ਵੇ ਪੁੱਤਾ ਤੂੰ ਬੁਢਾਪਾ ਰੋਲ ਤਾ ● VE PUTTA TU BUDHAPA ROLH TA ● KULDEEP RANDHAWA ● NEW LOK TATH ● HD ●

Поділитися
Вставка
  • Опубліковано 30 лис 2024

КОМЕНТАРІ • 1,9 тис.

  • @mohindersandhu7029
    @mohindersandhu7029 4 роки тому +21

    So sweet song very nice
    Fane hoo gaayea aap kaay
    Har Har MAHADEV

  • @mintumangat2583
    @mintumangat2583 3 роки тому +33

    ਮੇਰੇ 3 ਗੀਤ ਬੋਲੇ ਨੇ ਰੰਧਾਵਾ ਸਾਬ ਨੇ , ਘਰ ਕੱਚੇ ਸੀ ਤੇ ਪਿਆਰ ਬੜੇ ਪੱਕੇ ਸੀ ਬੁਹਤ ਵਧੀਆ ਬੋਲਿਆ ਏ

  • @ManpreetSingh-vs4tf
    @ManpreetSingh-vs4tf 2 роки тому +32

    ਸ਼ਬਦ ਹੈ ਨੀ,,ਕੀ ਸਿਫ਼ਤ ਕਰਾਂ ਤੇਰੀ ਵੀਰ ਤੇ ਤੇਰੇ ਗੀਤ,,,ਰੂਹ ਖੁਸ਼ ਹੋ ਗੀਤ,, ਸਲਾਮ ਆ ਜੱਟਾਂ

  • @sandeepsony1908
    @sandeepsony1908 2 роки тому +2

    101/ ਕੌੜਾ ਸੱਚ ਐ ਬਹੁਤ ਵਧੀਆ ਗਇਆ ਕੁਲਦੀਪ ਭਾਅ ਜੀ ਲਿਖਿਆ ਵੀ ਬਾਕਮਾਲ ਖੁਸ਼ੀ ਵੀ ਹੋਈ ਭਾਅ ਜੀ ਤੇ ਦੁੱਖ ਵੀ ਹੋਇਆ ਸੁਣਕੇ ਲ਼ੋਕ ਕਿੱਧਰ ਨੂੰ ਤੁਰਪੇ ਕੁਲਦੀਪ ਬਾਈ ਜੀ ਸਮਜ਼ ਨੀ ਆਉਂਦੀ ਲੋਕਾਂ ਦੀ

  • @jaswantsingh-kv8ep
    @jaswantsingh-kv8ep 2 роки тому +33

    ਵਾਹ ਓ ਰੰਧਾਵਾ ਸਿਆ ਸਾਰੀ ਰਾਤ ਤੈਨੂੰ ਸੁਣਨ ਦੇ ਬਾਦ ਪਤਾ ਲੱਗ ਗਿਆ ਬਈ ਤੂੰ ਕਿਆਂ ਚੀਜ ਹੈ ਕਿਆ ਬਾਤਾਂ ਬਾਈ ਮਾਝੇ ਵਾਲੇਆ ਤੂੰ ਮਾਲਵੇ ਦਾ ਵੀ ਹੈ

  • @Vikramkumar-jp9bi
    @Vikramkumar-jp9bi 4 роки тому +17

    ਬਹੁਤ ਵਧੀਆ ਵੀਰ ਜੀ ਬਹੁਤ ਸੋਹਣੀ ਅਵਾਜ਼ ਆ ,,,,,,,,,,,,,,,,ਗੁਡ

  • @BalwinderKaur-uz5lk
    @BalwinderKaur-uz5lk 3 роки тому +11

    ਬਹੁਤ ਦਿਲਚਸਪ ਗੀਤ ਗਾਇਆ ਬਿਲਕੁਲ ਸੱਚੀ ਹਕੀਕਤ ਹੈ ਕੋਈ ਲੱਖਾਂ ਚੋਂ ਇੱਕ ਪੁੱਤਰ ਹੈ ਜੋ ਮਾਂ ਨੂੰ ਸੰਭਾਲ਼ਦਾ ਗਾਇਕ ਦਾ ਧੰਨਬਾਦ ਜੀ

  • @tarloksinghpunia7888
    @tarloksinghpunia7888 3 роки тому +9

    ਬਹੂਤ ਵਧਿਆ ਲਗਿਆ ਸੂਨ ਕੇ ਗਾਣਾ ਦਿਲ ਖੂਸ ਹੋ ਗਿਆ ਹੈ ਤਰਲੋਕ ਸਿੰਘ ਪੂਨੀਆ ਨੇੜੇ ਚਡੀਗਡ ਪੰਜਾਬ ਵਿੱਚ

  • @preetchatha9520
    @preetchatha9520 6 років тому +14

    Bhoot vadia song h g on wale time di sachaai h ehde ch 👌👌👌👌

  • @sacheyangallan718
    @sacheyangallan718 5 років тому +9

    ਇਹ ਗੀਤ ਵੀ ਸਾਬ ਪਨਗੋਟਾ ਵਾਲੇ ਦਾ ਹੈ ਘੱਟੋ ਘੱਟ ਇੱਕ ਲੱਖ ਰੁਪਏ ਇਸ ਗੀਤ ਦੇ ਦੇਣੇ ਚਾਹੀਦੇ ਸਨ ਗੀਤ ਐਨਾ ਵਧੀਆ ਕਿਹਾ ਕਮਾਲ ਦਾ ਹੈ

  • @vedparkashsingh5997
    @vedparkashsingh5997 4 роки тому +30

    ਬਾਈ ਜੀ ਸਾਨੁੰਇਹ ਗੀਤ ਬਹੁਤ ਪਸੰਤ ਆਏ।।।ਪੁਤਾ ਤੁੰਬੁਢਪਾ ਰੋਲਤਾ

  • @sharanmalhotra8405
    @sharanmalhotra8405 2 роки тому +5

    This is reality ajkal ke samay ki heart touching song geet to wahi hota ha jo feel ho v nice

  • @rajsandhu92
    @rajsandhu92 3 роки тому +37

    ❤️ਬਾਕਮਾਲ਼ ਗਾਇਕੀ ਕੁਲਦੀਪ ਰੰਧਾਵਾ ਜੀ❤️
    ਇਹਨਾਂ ਦੇ ਨਕਸ਼ੇ ਕਦਮ ਤੇ ਚੱਲ ਰਹੇ ਨੇ ਸਾਡੇ ਵੱਡੇ ਭਰਾ ❤️ਰੰਮੀ ਰੰਧਾਵਾ❤️ ਅਤੇ ❤️ਪ੍ਰਿੰਸ ਰੰਧਾਵਾ❤️

  • @manjindersinghjammu7083
    @manjindersinghjammu7083 4 роки тому +3

    ਬਾਈ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਰਿਸ਼ਤੇ ਦੀ ਗੱਲ ਸਮਝੀ

  • @kindabadhni2215
    @kindabadhni2215 3 роки тому +10

    ਪਿਓ ਨੇ ਰੋਲ।ਤੀ।ਜਵਾਨੀ ਪੁੱਤਰਾਂ ਤੂੰ ਰੋਲ।ਤਾਂ ਬੁਢਾਪਾ ਬਹੁਤ।ਸੋਹਣਾ ਗੀਤ

  • @punjab3459
    @punjab3459 3 роки тому +5

    ਰੰਧਾਵਾ ਭਰਾ ਜੀ ਬਿਲਕੁਲ ਸਹੀ ਗੱਲਾ ਹਨ ਸਮਾ ਮਾੜਾ ਚੱਲ ਰਿਹਾ ਹੈ THI ND B ਕੇ

    • @qpr5854
      @qpr5854 3 роки тому

      Nice songs

  • @Pindersaab1990
    @Pindersaab1990 2 роки тому +6

    Waheguru ਸਾਬ੍ਹ ਪਨੰਗੋਟੇ ਦੀ ਕਲਮ ਨੂੰ ਹੋਰ ਬਲ ਬਖਸ਼ਣ ।

  • @uniquegamer2504
    @uniquegamer2504 3 роки тому +7

    Apne apne Karma da natiza. Rab da bhana sir mathe te.very good

  • @pawankumar-el8hk
    @pawankumar-el8hk 2 роки тому +2

    Bahut bdiya gggg. Bilkul sahi. Btaya 💯💯💯❤️

  • @KesarRurak
    @KesarRurak Рік тому +4

    ਕੁਲਦੀਪ ਰੰਧਾਵਾ ਜੀ ਆਪ ਵਲੋਂ ਮਾਂ, ਧੀ ਅਤੇ ਪੁੱਤਾਂ ਬਾਰੇ ਗਾਏ ਗੀਤ ਸੋਨੇ ਦੀ ਤਾਰ ਵਿੱਚ ਪਰੋਏ ਸੋਨੇ ਦੇ ਘੁੰਗਰੂਆਂ ਵਾਂਗ ਹਨ। ਰੱਬ ਅੱਗੇ ਬੇਨਤੀ ਹੈ ਇਹ ਤੱਥ ਸੁਣ ਕੇ ਕੋਈ ਪੁੱਤ, ਧੀ ਸੁਧਰ ਜਾਵੇ ‌। ਇਸ ਦੇ ਨਾਲ ਨਾਲ ਲੇਖ਼ਕ ਦਾ ਧੰਨਵਾਦ ਜਿਸ ਨੇ ਦੁੱਧ ਵਿੱਚੌਂ ਮੱਖਣ ਕੱਢਿਆ

  • @yadsekhon8700
    @yadsekhon8700 3 роки тому +51

    ਸਚਾਈ ਹੈ, ਜਮਾਂ ਸਿਰਾ ਲਗਾਈ ਜਾਂਦਾ ਵੀਰ।

    • @kantakhurana9161
      @kantakhurana9161 2 роки тому +5

      Bilkul sach ha veer ji

    • @yadvirk6857
      @yadvirk6857 2 роки тому +4

      @@kantakhurana9161.

    • @yadvirk6857
      @yadvirk6857 Рік тому

      @@kantakhurana9161 hnji Bola kuch

    • @yadvirk6857
      @yadvirk6857 Рік тому

      @Kanta Khurana how are you and your family members acha hun and I'm yadwinder Singh and my job income tax chandigarh koi v kesa no send me back

    • @GanpatiSharma-oj6ci
      @GanpatiSharma-oj6ci 11 місяців тому

      ​@kantakhurana9161 very nice

  • @Sachingujjar-pv8mj
    @Sachingujjar-pv8mj 6 років тому +8

    ਅੱਜ ਮਿਤੀ 13-10-18 ਨੂੰ ਤੁਹਾਡਾ live ਪ੍ਰੋਗ੍ਰਾਮ ਦੇਖ ਕੇ ਆਨੰਦ ਆ ਗਿਆ,

  • @malkitsingh8730
    @malkitsingh8730 4 роки тому +12

    Bilkul sachia galla han ji. Pangota Sahib Very good Lyrics. God Bless You.

  • @sukhisukhi7128
    @sukhisukhi7128 5 років тому +6

    Sanu maan punjabi hon da bhut pyar te satkaar veer g

  • @hardeepdeep2891
    @hardeepdeep2891 5 років тому +25

    ਬੜਾ ਸੋਹਣਾ ਗਾਇਆ ਬਾਬਾ ਜੀ ਜਿਓ ♦♦♦♦

  • @jonnyram7979
    @jonnyram7979 4 роки тому +12

    ਬਹੁਤ ਵਧੀਆ ਬਾਈ ਜੀ

    • @HarbhajanSingh-x6z
      @HarbhajanSingh-x6z 10 місяців тому +1

      JarnailsinghsojageerkourwoLalsinghVpoNall and mohindersingh NachhatersinghVpoNall surinderkourdoKarmsinghVpoSandhhanwalShahkot and Harpreetdavgun and sakinder JassielctrinicUttamNagerNawadhaNewDelhi yes

    • @SakhuKohal
      @SakhuKohal 6 місяців тому

      ❤❤❤❤❤❤❤❤❤ 4:27 ❤❤❤❤❤❤❤❤❤❤❤❤❤❤❤❤❤❤❤ 4:47 ❤❤❤❤❤❤❤ 1st😊
      Ni
      No
      ​@@HarbhajanSingh-x6z

  • @manpreetsinghpreetsingh7550
    @manpreetsinghpreetsingh7550 5 років тому +6

    ਸੱਚੀਆ ਤੇ ਖਰੀਆ ਗੱਲਾ 👌🏻

  • @electricalworks5083
    @electricalworks5083 4 роки тому +19

    ਪੁੱਤਾਂ ਤੂੰ ਬੁਢਾਪਾ ਰੋਲ ਤਾ। ਗੀਤ ਮਾਂ ਦੀ ਮਮਤਾ ਨੂੰ ਬਿਆਨ ਕਰਦਾ ਹੈ। ਕੁਲਦੀਪ ਜੀ ਦਾ ਧੰਨਵਾਦ।ਪੰਨਗੋਟਾ ਜੀ ਦੀ ਕਲਮ ਤੋਂ ਨਿਕਲ਼ੇ ਗੀਤ ਹਮੇਸ਼ਾਂ ਏਦਾਂ ਹੀ ਹੁੰਦੇ ਹਨ ਪ੍ਰਮਾਤਮਾ ਤਰੱਕੀ ਬਖਸ਼ੇ।
    ਮੈਂ ਕੇਵਲ ਸਿੰਘ ਖਾਨੇਕਾ ਮੌੜ ਆਪ ਸਭ ਜੀ ਦਾ ਧੰਨਵਾਦ ਕਰਦਾਂ ਹਾਂ।

  • @inderjeetsingh1862
    @inderjeetsingh1862 4 роки тому +2

    ਬੁਹਤ ਸੋਹਣਾ ਲਿਖਿਆ ਅਤੇ ਬੁਹਤ ਸੋਹਣਾ ਲਿਖਿਆ

    • @inderjeetsingh1862
      @inderjeetsingh1862 4 роки тому

      ਬੁਹਤ ਸੋਹਣਾ ਗਾਇਆ ਵੀ ਹੈ

  • @DALJITSINGH-qr9vj
    @DALJITSINGH-qr9vj 4 роки тому +9

    sachiya galla veer diya
    Rab mehar kre tere te veer

  • @duggaldk3097
    @duggaldk3097 5 років тому +6

    ਬਾਬੇ ਊ ਬੜਾ ਵਧੀਆ ਗਾਇਆ 👌👌

  • @singhgur839
    @singhgur839 6 років тому +20

    Bhuat vdiya ji me pehle audio Suni c Aj video dekhi tanwad ji waheguru Mehar kre

  • @KesarsinghRajput-ph7ng
    @KesarsinghRajput-ph7ng 5 років тому +1

    Veer ji bahut bahut dhanwadh a gall har putt nu samjhni chahidi aa thankyou

  • @daljeetsingh9326
    @daljeetsingh9326 5 років тому +26

    ਸੱਚੀਆਂ ਪਰ ਕੋੜੀਆਂ । very good best song

  • @sukhmandersran584
    @sukhmandersran584 5 років тому +70

    ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਬਾਈ ਜੀ ਨੇ ਗੀਤ

  • @harbanssingh3665
    @harbanssingh3665 3 роки тому +5

    Sach hai Par...Duth di gal hai g..God...Mehar Rakhe...

  • @RajKumar-tz1yy
    @RajKumar-tz1yy 2 роки тому +6

    ਪੰਜਾਬੀ ਵਿਰਸੇ ਦਾ ਅਨਮੋਲ ਹੀਰਾ।

  • @kashmirsingh-hj8nb
    @kashmirsingh-hj8nb 4 роки тому +8

    Waheguru singer nu hamesha Chardhiakalana vich rakhey iho jehay marg darshak geet gaun nd also writer nu.

  • @tarasingh8607
    @tarasingh8607 4 роки тому +5

    Veer JI vadiya geet sirrrrrra

  • @harmanbir5203
    @harmanbir5203 7 років тому +4

    randhawa Saab de all song culture wale hunde ne
    salute a randhawa Saab tuhanu jeda tuc culture sambal k rkheya
    bhot wdda fan aa ji tuhada
    tuhade song fmly ch Beth k sunan da nijara e wkhra a

  • @13-17-pw
    @13-17-pw 5 років тому +2

    ਬਹੁਤ ਵਧੀਅਾ ਪੇਸ਼ਕਸ 💖💖💖💕💕💕💞💞💞💘💘💘

  • @vkkk3279
    @vkkk3279 4 роки тому +11

    Vry vry nyc song bhai g kuldeep radhwan god bless u ✌️✌️✌️❤️❤️❤️

    • @AkashSingh-vg2fw
      @AkashSingh-vg2fw 4 роки тому +1

      😁😁😁😁😁😁😁😀😀😀😀😆😎😎😎😎🤩🤩

  • @ShamsherSingh-pp4nu
    @ShamsherSingh-pp4nu 3 роки тому +5

    BAHUT 2 DHANWAD RANDHAWA BHAI JI BAHUT KHUUB SACH SAHI BILKUL VEER FIR DHANWADI HA

  • @JaskaranSingh-sb6wk
    @JaskaranSingh-sb6wk 5 років тому +49

    Sir ji ਹੈਗਾ ਤਾ ਮੈਂ ਤੁਹਾਡੇ ਤੋ ਬਹੁਤ ਛੋਟਾ ਪਰ ਰੱਬ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਹਮੇਸ਼ਾ ਜਿਉਂਦੇ ਰਹੋ , ਤਾਂ ਜੋ ਅਸੀਂ ਤੁਹਾਡੇ ਵਧੀਆ ਵਧੀਆ ਗੀਤ ਸੁਣਦੇ ਰਿਹਾ ਕਰੀਏ ਜੀ🙏🙏

  • @PrabhjotKaur-zj1dd
    @PrabhjotKaur-zj1dd 6 років тому +18

    jaan payi aa geet vich......zindgi da sch

    • @yadvirk6857
      @yadvirk6857 2 роки тому

      Yes you are right ji and I'm yadwinder Singh and my job income tax chandigarh koi b kesa no koi v problem ho hum sa bat kra

  • @kakakhan212
    @kakakhan212 Рік тому +2

    ਬਹੁਤ ਹੀ ਸੋਹਣਾ ਸਤਿਕਾਰ ਯੋਗ 👍👍👍👍👍❤️❤️❤️❤️

  • @KULDEEPSINGH-xs9rj
    @KULDEEPSINGH-xs9rj 5 років тому +6

    Bahot vdiya song aa veer ji

  • @santsingh819
    @santsingh819 2 роки тому +3

    ਬਹੁਤ ਵਧੀਆ ਧੰਨ ਬਾਦ

  • @ManiSingh-yf8yo
    @ManiSingh-yf8yo 6 років тому +8

    Bht vadia song veer jiii

  • @wwegamechanel5030
    @wwegamechanel5030 3 роки тому +4

    Main gana suna ta bhot wadia ha. 👍👍👍👍👍😊😊😊😊😊

  • @jatt.isjatt
    @jatt.isjatt 3 роки тому +25

    ਸਲੂਟ! ਲਿਖਾਰੀ ਦੀ ਕਲਮ 📖🖋️ ਨੂੰ..🙏🏻

    • @mohinderdevi1217
      @mohinderdevi1217 2 роки тому +3

      लिखारी दी कलम नू लैल्यूट तो बनता है । पर मैं इस गल नाल सहमत नईं हाँ -- धी कदे नईं पुत बनदी । क्योकि मैं पुताँ वाले फर्ज़ निभा रही हाँ । धी और पुत दोहाँ दा फर्ज़ इक साथ निभा रही हाँ । बगैर अपने बारे सोचे । ऐस लई मैं लखारी दी ऐस गल नाल सहमत नहीं हाँ ।

    • @kaurji685
      @kaurji685 Рік тому +1

      😊😊1😊

    • @AvtarSingh-ys5ch
      @AvtarSingh-ys5ch Рік тому

      ​@@mohinderdevi1217❤

    • @BalveerKaur-g4c
      @BalveerKaur-g4c 4 місяці тому

      @@mohinderdevi1217 ih87i7₩0¥&¥05^7

    • @BalveerKaur-g4c
      @BalveerKaur-g4c 4 місяці тому

      @@kaurji685 66X5ztcyfyu77gg7777667ghvhcb7790ù7h8887j

  • @nanamunnagameryt145
    @nanamunnagameryt145 9 місяців тому +3

    ਵੀਰ ਜੀ ਬਹੁਤ ਵਧੀਆ ਗਾਇਆ ਰੂਹ ਖੁਸ਼ ਹੋ ਗਈ

  • @ParamjitSingh-vu7sf
    @ParamjitSingh-vu7sf 6 місяців тому +1

    ਬਹੁਤ ਵਧੀਆ ਗੁਰੂ ਭਲਾ ਕਰੇ ਤੁਹਾਡੀ ਸਾਰੀ ਟੀਮ ਦਾ

  • @SunilKumar-ri1zy
    @SunilKumar-ri1zy 6 років тому +7

    bhut bhut jada vadiya g nice song

  • @balwindergrewal8282
    @balwindergrewal8282 2 роки тому +9

    Very good & nice song waheguru ji veer nu chardi kla bakhsan Gbu veer j

  • @MOHNAKHAN
    @MOHNAKHAN 2 роки тому +8

    ਵਾਹ ਬਈ ਕੁਲਦੀਪ ਸਿੰਆਂ, ਬਹੁਤ ਵਧੀਆ 👍👍👍

  • @sardarji9416
    @sardarji9416 5 років тому +3

    Koi sabad nhi bro end Kara Dita jio god bless you

  • @hardipbains3053
    @hardipbains3053 7 років тому +52

    Bahut badhiya veer ji
    Bahut sohna songs ☺👌

  • @Hi-zi5kw
    @Hi-zi5kw 5 років тому +5

    ਬਹੁਤ ਹੀ ਵਧੀਆ ਬੋਲ ਨੇ ਵੀਰ ਦੇ

  • @satnamsingh-mh6mj
    @satnamsingh-mh6mj 7 років тому +22

    Bahut vadhya sukhdev sahil ji

  • @GurjeetSingh-fv1ec
    @GurjeetSingh-fv1ec 4 роки тому +8

    Wehaguru ji mehar karrey data jio

  • @har-mannghumaan.9118
    @har-mannghumaan.9118 5 років тому +11

    Best and best video veerji good job.

  • @manjitgrewal6783
    @manjitgrewal6783 2 роки тому +15

    Wonderful song. So true thanks 🙏 Waheguru ji Bless you and I enjoyed it thanks

  • @VarinderSingh-dp6oy
    @VarinderSingh-dp6oy 2 роки тому +5

    Wah ji wah junda reh veer 🙏🙏

  • @indianarmymodi3549
    @indianarmymodi3549 5 років тому +6

    Bhut badia veer ji god bless you

  • @jassirandhawa8071
    @jassirandhawa8071 5 років тому +6

    Saab Pangota bai teri kalam te soch Nu slam a veer bhut sohniya Te sachiya Gallan likhiya Waheguru hor trakky dewe Saab veer Nu....

  • @baljeetkaur7426
    @baljeetkaur7426 5 років тому +5

    Buht vadiaa song aa g

  • @ramshinmar245
    @ramshinmar245 6 років тому +8

    Bai jionda reh tera song rasta bhulian nu rasta dikhonda

  • @motilalbhagat9985
    @motilalbhagat9985 4 роки тому +1

    Maa Bhagwan sé badi hai,Maa ki pooja Bhagwan ki pooja hai,Maa ke charno men kotti 2 pranaam,

  • @manimaan4297
    @manimaan4297 5 років тому +8

    Nice song bro gg all lines true Nd this song depend for my family mere parents ne bhut marra time dekhiya Nd sda kise na satt Dita jaa. NAI but mere mumy -papa me always ik duje nu support Kita hr time Ch Nd laddi gg nu wish krdi kk mere parents da janam janam da sath rehe Nd god her janam Ch mere cute the mumy -papa hi hoon Mai oina di ladali Nd mere parents MERI Jann . love my family Nd kdi ta changa time ayegaa sde te koi ni

  • @jagjitsingh-wl9bg
    @jagjitsingh-wl9bg 3 роки тому +31

    ਸਾਹਿਬ ਪਨਗੋਟੇ ਵਾਲੇ ਨੇ ਬਹੁਤ ਸੋਹਣੇ ਗੀਤ ਲਿਖੇ ਹਨ । ਗਾਇਕਾਂ ਨੂੰ ਗੀਤਕਾਰਾਂ ਦੀ ਕਦਰ ਅਤੇ ਹੌਸਲਾ ਅਫਜਾਈ ਜਰੂਰ ਕਰਨੀ ਚਾਹੀਦੀ ਹੈ ਤਾਂ ਕਿ ਉਹ ਹੋਰ ਵੀ ਸੋਹਣਾ ਲਿਖਣ ਲਈ ਅੱਗੇ ਵਧਣ.......

  • @vedparkashsingh5997
    @vedparkashsingh5997 4 роки тому +5

    Very very good god.bless. you. Veer randhawa g

  • @karansharma1569
    @karansharma1569 4 роки тому +1

    Bhut hi vadiya veer g,

  • @gurpreetsingh-md6vc
    @gurpreetsingh-md6vc 7 років тому +4

    Nice kuldeep randhawa ji m fan tera ha yaar

  • @paramjitkaursandhu8752
    @paramjitkaursandhu8752 2 роки тому +2

    Woooow booooht kamaaal de geet ne👌👌👍👍

  • @mangakhullar6616
    @mangakhullar6616 6 років тому +6

    love you song bai g sach aaw sirraaa koi jawab nai tuhada

  • @varindersingh9938
    @varindersingh9938 3 роки тому

    Great vadde bai good singer Ho tussi gal sachi hai

  • @kja5gill253
    @kja5gill253 4 роки тому +9

    Very nice song i love him so sweet God bless you veer g

  • @MukeshKumar-bn4ib
    @MukeshKumar-bn4ib 5 років тому +3

    Super hits song Kuldeep randhwa Saab g very nice

  • @uniquegamer2504
    @uniquegamer2504 2 роки тому +7

    What an excellent song, well done,keep doing good work on real life.

    • @uniquegamer2504
      @uniquegamer2504 2 роки тому

      Take care of your life partner.

    • @uniquegamer2504
      @uniquegamer2504 2 роки тому

      Asli parakh Insaan ki maukaa aaney pey he pata chaltaa hey.

  • @gillgill9519
    @gillgill9519 4 роки тому +12

    ਬਹੁਤ ਵਧੀਆ ਗੀਤ

  • @rajankumar2095
    @rajankumar2095 5 років тому +4

    22 and guru hi 👌👌 tuhadhe warga koi nhi hona guru ji app estra hi gaeyo guru ji tuhadhe warga koi hor singer nhi ha tusi sare sigar DBA te ji sare feel ha singer ji

  • @motilalbhagat9985
    @motilalbhagat9985 3 роки тому +24

    Respect always ur mother,unforgetable mother. Emotional song Randhawa saab,excellent singing,keep it up

    • @JagroopSingh-eu1jt
      @JagroopSingh-eu1jt 3 роки тому +2

      Very nice good song

    • @surjitbhatti1056
      @surjitbhatti1056 3 роки тому +2

      ਕਕ
      ਕਕ

    • @darshandandiwal9490
      @darshandandiwal9490 2 роки тому

      Lml:::#:##%🥝🥔🥔🥔🥔🇦🇲🇦🇲🇦🇲🇦🇲🇦🇲🇦🇲🇦🇺🇩🇯🇩🇯🇩🇯🇩🇯🇩🇯🇩🇯🇩🇯🇪🇪🇩🇯🇩🇯🇩🇯🇨🇼🇩🇰🇨🇼🇩🇰🇨🇼🇩🇯🇩🇯🇩🇯🇩🇯🇩🇯🐶🐶🎖🎖🎑🎖🎑🎑🎖🎑🎑🎑🎫🎖🎫🎫🎫🎋

    • @KakaDosa
      @KakaDosa Рік тому +1

      😊

  • @paramjitsingh6969
    @paramjitsingh6969 4 роки тому +4

    Nice song very good God bless you keep it up 👍

  • @ravinderbishnoi6472
    @ravinderbishnoi6472 5 років тому +8

    very very nice. thanks sir g

  • @ਬਲਰਾਮ.ਸਿੰਘ-ਗ9ਝ

    ਵੇਰੀ.ਵੇਰੀ.ਗਾਣਾ.ਬਾਈ .ਜੀ.ਤੁਹਾਡਾ.ਬਹੁਤ.ਹੀ.ਵਧੀਅਾ.ਲੱਗਾ.ਜੀ.ਮਾ.ਬਾਪ.ਤੇ.ਦਰਦ.ਭਰਾ.ਗਾਣਾ.ਗਾਈਅਾ.ਸੀ.

  • @SHORTs-it4jq
    @SHORTs-it4jq 3 роки тому +5

    Kya baata ne❤️

  • @ikpreetkour7022
    @ikpreetkour7022 Рік тому +2

    2023 listerners very heart touching song ji wmk🙏🙏🙏

  • @MalkeetSingh-ii1fu
    @MalkeetSingh-ii1fu 6 років тому +21

    ਅੱਤ ਕਰਾ ਦਿੱਤੀ ਬਾਈ ਜੀ

  • @ghhgghhgjjhh4424
    @ghhgghhgjjhh4424 4 роки тому +3

    ਸੋਹਣਾ ਗੀਤ

  • @kuljinderbrar03
    @kuljinderbrar03 6 років тому +8

    bahut sohna kuldeep y...god bless u.eda ji gaunda rhi

  • @ranikaur3874
    @ranikaur3874 2 роки тому +1

    Sira bai g👍🏻

  • @kimatray7815
    @kimatray7815 7 років тому +5

    very good best singer punjab

  • @raman__warring4934
    @raman__warring4934 3 роки тому +1

    Very good song veer ji

  • @jasbantsingh5249
    @jasbantsingh5249 4 роки тому +12

    God bless my punjabi

  • @kamaljitsingh3875
    @kamaljitsingh3875 2 роки тому +1

    🙏🏻 Good Song Vir ji.🙏🏻

  • @kuldeepsahota25
    @kuldeepsahota25 6 років тому +8

    Very nice kuldeep sir ji

  • @GursewakSingh-ke1uh
    @GursewakSingh-ke1uh 3 роки тому +8

    ਮਾਲਕ ਸਦਾ ਸਦਾ ਲਈ ਖੁਸ਼ ਰੱਖਣ ਜੀ ਸੱਚ ਬੋਲਣ ਦੀ ਹਮੇਸ਼ਾ ਲਈ ਤਾਕਤ ਬਖਸ਼ਣ ਜੀ ਆਪ ਜੀ। ਦਾ ਇਕ ਬੋਲ ਲੋਕਾਂ ਦੀ ਜ਼ਿੰਦਗੀ ਸੁਵਾਰ ਸਕਦਾ ਹੈ ਜੀ ਮਾਲਕ ਸੱਚ ਬੋਲਣ ਦੀ ਤਾਕਤ ਬਖਸ਼ਣ ਜੀ ਬਠਿੰਡਾ ਗੁਰਸੇਵਕ, ਸਿੰਘ

  • @rathoresingh9330
    @rathoresingh9330 6 років тому +30

    This is Punjabi culture
    Nice Song nice singer

  • @sacheyangallan718
    @sacheyangallan718 5 років тому +2

    ਭਰਾ ਜੀ ਅਗਰ ਇਕ ਬੰਦਾ ਗੀਤ ਸੁਣੇ ਤੇ ਇਕ ਬੰਦੇ ਦਾ ਇਕ ਰੁਪਏ ਈ ਲਾਉ ਤੇ ਲਖਾਂ ਬੰਦੇ ਗਾਣਾ ਸੁਣ ਜਾਂਦੇ ਨੇ ਤੇ ਇਕ ਲੱਖ ਰੁਪਏ ਕੋਈ ਜਿਆਦਾ ਨਹੀਂ ਹੈ