2 ਬੋਤਲਾਂ ਸ਼ਰਾਬ ਦੀਆਂ ਪੀ ਕੇ ਲਿਖ ਦਿੰਦਾ ਇੱਕ ਦਿਨ 'ਚ 40 ਗੀਤ | ਗੀਤਾਂ ਦੀ ਮਸ਼ੀਨ Chamkaur Sidhu | Hamdard Tv

Поділитися
Вставка
  • Опубліковано 18 вер 2024
  • 2 ਬੋਤਲਾਂ ਸ਼ਰਾਬ ਦੀਆਂ ਪੀ ਕੇ ਲਿਖ ਦਿੰਦਾ ਇੱਕ ਦਿਨ 'ਚ 40 ਗੀਤ | ਗੀਤਾਂ ਦੀ ਮਸ਼ੀਨ Chamkaur Sidhu |
    Aman Mohan - Hamdard Tv
    Subscribe Kro Sada UA-cam Channel bit.ly/2PCU2rH
    Follow us:
    Official Website: dailyhamdard.com/
    hamdardtv.com/
    Twitter: / hamdarddaily
    Facebook Page: / newshamdard

КОМЕНТАРІ • 473

  • @dalwindersingh1028
    @dalwindersingh1028 4 роки тому +35

    ਮਿਟੀ ਗੀਤ ਬਹੁਤ ਸੋਹਣਾ ਗੱਲਾ ਠੀਕ ਕਰਦਾ ਜਦੋ ਕੋਈ ਸਪੋਟ ਨਾ ਕਰੇ ਕਦਰ ਨਾ ਕਰੇ ਫਿਰ ਪਾਗਲ ਹੀ ਦਿਸਦਾ ਸੁਰ ਵੀ ਆਪ ਹੀ ਕਢਦਾ ਲਿਖਦਾ ਵੀ ਆਪ ਔਖਾ ਕਮ ਹੈ ਗਰੀਬ ਨੂੰ ਬੰਦਾ ਨੀ ਸਮਝਦੇ

  • @amriktalwandi
    @amriktalwandi 4 роки тому +140

    ਬਹੁਤ ਪਿਆਰੇ ਗੀਤ ਲਿਖਦਾ ਹੈ ਆਵਾਜ਼ ਵੀ ਪਿਆਰੀ ਹੈ।ਆਮ ਸਧਾਰਨ ਵਿਅਕਤੀਆਂ ਨੇ ਇਹਨੂੰ ਕੀ ਸਮਝਣਾ।

  • @vdhillon4382
    @vdhillon4382 4 роки тому +58

    ਅਵੇਰੇਜ ਚੰਗੀ ਆ 22 ਦੀ 2 ਬੋਤਲਾਂ ਤੇ 40 ਗੀਤਾ ਦੀ.ਮੈਂ ਨੀ ਪਾਉਂਦਾ ਭੰਗੜਾ ਕਾਲੀ ਨਾਗਣੀ ਪਵੋਂਦੀ ਆ, ਦਾਰੂ ਤੇ ਤਾ ਸਾਰੇ ਪਾਉਂਦੇ, ਇਹ ਨਵੀ ਗੱਲ ਲਿਖੀ ਆ.

  • @sukhjeetsinghsamaon2928
    @sukhjeetsinghsamaon2928 4 роки тому +22

    ਨੀ ਮੈਨੂੰ ਪੀ ਗਏ ਗਮ ਬੋਤਲੇ,ਮੈ ਤੈਨੂੰ ਪੀ ਗਿਅਾ...ਅਾਹ ਗੀਤ ਚ ਚਮਕੌਰ ਸੇਮਾ ਕਲਾਂ ਦੀ ਜਿੰਦਗੀ ਦਾ ਦਰਦ ਅੈ...ਸੁਖਜੀਤ ਸਮਾਓਂ

  • @ਪੇਂਡੂਜੱਟ-ਭ9ਡ
    @ਪੇਂਡੂਜੱਟ-ਭ9ਡ 4 роки тому +102

    ਕਰੋ ਬਾਈ ਸਪੋਟ ਬਾਈ ਦੀ

    • @anilbishnoibishnoi3807
      @anilbishnoibishnoi3807 4 роки тому +1

      Sch

    • @kambiaulakh6777
      @kambiaulakh6777 4 роки тому

      Kuldeep kuldeep ji tuhade layi kujj khas jrur dekho te sport krio plz te subscribe krdo ua-cam.com/video/L9m17ArGziM/v-deo.html👈. . . . ...

  • @GurmeetSingh-cm6fm
    @GurmeetSingh-cm6fm 4 роки тому +41

    ਬਹੁਤ ਵਧੀਆ ਗਾਇਕੀ ਆ ਬਾਈ ਜੀ ਦੀ ਮੂਰਖ ਨੇ ਉਹ ਲੋਕ ਜਿਹੜੇ ਕਲਾ ਪਰਖ ਦੇ ਨੀ ਕੋਈ ਗੱਲ ਨੀ ਬਾਈ ਜੀ ਸਮਾ ਆਉਗਾ

  • @chahalsingh4892
    @chahalsingh4892 4 роки тому +32

    ਵੀਰ ਚਮਕੌਰ ਸਿੰਘ ਜੀ ਤੁਸੀਂ ਲਿਖਦੇ ਬਹੁਤ ਵਧੀਆ ਹੋਂ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।ਕਿਸੇ ਗਾਇਕ ਨਾਲ ਸੰਪਰਕ ਕਰਕੇ ਗੀਤ ਰਿਕਾਰਡ ਕਰਾਉਣ ਦੀ ਕੋਸ਼ਿਸ਼ ਕਰੋ। ਤੁਸੀਂ ਸੁਰੂ ਵਿੱਚ ਕੈਨੇਡਾ ਵਾਲੇ ਗੀਤ ਦੀਆਂ ਗੱਲਾਂ ਨੂੰ ਆਪ ਹੀ ਮੋਟਰਸਾਈਕਲ ਵਾਲੇ ਗੀਤ ਵਿੱਚ ਕੰਡਮ ਕਰ ਦਿੱਤਾ ਕਿ ਇੱਥੇ ਕੋਈ ਸਰਕਾਰੇ ਦਰਬਾਰੇ ਕੋਈ ਸੁਣਦਾ ਨਹੀਂ। ਵੀਰ ਜੀ ਕੈਨੇਡਾ ਵਿੱਚ ਹਰ ਇੱਕ ਵਿਅਕਤੀ ਦੀ ਪੂਰੀ ਸੁਣਵਾਈ ਹੁੰਦੀ ਐ ਜਿਸ ਕਰਕੇ ਲੋਕ ਇੱਥੋਂ ਦੇ ਭ੍ਰਿਸ਼ਟ ਸਿਸਟਮ ਤੋਂ ਖਹਿੜਾ ਛੁਡਾਉਣ ਲਈ ਕੈਨੇਡਾ ਵਰਗੇ ਦੇਸ਼ਾਂ ਵੱਲ ਦੌੜਦੇ ਨੇ ਇਹ ਇੱਕ ਸਚਾਈ ਐ।

  • @HarjeetSingh-lg2yn
    @HarjeetSingh-lg2yn 4 роки тому +4

    ਮੈਨੂ ਤਾਂ ਚਮਕੌਰ ਸਿੱਧੂ ਸਾਹਿਬ ਜੀ ਤੁਹਾਡਾ ਗੀਤ ਪੁੱਤ ਪ੍ਰਦੇਸੀ ਤੋਰ ਕੇ ਸਾਰੇ ਮਾਪੇ ਸੌਖੇ ਨੀ ਬਹੁਤ ਕੈਂਟ ਲੱਗਿਆ ਸਲਾਮ ਜੀ ਤੁਹਾਡੀ ਕਲਮ ਨੂੰ ਸਿੱਧੂ ਸਾਹਿਬ ਜੀ

  • @sarapannu2792
    @sarapannu2792 4 роки тому +84

    ਬਹੁਤ ਹੀ ਵਧੀਆ ਗਾਉਂਦੇ ਆਵਾਜ ਵੀ ਬਹੁਤ ਵਧੀਆ ਪਰ ਪਿੰਡ ਦਿਆਂ ਨੂੰ ਕਦਰ ਕਰਨੀ ਚਾਹੀਦੀ ਹੈਪਰਮਾਤਮਾ ਤੁਹਾਨੂੰ ਤਰੱਕੀਆ ਬਖ਼ਸ਼ੇ

  • @BalbirSingh-kn4lv
    @BalbirSingh-kn4lv 4 роки тому +23

    ਸਿਧੂ ਜਟ ਗੀਤ ਕਾਰ ਰੂਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਇਸਨੂੰ ਮੀਡੀਆ ਨੂੰ ਸਪੋਰਟ ਕਰਨੀ ਚਾਹੀਦੀ ਹੈ

  • @bhawanrajanlifter2879
    @bhawanrajanlifter2879 4 роки тому +18

    ਕਰੋ ਵੀਰੋ ਬਾੲੀ ਦੀ ਸਪੋਟ ਬਹੁਤ ਬਦੀਆਂ ਅਵਾਜ਼ ਦਾ ਮਲਕ ਹੈ ਜੀ ਗੁਰਮੀਤ ੲਿਟਲੀ ਤੋ

  • @harmeetdirba6373
    @harmeetdirba6373 4 роки тому +6

    ਵੀਰ ਜੀ ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਹੈ ਜੀ
    ਧੁਰ ਅੰਦਰੋਂ ਆਉਦੀ ਹੈ ਵੀਰ ਜੀ ਦੀ ਅਵਾਜ਼ ਬਹੁਤ ਹੀ ਦਰਦ ਭਰੀ ਆਵਾਜ਼ ਹੈ
    ਵਾਹਿਗੁਰੂ ਜੀ ਕਿਰਪਾ ਕਰਨ ਵੀਰ ਦੀ ਜਿੰਦਗੀ ਖੁਸ਼ਹਾਲੀ ਭਰੀ ਬਖਸ਼ਣ ਪਰਮਾਤਮਾ ਜੀ

  • @harminderkaur4712
    @harminderkaur4712 4 роки тому +24

    ਵੀਰ ਜੀ ਅਜ ਕਲ ਦੇ ਬੱਚੇ ਮਾ ਪਿਓ ਨੂੰ ਘਰ ਤੋਂ ਬਾਹਰ ਕਢ ਦਿੰਦੇ ਨੇ ਉਨ੍ਹਾਂ ਤੇ ਗੀਤ ਜਰੂਰ ਲਿਖੋ ਜੀ 🙏🙏🙏🙏🙏🙏🙏

  • @harchandbrar8568
    @harchandbrar8568 4 роки тому +14

    ਬਾਈ ਜੀ ਦੀ ਸੋਚ ਨੂੰ ਸਲਾਮ ਆ🙏🙏🙏🙏🙏🙏🙏

  • @singhfarms302
    @singhfarms302 4 роки тому +11

    ਬਾਈ ਜੀ ਦਾ ਕਰਜ਼ਾ ਮੁਆਫ਼ ਹੋਣਾ ਚਾਹੀਦਾ ਹੈ,ਵਾਹਿਗੁਰੂ ਜੀ ਆਪ ਜੀ ਕੋ ਹਮੇਸ਼ਾ ਚੜ੍ਹਦੀ ਕਲਾ ਬਖਸਿਸ ਕਰਨ

  • @deadboy8697
    @deadboy8697 4 роки тому +61

    ਬਾਈ ਸਿਰਾ ਕਰੀ ਜਾਦਾ 🥃🥃ਅਸੀਂ ਤਾਂ ਫੈਨ ਹੋ ਬਾਈ ਤੇਰੇ ਸਿਧੂ

  • @ਮਿੰਦਰ__ਜਲਾਜਣ
    @ਮਿੰਦਰ__ਜਲਾਜਣ 4 роки тому +10

    ਬਹੁਤ ਵਧੀਆ ਗੀਤਕਾਰ ਅਤੇ ਵਧੀਆ ਆਵਾਜ਼ ਹੈ। ਚਮਕੌਰ ਸਿੱਧੂ ਜੀ ਦੀ ਅਤੇ ਸਕਲ ਚਮਕੌਰ ਬੀਰ ਦੀ ਮਿੰਟੂ ਜੱਟ=ਭਾਨਾ ਭਗੌੜਾ ਕਾਮੇਡੀਅਨ ਵਰਗੀ ਲੱਗਦੀ ਹੈ।

  • @ਪੇਂਡੂਜੱਟ-ਭ9ਡ
    @ਪੇਂਡੂਜੱਟ-ਭ9ਡ 4 роки тому +31

    ਰੱਬ ਦਾ ਬੰਦਾ

  • @tirathsingh6539
    @tirathsingh6539 4 роки тому +29

    ਬਹੁਤ ਵਧੀਆ ਲੱਗਾ ਜੀ

  • @jaswindersinghraisar7058
    @jaswindersinghraisar7058 4 роки тому +25

    ਬਹੁਤ ਵਧੀਆ

  • @paramsidhu3599
    @paramsidhu3599 4 роки тому +15

    ਕਦੇ ਵੀ ਕਿਸੇ ਦਾ ਮਜ਼ਾਕ ਨਾ ਉੱਡਾਉ
    ਪਤਾ ਨੀ ਬੰਦਾ ਕਿਹੜੇ ਦੁੱਖ ਦਾ ਮਾਰਿਆ ਹੁੰਦਾ ਆ!
    ਆਪਣੀ ਜਿੰਦਗੀ ਜਿਉਣ ਦਾ ਸਭ ਦਾ ਬਰਾਬਰ ਹੱਕ ਆ ! ਬਾਕੀ ਸਭ ਰੱਬ ਦੀਆ ਰੂਹਾਂ ਆ
    ਜਿਉ ਤੇ ਜਿਉਣ ਦਿਉ 🙏🏻🙏🏻🙏🏻🙏🏻
    ਬਹੁਤ ਵਧੀਆ ਲਿਖਦਾ ਤੇ ਗਾਉਂਦਾ ਆ ਬਾਈ👌🏻

  • @ale-cj6ls
    @ale-cj6ls 4 роки тому +10

    ਬਾਈ ਚਮਕੌਰ ਸਿੰਘ ਜੀ ਜਟਾਂ ਦੁਵਾਰਾ ਰੱਖ ਕੇ ਰੱਬ ਕੋਲੋਂ ਮੁਆਫੀ ਮੰਗ ਲੈ ਸਭ ਠੀਕ ਹੋ ਜਾਵੇਗਾ

  • @sonupunjabi201
    @sonupunjabi201 4 роки тому +2

    ਬਹੁਤ ਰੰਗਲਾ ਤੇ ਦਿਲਦਾਰ ਬੰਦਾ ਹੈ ਜੀ, ਇਹ ਗੀਤਕਾਰ ਵੀਰ 👌👍

  • @harchandbrar8568
    @harchandbrar8568 4 роки тому +6

    ਪੱਤਰਕਾਰ ਵੀਰ ਬਹੁਤ ਚੰਗਾ ਜੀ

  • @devinderkour8253
    @devinderkour8253 4 роки тому +6

    Rabji mehar Karen. He has nice voice and good thoughts.

  • @kashmirkaur8925
    @kashmirkaur8925 4 роки тому +11

    ਬਹੁਤ ਵਧੀਆ ਇਸ ਵੀਰ ਦੇ

  • @harmeetdirba6373
    @harmeetdirba6373 4 роки тому +4

    ਵਾਹਿਗੁਰੂ ਜੀ ਇਸ ਲਿਖਾਰੀ ਵੀਰ ਨੂੰ ਤਰੱਕੀਆਂ ਦੇਵੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ

  • @dalbirvirk2524
    @dalbirvirk2524 4 роки тому +8

    ਗੱਲਾਂ ਬਾਤਾਂ ਕਰਨ ਨਾਲ ਬੰਦੇ ਦੇ ਕਾਫੀ ਹਾਵ ਭਾਵ ਪਛਾਣੇ ਜਾਂਦੇ ਨੇ। ਇਹ ਵੀਰ ਜੀ ਿਵੱਚ ਕੋਈ ਹੇਰ ਫੇਰ ਨਜਰ ਨਹੀਂ ਆਇਆ ਿਦਲ ਦਾ ਸਾਫ਼ ਬੰਦਾ ਹੈ। ਇਹੋ ਜਿਹੇ ਇੰਸਾਨ ਬਹੁਤ ਘੱਟ ਿਮਲਦੇ ਹਨ। ਵਾਹਿਗੁਰੂ ਜੀ

  • @surinderpalkaur5273
    @surinderpalkaur5273 4 роки тому +43

    ਵੀਰ ਬਹੁਤ ਵਧੀਆਂ ਗਾਉਂਦੇ ਹੋ God Bless you

    • @MajorSingh-hm7ut
      @MajorSingh-hm7ut 4 роки тому

      Very good god bless you

    • @satpalsingh-qp6co
      @satpalsingh-qp6co 4 роки тому

      ਸਿੱਧੂ ਗੀਤਕਾਰ ਅੱਤ ਸਿਰਾ ਅਵਾਜ ਸੋਹਣੀ ਅਤੇ ਸੁਭਾਅ ਸੋਹਣਾ ਲੱਗਿਆ ਲਵ ਯੂ ਬਾਈ

    • @kambiaulakh6777
      @kambiaulakh6777 4 роки тому

      Surinder kaur ji tuhade layi kujj khas jrur dekho te sport krio plz te subscribe krdo ua-cam.com/video/L9m17ArGziM/v-deo.html👈. . . . ...

  • @kulwantkaur8829
    @kulwantkaur8829 4 роки тому +17

    Rabb mehar kre jeunda rhe veera

    • @sukhchaingillchinagill5578
      @sukhchaingillchinagill5578 4 роки тому

      Salam ah patarkar nu jo eda da hera labda na sara eda da song likhan ta punjab da ....................................hojuga ga

  • @singhgill7268
    @singhgill7268 4 роки тому +15

    Long live
    Grt talent

  • @ManjitKaur-mz2yq
    @ManjitKaur-mz2yq 4 роки тому +8

    ਵੀਰ ਦੇ ਗੀਤ ਤੇ ਅਵਾਜ਼ ਵੀ ਂਬਹੁਤ ਸਰੀਲੀ ਹੈ।

  • @loksewa1395
    @loksewa1395 4 роки тому +8

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਭਲੀ ਕਰੇ

  • @iqbalsinghbrar8663
    @iqbalsinghbrar8663 4 роки тому

    Very very nice bhut vadhia geetkar

  • @kaurkharoud899
    @kaurkharoud899 4 роки тому +7

    Nice 👍

  • @pawandeepsinghbagriitaly6315
    @pawandeepsinghbagriitaly6315 4 роки тому +12

    Waheguru

  • @Sukhdevsingh-ok4dq
    @Sukhdevsingh-ok4dq 4 роки тому +4

    मैं श्रुति सिंह करनौली फतेहाबाद हरियाणा इस गीतकार को दिल से सैल्यूट करता हूं भगवान से प्रार्थना करता हूं यह दिन दुगनी रात चौगुनी तरक्की करें और भगवान इसको तख्तियां बक्शे

  • @atmasingh7947
    @atmasingh7947 4 роки тому +2

    ਇਸ ਇਨਸਾਨ ਦੀ ਕਲਾ ਨੂੰ ਸਲਾਮਹੈ ਇਸ ਵੀਰ ਦੀ ਕਲਾ ਤੋ ਬਹੁਤ ਸਮਾਜਕ ਕੰਮ ਲਇ ਜਾਸਕਦੇ ਹਨ ਇਸ ਲਈ ਸਮਾਜ ਸੇਵੀ ਸੰਸਥਾ ਮॅਦਤ ਲਈ ਅॅਗੇ ਅਾੳੁਣਾ ਚिਹਦਾ ਹੈ ਜੇ ਮੈ ਗਲਤ ਹੋਵਾ ਤਾ ਮਾਫ ਕਰਨਾ ਜੀ ਵॅਲੋ ਅਾਤਮਾ िਸੰਘ ਖਾਲਸਾ ਰਾਜੇਅਾਣਾ

  • @SatnamSingh-rn5ko
    @SatnamSingh-rn5ko 4 роки тому +5

    ਸੱਚਾ ਬੰਦਾ ਯਾਰ ਤੂੰ

  • @sarbjeetaulakh2980
    @sarbjeetaulakh2980 4 роки тому +2

    ਕਾਲੀ ਨਾਗਨੀ ਗੀਤ ਵੀਰ ਦਾ ਬਹੁਤ ਹੀ ਚੰਗਾ ਲੱਗਾ।

  • @shamshergaba4422
    @shamshergaba4422 4 роки тому +3

    SUPER
    God bless you Today and always.

  • @sarabjitkaur5765
    @sarabjitkaur5765 4 роки тому +7

    Dil khus ho gea ji

  • @sakeenasakeena9428
    @sakeenasakeena9428 4 роки тому +1

    Nice g 👌👌

  • @poetrybymaan3202
    @poetrybymaan3202 4 роки тому +14

    ਬਾਈ ਜੀ ਤੁਸੀਂ ਬਹੁਤ ਵਧੀਆ ਗਾਦੇ ਹੋ ਲੋਕ ਕਦੇ ਕਿਸੇ ਨੂੰ ਚੰਗਾ ਨਹੀਂ ਕਹਿੰਦੇ ਮੇਰੇ ਘਰ ਦੇ ਵੀ ਬਹੁਤ। ਵਧੀਆ ਲਿਖਦੇ ਨੇ ਕਾਪੀਆਂ ਭਰੀਆ ਪ ਈ ਆ ਹਨ 20 ਸਾਲ ਹੋ ਗ ਏ ਲਿਖਦੇ ਪਰ ਲੋਕ ਸੱਚ ਨਹੀਂ ਮੰਨਦੇ ਕਿ ਤੁਸੀਂ ਲਿਖਦੇ ਹੋ ਇਹ ਵੀ ਇੱਕ ਕ ਲਾ ਹੈ ਮਾਲਵਿੰਦਰ ਸਿੰਘ ਮਾਨ

  • @dalwindersingh1028
    @dalwindersingh1028 4 роки тому +3

    ਪਰ ਫੇਰ ਵੀ ਦਿਮਾਗ ਬਹੁਤ ਹੈ ਬਿਨਾਂ ਦੇਖੇ ਗੀਤ ਫਟਾਫਟ ਗਾੲੀ ਜਾਂਦਾ ਵੀਰੇ ਤੂੰ ਜਟਾਵਾਂ ਦਾ ਬੁਰਾ ਨਾ ਮਨਾ ਤੂੰ ਕਿਹੜਾ ਆਪ ਬਨਾਈਆਂ ਕੁਦਰਤ ਦਾ ਖੇਡ ਹੈ ਜੇ ਕਿਸੇ ਨੇ ਵੀ ਤੈਨੂੰ ਝੂਠਾ ਫਸਾਇਆ ਉਹ ਕੀਤੀ ਪਵੇਗਾ ਤੂੰ ਜਟਾਵਾ ਦਾ ਸਤਿਕਾਰ ਕਰ

  • @HardeepKaur-vp3ej
    @HardeepKaur-vp3ej 4 роки тому +10

    Very nice ਜਿੰਦਾ ਵੀਰ ਨੇ ਕਿਹਾ ਵੀਰ ਦੀ ਮੱਦਦ ਹੋਣੀ ਚਾਹੀਦੀ

    • @lavysidhu
      @lavysidhu 4 роки тому

      Mere pindu aaa y
      Mintal aa

    • @kamaljit3773
      @kamaljit3773 4 роки тому +1

      Very nice 👍 veer di help honi chahidi hai

    • @garrybhangu1374
      @garrybhangu1374 4 роки тому

      @@lavysidhu teri soch bht nich a y rab tenu trakiya bakse🙏

    • @parmindersinghkhosa2340
      @parmindersinghkhosa2340 4 роки тому

      @@lavysidhu ਮੈਨੂੰ ਤਾਂ ਤੂੰ ਮੈਂਟਲ ਲਗ ਦਾ

    • @kuldippannu6436
      @kuldippannu6436 4 роки тому

      Vrinder Brar De Katted Fan 😂😂😂😂😂😂😂😂😂😂😂😂😂😂😂😂😂😂😂😂😂😂

  • @SatnamSingh-dv1cw
    @SatnamSingh-dv1cw 4 роки тому +4

    ਬਹੁਤ ਵਧੀਆ ਜੀ

  • @JoginderSingh-fo5fu
    @JoginderSingh-fo5fu 4 роки тому +2

    ਧੰਨਵਾਦ

  • @naginasingh5433
    @naginasingh5433 4 роки тому +1

    Good

  • @tarsemsohal7084
    @tarsemsohal7084 4 роки тому +1

    Fantastic song

  • @23manraj
    @23manraj 4 роки тому +12

    Wah

  • @mcjag8265
    @mcjag8265 4 роки тому +2

    Kya baat hai g.dilo salute 22 nu.
    Jagtar Singh Malaysia (Khanna)

  • @karanmaankaransingh3167
    @karanmaankaransingh3167 4 роки тому +2

    ਬਾਈ ਸਿਰਾ ਕਰੀ ਜਾਂਦਾ ਗੀਤ ਬਹੁਤ ਸੋਹਣੇ ਬਾਈ ਤੇਰੇ 👌

  • @harpreetkaur8063
    @harpreetkaur8063 Рік тому

    ਵੀਰ ਗੁਰੂ ਜੀ ਲੰਬੀ ਜਿੰਦਗੀ ਬਖਸਸ਼ ਕਰਨ ਤੁਹਾਡੀ

  • @JaswinderKaur-qo2zn
    @JaswinderKaur-qo2zn 4 роки тому +1

    Wahaguru ji app thee chardi kalla rakhan 🌷💙🙏💙🌷

  • @gurkirpalsingh1928
    @gurkirpalsingh1928 4 роки тому +8

    Good veer ji

  • @sukhwindersidhu1125
    @sukhwindersidhu1125 4 роки тому +2

    Nice song

  • @sharanbrainch7188
    @sharanbrainch7188 4 роки тому +12

    Bnda vdia g

  • @naagraders1049
    @naagraders1049 4 роки тому +6

    ਆ dislikes ਵਾਲੇ ਲੋਕ ਇੰਨਾ ਦੇ ਪਿੰਡ ਦੇ ਆ 😑

  • @daljitsingh5129
    @daljitsingh5129 4 роки тому +2

    ਵਾਹ ਕਿਆ ਬਾਤ ਏ ਬਾਈ ਜੀ ਦੀ ਸਪੋਟ ਕਰੋ

  • @nirbhaisinghdhillon9408
    @nirbhaisinghdhillon9408 4 роки тому +3

    ਅਾਪਣੀ ਮਸਤੀ ਚ ਗਾੳੁਦਾਂ ਬਾੲੀ ਕੈਮਰੇ ਤੇ ਮਾੲਿਕ ਦਾ ਕੋੲੀ ਮਤਲਬ ਨੀ

  • @jindhkaurvlog6350
    @jindhkaurvlog6350 4 роки тому +4

    ਬਹੁਤ ਹੀ ਵਧੀਆ ਵੀਰ

  • @promilasaggi4198
    @promilasaggi4198 4 роки тому +2

    Very nice. God bless you 🙏🙏🙏🙏

  • @harvindersingh7848
    @harvindersingh7848 4 роки тому +6

    ਜਿਉਂਦੇ ਵਸਦੇ ਰਵੋ ਵੀਰ ਤੁਸੀਂ

  • @GurcharanSingh-zt9pg
    @GurcharanSingh-zt9pg 4 роки тому +2

    ਵਾ ਜੀ ਵਾ ਬਾਈ ਜੀ 🙏👍

  • @bhawanrajanlifter2879
    @bhawanrajanlifter2879 4 роки тому +4

    ਬਾੲੀ ਦੀ ਆਵਾਜ਼ ਚੋ ਧਰਮਪ੍ਰੀਤ ਦੀ ਝਲਕ ਅੋਦੀੲੇ ਬਹੁਤ ਸਹੋਣੀ ਅਵਾਜ਼ ੲੇ

  • @kuljitkanda1276
    @kuljitkanda1276 4 роки тому +16

    ਬੋਹਤ ਬੱਦਿਆ ਬਾਈ ਜੀ ਐਦਾ ਨੱਪ ਕੇ ਰੱਖੋ

  • @kulvirsingh7590
    @kulvirsingh7590 4 роки тому +2

    ਵਾਹਿਗੁਰੂ ਮਿਹਰ ਕਰੁਗਾ ਭਰਾ

  • @ManjitKaur-to2iz
    @ManjitKaur-to2iz 4 роки тому +3

    Nice song veer good👍👍👍

  • @jinderSingh-zl1sz
    @jinderSingh-zl1sz 4 роки тому +7

    👌👌👌👌👌

  • @sukhveerbrar3115
    @sukhveerbrar3115 4 роки тому +2

    Sidhu 5911 (2)😍😀😁

  • @arpankaur5421
    @arpankaur5421 4 роки тому +8

    👌👌👌👌👌👌👌👌👌👌

  • @rakeshjolly5744
    @rakeshjolly5744 4 роки тому +2

    Very nice

  • @amanaulakh1313
    @amanaulakh1313 4 роки тому +1

    ਬਹੁਤ ਹੀ ਵਧੀਆ ਬਾਈ ਦੇ ਗੀਤ

  • @GopiSingh-ej5zc
    @GopiSingh-ej5zc 4 роки тому +9

    Sirraaa bai g

  • @Manveer-og6di
    @Manveer-og6di 4 роки тому +1

    Very very very good very very very nice

  • @swindersingh7654
    @swindersingh7654 4 роки тому +1

    Good lyrics

  • @pahadiboyrapper8478
    @pahadiboyrapper8478 4 роки тому +2

    Nice

  • @AVTARSingh-ex5jq
    @AVTARSingh-ex5jq 4 роки тому +3

    Waheguru ji Waheguru ji ☝

  • @harbanbrar562
    @harbanbrar562 4 роки тому +2

    ਬਹੁਤ ਵਧੀਆ ਬਾਈ ਜੀ

  • @jotgill1514
    @jotgill1514 4 роки тому +4

    Very nice veer ji

  • @preetipreeti7119
    @preetipreeti7119 4 роки тому +6

    Saaf dil loka di ghat hi bndi h dunyia naal meri b nhi bndi kise naal fyda sabh ne chuk liya sare rishtya ne

  • @MajorSingh-vs8vz
    @MajorSingh-vs8vz 4 роки тому +2

    ਬਹੁਤ ਅਸਾ ਬਾੲੀ ਜੀ

  • @ArshDeep-em4zt
    @ArshDeep-em4zt 4 роки тому +1

    ਬਹੁਤ ਵਧੀਆ ਬਾਈ ਜੀ ਅਵਾਜ ਹੈ ਬਾਈ ਦੀ ਸਪੋਟ ਕਰਨੀ ਚਾਹੀਦੀ ਹੈ ਕਲਾ ਕਾਰਾ ਨੂੰ ਉਸਦਾਦ ਬਾਈ ਕੋਲੇ ਪਹੁੰਚ

  • @sukhwindergill7759
    @sukhwindergill7759 4 роки тому +4

    ਵਧੀਆ ਜੀ

  • @madersingh4007
    @madersingh4007 Рік тому

    Very very nice beer ji

  • @gurmeetsinghmaan9332
    @gurmeetsinghmaan9332 4 роки тому +3

    Good man

  • @gurvinderjohal4292
    @gurvinderjohal4292 4 роки тому +2

    Yar Kamal banda
    True song about canada

  • @Goldfinch414
    @Goldfinch414 4 роки тому +11

    Bai ch bahot telent aa yaar,,bss daru pini chhad dvo veer sbh ok aa lv u

  • @HarinderSingh-bm5fp
    @HarinderSingh-bm5fp 4 роки тому

    Very gud

  • @RajaSingh-ld8ju
    @RajaSingh-ld8ju 4 роки тому +3

    Sira lata 22

  • @jassasidhu7898
    @jassasidhu7898 4 роки тому +2

    Good y ji

  • @yadwinderyadwindersingh1387
    @yadwinderyadwindersingh1387 4 роки тому +2

    👌👌 sira

  • @mehaksandhu3552
    @mehaksandhu3552 4 роки тому +1

    ਵਾਹਿਗੁਰੂ ਜੀ

  • @gurajaibsingh9113
    @gurajaibsingh9113 4 роки тому +3

    ਵੀਰ ਦੀ ਫੁੱਲ ਸਪੋਟ ਕਰੋ

  • @lovepreetbhullarbhullar6024
    @lovepreetbhullarbhullar6024 4 роки тому +1

    Vary vary nice

  • @deadxmindgarry2298
    @deadxmindgarry2298 4 роки тому +3

    Rabb Da bhagt banda

  • @deepi1194
    @deepi1194 4 роки тому +2

    God bless you bro khush raho

  • @reetsandhu9975
    @reetsandhu9975 4 роки тому +2

    ਬਹੁਤ ਵਧੀਆ ਵੀਰ ਜੀ

  • @inderjot7803
    @inderjot7803 4 роки тому +1

    God bless you sidhu Sub - inderjot from Greece