ਬੜੀਆਂ ਡੁੰਗੀਆਂ ਗੱਲਾਂ ਨੇ ਸਰਤਾਜ ਦੀਆਂ Ishq Bajar Di Reet By Satinder Sartaaj

Поділитися
Вставка
  • Опубліковано 4 січ 2025

КОМЕНТАРІ • 1,8 тис.

  • @rinkubudhabaria6729
    @rinkubudhabaria6729 5 років тому +1121

    ਬਾ ਕਮਾਲ ਸ਼ਾਇਰ, ਗਾਇਕ, ਗੀਤਕਾਰ ,
    ਵੱਖਰਾ ਏ ਇਸਦੇ ਬੋਲਾਂ ਦਾ ਪਿਆਰ
    ਕਦੇ ਤਾਂ ਲਗਦਾ ਇਸਦੇ ਵਰਗਾ ਹੈ ਨੀ ਕੋਈ
    ਸਰਤਾਜ ਐਸਾ ਹੈ ਆਸ਼ਕ ਫ਼ਨਕਾਰ

  • @SukhpalSingh-kr2sw
    @SukhpalSingh-kr2sw 5 років тому +371

    ਰੂਹ ਕੰਬ ਜਾਦੀ ਸਰਤਾਜਾ ਸਬਦ ਨਹੀ ਬਚਦੇ ਸੱਜਣਾ ਤਰੀਫ ਲਈ ਅਸਾ ਕੋਲ

  • @parwinderSingh-zz7ov
    @parwinderSingh-zz7ov 4 роки тому +147

    ਸਰਤਾਜ ਜੀ ਦਾ ਗਾਣਾ ਸੁਣ ਕੇ... ਮਨ ਚੰਗੀ ਸੋਚ ਨਾਲ ਭਰ ਜਾਂਦਾ ਹੈ

  • @mangasingh173
    @mangasingh173 5 років тому +399

    ਸਰਤਾਜ ਦੀ ਆ ਗੱਲਾਂ ਕੋਈ ਆਮ‌ ਬੰਦਾ ਨੀ ਸਮਜ ਸਮਝ ਸਕਦਾਂ ਜੇ ਸਮਝ ਜਾਵੇ ਤਾਂ ਓ ਆਮ ਨੀ ਰੈ ਜਾਂਦਾ ਭਾਈ ਮਾਨ ਜੀ

    • @sukhasingh2816
      @sukhasingh2816 5 років тому +5

      Hnji 22 ji samji hoi aa te jo oh keh reha dekhya v hoyaa j tusi v chonde ho smjna te dss deo 22 ji

    • @jugjeetkaur106
      @jugjeetkaur106 5 років тому +5

      Touch deeply in my heart

    • @manugs9306
      @manugs9306 5 років тому +2

      🙏🙏🙏

    • @khandakhanda7457
      @khandakhanda7457 4 роки тому +6

      ਕੋਈ ਕਹਿੰਦਾ ਇੰਡਸਟਰੀ ਚ ਕਲਾਕਾਰ ਵਧੇਰੇ ਫਿਰਦੇ
      ਪਰ ਸਰਤਾਜ ਵਰਗੀ ਹੋਰ ਚੀਜ਼ ਕੋਈ ਨਾ
      ਅੱਗੋਂ ਕਿਸੇ ਰੱਬ ਦੇ ਬੰਦੇ ਜਵਾਬ ਦਿੱਤਾ
      ਇਸ ਇੰਡਸਟਰੀ ਚ ਹੀ ਨੀ,,ਬਲਕਿ ਇਸ ਪੂਰੀ ਕਾਅਨਾਤ ਵਿੱਚ ਸਰਤਾਜ ਵਰਗੇ ਅਸੰਖ ਕਲਾਕਾਰ
      ਜਿਸ ਮਹਾਨ ਕਲਾਕਾਰ ਨੇ ਪੈਦਾ ਕੀਤੇ"!
      ਉਸ ਮਹਾਨ ਕਲਾਕਾਰ ਦਾ ਮਰੀਜ਼ ਕੋਈ ਨਾ

    • @bachitersingh3272
      @bachitersingh3272 4 роки тому +2

      Ryt

  • @ParamveerGill11
    @ParamveerGill11 4 роки тому +103

    ਐਸੀ ਇਸ਼ਕ ਬਾਜ਼ਾਰ ਦੀ ਰੀਤ ਦੇਖੀ,
    ਲੱਖਾਂ ਸਾਹ ਲਾਏ ਤੇ ਰਸੀਦ ਕੋਈ ਨਾ। ❤️❤️

  • @GurpreetSingh-wl4wc
    @GurpreetSingh-wl4wc 4 роки тому +29

    ਮੇਰਾ ਤਾ ਫੈਵਰਟ ਆ ਸਰਤਾਜ ਜੀ🌺🌺🌺🌺🌺🌺🌺🌺😍😍😍

  • @bimalvicky5796
    @bimalvicky5796 2 роки тому +51

    ਬਹੁਤ ਸ਼ੁਕਰ ਹੈ ਕਿ ਅੱਜ ਦੇ ਇਸ ਫਾਸਟ ਯੁਗ ਵਿੱਚ ਸਾਨੂੰ ਅਜਿਹੇ ਫ਼ਨਕਾਰ ਸੁਨਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਸਭ ਤੋਂ ਵੱਖਰਾ ਅੰਦਾਜ਼, ਠਹਿਰਾਵ, ਸਾਦਗੀ ਅਤੇ ਸ਼ਾਲੀਨਤਾ ਦਾ ਸੁਮੇਲ

  • @harjindkaurvlogs
    @harjindkaurvlogs 5 років тому +952

    ਰੱਬ ਦੇ ਇਸ਼ਕ ਦੀ ਗੱਲ ਕਰਦਾ ਸਰਤਾਜ 👌👌🥰

  • @JaspreetKaur-qd8dt
    @JaspreetKaur-qd8dt 3 роки тому +523

    ਆ ਗੀਤ ਨੂੰ ਜਿਆਦਾ ਬਾਰ ਸੁਣਨ ਵਾਲੇ ਲਾਈਕ ਕਰਨ😊👌👌👌👌😍😍

  • @jagtarsingh868
    @jagtarsingh868 5 років тому +425

    ਅਸਲੀਅਤ ਤਾਂ ਇਹ ਹੈ ਕਿ ਸਰਤਾਜ ਦੇ ਗੀਤਾਂ ਨੂੰ ਕੋਈ ਪਰਮਾਰਥੀ ਹੀ ਸਮਝ ਸਕਦਾ ਹੈ ਦੂਜਾ ਨਹੀਂ

  • @sukhpalkaur0034
    @sukhpalkaur0034 2 роки тому +27

    ਕਮਾਲ ਕਰਤੀ ਰੱਬ ਦੀ ਇਬਾਦਤ ਦੇ ਇਸ਼ਕ ਦੀ ਗੱਲ ਕੀਤੀ ❤️ ਖੁਸ਼ੀ ਨਾਲ ਭਰ ਗਿਆ ਰੱਬ ਵੱੱਧ ਤਰੱਕੀਆਂ ਦੇ ਵੇ 🙏🙏🙏😘😘

  • @gagangrewal448
    @gagangrewal448 5 років тому +557

    ਇੰਡਸਟਰੀ ਚ ਕਲਾਕਾਰ ਵਧੇਰੇ ਫਿਰਦੇ
    ਪਰ ਸਰਤਾਜ ਵਰਗੀ ਚੀਜ਼ ਕੋਈ ਨਾ

  • @sarbjeetsingh7563
    @sarbjeetsingh7563 4 роки тому +107

    ਅਸਲੀ ਸਿੰਗਰ ਹੈ ਸਤਿੰਦਰ ਸਰਤਾਜ ਜੀ ਵਾਹਿਗੁਰੂ ਜੀ ਚਦੀਕਲਾ ਵਿੱਚ ਰੱਖਣ ਜੀ

    • @gagugaguattwal4885
      @gagugaguattwal4885 2 роки тому +1

      ਗੀਤ ਦਾ ਇਕ ਇਕ ਬੋਲ਼💘💘💘 22ਤੇਰੀ ਰੀਸ ਕੋਈ v ni cr ਸਕਦਾ ਵਾਹਿਗਰੂ ਤੈਨੂੰ ਚੜਦੀ ਕਲਾ ਚ, ਰੱਖੇ

    • @harpreetghuman2467
      @harpreetghuman2467 2 роки тому

      ਲਿਖਣ ਤੋ ਪਹਿਲਾਂ ਸੋਚ ਲੈਣਾ ਸੀ

  • @Guriii1290
    @Guriii1290 5 років тому +67

    ਸਾਨੂੰ ਭੁਲੵੇ ਭਟਕੀਆ ਨੂੰ ਰਾਹ ਤੈ ਪਾਉਣ ਲਈ ਤੁਹਾਡਾ ਧੰਨਵਾਦ ਸਤਿੰਦਰ ਸਰਤਾਜ ਜੀ 🙏🙏

  • @hakambahadarpuria776
    @hakambahadarpuria776 4 роки тому +5

    ਜਦੋ ਨੂੰ ਲੋਕ ਮਸਹੂਰ ਹੋਣਗੇ ਸਤਿੰਦਰ ਸਰਤਾਜ ਮਹਾਨ ਹੋ ਚੁੱਕਿਆ ਹੋਣਾ

  • @KEWALSINGH-dl8wr
    @KEWALSINGH-dl8wr 4 роки тому +23

    ਪੰਜ ਆਬਾ ਦੀ ਮਹਿਕ,ਪੰਜਾਬ ਦੀ ਵਿਰਾਸਤ, ਹੀਰ ਦੀ ਧੁਨ,ਇਤਿਹਾਸ਼ ਦੇ ਝਲਕਾਰੇ, ਪੰਜਾਬੀ ਪਹਿਰਾਵੇ ਦੀ ਮੜਕ,ਸੂਫੀਵਾਦ ਦਾ ਸਿਖਰ,ਪੰਜਾਬੀ ਬੋਲੀ ਦੀ ਮਿਠਾਸ ਤੇ ਨਵੇਕਲਾਪਣ "ਸਰਤਾਜ ਸਾਬ੍ਹ" ਦੀ ਸਬਦਾਵਲੀ ਤੇ ਗੀਤਾਂ ਚੋਂ ਮਿਲਦਾ।ਜਿਉਂਦਾ ਰਹਿ ਜਿਉਣ ਜੋਗਿਆ ,ਰੱਬ ਤੇਰੀ ਤੇ ਤੇਰੇ ਗੀਤਾਂ ਦੀ ਉਮਰ ਲੰਮੀ ਕਰੇ। ਇੰਝ ਹੀ ਸਾਦਗੀ ਦੀਆਂ ਝਾਜਰਾਂ ਪਾ ਕੱਚੇ ਰਾਹੀਂ ਧੂੜਾਂ ਪੁੱਟਦਾ ਰਈਂ.........💐💐

  • @AnahitaSharma-lp3kv
    @AnahitaSharma-lp3kv Рік тому +10

    ਰਬ ਦਾ ਸਰੂਰ ਚਡ ਜਾਂਦਾ ਹੈ ਇਹ ਕਲਾਸ ਤੇ ਗੀਤ ਸੂਨ ਕੇ ਰਬ ਜੀ ਹੂਰ ਕਾਮੇਪਾਬੀ ਦੇਵੇ 👍

  • @jeetsohal6314
    @jeetsohal6314 5 років тому +118

    ਦਿਲੋਂ ਸਲੂਟ ਆ ਵੀਰੇ ਨੂੰ ,,,ਰੂਹ ਖੁਸ਼ ਹੋ ਜਾਂਦੀ ਸਰਤਾਜ ਜੀ ਨੂੰ ਸੁਣ ਕੇ

    • @sukhdevmasih3079
      @sukhdevmasih3079 4 роки тому

      Right bro

    • @punjabipunjabistan9975
      @punjabipunjabistan9975 3 роки тому

      ਸਰਤਾਜ ਸਾਬ ਦੇ ਸਟੇਟਸ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰੋ ਜੀ ua-cam.com/channels/ylYv-QxSxgMJrdXol5gEQA.html

  • @shivalilehragaga516
    @shivalilehragaga516 3 роки тому +20

    ਵਾਹ ਸਰਤਾਜ ਸ਼ਾਇਰਾ ਲੋਕੀਂ ਨਹੀਂ ਭੁੱਲ ਸਕਣਗੇ ਤੁਸੀਂ ਮਿਸਾਲ ਬਣ ਗਏ ਹੋ ਐਨੀ ਰੂਹਾਨੀਅਤ ਐਨੀ ਪਾਕੀਜ਼ਗ਼ੀ ਐਸੀ ਲਿਖਤ ਹਾਏ ਰੱਬਾ ਲੂੰ ਕੰਢੇ ਖੜੇ ਹੋ ਜਾਂਦੇ ਨੇ ਕੋਟਿ ਕੋਟਿ ਪ੍ਰਣਾਮ ਸਜਦਾ🙏🙏

  • @chinkisahota5242
    @chinkisahota5242 5 років тому +83

    ਤੁਹਾਡੀ ਅਵਾਜ ਰੱਬ ਦਾ ਦੀਦਾਰ ਕਰਾੳੁਂਦੀ ੲੇ..........❤🌱

  • @ramandeepromi8481
    @ramandeepromi8481 4 роки тому +4

    ਇਹ ਓਹਨਾ ਲਈ ਏ ਜੌ ਕਹਿੰਦੇ ਨੇ,ਅੱਜ ਦੇ ਨੋਜਵਾਨ ਸਾਫ ਸੁਥਰੀ ਗਾਇਕੀ ਪਸੰਦ ਨਹੀ ਕਰਦੇ,ਮੇਰੇ ਹਿਸਾਬ ਨਾਲ ਅੱਜ ਦੀ ਤਾਰੀਕ ਵਿੱਚ ਸਭ ਤੋ ਵੱਧ ਸੁਣੇਅਾ ਜਾਣ ਵਾਲਾ ਗਾਇਕ ਏ ਸਤਿੰਦਰ ਸਰਤਾਜ ਏ👌👌

  • @aleemkhan274
    @aleemkhan274 5 років тому +72

    ਕਲਾਕਾਰ ਤਾ ਬਹੁਤ ਨੇ ਵੀਰ ਪਰ ਜੋ ਸਕੁੁਨ ਤੇਰੀ ਅਾਵਾਜ ਤੋ ਮਿਲਦਾ ਤੇ ਤੇਰੇ ਸ਼ਬਦਾ ਤੋ ਗਿਅਾਨ ਮਿਲਦਾ ਅੈਨੀ ਉਚੀ ਸੋਚ ਮੈ ਕਿਸੇ ਦੀ ਨੀ ਵੇਖੀ ਕਿਸੇ ਵੀ ਕਲਾਕਾਰ ਦੀ

    • @rajenderkumar3252
      @rajenderkumar3252 4 роки тому

      गुरदास मान नूं वी सुणयो शायद रुह नूं नजारा होर वी आ जावे
      बाकी
      शौक आपो आपणे पसंद आपो आपणी

  • @aanchalgrower1736
    @aanchalgrower1736 4 роки тому +21

    A sirf geet hi nhi , khuda di bndgi AA ,Jo rbb nu milna chahunda oh sartaaj g de song sune , ruh aap rbb tk pohnch jau 🤲🤲

  • @kamalmaan7798
    @kamalmaan7798 5 років тому +119

    ਸਰਤਾਜ ਸਰ ਦੇ ਗੀਤ ਰੂਹ ਨੂੰ ਸਕੂਨ ਦਿੰਦੇ ਨੇ ਦਿਲ ਕਰਦੈ ਸੁਣਦੀ ਰਹਾਂ ਤੇ ਬਸ ਸੁਣਦੀ ਰਹਾਂ ...😌🥰

    • @arshgill754
      @arshgill754 5 років тому +1

      Sat sri akaal g

    • @afridishahid7642
      @afridishahid7642 5 років тому +1

      Thanks mam

    • @ParamjitKaur-os1ke
      @ParamjitKaur-os1ke 5 років тому +3

      Sartaaj debola nu samajna sarrea de vas de gal nai i like u ilikeu s s je

    • @palakhokher5979
      @palakhokher5979 4 роки тому +1

      Good

    • @baljitsingh3277
      @baljitsingh3277 4 роки тому +1

      @@ParamjitKaur-os1ke jihre writer hunde aa uhna nu samjna har ik de bass di gall Ni hundi
      Tuci bahut theek ho

  • @labdhijain2142
    @labdhijain2142 4 роки тому +17

    राधेश्याम जी🙏🙏
    क्या बात कही हैं आप जी ने, आनन्दमय। 🌺🌻 आज हमने पहली बार सुना हैं आप जी को।🙏🙏🙂🌹🌹
    आप जी की आवाज़ बहुत मीठी और अच्छी हैं 🙏🙏 रब से प्रेम की इबादत को कितनी खुबसूरत से गाया है। आनन्दमय

  • @pb3019
    @pb3019 5 років тому +129

    ਹੈਨੀ ਕੋੲੀ ਸਰਤਾਜ ਉਸਤਾਦ ਵਰਗਾ ਹੋਰ,ਜਮਿਆ ਈ ਨੀ ਕੋਈ ਹੋਰ

  • @manpreetsinghdhaliwal2397
    @manpreetsinghdhaliwal2397 3 роки тому +4

    ਸੁਣਨ ਅਤੇ ਸਮਝਣ ਲਈ ਵੀ ਹੌਸਲਾ ਚਾਹੀਦਾ ਤੈਨੂੰ ਸਰਤਾਜ ਸ਼ਾਇਰਾਂ । Ustaad ji , ਸਰਤਾਜ ਮੀਆਂ ਜੀ 😍😍

  • @gurjantguri2836
    @gurjantguri2836 5 років тому +137

    ਬੜਾ ਦੁੱਖ ਹੋਇਆ dislike ਵੇਖ ਕਿ ਸੁਰਤਾਜ ਤਾ ਸੁਰਤਾਜ ਏ ਕੋਈ ਰੀਸ ਨਹੀ ਕਰ ਸਕਦਾ

    • @ਕੁਲਦੀਪਬੱਛੋਆਣਾ
      @ਕੁਲਦੀਪਬੱਛੋਆਣਾ 4 роки тому +5

      ਬੁਹਤੇ ਮੁਰਖਾ ਨੁੰ ਪਤਾਂ ਹੀ ਨਹੀਂ ਡਿਸਲੲਇਕ ਹੁੰਦਾ ਕੀ ਆ

    • @bhattisab4479
      @bhattisab4479 4 роки тому

      rit

    • @neelamrani5565
      @neelamrani5565 4 роки тому +1

      Jo dislike krde o ohna smjh nhi aundi ta krde a

    • @NishaSharma-nd1dk
      @NishaSharma-nd1dk 4 роки тому

      Sartaj g di ruh tan rabb nal jurhi hoyi hai islyi ruh de milan di gal krde ne pr ruha di gal aj kal de physical pyaar krn vale kithe smjde tan hi dislike kr dende but God bless Sartaj g with happy and successful life

    • @jasvindersingh5480
      @jasvindersingh5480 4 роки тому

      Bai ji jis nu kuch samajh ni ana hona oh hor ki kr sakde ne, samjhan di kosish krde ni bs button dabban da pte

  • @arvindyadav5894
    @arvindyadav5894 2 роки тому +5

    पंजाब के मिट्टी की आवाज है सरताज की आवाज, सूफी परंपरा मैं सराबोर। वाह।
    It is in the league of the celebrated Gurdas Maan.

  • @narindersinghakkarpta3306
    @narindersinghakkarpta3306 5 років тому +300

    ਨੁਸਰਤ ਫਤਿਹ ਅਲੀ ਖਾਂ ਸਾਹਿਬ ਦੂਜਾ ਰੂਪ ਧਾਰ ਕੇ ਬੈਠੇ ਨੇ ਸਰਤਾਜ ਬਣਕੇ। ਓ ਗੰਦ ਗਾਓਣ ਵਾਲੇ ਕਲਾਕਾਰੋ ਤੇ ਲਿਖਾਰੀਓ ਆਹ ਦੇਖੋ ਤੇ ਸੁਣੋਂ ਤੇ ਜੇ ਅਕਲ ਆਵੇ ਤਾਂ ਭੁਲ ਬਖਸ਼ਾ ਕੇ ਸੱਚ ਵੱਲ ਹੋ ਜੋ। ਸੰਗੀਤ ਦੇਣ ਵਾਲੇ ਵੀਰਾਂ ਨੂੰ ਵੀ ਕੋਟੀ ਕੋਟਿ ਪ੍ਰਣਾਮ

  • @kalachannu4187
    @kalachannu4187 4 роки тому +10

    ਹੋਰ ਹੀ ਦੁਨੀਆ ਵਿਚ ਚਲੇ ਜਾਂਦੇ ਹਾਂ ਗੀਤ ਸੁਣ ਕੇ

  • @GagandeepSingh-xm3bt
    @GagandeepSingh-xm3bt 5 років тому +388

    Asli shayer aa sartaaj kon kon mannda 👍👍👍👍

  • @AkshayKumar-mt8dr
    @AkshayKumar-mt8dr 2 роки тому +2

    Is singer karke sade punjab de singing kayam hai jis karke sade punjabi ganeya nu janeya janda hai ❤️❤️🤲🤲

  • @manjindersinghgill9077
    @manjindersinghgill9077 5 років тому +33

    ਦੋਵੇਂ ਹੱਥ ਖੜ੍ਹੇ ਆ ਜੀ ਉਸਤਾਦ ਸਰਤਾਜ ਸ਼ਾਇਰ ਜੀ salute aa veer g

    • @sukhjitsingh5972
      @sukhjitsingh5972 3 роки тому

      ਸਰਤਾਜ ਬਹੁਤ ਹੀ ਕਮਾਲ

  • @jagatkamboj9975
    @jagatkamboj9975 2 роки тому +2

    ਆ ਗੀਤ ਮੈਂ ਇਕ ਹਜ਼ਾਰ ਵਾਰ ਸੂਣ ਚੁੱਕਿਆ ਵਾ
    ਵਾਹ ਵਾਹ ਵਾਹ
    ਸੰਗੀਤ ਦਾ ਡਾਕਟਰ ਡਾ ਸਤਿੰਦਰ ਸਰਤਾਜ ਜੀ

  • @gurukalyan1779
    @gurukalyan1779 5 років тому +50

    ਜਿੰਦਗੀ ਵਾਰਦਿਆ ਇਸ ਇਨਸਾਨ ਤੋਂ, ਸੱਚਮੁੱਚ ਰੱਬਰੂਪ ਹੀਆ ਸਰਤਾਜ਼ ਵੀਰ ਨੂੰ ਮੇਰੀ ਵੀ ਉਮਰ ਲੱਗ ਜਾਵੇ।।

  • @surmukhsingh6623
    @surmukhsingh6623 Рік тому +1

    ਇੱਕ ਇੱਕ ਗੱਲ ਦਿਲ ਨੂੰ ਛੂਹਣ ਵਾਲੀ ਏ
    ਸਰਤਾਜ ਵੀਰ ਜੀ ਦੀ ਰੱਬ ਲੰਮੀ ਉਮਰ
    ਬਖ਼ਸੇ਼ ਤੁਹਾਨੂੰ ❤❤

  • @Kachamachateam
    @Kachamachateam 5 років тому +90

    ਵਾਹ ਵਾਹ ਜੀ ਕਿਆ ਬਾਤਾਂ ਨੇ ਸਰ ਜੀ ਦਿਲ ਕਰਦਾ ਸੋਨੂੰ ਸੁਣਦਾ ਹੀ ਰਹਾਂ 😘😘😘😘🥰🥰🥰

    • @DavinderSingh-rv2ju
      @DavinderSingh-rv2ju 5 років тому +1

      sidhu boy Records

    • @parwinderSingh-zz7ov
      @parwinderSingh-zz7ov 4 роки тому

      ਵੀਰ ਜੀ ਹਰ ਰੋਜ਼ ਸੁਣਦਾ ਵਾਂ ਪਿਛਲੇ ਪੰਜ ਮਹੀਨਿਆਂ ਤੋਂ.... ਦਿਨ ਵਿੱਚ ਚਾਰ ਵਾਰੀ

  • @SoniSingh-ei5wd
    @SoniSingh-ei5wd 3 роки тому +6

    ਰੂਹ ਨੂੰ ਸਕੂਨ ਦਿੰਦੀ ਹੈ ਸਰਤਾਜ ਦੀ ਗਾਇਕੀ
    ਵਾਹ ਕਮਾਲ ਗਾਇਕ ਤੇ ਵਾਹ ਕਮਾਲ ਆਵਾਜ਼ 🙏🙏🙏🙏🥰🥰🥰🥰❤❤❤❤👍👍👍👍

  • @sonuSingh-xc1hb
    @sonuSingh-xc1hb 5 років тому +140

    ਮੇਰੇ ਖ਼ਿਆਲ ਅੰਦਰ ਉਹ ਸ਼ਾਇਰ, ਸ਼ਾਇਰ ਹੁੰਦਾ,
    ਖੰਡ, ਖੰਡ ਨੂੰ, ਜ਼ਹਿਰ ਨੂੰ ਜ਼ਹਿਰ ਆਖੇ ।
    ਜੋ ਕੁਝ ਹੁੰਦਾ ਏ ਹੋਵੇ, ਨਾ ਡਰੇ ਹਰਗਿਜ਼,
    ਰਹਿਮ, ਰਹਿਮ ਨੂੰ, ਕਹਿਰ ਨੂੰ ਕਹਿਰ ਆਖੇ
    Sonu

  • @preenjotsingh6533
    @preenjotsingh6533 4 роки тому +3

    ਸਰਤਾਜ ਵੀਰ ਤੈਨੂੰ ਸੁਣਕੇ ਰੱਬ ਨਾਲ ਜੁੜ ਜਾਈਦਾ।ਜਿਉਦ ਰਹੁ।

  • @jagatkamboj9975
    @jagatkamboj9975 Рік тому +3

    ਸੰਗੀਤ ਦਾ ਡਾਕਟਰ
    ਡਾਕਟਰ ਸਤਿੰਦਰ ਸਰਤਾਜ ਜੀ
    ਵਾਹ ਵਾਹ ਵਾਹ ਬਾਬਾ ਜੀ 🙏💚🙏

  • @GurpreetKaur-go9qb
    @GurpreetKaur-go9qb 5 років тому +50

    Je rabb nu milna chonde ho tan ankha band krke k sartaaj ji nu suno BSS....Rooh rabb kol pinch jau Sachi......🙏🙏🙏🙏

  • @SurinderKumar-co8xi
    @SurinderKumar-co8xi 3 роки тому

    ਸਰਤਾਜ ਤੇਰੀ ਗੱਲਾਂ ਨੂੰ ਕੋਈ ਕੋਈ ਹੀ ਸਮਜ ਸਕਦਾ
    ਪੰਜਾਬੀ ਦੇ ਵਾਰਿਸ ਨੂੰ ਕੋਈ ਵਿਰਲਾ ਹੀ ਸਮਜ ਸਕਦਾ

  • @rajasahibg2032
    @rajasahibg2032 5 років тому +16

    Tuc english bht sohni bolde o 😁😘😘😘😘👌👌👌👌my allll tym fvrt singer ਗੀਤਕਾਰੀ ਿਵੱਚ ਤੁਹਾਡਾ ਕੋਈ ਜਵਾਬ ਨਹੀ

  • @usharani512
    @usharani512 4 роки тому

    ਵਾਹ ਜੀ ਵਾਹ ਸਰ ਥੋਡਾ ਕੋਈ ਮੁਕਾਬਲਾ ਨਹੀ ਆ 😍😍😍

  • @pb07punjabigabru73
    @pb07punjabigabru73 5 років тому +155

    ਪੈਂਡੇ ਦੂਰ ਪਏ ਇਸ਼ਕਾ ਵਾਲੜੇ ਨੇ
    ਹਜੇ ਖਾਕ ਫਰੋਲੀ ਜਾਨੇ ਆ
    ਮੈਂ ਸੁਣਿਆ ਇਹ ਬੜੇ ਕੀਮਤੀ ਨੇ
    ਜੋ ਮੁਫਤ ਚ ਡੋਲੀ ਜਾਨੇ ਆ 😢

  • @jaimatadinsrewieow5782
    @jaimatadinsrewieow5782 3 роки тому

    ਬਾਹ ਕਿਆ ਬਾਤ ਹੈ ਗਾਇਕ ਤਾ ਬੋਹਤ ਸੁਣੇ ਪਰ ਰੱਬ ਦੇ ਇਸਕ ਦੀ ਗਲ ਕਰੈ ਜੋ ਉਹ ਸਰਤਾਜ ਹੀ ਹੋ ਸਕਦਾ ਹੈ। ਮਾੜੈ ਤੂੜੈ ਬੰਦੈ ਦੇ ਵੱਸ ਦੀ ਗੱਲ ਨਹੀਂ। ਇਕ ਇਕ ਲਫਜ ਸਮਝ ਆਉਦਾ ਹੈ। ਵਸ਼ ਸਮਝਣ ਵਾਲਾ ਹੋਣਾ ਚਾਹੀਦਾ

  • @gurmukhsingh2059
    @gurmukhsingh2059 5 років тому +51

    ਵਾਹ ਕਮਾਲ ਦੀ ਗਾਇਕੀ
    ਸਰਤਾਜ ਨੂੰ ਸਮਝਣ ਲਈ ਓਨੇ ਹੀ ਡੂੰਘੇ ਸਾਗਰ ਵਿਚ ਜਾਣਾ ਪੈਣਾ ਜਿੰਨੇ ਡੂੰਘੇ ਸਾਗਰ ਵਿਚੋਂ ਉਸ ਨੇ ਮੋਤੀਆਂ ਨੂੰ ਚੁਗਿਆ ਹੈ

  • @savejali6549
    @savejali6549 4 роки тому

    ਵਾ ਜੀ ਵਾ ਤੁਸੀ ਇਕ ਇਕ ਗੱਲ ਲਿਖ ਕੇ ਸਾਨੂੰ ਵੀ ਸਿਦਾ ਰਸਤਾ ਵਿਖਾ ਦਿੱਤਾ ਸਰਤਾਜ ਜੀ ਲੱਖ ਦੀ ਗੱਲ ਕਰਦੇ ਹੋਏ ਅਸੀਂ ਸੁਣ ਰਹੇ ਹਾਂ

  • @tirathram626
    @tirathram626 5 років тому +30

    Top of the ਸਰਤਾਜ ਬਾਈ ਨਹੀਂ ਰੀਸਾਂ ਤੇਰੀਆਂ

  • @SurjitSingh-xq3th
    @SurjitSingh-xq3th 3 роки тому

    Jdo sartaj g da koi v song sunde ha inj lga kise hor duniya wich chle gye asi bahut skoon milda dil nu

  • @motivationaltalks8917
    @motivationaltalks8917 4 роки тому +6

    ਜੀਓ ਸਰਤਾਜ ਜੀ🤗🤗🤗🤗
    ਤੁਸੀਂ ਸਿਰ ਦੇ ਤਾਜ ਹੋ👑

  • @KartarSingh-jb2bt
    @KartarSingh-jb2bt Рік тому

    ਜਿੰਦਗੀ ਦੇ ਅਸਲ ਅਤੇ ਬਹੁਤ ਜਰੂਰੀ ਫੈਸਲੇ ਲੈਣ ਤੇ ਜੋਰ ਦਿੱਤਾ ਹੈ ਸਰਤਾਜ ਜੀ ਨੇ।

  • @kirandeepkaur4817
    @kirandeepkaur4817 5 років тому +44

    I can listen you thousands of time without getting bore 😘😘😘........ Real signing every word is a mean .....Depth can be understand by listeners

  • @Wp9m
    @Wp9m Місяць тому

    ਸਿਰਾ ਹੀ ਲਾ ਸਕਦੇ ਹੋ ਵੀਰ ਸਰਤਾਜ ਜੀ ਨੇ, ਬਹੁਤ ਖੂਬ ਏ

  • @blackpain8436
    @blackpain8436 5 років тому +44

    Baba ji tuc history create krke jaani jahaan te ❤🤗

  • @ੴਜੰਗਹਿੰਦਪੰਜਾਬਦਾਹੋਣਲੱਗਾ

    ਵੁੀਰ ਸਰਤਾਜ ਦੀ ਸ਼ਾਇਰੀ ਬਹੁਤ ਘੈਂਟ ਏ। ਦਿਲ ਨੂੰ ਛੂਹ ਜਾਂਦੀ ਸਰਤਾਜ ਦੀ ਸ਼ਾਇਰੀ
    ਵੀਰੋ ਯੂ ਟਿਊਬ ਤੇ ਸਿੱਖ ਫੋਰ ਜਸਟਿਸ ਦਾ ਚੈਨਲ ਤੇ, USMI ਚੈਨਲ,ਟੀ ਵੀ 84 ਚੈਨਲ,ਇਹ ਤਿੰਨ ਚੈਨਲ ਯੂ ਟਿਊਬ ਤੇ ਜ਼ਰੂਰ ਦੇਖਿਆ ਕਰੋ ਇਹ ਚੈਨਲ ਸਾਡੀ ਅਜ਼ਾਦੀ ਦੀ ਗੱਲ ਕਰਦੇ ਨੇ

  • @mannnandgarhia9858
    @mannnandgarhia9858 4 роки тому +4

    ਐਸਾ ਗਾਉਂਦਾ ਮਨ ਨੂੰ ਭਾਉਂਦਾ ਸਬਕ ਲੈਣ ਦੀ ਆਦਤ ਪਾਉਣ
    ਜੀ ਨਵੇਂ ਫਨਕਾਰ

  • @premsingh-dt5of
    @premsingh-dt5of Рік тому

    Vakhra hi andaaz hai Sartaj ji da singing da,har ikk geet rooh nu sakoon den wala hai,Rabi Ishaq di baat karda hai Sartaj. 👌👍

  • @gurvindersinghmattu8386
    @gurvindersinghmattu8386 5 років тому +29

    ਬਹੁਤ ਵਧੀਆ ਸਤਿੰਦਰ ਸਰਤਾਜ ਉੱਤਮ ਗਾਇਕ

  • @KashmirSingh-im2lf
    @KashmirSingh-im2lf 2 роки тому +2

    ਇਹ ਇਸ਼ਕ ਰੱਬ ਨਾਲ ਹੋ ਤਾ ਅਸੀਂ ਜਨਮ ਮਰਨ ਤੋਂ ਅਜਾਦ ਹੋ ਜਾਈਏ..... ਵਿਰਹਾ ਵਿਰਹਾ ਆਖੀਐ ਵਿਰਹਾ ਤੂੰ ਸੁਲਤਾਨ ਜਹਿ ਘੱਟ ਵਿਰਹਾ ਨਾ ਉਪਜੇ ਸੋਂ ਤਨ ਜਾਣ ਮਸਾਣ

  • @manveerkaur1904
    @manveerkaur1904 3 роки тому +3

    दिल से कुछ लिखना चाहते है उनकी तारीफ मेें😊❤🔥
    मगर लफ्ज है कि फीके पड जाते है आज की तारीख मेें...❤❤
    Sartaaj sir di jini tarif kiti jave oni ght aw😊👏👏👏❤❤❤🔥🔥

  • @kulvirkhanal2708
    @kulvirkhanal2708 4 роки тому +3

    ਇਹ ਵੀਡੀਓ ਮੈਂ ਰੋਜ ਹੀ ਦੇਖਦਾ ਤੇ ਮੇਰੀ ਸਾਹਾ ਤੇ ਆ ਰਹੀ ਮੁਹੱਬਤ ਨੂੰ ਮਰਨ ਨਹੀਂ ਦਿੰੰਦੀ ਇਹ ਵੀਡੀਓ ❤❤❤❤🙏🙏ਸੁਕਰੀਆ ਉਸਤਾਦ ਜੀ❤

  • @jobupdate6936
    @jobupdate6936 5 років тому +39

    ਜੀ ਤੁਸੀ ਹੀਰ ਹੀ ਸੁਣਾਦੋ ਬਸ 🥰🥰🥰🤗🤗🤗🙏🙏🙏 ਪ੍ਰਣਾਮ ਜੀ ਸਰਤਾਜ ਜੀ 🙏🙏🥰🤗

  • @gurchantsingh286
    @gurchantsingh286 Рік тому +2

    ਖਿਚ ਕੇ ਰੱਖ ਸਰਤਾਜ ਸਾਈਰ ਸਾਨੂੰ ਮਾਣ ਤੇਰੇ ਤੇ ਤੂੰ ਪੰਜਾਬ ਤੇ ਪੰਜਾਬੀਅਤ ਨੂੰ ਜਿੰਦਾਬਾਦ ਰੱਖਿਆ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ

  • @harpreetoberoi7494
    @harpreetoberoi7494 5 років тому +23

    No words to describe the beauty of lyrics.... After Gurdaas maan ji, only Sartaj....

  • @GurjitSingh-mu9si
    @GurjitSingh-mu9si 2 роки тому

    ਸਤਿਦਰ ਸਰਤਾਜ ਤੇਰੀ ਸੈਅਰੀ ਅਤੇ ਗਾਈਕੀ ਬੇਕਮਾਲ ਦੀ ਹੈਵਾਹੇਗੁਰੂ ਤੁਹਾਡੀ ਚੜਦੀ ਕਲਾ ਬਕਸੇ ਧੱਨਵਾਦ ਸ ਗੁਰਜੀਤਸਿਘ ਜੈਲਦਾਰ

  • @muhammadshabir773
    @muhammadshabir773 5 років тому +17

    Bout vadiya g. ..piyar te slam pak watan Pakistan di trfoun

  • @iqbalsinghthind1503
    @iqbalsinghthind1503 Місяць тому

    ਐਸਾ ਇਸ਼ਕ ਨਾ ਹੋਇਆ ਮੇਰੇ ਕੋਲੋ
    ਜੋ ਖੁਦਾ ਦੇ ਦਿਲ ਤੱਕ ਜਾ ਪਹੁੰਚੇ
    ਓਹਨੇ ਸਾਹ ਵੀ ਦਿੱਤੇ ਤੇ ਕੁੱਝ ਮੰਗਿਆ ਨਹੀ
    ਦੋ ਘੜੀਆ ਜਪ ਕੇ ਨਾਮ ਅੱਲ੍ਹਾ ਦਾ,
    ਅਸੀਂ ਖਵਾਇਸ਼ਾ ਤੇ ਸ਼ਿਕਾਇਤਾਂ ਲੈ ਓਹਦੇ ਦਰਬਾਰ ਪਹੁੰਚੇ ❤️🤲

  • @rupinderdharmshot
    @rupinderdharmshot 4 роки тому +10

    tu andro lbh "sartaj" sayera
    Bahro milan di ummed koi na ...😍😍

  • @tajindersingh-ku8ur
    @tajindersingh-ku8ur 10 місяців тому +1

    Sartaj ❣️means different vibe ❤🥰

  • @parminderbatish1206
    @parminderbatish1206 5 років тому +5

    Matchless gem of punjabi poetry ....wahegure kaa ansh hai Sartaj ....rare and unique

  • @deepbahoru6230
    @deepbahoru6230 2 роки тому

    ਰੂੰਹ ਨੂੰ ਸਕੂਨ ਦੇਣ ਵਾਲੀ ਤਾਨ ਕਿਆ ਬਾਤ ਜੀ ਸਰਤਾਜ ਸਰਤਾਜ ਹੀ ਆ

  • @dancelovers8822
    @dancelovers8822 4 роки тому +4

    Ufff....ik ik lafz teer di trah.seedha dil te wajda👌👌👌👌❤❤❤...may god bless u....but u r already blessed living legend🙏🏻🙏🏻🙏🏻🙏🏻

  • @dhanmeetkaur6862
    @dhanmeetkaur6862 4 роки тому

    ਜੂਗ ਜੂਗ ਜਵਾਨੀ ਮਾਣੋ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਬਖਸੀਸ ਕਰਨ

  • @GurpreetSingh-vq7jz
    @GurpreetSingh-vq7jz 5 років тому +6

    ਤਰੀਫ ਲਈ ਕੋਈ ਸ਼ਬਦ ਨਹੀਂ ਸਰਤਾਜ ਵੀਰ ਜੀ

  • @kambojtv9532
    @kambojtv9532 8 місяців тому

    ਅੱਜ ਦੇ ਸਮੇਂ ਵਿੱਚ ਸਰਤਾਜ ਜਹੇ ਕਲਾਕਾਰਾਂ ਦੀ ਬਹੁਤ ਲੋੜ ਹੈ. ❤

  • @lakhwindersingh1138
    @lakhwindersingh1138 5 років тому +22

    Punjabi nusrat sartaj ji ,ਸਲੂਟ ਆਜੀ

  • @maazjaved3350
    @maazjaved3350 3 місяці тому +1

    Fankar ki koi sarhad nhi hoti us ki shaery hr bndy ko mutasir krti ha bohat zbrdast sir aap k alfaz hzaron diln ki awaz ha allah aap ko bohat taraqi dy aamin salute u from pakistan

  • @lovejeetsinghsidhu6179
    @lovejeetsinghsidhu6179 5 років тому +32

    Respected sir, heart touching voice of u🙏🙏. Gbu

  • @BalvinderSingh-kn8wf
    @BalvinderSingh-kn8wf Рік тому

    ਵਾਹਿਗੁਰੂ ਕੁਝ ਰੂਹਾਂ ਨੂੰ ਇੰਨੇ ਸੁਰ ਬਖਸ਼ ਦਿੰਦਾ ਕਿ ਉਹ ਰੂਹਾਂ ਅਪਣੇ ਸੁਰਾਂ ਨਾਲ ਬੰਦੇ ਨੂੰ ਪ੍ਰਮਾਤਮਾ ਨਾਲ ਜੋੜਨ ਦੀ ਤਾਕਤ ਰੱਖਦੀਆਂ ਹਨ!

  • @joys1960
    @joys1960 4 роки тому +6

    You're amazing Son May waheguru ji bless you Long and healthy life Joy Singh 💖

  • @deepikaduggal3451
    @deepikaduggal3451 4 роки тому +1

    Shabd nhi kuch boln vaste dilo respect aa sartaaj ji hamsha kush rho tusi thuhade varga duniya tay koi nhi g god bless u g

  • @ਗੁਰਜੀਤਸਿੰਘਕੰਬੋਜ-ਠ4ਰ

    ਵਾਹ ਵਾਹ ਵਾਹ ਕਿਆ ਬਾਤ ਐ👌💜💛💚💙 ਦਿਲ ਖੁਸ

  • @charanjitkaur3557
    @charanjitkaur3557 4 роки тому +1

    ਵਾਹਿਗੁਰੂ ਜੀ ਸ਼ਬਦ ਗੁਰੂ ਜੀ ਸਰਬਸ਼ਕਤੀਮਾਨ ਸ਼ਰਬੱਤ ਦਾ ਭਲਾ ਕਰਨਾ ਮੇਰੇ ਸਤਿਗੁਰੂ ਜੀ ਸਿਰਤਾਜ ਬੇਟਾ ਜੀ ਮਾਲਕ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ ਤੁਹਾਨੂੰ ਖੂੱਸ਼ ਰੱਖਣ ਤੁਸੀਂ ਹਮੇਸ਼ਾ ਹੀ ਮਾਲਕ ਦੀ ਗੱਲ ਕਰਦੋ ਹੋ ਕੋਈ ਹੀ ਤੇਰੀ ਸ਼ਾਇਰੀ ਨੂੰ ਸਮਝ ਸਕੇ ਪਰਮਾਰਥੀ ਹੀ ਸਮਝ ਸਕੇ ਗਾ🙏🏼🙏🏼🌹

  • @amanmajithiaofficial3114
    @amanmajithiaofficial3114 2 роки тому +4

    swer de 4 waje ah ganaa lagayaa te lagda a sab sahi jado ganaa band hona fir dunia dari dia galaa Aan lag peniaa dimag vich jina chir chalna a song lagnaa apa e sikander aa🥰

  • @ਪ੍ਰੀਤ-ਗ1ਢ
    @ਪ੍ਰੀਤ-ਗ1ਢ 2 роки тому +1

    ਬਹੁਤ ਬਹੁਤ ਸ਼ੁਕਰੀਆ ਮੇਰੇ ਸੋਹਣੇ ਸਤਿਗੁਰੂ ਜੀ 🤗🤗🤗🤗🤗

  • @sandeepsaini5679
    @sandeepsaini5679 4 роки тому +23

    Love his songs deeply..........words are so touching

  • @baaztheeagle4628
    @baaztheeagle4628 4 роки тому +1

    Wah sab to vaddi gall ...hindu sikh muslim isai sab ekathe baithe ne wah g wah eh mera punjab wah wah wah

  • @rattindipdhillon1026
    @rattindipdhillon1026 5 років тому +14

    People who dislike do not understand music Got bless sartaaj

  • @JagdeepSingh-wc6zl
    @JagdeepSingh-wc6zl 4 роки тому

    ਸ਼ਬਦਾਂ ਦਾ ਭੰਡਾਰ ਨੇ ਸਰਤਾਜ਼
    ਤਰਜ਼ਾਂ ਦੇ ਜਾਂਬਾਜ਼ ਨੇ ਸਰਤਾਜ਼
    ਹਰ ਗੱਲ ਨੂੰ ਕਵਿਤਾ ਚ‌ ਕਹਿ ਜਾਂਦੇ ਸਰਤਾਜ਼
    ਰੂਹਾਂ ਦੇ ਗੀਤ ਨੇ ਸਰਤਾਜ਼

  • @AkshayKumar-mt8dr
    @AkshayKumar-mt8dr 2 роки тому +3

    Maharaj sache patshah ji salamt rakhe sade sohne veer nu 🤲🤲❤️🙏🏻🙏🏻🌾🌾

  • @balwinderbatth132
    @balwinderbatth132 3 роки тому

    ਇੱਕ ਇੱਕ ਸ਼ਬਦ ਸਿਰਾ ਬਹੁਤ ਬਹੁਤ ਸੋਹਣਾ ਗਉਦਾ ਵੀਰ

  • @parmarja
    @parmarja 4 роки тому +3

    Sartaj is Bulle Shah of our times. His contribution to Punjabi is unparalell already

  • @amritbutter2902
    @amritbutter2902 4 роки тому +2

    awesome..... sartaj sir de sangeet nu sun vakhra e anand milda aa...

  • @robinauthwal913
    @robinauthwal913 5 років тому +13

    ਏ ਨੇ ਸੂਫ਼ੀ 💯💯💯💯💯

  • @gurmeetmann7497
    @gurmeetmann7497 2 роки тому

    ਲਾਜਵਾਬ ਗਾਣਾ,ਲਾਜਵਾਬ ਅੱਖਰ,ਲਾਜਵਾਬ ਗਾਇਕੀ, ਤੇ ਲਾਜਵਾਬ ਸਾਰੇ ਮਿਉਜਿਸਨ

  • @kavitaindora7811
    @kavitaindora7811 5 років тому +4

    Punjbi smjh to nhi aati pr aapka ye song sun kr santi feel hui h sir....

  • @krishanchahal5458
    @krishanchahal5458 3 роки тому

    ਸੂਚੀਆਂ ਨੇ ਗੱਲ ਵੀਰ ਸਿਰਤਾਜ ਦੀਆ👍