Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਵਾਹ ਸਾਥੀ ਬਹੁਤ ਸੋਹਣੇ ਤਰਕ ਤਰੀਕੇ ਨਾਲ ਬੋਲਦਾ, ਖਿੱਚ ਕੇ ਰੱਖੋ ਅਸੀ ਨਾਲ ਹਾਂ। ਬਹੁਤ ਹੀ ਸੰਜੀਦਾ ਲੀਡਰ ਹੈ ਸਾਡੀ ਪੰਜਾਬ ਰੋਡਵੇਜ਼ ਦਾ ਮਾਣ ਹੈ ਗੁਰਜੰਟ ਕੋਕਰੀ।
ਸਮੁੱਚੀ ਟਰਾਂਸਪੋਰਟ ਸਰਕਾਰੀ ਹੋਵੇ, ਜਿਸਤਰ੍ਹਾਂ ਹਰਿਆਣਾ ਹਿਮਾਚਲ ਵਿੱਚ ਹੈ।ਹਰ ਪੰਜਾਬੀ ਨੂੰ ਇਹ ਮੰਗ ਜ਼ੋਰ ਨਾਲ ਉਠਾਉਣੀ ਚਾਹੀਦੀ ਹੈ
ਬਹੁਤ ਵਧੀਆ ਜਵਾਬ ਦਿਤੇ । ਸੈਕਟਰੀ ਸਾਹਿਬ ਡਟੇ ਰਹੋ। ਕਾਮਯਾਬੀ ਜਰੂਰ ਮਿਲੇਗੀ।
ਬਹੁਤ ਵਧੀਆ ਸਵਾਲ ਜਵਾਬ ਸਨ। ਰੋਡ ਵੇਜ ਵਾਲੇ ਬਾਈ ਜੀ ਨੇ ਬਹੁਤ ਵਧੀਆ ਜਵਾਬ ਦਿੱਤੇ ਹਨ।
ਇਹੋ ਜਿਹੇ ਪਰੋਗਰਾਮ ਜਾਰੀ ਰੱਖੋ ਸੁਤੀ ਜਨਤਾ ਜਾਗੇ
ਗੁਰਜੰਟ ਸਿੰਘ ਕੋਕਰੀ ਜੀ ਬਹੁਤ ਵਧੀਆ ਜਵਾਬ ਦਿੱਤੇ
👉👉ਬਾ-ਕਮਾਲ ਪੌਡਕਾਸਟ ਮਨਿੰਦਰਜੀਤ ਵੀਰੇ,ਬਾਈ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ👈👈 👌👌👌👌👌💯💯💯💯
ਮੁਫ਼ਤ ਸਫ਼ਰ ਬੰਦ ਕੀਤਾ ਜਾਵੇ ਜੀ
ਵਾਅਦਿਆਂ ਦਾ ਖਿਆਲ ਕਰੋ ਪੁਰਾਣੀ ਪੈਨਸ਼ਨ ਬੁਹਾਲ ਕਰੋ
ਸਰਕਾਰ ਨੂੰ ਬੱਸ ਕਰਾਇਆ ਚਾਲੂ ਕਰ ਦੇਣਾ ਚਾਹੀਦਾ PRTC ਨੂੰ ਬਰਬਾਦ ਹੋਣ ਤੋਂ ਰੋਕਿਆ ਜਾ ਸਕਦਾ ਸਰਕਾਰ ਤਾਂ PRTC ਬਰਬਾਦ ਕਰਕੇ ਚਲਦੀ ਬਣੂ ਅੱਗੇ ਇਸ ਦਾ ਕੀ ਬਣੂ
ਜਦੋਂ ਭਾਰਤ ਅਜ਼ਾਦ ਹੋਇਆ ਸੀ ਉਸ ਵਕ਼ਤ ਪੰਜਾਬ ਦੀ ਅਬਾਦੀ ਕ਼ਰੀਬ ਇੱਕ ਕਰੋੜ ਦੀ ਸੀ ਅਤੇ ਉਸ ਵਕ਼ਤ ਪੰਜਾਬ ਰੋਡਵੇਜ਼ ਕੋਲ 2407 ਬੱਸਾਂ ਸੀ ਜਦੋਂ ਇਸ ਵਕ਼ਤ ਪੰਜਾਬ ਦੀ ਅਬਾਦੀ ਕ਼ਰੀਬ ਸਵਾ ਤਿੰਨ ਕਰੋੜ ਤੇ ਬੱਸਾਂ ਪੱਨ ਬੱਸ ਅਤੇ ਪੰਜਾਬ ਰੋਡਵੇਜ਼ ਸਿਰਫ਼ 1500 ।ਜੱਦ ਕੇ ਬੱਸਾਂ ਦੀ ਗਿਣਤੀ ਮੋਜੂਦਾ ਅਬਾਦੀ ਦੇ ਹਿਸਾਬ ਨਾਲ 7500 ਦੇ ਕਰੀਬ ਹੋਣੀਆਂ ਚਾਹੀਦੀਆਂ ਸੀ ਨਹੀਂ ਤਾਂ 2407 ਤੋਂ ਘੱਟ ਤਾਂ ਨਹੀਂ ਹੋਣੀਆਂ ਚਾਹੀਦੀਆਂ ਸਨ
ਇਹੋ ਤਾਂ ਉਹ ਕਹਿਂਦੇ ਸੀ ਬਦਲਾਅ ਲਿਆਂਵੇਗੇ ਸਭ ਨੂਂ ਵੇਹਲੇ ਬੈਠਾਂਵਾਂਗੇ ਸਭ ਮੁਲਾਜਮ ਜਨਤਾ ਰੋਵੇਗੀ ਅਕਾਲੀ ਕਾਂਗਰਸੀ ਝਾੜੂ ਸਭ ਰਲੇ ਹੋਏ ਹਨ
Well said,jai ho
ਸਫਰ ਮੁਫ਼ਤ ਆ। ਪਾਈ ਜਾਣੀ ਨਹੀਂ। ਚੱਲ ਕੇ ਵੀ ਕਰਜ਼ਾ ਚੜਾ ਰਹੀਆਂ।
Very good ਨੇਤਾ ਜੀ
Bhhut vdia gulbat lagi manider ji
ਕੇਜਰੀਵਾਲ ਨੁਂ ਦਿੱਲੀ ਚ ਹਰਾਉ
Good 👍👍👍👍👍👍
ek mauka kejriwal nu
Very good Ji
Very good bai ji
Wadiyya hoyea fail hogi wase v ehe road te boht thakka krde....kuch ta badmashi ght hou ...
ਅੱਧਾ ਕਿਰਾਇਆ ਹੋਣਾ ਚਾਹੀਦਾ
Lun
Tu v adhar card bhalda
@@BabluSidhu-x3h me sir ch marna adhar card
ਜਿਹਨਾਂ ਟਾਈਮ ਬਾਈ ਜੀ ਤੁਹਾਡੇ ਕਰਮਚਾਰੀ ਲੋਕਾ ਨਾਲ ਵਤੀਰਾ ਸਹੀ ਨੀ ਕਰਦੇ , ਉਨ੍ਹਾਂ time ਕੁੱਝ ਨੀ ਹੋ ਸਕਦਾ,
Avtar singh barar na than p rtc vadha vich kaurti see
Sada Punjab Te Punjab Naal Har Government Adaraa Sarkar Da Faraj Hai Os Nu Time Time Update Kare Sada Punjab Rehnde Mantri Khaa Gaye Te Hun Pley Debate He Reh Gayi Aa Eys Naal Sarkar Nu Koi Matlab Nhi Rab Rakha Punjab Da
ਸਰਕਾਰਾ ਕਿਸ ਪਾਸੇ ਨੂੰ ਤੁਰ ਪਈਆਂ ਆਪ ਜੀ ਦਾ ਕੁਮੇਟ ਬਹੁਤ ਹੀ ਵਧੀਆ ਹੈ
ਸਾਰੀ ਦੀ ਸਾਰੀ ਬੱਸ ਹੀ ਰੱਖ ਲੈਂਦੇ ਸੀ ਟਿਕਟ ਹੀ ਨੀ ਦਿੰਦੇ ਸੀ ਹੁਣ ਬਣਦਾ ਨੀ 😅😂
Eak rupee ny rkhde 6 sal hoge cmmtkrne sokhe a 4 am to 9pm tk duty aa 130 bus me sabare hunde a ase pggl a hna
@gurwindersinghdandiwal2145 ਕਹਿਣਾ ਕਿਆ ਚਾਹਤੇ ਹੋ
@gurwindersinghdandiwal2145 ਇਹ ਨਾ ਗੱਲ ਕਰ ਬਹੁਤ ਨੇ ਜਿਹੜੇ ਇਦਾ ਕਰਦੇ ਨੇ ਮੈ ਕਿਸੇ ਦਾ ਨਾਮ ਨੀ ਲਿਆ ਭਰਵਾ ਆਪਣੇ ਅੱਖੀ ਦੇਖਿਆ ਦਸ ਰਿਹਾ ਰਾਤੋ ਰਾਤ ਕਰੋੜ ਪਤੀ ਹੋਣ ਵਾਲੇ
prtc and Pun Bus de conductor driver 50-300 rs. lende a bus stop na karn da aadhar card naal koi Farq nhi penda
तहसील.झूनाबोलो.टाईटन.पराइमनबसानूडराइबरकडकटरदीदैने