ਪੰਜ ਹਜ਼ਾਰ ਸਾਲ ਪੁਰਾਣੀਆਂ ਗੁਫਾਵਾਂ Punjabi Travel Couple | Punjab Tour | Ripan Khushi । Mukteshwar Dham

Поділитися
Вставка
  • Опубліковано 20 кві 2022
  • In this video you can see ancient caves of Pandav. it's five thousand year old caves.
    it is situated near Ranjit sagar Dam, Mini Goa Pathankot.
    The bridge name is Atal Setu, Basholi bridge
    ਪੰਜ ਹਜ਼ਾਰ ਸਾਲ ਪੁਰਾਣੀਆਂ ਗੁਫਾਵਾਂ Punjabi Travel Couple | Punjab Tour | Ripan Khushi । Mukteshwar Dham
    ਲਾਹੌਰ ਦੇ ਬਾਜ਼ਾਰ ਦੀਆਂ In this video you can see last Railway Station of Punjab, India.
    Dera Baba Nanak railway station, History of Gurdwara Kartarpur sahib. Kartarpur corridor visit.
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #MiniGoa #MiniGoaPunjab #BasholiBridge
    #PunjabiTravelCouple #RipanKhushi #KartarpurSahib । Punjabi Travel Couple | Ripan & Khushi | Kartarpur Corridor

КОМЕНТАРІ • 436

  • @khushkaransidhu4354
    @khushkaransidhu4354 2 роки тому +31

    All vlogs beauty full please thank you 22

    • @gurdevsingh5290
      @gurdevsingh5290 2 роки тому +3

      ਜੇ ਕਿਸੇ ਨੂੰ *Job* ਦਾ *Work Experience* ਚਾਹੀਦਾ ਹੈ.... *(Many Trades Available In Punjab)* ....ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ

    • @choudharysaab8594
      @choudharysaab8594 2 роки тому

      Ur wlcm ripan g

    • @singhsalaria
      @singhsalaria 2 роки тому

      Sir oh pandori dham aw jithon Hari dawar nikalda rasta ..... Gurdaspur lagey pandori mahnta di.... Jhangir ayaya c

    • @manjitKaur-de7tg
      @manjitKaur-de7tg 2 роки тому

      @@singhsalaria ,,zoo,,,,,,

    • @jaswinderkaur-xg9di
      @jaswinderkaur-xg9di Рік тому

      @@gurdevsingh5290 l

  • @karamjitsahota2867
    @karamjitsahota2867 2 роки тому +42

    ਵੀਰ ਮੱਥਾ ਵੀ ਟੇਕ ਲਿਆ ਕਰੋ। ਕੋਈ ਫਰਕ ਨੀ ਪੈਦਾ। ਰੱਬ ਇੱਕ ਹੈ। ਜੇ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹੋ ਤਾਂ ਹਰ ਇੱਕ ਵਿੱਚ ਉਹੀ ਦਿਸਣਗੇ। ਤੁਹਾਡਾ vlog ਹਿੰਦੂ ਲੋਕ ਵੀ ਦੇਖਦੇ ਹੋਣੇ ਉਨ੍ਹਾਂ ਨੂੰ ਵੀ ਚੰਗਾ ਲੱਗੂ। ਬਾਕੀ ਮੈਂ ਕੋਈ ਵਿਦਵਾਨ ਨਹੀ🙏

    • @jorasran307
      @jorasran307 2 роки тому +2

      Shi gall a Bai

    • @KashmirSingh-im2lf
      @KashmirSingh-im2lf 2 роки тому +16

      ਸਹੀ ਗੱਲ ਹੈ ਪਾਜੀ ਸਾਡੇ ਸਰਦਾਰਾ ਚ ਹੰਕਾਰ ਵੀ ਬਹੁਤ ਹੈ ਨਾਲੇ ਪਤਾ ਹੈ ਕੀ ਅਸੀਂ ਵੀ ਹਿੰਦੂਆਂ ਚ ਹੀ ਹਾਂ ਫਿਰ ਵੀ ਨਹੀਂ ਮੰਨਦੇ ਗੁਰੂ ਸਾਹਿਬ ਵੀ ਕਹਿੰਦੇ ਹਨ ਸਭ ਗੋਬਿੰਦ ਸਭ ਗੋਬਿੰਦ ਹੈ ਗੋਬਿੰਦ ਬਿਨ ਨਾਹਿ ਕੋਇ. ਏਕ ਪਿਤਾ ਏਕਸ ਕੇ ਹਮ ਬਾਰਿਕ............. 👌👌👌👌👌

    • @santoshbabu8697
      @santoshbabu8697 2 роки тому +3

      Sahi swal bir ji per ih Lok oh ne Jo ohsab . thanks for the yaad g ihna nu dibaun lae per ih Lok foki taur di gal kerde ne ji

    • @karamjitsahota2867
      @karamjitsahota2867 2 роки тому +7

      @@KashmirSingh-im2lf ਪਤਾ ਨਹੀ ਵੀਰ ਜਦੋਂ ਅਸੀਂ ਪੱਗ ਜਾਂ ਅੰਮਿ੍ਤ ਛੱਕ ਲੈਦੇ ਹਾਂ ਤਾਂ ਹੰਕਾਰ ਕਿਉਂ ਆ ਜਾਂਦਾ। ਗੁਰਬਾਣੀ ਦੀ ਤੁਕ ਹੈ ਨਾਨਕ ਨੀਵਾਂ ਜੋ ਚਲੈ ਲਗੇ ਨਾ ਤੱਤੀ ਵਾਹੁ

    • @amrindersingh-dl7gm
      @amrindersingh-dl7gm 2 роки тому +1

      Sab Sikhan KO Hukam hai .. Guru Maneyo Granth ...
      Oda sab kehnde aa asi Guru Nanak Dev Ji nu mannde aa..
      But Guru Nanak Dev Ji ne Murti Pooja, Pakhandwaad, Te Vart Manan nu saaf mna kita Fir ... Tusi kyu mannde ho ... Hun tusi Daso tusi Guru Nanak Dev Ji nu Mannde ho ... !

  • @harjinderkaurdhillon7789
    @harjinderkaurdhillon7789 2 роки тому +9

    ਬਹੁਤ ਸੋਹਣਾ ਲਗਿਆ ਸਾਨੂ ਘਰ ਬੈਠਿਆ ਨੂੰ ਸੈਰ ਵੀ ਕਰਾਈ ਤੇ ਪੰਡਵਾ ਦਿਆਂ ਗੁਫ਼ਾਵਾਂ ਦੇ ਦਰਸ਼ਨ ਵੀ ਕਰਾਏ ਬਿਨਾਂ ਖਰਚੇ ਤੋਂ ਅਸੀਂ ਵੀ ਘੁੰਮ ਲਈਦਾ ਬੱਚਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਲੰਮੀਆਂ ਉਮਰਾਂ ਵਾਲੇ ਹੋਵੋ ਤੁਸੀਂ ਚੜਦੀ ਕਲਾ ਰਹੋ ਵਾਹਿਗੁਰੂ ਤੁਹਾਨੂੰ ਤਰੱਕੀਆਂ ਦੇਵੇ ਤੇ ਕਾਮਯਾਬੀ ਦੇਵੇ ਤੁਸੀਂ ਸਦਾ ਖੁਸ਼ ਰਹੋ ਤੁਹਾਨੂੰ ਤੱਤੀ ਵਾਹ ਨਾ ਲੱਗੇ 🙏🙏👏👏ਵਾਹਿਗੁਰੂ ਜੀ ਹਰ ਥਾ ਮਦਤ ਕਰਿਓ ਬੱਚਿਆ ਦੀ

  • @Desitech87
    @Desitech87 2 роки тому +17

    ਰਿਪਨ ਵੀਰ ਜੀ ਹੇਂਮਕੁੰਟ ਸਾਹਿਬ ਦੀ ਯਾਤਰਾ ਸੁਰੂ ਹੋਣ ਵਾਲੀ ਐ ਉਸ ਦੀ ਜਾਣਕਾਰੀ ਸਾਰਿਆਂ ਤੱਕ ਪਹੁੰਚਾਓਗੇ ਅਸੀਂ ਆਸ ਕਰਦੇ ਹਾਂ।

  • @deepakbagga9014
    @deepakbagga9014 2 роки тому +10

    Thanks mere pind di video bnaun leyi
    Har har mahadev ji.... 🙏🙏🙏

  • @jassi.tv6860
    @jassi.tv6860 2 роки тому +4

    ਭਾਜੀ ਕੰਮ ਲਈ ਤਾਂ ਪਠਾਨਕੋਟ ਪਤਾ ਨਹੀਂ ਕਿੰਨੀ ਵਾਰੀ ਗਿਆ ਹੋਵਾ ਪਰ ਇਸ ਜਗ੍ਹਾ ਬਾਰੇ ਮੈਨੂੰ ਵੀ ਪਤਾ ਨਹੀਂ ਸੀ ਜੇ ਪਰਮਾਤਮਾ ਨੇ ਚਾਹਿਆ ਤਾਂ ਜਰੂਰ ਦਰਸ਼ਨ ਕਰਾਗੇ ਵਹਿਗੁਰੂ ਜੀ ਸਰਬਤ ਦਾ ਭਲਾ ਕਰਨ ਵੀਰ ਜੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਧੰਨਵਾਦ ਤੁਸੀਂ ਬਹੁਤ ਕੁਝ ਏਦਾਂ ਦਾ ਵਿਖਾ ਰਹੇ ਹੋ ਜੋ ਸਾਡੇ ਏਰੀਆ ਵਿੱਚ ਹੈ ਤੇ ਸਾਨੂੰ ਵੀ ਨਹੀਂ ਪਤਾ ਸੀ ਅਸੀਂ ਅਮਿ੍ਤਸਰ ਤੋਂ 20 ਮੀਲ ਪਠਾਨਕੋਟ ਰੋਡ ਹਾਈਵੈ ਤੇ ਸਾਡਾ ਪਿੰਡ ਹੈ

  • @Bawa._.Gamer12
    @Bawa._.Gamer12 2 роки тому +2

    ਨੈਨਾ ਦੇਵੀ ਦੀ ਪਹਾੜੀਆ ਹਨ ਕੋਈ ਫਰਕ ਨਹੀਂ ਲਗਦਾ ਇਕੋ ਹੀ ਗੱਲ ਹੈ

  • @MohanSingh-zl7cn
    @MohanSingh-zl7cn 2 роки тому +4

    Satnam shri waheguru .jai shri ram.very good

  • @harrymankoo9497
    @harrymankoo9497 2 роки тому +1

    ਬਹੁਤ ਹੀ ਵਧੀਆ ਸੋਟੇ ਵੀਰ ਮੇਰੇ ਵਰਗੇ ਸੀਨੀਅਰ िਸਟੀਜਨਾਂ ਤੇ ਅਜੋਕੀ ਪੀੜੀ ਦੇ ਨੌਜਵਾਨਾਂ ਨੂੰ ਘਰ ਬੈਠੇ ਹੀ ਸਾਨੂੰ ਇिਤਹਾਸਕ ਸਥਾਨਾਂ ਦੇ ਦਰਸ਼ਨ ਕਰਵਾ ਰਹੇ ਹੋ
    ਵਾिਹਗੁਰੂ ਜੀ ਹਮੇਸਾਂ ਇਸ ਜੋੜੀ ਨੂੰ ਚੜਦੀ ਕਲਾ ਚ ਰॅਖਣ ਤਾਂ िਕ ਇਸੇ ਤਰਾਂ िਵਰਸੇ ਨਾਲ ਜੋੜੀ ਰॅਖਣ God bless U and Ur faimaly 🙏

  • @gurleensidhu6401
    @gurleensidhu6401 2 роки тому +8

    Veer ji thuda te kushi ji da nature bhut hi vadia baba ji thnu badh to badh trakiya bakshan🙏🙏🙏🙏

  • @vikasdhir109
    @vikasdhir109 2 роки тому +1

    jai bholenath very good video sir

  • @sarthaksharma3612
    @sarthaksharma3612 2 роки тому +4

    Waiting for Hemkunt sahib and Manimahesh Vlog 🙏🏻ੴ Mehar krre ❤

  • @mukhwindersingh7577
    @mukhwindersingh7577 2 роки тому +2

    Esnu Ranjit sagar dam bolde ne veer ji, main apni +2 tak di study ਐਥੇ ਹੀ ਕਿੱਤੀ ਹੈ, ਬਹੁਤ ਹੀ ਖੂਬਸੂਰਤ ਇਲਾਕਾ ਹੈ ਪਰ ਇਲਾਕਾ ਪੰਜਾਬ ਦਾ ਹੈ ਪਰ ਰਹਿੰਦੇ ਏਥੇ ਪਹਾੜੀ ਲੋਕ ਹੀ ਨੇ। jugial (ਮਿੰਨੀ ਚੰਡੀਗੜ੍ਹ) ਤੋਂ 17 Km ਦੀ ਦੂਰੀ ਤੇ ਹੈ ਰਣਜੀਤ ਸਾਗਰ ਡੈਮ ਜੋ ਕਿ ਰਾਵੀ ਦਰਿਆ ਦਾ ਡੈਮ ਹੈ।

  • @jaihopounaharibababalaknat4217
    @jaihopounaharibababalaknat4217 2 роки тому +3

    Jai ho bholle Nath g ki jai ho ❤️🙏🌹🙏🌹🙏🌹nyc g 👌👌👌👌

  • @GurpreetKaur-rf4rt
    @GurpreetKaur-rf4rt 2 роки тому +3

    Sada pthankot❣️❣️

  • @meenakshiattri3072
    @meenakshiattri3072 2 роки тому

    ਇਹ ਸੁੱਕੀ ਜਗ੍ਹਾ ਤੇ ਵੀ ਪਾਣੀ ਹੀ ਪਾਣੀ ਹੁੰਦਾ ਹੈ g ਜਿੱਥੇ ਦਰਿਆ ਵਿੱਚ ਖੜ੍ਹੇ ਹੋ ਉਥੇ ਪਾਣੀ ਹੀ ਪਾਣੀ ਹੁੰਦਾ ਹੈ ਜੂਨ ਜੁਲਾਈ ਵਿੱਚ

  • @kirandeep3529
    @kirandeep3529 2 роки тому +4

    Bohat vdiya sewa kr rhe ho veer g sade vrgeya ghar betheya nu sara indiya ghuma rhe ho 🙏 god bless u

  • @Bawa._.Gamer12
    @Bawa._.Gamer12 2 роки тому +1

    ਇਹ ਜਗ੍ਹਾ ਪੰਜਾਬ ਦੇ ਵਿੱਚ ਹੈ ਅੱਜ ਤੱਕ ਤਾਂ ਸੁਣਿਆ ਨੀਂ ਇਹ ਤਾਂ ਦੇਖ਼ਣ ਵਾਲ਼ੀ ਜਗਾਂ ਹੈ

  • @adeelraiz8172
    @adeelraiz8172 2 роки тому +5

    Love from Adeel Karachi Pakistan.God bless you and your family

  • @bcfc1100
    @bcfc1100 2 роки тому +2

    Bahut Achcha Laga veer ji Ghar Baithe Sab Kuchh Dekh Rahe Hain aapki vajah se thank you veer ji

  • @subashsingh3946
    @subashsingh3946 2 роки тому

    Thanks you veerji pandavA ne Pooja kiti c Mai ja chuka ha tuhadi soch bahut vadiya veer ji

  • @sthakur9846
    @sthakur9846 2 роки тому +1

    Boht wdia स्थान है l asi 2 month bad jarur jaida. Podia chdnia okhia a..center vich bridge hun bnaya hai pani De. isli o boht dungi jga है pehle sida pani lngda c hun ruk jea gya hai.

  • @Jagjit696
    @Jagjit696 2 роки тому +1

    ਬਾਈ ਜੀ ਭਗਤ ਪੂਰਨ ਸਿੰਘ ਦੇ ਅਸਥਾਨ ਤੇ ਜਾਉ। ਧੰਨਵਾਦ ਜੀ

  • @BaljeetSingh-my5lv
    @BaljeetSingh-my5lv 2 роки тому

    Bhot vadiya video se bro fulshpot

  • @sanjeevmahajan4480
    @sanjeevmahajan4480 2 роки тому +1

    Veer ji kaathgarh te v video bnao.. Alexander us jgh ton hi vapis mudya c

  • @baljitsidhu8912
    @baljitsidhu8912 2 роки тому +1

    Jeo sher jeo, char Di Kala Tere Bhane Sarbat da Bhala.👌👌👌👌

  • @kanu1938
    @kanu1938 2 роки тому +3

    Ghr vi beh jo kde bhra....too much energetic you people, chlo take care

  • @gagandhaliwal7831
    @gagandhaliwal7831 2 роки тому +1

    Thx veer ji waheguru chardikala rakey very beautiful

  • @jagdevsingh9375
    @jagdevsingh9375 2 роки тому

    Bahi buhat badya video aa hamesha khush raho

  • @makhankumar9879
    @makhankumar9879 2 роки тому

    Bahut hi vadiya paji fantastic

  • @MandeepKaur-zs5mr
    @MandeepKaur-zs5mr Рік тому

    Nic ji .te tuhada bhut bhut thanks ame di jgama dikhaon lai .

  • @GulshanKumar-ti6ol
    @GulshanKumar-ti6ol 2 роки тому +3

    You guyz promote punjab tourism
    Keep it up
    Love from SUNAM

  • @GurjitSingh-tb1lm
    @GurjitSingh-tb1lm 2 роки тому +1

    ਗੁਡ

  • @deephardeep1477
    @deephardeep1477 2 роки тому

    ਨਾਈਸ ਵਿਡਿਉ ਜੀ

  • @abhibajwa1422
    @abhibajwa1422 2 роки тому

    ਸਾਡੇ ਕੋਲ ਹੀ ਹੈ ਵੀਰ ਜੀ

  • @samr603
    @samr603 2 роки тому +1

    Veere bahut shukrane ina highlight krn li pathankot nu 🙌🌹🌹🥰

  • @nehalkatre7691
    @nehalkatre7691 2 роки тому +2

    Hindu,sikh,Jain, Buddhist we are all belongs to the same traditions from millennia.

  • @jaipaljaipal9817
    @jaipaljaipal9817 2 роки тому +1

    ਬਾਈ ਆਪਾ ਪਠਾਨਕੋਟ ਚ ਹੀ ਰਹਿਣੇ ਆ ਪਰ ਕਦੀ ਦੇਖਿਆ ਈ ਨਹੀਂ 😛😛

  • @shaanvlogs780
    @shaanvlogs780 2 роки тому

    Good information
    Mukteshwar dhaam

  • @sethikumar4947
    @sethikumar4947 Рік тому

    Jay Shri Mukteshwar Dham ji

  • @Kkss1374
    @Kkss1374 2 роки тому

    Kiya baat hai veere jionde vasde reho

  • @vashishth8568
    @vashishth8568 2 роки тому +2

    Paji ਕਾਠਗੜ੍ਹ ਵੀ ja ke aana mirthal de kol painda

  • @poojarajpoot8735
    @poojarajpoot8735 2 роки тому

    Har har mahadev 🌺🙏🌺🙏🌺

  • @nareshthakur361
    @nareshthakur361 2 роки тому

    Bahut badiya videos ne thode thanks

  • @amarbhai2116
    @amarbhai2116 2 роки тому +1

    Tuhadi Jodi bhut shoni hai tusi bhut soniya soniya jgah Dekha Dy ho .Vry nice ❤️😊

  • @ritikasharma9630
    @ritikasharma9630 Рік тому

    Beautiful place hai. But kuch saal pehle bahut bahut piyara tha dhem ki karan sab history to kahtam kar rahe hai. Har. Har maha dev. Parnam jarur karo. 🙏mandir hai 🙏🙏🙏🙏🙏

  • @JaswinderSingh-sc6pn
    @JaswinderSingh-sc6pn 2 роки тому

    ਛੋਟੇ ਵੀਰ ਸਤਿ ਸ੍ਰੀ ਆਕਾਲ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਇਹ ਜਗ੍ਹਾ ਦਿਖਾਉਣ ਲਈ

  • @simerjitkaur1756
    @simerjitkaur1756 2 роки тому

    Bohot vadiya lagga veer ji

  • @babbugillq1050
    @babbugillq1050 2 роки тому

    Bahut vadiya ji

  • @manjeetlab8780
    @manjeetlab8780 Рік тому

    booth vdya jegha. aa mai. b. 1 baar gya c

  • @kaushalyarani7737
    @kaushalyarani7737 2 роки тому +1

    Jai Gurudev ji 🙏

  • @smilesharma8424
    @smilesharma8424 2 роки тому +5

    Sir etho nhi nhiklda rasta haredawar da oho ta pandore dham to niklda oh ve Pakhankot ch he a ove ikk vr dakh ka io oh ve best a sir bke thuse great o wahagure ji thanu eda he kam rakha thuse eda he khush raho 💓🙏

    • @ashthecoolstorm
      @ashthecoolstorm 2 роки тому +1

      And that pandori dham is my Village ..
      .....10Km from Gurdaspur

    • @avinashsharma9136
      @avinashsharma9136 Рік тому

      @@ashthecoolstorm Pandori mahanta ki

  • @gurpreetsingh9724
    @gurpreetsingh9724 2 роки тому

    Bhut hi wadia aa

  • @harjinderkaurdhillon7789
    @harjinderkaurdhillon7789 2 роки тому +4

    12ਸਾਲ ਤੋਂ ਬਾਦ 13 ਵਾ ਸਾਲ ਅਗਿਆਤ baਕਟਿਆ ਦਜੋਧਨ ਤੇ ਸ਼ਕੁਨੀ ਦੀਆਂ ਸ਼ਰਤਾਂ ਪੂਰੀਐ ਕਰਦੇ

  • @RajivKumar-up3ck
    @RajivKumar-up3ck 2 роки тому +1

    Jai ho mahadev.hi ki

  • @Subashent
    @Subashent 2 роки тому +1

    Very nice for hardly travelling and exploring best hidden beautiful places to the public. Good work. God bless you both. Keep it up.

  • @ramanpreetkaur3634
    @ramanpreetkaur3634 2 роки тому +2

    Alwaalpur adampur jalandhar ch bi ina da mandir haii

    • @antiidiot3471
      @antiidiot3471 2 роки тому

      ਭੈਣ ਜੀ। ਇਹ ਹਰ ਜਗ੍ਹਾ ਕਹਾਣੀ ਜੋੜ ਲੈਂਦੇ ਆ। ਮੇਰਾ ਕਮੈਂਟ ਪੜ੍ਹੋ ਉੱਤੇ ਲਿਖਿਆ ਹੈ

  • @KulwinderSingh-cz1nh
    @KulwinderSingh-cz1nh 2 роки тому

    ਸਤਿ ਸ੍ਰੀ ਅਕਾਲ ਵੀਰ👍

  • @mandeepkaurmani5044
    @mandeepkaurmani5044 2 роки тому +2

    🙏🏻🙏🏻🙏🏻 Waheguru Ji ka khalsa waheguru ji ki Fateh 👌👍❤️

  • @kanwardeepsingh3795
    @kanwardeepsingh3795 2 роки тому

    Assi v gay c veer ji ethy bhut vdia jgga

  • @GurpreetKaur-py1vz
    @GurpreetKaur-py1vz 2 роки тому

    Good job so many thanks

  • @pardeepsinghdeep6522
    @pardeepsinghdeep6522 2 роки тому +1

    Very nice veer ji punjab dia khubsurat khubsurat jagah de darshan karwan layi , hun tusi kider ja rahe

  • @balwindersingh1124
    @balwindersingh1124 2 роки тому

    Bahut wadia ji 🙏

  • @laddignangal5160
    @laddignangal5160 2 роки тому

    Baeee daar rajy aa guru gobind dy punjabean dushman

  • @Bhinda_
    @Bhinda_ 2 роки тому +2

    Nice video ji paaji

  • @hnsandhu6381
    @hnsandhu6381 2 роки тому

    Waheguru ji chardi kala vich rakhe thnu

  • @Garluaan
    @Garluaan 2 роки тому

    Keep it up dears🌺🌺🌹🌹🌹💕💕

  • @jatinderSingh-rh7gd
    @jatinderSingh-rh7gd 2 роки тому

    Bahut vadiya Bai ji 🙏

  • @avtarsingh487
    @avtarsingh487 2 роки тому

    ਜਿਉਂਦੇ ਵਸਦੇ ਰਹੋ

  • @gauravsharma5945
    @gauravsharma5945 2 роки тому

    Niec paji I from dasuya

  • @punjabsabiyachar1649
    @punjabsabiyachar1649 2 роки тому +1

    Gud bro 🤜 bhut acha kam kar rahe ho Hinduism and shik bahichare nu tusi jod ke rahke karde ooo very good job bro

    • @nehalkatre7691
      @nehalkatre7691 2 роки тому

      Hindu,sikh, Buddhist,Jain we all are one. Guru shishya parampara. Hamari dharti ke

  • @hardeepsingh4030
    @hardeepsingh4030 2 роки тому +1

    ਇਹ ਜੁਗਿਆਲ ਰੋਡ ਤੇ ਸਥਿਤ ਨੇ ,ਕਾਫੀ ਥੱਲੇ ਉੱਤਰ ਕੇ ਜਾਣਾ ਪੈਂਦਾ ਹੈ ਜੀ,ਪੌੜੀਆਂ ਰਾਹੀਂ

  • @harishmehta1304
    @harishmehta1304 2 роки тому

    God bless both of you

  • @happykatal
    @happykatal 2 роки тому

    Gud 👍 keep it UP

  • @ashwinderkaur8127
    @ashwinderkaur8127 Рік тому +1

    Very much remarkable and interesting 👍👌👌I enjoyed the most and felt myself travelling with both of you. God bless you both . Waheguru ji tuhanu sda chardi kla ch rakhn.

  • @Janti838
    @Janti838 2 роки тому +1

    Bohat sona vlog ha bai

  • @BalwinderKaur-cw4qw
    @BalwinderKaur-cw4qw 2 роки тому

    🎂 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 💐💐💐💐💐💐🙏

  • @ekamnorkaur8388
    @ekamnorkaur8388 2 роки тому

    Thanks for all 👌👌vedio

  • @sarbjeetsarbjeet8277
    @sarbjeetsarbjeet8277 2 роки тому

    Thode jodi bhut best aa

  • @Gunjotkaur157
    @Gunjotkaur157 2 роки тому +1

    Very Beautiful place 👌👌

  • @vridhibedi2651
    @vridhibedi2651 2 роки тому +1

    Mukteshwar dham 🙏

  • @deepkamboj5340
    @deepkamboj5340 2 роки тому +1

    Phaji ਹੁਸ਼ਿਆਰਪੁਰ v jayo ,odar v waterfall,ty chela v hagia,bahut sona aria a odar v

  • @JaswinderKaur-qe1tl
    @JaswinderKaur-qe1tl 2 роки тому

    Tuhade nll asi v poori dunia ghum leni thnx bro sis👌👌🙏

  • @BaljitSingh-hz6kg
    @BaljitSingh-hz6kg 2 роки тому +2

    Very nice place ❤️

  • @kirandeep3529
    @kirandeep3529 2 роки тому +2

    Very beautiful place

  • @satinderkaur4184
    @satinderkaur4184 2 роки тому

    Very nice beautiful 🙏🏻🇬🇧

  • @Bad___Munda
    @Bad___Munda 2 роки тому +1

    Background music chnge kro bro lite music rhkoo nature ja music

  • @amarscreations8415
    @amarscreations8415 2 роки тому

    ਦੇਹਰਾਦੂਨ ਦੇ ਕੋਲ ਲਕਸ਼ਮਣ ਸਿੱਧ ਮੰਦਿਰ ਦੇਖੋ।ਜਰੂਰ

  • @kiransangha3469
    @kiransangha3469 2 роки тому

    thnku so much to both of u bht vdiya kr rehe a tuci eni knowledge ghr bethiya nu hi mil rehi a jo people ni ja skdy km se km ghr beth k hi watch kr skdy a well done 👍

  • @binderjitdeol9874
    @binderjitdeol9874 2 роки тому +4

    Matha v tek lia kro please veer ji God is one

    • @sonusendre6592
      @sonusendre6592 2 роки тому

      Aaj ki ap logo ki pidhi bhai hunduo se nafrat krne lagi hai..sanatan dharm ka samman nhi krte

  • @simransharma3113
    @simransharma3113 2 роки тому +4

    Just started watching your vlogs from the Bathu ki ladi one. Awesome job guys!! Enna refreshing feel hunda tuhade vlogs dekh ke n it feels like I’m personally visiting these places!! Thank you and keep doing the amazing work!! Lottttss of love to you both!! ❤️❤️

    • @bholibhasin5481
      @bholibhasin5481 2 роки тому

      Main aapki sari video dekhti hun mujhe bahut acchi lagti hai main Dil se aapka shukriya Karti hun

  • @toseewithatwal
    @toseewithatwal 2 роки тому

    Thanks Bro 🙏🙏👍

  • @AvtarSingh-os2qg
    @AvtarSingh-os2qg 2 роки тому +1

    Very beautiful volgs

  • @salwinderkaur2874
    @salwinderkaur2874 2 роки тому

    veer g bahut vadia vlog

  • @bhupinderkaur3986
    @bhupinderkaur3986 2 роки тому

    God bless you beta

  • @ritikasharma9630
    @ritikasharma9630 Рік тому

    Har har mahadev 🙏

  • @kaurjasbir2758
    @kaurjasbir2758 2 роки тому +15

    One of the most amazing place such a beautiful location thanks for the tour in a wonderful historical place 🙏wish i could be there . God bless beautiful couple 😍

  • @baljinderdhaliwal5940
    @baljinderdhaliwal5940 2 роки тому +1

    Naina Devi jaoo te nangal dam vkhaaa ooo

  • @gurjeetsond4041
    @gurjeetsond4041 2 роки тому

    Thank you

  • @sukh1092
    @sukh1092 2 роки тому

    Ethe asi 2018 ch ja k aye c
    Bahut vadiya jagah h dhar kala wale Road te h