ਗਿੱਦੜਬਾਹਾ ਦੇ ਲੋਕਾਂ ਨੇ ਕਰ ਦਿੱਤਾ ਵੋਟਾਂ ਦਾ ਬਾਈਕਾਟ! ਕਿਸੇ ਲੀਡਰ ਨੂੰ ਅਸੀਂ ਆਪਣੇ ਪਿੰਡ ਵਿੱਚ ਵੜਨ ਨਹੀਂ ਦੇਣਾ

Поділитися
Вставка
  • Опубліковано 14 лис 2024

КОМЕНТАРІ • 26

  • @KalaSerron
    @KalaSerron Місяць тому +11

    ਹਰ ਪਿੰਡ ਵਿੱਚ ਹੋਣਾ ਚਾਹੀਦਾ ਬਾਈਕਾਟ ਕੰਜਰ ਲੀਡਰਾ ਦਾ ਖਾਹ ਗ਼ਏ 80ਸਾਲ ਵਿਚ ਲੁੱਟ ਕੇ

  • @JagjitSingh_
    @JagjitSingh_ Місяць тому +9

    ਗਿੱਦੜਬਾਹਾ ਵਿਖੇ ਸਭ ਤੋਂ ਜਰੂਰੀ ਲਾਈਨ ਪਾਰ ਰੇਲਵੇ ਪੁਲ ਬਹੁਤ ਜਰੂਰੀ ਹੈ ਗਵਾਂਢੀ ਪਿੰਡਾਂ ਨੂੰ ਵੀ ਫਾਇਦਾ ਹੈ ਅੰਡਰ ਗਰਾਉਂਡ ਰਸਤਾ ਜਰੂਰ ਬਣਾਇਆ ਜਾਵੇ ਜੀ

  • @KalaSerron
    @KalaSerron Місяць тому +9

    ਲੋਕੋ ਜਾਗੋ 80ਸਾਲ ਵਿਚ ਲੀਡਰ ਮਸੰਦ ਅਮੀਰ ਕਿਉ ਹਰ ਪਿੰਡ ਗ਼ਰੀਬ ਕਿਉ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਪਰ ਜਾਗੋ ਜਾਗੋ

  • @gurcharansingh3782
    @gurcharansingh3782 Місяць тому +3

    ਪੂਲ ਬਣਦਾ ਸੀ ਪਰ ਇੰਟਰਵਿਊ ਦੇਣ ਵਾਲੇ ਬਾਈ ਔਈ ਹਨ ਜਿੰਨਾ ਨੇ ਵਿਰੋਧ ਕੀਤਾ ਸੀ

  • @freefiregaming-jh7uu
    @freefiregaming-jh7uu Місяць тому +6

    ਆਪਣੀ ਖੇਤਰੀ ਪਾਰਟੀ ਨਾਲ ਗੱਲ ਕਰ ਕੇ ਆਪਣਾ ਵੋਟ ਪਾਓ

  • @sukhmindersalh4685
    @sukhmindersalh4685 Місяць тому +4

    ਖੇਤਰੀ ਪਾਰਟੀ ਨੂੰ ਵੋਟ ਪਾਓ

  • @SawinderSingh-o3w
    @SawinderSingh-o3w Місяць тому +2

    ਵਧੀਆ ਕੀਤਾ ,ਲੀਡਰ ਬਰਸਾਤੀ ਡੱਡੂ ਨੇ,ਵੋਟਾ ਵੇਲੇ ਨਿਕਲਦੇ ਨੇ ਲੀਡਰ ,ਡੱਡੂ ਮੀਂਹ ਵੇਲੇ,

  • @MakhanSingh-px4bk
    @MakhanSingh-px4bk Місяць тому +3

    ਸੇਵਾ ਵਾਸਤੇ ਚੋਣਾ ਕੋਈ ਨਹੀਂ ਲੜਦਾ
    ਬਾਕੀ ਜੰਤਾ ਬਹੁਤ ਸਿਆਣੀਆਂ

  • @Harjinderbrar-j2e
    @Harjinderbrar-j2e Місяць тому +2

    ਪਰ ਹੁਣ ਤੱਕ ਸਾਰੇ ਹੀ ਪੰਜਾਬ ਦੇ ਲੋਕ ਇਹ ਗੱਲ ਬਿੱਲਕੁਲ ਹੀ ਸੱਚੀ ਸਮਝਦੇ ਹਨ। ਪੰਜਾਬ ਰਾਜ ਦੇ ਬਹੁਤ ਮਸ਼ਹੂਰ ਗਿੱਦੜਬਾਹਾ ਹਲਕੇ ਅੰਦਰ ਵਿਕਾਸ ਦੇ ਸਾਰੇ ਹੀ ਕੰਮਕਾਜ ਕਰਵਾ ਦੇਣ ਨਾਲ ਬਾਦਲ ਦਲ ਦੀਆਂ ਸਰਕਾਰ ਨੇ ਹੀ ਹੁਣ ਤੱਕ ਸਚਮੁੱਚ ਹੀ ਇਸ ਹਲਕੇ ਨੂੰ ਕੈਲੀਫੋਰਨੀਆ ਦੇਸ਼ ਵਰਗਾ ਬਣਵਾ ਹੀ ਦਿੱਤਾ ਹੋਵੇਗਾ।
    ਧੰਨਵਾਦ ਜੀ।

    • @sunnybenipal2
      @sunnybenipal2 Місяць тому

      ਗਿੱਦੜਬਾਹਾ ਹਲਕੇ ਵਿੱਚ ਬਾਦਲ ਦਲ ਨੇ ਕੁਝ ਨਹੀ ਕੀਤਾ ਸਹੀ ਗੱਲ ਹੈ.
      ਪਰ 15 ਸਾਲ ਤੋ 1984 ਵਾਲੀ ਕਾਂਗਰਸ ਪੰਜਾਬ ਪਾਰਟੀ ਦੇ ਪ੍ਰਧਾਨ ਵਿਧਾਇਕ
      ਸ੍ਰੀ ਰਾਜਾ ਅਮਰਿੰਦਰ ਸਿੰਘ ਬੜਿੰਗ ਸਾਹਿਬ ਜੀ ਨੇ ਕੀ ਕੀਤਾ.

  • @manjitSingh-yo9fq
    @manjitSingh-yo9fq Місяць тому +3

    Very good sepeech bai ji edea he keren sare pind

  • @sukhpal8588
    @sukhpal8588 Місяць тому +5

    ਇਹ ਹਰ ਪਿੰਡ ਹੋਣਾ ਚਾਹੀਦਾ

    • @manjitSingh-yo9fq
      @manjitSingh-yo9fq Місяць тому

      Sab pinda nu bakst kerna chahda

    • @GurdevSingh-vd5ie
      @GurdevSingh-vd5ie Місяць тому +1

      ਨੇਤਾ ਸਾਰੇ ਦੁਸ਼ਮਣ ਹੈ ਸਮਾਜ ਦੇ।।।।ਇਹ ਇਕੀਵੀਂ ਸਦੀ ਦੇ ਅਬਦਾਲੀ ਨਾਦਿਰ ਸ਼ਾਹ ਔਰੰਗਜ਼ੇਬ ਨੇ।।।। ਏਨਾਂ ਨੇ ਹਰ ਪਾਸੇ ਜਨਤਾਂ ਦੀ ਬਰਾਬਰੀ ਵਾਲੀ ਹਨੇਰੀ ਝੁਲਾਈ ਹੈ 😢 ਧਰਮਾਂ ਦੇ ਨਾਂਅ ਤੇ ਲੋਕਾਂ ਨੂੰ ਮਰਵਾਈਆ ਹੈ 😢 ਨਸ਼ੇ ਆਂ ਨੂੰ ਨੋਜਵਾਨ ਪੀੜੀ ਨੂੰ ਪਾਇਆ ਹੈ।।।।😢ਬਾਈ ਕਾਟ ਹੀ ਨਹੀਂ ਸਾਰਾ ਪੰਜਾਬ ਹੀ ਬਾਈ ਕਾਟ ਕਰੋ ਭਰ ਦਿਉ ਸਾਰੀਆਂ ਜੇਲਾਂ ਤਿੰਨ ਕਰੋੜ ਦੇ ਤਿੰਨ ਕਰੋੜ ਜੇਲਾਂ ਚ ਜਾਣਾਂ ਮੰਨਜ਼ੂਰ ਕਰ ਲਉ ਆਵਦੇ ਤੇ ਪਰਚੇ ਪਵਾਉ 😢 ਡਰੋਂ ਨ।। ਅਜ਼ ਜੇਲਾਂ ਪਰਚੇ 😢ਮੀਰ ਮੰਨੂ ਦੀ ਦਾਤਰੀ ਹੈ।।।।ਉਸ ਵੇਲੇ ਮਾਵਾ ਨੇ ਹਾਰ ਬਣਾਕੇ ਪਵਾ ਲੇ ਸੀ 😢😢😢😢😢

  • @amriksingh9252
    @amriksingh9252 Місяць тому +6

    ਝਾੜੂ ਪੋਚਾ ਪਾਰਟੀ ਨੂੰ ਛੱਡ ਕੇ ਤੇ ਬੀ ਜੇ ਪੀ ਨੂੰ ਛੱਡ ਕੇ ਹੋਰ ਜੀਹਨੂੰ ਮਰਜ਼ੀ ਵੋਟਾਂ ਪਾ ਦਿਓ ਅਸਲ ਵਿੱਚ ਤਾਂ ਅਜ਼ਾਦ ਉਮੀਦਵਾਰ ਨੂੰ ਵੋਟਾਂ ਪਾਈਆਂ ਜਾਣ ਵਧੀਆ ਵੰਦਾ ਦੇਖ ਕੇ ਝਾੜੂ ਪੋਚਾ ਪਾਰਟੀ ਦਾ ਪੱਕਾ ਬਾਈਕਾਟ ਕੀਤਾ ਜਾਵੇ

  • @JagjitSingh-jq3cy
    @JagjitSingh-jq3cy Місяць тому

    ਭ ਈ ਸਾਬ ਮਜਬੂਤ ਹੋ ਕੇ ਰਹਿਣਾ ਚਾਹੀਦਾ ਹੈ

  • @MrSingh-ii6yl
    @MrSingh-ii6yl Місяць тому

    ਦੇਰ ਆਏ ਦਰੁਸਤ ਆਏ।❤

  • @sunnybenipal2
    @sunnybenipal2 Місяць тому +1

    ਦਿੱਲੀ ਤੋ ਚੱਲਣ ਵਾਲੀਆ ਪਾਰਟੀਆ ਨੂੰ ਵੋਟ ਪਾਈ ਜਾਵੇ. ਪੰਜਾਬ ਦੀ ਖੇਤਰੀ ਪਾਰਟੀ ਦਾ ਬਾਈਕਾਟ ਕਰੋ.

  • @HarryJangra-tn7lj
    @HarryJangra-tn7lj Місяць тому

    Good veero

  • @jasbeersingh5478
    @jasbeersingh5478 Місяць тому +1

    Akali dal zindabaad

  • @AmarjitSingh-v7h
    @AmarjitSingh-v7h Місяць тому +1

    Bai yar kina chir akali raj kargey kina chir congrace raj kargie loak tan kehnde badal saab ate harsimrat kaur ney es elakey the nuhar badal diti

  • @PardeepSingh-m4f
    @PardeepSingh-m4f Місяць тому

    Y kat kro , sarkar fail hai

  • @JasPinder-gx3xs
    @JasPinder-gx3xs Місяць тому

    BHOT VDHIAAV FAISLA HAI VOTRAN DA SARE PINDDAN DE LOKE ESS TRA HEE KURN PTA LUGEAA KE LOKE JAGRUOT HO GUAE HUN RS DHALIWALL FDK ❤