ਚਾਰੇ ਭਰਾਵਾਂ ਨੇ ਇੱਕੋ ਲਾਈਨ ‘ਚ ਪਾਈਆਂ 4 ਕੋਠੀਆਂ,ਰਲਕੇ ਬਣਾਈ 70 ਕਿੱਲੇ ਜ਼ਮੀਨ|4 Brothers Living Together|

Поділитися
Вставка
  • Опубліковано 24 гру 2024

КОМЕНТАРІ • 146

  • @kaintpunjabi
    @kaintpunjabi  Місяць тому +51

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @gpkhehra9894
      @gpkhehra9894 Місяць тому +2

      Veere videos ta saryan vadia hundiya par veere interview doraan pind da vi jarur dasya karo

    • @kaurbrar4101
      @kaurbrar4101 9 днів тому

      Tuhanu interview lain lyi aje kuj learning di lodh hai.. step by step kiwe interview laini hai, please focus on it. You need to learn it.

  • @rajku5446
    @rajku5446 Місяць тому +33

    ਬਹੁਤ ਵਧੀਆ ਗੱਲ ਏ ਅੱਜ ਕੱਲ ਦੇ ਜਮਾਨੇ ਨੂੰ ਸੇਧ ਦੇਣ ਵਾਲੀ ਗੱਲ ਏ

  • @narajansingh959
    @narajansingh959 Місяць тому +23

    ਬਾਈ ਕਰਮਾਂ ਵਾਲਾ ਪਰਿਵਾਰ ਹੈ। ਘਰਾਣੇ ਘਰ ਦੀਆਂ ਧੀਆਂ ਹਮੇਸ਼ਾ ਜੋੜ ਕੇ ਰੱਖਦੀਆਂ ਨੇ। ਭਰਾਵਾਂ ਵਿੱਚ ਫ਼ਰਕ 80% ਜਨਾਨੀਆਂ ਕਰਕੇ ਹੀ ਪੈਂਦਾ। ਵਾਹਿਗੁਰੂ ਜੀ ਦੀ ਕਿਰਪਾ ਹੈ ਪਰਿਵਾਰ ਤੇ ਹਮੇਸ਼ਾ ਬਣੀ ਰਹੇ।

    • @satpalsinghkaloya8264
      @satpalsinghkaloya8264 Місяць тому +4

      @@narajansingh959 No ma bap di akal krke v painda fark
      J ma bap brabr samjhan ta ghar vich kde ldayi nhi ho skdi🙏🙏

    • @harjichahal8549
      @harjichahal8549 Місяць тому

      Bilkul sahi keha jananian de sir te ghar tut de aa

    • @SukhdevSingh-nx6ks
      @SukhdevSingh-nx6ks Місяць тому

      @@satpalsinghkaloya8264, jithe Maa baap nai hunde othe pariwar ikathe kyu nai rehde ?

    • @rupinderkaurdhaliwal5980
      @rupinderkaurdhaliwal5980 Місяць тому

      ਜੇ ਮਰਦ ਤੇਵੱਡੇ ਛੋਟਿਆ ਨੂੰ ਪਿਆਰ ਤੇ ਸਤਿਕਾਰ ਦਿੰਦੇ ਨੇ ਕੋਈ ਫਰਕ ਨਹੀ ਕਰਦਾ ਸਾਰਿਆਂ ਨੂੰ ਬਰਾਬਰ ਸਮਝਣ ਫਿਰ ਵੀ ਫ਼ਰਕ ਨਹੀ ਪੈਦਾ
      ਜਿੱਥੇ ਵਿਤਕਰੇ ਤੇ ਸਤਿਕਾਰ ਨੀ ਨੂੰਹਾਂ ਦਾ ਉਹ ਘਰ ਵੀ ਟੁੱਟਦੇ ਨੇ ਮਰਦ ਤੇ ਔਰਤ ਦਾ ਰੋਲ ਬਰਾਬਰ ਹੁੰਦਾ mostly

    • @kaurbrar4101
      @kaurbrar4101 9 днів тому

      ​@@satpalsinghkaloya8264 maa peo Karke Ghar khraab hunde han. Ghar de waddeya ne sab sambhalna hunda hai jo Kise kise Ghar wich hi hai

  • @sapainderpurewal902
    @sapainderpurewal902 Місяць тому +13

    ਬਹੁਤ ਵਧੀਆ ਗੱਲ ਹੈ ਜੀ ਅਜ ਕਲ ਤਾਂ ਕੋਈ ਵੀ ਇਕੱਠੇ ਰਹਿ ਖੁਸਨਹੀ ਪ੍ਰਮਾਤਮਾਂ ਚੜ੍ਹਦੀ ਕਲਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️🙏🙏❤️🙏🙏❤️🙏🙏❤️🙏🙏❤️🙏🙏❤️

  • @sandhu2586
    @sandhu2586 Місяць тому +21

    , ਵੀਰ ਜੀ ਮੇਰੇ ਤਿੰਨ ਬੱਚਿਆਂ ਨੇ ਕੱਠੇ ਜਨਮ ਲਿਆ ਸੀ ਪਰ ਵੱਡੇ ਵੀਰ ਨੇ ਘਰ ਤੇ ਬਾਹਰ ਕੱਢ ਦਿੱਤਾ ਸੀ ਪੰਜਾਹ ਕਿੱਲੇ ਜ਼ਮੀਨ ਸੀ ਸਾਡੇ ਕੋਲ ਪਰ ਗਰੀਬੀ ਵਿੱਚ ਬੱਚੇ ਪਾਲੇ ਤੁਹਾਨੂੰ ਦੇਖ ਕੇ ਮਨ ਖੁੱਸ਼ ਹੋਈਆ❤

  • @8425
    @8425 Місяць тому +12

    ਅਸੀ ਵਾਈ ਦੋ ਭਰਾ ਹਾ ਨਾਲੇ ਇੱਕੋ ਘਰੇ ਵਿਆਹੇ ਹੋਏ ਹਾ ਪਰ ਉਹ ਮੈਨੂੰ ਮੇਰੀ ਆਪਣੀ ਵੀ ਜਗ੍ਹਾ ਵਿੱਚ ਦੀ ਨਹੀਂ ਨੱਗਣ ਦਿਦਾ ਐਸੇ ਭਰਾ ਨਾਲੋਂ ਦੁਸ਼ਮਣ ਚੰਗਾ ਤੁਹਾਡਾ ਸਾਰੇ ਭਰਾਵਾਂ ਦਾ ਪਿਆਰ ਬਣਿਆ ਰਹੇ ਬਾਈ ਜੀ ਧੰਨਵਾਦ 🎉🎉🎉🎉🎉

    • @GurjantSingh-vt7eb
      @GurjantSingh-vt7eb Місяць тому

      ਇਕ ਸਾਡੇ ਵੀ ਹੈਗਾ ਬਿਨਾਂ ਕੁੜੀ ਆ ਪ੍ਰਾਹੁਣਾ

  • @brar9994
    @brar9994 Місяць тому +12

    ਸਾਰੇ ਘਰ ਦੀ ਬਰਬਾਦੀ ਕਰਨ ਲਈ ਘਰ ਦਾ ਇੱਕ ਮੈਂਬਰ ਹੀ ਬਹੁਤ ਹੁੰਦਾ ਹੈ।ਕਲਯੁਗ ਵਿੱਚ ਸਾਰੇ ਪਰਿਵਾਰ ਤੇ ਕਿਰਪਾ ਹੈ

  • @Mohansingh-u7i5b
    @Mohansingh-u7i5b Місяць тому +18

    ਇਹ ਇੱਕ ਬਹੁਤ ਹੀ ਵਧੀਆ ਪਰਿਵਾਰ ਹੈ ਚੰਗੀ ਸੋਚ ਹੈ ਵਾਹਿਗੁਰੂ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ 🙏🙏💜❤️🌹🌹🌹

  • @reetdhaliwal9404
    @reetdhaliwal9404 Місяць тому +19

    ਕਿਸਮਤ ਨਾਲ ਮਿਲਦੇ ਨੇ ਐਵੇਂ ਦੇ ਭਰਾ ਨਹੀਂ ਅੱਜ ਦੇ ਟਾਈਮ ਚ ਭਰਾ ਭਰਾ ਨੂੰ 10 ਰੁਪਏ ਦੇ ਮਹਿਨੇ ਦੇਣ ਲੱਗੇ ਵੀ ਮਿੰਟ ਲਾਉਂਦੇ ਨੇ।।।।

  • @rahuljindal4408
    @rahuljindal4408 Місяць тому +5

    ਮੇਰੇ ਭਰਾ ਨੇ ਮੇਰੇ ਲਈ ਐਨਾ ਕੁਛ ਕੀਤਾ ਮੈਂ ਕਦੇ ਵੀ ਭਰਾ ਦਾ ਦੇਣ ਨੇ ਦੇ ਸਕਦਾ
    ਭਾਵੇਂ ਉਹ ਬੈਂਕ ਮੁਲਾਜ਼ਿਮ ਆ ਜਦ ਓਹ ਮੇਰੇ ਮੁਹਰ ਦੀ ਲੰਘਦਾ 🚗 ਲੈਕੇ ਲਈ ਵਾਰ ਮੈਂ ਵੈਸੇ ਵੀ ਸੁਸਤ ਬੈਠਾਂ ਹੋਵੇ ਮੈਨੂੰ ਜਾ ਕੇ ਬੈਂਕ ਚੋਂ ਫੋਨ ਲਾ ਦਿੰਦਾ ਤੂ ਕਿਵੇ ਆ ਐਨਾ ਫਿਕਰ ਕਰਦਾ ❤

  • @Makhan-r1j
    @Makhan-r1j Місяць тому +3

    ❤ ਬਹੁਤ ਜ਼ਿਆਦਾ ਵਧੀਆ ਗੱਲ ਬਾਤ ਹੈ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹੋਰ ਤਰੱਕੀਆਂ ਬਖਸਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @preetsandy4495
    @preetsandy4495 21 день тому

    ਵੀਰ ਜੀ ਆਪ ਜੀ ਦੇ ਘਰ ਪਰਵਾਰ ਚ ਅਸੀ ਆ ਕੇ ਰਾਹ ਸੱਖਦੇ ❤❤❤❤ਫੈਮਲੀ ਚ ਰਾਹਨ ਨੂੰ ਦਿਲ ਕਰਦਾ ਹੈ ਇਮ ਫਰੋਮ ਕਨੇਡਾ ❤❤❤❤❤❤

  • @shinderpalsingh3645
    @shinderpalsingh3645 Місяць тому +2

    ਬਹੁਤ ਵਧੀਆ ਇਹ ਦੇਖ ਸੁਣ ਕੇ ਚੰਗਾ ਲੱਗਿਆ , ਸਾਂਝਾ ਪਰਿਵਾਰ ਹੋਣਾ ਚਾਹੀਦਾ ਪਰ ਮੈ ਆਵਦੇ ਬਾਰੇ ਦੱਸਾਂ ਅਸੀਂ 2 ਭਰਾ ਮੈ ਕਾਲਜ ਚੋਂ ਹਟ 1984,85 ਤੋ ਸਾਢੇ 10 ਕਿਲੇ ਜ਼ਮੀਨ ਬਣਾਈ ਪਰ ਧੇਲੇ ਦੀ ਕਦਰ ਨਾ ਭਰਾ ਨਾ ਹੋਰ ਕਿਸੇ ਨੇ ਚਲੋ ਸਭ ਜਿਉਂਦੇ ਰਹਿਣ । ਕੁਦਰਤ ਦੀ ਮਿਹਰ ਐ ਮੈ ਅੱਜ ਕੱਲ ਕੈਨੇਡਾ ਚ ਸੁੱਖ ਸ਼ਾਂਤੀ ਨਾਲ ਰਹਿ ਰਿਹਾ ਹਾਂ । ਉਸ ਪਾਲਣਹਾਰ ਦਾ ਲੱਖ ਲੱਖ ਸ਼ੁਕਰ ਐ

    • @GurjantSingh-vt7eb
      @GurjantSingh-vt7eb Місяць тому +1

      ਆਪਣੇ ਆ ਤੋਂ ਬਚੋ ਬਾਈ ਇਕ ਸਾਡੇ ਵੀ ਹੈਗਾ ਬਿਨਾਂ ਕੁੜੀ ਆਲਾ ਪ੍ਰਾਹੁਣਾ ਛੋਟਾ ਮੈਥੋ

  • @GurnekSingh-l6c
    @GurnekSingh-l6c Місяць тому +9

    ਬਹੁਤ ਹੀ ਵਧੀਆ ਗੱਲ ਐ ਜੀ ਮਨ ਖ਼ੁਸ਼ ਹੋ ਗਿਆ ਹੈ ਬਾਈ ਜੀ।💚🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯

  • @DarshanRai-c8z
    @DarshanRai-c8z Місяць тому +2

    ਬਹੁਤ ਵਧੀਆ ਵੀਰ ਜੀ ਦੇਖ ਕੇ ਮਨ ਬਹੁਤ ਖੁਸ਼ ਹੋਇਆ ਭਾਈਆਂ ਨਾਲ ਹੀ ਸਰਦਾਰੀ ਹੁੰਦੀ ਅ ਇੰਨਾ ਇਕਠ ਨਗਾਂੳੰਣਾ ਬਹੁਤ ਮੁਸ਼ਕਿਲ ਹੁੰਦਾ ਵਾਹਿਗੁਰੂ ਜੀ ਸਭ ਤੇ ਮਿਹਰ ਕਰੇ ਜੀ

  • @gurpreetgrewal9449
    @gurpreetgrewal9449 Місяць тому +47

    ਮੇਰੇ ਭਰਾ ਨੇ ਮੇਰੇ ਘਰ ਵਿੱਚ ਵੜਨ ਲਈ 10 ਫੁੱਟ ਰਾਹ ਵੀ ਮਸਾ ਹੀ ਦਿੱਤਾ

  • @deepudhaliwal1759
    @deepudhaliwal1759 Місяць тому +3

    Sadi family v joined family aa vr sb kuj same aw❤
    Ajj de tym ch genti de parwar aa jo ikth rhnd aa mnu mnn aa Sadi family v ikth rhnd aa ❤😊

  • @BhawansinghAulakh
    @BhawansinghAulakh Місяць тому +3

    ਵਧਾਈਆਂ ਹੋਣ ਹੁਣ ਕੱਲਜੁਗ ਹੈਂ ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਮੇਰਾ ਵੀ ਮਨ ਪਰ ਭਰਜਾਈਆਂ ਨੇਂ ਪਵਾੜੇ ਪਾ ਦਿੱਤੇ

  • @mandeepkumar-zt2fe
    @mandeepkumar-zt2fe Місяць тому +6

    Bot khushi hoyi video dekhe hor as fmly ch ena bhara da jina ygodan aa osto jada ena di ghar waliya da jina ne ak parwar bana k rakheya hoya .rab as parwar de rab eda hi mehar bhareya hat rakhe ..baki umar ta har koi kat da pr umar jina asnu khede aa

  • @preetsandy4495
    @preetsandy4495 21 день тому

    ਵੀਰ ਜੀ ਤੁਸੀਂ ਵੀ ਬਹੁਤ ਵਧੀਆ ਤਰੀਕੇ ਨਾਲ ਆਪਣੀ ਗੱਲ ਕੀਤੀ

  • @parvinderkaur4881
    @parvinderkaur4881 Місяць тому +6

    ਬਹੁਤ ਵਧੀਆ ਪਰਿਵਾਰ ਹੈ ਜੀ

  • @SukhwinderSingh-wq5ip
    @SukhwinderSingh-wq5ip Місяць тому +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @positiveandnegativeworld9083
    @positiveandnegativeworld9083 Місяць тому +8

    Rabb nazar na lawe bhut vadia jine tariff krea ohni ghut

  • @PalwinderSingh-tg1fk
    @PalwinderSingh-tg1fk Місяць тому

    ਪ੍ਰਮਾਤਮਾ ਚੜਦੀ,ਕਲਾ,ਬਖਸੇ,ਸਾਰੇ,ਪਰਿਵਾਰ ਖੁਸ਼ ਰੇਹਾਨ, ਪਰਮਾਤਾ🎉,ਖੁਸ਼ ਰਖੇ

  • @DeepKaur406
    @DeepKaur406 Місяць тому +7

    ਵਾਹਿਗੁਰੂ ਏਦਾ ਦੇ ਭਰਾ ਘਰ ਘਰ ਜੰਮਣ🙏🏼

  • @ramanmalhans2882
    @ramanmalhans2882 Місяць тому +1

    ਮੇਰੇ ਭਰਾ ਨੇ ਮੇਰੇ ਮਾਤਾ ਪਿਤਾ ਜੀ ਦੀ ਮੌਤ ਦੀ ਖ਼ਬਰ ਵੀ ਨਹੀਂ ਦਿੱਤੀ ਪਿਤਾ ਜੀ ਦੇ ਭੋਗ ਤੇ ਵੀ ਆਪਣੇ ਆਪ ਨੂੰ ਇਕੱਲਾ ਪੁੱਤ ਲੋਕਾਂ ਨੂੰ ਦੱਸਿਆ

  • @Laddidon302
    @Laddidon302 Місяць тому +7

    ਵਾਹਿਗੁਰੂ ਮਹੇਰ ਕਰੇ

  • @ReshamDhillon-uh2uu
    @ReshamDhillon-uh2uu Місяць тому +3

    My dears younger brothers i love you all bye hart ❤you are really lovely 🎉in this time I wish my god keep hand on your head God bless you

  • @JassyMaster777-xe4yg
    @JassyMaster777-xe4yg Місяць тому

    ਬਹੁਤ ਹੀ ਵਧੀਆ ਵਿਡਿਓ ਹੈ।
    ਪ੍ਰਮਾਤਮਾ ਜੀ ਕਿਰਪਾ ਕਰਨ ਤੁਹਾਡੇ ਪਰਿਵਾਰ ਨੂੰ ਜੋੜੀ ਰੱਖਣ

  • @GurdeepSingh-su5ev
    @GurdeepSingh-su5ev Місяць тому +3

    Sara punjab ਨੂੰ es perbar to sahed lane chade ha 🙏👍❤️

  • @inderveerbrar
    @inderveerbrar Місяць тому +3

    Waheguru ji ❤️🙏 waheguru ji ❤️ waheguru ji ❤️

  • @SANDEEPSINGHBADESHA
    @SANDEEPSINGHBADESHA Місяць тому +1

    ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ

  • @harvindersingh4754
    @harvindersingh4754 Місяць тому

    ਵਾਹਿਗੁਰੂ ਖੁਸ਼ ਰੱਖੇ ਸਾਰੇ ਪਰਵਾਰ nu

  • @joraasingh4392
    @joraasingh4392 26 днів тому

    ਜੇ ਸਿੰਘ ਹੁੰਦੇ ਤਾਂ ਗੱਲ ਵਧੀਆ ਹੁੰਦੀ

  • @ReshamDhillon-uh2uu
    @ReshamDhillon-uh2uu Місяць тому +1

    Mata ji really bibi Nanaki God Bless her healthy life i thank she pray god all time

  • @AmandeepSingh-bu4wn
    @AmandeepSingh-bu4wn Місяць тому +12

    ਬਹੁਤ ਵਧੀਆ ਜੀ

  • @rupinderkaurdhaliwal5980
    @rupinderkaurdhaliwal5980 Місяць тому

    ਬਹੁਤ ਵਧੀਆ ਲੱਗਿਆ ਖਾਣੀ ਤਾਂ ਰੋਟੀ ਹੀ ਹੈ ਪਰ ਇਸ ਤਰਾਂ ਦੇ ਪਰਿਵਾਰ ਚ ਜਿਹੜਾ ਸਕੂਨ ਤੇ ਪਿਆਰ ਹੈ ਉਹ ਨੀ ਮਿਲਦਾ ਕਿਤੋ
    ਨਹੀ ਤਾ ਬਾਹਲ਼ੇ ਪੈਸੇ ਵਾਲੇ ਲੋਕ ਵੀ ਬਹੁਤ ਦੁਖੀ ਨੇ

  • @BhupinderSingh-hk2fm
    @BhupinderSingh-hk2fm Місяць тому +6

    Very good uncle ji 👍👍🙏🙏

  • @kashbassey9149
    @kashbassey9149 Місяць тому

    Love this family...learn from them people!! Uk

  • @MohinderSingh-lq9cj
    @MohinderSingh-lq9cj Місяць тому +1

    ਵਾਹਿਗੁਰੂ ਜੀ ਵਾਹਿਗੁਰੂ ਜੀ🌹🌹👍👍👍 ਵਾਹਿਗੁਰੂ ਜੀ👍👍

  • @indarjitsingh5417
    @indarjitsingh5417 Місяць тому +4

    Sukh rahe waheguru family nu🙏

  • @HarjitSingh-g4n
    @HarjitSingh-g4n Місяць тому

    ਬਹੁਤ ਵਧੀਆ ਵਿਚਾਰ

  • @hardeepbrar4418
    @hardeepbrar4418 Місяць тому +2

    Congratulations y tuhade bha da satyug chl reha y👏

  • @AmrikSingh-jf3gq
    @AmrikSingh-jf3gq Місяць тому +8

    ਇੱਕ ਮੇਰਾ ਭਾਈ ਆ 5ਦੇ50ਕਰਦਾ

  • @BinduMavi-rq8zh
    @BinduMavi-rq8zh Місяць тому +8

    ਵਧਿਆ ਗੱਲ ਪਰ ਪ੍ਰਵਾਸੀ ਕਿਤਨੇ ਹਨ ਪਿੰਡ ਵਿੱਚ

  • @RashpalKaur-e3t
    @RashpalKaur-e3t 29 днів тому

    Very very good family God bless you all 🙏🙏🙏🙏🙏🙏🙏💓🌹👍🙏🙏🙏🙏🙏

  • @RanjitKaur-nt1cq
    @RanjitKaur-nt1cq Місяць тому +7

    barkat vala ghar hai g ❤🎉

  • @beantsinghsidhu2389
    @beantsinghsidhu2389 Місяць тому +1

    Dhanwad ji ic pariwar da wmk. Ji

  • @Baghapurana001
    @Baghapurana001 Місяць тому +4

    Verry Good Brother .....✅

  • @balwantsinghdhadda2644
    @balwantsinghdhadda2644 Місяць тому +2

    Very nice thought
    Very beautiful family
    God bless them

  • @ManjinderKaur-o8g
    @ManjinderKaur-o8g 25 днів тому

    Waheguru mehar kre ji🙏

  • @bgrwl45
    @bgrwl45 Місяць тому +4

    Beautiful family ❤

  • @SatnamSingh-zk4ce
    @SatnamSingh-zk4ce Місяць тому +4

    Congratulations 👏 vadhiya ji 🌹

  • @ikbalvirk5485
    @ikbalvirk5485 Місяць тому +11

    चाचाजी का beta अकेला half मे है अब one fourth से गुजारा कर रहा है उसकी face इम्प्रैशन depressed है बाकी सभी खुश है

  • @randhirdhillon972
    @randhirdhillon972 Місяць тому +1

    Waheguru ji kirpa Karn App SAB Ta ji Y

  • @KuldeepSingh-l9h6g
    @KuldeepSingh-l9h6g Місяць тому +4

    Very good 👍❤ Family ❤

  • @JaswantSandhu-n6e
    @JaswantSandhu-n6e 22 дні тому

    Very nice family ❤❤❤

  • @bimalchawla5599
    @bimalchawla5599 Місяць тому

    Punjabio eh pariwar b es dharti de vasnic ne,asli ah punjab hai.waheguru tuhañu es tran hi hasde vasde rakhe.

  • @harrymehat2932
    @harrymehat2932 Місяць тому +5

    Nice family 👍👍

  • @KulwantKaur-m7n
    @KulwantKaur-m7n Місяць тому +1

    Very nice good family so great family ❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉

  • @Sarbjitkaurs
    @Sarbjitkaurs Місяць тому +5

    Nice family 🙏

  • @sapnakoundal7180
    @sapnakoundal7180 29 днів тому

    Very very very nice family ❤️❤️❤️

  • @itsbhullar1552
    @itsbhullar1552 Місяць тому +4

    Very good 🎉🎉🎉🎉

  • @JaskaranSingh-bi3wj
    @JaskaranSingh-bi3wj Місяць тому +1

    Bai sanu har sme darr lagda kite Bai bada svere koi parcha na krva deve pind de ek ghar ne sada ghar bardad krta jinu 70 de nu akel ni aei ohno hun ni audi ji waheguru meher kre

  • @Darshansingh-fs4hn
    @Darshansingh-fs4hn Місяць тому +4

    Very. Nice

  • @JaswinderHarry
    @JaswinderHarry Місяць тому +1

    Very nice family ji

  • @HarshdeepSingh-y7v
    @HarshdeepSingh-y7v Місяць тому

    Good Paji ❤️👍

  • @MuhammadShahid-mf2mv
    @MuhammadShahid-mf2mv Місяць тому +4

    Kaint family

  • @avtaarsingh9032
    @avtaarsingh9032 Місяць тому

    ਗੁੱਡ ਲੱਕ

  • @darshankaur4307
    @darshankaur4307 Місяць тому +3

    very good ❤❤❤❤❤

  • @kamaljitkaur6687
    @kamaljitkaur6687 Місяць тому +5

    Very nice

  • @HarmanBrar-q7t
    @HarmanBrar-q7t Місяць тому +1

    Bai sade pind v Chandbhan vich v ik parvar aa oh ve 4 bhara ikathe aa

  • @bhupindergill6288
    @bhupindergill6288 Місяць тому

    Bhut vadia lagia

  • @Drsaab143
    @Drsaab143 Місяць тому

    Wa ji wa kya bata ne

  • @inderveerbrar
    @inderveerbrar Місяць тому

    Waheguru ji ❤️❤️ waheguru ji ❤️🙏💕

  • @VinaySharma-x1z
    @VinaySharma-x1z Місяць тому

    Nzar na lgay🎉🎉🎉🎉

  • @sulakhandhaliwal6456
    @sulakhandhaliwal6456 Місяць тому +2

    Bathinde de vich v pind siriewala thana bhagta bazakhana bhagta road te v eve diya 4 kothia hn.

  • @inderveerbrar
    @inderveerbrar Місяць тому +3

    Nice ❤

  • @BhullarsaabSarhaliwale
    @BhullarsaabSarhaliwale Місяць тому

    Good 👍❤❤

  • @indarjitsingh5417
    @indarjitsingh5417 Місяць тому +2

    Beautiful family

  • @balwindersandhu1457
    @balwindersandhu1457 Місяць тому +1

    Maharaj di kirpa hai

  • @Jarmangill-v5z
    @Jarmangill-v5z Місяць тому +1

    Bandya to dardian nahi ta eh kithe talan walian e jnanian kahavat a 365 chltr nar de sara sal………..!😂😂😂❤

  • @indarjitsingh5417
    @indarjitsingh5417 Місяць тому +2

    Good work

  • @navneetkaurkaur3105
    @navneetkaurkaur3105 Місяць тому

    Gbu ❤️❤️

  • @lakhwinderkaur7984
    @lakhwinderkaur7984 Місяць тому +1

    ਮੇਰੇ ਜੇਠ ਨੇ ਸਾਰਾ ਕੁੱਙ ਲੈ ਲਿਆ

  • @gurdeepsinghsidhu42
    @gurdeepsinghsidhu42 Місяць тому +3

    Kismat wala parwar hai ji

  • @shinderpalsingh3645
    @shinderpalsingh3645 Місяць тому

    ਇਹ ਖ਼ਰਚੇ ਵਾਲੀ ਗੱਲ ਪਹਿਲਾ ਵੀ 2 ਵਾਰ ਹੋ ਗਈ ਸੀ । ਦਿਨੇ ਸਮੇਂ ਚ ਵੱਖਰਾ ਵੀ ਪੁੱਛਿਆ ਜਾ ਸਕਦਾ ਸੀ

  • @GurmeetKaur-pf9yp
    @GurmeetKaur-pf9yp Місяць тому

    Very Very nice g ❤🎉

  • @BaljeetKaur-cq6cp
    @BaljeetKaur-cq6cp Місяць тому +3

    👏👏👏👏👍👍

  • @PreetsandhuSandhu-y6r
    @PreetsandhuSandhu-y6r Місяць тому +5

    Rooh khush hogi 😭❤️

  • @ManjitSingh-yx3jl
    @ManjitSingh-yx3jl Місяць тому

    Wahe guru ji

  • @shinderpalsingh3645
    @shinderpalsingh3645 Місяць тому +1

    ਪੱਤਰਕਾਰ ਬੇਟੇ ਗ਼ੁੱਸਾ ਨਾ ਕਰਿਓ , ਸਵਾਲ ਪੁੱਛਣ ਚ ਅਟਕ ਜਾਂਦੇ ਹੋ , ਵਧੀਆ ਘਰੇਲੂ ਗੱਲਾਂ ਚ ਅਸਮਰੱਥ ਰਹਿਆ

  • @DevSingh-tm4eq
    @DevSingh-tm4eq Місяць тому +4

    ❤❤❤❤

  • @sukhmandergill5964
    @sukhmandergill5964 Місяць тому

    Good patrakaar ji

  • @sukhjitkaur1563
    @sukhjitkaur1563 Місяць тому

    Very nice family luck family

  • @manjeetkaur7201
    @manjeetkaur7201 Місяць тому

    Good 👍

  • @BalwinderKaur-dy4se
    @BalwinderKaur-dy4se Місяць тому +1

    ਕਿੱਥੋਂ ਦੇ ਰਹਿਣ ਵਾਲ਼ਾ ਇਹ ਪਰਿਵਾਰ

  • @bhagwandas62
    @bhagwandas62 Місяць тому

    ਸਿਖਿਆ ਭਰਪੂਰ।

  • @Love_Panjaab
    @Love_Panjaab Місяць тому +3

    BAHUT VADHIA..................

  • @babligill4036
    @babligill4036 Місяць тому +5

    Pind khara family da