ਨਨਕਾਣਾ ਸਾਹਿਬ ਵਿੱਚ ਕਿਵੇਂ ਹਨ ਪ੍ਰਬੰਧ Nankana Sahib | Punjabi Travel Couple | Ripan Khushi Pakistan

Поділитися
Вставка
  • Опубліковано 26 січ 2025

КОМЕНТАРІ • 583

  • @ripandeepsinghchahal1016
    @ripandeepsinghchahal1016 2 роки тому +160

    ਮੈਂ ਕਹਿਨਾ ਜੀ ਤੁਸੀਂ ਤਾਂ ਦਿਨੋ-ਦਿਨ ਕਮਾਲ ਕਰੀ ਜਾਂਦੇ ਓ
    ਇਹ ਨਾ ਹੋਏ ਕਿਤੇ ਲੋਕ ਰਿਪਨ ਨੂੰ ਭੁੱਲ ਈ ਜਾਣ
    ਕਹਿਣਗੇ ਖੁਸ਼ੀ ਹੀ ਵਲੌਗ ਬਣਾਵੇ
    ਫਿਰ ਜੂੰਡਮ ਜੁੰਡੀ ਆਪਾਂ ਹੋਵਾਂਗੇ
    Anyhow great work 😀

  • @jarnailsandhusingh4003
    @jarnailsandhusingh4003 2 роки тому +3

    ਮੈ ਵੀਰ ਜਰਮਨ ਤੋ ਤੁਹਾਡੇ ਵਲੌਗ ਬਹੁਤ ਵਧੀਆ ਲੱਗਦੇ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀ ਕਰਵਾਏ

  • @sonu_warval
    @sonu_warval 2 роки тому +20

    ਬਹੁਤ ਹੀ ਵਧੀਆ ਵਲੋਗ ਬਣਾ ਰਹੇ ਹੋ ਖੁਸ਼ੀ ਭੈਣ ਜੀ....ਮੇਰੇ ਕੋਲ ਤਾਂ ਤੁਹਾਡਾ ਧੰਨਵਾਦ ਕਰਨ ਲਈ ਕੋਈ ਸ਼ਬਦ ਹੀ ਨਹੀ ਹਨ...ਜੋ ਤੁਸੀਂ ਸਾਨੂੰ ਘਰ ਬੈਠੇ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਸਿਧੇ ਦਰਸ਼ਨ ਕਰਵਾ ਰਹੇ ਹੋ... ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ🙏🙏🙏🙏🙏🙏🙏🙏🙏

  • @Manindersidhu7
    @Manindersidhu7 2 роки тому +7

    ਰਿਪਨ ਵੀਰੇ,,,,,ਖੁਸੀ ਤਾਂ ਤੁਹਾਡੇ ਨਾਲੋਂ ਜ਼ਿਆਦਾ ਵਧੀਆ ਵਲੌਗ ਬਣਾ ਲੈਂਦੇ ਆ,,,,,,,ਦਿਲ ਖੁਸ਼ ਕਰਤਾ ਭੈਣੇ,,, ਦਰਸ਼ਨ ਕਰਾ ਕੇ,, ਵਹਿਗੁਰੂ ਮੇਹਰ ਕਰੇ

    • @ripandeepsinghchahal1016
      @ripandeepsinghchahal1016 2 роки тому +2

      ਭਰਾਵਾ ਮੈਨੂੰ ਤੇ ਆਪ ਫ਼ਿਕਰ ਪਈ ਆ
      ਮਾਈਕ ਕੈਮਰੇ...ਦੀ ਕੁਰਸੀ ਮੇਰੇ ਹੱਥੋਂ ਗਈ ਲੱਗਦਾ
      ਹੁਣ ਅਗਲੇ ਟੂਰਾਂ ਤੇ ਖੁਸ਼ੀ ਨੇ ਹੀ ਕਰਨੀ ਆ ਵਲੌਗਿੰਗ
      ਖੁਸ਼ੀ ਐਨੀ ਟੈਲੰਟਡ ਆ ਮੈਂ ਤਾਂ ਆਪ ਨੀ ਸੋਚਿਆ ਸੀ

  • @gurdeep9538
    @gurdeep9538 2 роки тому +3

    ਖੁਸ਼ੀ ਬੇਟੇ, ਬਹੁਤ ਵਧੀਆ ਬਾ ਕਮਾਲ, ਬਹੁਤ ਮਿਆਰੀ, ਬੇਟੇ ਮੈਂ ਇਹ ਲਫਜ਼ ਇਸ ਲਈ ਵਰਤ ਰਿਹਾਂ ਕਿ ਤੁਸੀਂ ਸੱਚਮੁੱਚ ਵਧੀਆ ਕਰ ਰਹੇ ਹੋ। ਰਿਪਨ ਮੈਨੂੰ ਇੱਕ ਖ਼ਤਰਾ ਵੀ ਮਹਿਸੂਸ ਹੋ ਰਿਹਾ ਹੈ। ਕਿ ਖੁਸ਼ੀ ਵਾਪਸ ਆਕੇ ਕਿਤੇ ਤੇਰੇ ਹਥਿਆਰ ( ਮਾਇਕ,ਤੇ ਕੈਮਰਾ ਵਗੈਰਾ) ਹੀ ਨਾ ਖੋਹ ਲਵੋ। ਸਦਾ ਚੜ੍ਹਦੀ ਕਲਾ ਵਿੱਚ ਰਹੋ।

  • @harjitgil66
    @harjitgil66 2 роки тому +9

    ਸੱਤ ਸ਼੍ਰੀ ਆਕਾਲ ਜੀ ਖੁਸ਼ੀ ਭੈਣ ਜੀ ਬਹੁਤ ਬਹੁਤ ਹੀ ਵਧੀਆ ਹੈ ਜੀ ਆਪ ਜੀ ਦੇ ਬਲੋਕ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @lakhjeetsingh1028
    @lakhjeetsingh1028 2 роки тому +17

    ਧੰਨ ਬਾਬਾ ਨਾਨਕ, ਸਭ ਦੀਆਂ ਅਰਦਾਸਾਂ ਪੂਰੀਆਂ ਕਰਨਾ।

  • @Motivational_life429
    @Motivational_life429 2 роки тому +36

    ਸਤਿ ਸ੍ਰੀ ਅਕਾਲ ਪਿਆਰੀ ਖੁਸ਼ੀ, ਬਹੁਤ ਸੋਹਣਾ ਫਿਲਮਾਇਆ ਤੁਸੀਂ, ਬਹੁਤ ਹੀ ਪਿਆਰੀ ਅਵਾਜ, ਸਹਿਜ ਤੇ ਲਿਆਕਤ ਨਾਲ ਬੋਲਿਆ 🙏❤ ਹਰੇਕ ਚੀਜ ਡਿਟੇਲ ਵਿੱਚ ਦੱਸੀ, ਤੁਸੀਂ ਬਹੁਤ ਵਧੀਆ ਸਪੀਕਰ ਹੋ ਸਕਦੇ , ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਹੋਰ ਤਰੱਕੀਆਂ ਦੇਣ, ਦੇਖ ਕੇ ਰੂਹ ਨੂੰ ਬਹੁਤ ਸਕੂਨ ਆਇਆ 🙏❤ ਮੇਰੇ ਬਾਬੇ ਨਾਨਕ ਦੀ ਧਰਤੀ ਨੂੰ ਕੋਟਿ ਕੋਟਿ ਪ੍ਰਣਾਮ, ਸੰਗਤ ਦੀ ਚਰਨ ਧੂੜ ਨੂੰ ਲੱਖ ਸਿਜਦੇ 🙏❤🥰

  • @inderjeetkaur8582
    @inderjeetkaur8582 2 роки тому +6

    ਬਹੁਤ ਬਹੁਤ ਧੰਨਵਾਦ ਖ਼ੁਸ਼ੀ ਭੈਣੇ 🙏🏻🙏🏻🙏🏻 ਨਨਕਾਣਾ ਸਾਹਿਬ ਦੇ ਸਾਨੂੰ ਘਰੇ ਬੈਠਿਆਂ ਦਰਸ਼ਨ ਕਰਵਾ ਦਿੱਤੇ 🙏🏻🙏🏻🙏🏻

  • @Sk-hw1rt
    @Sk-hw1rt 2 роки тому +4

    ਬਹੁਤ ਮੁਬਾਰਕਾਂ ਖੁਸ਼ੀ ਭੈਣ ਜੀ। ਵਾਹਿਗੁਰੂ ਜੀ ਤੁਹਾਡੀਆਂ ਸਾਰੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨ।

  • @sukhdeepsinghjalalusman972
    @sukhdeepsinghjalalusman972 2 роки тому +26

    ਬਾਪੂ ਨਾਨਕ ਜੀ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਰਿਪਨ ਤੇ ਖੁਸ਼ੀ ਤੇ 🙏🙏🙏🙏🙏

    • @SatnamSingh-nz5uq
      @SatnamSingh-nz5uq 2 роки тому +1

      Waheguru,, Ji, 🙏🏻🙏🏻🙏🏻

    • @balkaransingh9424
      @balkaransingh9424 2 роки тому

      ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @SinghGill7878
    @SinghGill7878 2 роки тому +6

    ਬਾਬਾ ਨਾਨਕ ਦੇਵ ਜੀ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ
    ਬਹੁਤ ਸੋਹਣਾ ਵਲੌਗ ਬਣਾਇਆ ਖੁਸ਼ੀ ਭੈਣ ਜੀ ਤੁਸੀਂ

  • @sarbjeetsinghvlogs72
    @sarbjeetsinghvlogs72 2 роки тому +4

    ਵਾਹਿਗੁਰੂ ਚੜ੍ਹਦੀ ਕਲਾ ਬਕ੍ਸ਼ਨ ਜੀ 𝕀 ਬਹੁਤ ਹੀ ਵਧੀਆ ਉਪਰਾਲਾ ਹੈ ਆਪ ਜੀ ਦਾ ਜੋ ਘਰ ਬੈਠਿਆਂ ਨੂੰ ਗੁਰੁਮਹਾਰਾਜ ਜੀ ਦੇ ਦਰਸ਼ਨ ਕਰਵਾ ਰਹੇ ਹੋ 𝕀 ਵਾਹਿਗੁਰੂ ਸਬਨੁ ਤੰਦਰੁਸਤੀ ਬਕ੍ਸ਼ਨ 𝕀

  • @jassasandhujassasandhu1050
    @jassasandhujassasandhu1050 2 роки тому

    ਖੁਸ਼ੀ ਜੀ ਬਹੁਤ ਵਧੀਆ ਤੁਸੀਂ ਦਰਸ਼ਨ ਕਰਵਾਏ ਸਾਨੂੰ ਸ੍ਰੀ ਨਨਕਾਣਾ ਸਾਹਿਬ ਦੇ ਰੱਬ ਹਮੇਸ਼ਾ ਤੁਹਾਨੂੰ ਤਰਾਕੀ ਬਖਸ਼ੇ ਜੀ Jassa Sandhu Jagraon tu

  • @harpreetferozepur5114
    @harpreetferozepur5114 2 роки тому

    ਘਰ ਬੈਠੇ ਸਾਡੇ ਸਭ ਤੋਂ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਬਹੁਤ ਧੰਨਵਾਦ ਖੁਸ਼ੀ

  • @fordwalajatt7094
    @fordwalajatt7094 2 роки тому +6

    ਦੀਦੀ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾ ਜੀ ਤੁਸੀਂ ਸਾਨੂੰ ਵੀ ਦਰਸ਼ਨ ਕਰ ਦਿੱਤੇ ਜੀ ਵਾਹਿਗੁਰੂ ਵਾਹਿਗੁਰੂ ਜੀ

  • @mandeepchahal3181
    @mandeepchahal3181 2 роки тому

    ਖੁਸ਼ੀ ਪੱਤਰ ਬਹੁਤ ਧੰਨਵਾਦ ਤੁਸੀਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਏ

  • @rinkugill6513
    @rinkugill6513 Рік тому

    ਬਹੁਤ ਧੰਨਵਾਦ ਜੀ ਤੁਹਾਡਾ ਜੋ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਗੁਰਦਵਾਰਾ ਸਹਿਬ ਨਨਕਾਣਾ ਸਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਸਾਇਦ ਅਸੀਂ ਨਾ ਦੇਖ ਪਾਉਦੇ

  • @AmarjeetSingh-dm4mj
    @AmarjeetSingh-dm4mj 2 роки тому +2

    ਸਤਿ ਸ੍ਰੀ ਆਕਾਲ ਭੈਣਜੀ ਖੁਸ਼ੀ ਬਹੁਤ ਵਧੀਆ
    ਦਰਸ਼ਨ ਵੀ ਕਰਵਾ ਰਹੇ ਤੇ ਤੁਸੀਂ ਆਪਣੇ ਫ਼ਰਜ਼ਾਂ ਦੀ ਦੀ ਜ਼ਿੰਮੇਵਾਰੀ ਨਿਭਾ ਰਹੇ ਹੋ

  • @jasmersinghjassbrar3673
    @jasmersinghjassbrar3673 2 роки тому +2

    ਖੁਸ਼ੀ ਬਹੁਤ ਚੰਗਾ ਮਹਿਸੂਸ ਹੁੰਦਾ ਬਾਈ ਤੇਰਾ ਭੋਲੇ ਪਨ ਜਿਹੇ ਅੰਦਾਜ਼ ਚ, ਬੋਲਣਾ ਤੇ ਮਾਣ ਵੀ ਹੁੰਦਾ. ਬਾਕੀ ਜੋ ਮਿਲਦਾ ਉਹ ਫਿਪਨ ਬਾਰੇ ਜਦੋਂ ਪੁੱਛਦਾ ਹੈ ਤਾਂ ਉਸਦੀ ਅਲੱਗ ਘਾਟ ਮਹਿਸੂਸ ਹੁੰਦੀ ਐ. ਅਸ਼ਕੇ ਤੇਰੇ ਰਿਪਨ. ਤੁਸੀ ਵਧੀਆ ਸੇਵਾ ਕਰਦੇ ਰਹੋ ਖੁਸ਼ੀ ਬਾਈ!ਮੇਹਰਬਾਨੀ.

  • @jagmohansingh9408
    @jagmohansingh9408 2 роки тому

    Thank you sister aapane hamen sangat ke darshan karvaye god bless u Punjabi travel couple Vipin veer ji ka mis Kiya

  • @gurwinderkaur9760
    @gurwinderkaur9760 2 роки тому +3

    ਬਹੁਤ ਵਧੀਆ ਜੀ ਖੁਸ਼ੀ ਭੈਣ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਜੀਉਂਦੇ ਰਹੋ ਪ੍ਰਮਾਤਮਾ ਤੰਦਰੁਸਤੀ ਬਖਸ਼ੇ 🙏🙏🙏🙏🙏

  • @Jagdeepsingh-op
    @Jagdeepsingh-op 2 роки тому +3

    ਪੰਜਾ ਸਾਹਿਬ ਦੇ ਜਰੂਰ ਦਰਸ਼ਨ ਕਰਵਾ ਇਓ ਜੀ ਬਹੁਤ ਚੀਰ ਤੋਂ ਮਨ ਵਿੱਚ ਹੈ ਕਿ ਮੈਂ ਵੀ ਇੱਥੇੋ ਆ ਕਿ ਦਰਸਨ ਕਰਾਂ ਇੱਕ ਦਿਨ ਗੁਰੂ ਨਾਨਕ ਸਾਹਿਬ ਦੀ ਕ੍ਰਿਪਾ ਜਰੂਰ ਹੋਵੇਗੀ

  • @jassi.tv6860
    @jassi.tv6860 2 роки тому +3

    ਖੂਸ਼ੀ ਭੈਣ ਜੀ ਤੁਸੀਂ ਕਮਾਲ ਕਰਤੀ ਬਹੁਤ ਵਧੀਆ ਵਲੋਗ ਤਿਆਰ ਕੀਤਾ ਵੇਖਕੇ ਅਨੰਦ ਆ ਗਿਆ ਤੁਹਾਡੇ ਵਿੱਚ ਟਾਇਲੰਟ ਬਹੁਤ ਹੈ ਪਤਾ ਨਹੀਂ ਤੁਸੀਂ ਕਿਉਂ ਉਜਾਗਰ ਨਹੀਂ ਕਰ ਪਾਏ ਏਦਾਂ ਹੀ ਕੰਮ ਕਰਦੇ ਰਹੋ ਬਹੁਤ ਚੰਗਾ ਲੱਗਾ God blessing ( ਗੁਰੂ ਦੇ ਦਰਸ਼ਨਾਂ ਨੂੰ ਆਈਆਂ ਸੰਗਤਾਂ ਦੇ ਚਰਨਾਂ ਵਿੱਚ ਸਿਰ ਨਵੋੰਦਾ ਹਾਂ)

  • @jassrandhawa9504
    @jassrandhawa9504 2 роки тому +2

    ਹੱਥਾਂ ਦੀ ਬੁਣਾਈ ਕਢਾਈ ਆਲਾ ਕੰਮ ਤਾਂ ਆਪਣੇ ਖ਼ਤਮ ਹੀ ਹੋ ਗਿਆ ਮਸ਼ੀਨੀ ਯੁੱਗ ਵੱਧ ਗਿਆ ਪਰ ਆ ਲਹਿੰਦੇ ਪੰਜਾਬ ਵੱਲ ਹਲੇ ਵੀ ਇਸ ਕਲਚਰ ਸੰਭਾਲੀ ਬੈਠੇ ਨੇ ਬਾਕੀ ਬਹੁਤ ਵਧੀਆ ਬਲੌਗ ਭੈਣੇ👌👌👑💯

  • @geetsehjal703
    @geetsehjal703 2 роки тому

    ਬੁਹਤ ਸੋਹਣਾ ਖੁਸੀ਼ ਜੀ ਇਦਾ ਹੀ ਜਾਰੀ ਰੱਖੋ

  • @gagandeepbenipal2826
    @gagandeepbenipal2826 2 роки тому

    ਗੁਰੂ ਨਾਨਕ ਪਾਤਿਸ਼ਾਹ ਜੀ ਤੁਹਾਨੂੰ ਚੜਦੀ ਕਲਾ ਰੱਖੇ

  • @rachhpalsinghbajwaawan6166
    @rachhpalsinghbajwaawan6166 2 роки тому

    ਖੁਸ਼ੀ ਧੰਨਵਾਦ ਤੇਰਾ ਜਿਉਂਦੀ ਵੱਸਦੀ ਰਹਿ

  • @IqbalKhan-it7wl
    @IqbalKhan-it7wl 2 роки тому

    Love from Lahore
    Peen Khushi ji Da BABA Guru Nanak dev ji di Soni tea pviter Dharti tea nigha swagat hea ji........
    Sat Besmillah ji Ayan nu.

  • @AmritpalSingh-cg3xr
    @AmritpalSingh-cg3xr 2 роки тому +2

    ਧੰਨਵਾਦ ਜੀ ਤੁਸੀਂ ਗੁਰਦਵਾਰਾ ਸਾਹਿਬ ਜੀ ਦੇ ਦਰਸ਼ਨ ਕਰਾ ਰਹੇ ਹੋ ਜੀ

  • @ramandeepwander9454
    @ramandeepwander9454 2 роки тому

    ਵਾਹਿਗੁਰੂ ਤਰੱਕੀਆਂ ਬਖਸ਼ੇ ਖੁਸ਼ੀ ਭੈਣ

  • @gurpreetkaur-ly7ds
    @gurpreetkaur-ly7ds 2 роки тому +9

    I am living in Canada ryt now i saw your vlog and literally i am crying very hard may be we call this nankana sahib di taang tadf jhdi vlog nu dekh k hir taja ho gyi mera dil kr reha sachi udd k hune babe nanak de darbar chl jawa ❤️ thanks khushi nd ripan for showing us such a precious thing ❤️

  • @ratanjit9675
    @ratanjit9675 2 роки тому

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ
    ਮਿਹਰਬਾਨੀ ਖੁਸ਼ੀ ਜੀ ਨਨਕਾਣਾ ਸਾਹਿਬ ਦੇ
    ਦਰਸ਼ਨ ਕਰਵਾਏ ਇਸ ਤਰਾਂ ਲਗ ਰਿਹਾ ਸੀ ਜਿਵੇਂ
    ਅਸੀਂ ਖੁਦ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ

  • @dhillonjatt7650
    @dhillonjatt7650 2 роки тому

    ਬਹੁਤ ਭਾਗਾਂ ਵਾਲੇ ਹੋ ਜੋ ਗੁਰੂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਆਪ ਨੂੰ

  • @majorsingh2206
    @majorsingh2206 2 роки тому +2

    ਵਾਹਿਗੁਰੂ ਜੀ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆ ਬਕਸ਼ਿਨ।

  • @ranjeetsinghsingh9248
    @ranjeetsinghsingh9248 2 роки тому +1

    ਖੁਸ਼ੀ,ਬਹੁਤ ਵਧੀਆਂ ਵਲੋਗ ਬਣਾ ਰਹੇ ਹੋ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @manjeetmahal1673
    @manjeetmahal1673 2 роки тому

    Bahut jada vadiya lga Khushi dekh ke rabb hor tarakki bakhse

  • @malhikiran9493
    @malhikiran9493 2 роки тому

    Bhut vadiea khushi.. Baba ji bless you

  • @ranaabduljabbar6058
    @ranaabduljabbar6058 2 роки тому +5

    Excellent, tusi Rippan di duty buhat vadia nabha Rahe o. Welcome to Pakistan

  • @jasbeerkaur5006
    @jasbeerkaur5006 2 роки тому +1

    ਖੁਸੀ ਬਹੁਤ ਵਧੀਆ ਵਿਡੀਉ ਆ ਵਹਿਗੁਰੂ ਤੁਹਾਨੂੰ ਤੰਦਰੁਸਤ ਰੱਖਣ

  • @gurmailsingh5936
    @gurmailsingh5936 2 роки тому

    Verry Verry good ਖੁਸ਼ੀ ਬੇਟਾ ਬਹੁਤ ਵਧੀਆ ਲਗਿਆ ਤੁਹਾਡਾ ਬਲੌਗ

  • @amritpalkaur1822
    @amritpalkaur1822 2 роки тому

    ਖੁਸ਼ੀ ਪੁੱਤ ਬਹੁਤ ਵਧੀਆ ਉਪਰਾਲਾ ਕੀਤਾ ਧੀਏ ਜਿਉਂਦੇ ਵਸਦੇ ਰਹੋ ਪੁੱਤ ਜੇਕਰ ਰਿੰਪਨ ਦਾ ਵੀਜ਼ਾ ਵੀ ਆ ਜਾਂਦਾ ਤਾਂ ਹੋਰ ਵੀ ਸੋਹਣਾਂ ਲੱਗ ਦਾ ਚੱਲੋ ਪੁੱਤ ਨਾਨਕ ਦੇਵ ਜੀ ਦੀ ਮਰਜ਼ੀ ਜਦੋਂ ਬੁਲਾਉਣਾ ਉਦੋਂ ਹੀ ਆਉਣਾ ਹੁਣ ਵਿਸਾਖੀ ਤੇ ਆਈਓਂ 💐💐❤️❤️🙏🙏

  • @Pandheraman1
    @Pandheraman1 2 роки тому

    ਬਹੁਤ ਬਹੁਤ ਧੰਨਵਾਦ ਜੀ ਤੁਸੀ ਦਰਸ਼ਨ ਕਰਵਾਏ 🙏

  • @JagseerSingh-qg6sj
    @JagseerSingh-qg6sj 2 роки тому +6

    This is very beautiful scenes in Pakistan thank u a lot Khushi di for providing us this video because we are able to watch gurdwara nankana sahib because of u

  • @pardeepkaur255
    @pardeepkaur255 2 роки тому +4

    ਵਾਹਿਗੁਰੂ ਜੀ ਮੇਹਰ ਕਰਨ🙏🏻
    ਖ਼ੁਸ਼ੀ ਭੈਣ ਬਹੁਤ ਸੋਹਣਾ vlog ਬਣਾਇਆ।

  • @kashmirkaur6827
    @kashmirkaur6827 2 роки тому

    Bahut mitha bolde khushi putter Ripan di ghat lag rahi hai 🙏🏻🙏🏻

  • @cubeworld8095
    @cubeworld8095 2 роки тому

    Khushi bht vdiaa darshan krva rhe ho sanu guru ghr de ..sara kuch bht vdia dikhaya.. sanu eh c k ripan veera nhi ja reha tain sahid koi kmi hovegi vlog ch pr nhi tusi feel ni hon dita bilkul b ...parmatma bht trakiaa deve tihanu hmesha hsde vsde rho 🤲

  • @sekhonjas3973
    @sekhonjas3973 2 роки тому +5

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਭੈਣ ਤੇਰੇ ਅਤੇ ਤੇਰੇ ਪਰਿਵਾਰ ਤੇ

  • @ManinderSingh-rn7kd
    @ManinderSingh-rn7kd 2 роки тому +4

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 🌹🙏🌹🙏🌹🙏🌹🙏🌹 ਮੇਹਰ ਕਰੀ ਦਾਤਿਆ 🙏 ਵਾਹਿਗੁਰੂ ਜੀ

  • @anoosharma3595
    @anoosharma3595 2 роки тому +3

    We R proud of U God Bless U Waheguru Ji Mehar Karan. From USA 🇺🇸

  • @bipusidhu4432
    @bipusidhu4432 2 роки тому +1

    Very nice Vlog beta ji waheguru ji mehr bnae Rkhn putt

  • @karandeepsingh1721
    @karandeepsingh1721 2 роки тому

    ਬਹੁਤ ਵਧੀਆ ਵਲੋਗ ਖੁਸ਼ੀ ਭੈਣ ।👌👌👌👌👌💐🌹💐🌹♥️♥️🙏🙏

  • @sukhreenkaurkaur3017
    @sukhreenkaurkaur3017 2 роки тому

    Thank u khush Didi eda hi sanu drsan kronde reheyo

  • @navdeepsingh6767
    @navdeepsingh6767 2 роки тому

    Thankyou mam darshan krvaan lyi 😇 waheguru khush rkhn sb nu🙏🏻😊

  • @geetabhalla5768
    @geetabhalla5768 2 роки тому +1

    ਬਹੁਤ ਹੀ ਵਧੀਆ ਬਲੋਗ, ਇਕ ਮੈਂ ਸਾਰੇ ਪੰਜਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੀ ਹਾਂ,please ਬੁਰਾ ਨਾ ਮੰਨਣਾ 🙏🙏, ਆਪਾਂ ਪੰਜਾਬੀ ਆਲ਼ੇ ਦੁਆਲ਼ੇ ਗੰਦ ਬਹੂਤ ਪਾ ਦਿੰਦੇ ਹਾਂ, ਭਾਰਤ ਵਿੱਚ ਵੀ ਆਪਾਂ ਜਦੋਂ ਵੀ ਕਿਤੇ ਧਾਰਮਿਕ ਅਸਥਾਨ ਤੇ ਜਾਂਦੇ ਹਾਂ ਚਾਹੇ ਕਿਤੇ ਮੰਦਿਰ ਯਾ ਗੁਰਦਵਾਰੇ ਆਪਾਂ ਆਲ਼ੇ ਦੁਆਲੇ ਸਫਾਈ ਜਰੂਰ ਰਖਇਏ 🙏🙏🙏

  • @abidjatoi5481
    @abidjatoi5481 2 роки тому

    Khushi bahen ji aian noo boht vadia vlog Rub sacha tohano slamt rakhy

  • @jassasandhujassasandhu1050
    @jassasandhujassasandhu1050 2 роки тому

    Buhat vadia a ji Kushi madam ji ਰੱਬ ਤੁਹਾਡੀ ਉਮਰ ਲੰਮੀ ਕਰੇ ਜੀ
    Jassa Sandhu Jagraon tu

  • @sarajbhullar9146
    @sarajbhullar9146 2 роки тому

    Dhan dhan sri guru Nanak Dev ji sab di Mano Kamna puri karna

  • @kaurkaur2505
    @kaurkaur2505 2 роки тому +4

    Waheguru Ji Sabna te mehar karo 🙏 kushi di tusi bahut lucky oh guru ghar eni var ja chuke ho🙏 waheguru thanu kush rakhe 🙏

  • @RajinderSingh-
    @RajinderSingh- 2 роки тому

    top arrange ment best Administration Pakistan gurudaware committee and Pakistan Punjab govt with Muslim bro and sister thx so much zeunde rahi ji

  • @udhambaba6289
    @udhambaba6289 2 роки тому +1

    Very nice vlog khushi sister

  • @gorinarayan
    @gorinarayan 2 роки тому

    Khushi tusi ta kamal hi kri jande paye je

  • @jarnailsingh6276
    @jarnailsingh6276 2 роки тому

    ਧੰਨਸ੍ਰੀਗੁਰੂਨਾਨਕਦੇਵਜੀਦੇਜਨਮ‌ਅਸਥਾਨਸ੍ਰੀਨਨਕਾਣਾਸਾਹਿਬਜੀਦੇਦਰਸਨਹੋਏਆਪਣੇਆਪਨੂੰਬਡਭਾਗੀਸਮਝਦਾਹਾਂ
    ਧੰਨਸੁਵੇਲਾਜਿਤਦਰਸਨਕਰਨਾਹ‌ਉਬਲਿਹਾਰੀਸਤਿਗੁਰਚਰਨਾ
    ਜਰਨੈਲਕੁੱਤੀਵਾਲਬਠਿੰਡਾ

  • @pankajluthrapankajluthra8657
    @pankajluthrapankajluthra8657 2 роки тому +2

    Baba Nanak tuhanu chahdi kala wich rakhe ,Rab tuhanu jalde 2 to 3 kre ,love you bachhe ,asi v sardar famiy Han ,🙏🌹🌹🌹

  • @amritbatthbarthsaab9596
    @amritbatthbarthsaab9596 2 роки тому

    Boht vdia vlog bnaya didi ...thnku 🙏🌺Sanu darshan kron Kyi...hor v kronde rahe...🙏🌺 waheguru thodi Yatra Safal kre🌹🙏🌺🌺🌺🥰🥰

  • @manvirchahal2273
    @manvirchahal2273 2 роки тому

    Ik gal aa....ethe lok gurudwara sahib ch nange seer ture firde aa but apne tan ene ch repaire hon da khatra ho janda aa......very nice vlog ji❤

  • @tajindartajindar4025
    @tajindartajindar4025 2 роки тому

    ਬਹੁਤ ਸੋਣਾ ਜੀ ਬਲੋਕ

  • @sushilgarggarg1478
    @sushilgarggarg1478 2 роки тому +7

    Dhan-Dhan guru Nanak dev ji.....!

  • @charanjitsingh4388
    @charanjitsingh4388 2 роки тому

    ਵਾਹਿਗੁਰੂ ਜੀ ਮੇਹਰ ਕਰੋ ਜੀ। ਧੰਨ ਧੰਨ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਜੀ।

  • @satnamsinghpurba9584
    @satnamsinghpurba9584 2 роки тому +1

    Bhut vadia video 📹 god bless you khusi

  • @nav2322
    @nav2322 2 роки тому

    ♥️🖤♥️ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਦੀਆਂ ਮਨੋਾਮਨਾਵਾਂ ਪੂਰੀਆ ਕਰਨੀਆ ♥️🖤♥️

  • @ravinderrehsi4858
    @ravinderrehsi4858 2 роки тому

    ਬਹੁਤ ਵਧੀਆ ਵੀਡੀਓ

  • @ManjitKaur-db2xz
    @ManjitKaur-db2xz 2 роки тому

    Wehegrur mehar kri Sara ta dilo sukria khushi de tusi bhout Vida vlog bana ji

  • @sharanjitkaur8127
    @sharanjitkaur8127 2 роки тому

    good job khushi,keep itup

  • @veerpalmohal2880
    @veerpalmohal2880 2 роки тому

    Feeling nice to see manpreet on punjabi travel couple best of luck khushi di

  • @muhammadzaheer5601
    @muhammadzaheer5601 2 роки тому

    Sikh veeran noo slam te sat Sri akal

  • @kahlonreet6361
    @kahlonreet6361 2 роки тому

    God bless u khusi 🥰🥰🥰🥰🙏waheguru g agge nat mastk 🙏🙏🙏🙏

  • @avneetkaur4382
    @avneetkaur4382 2 роки тому +7

    Thnx for this vlog!
    Waheguru mehar krn🙏 khushi te ripan dona de vlog bahut vadia hunde ne ✨️👍

  • @majorsinghaulakh1343
    @majorsinghaulakh1343 2 роки тому

    Very nice khussi ji very lovely vlog.of khussi ji.

  • @kuldeepsinghlahoria5268
    @kuldeepsinghlahoria5268 2 роки тому

    ਬੂਹਾਤ੍ ਵਧੀਆ ਖੁਸੀ

  • @m.d.1769
    @m.d.1769 2 роки тому

    waheguru chardikla bakshees krn, bhenji

  • @rajveermander3217
    @rajveermander3217 2 роки тому +2

    Dhan Dhan Shri Baba Nanak Dev Ji Dhan Dhan Shri Guru Granth Sahib Ji Maharaj Ji Mahadev Ji Mata Ji Waheguru Ji Sabna Te Hamesha Meher Karna Ji

  • @GurpreetKaur-kp4oc
    @GurpreetKaur-kp4oc 2 роки тому +1

    Good work dear khusi👏👏👏👏👏👍keep going.May BabaNanak bless u always.🙏

  • @baldishkaur9953
    @baldishkaur9953 2 роки тому

    Bohat vadhia parbhand keete hoye ne 👍🏻👍🏻👍🏻👍🏻👍🏻🥰🥰

  • @Naviathwalofficail
    @Naviathwalofficail 2 роки тому +3

    ਦੀਦੀ ਵਹਿਗੁਰੂ ਮੇਹਰ ਕਰੇ ਤੁਸਾ ਤੇ God bless you ♥️♥️

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਜੀ।ਚੜ੍ਹਦੀ ਕਲਾ ਰਹੇ।

  • @ranjeetsingh9036
    @ranjeetsingh9036 2 роки тому

    Bahut hi badiya howya ji Khushi aap ji de Karke Pakistan Vich de Guru dhama de darshan ho gaye ghar baithe 🙏🙏 mai ta Vedeo dekh dekh 😭😭 Roi jana ha ki sadi kisamat Vich kido Darshan Didare hon Gur dhama de Nankana Sahib panja Sahib hor jine vi Gur dhama nu KHALSA panth toh Vishdeya gaia 🙏 Waheguru ji sade te mehar karan Sanu vi darsan ho Jan ji 🙏🙏 From Ranjeet Singh powayan sahjhanpur up 🙏🙏

  • @viveksingh314
    @viveksingh314 2 роки тому

    ਧੰਨ ਧੰਨ ਸਾਹਿਬ ਸੀ੍ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਸਭ ਤੇ ਕਿਰਪਾ ਕਰਨੀ🙏🙏🙏🙏🙏

  • @MandeepKaur-cu2ed
    @MandeepKaur-cu2ed 2 роки тому

    Beautiful and nice vlogger and 🙏🍅🍅🍅🍇🍇🎂🎂🎂

  • @mandeepbajaj7864
    @mandeepbajaj7864 2 роки тому

    Bhut vadyea G. Darshana lye tuhada bhut bhut thanwad..

  • @ਸਿੱਧੂਆਂਦਾਮੁੰਡਾ-ਦ5ਲ

    ਸਤਿਨਾਮ ਵਾਹਿਗੁਰੂ ਜੀ 🙏🏼🙏🏼🙏🏼🙏🏼

  • @pankajluthrapankajluthra8657
    @pankajluthrapankajluthra8657 2 роки тому

    Khushi Baba ji agge aardas kro ,Nankana Saab jana. Bht sokha ho jaye ,

  • @sarbjitramgharia7287
    @sarbjitramgharia7287 2 роки тому +1

    Bhut vadia vlog khushi waheguru ji charde kala wich rakhan 🙏🙏

  • @sanjeevsood2187
    @sanjeevsood2187 2 роки тому

    Buhat vadia bloging he tuhadi Khushi sister God bless you 💐

  • @sukhdevkhan4430
    @sukhdevkhan4430 2 роки тому

    Thank you and God bless you

  • @ranjitkaur8099
    @ranjitkaur8099 2 роки тому

    Bot vdiya vlog bnaya khushi tuc waheguru chardi kla ch rakhe tuhanu

  • @JaswinderKaur-iu2vc
    @JaswinderKaur-iu2vc 2 роки тому

    Bahut vedia explain kita God bless u

  • @ਜੂਨ84ਰਿਸਦੇਜਖਮ

    ਬਹੁਤ ਵਧੀਆ ਖੁਸੀ ਵੰਡੀ ਜਾਦੇ ਹੋ ਖੁਸ਼ੀ ਜੀ

  • @parmjitkaurwaheguruji5292
    @parmjitkaurwaheguruji5292 2 роки тому +1

    ਸਤਿ ਸ੍ਰੀ ਅਕਾਲ ਖੁਸ਼ੀ ਭੈਣ🥰 ਬਹੁਤ ਵਧੀਆ ਭੈਣ ਵਾਹਿਗੁਰੂ ਮੇਹਰ ਕਰੇ 🙏

    • @sukhmankaur6364
      @sukhmankaur6364 2 роки тому

      ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਭੈਣ ਪ੍ਰਮਾਤਮਾ ਤੈਨੂੰ ਹਰ ਤਰ੍ਹਾਂ ਦੀ ਖੁਸ਼ੀ ਦੇਵੇ ਲੰਬੀਆਂ ਉਮਰਾਂ ਬਖ਼ਸ਼ੇ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @hansaliwalapreet812
    @hansaliwalapreet812 2 роки тому +2

    Khushi dii WAHEGURU ji ka Khalsa WAHEGURU ji ki fateh ji 🙏 Guru Nanak Sahib mharaj aap te pal2 kirpa krn ji 🙏 mharaj early kirpa krn k Ripan veer ji b Sheri Nankana Sahib sijda krn ji.God bless you always dii