Це відео не доступне.
Перепрошуємо.

ਸਿੱਖ ਪ੍ਰਵਾਸ ਦਾ ਪ੍ਰਭਾਵ ॥ Sikh Migration by Bhai Ajmer Singh || THE IMPACT OF MIGRATION FROM PUNJAB

Поділитися
Вставка
  • Опубліковано 16 лис 2023
  • ਸਿੱਖ ਪ੍ਰਵਾਸ ਦਾ ਪ੍ਰਭਾਵ ॥ Sikh Migration by Bhai Ajmer Singh || THE IMPACT OF MIGRATION FROM PUNJAB
    In the ever-evolving landscape of human civilization, the term ‘migration’ carries profound implications. It symbolizes the transformation of geographical surroundings driven by economic necessities. In the context of India, the process of migration was not a recent phenomenon; it began well before the country’s independence. However, it wasn’t until 1950 that migration gained momentum, fueled by the imperatives of capitalism and the pursuit of wealth. This article delves into the multifaceted aspects of migration, particularly focusing on the experiences of Indian migrants abroad and within the nation’s boundaries.
    In the ever-evolving landscape of human civilization, the term ‘migration’ carries profound implications. It symbolizes the transformation of geographical surroundings driven by economic necessities. In the context of India, the process of migration was not a recent phenomenon; it began well before the country’s independence. However, it wasn’t until 1950 that migration gained momentum, fueled by the imperatives of capitalism and the pursuit of wealth. This article delves into the multifaceted aspects of migration, particularly focusing on the experiences of Indian migrants abroad and within the nation’s boundaries.
    #Migration
    #SikhMigration
    #BhaiAjmerSingh
    #AjmerSingh
    Join us on our official Facebook, Insta, UA-cam, and Twitter
    LIKE | COMMENT | SHARE | SUBSCRIBE
    Please see the links below
    ✅ Follow me on Facebook
    / sarkaar.e.khalsa
    ✅ Follow me on Instagram
    / sarkar.a.khalsa
    ✅ Subscribe on UA-cam
    / @sarkar-a-khalsa
    ✅ Follow me on Website
    sarkar-a-khals...
    ✅ Join WhatsApp for Daily Updates
    chat.whatsapp....
    ✅ Join Telegram for Daily Updates
    web.telegram.o...
    (Please keep discussions on this channel clean and respectful and refrain from using racist or sexist slurs as well as personal insults.( ਕਿਰਪਾ ਕਰਕੇ ਇਸ ਚੈਨਲ 'ਤੇ ਚਰਚਾਵਾਂ ਨੂੰ ਸਾਫ਼-ਸੁਥਰਾ ਅਤੇ ਸਤਿਕਾਰ ਨਾਲ ਰੱਖੋ ਅਤੇ ਨਸਲੀ ਜਾਂ ਲਿੰਗੀ ਗਾਲਾਂ ਦੇ ਨਾਲ-ਨਾਲ ਨਿੱਜੀ ਅਪਮਾਨ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ। )
    Disclaimer: - This channel DOES NOT promote or encourage any illegal activities and all content provided by this channel is meant for EDUCATIONAL purposes only.
    Copyright Disclaimer Under Section 107 of the Copyright Act 1976, allowance is made for 'Fair Use for purposes such as criticism, comment, news reporting, teaching, scholarship, and research, Fair use is permitted by copyright statute that might otherwise be infringing, Non-profit, educational, or personal use tips the balance in favor of fair use.

КОМЕНТАРІ • 36

  • @bikarjitsingh34bikarjitsin10
    @bikarjitsingh34bikarjitsin10 9 місяців тому +13

    ਹਿੰਦੂ ਮਹਾਂਭਾਰਤ ਤੋਂ ਲੈ ਕੇ ਸਾਡੇ ਖਿਲਾਫ ਨੇ ਇਹ ਕਦੇ ਸਿੱਖਾਂ ਦੇ ਭਲੇ ਲਈ ਕੰਮ ਨਹੀਂ ਕਰ ਸਕਦੇ ਪਲੀਜ਼ ਇਨ੍ਹਾਂ ਤੋਂ ਪਾਸਾ ਕਰ ਲਵੋ ਮੁਸਲਮਾਨਾਂ ਨੇ ਕਦੇ ਸਿੱਖਾਂ ਦਾ ਮਾੜਾ ਨਹੀਂ ਕੀਤਾ ਇਹ ਬਾਬੇ ਨਾਨਕ ਨੇ ਜਦੋਂ ਇਨ੍ਹਾਂ ਦੇ ਅੰਧ ਵਿਸ਼ਵਾਸ ਦੀਆਂ ਧੱਜੀਆਂ ਉਡਾਈਆਂ ਤਾ ਇਹ ਸਿੱਖਾਂ ਨੂੰ ਖਤਮ ਕਰਨ ਲਈ ਤੱਕ ਸਾਡੇ ਵੈਰ ਪੈ ਗੲਏ ਇਨ੍ਹਾਂ ਨੇ ਉਂਗਲਾਂ ਲਾ ਕੇ ਮੁਗਲਾਂ ਤੋਂ ਸਿੱਖਾਂ ਤੇ ਜੁਲਮ ਕਰਵਾਏ

    • @S1n6341
      @S1n6341 9 місяців тому

      BAH BYE BAH , MAHABHARATA DE SME SIKH SE , KEI AURANGZEB NADIR SHAH , MEER MANU , AHMAD SHAH ABDALI , JAHAGIR MUSLMAN NHI SE , KEI 1947 BICH LAKHA SIKHA DA KATAL HINDIO NEI KITHA PAKISTAN BICH , JATA TO BOHOT BADDA BEBKUF EE , KDE KOI KITAB PARI AA , AME NHI WARESHAH KENDA “ DHAN MAL NA KHTRI JED KOI JAT JIHE NA MURAKH JAAT KOI .

    • @hardeepSingh-um1nm
      @hardeepSingh-um1nm 8 місяців тому

      Stop focusing on Hindus. Focus on self advancement. 'Range ka kya Rangiae, Jo rattee rang laae jio.'

    • @S1n6341
      @S1n6341 8 місяців тому

      @@hardeepSingh-um1nm Well , their is saying in English, lowest kind of people talk against other people, medium kind of people talk about places , and higher kind of peoples talks about ideas, so when a person open his mouth you can tell about his level “ these stupid village JATS , have very lower mindset, their is very nice verses in JAPJI SAHIB “ GURMAKH NADAM GURMAKH VEDAM GURMAKH REHA SAMAYE “

    • @gurmanpreetsingh8970
      @gurmanpreetsingh8970 5 місяців тому

      ​@@S1n6341now you are doing the same . And stop using Gurbani for your means

    • @S1n6341
      @S1n6341 5 місяців тому

      @@gurmanpreetsingh8970 Do you have bit of comprehension, or you have problem with attitude,

  • @bhupindersingh3550
    @bhupindersingh3550 9 місяців тому +7

    ਬਿਨਾਂ ਸੰਗੀਤ ਵੀ ਵਧੀਆ ਸੁਣ ਹੁੰਦਾ ਹੈ

    • @Sarkar-A-Khalsa
      @Sarkar-A-Khalsa  9 місяців тому

      ਅੱਗੇ ਤੋਂ ਧਿਆਨ ਰੱਖਿਆ ਜਾਵੇਗਾ ਜੀ ।

  • @bikarjitsingh34bikarjitsin10
    @bikarjitsingh34bikarjitsin10 9 місяців тому +4

    ਸਿੱਖੋ ਨਹਿਰੂ ਗਾਂਧੀ ਤੋਂ ਪਹਿਲਾਂ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਨਾਲ ਦਗਾ ਕੀਤਾ ਇਹ ਤਹਾਨੂੰ ਵਰਤ ਲੈਂਦੇ ਨੇ ਹੁਣ ਸਿਆਣੇ ਬਣੈ

  • @myjinderbraich1158
    @myjinderbraich1158 5 місяців тому +1

    👏👏👏👏👏
    Stay blessed 😇
    🙏❤️

  • @darbarasingh1586
    @darbarasingh1586 9 місяців тому +4

    ਸਿੰਘ ਸਾਹਿਬ, ਵਾਹਿਗੁਰੂਜੀ ਕਾ ਖਾਲਸਾ ਵਾਹਿਗੁਰੂਜੀ ਕੀ ਫਤਿਹ।
    ਵਾਹਿਗੁਰੂਜੀਉ, ਇਹ ਸਾਡੇ ਪੰਜਾਬੀ ਫੋਰੇਨ ਨੂੰ ਹੀ ਦੋੜਦੇ ਨੇ,ਜਦੋਂ ਕਿ ਦੁਸਰੇ ਰਾਜ( ਸਟੇਟ ਵਾਸੀ) ਭਾਰਤ ਦੀ ਦੂਸਰੀ ਸਟੇਟ ਵਲ ਜਾ ਕੇ ਆਪਣਾ ਕੰਮ ਲਭ ਲੈੰਦੇ ਹਨ।ਸਿਰਫ਼ ਪੰਜਾਬੀ ਆਪਣੀ ਮਿੱਟੀ ਆਪ ਪੁਟ ਕੇ ਲਖਾ ਰੁਪਏ ਖਰਚ ਕੇ ਬਾਹਰ ਜਾ ਰਹੇ ਹਨ।

  • @kuldipjhajj5085
    @kuldipjhajj5085 9 місяців тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @parmjitkaur7966
    @parmjitkaur7966 7 місяців тому +3

    Great analysis of current migration situation from punjab . Majority of young boys and girls are well off in punjab but they are
    still choosing to leave or migrate for status. There could be multiple factor to leave. I think one of the factor may be that people feeling economically insecure as the state does not provide any assurity.

  • @JasvirSingh-bn3nx
    @JasvirSingh-bn3nx 9 місяців тому +3

    Thanks sir ji 🙏

  • @rajasaran2521
    @rajasaran2521 9 місяців тому +4

    ਬਹੁਤ ਵਧੀਆ ਸਪੀਚ ਹੈ ਪਰ ਪਿੱਛੇ ਬਕਵਾਸ ਮਿਊਜਿਕ ਹੈ

  • @sohanmahil4298
    @sohanmahil4298 9 місяців тому +3

    ਸਤਿ ਸ੍ਰੀ ਅਕਾਲ

  • @sunnys1756
    @sunnys1756 9 місяців тому +3

    Always great analysis by great Sikh scholar bhai ajmer singh ji.
    Waheguru ina nu ache sehat bakshe teh chardikala ch rakahan

  • @BaljitSingh-ph4th
    @BaljitSingh-ph4th 9 місяців тому +2

    Good effort.

  • @ABBhatti0304
    @ABBhatti0304 9 місяців тому +2

    Good Analysis

  • @user-qz7hc3je2p
    @user-qz7hc3je2p 7 місяців тому +3

    No use of music.its my request.
    Its creat disturbance. Simple way is best in such type of speech..
    As a humanbeing .

  • @yaarjigree1313
    @yaarjigree1313 2 місяці тому

    🙏🙏🙏🙏

  • @user-qz7hc3je2p
    @user-qz7hc3je2p 7 місяців тому +2

    Stop the music background.

  • @anoopsinghrandhawa7523
    @anoopsinghrandhawa7523 9 місяців тому +3

    ਅਜਮੇਰ ਸਿੰਘ ਜੀ ਅੱਜ ਦੇ ਹਲਾਤਾਂ ਮੁਤਾਬਿਕ ਅਜਾਦੀ ਦੀ ਗੱਲ ਕਰੋ? ਵੈਸੇ ਹੁਣ ਇਹ ਜੰਜੀਰਾਂ ਟੁੱਟਣੀਆਂ ਨਹੀਂ। ਕਿਉਂ ਕੇ ਲੋਕ ਵਖ ਵਖ ਧੜਿਆਂ ਵਿੱਚ ਵੰਡੇ ਗਏ ਹੋਏ ਵੈਸੇ ਵੀ ਲੋਕ ਪੂਰੀ ਗਿਆਨਵਾਨ ਨਹੀਂ ਹਨ
    ਗਿਆਨ ਵਹੁਣਾ ਕਥ ਕਥ ਲੂਜ਼ੇ

  • @MandeepSingh-nn5pz
    @MandeepSingh-nn5pz 9 місяців тому +2

    🙏🙏

  • @saabsangna
    @saabsangna 9 місяців тому +3

    ਮੈਨੂੰ ਇਹ ਸਮਜ ਨਾਹੀ ਆਇਆ ਕਿ ਥੁਮਨੈਲ ਤੇ ਉਰਦੂ ਵਿਚ ਕਿਉਂ ਲਿਖਿਆ ਹੈ ਜੇ ਸ਼ਾਹਮੁਖੀ ਵਿਚ ਲਿਖਣਾ ਵੀ ਹੈ ਤਾਂ ਪੰਜਾਬੀ ਵਿਚ ਲਿਖੋ ਉਰਦੂ ਵਿਚ ਕਿਉਂ

    • @meharsinghgill1734
      @meharsinghgill1734 9 місяців тому +2

      ਸਾਹਮੁੱਖੀ ਕਿਵੇ ਲਿਖੀ ਦੀ। 😂

    • @meharsinghgill1734
      @meharsinghgill1734 9 місяців тому +2

      ਪੰਜਾਬੀ ਦੋ ਵਾਰ ਲਿਖ ਦਿੰਦੇ।।

    • @Sarkar-A-Khalsa
      @Sarkar-A-Khalsa  8 місяців тому

      ਤਾਂ ਇਸ ਵੀਡੀਓ ਨੂੰ ਪਾਕਿਸਤਾਨ ਵਾਲੇ ਵੀਰ ਵੀ ਪੜ ਕੇ ਵੇਖ ਸਕਣ ।

  • @PUNJABREGIONKHALISTAN
    @PUNJABREGIONKHALISTAN 9 місяців тому +4

    ❤❤❤❤❤❤❤❤❤😢

  • @achharsinghgill472
    @achharsinghgill472 9 місяців тому +2

    The music in background is very irritating a very nice talk

  • @thamindersingh671
    @thamindersingh671 9 місяців тому +2

    Whether speaker has checked/evaluated /compared the Parwas from other states of India

    • @Sarkar-A-Khalsa
      @Sarkar-A-Khalsa  9 місяців тому +1

      ਭਾਈ ਅਜਮੇਰ ਸਿੰਘ ਜੀ ਸਿੱਖ ਚਿੰਤਕ ਹਨ , ਇਸ ਕਰਕੇ ਉਹ ਸਿੱਖ ਕੌਮ ਨੂੰ ਦਰਪੇਸ਼ ਚੂਨੌਤੀਆਂ ਦੀ ਗੱਲ ਹੀ ਕਰਦੇ ਹਨ । ਅਸੀਂ ਭਾਰਤ ਦੇ ਬਾਕੀ ਰਾਜਾਂ ਨਾਲੋਂ ਬਿੱਲਕੁਲ ਵੱਖਰੇ ਹਾਂ ਕਿਉਕਿ ਸਾਨੂੰ ਇੱਕ ਸੋਚੀ-ਸਮਝੀ ਨੀਤੀ ਤਹਿਤ ਪਰਵਾਸ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ ।

  • @SNS890
    @SNS890 9 місяців тому +3

    Sangeet wajaon wala......khmakha disturb karda...