Mai vi ahi khena c.. Hun de songs sade youth nu kise chnge pase ni leke ja rhe.. Rb sb te mehr kre bs kite glti da ehsas vkt lngn to bd na hove.. Waheguru😔
Drugs is way to destroy a people by those in power, another is for them to loose there language. The is what's happen in Punjab since 1950. Education is the only way out but that's not so easy way for Punjabis.
koi naa but eh saare orignal ne...dont worry eh geet nahi ajj de halaat be punjab de even india de ...ki karyie kujh samjh nahi aundi es gandi rajneeti ne beda gark kita hoya a
Incredibly moving!Do appreciate your campaign of Truth and Compassion.You are going to make a great positive difference to the mental and moral health of our sick society.Keep at it with Akal Purkh’s blessings! ਇਤੁ ਤਨਿ ਲਾਗੈ ਬਾਣੀਆ ॥ ਸੁਖੁ ਹੋਵੈ ਸੇਵ ਕਮਾਣੀਆ ॥ ਸਭ ਦੁਨੀਆ ਆਵਣ ਜਾਣੀਆ ॥੩॥ ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥ ਕਹੁ ਨਾਨਕ ਬਾਹ ਲੁਡਾਈਐ ॥੪॥੩੩॥ {ਪੰਨਾ 25}
@@Himanshu-Singh29 sir...i m from gujarat ... ye gaane ka music bahoot hi aache lage par muje punjabi thodi thódi hí samaj me aati he so thank you for giving me translation in english
THE BEST yet the most underrated punjabi singer. My favourite . Atleast he sings songs which make his parents proud.👌🏼keep up the good work bro . Rabb bohot tarakkiyan bakshu tuhanu.
AHEN BAI...! U MADE US CRY...YOUR SONG IS THE BITTER REALITY OF OUR DES PANJAB...! JIO... MAY GOD LISTEN TO YOUR HOOKS AND BLESS WITH HAPPINESS AGAIN RETURN OUR JOYS...! GOD BLESS YOU...! KEEP DOING SUCH GREAT JOBS.
Not only Punjab, but Whole India should also listen to this song , This is pure music with a pure message. Share as much as you can, spread this beautiful song till it reaches to everyone.
Goosebumps 🔥 Bahut hi intense aur meaningful gaana hai, such songs are needed. May the blessed cyclone spread its effect throughout the world ✌️ God bless the team 🙌
Bhuuuttttttttt Dhanbad aa veere Tera ki pata ehna shabda nu sun ke kise Da ghar vaseya rehe ....... Veere ki kaha Teri tarif ch ......bss Mai sun ke ro rehi aa . bhuuttttt ghat hunde jisna nu eh Dard pata hunde ne
Lajwab......esa song m mind me sochti thi ki likhugi ik vkhra song...sare bol mere muh k cchin liy apne....hit like share cmnt lakh kru esa song bnaya ji....awesome
SSA veer g, you know is trust? when you like the song before listening the song and that is my trust on you after sartaaj gurdaas maan sahib I like your songs without even single doubts because I know your songs have vision for youth. God bless you my well wishes are always with you.
Really I suffered alot with addiction of my father. I put the burden of responsibility on my shoulders. It's really difficult job but when head of family starts walk on wrong path then girls lost their hobbies which are only possible with their father's support
There is something wrong with our country people, very few people appreciate the real and good music. But I am glad that we have people like you who are trying to make BHARAT a better place.
I listen it much time because this song every word touch to my heart.nd tears are coming due to reality of the day and bad condition of mother who suffer from like this condition
waah waah boht hee mubarkan aap ji nu...very thankful iss topic nu music threw lai k aye....boht hee sohna lgeyaa....amazing nd talented voice....eh hai singing...i am proud of u...this concept...waheguru hor v chrdikla bakshey aap nu te aap ji di team nu ...all the best next time hor v vdiya honaa
ਸਲਾਮ
ਮੈਂ ਤੁਹਾਡਾ ਅਪਣਾ ਅਹਨ
ਪਤਾ ਭੁੱਬ ਤੋ ਗੀਤ ਬਣਾਉਣੇ ਮੈਨੂੰ ਮੇਰੀ ਮਾਂ ਨੇ ਸਿਖਾਏ
ਤੇ ਹੁਣ ਮੈਂ ਮਾਂ ਦੀ ਨੀ,ਮਾਵਾਂ ਦੀਆ ਬੋਲੀ ਸਮਝਦਾ
ਤੇ ਉਹ ਚੀਸ ਹਢਾਉਣ ਦੀ ਕੋਸ਼ਿਸ਼ ਕਰਦਾ
ਉਹ ਪੀੜ ਗਾਉਣ ਦਾ ਹੌਸਲਾ ਕਰਦਾ
ਹਾਂ ਨਾਲੇ ਹੁਣ ਤਾਂ ਮੇਰਾ ਹਉਕਿਆਂ ਤੇ ਭੁੱਬਾਂ ਦਾ ਇੰਨਾਂ ਕੁ ਰਿਆਜ ਏ
ਜੇ ਗਿਟਾਰ ਦੀਆਂ ਤਾਰਾਂ ਨੂੰ ਛੌਹ ਕੇ
ਚੀਸਾਂ ਨੂੰ ਛੇੜ ਬੈਠਾਂ,
ਉਦਾਸੀ ਦੀ ਸੰਗਤ ਚ ਬਹਿ
ਕਈ ਲਫਜ ਗੀਤਾਂ ਲਈ ਹਾਮੀ ਭਰਦੇ..
ਤੁਹਾਨੂੰ ਪਤਾ ਮੈਨੂੰ
ਮਾਵਾਂ ਮੈਨੂੰ ਰੌਦੀਆਂ ਮਾਸਾ ਵੀ ਨੀ ਸੌਹਦੀਆਂ
ਇਹ ਗੀਤ ਕਈ ਮਾਵਾਂ ਦੀਆਂ ਭੁੱਬਾਂ ਤੋ ਲੇਕੇ ਬਣਾ ਰਹੇ
ਮਿੰਨਤ ਕਰਕੇ ਕਹਿਣਾ
ਲਫਜ਼ਾ ਦਾ, ਗੀਤਾਂ ਦਾ ਬੋਲਾ ਦਾ ਬਹੁਤ ਅਸਰ ਹੁੰਦਾ
ਇਹ ਗੀਤ ਉਨਾਂ ਕੰਨਾਂ ਤੱਕ ਜਰੂਰ ਜਾਵੇ
ਜੇਹੜੇ ਲਾਡਲਿਆਂ ਲਈ ਏਹ ਚੰਦਰੀ ਭੁੱਬ ਬਣੀ..
ਖੌਰੇ ਉਹ ਭੈੜੇ ਰਾਹਾਂ ਤੌ ਵਾਪਿਸ ਪਰਤ ਆਉਣ...
ਵੀਰਾਂ ਮਾਵਾਂ ਨਾ ਰਵਾਉਣਾ ਕਦੇ
ਪਤਾ ਜਦੋ ਉਹਦੀ
ਅੱਖ ਦੇ ਹੰਝੂ
ਝੂਰੜੀਆਂ ਦੀ ਦਹਿਲੀਜ਼
ਪਾਰ ਕਰਦੇ
ਰੱਬ ਤੇ ਰੱਬ ਵਰਗੇ ਕਈ ਹੋਰ ਸ਼ਬਦ ਆਪਦੀ ਹੌਦ ਖ਼ੋਹ ਬੈਠਦੇ..
ਵਾਦਾ ਕੀਤਾ ਸੀ
ਭਾਵੇਂ ਘੱਟ ਗਾਵਾਂ ਪਰ ਮਾੜਾ ਨੀ ਗਾਉਦਾਂ
ਮਾੜੇ ਲਈ ਜਰੂਰ ਗਾਵਾਗਾਂ
ਕੁਮੈਟ ਕਰਕੇ ਅਸੀਸ ਘੱਲਣਾ ਤੇ ਸ਼ੇਅਰ ਕਰਨਾ..
ਚੇਤਿਆਂ ਚ ਰੱਖਣਾ, ਚਹੇਤਿਆਂ ਚ ਰੱਖਣਾਂ
॥ ਅਹਨ ॥
God bless veer
Rabb mehr kre veere
Bless you brothers
V nyccc
ਬਹੁਤ ਸੋਹਣਾ ਗੀਤ ਅਹਨ ਵੀਰੇ
Changa lagya ta comment kar k haunsala vadhana ❤️
ਵੀਰੇ, ਹਰ ਵਾਰੀ ਰੁਵਾ ਦੇੰਦਾ ਏਂ ਆਪਣੇ ਗੀਤਾਂ ਨਾਲ। ਰੱਬ ਕਰੇ ਕਿਸੇ ਵੀ ਮਾਂ ਨੂੰ ਏਸ ਗੀਤ ਤੋਂ ਬਾਦ ਇਹ ਗੀਤ ਨਾ ਗਾਣਾ ਪਏ। ਰੱਬ ਕਰੇ, ਏਸ ਗਰਦਾਣ ਚ ਫਸੇ ਲੋਕਾਂ ਨੂੰ ਨਿਕਲਣ ਦੀ ਹਿੰਮਤ ਤੇ ਸਮਰੱਥਾ ਮਿਲੇ, ਤੇ ਇਹ ਜ਼ਮਾਨਾ ਓਹਨਾਂ ਨੂੰ ਖਿੜੇ ਮੱਥੇ ਅਪਣਾ ਲਏ
Pain of woman
ਧੁਰ ਅੰਦਰ ਤੱਕ ਹਲੂਣਾ ਦੇਣ ਆਲੇ ਬੋਲ ਆ ਵੀਰੇ । ਬੇਸ਼ੱਕ ਮੈਂ ਅਤੇ ਮੇਰੇ ਪਿਤਾ ਜੀ ਕੋਈ ਵੀ ਨਸ਼ਾ ਨਹੀਂ ਕਰਦੇ ਫੇਰ ਵੀ ਮੈਨੂੰ ਮੇਰੀ ਮਾਂ ਦਾ ਦਰਦ ਜਾਪਿਆ ਇਹ । ਪੂਰੀ ਉਮੀਦ ਹੈ ਕਿ ਨਸ਼ੇ ਦੀ ਗ੍ਰਿਫ਼ਤ ਵਿੱਚ ਆਏ ਨੌਜਵਾਨ ਵੀਰ ਜਦੋਂ ਇਹ ਗੀਤ ਸੁਣਨਗੇ ਤਾਂ ਉਹਨਾਂ ਦਾ ਦਿਲ ਵੀ ਝੰਜੋੜਿਆ ਜਾਵੇਗਾ ਅਤੇ ਬਹੁਤ ਸਾਰੇ ਵੀਰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਵੀ ਹੋਣਗੇ । ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਰੇ ਤੁਸੀਂ ਆਪਣਾ ਰਾਹ ਵੱਖਰਾ ਚੁਣਿਆ ਅਤੇ ਹਮੇਸ਼ਾ ਵਧੀਆ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਸੁਣਨ ਲਈ ਦੇ ਰਹੇ ਹੋਂ ।
Waah ek no.👌👌🎻🎻
ਵੀਰ ਮਨ ਨੂੰ ਹਿਲਾ ਕੇ ਰੱਖ ਦਿੱਤਾ ਤੁਹਾਡੇ ਗੀਤ ਨੇ......ਬਹੁਤ ਬਹੁਤ ਸ਼ੁਕਰੀਆ ਇਸ ਪ੍ਰਕਾਰ ਦਾ concept ਲੈਕੇ ਆਉਣ ਲਈ
ਧਨਬਾਦ ਬਰਨਾਲਾ ਵਲੋਂ ਵੀਰ
ਜਿਵੇਂ ਤੁਹਾਡੇ ਗੀਤ ਦਾ ਕੋਈ ਨਾਮ ਨਹੀਂ ਹੈ। ਓਵੇਂ ਇਹਦੀ ਤਰੀਫ ਲਈ ਵੀ ਮੇਰੇ ਕੋਲ ਸ਼ਬਦ ਨਹੀਂ ਹੈ। 👌👌👌
Hnji bilkul g
ਬਾਈ ਤੁਸੀ ਪਹਿਲੇ ਗਾਇਕ ਹੋ ਜਿਸਦੇ ਗੀਤ ਮੈਂ ਖੁਦ ਬਾਪੂ ਹੁਣਾਂ ਨੂੰ ਆਪ ਸੁਣਾਉਣਾ ਹੁੰਦਾ ਜਾ ਕੇ, ਆਹ ਗੀਤ ਵੀ ਸੁਣਾਇਆ ਘਰਦੇ ਵੀ ਖੁਸ਼ ਹੋਏ ਨਾਲੇ ਆਪਣੇ ਮਨ ਨੂੰ ਤਸੱਲੀ ਮਿਲੀ ਕਿ ਚਲੋ ਕੋਈ ਤਾਂ ਹੈ ਜੋ ਗਰਕ ਰਹੀ ਜਵਾਨੀ ਨੂੰ ਸਿੱਧੇ ਰਾਹ ਪਾਓਣ ਦੀ ਕੋਸ਼ਿਸ਼ ਕਰ ਰਿਹੈ...... ਅਹਨ ਸਿੰਆਂ ਜੀਵੇ ਹਜ਼ਾਰ ਸਾਲ, ਵਾਕਇ ਇਸ ਗੀਤ ਦਾ ਕੋਈ ਨਾਮ ਨਹੀ ਹੋ ਸਕਦਾ, ਨਾਂ ਈ ਕੋਈ ਸ਼ਬਦਾਂ ਚ ਬਿਆਨ ਕਰ ਸਕਦਾ ਇਸ ਗੀਤ ਬਾਰੇ.....
Bilkul sahi keha veer waheguru kare har ik de ghar cho eh Rog dour hoje
Mai vi ahi khena c.. Hun de songs sade youth nu kise chnge pase ni leke ja rhe.. Rb sb te mehr kre bs kite glti da ehsas vkt lngn to bd na hove..
Waheguru😔
We need have to support these kind of song
You are right 100%
ਕੁੱਝ ਸ਼ਬਦ ਸ਼ਬਦਾ ਦੇ ਕਲੇਵੇ ਤੋਂ ਵੀ ਬਾਹਰ ਹੋ ਜਾਂਦੇ ਨੇ। ਤਾਰੀਫ਼ ਲਈ ਹਰ ਸ਼ਬਦ ਛੋਟਾ ਲੱਗ ਰਹਿਆ ਹੈ। ਦਿਲ ਤੋਂ ਵੀਰੇ ਤੇਰੇ ਲਈ ਬੁਹਤ ਬੁਹਤ ਦੁਆਵਾਂ
Ghat shabdan ch bhout kuj likta veer ne
सानू ऐस तरह दे पंजाबी गीता दी जरूरत है जो साड़ी नाशया च डूबी हुई जवानी नू फेर सोचन लई मजबूर करन।
सलाम वीरो थानू इस गीत दे लई....
Right bro.
Right
ਮੈ ਆਪਣੀ ਅੰਮੀ ਨੂੰ ਸੁਣਾਇਆ ਤੁਹਾਡਾ ਗੀਤ .
ਉਹਨਾ ਤੁਹਾਡੇ ਲਈਆ ਅਸੀਸਾ ਤੇ ਦੁਅਵਾ ਭੇਜੀਆ ਨੇ 😊😊😊😊
These are the punjabi songs we actually need, not gaddi,kudi,daru.. truly awesome. Thanks. I hope this video gets millions of views.
Bohat vdia msg aa youth nu. Je aa song sun k hi thinking badal len ta bach jange. Nhi ta kuj nhi ho skda youth da. Heart touching
♥️ਵਾਹ ਜੀਉ🙌 ਸਾਲਾਮ ਆ ਏਦਾਂ ਦੇ ਲਿਖਣ ਤੇ ਗਾਉਣ ਵਾਲਿਆਂ ਨੂੰ👍 ਜੀਉ ਤੇ ਇਸ ਤਰ੍ਹਾ ਹੀ ਸੱਚ ਤੇ ਹਕੀਕਤ ਦਾ ਰਾਗ ਅਲਾਪਦੇ ਰਹੋ ਤੇ ਸਮਾਜ ਨੂੰ ਸ਼ੀਸ਼ਾ ਦਿਖਾ ਕੇ ਖ਼ਲਕਤ ਦਾ ਦਿਮਾਗ ਖੜਕਾਉਦੇ ਰਹੋ ਸਿੰਘ ਸਾਹਬ🙏
ੴ
Ahen sir
I cried three times each nd every time I played this song
Jst try to understand pain of those mothers
Hey akal purakh bchaw lwo PUNJAB nu
Sab ko milke act krna padega nhi to kuch nhi kar payenge
waheguru 🙏🙏🙏🙏🙏🙏🙏🙏
Ek to aawaz ka drd upar se sacchai....really i m crying
No words for this reality of punjab. Just want to say please support this one step that is taken to stop drugs.
Drugs is way to destroy a people by those in power, another is for them to loose there language. The is what's happen in Punjab since 1950. Education is the only way out but that's not so easy way for Punjabis.
Sad reality of punjab.. o rabba punjab nu pehle wrga hi bna de...😭😭
After a very long time, I felt someone has done justice to Punjabi music industry...Very beautiful relevant song unlike usual run of mill....
ਵੀਰ ਬਹੁਤ ਸੋਹਣਾ ਗਾਣਾ ਆ
ਕੋਈ ਸਬਦ ਨਹੀਂ ਮੇਰੇ ਕੋਲ ਕਹਿਣ ਨੂੰ ।
ਬਸ ਇਕ ਇਹੀ ਕਹਿ ਸਕਦਾ ਕੀ ਸ਼ਾਨਦਾਰ
hmm ji koi sbd nhi 😍
I am surprised. This song is worthed billion views. But gets only thousands. Love this song
Me too
ਵੀਰ 5.7 ਲੱਖ ਤੋਂ ਵਧੇਰੇ ਲੋਕਾਂ ਦੇਖਿਆ ਸੁਣਿਆ ਹੈ।
koi naa but eh saare orignal ne...dont worry eh geet nahi ajj de halaat be punjab de even india de ...ki karyie kujh samjh nahi aundi es gandi rajneeti ne beda gark kita hoya a
Bs baba eda hi hai ..aj de lokki moosealla hi sunde aa.
Maadi gl h bhut
Bhai aaj kal to bs adult content dal do to usko na jane kite billon view mil jate hai acche chez koi dekhna nhi chata aaj
Incredibly moving!Do appreciate your campaign of Truth and Compassion.You are going to make a great positive difference to the mental and moral health of our
sick society.Keep at it with Akal Purkh’s blessings!
ਇਤੁ ਤਨਿ ਲਾਗੈ ਬਾਣੀਆ ॥ ਸੁਖੁ ਹੋਵੈ ਸੇਵ ਕਮਾਣੀਆ ॥ ਸਭ ਦੁਨੀਆ ਆਵਣ ਜਾਣੀਆ ॥੩॥ ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥ ਕਹੁ ਨਾਨਕ ਬਾਹ ਲੁਡਾਈਐ ॥੪॥੩੩॥ {ਪੰਨਾ 25}
Mom where the hammer 🔨
Mom:whyyy
Me:i need to smash the like button 🔥 🔥 🔥🔥 🔥
Love from Pakistan 🇵🇰🇵🇰🇵🇰
lyricsenglishly.com/eh-geet-da-naam-koi-nahi-lyrics-in-english-translation-and-meaning/
Lyrics
True sir... Acutely reason is lack of knowledge
Tv ke sath phone bhi
Nice 👌👌👌👌😜
Just light joke , don't be obsessed
@@Himanshu-Singh29 sir...i m from gujarat ... ye gaane ka music bahoot hi aache lage par muje punjabi thodi thódi hí samaj me aati he so thank you for giving me translation in english
ਦਿਲੋਂ ਦੁਆਵਾਂ ਓਹਨਾ ਲਈ ਜਿਹਨਾਂ ਨੇ ਕੋਸ਼ਿਸ਼ ਕੀਤੀ ਹੈ ਨਸ਼ੇੜੀਆਂ ਦੀਆਂ ਮਾਵਾਂ ਦੇ ਦੁੱਖਾਂ ਨੂੰ ਬਿਆਨ ਕਰਨ ਲਈ ਅਤੇ ਜੋ ਵਾਪਸ ਮੁੜ ਨਾ ਚਾਹੁੰਦੇ ਨੇ ਉਹਨਾਂ ਨੂੰ ਹੋਂਸਲਾ ਦੇਣ ਲਈ
ਜਿਓੰਦੇ ਵਸਦੇ ਰਹੋ🙏🙏🙏
ਦਿਲੋਂ ਸੈਲੂਟ ਆ ਵੀਰ ਯਾਦਾ ਨਹੀਂ ਤਾਂ ਕੋਈ ਪੁੱਤ ਤਾਂ ਨਸ਼ਾ ਲੈਣਾ ਬੰਦ ਕਰੁ। ਓਦੀ ਮਾਂ ਤਾਂ ਅਸੀਸਾਂ ਦਿਉ ਤੁਹਾਨੂੰ।
ਪਤਾ ਨਹੀਂ ਆਪਣੇ ਪੰਜਾਬ ਦਾ ਕੀ ਬਣੁ ਹਥਿਆਰਾਂ ਵਾਲੇ , ਨਸ਼ਿਆਂ ਵਾਲੇ ਗਿਤਾ Dਏ ਵਿਉ mileon ਹੁੰਦੇ। Love you veer
6-6 ft kha gyi syringe dedh inch 😢
So much hurt touching lyrics.
Very nice ahen sir
God bless u 🙏
Sun ke mere dilo ikko awaj ayee ahhh ....what a message..lyrics and voices as always super ❤❤
The most underrated song on UA-cam...
Abe discourage to mt kr ghantu
@@amitkumar-fp4hb Bhai ji vo keh rha hai aur jyada popular hona chahiye tha ye gaana .. na ki discourage kar rha hai ..
Punjab, we a gem and his name is Ahen, let’s not lose him.
Full support.
THE BEST yet the most underrated punjabi singer.
My favourite . Atleast he sings songs which make his parents proud.👌🏼keep up the good work bro . Rabb bohot tarakkiyan bakshu tuhanu.
Wah ji wah kya baat hai bhut hi vadiya veer ji 👌👌👌
Who else cried listening to this great meaningful songs...
🙋♂️
this songs deserve billion views , billion likes . one of must watch songs ever on youtube . good work guys . hats off !!!!!!!!
Eh geet di load aa te boht ghaint aa par aaj de smay ehe jo geet million te ni jaande
Wow. This kinda stuff is needed. My own brother died cause of drugs. I miss him😭
Ahen your lyrics are always better than many punjabi singers💜
Nyc lyrics rab Punjab nu Tarkeee deva
ਐਹੋ ਜਿਹੇ ਗੀਤ ਤੇ ਗਾਇਕ ਹੀ ਚੰਗਾ ਸੁਨੇਹਾ ਦੇ ਸਕਦੇ ਹਨ ਅੱਜ ਸਾਨੂੰ ਬਹੁਤ ਲੋੜ ਹੈ ਕਿ ਬੇ ਸਿਰ ਪੈਰ ਦੀ ਗਾਇਕੀ ਤੋਂ ਅਸੀਂ ਗੁਰੇਜ ਕਰੀਏ
AHEN BAI...! U MADE US CRY...YOUR SONG IS THE BITTER REALITY OF OUR DES PANJAB...! JIO... MAY GOD LISTEN TO YOUR HOOKS AND BLESS WITH HAPPINESS AGAIN RETURN OUR JOYS...! GOD BLESS YOU...! KEEP DOING SUCH GREAT JOBS.
Not only Punjab, but Whole India should also listen to this song , This is pure music with a pure message.
Share as much as you can, spread this beautiful song till it reaches to everyone.
ਮੇਰੇ ਕੋਲ ਕੋਈ ਸ਼ਬਦ ਨਹੀਂ ਗੀਤ ਤੇ ਟਿਪਣੀ ਕਰਨ ਲਈ
ਜੇ ਸ਼ਬਦਾਂ ਚ ਬਿਆਨ ਕਰਨਾ ਹੋਵੇ ਤਾਂ suPer ਤੋਂ ਵੀ suPer Excelent
❤️These type of songs our generation needs badly❤️
"Vee main maa paya to moi, Vee main jagg di na hoii, rehnde saaha takk rena baganni putra"
Dil main laga sidha bhai roona agaya
Goosebumps 🔥 Bahut hi intense aur meaningful gaana hai, such songs are needed.
May the blessed cyclone spread its effect throughout the world ✌️
God bless the team 🙌
ਮੈੰ ਰੋਂਦੀ ਧਰਤ ਪੰਜਾਬ ਦੀ ,ਚੰਦਰੇ ਨਸ਼ਿਆਂ ਨੇ ਖਾ ਲਏ ਮੇਰੇ ਸੋਹਣੇ ਧੀਆਂ ਪੁੱਤ।।
ਤੂੰ ਮੇਥੋ ਕੀ ਕੀ ਪੁੱਛਦਾ,ਪੁਛਣਾ ਏ ਤਾਂ ਜਾਕੇ ਬਲਦੇ ਸਿਵੇਆਂ ਤੋਂ ਪੁੱਛ।।
😔💉😔💉😔
ਇਸ ਗੀਤ ਦਾ ਕੋਈ ਨਾਮ ਨਹੀਂ ਤੇ ਇਸ ਗੀਤ ਦੀ ਸਿਫਤ ਲਈ ਮੇਰੇ ਕੋਲ਼ ਕੋਈ ਲਫਜ਼ ਨਹੀਂ। ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ।
ਬਹੁਤ ਹੀ ਸੋਹਣਾ ਗੀਤ ਐਸ ਸਮਾਜ ਚੋ ਸਮਾਜ ਲਈ। ਬੋਲ ਦਿਲ ਨੂੰ ਛੂਹ ਕੇ ਜਾਂਦੇ ਹਨ। ਰੱਬ ਮੇਹਰ ਕਰੇ ਵੀਰ
ਬਹੁਤ ਵਧੀਆ ਵੀਰ.. ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ੇ ਤੇ ਤੇਰੀ ਕਲਮ ਏਦਾਂ ਹੀ ਲਿਖਦੀ ਰਹੇ... 🙏
Waheguru mehar kare kalam nu takat bakshe ta k tussi punjab de manvta de darda nu gaa sako aameen
No words to explain it's value. Really the best song, God bless you my dear
Ahen u will surely be blessed. Thanks for making this song waitng to c smthng like this soon huge like , support and blessings brother.
Bhuuuttttttttt Dhanbad aa veere Tera ki pata ehna shabda nu sun ke kise Da ghar vaseya rehe ....... Veere ki kaha Teri tarif ch ......bss Mai sun ke ro rehi aa . bhuuttttt ghat hunde jisna nu eh Dard pata hunde ne
Hats Off to you Ahen , Brilliant job. Lots of Love from Pakistan.
Reall poetry, absolute singing, Perfectly done track. Love for Both of you.
❤️ this is not just a song, it is an emotion in itself. Keep it up!!!
Bahut pyara hae bro dil nu laag gaya
Yaar kuch allag hi kh gye. Best of the punjabis ever listen..❤
stark reality today, in Punjab (and yes, all over the globe too). thanks for sharing this powerful message through your blessed voice.
Sir...aapki voice and lyrics ka iss world me aur iss time me koy jawaab nahi ....heart touching lyrics he ... connecting soul
It’s rare, but this song brought tears to my eyes.
Why this type of songs don’t get million views????? Fuddu people!!! Btw great song love from USA
Such great song
Because this singers are genuine
They don't buy views for fame
Punjabi industry is full of fake views and likes
They will . N very soon .
Because Sach boht kauda a
Bohat sohna .... No words... Reality ... Love from Canada
Lajwab......esa song m mind me sochti thi ki likhugi ik vkhra song...sare bol mere muh k cchin liy apne....hit like share cmnt lakh kru esa song bnaya ji....awesome
I was waiting for some loud background music.....
Good job ahen ji...
Keep it up
Best best .. this is we need in punjab. Thanks brothers for making such a beautiful songs
ਇਸ ਤਰਾਂ ਦੇ ਗਾਣਿਆਂ ਦੀ ਬਹੁਤ ਜਰੂਰਤ ਏ ਪੰਜਾਬ ਨੂੰ ਫਿਰ ਪੰਜਾਬ ਬਣਾਉਣ ਦੀ,ਇਹ ਬਹੁਤ ਹੀ ਵਧਿਆ ਸੰਦੇਸ਼ ਹੈ ਸਬ ਲਈ, ਨਹੀਂ ਤਾਂ ਲੱਚਰ ਗਾਣਿਆਂ ਦੇ ਗਲਤ ਸੰਦੇਸ਼ ਵਾਲਿਆ ਸਿੰਗਰਾਂ ਦੀ ਕੋਈ ਥੋੜ੍ਹ ਨਹੀਂ,
SSA veer g, you know is trust? when you like the song before listening the song and that is my trust on you after sartaaj gurdaas maan sahib I like your songs without even single doubts because I know your songs have vision for youth. God bless you my well wishes are always with you.
This is the actual reality of Punjab, not shown by so called "singers"
You are upcoming superstar bhai, believe me, keep it up
Really I suffered alot with addiction of my father. I put the burden of responsibility on my shoulders. It's really difficult job but when head of family starts walk on wrong path then girls lost their hobbies which are only possible with their father's support
Sad reality of our Punjab 🥺
We need to step up and say no to any kind of Drugs
Kash hr punjabi song ehoja bne..😢😢😢🙏🙏🙏..god bless uh sir..tuc role model o new generation lyi
Ahen ਬਾਈ ਤਾਂ ਪਹਿਲਾਂ ਤੋਂ ਹੀ 🥰🥰🥰😍😍♥️♥️♥️♥️🌼🌿
Perfect !
Its Serving its purpose, but very sad to see the reality !
'Ahen' This guy is different in industry
ਆਹਾਨ ਅਤੇ ਆਜ਼ਮ ਦੋ ਆੜੇ (ਅ) ਕੱਠੇ ਹੋ ਗਏ, "ਏਸ ਗੀਤ ਦਾ ਕੋਈ ਨਾਂ ਨਹੀਂ " ਅੱਜ ਦੇ ਸਮੇਂ ਦੀ ਗਾਇਕੀ ਅਤੇ ਗੀਤਕਾਰੀ ਵਿੱਚ ਅੱਤ ਦਰਜੇ ਦਾ ਹੋ ਨਿਬੜਿਆ, ਇਹਦਾ ਕੋਈ ਤੋੜ ਨਹੀਂ। ਅੱਜ ਜੋ ਨਸ਼ੇ ਦਾ ਦੌਰ ਚੱਲਿਆ ਓਹਤੇ ਕਰਾਰੀ ਚੋਟ ਮਾਰੀ ਹੈ। ਜੇ ਏਸ ਤੁਹਾਡੇ ਸਾਂਝੇ ਉਪਰਾਲੇ ਨਾਲ ਕੋਈ ਇੱਕ ਜਾਨ ਵੀ ਬਚਦੀ ਹੈ ਤਾਂ ਬਹੁਤ ਸਾਰੀਆਂ ਅਸੀਸਾਂ ਦੇ ਭਾਗੀਦਾਰ ਹੋਵੋਗੇ। ਬਹੁਤ ਸਾਰਾ ਪਿਆਰ, ਸਤਿਕਾਰ ਅਤੇ ਦੁਆਵਾਂ। ਜੀਓ
M aj tak life ch my be 2 yaa 4 songs ta hi like kita hova gaa. Keo ki m always ek unique g video nu hi like karda hona. Aj ek like soda vasta v
Emotional and thoughtful song Loved ur work Ahen ..
Simply..only mother can understand how life can be wasted with drug and liquor..you guys are spreading a really good message..salute to you.
No words sir to describe feelings
Thank you so much
Keep up the great work
Paaji i never comment ever on Ytube , bt for your this video i must comment as well as share .. appreciate u man
Aajo bai music industry ch.. End... Sira... Tuhade vargea de jrort a
See this is what we need these days in songs
Message .. reality..with no fake views
Awesome work... lyrics as well singing 👍👍
There is something wrong with our country people, very few people appreciate the real and good music. But I am glad that we have people like you who are trying to make BHARAT a better place.
Speechless really mind-blowing 💐💐💐
ਬਾਈ ਏਦਾਂ ਹੀ ਲੋਕਾਂ ਦੇ ਗੀਤ ਗਾਓ,, ਅਸਲੀ ਪਿਆਰ ਮਿਲੂ ਥੋਨੂੰ। ਮੈਂ ਨੌਜਵਾਨ ਅਾ, ਪਰ ਮੈ ਘਟੀਆ ਗੀਤ ਨੀ ਸੁਣਦਾ। ਨਾਲੇ ਘਟੀਆ ਗਾਇਕਾ ਦਾ ਟਾਇਮ ਜਾ ਰਿਹਾ ਹੁਣ। ਲੋਕ ਜਲਦੀ ਹੀ ਜੁੱਤੀਆਂ ਮਾਰਨਗੇ ਇਹਨਾਂ ਦੇ।
kash mere kol 100 million likes karan dee power hundee!
well done boys!
Punjabi Oscar award for this song for sure!
Happy to listen to a song that is pure music!!!
This song is filled with so many emotions and is sung with so many feelings
Literally crying while listening song😭😭
ਕਿਉਂ ਕਿ ਭੁੱਬਾਂ,ਚੀਸਾਂ ਤੇ ਜਜ਼ਬਾਤਾਂ ਦੀ ਆਵਾਜ਼ ਤਾਂ ਹੁੰਦੀ ਐ ਪਰ ਨਾਮ ਨੀ ਹੁੰਦੇ ।.....👏👏👏👌👌👌👍👍💐💐.. ਵਾਹ......
Paaji u r gem of a person I love ur life story and struggle too. Dilo love u aa ਭਾਜੀ
It's very close to mAh heart❤️ stay blessed both and lyric is too good and totally different from other s👍👍👍🙌
वाह जी वाह बहुत खूब दिल को बहुत सुकून मिला यह सॉन्ग सुनकर और यह सच्चाई भी है आप जैसे सिंगर होना समाज के लिए बहुत जरूरी है
love you bro.. you always come with some nice thought.. appreciated 👌👌
Lovely and inspirational song
I just have these two words for you.
You are doing a great job.
Kinna sahi message tusi log deliver kr rhe ho jad ki es time te sadde punjab nu es message di lorh vi hai. Reallyproud of you guys🙏🙏🙌🙌🙌👌👆
I listen it much time because this song every word touch to my heart.nd tears are coming due to reality of the day and bad condition of mother who suffer from like this condition
Wow just wow .. job well done Ahen paji and Ajam khan
waah waah boht hee mubarkan aap ji nu...very thankful iss topic nu music threw lai k aye....boht hee sohna lgeyaa....amazing nd talented voice....eh hai singing...i am proud of u...this concept...waheguru hor v chrdikla bakshey aap nu te aap ji di team nu ...all the best next time hor v vdiya honaa
Generally I never commented but your voice forced me to comment..... Love your voice nice
Bahut Achi koshish veer!! Lyrics, voice all superb!! Keep up the good work!!
Ahen.. Bahut hi lajawab... Dil ruwa ditta.. Parmatma tainu lammi umar deve..
heart touching brother God bless and may we get such songs in future🙏🙏💝💝
Mind blowing music, your music tiuches hearts, amazing song, we need more singers like you. God bless you. Everyone in the family liked your videos
ਬਹੁਤ ਵਧੀਆ ਗਾਣਾ ਹੈ ਵੀਰ ਜੀ.... ਜਿਨਾਂ ਨੇ dislike ਕੀਤਾ ਹੈ ਉਹ ਲੱਗਦਾ ਤੁਹਾਨੂੰ ਜਾਣਦੇ ਹਨ.. ਤਾਹੀਓਂ ਤਾਂ ਗਾਣਾ ਦੇਖ ਕੇ ਜਾਰਿਆ ਨਹੀਂ ਗਿਆ... Keep it up
Very Heart touching and meaningful lyrix 💯 waheguru bless u🙏