Chitta Kurta - Babbu Maan | Official Music Video | New Punjabi Song 2023

Поділитися
Вставка
  • Опубліковано 2 січ 2025

КОМЕНТАРІ • 30 тис.

  • @Thealtafmalik_
    @Thealtafmalik_ Рік тому +58

    ਰੋਜ਼ ਨਵੇਂ ਨਵੇਂ ਚੰਗੇ ਗੀਤ ਆਉਂਦੇ ਰਹਿੰਦੇ ਨੇ ਪਰ ਜੋ ਸਕੂਨ ਮਾਨ ਸਬ੍ਹ ਦਾ ਗੀਤ ਸੁਣ ਕੇ ਮਿਲਦਾ ੳਹ ਕਿਤੇ ਹੋਰ ਨੀ ।
    ਸਾਰੀ ਦੁਨੀਆਂ ਦੀਸ਼ੋਸ਼ੇਬਾਜੀ਼ ਤੋਂ ਦੂਰ ਏ ਬੰਦਾ ❣️ਦਿਲੋਂ ਪਿਆਰ ਮਾਨ ਸਾਹਿਬ 🙏✍ਬਾਬਾ ਮੇਹਰ ਕਰੇ

  • @befikra277
    @befikra277 Рік тому +53

    ਇਹ ਰੌਲਾ ਚੱਲਦਾ ਰਹਿਣਾ ਏ ਜਹਾਨ ਦਾ ਅੱਖਾਂ ਬੰਦ ਕਰ ਗੀਤ ਸੁਣ ਬੱਬੂ ਮਾਨ ਦਾ 🎶❤

  • @kamaljitsingh4061
    @kamaljitsingh4061 Рік тому +78

    ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ 🙏love you ਉਸਤਾਦ ਜੀ ♥️♥️♥️

  • @Amandeepbuttar-ru4gn
    @Amandeepbuttar-ru4gn Рік тому +3

    3M+ orignal views chitta kurta 🤟🎉 still #1 trending babbu maan ji new song shaunk naal🎵from 3days__ 🦅🥳

  • @khantwalamaan3660
    @khantwalamaan3660 Рік тому +25

    ਜਿਨਾ ਦੋਰ ਚਲਾਏ ਉਹ ਕਦੇ ਨਹੀ ਖਤਮ ਦੋਰ ਹੁੰਦੇ
    ਕਲਾਕਾਰ ਬੜੇ ਆਏ ਪਰ babbu maan ਨੀ ਕਿਸੇ ਬਣ ਨਾ,,,
    lovee uuu ਮਾਨਾ ❤❤
    mittra di chhtri ਯਾਦ ਕਰਾਤੀ 🕺🕺🕺🕺

    • @amanpreet7423
      @amanpreet7423 Рік тому

      reh jnda sidhu thoda time hor. ehne chdyaa ch poosh nhi c kdya krni 😂

    • @khantwalamaan3660
      @khantwalamaan3660 Рік тому +1

      @@amanpreet7423 tu aithe ki bhuaa den aaya fer nale tuc sunde ho nale fufad nu pand de ho chl titr ho aithon pichhon aala oh vi tera aalu veham ne maar ditta

    • @khantwalamaan3660
      @khantwalamaan3660 Рік тому

      @@amanpreet7423 Baki Maan di reesa ni kr skda koi te rhi tuhadi gal tuc ho hi be_mousme
      maan saab jindabad c h te rhega 🔥🔥💯💯

  • @Ajay_Sharma
    @Ajay_Sharma Рік тому +106

    ਬੜੇ ਜਿਗਰੇ ਰੱਖਣੇ ਪੈਂਦੇ ਨੇ, ਮਹਿਫ਼ਿਲਾਂ ਚ ਹੱਸਣ ਲਈ,
    ਕਿਸੇ ਨੂੰ ਕੀ ਖ਼ਬਰ ਦਰਦਾ ਦੇ ਦਰਿਆ ਕਿੰਨੇ ਡੂੰਘੇ ਹੁੰਦੇ ਨੇ।
    💔 Babbu Maan

  • @amansarwara5221
    @amansarwara5221 Рік тому +10

    Ajj v hit babbu maan 3 decades raaj krna loka de dila te koi sokhi gll ni beshk boht kosish krde ne kuch lok defame krn di but now he becomes brand of punjabi industry awaaz te likht da koi jwaab ni maan Saab di da❤

  • @sukhrajbhullar6206
    @sukhrajbhullar6206 Рік тому +75

    ਲਫਜ਼ਾਂ ਚ' ਜਾਨ ਪਾਓਣ ਲਈ ਮਾਨ ਦੀ ਅਵਾਜ਼ ਹੀ ਕਾਫੀ ਆ, ਬਾਕੀ ਹਰ ਵਾਰ ਦੀ ਤਰ੍ਹਾਂ ਗਾਣਾ ਦਿਲ ਨੂੰ ਲੱਗਾ। I Love you always ❤ Waheguru blessed you
    "ਬੱਬੂ" ਤਾਂ ਬਸ "ਬੱਬੂ" ਹੀ ਆ ਸਾਡੇ ਦਿਲ ਚ' ਮਾਨ ਦੀ ਜਗ੍ਹਾ ਨਾ ਕੋਈ ਹੋਰ ਲੈ ਪਾਇਆ ਤੇ ਨਾ ਹੀ ਲੈ ਸਕਦਾ।
    ਰੱਬ ਤੈਨੂੰ ਮੇਰੀ ਵੀ ਉਮਰ ਲਾਵੇ ਮਾਨਾਂ Love you ❤

  • @GurjitSingh-xn4fu
    @GurjitSingh-xn4fu Рік тому +225

    ਧਰਮ ਨਾਲ ਰੌਣਕ ਲੱਗੀ ਪਈ ਦਿਲ ਨੱਚਦਾ ਨਾਲ ਗਾਉਂਦਾ ❤❤❤ ਬਹੁਤ ਸੋਹਣਾ ਗੀਤ ਐ ਹਰ ਵਾਰ ਅੱਤ ਕਰਦਾ ਮਿੱਤਰਾਂ ਦੀ ਮਹਿਬੂਬਾ ਵੀ ਸੋਚਦੀ ਏਹਨਾ ਨੇ ਪਾਗ਼ਲ ਹੋ ਜਾਣਾ ਸੁਣ ਸੁਣ😅❤

  • @Thealtafmalik_
    @Thealtafmalik_ Рік тому +79

    Babbu Maan Saab 🔥ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @sukhdevsinghdhaliwal3468
    @sukhdevsinghdhaliwal3468 Рік тому +5

    Instagram Tai only babbu Maan sahib ji dai song hi chal rahe God bless u babbu Maan sahib ji 🙏🙏🙏🙏🙏

  • @chamansingh3563
    @chamansingh3563 Рік тому +48

    ਕੋਈ ਕੁਝ ਵੀ ਬੋਲੇ ਪਰ ਇਸ ਵਰਗਾ ਨਾ ਕਦੇ ਕਿਸੇ ਨੇ ਗਾਇਆ ਨਾ ਕੋਈ ਗਾ ਸਕਦਾ love u aa ustad ji❤❤

  • @SanjaySarpanchSarpanch
    @SanjaySarpanchSarpanch Рік тому +16

    ਯਾਰ ਤੇਰਾ ਤਾਂ ਕੋਈ ਜਵਾਬ ਨੀ❤ ਤੇ ਤਾ ਲੋਕਾਂ ਦੀ ਕਹਾਣੀ ਨੁ ਸੱਚ ਚ ਬਦਲਾ ❤❤❤love u khand ❤❤❤mus u ਰੱਬ ਤੇਰੀ ਲੱਮੀ ਉਮਰ ਕਰੇ ਮਾਨ ਸਾਬ

  • @harkamalsingh930
    @harkamalsingh930 Рік тому +31

    ਨਿਰ੍ਹਾ ਸਕੂਨ - 😌😌
    ਮਜਬੂਰ ਜਿਹੀ ਹੋ ਗਈ ਏਂ,
    ਜਾਂ ਫਿਰ ਰਾਹ ਬਦਲ ਗਏ ਤੇਰੇ ❤️🔥
    ❤️❤️❤️ਜਿਉਂਦਾ ਰਹੋ ਮਾਨ ਸਾਹਬ❤️❤️❤️

  • @SharanjeetSingh-f3d
    @SharanjeetSingh-f3d 4 місяці тому +6

    ਬੱਬੂ ਮਾਨ ਦੀ ਕਲਮ ਦਾ ਕਿਸੇ ਕੋਲ ਜਬਾਬ ਨਹੀ
    ਬੜੀ ਅਲੱਗ ਹੀ ਸੋਚ ਬਾਈ ਦੀ
    ਬੱਬੂ ਮਾਨ ਜ਼ਿੰਦਾਬਾਦ

  • @DeepaDeepa-ms1qb
    @DeepaDeepa-ms1qb Рік тому +271

    ਦੁਨੀਆ ਤੇ ਸਿਰਫ ਇੱਕ ਹੀ ਕਲਾਕਾਰ ਏ ਜਿਹੜਾ ਦਰਦ ਭਰੇ ਗੀਤ ਤੇ ਵੀ ਦੁਨੀਆ ਨੂੰ ਨਚਾ ਸਕਦਾ ਚੈ ਓ ਗੀਤ ਹੋਵੇ ਚਿੱਟਾ ਕੁੜਤਾ ਚਾਦਰਾ ਤੇ ਚੈ ਓ ਹੋਵੈ ਮਿੱਤਰਾ ਦੀ ਛਤਰੀ . Love you maan saab all time

    • @dcrustpizzeria
      @dcrustpizzeria Рік тому +10

      ਬਿਲਕੁਲ ਸਹੀ ਵੀਰ ਜੀ

    • @Damnsamm
      @Damnsamm Рік тому +6

      Nahi veer karan v haiga

    • @AmandeepSingh-me7fp
      @AmandeepSingh-me7fp Рік тому +3

      Sach kiha veer

    • @Pb31worldwide
      @Pb31worldwide Рік тому

      ਚਵਲ ਕੁੱਖ ਦੀ ਔਲਾਦ

    • @DeepaDeepa-ms1qb
      @DeepaDeepa-ms1qb Рік тому +4

      ​@@Damnsamm ਓ ਤਾਂ ਫੇਰ ਉਸਤਾਦ ਚੇਲਾ ਨੇ ਬਾਈ ਜੀ ਉਹਨਾਂ ਦੀ ਰਗ ਤਾ ਮਿਲੇਗੀ ਹੀ ਜੀ

  • @deeppb0883
    @deeppb0883 Рік тому +210

    ਸੁਣਦੇ ਆਏ ਆ ਸੁਣਦੇ ਰਹਾਂਗੇ ❤️ ਮਰਦੇ ਦਮ ਤੱਕ ਤੇਰੇ ਰਹਾਂਗੇ ਖੰਟ ਵਾਲਿਆ ਮਾਨਾ ❤️ ਬਹੁਤ ਸੋਹਣਾ ਗੀਤ ਬਾਈ ਜੀ 💕

    • @harpreetsidhu19
      @harpreetsidhu19 Рік тому

      akal nu hath maar mitra eh saala tatti singer aa kyo ewe leer nu sirr chdaya

    • @im.Help.Them_
      @im.Help.Them_ Рік тому +2

      👆💪🔥🔥🤗

    • @inderdhaliwallyrics4263
      @inderdhaliwallyrics4263 Рік тому +4

      Bhot khoobsurt song video 👏👏🙌😍😍🔥 #babbumaan

    • @inderdhaliwallyrics4263
      @inderdhaliwallyrics4263 Рік тому +4

      ਮੇਰੀ wait ਕਰੀ ਮਾਨਾ ਤੇਰੀ ਬੁੱਕਲ ਦੇ ਵਿੱਚ ਮਰਨਾ
      #babbumaan

    • @harpreetsidhu19
      @harpreetsidhu19 Рік тому

      @@inderdhaliwallyrics4263 oh bhrawa akal nu hath maar

  • @Gurinder-sangha
    @Gurinder-sangha Рік тому +135

    ਜਦੋ ਪਹਿਲੀ ਵਾਰ ਬਾਈ ਨੂੰ ਸਣਿਆ ਸੀ ਤਾਂ 11 ਸਾਲ ਦੀ ਉਮਰ ਸੀ , ਤੇ ਹਣ 34 ਸਾਲ ਉਮਰ ਹੋ ਗਈ , ਅੱਜ ਵੀ ਬਾਈ ਦੇ ਗੀਤ ਰਪੀਟ ਚੱਲਦੇ ਆ , ਸਦਾਬਹਾਰ ਗੀਤ ਬੱਬੂ ਮਾਨ ਦੇ

  • @arshgill7608
    @arshgill7608 Рік тому +11

    Ustaad aun de new geet,
    Time ban k sir te aa jdo khadan rakane ni,
    Kithe asla chakan dinde putt begane ni….

  • @SUKHCHAINSINGH-uf3iq
    @SUKHCHAINSINGH-uf3iq Рік тому +18

    ਵਾਹ ਉਏ ਸ਼ੇਰਾ।love you maan 22। ਵਾਹਿਗੁਰੂ ਐਵੇ ਚੜਾਈ ਕਰਾਈ ਰੱਖੇ

  • @bobbykamoke6631
    @bobbykamoke6631 Рік тому +36

    ਬੁਹਤ ਵਧੀਆ ਵੀਰ ਜੀ , ਸਿਰਫ ਮਾਨ ਸਾਬ ਤੇਰੇ ਗੀਤਾਂ ਦੀ ਉਡੀਕ ਰਹਿਦੀ ਆ ਟਾਈਮ ਨਾਲ ਮੁੜ ਆਇਆ ਕਰ ਸਾਡਾ ਵੀ ❤ਲੱਗਾ ਰਹਿਦਾ

  • @Mantinder_Dhaban
    @Mantinder_Dhaban Рік тому +68

    ਬੱਬੂ ਮਾਨ ਬਾਈ ਦਾ ਹਰ ਗੀਤ ਨੂੰ ਗਾਉਣ ਦਾ ਤਰੀਕਾ ਅਨੋਖਾ
    ਲੀਜੈਂਡ ਬੰਦਾ ❤

  • @MalkeetRandhawa-f6q
    @MalkeetRandhawa-f6q 5 місяців тому +4

    Mitra di chatri gana suna tha phele bar tb se fan hogya hu maan saab ka ❤❤

  • @arshgill7608
    @arshgill7608 Рік тому +27

    Nafratiyan layi mittro taufa hai depression da,
    Kamleo hath hje kithe dekhya hai passion da….
    ✍🏻 BABBU MAAN ❤

  • @preet_abohariya
    @preet_abohariya Рік тому +91

    ਸਮੇਂ ਦੇ ਹਿਸਾਬ ਨਾਲ ਸਭ ਕੁਝ ਬਦਲ ਗਿਆ ਲੋਕ ਬਦਲ ਗਏ ਪਰ ਆ ਬੰਦਾ ਓਵੇ ਰੀਆ rispect ♥️

    • @Pb31worldwide
      @Pb31worldwide Рік тому +2

      ਟੈਂਪੂ

    • @preet_abohariya
      @preet_abohariya Рік тому +4

      @@Pb31worldwide bai main vi sidhu da fan aa pr sabh di ijjat krni chahidi bai kioki Ovi Punjabi aa

    • @SanjeevKumar-tg7ns
      @SanjeevKumar-tg7ns Рік тому +4

      @@Pb31worldwide ਜਿਦਾ ਦਾ ਬੰਦਾ ਆਪ ਹੋਵੇ ,,ਉਸਨੂੰ ਸਾਰੇ ਓਦਾ ਦੇ ਲਗਦੇ ਨੇ,,ਤੇਰਾ ਕੋਈ ਕਸੂਰ ਨਹੀਂ।।

    • @satnaamsidhu-yk2og
      @satnaamsidhu-yk2og Рік тому +2

      ​@@SanjeevKumar-tg7nsright

    • @satnaamsidhu-yk2og
      @satnaamsidhu-yk2og Рік тому +1

      ​@@preet_abohariya😊

  • @IqbalSinghChahal
    @IqbalSinghChahal Рік тому +30

    ਖਰ੍ਹੇ ਬੰਦਾ ਦਾ ਹਮੇਸ਼ਾ ਦੀ ਤਰ੍ਹਾਂ ਖਰ੍ਹਾ ਗੀਤ..ਲਵਯੂ ਮਾਨਾਂ ❤❤❤❤

  • @davinderaery8934
    @davinderaery8934 Рік тому +11

    ਵਾਹ ਓ ਉਸਤਾਦ ਕੋਈ ਰੀਸ ਨਹੀ ਤੇਰੀ ❤❤❤ ਦੁੱਕੀ ਤੀਕੀ ਦੀ ਚੀਕ ਪਵਾਈ ਰੱਖ ਇੱਦਾਂ ਹੀ ❤

  • @babbumaandsm3893
    @babbumaandsm3893 Рік тому +5

    ਬਾਈ ਬੱਬੂ ਮਾਨ ਜ਼ਿੰਦਾਬਾਦ
    #babbumaaninsta
    ਲਾਸਟ ਆਲਾ ਫੈਨ #DSM68
    #babbumaaninsta
    Babbu Maan Zindabaad

  • @JeevanSingh-ln2sb
    @JeevanSingh-ln2sb Рік тому +35

    ਜਿਦਣ ਦੀ ਤੁਰ ਗੇੲੀੲੇ ਦੇਖੀਅਾ ਨੀ ਮਨਪਾਓਦਾ ਖਾਕੇ ਜਮਾ ਅੱਤ ਕਰਾੲੀ ਮਾਨਾ ਦੇ ਮੁੰਡੇ ਨੇ ❤🙏

  • @shivrana6455
    @shivrana6455 Рік тому +100

    ਕਹਿੰਦੀ ਸੀ ਯਾਦ ਰੱਖੀਂ ਯਾਦ ਤੇਰੀ ਸੀਨੇ ਦੇ ਨਾਲ ਲਾ ਲਈ ❤❤❤1998 ਤੋਂ ਸੁਣ ਰਹੇ ਹਾਂ ਹਮੇਸ਼ਾ ਮਾਨ ਸਾਬ ਦੇ ਗਾਣਿਆਂ ਦਾ ਇੰਤਜਾਰ ਰਹਿੰਦਾ ਹੈ love you maan saab ❤❤

  • @NirmalSinghTurka
    @NirmalSinghTurka 2 місяці тому +4

    ਸਾਰਾ ਸਾਰਾ ਦਿਨ ਨਿਕਲ ਜਾਂਦੀ ਹੈ ਗੀਤ ਨੂੰ ਸਮਜਣ ਨੂੰ ਬਈ ਜੀ ਦਾ ਬਈ ਤਨੂ ਮੇਰੇ ਵੀ ਉਮਰ ਲੱਗ ਜਾਵੇ

  • @_Ankush_hARiPuRiYA_HR
    @_Ankush_hARiPuRiYA_HR Рік тому +95

    ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji 💯💖🤟

  • @ramsandhu1420
    @ramsandhu1420 Рік тому +70

    ਰੂਹ ਦੀ ਖੁਰਾਕ maan sab 👍, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ 🙏

  • @PardeepKumar-er9xm
    @PardeepKumar-er9xm Рік тому +3

    Miss India to sunde aa rahe babbu paji nu ,,te kdo v koi ganaa miss ni krde.pure gold hunda ik ik song.
    God bless him lots of healthy environment.
    Te ida hi sunde rahiye.
    Thanks for memories

  • @kharia_farms
    @kharia_farms Рік тому +18

    ❤️❤️❤️❤️❤️ ਹਰ ਵਾਰ ਸੰਗੀਤ ਧੁੰਨ ਤੇ ਲਿਖਤ ਉੱਤੇ ਤੋ ਉੱਤੇ ਸਤਰ ਦੀ ਹੁੰਦੀ ਹੈ ਉਮੀਦ ਤੋ ਵੀ ਜਿਆਦਾ ਵਧੀਆ ਗੀਤ ❤️❤️❤️
    Insane level 👌 masterpiece

  • @sagarpreetsingh5355
    @sagarpreetsingh5355 Рік тому +97

    ਓਹਨਾਂ ਦੇ ਦੌਰ ਨੀ ਮੁੱਕਦੇ ਮਿੱਤਰਾਂ ❣️
    ਜਿਨ੍ਹਾਂ ਨੇ ਦੌਰ ਚਲਾਏ ਹੁੰਦੇ ਨੇ 👌
    ਮਾਨ ਸਾਬ ❤💐

  • @arshgill7608
    @arshgill7608 Рік тому +19

    Ohi Maan aa eh jattiye jihne babeyan diyan laal battiyan utaar ditiyan c,
    Ohi Maan aa eh jihda ik gaana “mittran di chatri” 2.5 saal trending ik te reha c,
    Ohi Maan aa eh jihne vadde vadde singers di feeling todhi c,
    Maan Mera Punjab da heera.❤

  • @harnoorkaurrandhawa5244
    @harnoorkaurrandhawa5244 Рік тому +10

    1 month trending babbu Maan saab power

  • @gauravsaraan
    @gauravsaraan Рік тому +42

    ਰੂਹ ਖਿੜ ਜਾਂਦੀ ਬਾਈ ਦਾ ਗੀਤ ਸੁਣ ਕੇ ❤️😍

  • @parmjitsingh2463
    @parmjitsingh2463 Рік тому +33

    25 ਸਾਲ ਤੋਂ ਹਰ ਇੱਕ ਗੀਤ ਦੀ ਵੱਖਰੀ COMPOTSION ਬਾਕਮਾਲ ਕਲਮ ਕੋਈ ਤੋੜ ਨਹੀਂ ❤❤❤❤

  • @manavdeepsingh7522
    @manavdeepsingh7522 Рік тому +85

    ਸੱਚਮੁੱਚ ਇੱਕ ਅਦਭੁਤ ਗੀਤ, ਏਹ ਬੰਦਾ ਅਜੇ ਵੀ ਲੈਵਲ ਬਰਕਰਾਰ ਰੱਖ ਰਿਹਾ ਹੈ, ਬੱਬੂ ਮਾਨ ਜ਼ਿੰਦਾਬਾਦ, ਪੰਜਾਬ ਪੰਜਾਬੀਅਤ ਜ਼ਿੰਦਾਬਾਦ❤❤।

  • @befikra277
    @befikra277 Рік тому +15

    ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਕ੍ਰਿਪਾਨ ਜਿਉਂਦਾ ਵਸਦਾ ਰਹੇ ਸਾਡਾ bai ਬੱਬੂ ਮਾਨ ❤❤

  • @gurwinderSingh-rv7id
    @gurwinderSingh-rv7id Рік тому +129

    ਏਨੇ ਸੋਹਣੇ ਗੀਤ industry ਨੂੰ ਦੇਣ ਲਈ ਬਾਈ ਬੱਬੂ ਮਾਨ ਦਾ ਦਿਲੋਂ ਧੰਨਵਾਦ...❤❤
    ਪਰਮਾਤਮਾ ਬਾਈ ਦੀ ਉਮਰ ਲੰਬੀ ਕਰੇ...🙏❤️

  • @passionateshayar
    @passionateshayar Рік тому +10

    ਦਿਨੋਂ ਦਿਨ ਵਧਦਾ ਗ੍ਰਾਫ ਜੱਟ ਦਾ ❤️❤️🔝🔝🔝

  • @gaggimaan7874
    @gaggimaan7874 Рік тому +16

    ਪਤਝੜ ਦੇ ਪਿੱਛੋਂ ਹਾਏ ਆਉਣ ਬਹਾਰਾਂ,,
    ਜਿੱਤਾਂ ਦਾ ਸ਼ੌਂਕੀ, ਮਨਜ਼ੂਰ ਨਾ ਹਾਰਾਂ.."
    #babbumaan ❤❤

  • @manasmadan
    @manasmadan Рік тому +45

    Wah maan saab ....ohi torr, ohi swaad, ohi andaaz.... Ohi videography, ohi dance te ohi style!! Reliving the golden 1990's with maan saab ❤❤❤❤❤❤❤❤❤❤❤❤❤❤❤🎉🎉🎉🎉🎉🎉🎉

  • @fanbabbumaandi8629
    @fanbabbumaandi8629 Рік тому +117

    ਆਪਣੇ ਨੰਨ੍ਹੇ ਬੱਚਿਆਂ ਨੂੰ ਤਹਿਜ਼ੀਬ ਸਿਖਾਵਾਂਗੇ
    ਕੀ ਸੀ ਖਾਲਸਾ ਰਾਜ ਬੇਲੀਓ ਅਸੀਂ ਪੜਾਵਾਂਗੇ❤❤

  • @jeetamionwaliya6721
    @jeetamionwaliya6721 Рік тому +158

    ਵਾਹ ਓਏ ਮਾਨਾ , ਜਿਉਂਦਾ ਰਹਿ, ਰੱਬ ਤੈਨੂੰ ਪੂਰੇ ਵਿਸ਼ਵ ਦੀ ਉਮਰ ਲਾਵੇ।

    • @simarpartap7452
      @simarpartap7452 Рік тому +3

      ❤❤

    • @AmitKumar-pw5jg
      @AmitKumar-pw5jg Рік тому +3

      Kew loka nu apni zindagi pyari nhi

    • @harmeshlal436
      @harmeshlal436 Рік тому +3

      I don't have any word for saying.. fantastic song

    • @ekamhanzra4481
      @ekamhanzra4481 Рік тому

      ​@@simarpartap7452❤❤❤❤😅😅😊😊🎉🎉🎉🎉

    • @ekamhanzra4481
      @ekamhanzra4481 Рік тому

      ​@@simarpartap7452❤❤❤❤😅😅😊😊🎉🎉🎉🎉

  • @gagansaho6065
    @gagansaho6065 Рік тому +111

    ਵਾਹਿਗੁਰੂ ਮਾਨ ਤੇ ਹਮੇਸ਼ਾ ਮੇਹਰ ਰੱਖਣ ❤❤❤❤

  • @sukhdevsinghdhaliwal3468
    @sukhdevsinghdhaliwal3468 Рік тому +5

    Love u babbu Maan sahib ji
    God bless u babbu maan sahib ji
    Babbu Maan sahib ji zindabad
    Legend babbu maan sahib ji
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @harvinddhiman3939
    @harvinddhiman3939 Рік тому +42

    ਇਕੱਲੇ ਤੁਰਨ ਦੀ ਆਦਤ🚶‍♂ ਪਾ ਲਾ ਮਿਤਰਾ ਕਿਉਂਕਿ ਇਥੇ ਲੋਕ ਸਾਥ🤝 ਉਦੋਂ ਛੱਡਦੇ ਆ ਜਦੋ ਸਭ ਤੋ ਵੱਧ ਲੌੜ ਹੋਵੇ🙏
    Dhi ਮਾਨ

  • @riprecords1372
    @riprecords1372 Рік тому +95

    ਬਹੁਤ ਸੋਹਣਾ ਗੀਤ ਬੱਬੂ ਮਾਨ ਮਿੱਠੀਏ ਸਵਾਦ ਆ ਗਿਆ ਬਾਕੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ ਬਾਕੀ ਲਵ ਯੂ ਪੰਜਾਬੀਓ ♥️ ਜੈ ਕਾਰਾ ਸ਼ਰਾਬੀਆਂ ਦਾ

    • @harpreetsidhu19
      @harpreetsidhu19 Рік тому +1

      ki sohna ehde ch saali kteed haigi aa eh sirre di

    • @simarpartap7452
      @simarpartap7452 Рік тому +1

      always maan saab❤

    • @sukhrajbhullar6206
      @sukhrajbhullar6206 Рік тому +2

      @@harpreetsidhu19 ਵੀਰ ਸੁਣੀ ਵੀ ਜਾਨਾਂ ਤੇ ਭੰਡੀ ਵੀ ਜਾਨਾਂ
      ਜੇ ਬੱਬੂ ਮਾਨ ਪਸੰਦ ਨੀ ਤੇ ਸੁਣ ਈ ਨਾ

    • @harpreetsidhu19
      @harpreetsidhu19 Рік тому

      @@sukhrajbhullar6206 gal psand di nhi but eh dabbu maan di tatti wali leer akha to lawo eh saala hr ik singer nu unj e smjda firda , kurhichod j senior c ta avdi choti tor dinda new singers naal j ehna he syana c but ehne saale ne hr ik naal jeoulsy rakhi aa

    • @harpreetsidhu19
      @harpreetsidhu19 Рік тому

      @@simarpartap7452 tu maan nu choti bhen da saak kita saal always maan saab da akhan to ehdi tatti wali leer laa mitra

  • @manavdeepsingh7522
    @manavdeepsingh7522 Рік тому +20

    ਸਾਡਾ ਇੱਕ ਹੀ ਦਿਲ ਹੈ, ਕਿੰਨੀ ਵਾਰ ਜਿੱਤੇਂਗਾ ਮਾਨਾ, ਸ਼ਾਨਦਾਰ ਗੀਤ।

  • @ManishSharma-px9dj
    @ManishSharma-px9dj Рік тому +4

    Haryana ki taraf se bhut bahut badhai bhai ❤️🤟🏻

  • @Amandeep_bachhal
    @Amandeep_bachhal Рік тому +58

    ❤❤ਕੱਟੜ ਫੈਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ 🙏ਸਤਿ ਸ੍ਰੀ ਅਕਾਲ ਜੀ🙏 ਪਰਮਾਤਮਾ ਹਮੇਸ਼ਾ ਸਾਰਿਆ ਨੂੰ ਚੜ੍ਹਦੀਕਲਾ ਚ ਰੱਖੇ ਬਾਬਾ ਮੇਹਰ ਕਰੇ 😍

  • @baljeetsingh3697
    @baljeetsingh3697 Рік тому +63

    ਮਾਣ ਸਾਬ ਜੀ ਰੱਬ ਹਮੇਸ਼ਾ ਚੜਦੀਕਲਾ ਵਿਚ ਰੱਖੇ ❤❤❤mana Sadi ਉਮਰ ਲੱਗ ਜਾਵੇ ਸਾਡੇ ਵੀਰ ਬੱਬੂ ਮਾਨ ਸਾਬ ਜੀ ਨੂੰ ❤❤❤❤❤❤

  • @ਤਰਖਾਣ
    @ਤਰਖਾਣ Рік тому +138

    ਗਾੲਿਕੀ ਦਾ ਬਾਦਸ਼ਾਹ, ਗੀਤਕਾਰੀ ਦਾ ਰਾਜਾ, ਸੰਗੀਤ ਦਾ ਸਹਿਨਸ਼ਾਹ , Emperor of Music world = Babbu Maan ਬੱਬੂ ਮਾਨ

  • @sukhdevsinghdhaliwal3468
    @sukhdevsinghdhaliwal3468 Рік тому +5

    Legend babbu Maan sahib ji ❤️🙏🙏🙏🙏❤️❤️🙏🙏❤️❤️🙏❤️❤️🙏❤️❤️🙏❤️❤️🙏❤️❤️🙏❤️❤️🙏❤️❤️🙏❤️❤️🙏❤️❤️🙏❤️❤️🙏❤️❤️🙏❤️❤️🙏❤️❤️🙏❤️❤️🙏❤️❤️🙏❤️❤️🙏

  • @JasderpSingh-cf1xb
    @JasderpSingh-cf1xb Рік тому +26

    ਜਦੋ ਦੀ ਸੂਰਤ ਸੰਬਾਹਲੀ ਆ ਉਦੋ ਦਾ ਹੀ ਮਾਨ ਸਾਬ ਨੂੰ ਸੁਣ ਰਹੇ ਆ ਤੇ ਜਿਨ੍ਹਾਂ ਟਾਇਮ ਵੀ ਰੱਬ ਨੇ ਜ਼ਿੰਦਗੀ ਬਕਸ਼ੀ ਹੈ ਓਨਾ ਟਾਈਮ ਹੀ ਸੁਣਦੇ ਰਹਾ ਗ਼ੇ ਜੀ ❤❤ਮਾਨ ਸਾਬ ਅਤੇ ਫੈਨਸ ..ਜੀਊ ਜੀਊ ਸਾਰੇ ਵੀਰ ਅਤੇ ਭੈਣਾਂ .ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜੀ
    ਇੱਕ ਸੀ ਪਾਗਲ ਜਸਦੀਪ ਟਰੱਕਾਂ ਵਾਲਾ

    • @Pb31worldwide
      @Pb31worldwide Рік тому

      ਚਵਲ
      ਕੰਜਰੀ ਜਨਾਨੀ ਦੀ ਚਵਲ ਔਲਾਦ

  • @daljitkaler5503
    @daljitkaler5503 Рік тому +115

    ਰੂਹ ਨੂੰ ਸਕੂਨ ਮਿਲਦਾ ਮਾਨ ਸਾਬ ਜੀ ਤੁਹਾਡੀ ਆਵਾਜ਼ ਸੁਣ ਕੇ। ਗੀਤ ਬਹੁਤ ਕਮਾਲ ਦਾ ਲਿਖਿਆ ਬਾਈ g। ਬਹੁਤ ਸਾਰਾ ਪਿਆਰ ਸਾਰੀ team nu ❣❣❤❤🙏🙏

    • @simarpartap7452
      @simarpartap7452 Рік тому +2

      ❤👌

    • @Pb31worldwide
      @Pb31worldwide Рік тому

      ਕੰਜਰੀ ਜਨਾਨੀ ਦੀ ਚਵਲ ਔਲਾਦ

    • @Manpreet401
      @Manpreet401 Рік тому +1

      Very nice song bro ❤❤❤❤

    • @msdhoni1216
      @msdhoni1216 Рік тому +2

      ਪਤਾ ਨੀ ਕਿਉ ਲੋਕ ਬੱਬੂ ਮਾਨ ਦੇ ਫੈਨਾਂ ਨੂੰ ਆਪਣੀ ਭੈਣ ਦੇਣ ਆਂ ਜਾਂਦੇ ਆਂ ਜਿੰਨੀ ਮਰਜੀ ਨਾਂ ਕਰੀਏ ਧੱਕੇ ਨਾਲ ਵਿੱਚ ਆਉਦੇ ਨਾਲੇ ਆਪਣੇ ਪਿਉ ਨੂੰ ਸੁਣਦੇ ਆਂ ਨਾਲ ਭੈਣ ਦਿੰਦੇ ਆਂ ਨਹੀ ਚੰਗਾ ਲੱਗਦਾ ਨਾ ਸੁਣੋ ਗਲਤ ਬੋਲ ਕੇ ਗਾਲ੍ਹਾਂ ਲੈਣ ਹੀ ਆਉਣੇ ਹੋ

  • @rajindersinghgolangolan9168
    @rajindersinghgolangolan9168 Рік тому +12

    ਖੇਤੀ ਵਰਗਾ ਕੋਈ ਧੰਦਾ ਨਹੀ ਮਾਨ ਵਰਗਾ ਕੋਈ❤❤❤❤

  • @sukhdevsinghdhaliwal3468
    @sukhdevsinghdhaliwal3468 Рік тому +5

    ਮਾਨ ਸਾਹਿਬ ਜੀ ਨੇ ਸੱਚ ਹੀ ਲਿਖਿਆ ਸੀ ਅਤੇ ਸੱਚ ਹੀ ਗਾਇਆ ਤਾਂ ਹੀ ਹਰ ਬੱਚੇ ਬੱਚੇ ਦੀ ਜ਼ੁਬਾਨ ਤੇ ਮਾਨ ਸਾਹਿਬ ਜੀ ਦਾ ਨਾਂਮ ਆ ਰਿਹਾ ਹੈ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Ajay_Sharma
    @Ajay_Sharma Рік тому +111

    ਗੀਤਾਂ ਰਾਹੀਂ ਸਦਾ ਦਿਲਾਂ ਚ ਵੱਸਦਾ ਰਹੁ ਗਾ ਬੱਬੂ ਮਾਨ ❤❤ ਬਚਪਨ ਤੋਂ ਲਹਿ ਕੇ ਹੁਣ ਤਕ ਆਹੀ ਕਲਾਕਾਰ ਦਿਲ ਨੂੰ ਸਕੂਨ ਦਿੰਦਾ ❤🎶✍🏼✅

    • @harpreetsidhu19
      @harpreetsidhu19 Рік тому

      bachpan nu ki krna yr banda eh sirre da dabbu niklya kteed haigi aa eh

    • @inderdhaliwallyrics4263
      @inderdhaliwallyrics4263 Рік тому

      💞💞👌

    • @inderdhaliwallyrics4263
      @inderdhaliwallyrics4263 Рік тому +1

      @@harpreetsidhu19 tu fuddi dya ethe rishta kiyo krn aya chooseale di smaad te jao

    • @sukhwindersidhu4684
      @sukhwindersidhu4684 Рік тому +1

      ​@@harpreetsidhu19tainu ki takleef ho gayi tu kon aa pehla ja ke apne ustaad da insaaf la lao fir galt bol leo babbu maan nu

    • @sukhwindersidhu4684
      @sukhwindersidhu4684 Рік тому

      ​@@inderdhaliwallyrics4263chl 22 gal ta na kdo kise nu ehna nu eni ki akal aa boln di eni ki akaal ene de vde ustaad nu c eno nu kaho babbu maan nu fir galt bol liyo pehla insaaf la lao apne ustaad da

  • @nirmalsidhu14
    @nirmalsidhu14 Рік тому +50

    ਜ਼ਿੰਦਗੀ ਵਿਚ ਕਈ ਯਾਰ ਮਿਲੇ,ਕੁਝ ਨੇੜੇ ਤੇ ਕੁਝ ਪਾਰ ਮਿਲੇ,,,
    ਸੁਭਾਅ ਵੇਖੇ ਲੋਕਾਂ ਦੇ ਰੁੱਤਾਂ ਵਾਂਗੂ,ਅਸੀਂ ਬਣਕੇ ਸਦਾ ਬਹਾਰ ਮਿਲੇ...
    👬👬👬🌿🍂❤⚘
    ਕਿਸਾਨ ਮਜ਼ਦੂਰ ਏਕਤਾ ਜ਼ਿਦਾਬਾਦ 🙏👍

  • @PreetDhillon-vt2kn
    @PreetDhillon-vt2kn Рік тому +10

    Bhout ਸਾਰਾ ਪਿਆਰ ਮਾਨਾ ❤❤
    Babbu Mann ਹੀਰਾ ਬੰਦਾ

  • @psycho0086
    @psycho0086 6 місяців тому +6

    ਮੇਰੀ wait ਕਰੀਂ ਮਾਨਾਂ ਤੇਰੀ ਬੁੱਕਲ਼ ਦੇ ਵਿੱਚ ਮਰਨਾਂ ਵਾਹ ਵਾਹ ਮਾਣ ਸਾਹਬ 🤟

  • @shortvideo-nb7xg
    @shortvideo-nb7xg Рік тому +34

    ਕੋਈ ਸ਼ਬਦ ਨੀ ਵੀਰ ਬੱਬੂ ਮਾਨ ਦੀ ਤਰਿਫ ਲਈ ਵਾਹਿਗੁਰੂ ਵੀਰ ਦੀ ਤੰਦਰੁਸਤੀ ਬਣਾਇ ਰੱਖੇ ۔۔۔۔۔۔۔۔

  • @ranbeersingh6580
    @ranbeersingh6580 Рік тому +22

    ਨਿੱਕਾ ਸੀ ਜਦੋਂ ਪਹਿਲੀ ਵਾਰੀ song ਸੌਣ ਝੜੀ ਤੂੰ ਅੱਜ ਤੱਕ ਮਾਨ ਸਾਹਿਬ ਦਿਲ ਤੇ ਰਾਜ ਕਰ ਗੇ ਹੋ 29 ਸਾਲ ਉਮਰ ਹੋ ਗੀ 7 ਸਾਲ ਦਾ ਸੀ ❤❤❤

  • @babbumaanhub_
    @babbumaanhub_ Рік тому +10

    ੴ||ਬਾਬਾ ਨਾਨਕ ਸਾਹ ਚ ਵਸਦਾ।।ਚਤੋ ਪਹਿਰ ਸਰੂਰ ਜੋਗੀਆ।।ੴ🙏

  • @Maanfans777
    @Maanfans777 Рік тому +5

    ਯਾਰਾਂ ਦਾ ਨੀ ਸ਼ੌਂਕ ਲਾਈਵ ਤੇ ਨਿੱਤ ਰਪਲਾਈਆਂ ਦਾ, ਦੁਨੀਆ ਕਰੂ ਨਬੇੜਾ ਮਿੱਤਰੋ ਕੰਮ ਕਮਾਈਆਂ ਦਾ, ਬੇਈਮਾਨ ਸੀ ਕੱਲ੍ਹ ਬੀ ਜੀਰੋ ਅੱਜ ਬੀ ਜੀਰੋ ਆ ,ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਆ 🙏🙏 babbumaan 💎

  • @pb08beat98
    @pb08beat98 Рік тому +113

    ਕਿਰਦਾਰ ਉੱਚਾ ਏਸ ਬੰਦੇ ਦਾ ,ਲੋਕ ਜੋਂ ਮਰਜੀ ਕਹੀ ਜਾਣ ❤❤

    • @gutumverma5020
      @gutumverma5020 Рік тому +1

      Bai dil jeer lyea shi gal va 😊

    • @gutumverma5020
      @gutumverma5020 Рік тому

      Love you bhaji truck bhar ke

    • @bajwa4829
      @bajwa4829 Рік тому

      Kirdar odan pta laga c jidan kenda c main peo de maran te ena nu roya jina nishan sahib chadon te roya c

  • @jagseerdhillon1502
    @jagseerdhillon1502 Рік тому +20

    ਕਿਆ ਬਾਤ ਆ ਮਾਨ ਸਾਬ ❤❤ ਬਹੁਤ ਸੋਹਣਾ ਗੀਤ,,ਦੀਦਾਰ ਈ ਬੜਾ ਸੋਹਣਾ ਲਗਦੈ ਮਾਨ ਸਾਬ ਦਾ 👌🔥🔥 ਉੱਤੋਂ ਭੰਗੜਾ ਕਹਿਰ ਕਰਦਾ ❤ ਕਿਮੇ ਬਿਆਨ ਕਰੀਏ ਬੱਸ ਕੋਈ ਤੋੜ ਨੀ ਜੱਟਾ ਤੇਰਾ ❤🔥✍️ ਖੰਟ ਆਲਾ ਮਾਨ ਸਾਡਾ ਰਹੇ ਵੱਸਦਾ ❤

  • @SukhwinderSingh-wq5ip
    @SukhwinderSingh-wq5ip Рік тому +88

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @simarpartap7452
      @simarpartap7452 Рік тому +1

      ❤❤

    • @Harjeetsingh1vlog
      @Harjeetsingh1vlog Рік тому

      ਮਿਲਣਾ ਹੋਵੇ ਜੇ ਪਹਿਲੀ ਉਮਰੇ ਕੁੜੀ ਨੂੰ ਸੇਫ ਜਗ੍ਹਾ ਨੀ ਕੋਈ ਕਮਾਦ ਵਰਗੀ ਕਿਯਾ ਪੰਜਾਬ ਪੰਜਾਬੀਅਤ ਤੇ ਪੰਜਾਬੀ ਵਿਰਸੇ ਦੀ ਗੱਲ ਕੀਤੀ ਮਾਨ ਸਾਬ ਨੇ।
      Sidhu moosewala is always in our hearts.

    • @jattend2145
      @jattend2145 Рік тому

      @@Harjeetsingh1vlogtu tattw fadan aya ethe fer? 😂saleya tenu ehi 20 saal purani line yaad aa hor ni kuch bi yaad ? Tuhade warge gandu ta rabb di gurbani vich vi nukas kadh dinde hunde

    • @gurpreetdhillon7168
      @gurpreetdhillon7168 Рік тому

      @@Harjeetsingh1vlog ਮਾਈ ਭਾਗੋ ਦੀ ਵੀਡੀਓ ਵੀ ਪੰਜਾਬ ਪੰਜਾਬੀ ਪੰਜਾਬੀਅਤ ਦੀ ਗੱਲ ਕਰਦੀ ਆ 🤣🤣

  • @arshgill7608
    @arshgill7608 Рік тому +4

    Bda jor laaya hoea antiya bai nu dabaun layi, par eh saan jatt dabda hi ni lalli shalli toh,
    Bai hamesha likhda gaunda reh, asi hamesha tere naal haan,
    Punjabi maa boli da kohinoor heera ❤

  • @GurjitSingh-xn4fu
    @GurjitSingh-xn4fu Рік тому +24

    ਅੱਤ ਕਰਕੇ ਜਾਂਦਾ ਹਰ ਵਾਰ ❤ ਰੂਹ ਖੁਸ਼ ਹੋ ਜਾਂਦੀ ਐ ਬਾਬੇ ❤ love you Bai ji ❤

  • @AmarjotSGiran
    @AmarjotSGiran Рік тому +74

    Boht hi sohna geet.👌👌 Waheguru Chardikla ch Rakhe Maan Saab nu. 🤗🙏

  • @nirmalgillgill7718
    @nirmalgillgill7718 Рік тому +115

    ❤ਕੱਟੜ ਫੈਨਾ ਨੂੰ ਮੇਰੇ ਵੱਲੋਂ ਪਿਆਰ ਭਰੀ🙏🏻 ਸਤਿ ਸ੍ਰੀ ਅਕਾਲ ਜੀ ਪਰਮਾਤਮਾ ਹਮੇਸ਼ਾ ਮਾਨ ਸਾਬ ਨੂੰ ਚੜਦੀਕਲਾ ਚ ਰੱਖੇ ਅਤੇ ਮੇਰੇ ਸਾਰੇ ਵੀਰ ਭੈਣ ਭਰਾਵਾਂ ਨੂੰ ਖੁਸੀਆ ਦੇਵੇ ਧੰਨਵਾਦ❤❤

  • @BabbumaanliveKing
    @BabbumaanliveKing Рік тому +38

    ਸਿੱਧਾ ਦਿਲ ਤੇ ਵੱਜਦਾ ਗੀਤ ❤
    ਬਹੂਤ ਸੋਹਣਾ ਲਿਖਿਆ ਮਾਨ ਸਾਬ
    ਗਾਉਣ ਦਾ ਤਾਂ ਕੋਈ ਮੁਕਾਬਲਾ ਨੀ ਤੁਹਾਡਾ
    ਮਿਊਜ਼ਿਕ ਵੀ ਸਿਰਾ ਹੀ ਲਗਿਆ 🎧

  • @kapilkabildaark.kmusicalpr6568
    @kapilkabildaark.kmusicalpr6568 Рік тому +258

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
    25 ਸਾਲ ਤੋਂ ਲਗਾਤਾਰ ਸੁਣਦੇ ਆਏ ਹਾਂ ਤੇ ਮਰਦੇ ਦਮ ਤੱਕ ਸੁਣਦੇ ਰਹਾਂਗੇ।।
    Always ghaint ustaad ji

  • @deshrajbeetan4206
    @deshrajbeetan4206 Рік тому +2

    Mitha jiha song mithi jhi awaj tusi sadde babbu assi thoudha maan ❤lvu babbu bhai ji🎉🎉

  • @ammyjalandhriya2730
    @ammyjalandhriya2730 Рік тому +55

    ਆਪਣੇ ਕੱਟੇ ਵੱਛੇ ਅੰਦਰ ਹੀ ਰਖਿਓ ਸਾਡੇ ਆਲਾ ਸ਼ਿਕਾਰੀ ਘੁੰਮ ਰਿਹਾ 💪🏼🔥

    • @punjabi_status_7
      @punjabi_status_7 Рік тому +1

      ਹਾ ਮੇਨੂੰ ਪਤਾ ਇਹ ਉਹ ਸ਼ਿਕਾਰੀ ਕੁੱਤਾ ਜਿਹੜਾ ਆਪਣੇ ਮਾਲਿਕ ਨੂੰ ਹੀ ਵੱਡ ਲੈਂਦਾ 😂

    • @JasderpSingh-cf1xb
      @JasderpSingh-cf1xb Рік тому +2

      Hahaha ਸੱਚ ਕਿਹਾ ਵੀਰ ਜੀ

    • @sunilbaba7665
      @sunilbaba7665 Рік тому

      @@JasderpSingh-cf1xb aaaaaaa

  • @Dhillon_47
    @Dhillon_47 Рік тому +13

    ਰੂਹ ਅੰਦਰ ਉੱਤਰ ਜਾਂਦੀ ਐ ਆਵਾਜ਼ ਬੇਈਮਾਨ ਦੀ ਤੇ ਬੋਲ ਮਾਨ ਦੇ ਗੀਤਾਂ ਦੇ.. ਜੀਓ 🙏🙏

  • @navdeepshamu9555
    @navdeepshamu9555 Рік тому +31

    ਇਕ ਬਾਰ ਫੇਰ ਮਿੱਤਰਾ ਦੀ ਛਤਰੀ ਵਾਪਿਸ ਆ ਗਈ 💞💞💞💞 mann sahb is back to his real vibe 💖💖💖💖

  • @deepbagli548
    @deepbagli548 9 місяців тому +3

    ਵਾਹ ਹੋ ਮਾਨਾ ਸਾਡੇ 22 ਖੰਟ ਵਾਲਿਆ❤

  • @GurpreetSingh-ud7nh
    @GurpreetSingh-ud7nh Рік тому +41

    Mainu ta a dar rehnda kite m mar hi na Java .......m hle hor 100sal babbu maan nu dekhna te sunna❤ waheguru mehr kri Sade Bai te

  • @mundafanbabbumannda8062
    @mundafanbabbumannda8062 Рік тому +21

    ਖਾਣ ਨੂੰ ਰੋਟੀ ਮਿਲ਼ੇ ਜਾਂ ਨਾ ਮਿਲੇ ਪਰ ਬਾਈ ਬੱਬੂ ਮਾਨ ਦੇ ਗੀਤ ਹਮੇਸ਼ਾਂ ਦਿਲਾਂ ਤੇ ਰਾਜ ਕਰਦੇ ਰਹਿਣੇ ਆ

  • @IVARView
    @IVARView Рік тому +18

    Saun di jhadi album wali feeling alive ho gyi aa sun k...love u Maan Saab....ehda de hi gaane chahide saanu.....❤😊 Maan Saab is back..... Epic cinema and epic music...

  • @ForeverFashionstore-u3b
    @ForeverFashionstore-u3b 3 місяці тому +1

    ਵਾਹ ਜੀ ਵਾਹ ਉਸਤਾਦ ਜਨਾਬ ਬੱਬੂ ਮਾਨ ਜੀ sad song ਤੇ ਵੀ ਨਚਾ ਦਿੱਤਾ ਹੈ ਤੇ ਇਕ ਤੇ ਕੋਈ ਵੀ ਅੱਥਰੂ ਵੀ ਨਹੀਂ ਨਿਕਲਿਆ ❤❤❤❤❤😢😢😢😢😢😢😢😢

  • @fanbabbumaandi8629
    @fanbabbumaandi8629 Рік тому +111

    ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞
    ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢

    • @PUNJAB_0707
      @PUNJAB_0707 Рік тому +3

      ❤👑 0:50 ਮੇੈ ਹੱਸਕੇ ਤੋਰੀ ਸੀ ਕਹਿੰਦੀ ਦਿਲ ਛੋਟਾ ਨੀ ਕਰਨਾ ❤😘🤗 ਮੇਰੀ ᴡᴀɪᴛ ਕਰੀ ਮਾਨਾ ਤੇਰੀ ਬੁੱਕਲ਼ ਦੇ ਵਿੱਚ ਮਰਨਾ 🤗😘👑

    • @mafia_maan143
      @mafia_maan143 Рік тому

      ❤❤❤

    • @mafia_maan143
      @mafia_maan143 Рік тому

      ❤❤

    • @mafia_maan143
      @mafia_maan143 Рік тому

      ਜਿੰਦ ਜਾਨ ਬਾਈ ਬੱਬੂ ਮਾਨ ਸਾਬ

    • @Pb31worldwide
      @Pb31worldwide Рік тому +1

      ਕੰਜਰੀ ਜਨਾਨੀ ਦੀ ਚਵਲ ਔਲਾਦ

  • @luckyKUMAR-iy7nm
    @luckyKUMAR-iy7nm Рік тому +124

    ਤੇਰੇ ਗੀਤ ਸੁਣ ਕੇ ਸਾਡੇ ਸ਼ਰੀਰ ਦੀ ਸ਼ੂਗਰ ਦੀ ਘਾਟ ਪੂਰੀ ਹੋ ਜਾਂਦੀ ਐ... Love BABBU MAAN ❤❤❤

    • @Pb31worldwide
      @Pb31worldwide Рік тому

      ਦੋਗਲੇ

    • @charanjitmahal2073
      @charanjitmahal2073 Рік тому +6

      ​@@Pb31worldwidedogla oh hunda Jo nale dekhi jnda nale maada boli jnda

    • @singhjeet2213
      @singhjeet2213 Рік тому

      😂😂👌

    • @singhjeet2213
      @singhjeet2213 Рік тому +1

      ​@@charanjitmahal2073😂😂 ਠੋਕੀ ਚਲੋ ਲੱਲੀ ਛੱਲੀ ਨੂੰ 😂😂

    • @golagola3020
      @golagola3020 Рік тому

      ​@@Pb31worldwide teri ki bund dukh rhi h

  • @babbumaanstatus3057
    @babbumaanstatus3057 Рік тому +103

    This legend is still giving us masterpiece after 25 years of
    His journey as a singer hatts off
    ❤️

    • @mandeepsingh6086
      @mandeepsingh6086 3 місяці тому

      20 saaL tan eh song v chaLna hi aa..ohdon hi samjh aauna

  • @sukhdevsinghdhaliwal3468
    @sukhdevsinghdhaliwal3468 Рік тому +3

    Real legend babbu maan sahib ji 🙏❤️🙏🙏🙏🙏❤️❤️🙏❤️🙏❤️🙏❤️🙏❤️🙏❤️🙏❤️🙏❤️🙏❤️❤️❤️🙏❤️🙏❤️🙏❤️🙏❤️🙏❤️🙏🙏🙏❤️❤️🙏❤️❤️🙏❤️❤️🙏❤️❤️🙏❤️❤️🙏

  • @rinukhichii45
    @rinukhichii45 Рік тому +19

    One and only legend Babbu Maan Saab sirra geet ❤❤❤❤
    Chitta kurta chadre me looking very awesome 😎😎😊😊

  • @GurpreetSingh-qw4bk
    @GurpreetSingh-qw4bk Рік тому +18

    ਜਿਊਂਦਾ ਰਹਿ ਮਾਨਾਂ ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ੇ

  • @Gurpreet.3000
    @Gurpreet.3000 Рік тому +4

    Boss Musica Channel Te Premieres lag gya bai Da next Song da Teaser kal 11 Vjy Auna

  • @suchayaar7794
    @suchayaar7794 Рік тому +32

    ਬਹੁਤ ਬਹੁਤ ਧੰਨਵਾਦ ਮਾਨ ਸਾਬ ਮੇਰੇ ਜ਼ਜ਼ਬਾਤ ਲਿਖੇ ਤੁਸੀਂ ❤❤love u Ustad ji

  • @HarpreetSingh-no5ju
    @HarpreetSingh-no5ju Рік тому +10

    ਜਿਉਂਦਾ ਰਹਿ ਬਾਈ ਮਾਨਾ ਅਸੀ ਤੇਰੇ ਪੁਰਾਣੇ ਫੈਨ ਹਾ❤

  • @KulbeerSingh
    @KulbeerSingh Рік тому +31

    ਰੱਬ ਚੜ੍ਹਦੀ ਕਲ੍ਹਾ ਚ ਰੱਖੇ। ਹਸਦਾ ਵਸਦਾ ਰਹਿ ਮਾਨਾ ਅਤੇ ਏਦਾਂ ਦੇ ਗੀਤ ਦਿੰਦਾ ਰਹਿ 🎉

  • @gurmejsingh1062
    @gurmejsingh1062 Рік тому +9

    Father of the whole music industry babbu Maan sahib ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @bajwa4829
      @bajwa4829 Рік тому

      😂😂😂😂😂😂😂😂😂😂😂😂😂😂😂😂😂😂😂😂😂😂😂😂 chal jhootha

  • @babbumaandsm3893
    @babbumaandsm3893 Рік тому +6

    ਤੂੰ ਚੂਰੇ ਉਹਨਾ ਨੂੰ ਜਿਹੜੇ ਪੱਤਣਾਂ ਤੋਂ ਪਾਰ ਗਏ
    ਤੈਨੂੰ ਮਾਰ ਗਈ ਜੁਦਾਈ ਪੰਜਾਬ ਨੂੰ ਹੜ ਮਾਰ ਗਏ
    #punjabflood2023 #BabbuMaan