Panchayat Election | Sangrur ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਬੀਡੀਪੀਓ ਦੀ ਗੱਡੀ ਦਾ ਕੀਤਾ ਪਿੱਛਾ, ਲਈ ਤਲਾਸ਼ੀ...

Поділитися
Вставка
  • Опубліковано 24 гру 2024

КОМЕНТАРІ • 323

  • @SukhdevSingh-vl9pf
    @SukhdevSingh-vl9pf 2 місяці тому +28

    B D P O ਪੂਰੀ ਨਿਡਰਤਾ ਨਾਲ ਜਵਾਬ ਦੇ ਰਿਹਾ 👍

  • @GurnamSingh-r6z
    @GurnamSingh-r6z 2 місяці тому +29

    ਅਸਲ ਗੱਲ ਇਹ ਹੈ ਕਿ ਇਸ ਬੀ ਡੀ ਪੀ ਓ ਨੇ ਐਮ ਐੱਲ ਏ ਦੇ ਕਹਿਣ ਤੇ ਪੰਚੀ ਦੀਆਂ ਦਰਖ਼ਾਸਤਾਂ ਰੱਦ ਨਹੀਂ ਕੀਤੀਆਂ । ਹੋਰ ਕੁੱਝ ਵੀ ਨਹੀਂ।

    • @ashk9199
      @ashk9199 2 місяці тому +1

      Bilkul sahi kiha ji

  • @harbhajansinghsekhon2899
    @harbhajansinghsekhon2899 2 місяці тому +78

    ਸਕੂਟੀ ਵਾਲੀ ਬੀਬੀ ਦੀ ਪਹਿਲਾ ਜਾਈਦਾਦ ਤੇ ਹੁਣ ਇਸ ਨੇ ਕਿੰਨੀ ਜਾਈਦਾਦ ਬਣਾਈ ਏ , ਸੀਬੀਆਈ ਜਾਚ ਕਰਵਾਈ ਜਾਵੇ ।

    • @Bhullar22
      @Bhullar22 2 місяці тому +2

      ਸਹੀ ਗੱਲ ਏ

    • @ParamjitSingh-f2x
      @ParamjitSingh-f2x 2 місяці тому +2

      Good 👌👌👌👍👍👍👍

  • @SukhwinderSingh-fk3gy
    @SukhwinderSingh-fk3gy 2 місяці тому +83

    Mla ਬੀਬੀ ਰਿਸ਼ਵਤ ਲੈਕੇ ਨਜਾਇਜ ਮਾਇਨਿੰਗ ਕਰਵਾ ਰਹੀ ਹੈ ਇਹ ਵੀ ਦੱਸੋ

  • @SunilKumar-lu4ou
    @SunilKumar-lu4ou 2 місяці тому +62

    ਥੋੜੇ ਆਮ ਆਦਮੀ ਪਾਰਟੀ ਦੇ mla ਦੀਆਂ ਕੋਣ ਕਰੁ ਤਲਾਸ਼ੀਆਂ

  • @SukhwinderSingh-fk3gy
    @SukhwinderSingh-fk3gy 2 місяці тому +50

    Mla ਭਰਾਜ ਦੇ ਏਰੀਏ ਵਿੱਚ ਰਿਸ਼ਵਤ ਲੈਕੇ ਫੈਕਟਰੀਆਂ ਨੂੰ ਜਹਿਰੀਲਾ ਧੂੰਆ ਛੱਡਣ ਦੀ ਇਜਾਜਤ ਦਿੱਤੀ ਜਾ ਰਹੀ ਹੈ

    • @beantsingh7951
      @beantsingh7951 2 місяці тому

      ਰਿਸ਼ਵਤ ਲੈ ਕੇ ਫੈਕਟਰੀਆਂ ਜਹਰੀਲੀਆਂ ਧੂਆਂ ਸਿੱਡਾ ਜਾਂਦਾ ਪੜ ਲੈਂਦਾ ਚਾਰ ਅੱਖਰ😂😂😂😂

  • @gurdeepsingh1403
    @gurdeepsingh1403 2 місяці тому +37

    ਇਹ ਲੋਕ ਮੈਂਬਰ ਪੰਚਾਇਤ ਬਣਨ ਦੇ ਯੋਗ ਨਹੀਂ ਸਨ ਲੋਕਾਂ ਨੇ ਇਹਨਾਂ ਨੂੰ M,L,A ਬਣਾ ਦਿੱਤਾ

  • @balwantsinghtiwana6594
    @balwantsinghtiwana6594 2 місяці тому +92

    ਬੀ ਡੀ ਪੀ ਓ ਨੇ ਮੈਡਮ ਦਾ ਗਲਤ ਕੰਮ ਨਹੀਂ ਕੀਤਾ ਧੱਕੇ ਨਾਲ ਕਾਗਜ਼ ਰਿਜੈਕਟ ਕਰਨ ਨੂੰ ਕਹਿੰਦੀ ਹੋਣੀ ਹੈ ਉਹ ਨਹੀਂ ਮੰਨਿਆ ਤਾਂ ਇਹ ਪੰਗਾਂ ਪਿਆ

    • @basantkumarsain8910
      @basantkumarsain8910 2 місяці тому +3

      Aah hi kuch chl reha h hun ager nhi kita taa fd lo

    • @GurdialSingh-x8h
      @GurdialSingh-x8h 2 місяці тому +3

      Bilkul sahi

    • @jaspreetghuman3139
      @jaspreetghuman3139 2 місяці тому

      Gharchu pind v ahi same gl hoi a otha v amm admi da sarpanch bna ta taka nal doja umidwara de kagaj hi radd krta Dhaka nal

    • @Rihanjuction
      @Rihanjuction 2 місяці тому

      Sahi keh reha veer

    • @HarjeetSingh-sr9cf
      @HarjeetSingh-sr9cf 2 місяці тому

      ਸਹੀ ਗੱਲ ਹੈ ਵੀਰ ਜੀ ਹੁਣ ਕਿਨੇ ਪੰਗੇ ਪੈਦਾ ਹੋ ਰਹੇ ਹਨ ਸਾਰੇ ਪੰਜਾਬ ਵਾਸੀਆਂ ਨੇ ਚਾਹਿਆ ਸੀ ਕਿ ਬਦਲਾਅ ਹੋ ਜਾਵੇ ਪਰ ਇਹ ਹੁਣ ਆਮ ਨਹੀਂ ਰਹੇ ਗਿਰਗਟ ਵਾਂਗ ਰੰਗ ਹੀ ਬਦਲ ਗਏ 🙏 ਘੜਾ ਪਰ ਗਿਆ ਪਾਪ ਦਾ ਅੰਤ ਕਰ ਦਿਓ ਆਪ ਦਾ ਵਾਹਿਗੁਰੂ ਜੀ ਭਾਈ ਸਾਹਿਬ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏👏👏👏🙏

  • @pritpalsingh5160
    @pritpalsingh5160 2 місяці тому +39

    ਇਹ ਤਾਂ ਖੁਦ ਕਰੱਪਟ ਐਮ ਐਲ ਏ ਹੈ।ਇਹਦੀ ਇਨਕੁਆਰੀ ਕਾਉਣ ਕਰੇਗਾ?

  • @Bhullar22
    @Bhullar22 2 місяці тому +9

    BDPO ਇਮਾਨਦਾਰ ਲੱਗਦਾ ਤਾਂ ਹੀ ਏ ਹਵਾ ਕਰਦੀ ਆ MLA ਕੋਈ ਗ਼ਲਤ ਕੰਮ ਕਰਾਉਂਦੀ ਹੋਣੀ ਫੋਨ ਕਰਕੇ BDO ਨੇ ਫੋਨ ਨਹੀਂ ਚੁੱਕਿਆ ਏ ਸੱਭ ਇਸ ਕਰਕੇ ਕੀਤਾ ਗਿਆ

  • @DaljitSingh-p4p
    @DaljitSingh-p4p 2 місяці тому +22

    ਮਾਣੂਕੇ ਨੇ ਕੋਠੀ ਦੱਬੀ ਕੋਣ ਜਿੰਮੇਵਾਰ

  • @RVC08
    @RVC08 2 місяці тому +40

    ਇਹ ਭਰਾਜ ਨੂੰ MLA ਬਣਾਕੇ ਗਲਤੀ ਕੀਤੀ ਲੋਕਾਂ ਨੇ…ਕਿੰਨਾ ਦਿਮਾਗ਼ ਖਰਾਬ ਹੋਇਆ ਇਹਦਾ😢😢
    ਬਹੁਤ ਜਲਦੀ ਇਹ ਆਮ ਤੋਂ ਖ਼ਾਸ ਬਣ ਗਈ ਹੈ ਇਹ ਭਵਿੱਖ ਦੀ ਜੰਗੀਰ ਕੌਰ ਅਤੇ ਬੀਬੀ ਭੱਠਲ਼ ਬਣੂ ਇਵੇਂ ਦੇਖ ਲਿਓ

    • @amangrewal2235
      @amangrewal2235 2 місяці тому +1

      nahi veer eh othay takk nahi ponch sakdi eh aam admi wale saray he bus khatam ah ehna ney tey pheli bar he punjabiya nu apne rang dikha ditay .tusi dekhlo jado di aam admi party punjab vich raaj kar rehi ah osay time tou tusi punjab da hall dekhlo ki ho giya .eh Bhagwant mann Badal varay bolda si per Badal fer be kinay saal raaj kar giya os time punjab da eh hall nahi si jo hal Bhagwant mann ney phelay sall he kar dita....

  • @KanwaljitSingh-pm1mx
    @KanwaljitSingh-pm1mx 2 місяці тому +47

    ਜੇ ਇਹ ਝੂਠੀ ਨਿਕਲੀ ਕੀ ਇਹ ਅਸਤੀਫਾ ਦਵੇਗੀ?

  • @parmindersingh-mm2ql
    @parmindersingh-mm2ql 2 місяці тому +41

    ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਪਿਛਲੀ ਵਾਰ ਤੁਹਾਡੇ ਵਰਗਿਆ ਨੂੰ ਵੋਟ ਦੇ ਕੇ।

  • @paramdeepgill7557
    @paramdeepgill7557 2 місяці тому +28

    ਘਟਦਾ ਨਹੀਂ ਬੀਬੀ ਜੀ ਮੋਕੀ ਗਿਆ ਵਿਸ਼ਵਾਸ ਤੁਹਾਡੇ ਉੱਪਰ ਜਲਦੀ ਸੇ

  • @pushpinderkaleka5977
    @pushpinderkaleka5977 2 місяці тому +8

    ਏਸ ਵਿਧਾਇਕ ਦੀ ਜਾਇਦਾਦ ਵੀ ਚੈਕ ਕਰਨੀ ਚਾਹਿਦੀ ਐ ਜਦੋ ਵਿਧਾਇਕ ਬਨੀ ਸੀ ਤੇ ਹੁਣ ਕੀ ਕੁਝ ਬਣਾਇਆ ਏਸ ਨੇ ਸਰਮ ਆਉਣੀ ਚਾਹਿਦੀ ਅੇ ਇਸ ਨੂੰ

  • @zentamania5981
    @zentamania5981 2 місяці тому +45

    ਕੋਈ ਸਬੂਤ ਨੀ ਕੋਈ ਗੱਲ ਨੀ ਬਸ ਕੈਮਰੇ ਮੋਹਰੇ ਓਹਨਾ ਸੀ | ਤੇ ਕਿਸੇ ਤੇ ਇਲਜਾਮ ਲਾਉਣਾ ਸੀ MLA ਮੈਡਮ ਨੂੰ ਵੀ ਪਤਾ ਪੰਜਾਬ ਚ ਕਿੰਨੇ ਸਾਫ ਸੁਧਰੇ election ਹੋ ਰਹੇ ਹੰਨ

  • @jaswinderbrar38
    @jaswinderbrar38 2 місяці тому +60

    ਹੁਣ ਬੀਡੀਪੀਓ ਨੂੰ ਦੱਬਣ ਨੂੰ ਫਿਰਦੇ ਆ

    • @HarjeetSingh-sr9cf
      @HarjeetSingh-sr9cf 2 місяці тому

      ਬਿਲਕੁਲ 💯👌 ਸਹੀ ਗੱਲ ਹੈ ਜੀ ਪਰ ਇਹ ਗੀਤ ਸ਼ਾਇਦ ਆਮ ਆਦਮੀ ਪਾਰਟੀ ਲਈ ਜਿਨ੍ਹਾਂ ਚਲਣਾਂ ਸੀ ਉਹ ਚੱਲ ਗਿਆ

  • @MastanRai99
    @MastanRai99 2 місяці тому +15

    ਜੋ ਇਹਨੇ ਦੇ ਕਹਿਨੇ ਤੇ ਚਲਦਾ ਤਾਂ ਇਹ ਇਮਾਨਦਾਰ ਸੀ ਹੁਣ ਨਹੀ ਚਲਿਆ ਤਾਂ ਇਹ ਰਿਸ਼ਵਤ ਖੋਰ ਹੋਗਿਆ ਮਸਲਾ ਤਾਂ ਸਾਰਾ ਇਹ ਹੈ ਕਿ MLA ਦਾ ਫੋਨ ਕਿਉ ਨਹੀ ਚੁੱਕਿਆ

  • @gurdhiansinghgill
    @gurdhiansinghgill 2 місяці тому +6

    ਬਹੁਤ ਵੱਡੀ ਗਲਤੀ ਹੋ ਗਈ ਝਾੜੂ ਨੂੰ ਵੋਟ ਪਾ ਕੇ 😢😢

  • @balla.b6267
    @balla.b6267 2 місяці тому +24

    ਜਿੰਨੇ ਵੀ ਪੰਚੈਤ ਨਾਲ ਜੁੜੇ ਹੋਏ ਅਫਸਰ ਨੇ ਸਾਰੇ ਖਾਂਦੇ ਨੇ ਕੋਈ ਚੰਗਾ ਹੋਊ ਗਾ।

  • @munishindersingh6227
    @munishindersingh6227 2 місяці тому +3

    BDPO ਨੂੰ ਕੋਰਟ ਜਾਣਾ ਚਾਹੀਦਾ

  • @rajwindersingh-ov3tc
    @rajwindersingh-ov3tc 2 місяці тому +6

    ਤੁਹਾਡੇ ਐਮ ਐਲ ਏ ਨੇ ਪੈਸੇ ਲੈ ਕੇ ਸਰਪੰਚ ਬਨਾਏ ਉਨ੍ਹਾਂ ਦੀ ਤਫਤੀਸ਼ ਨਹੀ ਹੋਣੀ ਚਾਹੀਦੀ

  • @SwaranSinghsoni
    @SwaranSinghsoni 2 місяці тому +4

    ਬੀਡੀਪੀਓ ਲੱਗਦਾ ਹੈ ਦਾਲ ਵਿੱਚ ਕਾਲਾ ਇਸ ਤੇ ਕਾਰਵਾਈ ਹੋਣੀਂ ਚਾਹੀਦੀ ਹੈ ਜੀ

  • @jasveerbrar1095
    @jasveerbrar1095 2 місяці тому +12

    ਬੀ ਡੀ ਪੀ ਓ ਨੇ ਬੀਬੀ ਦਾ ਫੋਨ ਨਹੀ ਚੱਕਿਆ ਬੀਬੀ ਨੇ ਇਲਜਾਮ ਲਾਤਾ

  • @GurmeetSingh-lc5bh
    @GurmeetSingh-lc5bh 2 місяці тому +10

    ਕੁਝ ਮਿਲਿਆ ਨਹੀ ਬੀ ਡੀ ਪੀ ਓ ਤੋ ਗੱਪ ਮਾਰ ਰਹੀ ਆ 😂

  • @DarshanSingh-tf3ru
    @DarshanSingh-tf3ru 2 місяці тому +7

    ,ਲੋਕ ਤੰਤਰ ਦੀ ਬਹੁਤ ਪਰਵਾਹ ਬੀਬੀ ਨੂੰ

  • @SurjeetSingh-fi8cz
    @SurjeetSingh-fi8cz 2 місяці тому

    ਦੀਪਾ ਜੀ ਤੁਹਾਡੇ ਤੇ ਲੋਕਾਂ ਨੇ ਬਹੁਤ ਵਿਸ਼ਵਾਸ਼ ਕੀਤਾ ਸੀ ਪਰ ਤੁਸੀਂ ਵਿਸ਼ਵਾਸ ਤੇ ਖਰੇ ਉੱਤਰ ਨਹੀਂ ਸਕੇ

  • @zentamania5981
    @zentamania5981 2 місяці тому +16

    ਸਬ ਤੂੰ ਸ਼ਰੀਫ ਪਾਰਟੀ ਆਮ ਆਦਮੀ ਪਾਰਟੀ ਇਹਨਾਂ ਦੇ ਰਾਜ ਵਿਚ ਪੰਜਾਬ ਨਸ਼ਿਆਂ ਚ ਪਹਿਲੇ ਸਥਾਨ ਤੇ ਆਇਆ , ਵੋਟਾਂ ਦੀ ਗੱਲ ਕਰੀਏ ਜਿਹਨੇ ਸਾਫ ਸੁਧਰੇ ਵੋਟਾਂ ਇਸ ਬਾਰ ਆਮ ਆਦਮੀ ਪਾਰਟੀ ਤੇ ਇਲੈਕਸ਼ਨ ਕਮਿਸ਼ਨ ਰੱਲ ਕੇ ਕਰਾਏ ਏਹੇ ਉਧਾਹਰਣ ਨੇ ਬਾਕੀਆਂ ਪਾਰਟੀਆਂ ਨੂੰ ਜੇ ਹਿੰਮਤ ਹੈ ਤਾ ਹਨ ਇਮਾਨਦਾਰੀ ਨਾਲ ਇਲੈਕਸ਼ਨ ਕਰਵਾ ਕੇ ਦਿਖਾਓ ਜਿਥੇ MLA ਪਿੰਡ ਵਿਚ ਜਾਕੇ ਕਹਿੰਦਾ ਆ ਸਰਪੰਚ ਬਣਾ ਦਿੱਤਾ ਆ ਜਾਓ ਕੇੜਾ ਸਾਹਮਣੇ ਆਉਂਦਾ ਹੈ |

  • @ManpreetSingh-c1b4f
    @ManpreetSingh-c1b4f 2 місяці тому +11

    Narinder bharaj app keda wali imaandar aw

  • @Gurjeetsinghl4380
    @Gurjeetsinghl4380 2 місяці тому +2

    ਬਾਈ ਜੀ ਇਹ ਸਾਡੀ ਸੰਗਰੂਰ ਤੋਂ mla ਆ ਪਹਿਲਾ ਤਾ ਇਹ scotty ਤੇ ਫ਼ਿਰਦੀ ਹੁੰਦੀ ਸੀ ਹੁਣ ਇਹ ਸਿਰੇ ਦੀ ਰਿਸ਼ਵਤਖੋਰ ਆ ਚਵਲ ਜਨਾਨੀ

  • @KuldeepSingh-io5rp
    @KuldeepSingh-io5rp 2 місяці тому +1

    ਜੇਕਰ BDPO ਦੋਸ਼ੀ ਨਹੀ ਪਾਇਆ ਜਾਦਾ ਤਾ MLA nu ਦੋਸ਼ੀ ਕਰਾਰ ਦਿੱਤਾ ਜਾਵੇ ਬੀਬਾ Mann ਵੀ ਈਮਾਨਦਾਰ ਬਣਦੀ ਸੀ ਉਹ ਅੱਜ ਵਸ਼ਿੰਗ ਮਸ਼ੀਨ ਵਿੱਚ ਪਾਂ ਕੇ ਸਾਫ ਕਰ ਵੇਹਲੀ ਕਰ ਤਾਂ ਇਸ ਦਾ ਵੀ ਉਹ ਹੀ ਹਾਲ ਹੋਣਾ ਹੈ

  • @ballirai5376
    @ballirai5376 2 місяці тому +2

    ਬੀ ਡੀ ਪੀ ਓ ਨੇ ਮੈਡਮ ਦਾ ਗਲਤ ਕੰਮ ਨਹੀਂ ਕੀਤਾ ਧੱਕੇ ਨਾਲ ਕਾਗਜ਼ ਰਿਜੈਕਟ ਕਰਨ ਨੂੰ ਕਹਿੰਦੀ ਹੋਣੀ ਹੈ ਉਹ ਨਹੀਂ ਮੰਨਿਆ ਤਾਂ ਇਹ ਪੰਗਾਂ ਪਿਆ sahi gal va faltu de izam lagye ja rhe BDO ne mani nhi honing gal
    Aap ne sare form opposite party de rejected karvye ne

  • @Landlordjattjasman
    @Landlordjattjasman 2 місяці тому +1

    ਇਹ app party ਧੱਕਾ ਕਰ ਰਹੀ ਆ

  • @chetanjalangaming6409
    @chetanjalangaming6409 2 місяці тому +2

    ਢਾਈ ਕਿਲੇਆ ਦੀ ਮਾਲਕ ਲੋਕਾਂ ਨੇ ਵੋਟਾਂ ਪਾਕੇ ਟਿਸੀ ਚੜਾਤੀ ਇਸ ਤੋਂ ਪੁਛੋ ਸੰਗਰੂਰ ਜ਼ਿਲ੍ਹੇ ਦਾ ਕੀਤਾ ਇਸ ਨੇ ਝੂਠ ਬੋਲਕੇ ਲੋਕਾਂ ਤੋ ਵੋਟਾਂ ਲੈ ਗੲਈ ਐਨਾ ਪੈਸਾ ਕਮਾਇਆ ਇਸ ਨੇ ਲੋਕਾਂ ਦੇ ਸਹੀ ਕੰਮ ਨੀ ਹੋਣ ਦਿਤੇ

  • @jitsingh8827
    @jitsingh8827 2 місяці тому +1

    BDPO ਨੇ ਬੀਬਾ ਜੀ ਦੇ ਕਹੇ ਤੋਂ ਗਲਤ ਕੰਮ ਨਹੀਂ ਕੀਤਾ ਤਾਂ ਸਕੂਟਰੀ ਵਾਲੀ ਬੀਬੀ ਜੀ ਨੀਚ ਹਰਕਤਾਂ ਤੇ ਆ ਗਈ

  • @mahipalsinghguladhi-7855
    @mahipalsinghguladhi-7855 2 місяці тому +1

    BDO. Chacha Banda. Ha sir je

  • @gurbhejsingh5703
    @gurbhejsingh5703 2 місяці тому +2

    ਲੱਗਦੈ ਖਾਸ ਆਦਮੀ ਦੇ ਹਿਸਾਬ ਨਾਲ ਕੰਮ ਨਹੀਂ ਹੋ ਰਹੇ

  • @jagmohanbajwa5253
    @jagmohanbajwa5253 2 місяці тому +1

    Phone chek kita tranfer krwaa dite hone kise aapne de khaaate vich

  • @mahipalsinghguladhi-7855
    @mahipalsinghguladhi-7855 2 місяці тому +1

    Mla da koi phone chukna koi jroury ne ha. Mla office phone kara

  • @littrajinder
    @littrajinder 2 місяці тому +3

    It is a matter of investigation.

  • @SurjeetSingh-fi8cz
    @SurjeetSingh-fi8cz 2 місяці тому

    ਬੀਬਾ ਜੀ ਤੁਸੀਂ ਲੋਕਾਂ ਦੇ ਕਾਗਜੀ ਪਾੜੀ ਜਾਦੇ ਹੋਗੇ ਤੁਹਾਡੇ ਨਾਲੋਂ ਧੱਕੇਸ਼ਾਹੀ ਜਿਆਦੇ ਕੌਣ ਕਰੂਗਾ ਅੱਜ ਤੁਸੀਂ ਵੀਡੀਓ ਦੇ ਉੱਤੇ ਇਲਜ਼ਾਮ ਲਾ ਰਹੇ ਆ

  • @lakhwindersingh3351
    @lakhwindersingh3351 2 місяці тому +1

    ਚਲੋ ਜੇ ਤਲਾਸ਼ੀ ਵਿਚ ਕੁੱਝ ਨਹੀ ਮਿਲਿਆ ਤਾਂ ਮੌਕਾ ਮਿਲਣਾ ਚਾਹੀਦਾ ।

  • @harbanssran4471
    @harbanssran4471 2 місяці тому

    Bibi
    Right
    Aam
    Party
    Choor
    Da
    End

  • @jsbajwa7244
    @jsbajwa7244 2 місяці тому

    ਸ਼ਰੇਆਮ ਧੱਕੇਸ਼ਾਹੀ ਹੋ ਰਹੀ ਹੈ।।

  • @LovleenKaur-hz1gf
    @LovleenKaur-hz1gf 2 місяці тому +5

    She is a big liar.. no more this MLA

  • @SandeepSingh-x8m2h
    @SandeepSingh-x8m2h 2 місяці тому +6

    ਆਪਣੀ ਵੀ ਦੱਸ ਸਿਗਲੇ ਕਿਨੇ ਚ ਸੈਟੀਗ ਹੋਈ ਆ

  • @SurjeetSingh-fi8cz
    @SurjeetSingh-fi8cz 2 місяці тому

    ਇਲੈਕਸ਼ਨ ਦੇ ਵਿੱਚ ਗੜਬੜ ਤੁਹਾਡੇ ਤੋਂ ਜਿਆਦਾ ਕੌਣ ਕਰ ਸਕਦਾ ਬੀਬਾ ਜੀ ਲੋਕਾਂ ਨੂੰ ਬੇਵਕੂਫ ਬਣਾ ਬਣਾਓ ਭੋਲੇ ਭਾਲੇ ਲੋਕਾਂ ਨੂੰ ਬਹੁਤ ਬੇਵਕੂਫ ਬਣਾ ਚੁੱਕੇ ਤੁਸੀਂ ਲੋਕਾਂ ਨੂੰ ਤੁਹਾਡਾ ਪਤਾ ਲੱਗ ਗਿਆ

  • @harmeetbrar6859
    @harmeetbrar6859 2 місяці тому +4

    Madam Hun Scootery te nai ghumdi...

  • @NirbhaiSingh-g2g
    @NirbhaiSingh-g2g 2 місяці тому +1

    ਕਿਉਂ ਕਿਸੇ ਆਫਿਸਰ ਨੂੰ ਬਦਨਾਮ ਕਰਦੇ ਹੋ ਪਹਿਲਾ ਆਪਣੇ ਮੰਜੇ ਥੱਲੇ ਸੋਟੀ ਫੇਰੋ ਵਿਸ਼ਵਾਸ ਤਾ ਤੂਹਾਡੇ ਖ਼ਤਮ ਹੋ ਗਿਆ

  • @LovleenKaur-hz1gf
    @LovleenKaur-hz1gf 2 місяці тому +9

    MLA narinder kaur kine paise lande hai..ho ve daso

  • @ballirai5376
    @ballirai5376 2 місяці тому +3

    ਜੋ ਇਹਨੇ ਦੇ ਕਹਿਨੇ ਤੇ ਚਲਦਾ ਤਾਂ ਇਹ ਇਮਾਨਦਾਰ ਸੀ ਹੁਣ ਨਹੀ ਚਲਿਆ ਤਾਂ ਇਹ ਰਿਸ਼ਵਤ ਖੋਰ ਹੋਗਿਆ ਮਸਲਾ ਤਾਂ ਸਾਰਾ ਇਹ ਹੈ ਕਿ MLA ਦਾ ਫੋਨ ਕਿਉ ਨਹੀ ਚੁੱਕਿਆ
    Aap Sarkar zero ho gai

  • @bhupinderarora1190
    @bhupinderarora1190 2 місяці тому +12

    MLA ne theak nahi keeta ji

  • @educationtree4936
    @educationtree4936 2 місяці тому

    ਬੀ ਡੀ ਪੀਓ ਵਧੀਆ ਬੰਦਾ ਬੀਬੀ ਨੀ ਆਗਲੀ ਐਮ ਐਲ ਏ ਬਣਦੀ

  • @vijaykumargoyal5714
    @vijaykumargoyal5714 2 місяці тому

    Talashi ਕਰਨ ਵਾਲਿਆਂ di ਦੀ janch ਕੀਤੀ ਜਾਵੇ ,ke...

  • @iqbalsingh2495
    @iqbalsingh2495 2 місяці тому

    MLA ਦੀ ਅਵਾਜ਼ ਥਿਰਕ ਰਹੀ ਹੈ

  • @S.BeantSinghGill
    @S.BeantSinghGill 2 місяці тому

    ਮੈਡਮ ਤੇਰੀ ਤਲਾਸੀ ਕੋਣ ਲਵੇਗਾ ਲੋਕਾ ਨੇ

  • @AryanKumar-fg7rc
    @AryanKumar-fg7rc 2 місяці тому +1

    ਬੀਬੀ ਨੂੰ ਗੁੱਸਾ ਫੋਨ ਨਾ ਚੱਕਣ ਦਾ ਆ

  • @sardajijagmohan3191
    @sardajijagmohan3191 Місяць тому

    ਯਾਰ ਦੱਸੋ ਤਾ ਸਈ ਮਿਲਿਆ ਕੀ ਆ😂😂😂😂

  • @sardajijagmohan3191
    @sardajijagmohan3191 Місяць тому

    ਸਰਕਾਰੀ ਗੱਡੀਆਂ ਵਿੱਚ ਪੁਲਿਸ ਵਾਲਿਆਂ ਦੇ ਬੱਚਿਆਂ ਨੂੰ ਲਿਆ ਸਕਦੇ ਨੇ ਸਕੂਲਾਂ ਚੋ ਦੇਖ ਲਿਉ ਗਰੈਡ ਮੋਲ ਕੋਲ ਸਕੂਲ ਲੁੁ,,,,

  • @bittugharacho2704
    @bittugharacho2704 2 місяці тому

    Scooty wale mla property pla check kar lane se hon check kar lo hun kene property you can check it please

  • @surinderkumarsokhal9297
    @surinderkumarsokhal9297 2 місяці тому +1

    MLA ज्यादा हवा नहीं कर रहे क्या इस टाइम पंजाब में सब से ज्यादा रिश्वत चल रही है 5 गुना अधिक रिश्वत ले रहे है इस सरकार के सासन काल में

  • @AmarjitSingh-cw5tr
    @AmarjitSingh-cw5tr 2 місяці тому +10

    BDPO.SAHI.AA

  • @NavrajdpSandhu
    @NavrajdpSandhu 2 місяці тому

    ਵਿਸਵਾਸ਼ ਰੱਬ ਜਿਨਾ ਸੀ ਪਰ ਖਤਮ ਹੋ ਗਿਆ

  • @JaswinderSingh-l4m1e
    @JaswinderSingh-l4m1e 2 місяці тому +5

    ਸਭ।ਲੀਡਰ ।ਦੁੱਧ ਧੋਤੇ ਨਹੀਂ ਹੈ ।ਆਮ।ਆਦਮੀ ਪਾਰਟੀ ।ਨੇ ।ਪੰਜਾਬ ਦਾ।ਮਾਹੋਲ।ਖਰਾਬ ਕੀਤਾ

  • @jacksparrow-k4x
    @jacksparrow-k4x 2 місяці тому

    ਰਿਸ਼ਵਤ ਨੂੰ ਨੰਥ ਤਾਂ ਐਵੇ ਇਦਾਂ ਹੀ ਪੇਊ ਕੋਈ ਨਾ ਕੋਈ ਆਊ ਅੜੇਕੇ

  • @ajaibsingh3873
    @ajaibsingh3873 2 місяці тому

    ਡਰਾਈਵਰ ਇਹਨਾਂ ਨੂੰ ਜਵਾਬ ਦੇਹ ਨਹੀਂ ਹੈ।

  • @rbrehal1852
    @rbrehal1852 2 місяці тому

    ਬੀਬੀ ਬੋਦਲ ਗਈ

  • @RavinderKaur-bh6vb
    @RavinderKaur-bh6vb 2 місяці тому +1

    ਪਹਿਲਾ ਤੂ ਅਪਦੀ ਨੀਤ ਸਾਫ ਕਰ ਤਾ ਸਾਰਾ ਸਿਸਟਮ ਠੀਕ ਹੋਜੂ

  • @jaspreetsingh-yf8oj
    @jaspreetsingh-yf8oj 2 місяці тому +5

    Mla kehra rishtedari ch jaan lagge
    Bus ch jande ne oh v sarkari gaddi ch e jande ne

  • @gurvindersingh2591
    @gurvindersingh2591 2 місяці тому +7

    ਆਮ ਆਦਮੀ ਪਾਰਟੀ ਬਹੁਤ ਇਮਾਨਦਾਰ ਪਾਰਟੀ ਹੈ 😅😅😅😅😅😅

  • @chandanbrar5662
    @chandanbrar5662 2 місяці тому

    ਲੀਡਰਾਂ ਨੇ ਬੇੜਾ ਗ਼ਰਕ ਕਰ ਦਿੱਤਾ ਕੋਈ ਨਜ਼ਾਇਜ਼ ਕੰਮ ਨਹੀਂ ਕੀਤਾ ਹੋਵੇਗਾ ਤਾਂ ਹੀ ਰਿਸ਼ਵਤ ਦੇ ਇਲਜਾਮ ਲਾ ਰਹੀ ਆ

  • @SukhwinderSingh-zp9ux
    @SukhwinderSingh-zp9ux 2 місяці тому +3

    App party vot e no

  • @gurwinderGhuman-q7f
    @gurwinderGhuman-q7f 2 місяці тому

    Sohi. Y great man

  • @GSELECTRICALWORKS
    @GSELECTRICALWORKS 2 місяці тому +4

    Os bdpo d koi gl ne hoi jo gala kd rha c odo kithe c😂

  • @jashanpreetsingh111
    @jashanpreetsingh111 2 місяці тому +3

    ਐਮ। ਐਲ। ਸਾਹਿਬ। ਜੇ। ਝੂਠੇ। ਨਿਕਲ਼ੇ। ਤਾਂ। ਅਸਤੀਫਾ ਦੇਣ। ਗੇ

  • @sarabjitSingh-vd2lz
    @sarabjitSingh-vd2lz 2 місяці тому

    ਭੈਣ ਜੀ 2027 ਵਿੱਚ ਝਾੜੂ ਕੰਪਨੀ ਦਾ ਸਪੜਾ ਸਾਫ ਕਰ ਦੇਣਾ ਹੈ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕ ਤਿਆਰ ਪਰ ਤਿਆਰ ਹਨ ।

  • @jagdevsinghmaan7257
    @jagdevsinghmaan7257 2 місяці тому

    ਇਹਨਾਂ ਪ੍ਰਸ਼ਾਸਨ ਵਿੱਚ ਬੈਠੇ ਚੋਰਾਂ ਨੂੰ ਠੋਕੋ ਖ਼ਾਰਿਜ ਕਰੋ

  • @gurcharankanwar3938
    @gurcharankanwar3938 2 місяці тому

    ਪਹਿਲਾ ਇਸ ਬੀਬੀ ਦੀ ਜਾਯਦਾਦ ਚੈਕ ਕਿਤੀ ਜਾਵੇ ਪਹਿਲਾ ਕਿਨੀ ਸੀ ਤੇ ਹੂਨ ਕਿਨੀ ਆ ਰਿਸ਼ਵਤਾ ਆਪ ਲੈੰਦੇ Mla ਤੇ ਬਦਨਾਮ ਸਰਕਾਰੀ ਮੂਲਾਜਮਾ ਨੂੰ ਕਰਦੇ ਕੋਈ ਮੂਲਾਜਮ ਰਿਸ਼ਵਤ ਨਹੀ ਲੈੰਦਾ ਜੇ Mla , Mp ਚੰਗੇ ਹੋਨ ਆਪ ਕਰੋੜਾ ਦੀ ਜਾਯਦਾਦ ਬਨਾ ਲੈੰਦੇ ਬਦਨਾਮ ਕਿਸੇ ਨੂੰ ਕਰਦੇ ਖਾਸ ਕਰ ਆਮ ਆਦਮੀ ਪਾਰਟੀ ਵਾਲੇ

  • @sarpanchpirthi1054
    @sarpanchpirthi1054 2 місяці тому

    Sohi sahb i 2war B D P O samana reh chuke so nice officer

  • @sonasingh7271
    @sonasingh7271 2 місяці тому +1

    ਝੂਠ ਬੋਲਦਾ ਹੈ ਤੂੰ ਹੁਣ ਜਾਣਾ ਸੀ ਵੋਟਾ ਟਾਇਮ ਵਿਚ

  • @malkitsinghsidhutoorbanjar9286
    @malkitsinghsidhutoorbanjar9286 2 місяці тому

    ਇਸ ਨੇ ਤਾ ਰੋੜੇਵਾਲ ਦੀ ਗੱਦੀ ਵੀ ਬਦਨਾਮ ਕਰ ਦਿੱਤੀ ਆਪਣਾ ਦੱਸੇ ਡਾਕਟਰ ਇਸ ਨੇ ਨੀ ਛੱਡੇ ਟੋਲ ਪਲਾਜ਼ਾ ਨੀ ਛਡਿਆ ਟਰੱਕ ਯੂਨੀਅਨ ਨੀ ਬਖਸੀ

  • @GurmeetSingh-lc5bh
    @GurmeetSingh-lc5bh 2 місяці тому +3

    ਰੰਗਲਾ ਪੰਜਾਬ

  • @rabbidhillon6682
    @rabbidhillon6682 2 місяці тому

    Good putt oa I'm Ghagga nabrdar Dhillon saab zaldar

  • @harbansdhaliwal486
    @harbansdhaliwal486 2 місяці тому +7

    ਇਹ ਮਹਿਕਮਾ ਬਹੁਤ ਪੈਸੇ ਖਾਦਾ

  • @subhashkumar-gr8zh
    @subhashkumar-gr8zh 2 місяці тому +3

    ਤੂੰਸੀ ਮੀਡੀਆ ਵਾਲੇ ਕੌਣ ਹੁੰਦੇ ਹੋ ਸਵਾਲ ਪੁੱਛਣ ਵਾਲੇ ਕਿਸੇ ਅਫਸਰ ਨੂੰ ਨਾਲੇ mla ਕੋਲ ਕੀ ਪਾਵਰ ਹੈ

  • @jagdevbrar6100
    @jagdevbrar6100 2 місяці тому

    ਮੈਡਮ ਤੁਸੀਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਾਹਦਾ ਹੋਣਾ ਦੁੱਧ ਤਾਂ ਤੁਸੀਂ ਰਹਿਣ ਹੀ ਨਹੀਂ ਦਿੱਤਾ ਦੁੱਧ ਦਾ ਪਨੀਰ ਬਣਾ ਦਿੱਤਾ ਹੈ

  • @AbcDef-uo6pu
    @AbcDef-uo6pu 2 місяці тому

    MLA ਅਪਣਾ ਪਿੰਡ ਤਾਂ ਵੇਖ ਲਏ

  • @harpinderbhullar5719
    @harpinderbhullar5719 2 місяці тому +2

    ਇਹ ਐਮ ਐਲ ਏ ਬਹੁਤ ਵੱਡੀ ਗਸਤੀ ਆ ਇਹ ਪੈਸੇ ਲੈਦੀ ਆ ਦੋਸ਼ ਬੀ ਡੀ ਪੀ ਓ ਤੇ ਲਾਉਦੀ ਆ

  • @ajaibsingh3873
    @ajaibsingh3873 2 місяці тому

    ਪੱਤਰਕਾਰ ਸੁਆਦ ਲਏ ਰਹੇ ਨੇ ਬਿਨਾਂ ਮਤਲਬ।

  • @Abhijotsinghsanghu
    @Abhijotsinghsanghu 2 місяці тому +3

    Police ta rishvat lade ni bhut imandar aa 😅😅

  • @balla.b6267
    @balla.b6267 2 місяці тому +4

    ਝੂਠ ਬੋਲਰਿਆ

  • @gulshandeepsandhu2300
    @gulshandeepsandhu2300 2 місяці тому +1

    Madam dia tn akha hi msa khul rhyia nind nl,ja k soja Madam 😂

  • @GobindSingh-ls9zv
    @GobindSingh-ls9zv 2 місяці тому +1

    Wakil sahiba 😅

  • @DarshanSingh-tf3ru
    @DarshanSingh-tf3ru 2 місяці тому +4

    ਲੋਕਾ ਨੇ ਗਲਤੀ ਹੈ

  • @SunilKumar-lu4ou
    @SunilKumar-lu4ou 2 місяці тому +1

    Bdpo sahib sahi ne

  • @gurmeetsingh-zb6vv
    @gurmeetsingh-zb6vv 2 місяці тому +3

    ਏਮ ਏਲ ਏ ਸਾਹਿਬ ਆਈ ਏਮ ਪਰੌਡ ਔਫ ਹਿੱਮ ਆਪ ਜੀ ਇੱਕ ਜੁਮੇਦਾਰ ਏਮ ਏਲ ਏ ਹੌ ਵੇਰੀ ਗੁਡ ਜੋਪ

  • @BuntySandhu-rq4rg
    @BuntySandhu-rq4rg 2 місяці тому +2

    ਵਾਂ ਜੀ ਵਾਂ ਜੇੜ੍ਹੇ ਕੰਮ ਵਿਰੋਧੀ ਤੀਰ ਪਾਰਟੀ ਨੂੰ ਕਰਨੇ ਚਾਹੀਦੇ ਨੇ ਊ ਕੰਮ ਮੌਜੂਦਾ ਸਰਕਾਰ ਦੇ MLA ਕਰ ਰਹੇ ਨੇ ।।।।ਕਿ ਐਹੋ।ਬਦਲਾਵ ਹੈ ਭਾਈ

  • @gaganarora8378
    @gaganarora8378 2 місяці тому +3

    Camere aggye aa ke wah wah khatni

  • @JaspalSingh-rf7sl
    @JaspalSingh-rf7sl 2 місяці тому

    MLA---di--Proparty---di--Janch---Kiti-Jave-ji