15 днів тому +1

    Nice video ❤❤❤❤❤❤❤❤❤❤❤❤❤

  • @sumarbhaati4885
    @sumarbhaati4885 15 днів тому +2

    Pami 👌😂😂

  • @harmandhaliwal2842
    @harmandhaliwal2842 13 днів тому +1

    Nice Video

  • @JasbirSingh-mw1vr
    @JasbirSingh-mw1vr 15 днів тому +1

    ਰੋਟੀ ਖਾਂਦੀ ਭੋਲੇ ਦੀ ਭਰਜਾਈ ਰੋਟੀ ਦੇ ਨਾਲ ਨਾਲ ਵੇਲਣਾ ਸਰਵਿਸ ਭਾਲਦੀ ਐ

  • @user-hy1ch1fp4b
    @user-hy1ch1fp4b 15 днів тому +1

    Very nice bro

  • @surjitgill737
    @surjitgill737 13 днів тому +1

    ਹੱਡਾਂ ਰੋੜੀ ਕੱਟਾ ਦਾ ਮੀਟ ਲਿਆ ਦੇ ਛੇਤੀ ਠੀਕ ਹੋ ਜਾਵੇਗੀ

  • @karamjitsingh5773
    @karamjitsingh5773 15 днів тому +2

    ਬਹੁਤ ਵਧੀਆ ਵੀਡੀਓ ❤❤

  • @Gurjeetsingh-mx9ic
    @Gurjeetsingh-mx9ic 15 днів тому +2

    Very nice ❤❤❤

  • @suchasingh3466
    @suchasingh3466 15 днів тому +2

    Very nice video

  • @BoharDhillon-hw3uc
    @BoharDhillon-hw3uc 15 днів тому +2

    Very Very nice ji 👌👌👌👌👌
    👍👍👍👍👍

  • @prabhdeepsingh7456
    @prabhdeepsingh7456 15 днів тому +1

    Very nice 👍😅

  • @manjitvirk8548
    @manjitvirk8548 13 днів тому +1

    Very nice video ji 😂😂😂❤❤

  • @nirmalsinghmallhi9773
    @nirmalsinghmallhi9773 15 днів тому +1

    ਪੋਲੇ ਅਤੇ ਪੰਮੀ ਬਾਈ ਸਵਾਦ ਲਿਆ ਤਾ ਪਮੀ ਬਾਈ ਏਨੀ ਕੁਟ ਵੀ ਲਈ ਪਰ ਜੁਬਾਨ ਨ੍ਹੀ ਬਾੜੇ ਬੜੀ ਇਸ ਦੇ ਨਾਲੋ ਤਾਂ ਜੁਬਾਨ ਹੀ ਬੜ ਦਿੰਦਾ ਹਾਏ ਔ ਪੋਲੇ ਏਨੀ ਮਾੜੀ ਤਾਂ ਖੇਤ ਗਏ ਗਦੇ ਨਾਲ ਨ੍ਹੀ ਹੁੰਦਿਆ ਜਿਨੀ ਮਾੜੀ ਤੁਹਾਡੇ ਦੋਵਾ ਨਾਲ ਹੋਈ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @SonyMoga-wr1eq
    @SonyMoga-wr1eq 15 днів тому +1

    ❤❤❤❤❤ ਸਿਰਾ ਵੀਰੇ ਜਮਾੰ❤❤❤❤❤

  • @sarbjeetkaur1179
    @sarbjeetkaur1179 15 днів тому +1

    😂😂piya khoon vd gya video vekh k

  • @user-pz6jz9gw7w
    @user-pz6jz9gw7w 15 днів тому +2

    Very very niceYb

  • @HarjeetSingh-cj6rr
    @HarjeetSingh-cj6rr 15 днів тому +2

    ALL. STORY. VERY. NICE. JI

  • @balwantsingh1942
    @balwantsingh1942 15 днів тому +2

    ❤❤❤

  • @SurjitSingh-oq5zz
    @SurjitSingh-oq5zz 15 днів тому +2

    🎉❤

  • @SatgurAujla-tb9pu
    @SatgurAujla-tb9pu 15 днів тому +1

    ਪੰਮੀ ਇਸ ਵਾਰੀ, ਸਾਰੀ ਵੀਡੀਓ ਤੇ ਕਾਲਸ ਫ਼ਿਰ ਰਹੀ ਆ ਸਾਰੀ ਵੀਡੀਓ ਖਰਾਬ ਹੋ ਰਹੀ👌👌👌👌👌👌👌👌👍👍👍👍👍👍🌹🌹🌹🌹🌹🌹🙏🙏🙏🙏🙏🙏 ਸਤਗੁਰ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ ਰੈਸਲੀਏ

  • @parveenpathak7620
    @parveenpathak7620 15 днів тому +1

    Bati bati as zanni de zib kana Tak pati

  • @balwantasingh2201
    @balwantasingh2201 15 днів тому +1

    By g good hi vir g pola bakar hi

  • @sajjansingh2573
    @sajjansingh2573 15 днів тому +1

  • @HasanpreetSingh-fe3ti
    @HasanpreetSingh-fe3ti 15 днів тому +3

    very very nice👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @jagseersinghsidhu906
    @jagseersinghsidhu906 15 днів тому +1

    Gore gore ne

  • @naibsingh5273
    @naibsingh5273 15 днів тому +8

    ਇਸ ਸਾਰੀ ਵੀਡੀਓ ਵਿੱਚ ਪੰਮੀ ਦੀ ਘਰਵਾਲੀ ਹੀ ਛਾਈ ਰਹੀ ਪੰਮੀ ਦੀ ਘਰਵਾਲੀ ਦੀ ਗੱਲ ਸੱਚੀ ਹੈ ਕਿ ਅਗਲੇ ਜਨਮ ਵਿੱਚ ਤੂੰ ਜਨਾਨੀ ਬਣੇਂ ਤੇਰੇ ਦਸ ਜੁਆਕ ਹੋਣ ਘਰਵਾਲ਼ਾ ਸ਼ਰਾਬੀ ਹੋਵੇ ਦੁਖੀ ਹੋ ਕੇ ਕਹਿਦੀ ਹੈ

  • @HarjeetSingh-cj6rr
    @HarjeetSingh-cj6rr 15 днів тому +4

    PAMI. DI. WIFE. DE. ACTING. BUHAT. GHAINT. SE

  • @amandhindsa6492
    @amandhindsa6492 15 днів тому +1

    Shoni video

  • @sajjansingh2573
    @sajjansingh2573 15 днів тому +1

    H

  • @OmG-bw7wt
    @OmG-bw7wt 15 днів тому +1

    😂😂😂😂😂😅😅😅😅🎉🎉🎉🎉🎉🎉🎉🎉🎉

  • @ajitpalsingh8052
    @ajitpalsingh8052 15 днів тому +1

    Nice