ਨੀ ਮਜਾਜਣੇ ਮੈਂ ਕੁੱਟਣਾ ਸ਼ਰੀਕ ਸਾਲਾ | Latest New Punjabi Comedy Movie 2024 | Best New Punjabi Film 2024

Поділитися
Вставка
  • Опубліковано 8 кві 2024
  • ਹਰ ਤਰਾ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ
    ......................
    Directed and Editing by :- Swarn Dhaliwal ( 8872587117 )
    ................................
    • For Business Enquiry email us at :-
    √√√√√........................√√√√√
    Dhaliwalswarn4@gmail.com
    .........
    Story writer :-- ਹਾਕਮ ਭੋਲਾ ( VCR WALE JATT )
    ....
    Featuring:- ਹਾਕਮ ( ਭੋਲਾ ) : 8146247683
    .......
    ਪੰਮੀ : 9872941062
    .......
    ਗੋਲਡੀ ( ਬਾਪੂ ਜੀ )
    ........................
    •All Rights Reserved.
    .......
    NOTICE - This is a Copyright Protected work. re-uploading on any Social media Platform Will be Resulted in legal action
    .......
    Follow kro Instagram and Facebook te @VCRWALEJATT
    .........
    Apna Second Channel V Subscribe krlo
    #fullfunnyvideos #newwebseries #hakambhola #VCRWALENEWVIDEOS #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo #Amli #kitnashakbande #hanikarkbande #BestNewFunnyScens
  • Комедії

КОМЕНТАРІ • 104

  • @mallmann8309
    @mallmann8309 2 місяці тому +7

    ਪੁੱਤ ਭੋਲੇ ਤੁਸੀ ਤਾ ਅੱਤ ਕਰੀ ਜਾਦੇ ਹੋ। ਜਸ ਦੀ ਜੋੜੀ ਤੁਹਾਡੇ ਨਾਲ ਬਹੁਤ ਜੱਚਦੀ ਹੈ। ਜਸ ਦਾ ਰੋਲ ਵੀ ਬਹੁਤ ਘੈਂਟ ਹੁੰਦਾ ਹੈ। ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲੇ ਵਿਚ ਰੱਖੇ। ਮਲ ਮਾਨ ਕਨੇਡਾ।

  • @boharsingh7725
    @boharsingh7725 2 місяці тому +6

    ਬਹੁਤ ਹੀ ਵਧੀਆ ਬਾਈ ਵਾਹ ਜੀ
    ਕਮਾਲ਼
    👍👍👍👍👍
    👌👌👌👌👌

  • @GurmeetKaur-kl7zs
    @GurmeetKaur-kl7zs 2 місяці тому +5

    ਸੋਹਣੀ ਵੀਡੀਓ ਸੋਹਣੀ ਫੈਮਿਲੀ 😂❤❤

  • @SatgurAujla-tb9pu
    @SatgurAujla-tb9pu 2 місяці тому +3

    ਭੋਲੇ ਬਾਈ ਬਹੁਤ ਵਧੀਆ ਵੀਡੀਓ ਜਮਾਂ ਸਿਰਾਂ ਕਰਵਤਾ ਦੱਬੀ ਰੱਖ ਰੇਸ, ਭੋਲੇ ਬਾਈ ਵੀਡੀਓ ਵਿੱਚ ਤੇਰੀ ਘਰ ਵਾਲੀ ਬਣ ਰਹੀ ਗੁੱਸਾ, ਨਾਂ ਕਰੀਂ ਭੋਲੇ ਬਾਈ ਵੱਡੀ ਘੈਂਟ ਨੰਡੀ,ਲੇ ਰਿਹਾ ਸਿਰੇ ਦਾ,ਪੀਸ ਆ ਤੇਰੇ ਕਰਮ ਵੱਡੇ ਤੇਜ ਨੇ, ਤੇਰੇ, ਤੇਰੀ ਘਰ ਵਾਲੀ,ਬਣ ਗੲਈ,🎉🎉🎉🎉🎉🎉🙏🙏🙏🙏🌺🌺🌺🌺 ਸਤਗੁਰ ਸਿੰਘ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ ਰੈਸਲੀਏ 😅😅😅

  • @gurjindersingh3638
    @gurjindersingh3638 2 місяці тому +4

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਭੋਲੇ ਜੀ 🙏 ਬਹੁਤ ਵਧੀਆ ਵੀਡੀਓ ਹਰਜਸਪੀ੍ਤ ਕੋਰ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ

  • @Kaladhaliwal82
    @Kaladhaliwal82 2 місяці тому +3

    ਲਵ ਯੂ ਗੋਰੋ ਭਾਬੀ ਜੀ ਤੇ ਲਾਭੋ ਭਾਬੀ ਜੀ ਖਿੱਚ ਕੇ ਰੱਖ ਕੰਮ ਨੂੰ ਭੋਲੇ ਬਾਈ ❤️🥀👌💯✅
    ਜੱਟ ਮਹਿਕਮਾ ਇਟਲੀ 🇮🇹

  • @kalwanumotionpictures8874
    @kalwanumotionpictures8874 2 місяці тому +2

    ਬਹੁਤ ਖੂਬਸੂਰਤ ਅੰਦਾਜ਼ ਸਾਰੇ ਕਲਾਕਾਰਾਂ ਨੇ ਬਹੁਤ ਵਧੀਆ ਕੰਮ ਕੀਤਾ।

  • @PalaAULAKH
    @PalaAULAKH 2 місяці тому +4

    ਭੋਲਾ ਤੇ ਗੋਰੋ ਮੈਡਮ ਦੀ ਐਕਟਿੰਗ ਬਹੁਤ ਘੈਂਟ ਆ ਇਹਨਾਂ ਦੀ ਜੋੜੀ ਨੂੰ ਲੋਕ ਬਹੁਤ ਪਸੰਦ ਕਰਦੇ ਆ ਲਵਜੂ ਬਾਈ ਸਾਰਿਆਂ ਨੂੰ ❤❤❤❤

  • @SukhwinderSingh-wq5ip
    @SukhwinderSingh-wq5ip 2 місяці тому +14

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @tsgkarn4284
    @tsgkarn4284 2 місяці тому +3

    ਭੋਲੇ ਤੇ ਪਮੀ ਦੀ ਜੋੜੀ ਸਿਰਾ ❤❤❤🎉🎉🎉

  • @IqbalSandhu-pb5cv
    @IqbalSandhu-pb5cv 2 місяці тому +3

    ਲਾਭੋ ਦੀ ਐਕਟਿੰਗ ਬਹੁਤ ਵਧੀਆ ਦੂਜੀ ਲੜਕੀ ਦੀ ਵੀ ਐਕਟਿੰਗ ਵਧੀਆ

  • @user-bs7qf5pv6y
    @user-bs7qf5pv6y 2 місяці тому +3

    Vah Kia bat bhole Bhai te Labo gorkho to Puri teem atat parmatma Lambi umar kre vpo kala bakra Jalandhar

  • @dharmindersingh5892
    @dharmindersingh5892 2 місяці тому +2

    ਭੋਲੇ ਤੇ ਪੰਮੀ ਦੀ ਜੋੜੀ ਸਿਰਾ ਬਾਈ

  • @sarwandassmehton3421
    @sarwandassmehton3421 2 місяці тому +3

    Haanji ki Haal ehh ji thodaaaaaaaaaaaaaaaaaaaaaaaa VCR Wale Jatt Team Waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🎉🎉🎉🎉🎉🎉🎉🎉🎉🎉🎉

  • @seemabansal1671
    @seemabansal1671 2 місяці тому +3

    🌹 Jai 💐 mata 💐 di 🌹 Jai 💐 mata 🌹 di 🌹💐💐🌹💐🌹💐🌹💐🌹🌹💐🌹

  • @rachhpalsingh78466
    @rachhpalsingh78466 2 місяці тому +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @sukhbitkaursukhbitkaur4113
    @sukhbitkaursukhbitkaur4113 2 місяці тому +3

    Siraaa video ji 😂😂. Gbu

  • @rachhpalsingh78466
    @rachhpalsingh78466 2 місяці тому +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @MandeepKaur-xs5pd
    @MandeepKaur-xs5pd 2 місяці тому +2

    Very nice bhola g very good. From Avtar Singh retretd si Punjab police fàridkot

  • @jagvirsinghbenipal5182
    @jagvirsinghbenipal5182 2 місяці тому +2

    ਸਿਰਾ ਬਾਈ ਜੀ 👌👌🔥🔥

  • @jsa-bb2mf
    @jsa-bb2mf 2 місяці тому +4

    Vary vary nice video

  • @PervaizShah-ok5qx
    @PervaizShah-ok5qx 2 місяці тому +5

    Bhola Saab and Pummy Saab Hollywood K actor hayen.

  • @balvirsingh2658
    @balvirsingh2658 2 місяці тому +2

    ਵਧੀਆ ਜੀ 🎉

  • @prabhdeepsingh7456
    @prabhdeepsingh7456 2 місяці тому +3

    Very nice 👍👌

  • @855ala5
    @855ala5 2 місяці тому +3

    Very nice video

  • @user-tv4wl2cp9n
    @user-tv4wl2cp9n 2 місяці тому +3

    Wow wow nice video 😮😮😮

  • @jassi3221
    @jassi3221 2 місяці тому +1

    ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @kanshiramsharma2403
    @kanshiramsharma2403 2 місяці тому +2

    Very nice video Kanshi Ram Sharma Kasauli Himachal Pradesh India

  • @baghelsingh9735
    @baghelsingh9735 2 місяці тому +2

    Verynicevodji❤🎉❤🎉❤🎉

  • @Gurjeetsingh-mx9ic
    @Gurjeetsingh-mx9ic 2 місяці тому +3

    ❤❤❤❤

  • @kulbirsingh2044
    @kulbirsingh2044 2 місяці тому

    Bhole de ta bas end va 👌🏼💯

  • @amandeepsingh135
    @amandeepsingh135 2 місяці тому +3

    ❤❤

  • @mannugrewal3312
    @mannugrewal3312 2 місяці тому +2

    Bhaut vadiya g ❤

  • @user-oc3hy7ey9z
    @user-oc3hy7ey9z Місяць тому +1

    Manveer Sarn ❤❤

  • @darshanhakamwaladh4849
    @darshanhakamwaladh4849 2 місяці тому +2

    ਭੋਲੇ ਦਾ ਕੋਈ ਜਵਾਬ ਨਹੀਂ

  • @surenderyadav7085
    @surenderyadav7085 2 місяці тому +2

    Nice video

  • @surindergarg-lq9np
    @surindergarg-lq9np 2 місяці тому +1

    Nice.brother

  • @tejwindersinghkamboj9042
    @tejwindersinghkamboj9042 2 місяці тому +1

    Nice video ❤❤❤❤❤❤

  • @PervaizShah-ok5qx
    @PervaizShah-ok5qx 2 місяці тому +4

    Bohat ziada sohny video.

  • @PrabhjotSingh-hk2on
    @PrabhjotSingh-hk2on Місяць тому +1

    ਬਹੁਤ ਵਧੀਆ ਜੀ ❤❤

  • @RaviBassi-er2vw
    @RaviBassi-er2vw 2 місяці тому +2

    Har jass good acting ❤university patiala🙏

  • @KuldeepSingh-rv1uo
    @KuldeepSingh-rv1uo 2 місяці тому +4

    ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ

  • @HarjinderBhullar6076
    @HarjinderBhullar6076 2 місяці тому +1

    ਲਵਪ੍ਰੀਤ ਉਰਫ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਮੋਹਰਾ ਨਸਲ ਦੀ, ਬਹੁਤ ਸੋਹਣੀ ਆ, ਘੈਂਟ ਸਿਰਾ ਐਕਟਿੰਗ, ਲਵਪ੍ਰੀਤ ਉਰਫ ਲਾਭੋ ਗੱਦੋ ਜਿਹੀ ਚਮਕੀਲੇ ਵਾਲੀ ਅਮਰਜੋਤ ਵਰਗੀ ਆ ਗੱਦੋ ਜਿਹੀ ਮਧਰੀ ਗੋਡੀ ਦੀ

  • @BoharDhillon-hw3uc
    @BoharDhillon-hw3uc 2 місяці тому +2

    Very nice ✌️✌️✌️✌️✌️

  • @nirbhaidhillon5044
    @nirbhaidhillon5044 2 місяці тому +2

    All sosweet

  • @mandepsingh1564
    @mandepsingh1564 2 місяці тому +2

    Good work àll teem

  • @SukhmanderSingh-uy3xc
    @SukhmanderSingh-uy3xc 2 місяці тому +1

    ਭੋਲਿਆ ਘਰੇ ਜਸਪ੍ਰੀਤ ਕੌਰ ਘਰ ਆ ਗੲਈ ਲਾਭੋ ਨੇ ਕੰਮ ਨਹੀਂ ਕਰਨਾ ਨਾ ਕਰਨ ਦੇਣਾ
    ਸ ਸ ਪੰਜਾਬੀ
    🎉🎉🎉

  • @jaspalkaur6261
    @jaspalkaur6261 2 місяці тому +2

    NYC Video

  • @amarjitsingh1946
    @amarjitsingh1946 2 місяці тому +2

    ਬਹੁਤ ਵਧੀਆ ਵੀਡਿਓ ਆ ਬਾਈ ਭੋਲੇ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @user-fu9mw3ww4q
    @user-fu9mw3ww4q 2 місяці тому +1

    ❤🎉❤🎉

  • @user-du1dk5lb5f
    @user-du1dk5lb5f 2 місяці тому +1

    Ok 👍 👌

  • @DavinderSingh-rh7so
    @DavinderSingh-rh7so 2 місяці тому +1

    🌷🥀🌷🥀

  • @baljeetsandhu9007
    @baljeetsandhu9007 2 місяці тому +1

    Good 👍 😂😂😂

  • @harmandhaliwal2842
    @harmandhaliwal2842 2 місяці тому +1

    Very nice Video Bhai ji

  • @gurdeepsingh-jh7qk
    @gurdeepsingh-jh7qk 2 місяці тому +6

    ਭੋਲਾ ਬਾਈ ਦੱਬ ਕੇ ਰੱਖ ਰੇਸ

  • @inderjeetgrewal9731
    @inderjeetgrewal9731 2 місяці тому +2

    ਗੋਰੋ ਦਾ ਰੋਲ ਬਹੁਤ ਬਦੀਆ ਲਗੇਆ

  • @karamjitsingh5773
    @karamjitsingh5773 2 місяці тому +2

    ❤❤❤❤❤❤❤

  • @dalvirsingh7544
    @dalvirsingh7544 2 місяці тому +1

    ਮੰਮੀ ਭੋਲਾ ਸਿਰਾ

  • @gurpreetSingh-jy7fj
    @gurpreetSingh-jy7fj 2 місяці тому +2

    ਭੋਲੇ ਵੀਡੀਓ ਤੁਹਾਡੀਆਂ ਬਹੁਤ ਵਧੀਆ ਆ

  • @sarbjeetdhiman7859
    @sarbjeetdhiman7859 2 місяці тому +1

    End brother

  • @TufailShah-db8sd
    @TufailShah-db8sd 2 місяці тому +2

    ❤❤❤❤❤

  • @manjitvirk8548
    @manjitvirk8548 2 місяці тому +1

    Very nice video ji😂 😂😂😂❤❤❤

  • @suchasingh3466
    @suchasingh3466 2 місяці тому +1

    Very nice video🙏🙏👌👌👌🙏🙏

  • @AmandeepSingh-tn7dd
    @AmandeepSingh-tn7dd 2 місяці тому +2

    Chitta smack bnd kre sarkar bhukki affem legel kre sarkar ... Plzzz veero vdh ton vdh msg sarkar tkk puchao tuhde gal sarkar tkk jnde aaa 😢😢

  • @mastjaat2261
    @mastjaat2261 2 місяці тому +1

    Goroloveyou

  • @sidhu-647
    @sidhu-647 2 місяці тому +1

    Right

  • @darshancheema1376
    @darshancheema1376 2 місяці тому +1

    ਬੋਲਿਆ ਤੇਰੇ ਚ ਕਣਕੰਡਾ ਨੀ

  • @jagseersinghsidhu906
    @jagseersinghsidhu906 2 місяці тому +2

    A gai.goro

  • @AmritpalSingh-in3lg
    @AmritpalSingh-in3lg 2 місяці тому +1

    ਲਾਬੋ.ਹਿਸਾ.ਬਹੁਤ.ਭਾਰੀ.ਅਾ.ਮਗਰੋ

    • @JaspreetSingh-jy2pj
      @JaspreetSingh-jy2pj 2 місяці тому

      ਤੇਰੀ ਘਰਵਾਲੀ ਤੇ ਭੈਣ ਦੇ ਹਿੱਸੇ ਵੀ 4x4 ਹੀ ਨੇ ਟੂਟਲਾ

  • @majorsingh1124
    @majorsingh1124 2 місяці тому +2

    Very nice vod ji❤❤🎉🎉

  • @sukhlikhariinsta
    @sukhlikhariinsta 2 місяці тому +1

    Bohat Vadiya video aa bhole bai ji ❤

  • @AmritpalSingh-in3lg
    @AmritpalSingh-in3lg 2 місяці тому +2

    ਤੇਰੀ.ਜਾਨ.ਨੀ.ਤੇਰੀ.ਤਾ.ਕਜ.ਹੋਰ.ਲੈਣ..ਵਾਲੀ.ਅਾ

    • @user-bl5df8bu3q
      @user-bl5df8bu3q Годину тому

      Sharam Karla tere bahut cmnt dekha ney khoda chora geeebi vich oh 2 time di roti Pani layi hath marde ney ja kisa nu vadhia ni kah sakda ta gand na bol apni Umar dekh bhuda chora

  • @user-hy9pz5rf2m
    @user-hy9pz5rf2m 2 місяці тому +1

    ❤❤❤ਸੁਖਾਂ।ਬੈਂਸ।

  • @reshamsingh7501
    @reshamsingh7501 2 місяці тому +1

    ਭੋਲ਼ੇ ਤੇਰਾ ਗੋਰੋ ਤੋਂ ਬਿਨਾ ਕੰਮ ਸਹੀ ਨਹੀਂ ਸੀ ਹੁਣ ਤਾਂ ਨਜ਼ਾਰਾ ਆ ਗਿਆ ਸਾਰੀ ਟੀਮ ਵਧਾਈ ਦੇ ਪਾਤਰ ਹੀ ਜੀ ਰੇਸ਼ਮ ਸਿੰਘ ਨਵਾਂ ਸ਼ਹਿਰ ਵਾਲਾ ਕਵੈਤ ਤੋ

  • @manjeetkaur4326
    @manjeetkaur4326 2 місяці тому +37

    ਅਸੀਂ ਤਾਂ ਵੇਖਣ ਤੋਂ ਪਹਿਲਾਂ ਹੀ ਲਾਇਕ ਕਰ ਦੇਦੇਆ

    • @Kaladhaliwal82
      @Kaladhaliwal82 2 місяці тому +5

      ਓਹ ਅੱਛਾ ਜੀ ❤️🥀👌
      ਜੱਟ ਮਹਿਕਮਾ ਇਟਲੀ

    • @user-iu5lx8ul7e
      @user-iu5lx8ul7e 2 місяці тому

      ​@@Kaladhaliwal82❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

    • @jarnailsingh3797
      @jarnailsingh3797 2 місяці тому +1

      Exillent. Video. ❤

    • @BaldevSingh-tr2qk
      @BaldevSingh-tr2qk 2 місяці тому

      ​@@Kaladhaliwal82ਠ❤

    • @BaldevSingh-tr2qk
      @BaldevSingh-tr2qk 2 місяці тому +1

  • @HarjinderBhullar6076
    @HarjinderBhullar6076 2 місяці тому +1

    ਦੋਵੇਂ ਤੀਵੀਂਆਂ ਦੀ ਐਕਟਿੰਗ ਡਾਈਲਾਗ ਸਿਰਾ ਨੇ ਭੋਲੇ ਬਾਈ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ ਘੱਟ ਪੰਮੀ ਬਾਈ ਘੈਂਟ ਵੀ ਨੀ

  • @user-yo1ij3uw8t
    @user-yo1ij3uw8t 2 місяці тому +1

    Goro ta.bali hara.jadi aa

  • @RajveerSingh-pe5vm
    @RajveerSingh-pe5vm 2 місяці тому +1

    ਅੱਜ ਤਾਂ ਗੋਰੋ ਬਹੁਤ ਸੋਹਣੀ ਲਗਦੀ ਪਈ ਆ ❤️❤️

    • @ABIkumar-iz4sy
      @ABIkumar-iz4sy 2 місяці тому

      ਗੋਰੋ ਕਰਕੇ ਵੀਡੀਓ ਦੇਖਦੇ ਹਾਂ 😂

  • @user-tu4od7uc1t
    @user-tu4od7uc1t 2 місяці тому +2

    Very nice video

  • @user-oc3hy7ey9z
    @user-oc3hy7ey9z Місяць тому +1

    Manveer Sarn ❤❤

  • @PalSingh-jo2lf
    @PalSingh-jo2lf 2 місяці тому +1

    Very nice vedio

  • @jaskarandhindsa6818
    @jaskarandhindsa6818 2 місяці тому +1

    ❤❤❤❤

  • @ksinghsekhon5148
    @ksinghsekhon5148 2 місяці тому +1

    Very nice video

  • @mammiskitchen8312
    @mammiskitchen8312 2 місяці тому +1

    Very nice video

  • @GurlalSinghKhivakalan
    @GurlalSinghKhivakalan 2 місяці тому +1

    Very nice video

  • @soniuppal161
    @soniuppal161 2 місяці тому +1

    Nice video