ਲਾਹੌਰ ਤੋਂ ਪਹੁੰਚੇ ਸ੍ਰੀ ਨਨਕਾਣਾ ਸਾਹਿਬ Sri Nankana Sahib Pakistan | Punjabi Travel Couple | Ripan Khushi

Поділитися
Вставка
  • Опубліковано 4 лют 2025

КОМЕНТАРІ • 1,3 тис.

  • @Farhan.717
    @Farhan.717 Рік тому +94

    I am proud to be pakistani punjabi muslim...
    Welcome to pakistan brother ❤❤❤❤❤🎉🎉🎉🎉🎉🎉

    • @Sar-dard
      @Sar-dard Рік тому

      dharm chenj kita hoya hega, DNA chek krbao apne

    • @ahmadjutt6440
      @ahmadjutt6440 Рік тому

      @@Sar-dardTuvi kita Tuvi dubshist hona

    • @ganjitsinghkaler3489
      @ganjitsinghkaler3489 Рік тому

      Love u bro aci ik a sada punjab waad ta gorya ne 😢

    • @jhonsnow194
      @jhonsnow194 Рік тому +2

      @@Sar-dard tussi v chenj krlwo, kadon tak gao mutr chakday rahoga

  • @amanaman-gv1zc
    @amanaman-gv1zc Рік тому +3

    Mera bhout dil krda pakistan Jan nu meee dil vich khich pendi k odr loka nl glla kra pta nhi eda lgda k kite na kite sade vich v ohi blood a beshk vkhre vkhre a 😢

  • @HarpreetSingh-ux1ex
    @HarpreetSingh-ux1ex Рік тому +72

    ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏

  • @harcharansingh3639
    @harcharansingh3639 Рік тому +1

    bohat bohat thanks dhan bhag mere jo thude rahi dhan dhan shri guru nanak dev ji deai janam asthan shri guru dawara nanankana sahib ji de darsha karan da subhag hoiea he.thanka.

  • @VishalKumar-uh6il
    @VishalKumar-uh6il Рік тому +190

    ਧੰਨ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਨੇ ਜਗ ਤਾਰਿਆ ਗੁਰ ਪੁਰਬ ਦੀ ਲੱਖ-ਲੱਖ ਵਧਾਈ

    • @karanjeet2093
      @karanjeet2093 Рік тому +6

      💖🙏🙏🙏🙏🙏

    • @nsrclub-rc7em
      @nsrclub-rc7em Рік тому +1

      Same to u bro💖👈🏻🧎🏻‍♂️🙏🏻 wahaguru..ji💖😊 mehar krn sbhna te//

    • @lovepreetkhehra8232
      @lovepreetkhehra8232 Рік тому +2

      Dhan guru nanak dev ji

    • @lalliimahli1790
      @lalliimahli1790 Рік тому +1

      Dhan dhan guru Nanak dev ji 🌹🌹🌹🙏🙏🙏🙏 waheguru ji waheguru ji waheguru ji waheguru ji waheguru ji very nice video veer ji 💐🙏🙏🇨🇿🇨🇿🇮🇳🇮🇳

    • @harmeetkaur1583
      @harmeetkaur1583 Рік тому +2

      ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏🙏🙏

  • @RanjeetSingh-vo3qp
    @RanjeetSingh-vo3qp Рік тому +1

    Dillon saab g nice parser......sare paksitani veeran nu bahut bahut payar

  • @gurjinderkooner3648
    @gurjinderkooner3648 Рік тому +7

    ਭਾਗਾਂ ਵਾਲੇ ਹੋ ਬਾਬੇ ਨਾਨਕ ਜੀ ਦੀ ਜਨਮ ਭੂਮੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਵਾਹਿਗੁਰੂ ਜੀ।

  • @simrangill6936
    @simrangill6936 Рік тому +10

    Guru Nank dev ji de parkash purb diya 🪔 app ji nu te app ji de pariwaar nu lakh lakh Mubarakan 😊 god bless you 😊

  • @parvinderkour8985
    @parvinderkour8985 Рік тому +14

    ਕਰਮਾਂ ਵਾਲੇ ਹੋ ਵੀਰ ਜੀ ਜੋ ਇਸ ਪਵਿੱਤਰ ਧਰਤੀ ਤੇ ਜਾ ਕੇ ਜੀਵਨ ਸਫਲ ਬਣਾ ਲਿਆ....
    ਸਾਰੀ ਗੁਰਸਿੱਖ ਸੰਗਤ ਨੂੰ ਇੱਸ ਕਰਮਾਂ ਵਾਲੀ ਧਰਤੀ ਦੇ ਦਰਸਨ-ਦੀਦਾਰ ਦਾ ਹੁਕਮ ਦਿਓ ਮਹਾਰਾਜ.....
    ਵਾਹਿਗੁਰੂ ਜੀ ਮੇਹਰ ਕਰੋ 🙏🙏

  • @NirmalsinghAulakh-x5w
    @NirmalsinghAulakh-x5w Рік тому +1

    Bhut bhut danwad veer g.sade varge garib bande vi dekh lende ne sub kuz sirf tuhade karke bhut bhut danwad veere

  • @jarnailbenipal5668
    @jarnailbenipal5668 Рік тому +25

    ਰਿਪਨ ਤੇ ਖੁਸੀ ਪੁੱਤ ਤੁਹਾਡਾ ਬਹੁਤ ਬਹੁਤ ਧੰਨਵਾਦ ਪੁੱਤ ਸਾਨੂੰ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਣਕਾਣੇ ਦੇ ਦਰਸਨ ਕਰਵਾਤੇ❤❤❤❤❤❤❤❤🎉🎉🎉🎉🎉🎉🎉

  • @MalwaDas
    @MalwaDas Рік тому +1

    ਬਾਈ ਜੀ ਇਹ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ
    ਇੱਕ ਤਾਂ ਤੁਸੀਂ ਪਹਿਲੀ ਪਾਤਸ਼ਾਹੀ ਨਾਨਕ ਦੇਵ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਕਰਵਾਏ, ਦੂਜ਼ਾ ਓਥੋਂ ਦੇ ਲੋਕਾਂ ਨਾਲ਼ ਮਿਲ਼ ਮੁਹਬੱਤ ਦੀਆਂ ਗੱਲਾਂ ਕੀਤੀਆਂ ਕੀਤੇ ਨਾ ਕੀਤੇ ਹਰ ਇੱਕ ਦੇ ਮਨ ਵਿੱਚ ਵੀ ਪਾਕਿਸਤਾਨ ਜਾਣ ਨੂੰ ਜੀਅ ਕਰਦਾ ਹੈ ਲਹਿੰਦੇ ਪੰਜਾਬ ਵਾਲੇ ਵੀ ਆਪਣੇ ਵਾਂਗ ਹੀ ਤਰਸਦੇ ਹੋਣਗੇ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ
    ਮਸਲੇ ਗੱਲਾਂ ਬਾਤਾਂ ਨਾਲ਼ ਹੀ ਹੱਲ ਹੁੰਦੇ ਹਨ
    ਗੋਲੀਆਂ ਚਲਾਣ ਲਈ ਤਾਂ ਬਾਰਡਰ ਬਹੁਤ ਵੱਡਾ ਹੈ

  • @PremSingh-gv6tq
    @PremSingh-gv6tq Рік тому +13

    ਰਿਪਨ ਸਿੰਘ ਤੇ ਖੁਸ਼ੀ ਜੀ ਸਾਰੀ ਸੰਗਤ ਨੂੰ ਅਸਾਡੇ ਪਰਿਵਾਰ ਵੱਲੋਂ ਗੁਰੂ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਧੰਨਵਾਦ ਤੁਹਾਡਾ ਜਿਨ੍ਹਾਂ ਕਰਕੇ ਸਿੱਖ ਸੰਗਤ ਦੇ ਨਾਨਕਾਣਾ ਸਾਹਿਬ ਜੀ ਦੇ ਦਰਸ਼ਨ ਹੋਏ

  • @HarpreetKaur-hp2fn
    @HarpreetKaur-hp2fn Рік тому +2

    Veer ji thuda first vlog dekhya main nankana sahib ji da ,te vekh ke Dil krda ki ac v nankana sahib de darshan krn ayea!

  • @jaspreet4513
    @jaspreet4513 Рік тому +91

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ❤

  • @YMoney-
    @YMoney- Рік тому +1

    Shiri guru Nanak dev ji Dey janam Doha dey Dian ap sab noo lakh lakh congratulations baba ji mehar karan

  • @manjitsingh-lb2nb
    @manjitsingh-lb2nb Рік тому +28

    🌹🍀🌹🙏 🌹🌹ਬਾਬੇ ਤਾਰੇ ਚਾਰ ਚਖਿ ਨਉਖੰਡੁ ਪ੍ਰਿਥਮੀ ਸੱਚਾ ਢੋਆ ॥
    ਗੁਰਮੁਖਿ ਕਲੁ ਵਿੱਚ ਪ੍ਰਗਟ ਹੋਆ ॥☬
    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏☬🌹🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🌹☬🌷☬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ☬🌷🌹🌹🌹🌺

  • @fatehmaan1048
    @fatehmaan1048 Рік тому +7

    Dhan Dhan satguru Nanak dav ji🙇🙏🏻

  • @Jagdeepsingh-op
    @Jagdeepsingh-op Рік тому +4

    ਨਨਾਾਣਾ ਸਾਹਿਬ ਦੇ ਦਰਸ਼ਨ ਕਰਵਾਉ ਲਈ ਧੰਨਵਾਦ ਜੀ

  • @VirenderKaur-r7x
    @VirenderKaur-r7x Рік тому +16

    ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਦੀਦੀ ਸਤਿ ਸ੍ਰੀ ਅਕਾਲ ਕੱਲ ਮੈਂ ਯਾਦ ਕਰ ਰਹੀ ਸੀ ਪਿਛਲੇ ਸਾਲ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਬਹੁਤ ਵਧੀਆ ਹੋ ਗਏ ਸੀ ਜਦੋਂ ਮੈਂ ਤੁਹਾਡੀ ਵੀਡੀਓ ਦੇਖੀ ਤੁਸੀਂ ਫਿਰ ਪਾਕਿਸਤਾਨ ਜਾ ਰਹੇ ਹੋ ਮੇਰਾ ਇਨਾ ਮਨ ਖੁਸ਼ ਹੋ ਗਿਆ ਮੈਂ ਮੈਨੂੰ ਇਦਾਂ ਲੱਗ ਰਿਹਾ ਕਿ ਮੈਂ ਵੀ ਦਰਸ਼ਨ ਕਰਨ ਚੱਲੀ ਆਂ ਤੁਹਾਡੇ ਨਾਲ

  • @jaysingh-ho7eb
    @jaysingh-ho7eb Рік тому +20

    From USA ,ਸਾਰੀਆਂ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ.

  • @shafqatmahmood2740
    @shafqatmahmood2740 Рік тому +6

    I m punjabi muslim and belong to Lahore , now a days i m living in USA , when ever i saw a Sikh Sardar , always try to say hallo hi to sardar sb , my heart always feel comfort in meeting with Sikh families , perhaps because we both belong to Punjab , there is an other one big reason is this that Sikh Sardar also feel comfort with muslims , any how kush rahay abad rahay , Well come to Nankana sahib 🌹🌹❤️❤️

  • @NavdeepKaur-iy6eo
    @NavdeepKaur-iy6eo Рік тому

    Ripen veer ji bhut bhut Dhanbad ji...tuci mainu mere Babe Nanak de janam Sahtan de Darshan kr VA rhe ho..

  • @reshamsingh7609
    @reshamsingh7609 Рік тому +2

    Gurpurb di sari sangat nu lakh lakh vadayee hovey ji... Guru saheb sab te apni mehar Karn... Guru saheb sab nu shabad te naam di bakhshish Karn ... Waheguru ji....

  • @SimranjeetKaur-l7c
    @SimranjeetKaur-l7c Рік тому +7

    ਧੰਨਵਾਦ ਵੀਰ ਜੀ ਤੇ ਭੈਣ ਜੀ, ਅੱਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ 🙏

  • @Pri-zq3vn
    @Pri-zq3vn Рік тому +61

    ਧੰਨ-ਧੰਨ ਗੁਰੂ ਨਾਨਕ ਦੇਵ ਜੀ ਸਾਡਾ ਸਾਂਝਾ ਬਾਬਾ❤ ਕਾਸ਼ ਕੋਈ ਕਰਿਸ਼ਮਾ ਹੋਜੇ ਲਹਿੰਦਾ ਤੇ ਚੜ੍ਹਦਾ ਪੰਜਾਬ ਫਿਰ ਇੱਕ ਹੋਜੇ ❤

  • @jsinghdhillon2018
    @jsinghdhillon2018 Рік тому +7

    Gurpurb diyan sab nu Bahut Bahut Mubarakan 🙏🙏🙏🙏🙏.Sat Shri Akal Sab Nu and Salam Wale Kum to all my Muslim brothers and sisters. Thanks to you all for welcoming us. May Allah bless you all. Hopefully I’ll come one day.

  • @MukBhasa
    @MukBhasa Рік тому +3

    ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ

  • @kanwarjeetsingh3495
    @kanwarjeetsingh3495 Рік тому +2

    ਕਰਮਾ ਵਾਲੇ ਹੋ ਨਨਕਾਣਾ ਸਾਹਿਬ ਦੇ ਦਰਸ਼ਨ ਹੋ ਗਏ । ਅਰਦਾਸ ਕਰਨਾ ਗੁਰੂ ਨਾਨਕ ਦੇਵ ਜੀ ਸਬ ਦੀਆਂ ਮੁਰਾਦਾਂ ਪੁਰੀਆਂ ਕਰਨ ਤੇ ਸਬ ਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਹੋਣ । ਨਾਸਿਰ ਭਰਾ ਅਤੇ ਵਿਕਾਸ ਦਾ ਧੰਨਵਾਦ ਤੁਹਾਡੀ ਚੰਗੀ ਆਓ ਭਗਤ ਕਰ ਰਹੇ ਹਨ। ਬਲੋਗ ਬਹੁਤ ਹੀ ਵਧੀਆ ਹੈ ।

  • @AliAhmed-ku3wz
    @AliAhmed-ku3wz Рік тому +3

    ♥ 😘 from Pakistan 🇵🇰 ♥ 😘 to our beloved sikh brothers and sisters ♥ 😘

  • @harbhajansingh8872
    @harbhajansingh8872 Рік тому +26

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈ ਸਭ ਨੂੰ ਵਾਹਿਗੁਰੂ ਜੀ 🙏🙏

    • @sukhwinderSingh-jo8bj
      @sukhwinderSingh-jo8bj Рік тому

      ❤❤❤❤❤❤❤❤❤❤❤❤❤❤❤❤❤❤❤❤❤❤❤❤

  • @nirmalsidhu7514
    @nirmalsidhu7514 Рік тому +1

    ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਏ ,ਬਹੁਤ ਧੰਨਵਾਦ
    ਤੁਸੀ ਸੱਚ ਹੀ ਕਿਹਾ ਹਰ ਸਿੱਖ ਨੂੰ ਦਰਸ਼ਨ ਕਰਨੇ ਚਾਹੀਦੇ ਹਨ!!

  • @punjabiandejindgi
    @punjabiandejindgi Рік тому +4

    ਵਾਹਿਗੁਰੂ ਜੀ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਤੁਹਾਨੂੰ ਜੀ

  • @tiwanasaab6788
    @tiwanasaab6788 Рік тому +1

    dhan dhan shri guru nanak dav ji maharajj ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @nirmalsinghmallhi9773
    @nirmalsinghmallhi9773 Рік тому +16

    ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਯਾਂ ਲਖ ਲਖ ਵਧਾਈਆ ਗੁਰੂ ਨਾਨਕ ਪ੍ਰਗਟਇਆ ਮਿਟੀ ਤੁੰਦ ਜਗ ਚਾਨਣ ਹੋਇਆ ਪਿਆਰ ਭਰੀ ਸੱਤ ਸ੍ਰੀ ਅਕਾਲ ਦੋਵਾ ਨੂ

  • @gurtejsinghhr0194
    @gurtejsinghhr0194 Рік тому +5

    Dhan dhan guru nanak dev ji waheguru ji ka Khalsa waheguru ji ki Fateh

  • @rajveervirk6874
    @rajveervirk6874 Рік тому +5

    ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਜਨਮ ਦਿਨ ਦੀਆ ਸਾਰੀਆ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @gurmaansinghsindhar
    @gurmaansinghsindhar Рік тому +2

    ਸੂਰਜ ਚੜ੍ਹਿਆ ਮਿਟਿਆ ਨ੍ਹੇਰਾ। ਚਮਕਾਂ ਮਾਰੇ ਨੂਰੀ ਚਿਹਰਾ।
    ਵਿਚ ਤਲਵੰਡੀ ਨੂਰ ਉਪਾਇਆ। ਜਗ ਤਾਰਨ ਗੁਰ ਨਾਨਕ ਆਇਆ।🪔🪔🙏🏼

  • @bibaputtpreet1753
    @bibaputtpreet1753 Рік тому +7

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਜਿੰਨਾਂ ਨੇ ਜੱਗ ਤਾਰਿਆ ਗੁਰੂ ਪੁਰਬ ਦੀ ਸੰਗਤ ਜੀ ਨੂੰ ਲੱਖ ਲੱਖ ਵਧਾਈਆ ਜੀ

  • @ManpreetSingh-tq6sz
    @ManpreetSingh-tq6sz Рік тому

    Kirtan chal riya sakoon milda dil nuu waheguru waheguru waheguru waheguru waheguru

  • @robbintanwar4964
    @robbintanwar4964 Рік тому +1

    Real Veer Sikh Khalsa ji Jindabaad Jindabaad Jai Hind 🇮🇳 🙏

  • @amandeepkaur3849
    @amandeepkaur3849 Рік тому +3

    Shukar hai tuada tusi darshan karaye ...aakha ch Pani aa gya darshan kar k ..dhan Guru Nanak Dev Ji
    Waheguru ji Sade te v kirpa karan aapna darshana lai bulaan

  • @mangatsharma9509
    @mangatsharma9509 Рік тому +2

    Kash sara punjab phir to ek ho jey

  • @HarinderSingh-zb1gn
    @HarinderSingh-zb1gn Рік тому +4

    ਬਾਬੇ ਨਾਨਕ ਦੇਵ ਜੀ ਦੀ ਪਾਵਨ ਧਰਤੀ ਤੇ ਪਹੁੰਚਣ ਲਈ ਰਿਪਨ ਖੁਸ਼ੀ ਮੁਬਾਰਕਾ ਸਦਾ ਖੁਸ਼ ਰਹੋ🙏

  • @Manpreetsingh-wo3nu
    @Manpreetsingh-wo3nu Рік тому

    Bhut wadia darshan hoge,,, parmatma sab nu khushiyaan bakhshan...
    12:50- 13:05 tak ik person ne topi payi hoyi hai darbar sahib de andar,,, ,,

  • @BoSS-tu1df
    @BoSS-tu1df Рік тому +8

    Ripan ਵੀਰ ਜੀ ਤਹਾਨੂੰ ਤੇ
    ਨਾਸਿਰ ਸਾਬ ਨੂੰ ਇਕੱਠੇ ਦੇਖ ਕੇ
    ਬਹੁਤ ਵਧੀਆ ਲੱਗਾ ਕਿਨਾਂ ਪਿਆਰ
    ਕਰਦੇ ਆ ਸਾਨੂੰ ਸਾਡੇ ਪਾਕਿਸਤਾਨੀ ਭਰਾ
    ਧਰਮ ਨਾ ਰੂਹ ਖੁੱਸ਼ ਹੋਗੀ ਇਹ vlog ਦੇਖ਼ ਕੇ
    🙏 ਬਹੁਤ ਬਹੁਤ ਧੰਨਵਾਦ ਵੀਰ ਜੀ ਸਾਨੂੰ
    ਸਾਡੇ ਬਾਬੇ ਦੀ ਜਨਮ ਭੂਮੀ ਦਿਖਾਉਣ ਲਈ 🙏

  • @Harpalsingh-ds8ef
    @Harpalsingh-ds8ef Рік тому

    Bai ji ruh kush ho gyi aaj janam asthan te lahnde punjab de saare fankaar lovely ji nassar dhillon te pinder bai ji te nassar kasaana sab mil gy ruh kush ho gi wahe guru ji chadi kala baksy sab nu adaa lagda jive ki aapne bajurga di yaad kranda o velye nu

  • @JasbirSingh-ek2br
    @JasbirSingh-ek2br Рік тому +4

    ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਵਧੀਆ 🙏🙏🙏

  • @bakhshinderpadda2804
    @bakhshinderpadda2804 Рік тому

    Guru Nanak dev ji de gurb purb diaan vadayiaan 🎉🎉🙏🏻🙏🏻🙏🏻🙏🏻🙏🏻🙏🏻❤❤❤❤❤❤❤

  • @MustakKhan-vy4nd
    @MustakKhan-vy4nd Рік тому +21

    ਪਾਕਿਸਤਾਨ ਵਾਲਿਓ ਦਿੱਲ ਤੋ ਸਲਾਮ ਤੁਹਾਨੂੰ ਤੁਸੀਂ ਸਾਡੇ ਗੁਰੂਧਾਮ ਤੇ ਪੰਜਾਬੀ ਨੂੰ ਸੰਭਾਲ ਕਿ ਰੱਖਿਆ ਹੋਇਆ ❤❤🙏🏻🙏🏻

  • @sukhhampton9292
    @sukhhampton9292 Рік тому +1

    ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
    ਉੱਚਾ ਦਰ ਬਾਬੇ ਨਾਨਕ ਦਾ

  • @amanjitamanjit4315
    @amanjitamanjit4315 Рік тому +5

    Dhan dhan guru Nanak dev g 🙏

  • @KaranDeol-un2zi
    @KaranDeol-un2zi Рік тому +1

    ਬਹੁਤ ਸੋਹਣੇ ਦਰਸ਼ਨ ਕਰਾਏ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ 🙏🙏

  • @sushilgarggarg1478
    @sushilgarggarg1478 Рік тому +8

    Dhan-Dhan guru Nanak dev ji pehli patshahi.....@

  • @j.s.2222
    @j.s.2222 Рік тому

    Mere.nain.tarsde.rehnde.a.nankana.veken.nu.waheguru.ji🙏🙏🙏🙏

  • @servicemehkma1947
    @servicemehkma1947 Рік тому +6

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਫੋਟੋ ਦੇਖੀ ਬਹੁਤ ਖੁਸੀ ਹੋਈ ਦੇਖ ਕੇ 9:44 ਮਿੰਟ ਤੇ

  • @arshdeepvirk7314
    @arshdeepvirk7314 Рік тому

    Dhan Dhan Sahib Sri Guru Nanak Dav je mharaj mahar kro sacha patsah je

  • @ਸਿੱਖਆਖਿਆਵਿਚਾਰSikhSakhiyaVichar

    Very good work Veer Ji .... May Guru' Kirpa enlighten us all ... From Tamil Nadu , a devoted Sikh ...
    May this Gurpurab bring us more knowledge towards Sikhi .....
    Bole So Nihal Sat Sri Akal

  • @robbintanwar4964
    @robbintanwar4964 Рік тому +1

    Namaskar ji Sri Nankana Sahib ji nu..🙏🙏

  • @KuldeepKaur-sp4bo
    @KuldeepKaur-sp4bo Рік тому

    Dhan Guru Nanak Sahib ji de
    Gurpurab deya lakho vadaeya
    Dhan Guru Nanak Teri wadi
    Kamaee Wahehuru ji

  • @Vikramvermapb31
    @Vikramvermapb31 Рік тому +5

    ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ❤

  • @HarHar-s6p
    @HarHar-s6p 2 місяці тому +1

    Dan guru nanak dev ji waheguru ji 🙏🙏🙏

  • @GaganDeep-ki7eo
    @GaganDeep-ki7eo Рік тому +9

    ਕਲਿ ਤਾਰਣ ਗੁਰੁ ਨਾਨਕ ਆਇਆ 🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰਿਆ ਨੂੰ ਲੱਖ ਲੱਖ ਵਧਾਈ ਹੋਵੇ ਜੀ

  • @baazvlogs5390
    @baazvlogs5390 Рік тому

    Nashr Bai da bohut bohut dill to dhanwad AAA jo Punjabi layi aapna keemti time dita

  • @ManpreetSingh-rh8dt
    @ManpreetSingh-rh8dt Рік тому +3

    ਬਹੁਤ ਬਹੁਤ ਧੰਨਵਾਦ ਵੀਰ ਤੁਸੀਂ ਸਾਨੂੰ ਦਰਸ਼ਨ ਕਰਾਏ ਨਨਕਾਣਾ ਸਾਹਿਬ ਜੀ ਦੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏👏👏

  • @ajitpalsingh1245
    @ajitpalsingh1245 Рік тому

    Guru patsha di prakash purab di aapji teh aapji parivar nu lakh lakh wadaiyaa ji.

  • @Daljeet-kx6qy
    @Daljeet-kx6qy Рік тому +3

    ਅਸੀਂ ਆਪ ਤਾਂ ਜਾ ਨਹੀਂ ਸਕਦੇ ਪਰ ਘਰ ਬੈਠੇ ਹੀ ਤੁਸੀਂ ਦਰਸ਼ਨ ਕਰਵਾ ਦਿੱਤੇ ਗੁਰੂ ਨਾਨਕ ਸਾਹਿਬ ਜੀ ਤੁਹਾਡੀ ਜੋੜੀ ਨੂੰ ਸਲਾਮਤ ਰੱਖਣ

  • @harpreetkaur-hv9mj
    @harpreetkaur-hv9mj Рік тому

    Bht Khushi hoi jo TUC guru ji de darshan karwai ...khush raho chaddikala ch raho

  • @harjindersingh3262
    @harjindersingh3262 Рік тому +4

    Waheguru ji ka khalsa waheguru ji ki fateh Happy Gurpurb

  • @KamalSingh-dl6yc
    @KamalSingh-dl6yc Рік тому +2

    ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ripan ji khusi ji

  • @budhsingh1801
    @budhsingh1801 Рік тому +7

    ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

  • @gurjotkaur7266
    @gurjotkaur7266 Рік тому

    Waheguru ji Bhaga waley ho jo Pakistan Guru Nanak Dev ji dey Janam Asthan dey Darshan kr atey Krwa rhey ho.Bhoot achey Vilog Bnadey mey vi kafee dekhdi ha tuhadey Vilog.

  • @bharatsidhu1879
    @bharatsidhu1879 Рік тому +6

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਲੱਖ - ਲੱਖ ਵਧਾਈਆਂ ।

  • @manujot1
    @manujot1 Рік тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ohi_dhillon207
    @ohi_dhillon207 Рік тому +4

    ਵਾਹਿਗੁਰੂ ਜੀ ਸੋਨੂ ਚੜਦੀ ਕਲਾ ਚ ਰੱਖੇ ਜੀ ਜੋ ਸੋਡੇ ਕਰਕੇ ਸਾਨੂੰ ਵੀ ਨਨਕਾਣਾ ਸਾਹਿਬ ਜੀ ਦਰਸ਼ਨ ਹੋਏ ਜੀ 🙏🙏🙏ਧੰਨਵਾਦ ਜੀ ❤❤❤❤

  • @khanpti592
    @khanpti592 Рік тому

    Love to all sikhs from Pakistan❤❤

  • @ammyvirk4517
    @ammyvirk4517 Рік тому +3

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ ਪੂਰਬ ਦੀਆਂ ਆਪ ਸੱਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆ ਹੋਣ

  • @SheenamKaur-or2my
    @SheenamKaur-or2my Рік тому +1

    ਧਨ ਧਨ ਸਿਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਹਨ ਵੀਰ ਜੀ ਆਪ ਬਾਹੂਤ ਹੀ ਵਡਭਾਗੈ ਹੋ ਜਿਨਾ ਨੇ ਆਪ ਗੁਰੂ ਘਰ ਦੇ ਦਰਸ਼ਨ ਕੀਤੇ ਅਤੇ ਵੀਡੀਓ ਰਾਹੀਂ ਦਰਸ਼ਨ ਕਰਵਾਏ ਧਨਵਾਦ ਜੀ

  • @KuldeepSingh-ug2di
    @KuldeepSingh-ug2di Рік тому +3

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਜੀ ਦੀਆ ਬਹੁਤ ਬਹੁਤ ਮੁਬਾਰਕਾਂ ਜੀ

  • @satwindersingh1121
    @satwindersingh1121 Рік тому +2

    ਬਹੁਤ ਬਹੁਤ ਵਧਾਈਆ ਜੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆ, ਬਹੁਤ ਸੋਹਣਾ ਲੱਗਿਆ ਜੀ ਸਾਰੇ ਵੀਰਾ ਨੂੰ ਦੇਖ ਕੇ ,ਹੱਸਦੇ ਵੱਸਦੋ ਰਹੇ ਬਾਈ ਜੀ 🙏❤️🙏

  • @sukhvirkaur4045
    @sukhvirkaur4045 Рік тому +3

    Satnam Sri waheguru Ji 🌹🙏

  • @DevSingh-tm4eq
    @DevSingh-tm4eq Рік тому +1

    @21:25 lovely veer ji nu badi der baad dekheya . Good 👍

  • @Gaganjalaliya8080
    @Gaganjalaliya8080 Рік тому +4

    Waheguru ji 🙏 tuhanu hamesha kush rakhe ❤😊🥰👩‍❤️‍👨

  • @dalbirkumar7997
    @dalbirkumar7997 Рік тому +1

    ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਖੁਸ਼ੀ ਤੇ ਰਿੱਪਨ ਜੀ ਦਾ ਤਹਿ ਦਿਲੋਂ ਧੰਨਵਾਦ ਜੀ।

  • @SatnamSingh-fe3tg
    @SatnamSingh-fe3tg Рік тому +5

    Dhan Guru Nanak Dev g Chadhadi Kala rakhna 🙏🙏

  • @reshamsingh7609
    @reshamsingh7609 Рік тому

    Nice.... Guru saheb mehar Karn.. apni kirpa bnayee rakhan... Thanks

  • @nirmalkanta379
    @nirmalkanta379 Рік тому +4

    Dhan guru Nanak ji🙏

  • @apnevlogs420
    @apnevlogs420 Рік тому +2

    ਜੀਉਂਦਾ ਬਸਤਾ ਰਹੀ ਮੇਰੇ ਵੀਰ ਰੱਬ ਤੁਹਾਡੀ ਲੰਬੀ ਉਮਰ ਬਖਸੇ ਜੋ ਤੁਸੀ ਮੈਨੂੰ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਵੀਰ ਜੂਠ ਨਹੀਂ ਸੱਚ ਵੀਰੇ ਅਖਾ ਚੋ ਪਾਣੀ ਆ ਗਿਆ ਐਡਰ ਦਾ ਏਰੀਆ ਦੇਖ ਕੇ 😢

  • @hearttouchingvibes
    @hearttouchingvibes Рік тому +4

    Welcome to Pakistan. Lots of love and respect. I warmly welcome you to my city of Multan.

  • @jasvinderkaur6147
    @jasvinderkaur6147 Рік тому

    Khushi-Ripan bahut bahut Dhanwaad,sanu ghar bethe Gurudhama de Darshan karaun lai

  • @gurdeepkaur2461
    @gurdeepkaur2461 Рік тому +2

    ਵੀਰ ਜੀ ਤੁਸੀਂ ਬਹੁਤ ਹੀ ਵਦਿਆ ਕੰਮ ਕਰ ਰਹੇ ਹੋ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰਖੇ। ਤੁਸੀਂ ਇੰਝ ਹੀ ਸਾਨੂੰ ਗੁਰੂ ਘਰਾਂ ਦੇ ਦਰਸ਼ਨ ਦੀਦਾਰ ਕਰਵਾਦੇ ਰਹੋ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। 🙏🙏🙏🙏💯💯💯💯

  • @PrabhdyalSingh-s8u
    @PrabhdyalSingh-s8u Рік тому

    ਵਾਹਿਗੁਰੂ ਜੀ ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਨਾ

  • @sakinderboparai3046
    @sakinderboparai3046 Рік тому +12

    ❤💚 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ❤💚💙❤💚💙❤💚💙❤❤💚💙

  • @SehajSahib-t6l
    @SehajSahib-t6l Рік тому

    Sat guru nanak pargateya mitti dhundh jag chanan hoya 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @yuvrajsingh-fj1oh
    @yuvrajsingh-fj1oh Рік тому +4

    Waheguruji always bless you both

  • @karamjeetsingh2352
    @karamjeetsingh2352 Рік тому +2

    ਵਾਹ ਜੀ ਵਾਹ ਲਹਿੰਦੇ ਪੰਜਾਬ ਵਾਲਿਓ ਧੰਨ ਹੋ ਤੁਸੀ ਜੋ ਬਾਬੇ ਦੀ ਧਰਤੀ ਉੱਤੇ ਰਹਿੰਦੇ ਹੋ

  • @manjindersinghbhullar8221
    @manjindersinghbhullar8221 Рік тому +7

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਵਾਹਿਗੁਰੂ ਬਾਈ ਜੀ ਤੁਹਾਡੀ ਯਾਤਰਾ ਸਫ਼ਲ ਕਰੈ ਇਦਾਂ ਹੀ ਸਾਡੇ ਵਰਗੇ ਆ ਨੂੰ ਘਰ ਬੈਠਿਆਂ ਨੂੰ ਘੁੰਮਾਉਂਦੇ ਰਹੋ ਧੰਨਵਾਦ ਜੀ

  • @MrMrsNagi23
    @MrMrsNagi23 Рік тому +2

    Waheguru ji sukrana tuhada jo ap ji de darshan ho gye dhanwadh Punjabi trevel couple ❤

  • @HarjinderKaur-wi3ur
    @HarjinderKaur-wi3ur Рік тому +6

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਹੋਣ ਜੀ ❤

  • @GurpreetSingh-sy6ed
    @GurpreetSingh-sy6ed Рік тому +1

    ਵਾਹਿਗੁਰੂ ਸਬ ਨੂ ਗੁਰੂਧਾਮਾ ਦੇ ਦਰਸ਼ਨ ਦੀਦਾਰੇ ਬਕਸ਼ਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏