ਕਿਹੜੇ-ਕਿਹੜੇ ਦੇਸ਼ਾਂ ਦਾ ਲੱਗਿਆ ਵੀਜ਼ਾ New Tour Plan 2024 | Punjabi Travel Couple | Ripan Khushi

Поділитися
Вставка
  • Опубліковано 15 вер 2024

КОМЕНТАРІ • 898

  • @simarsandhu6766
    @simarsandhu6766 7 місяців тому +25

    ਸਭ ਤੋਂ ਸੋਹਣਾ ਟੂਰ ਪਾਕਿਸਤਾਨ ਪੰਜਾਬ ਦਾ ਸੀ। ਬਹੁਤ ਵਧੀਆ ਲੱਗਾ ਆਪਣੇ ਵਿਛੜੇ ਭਰਾਵਾਂ ਨੂੰ ਮਿਲ ਕੇ ਜਿਉਂਦੇ ਵੱਸਦੇ ਰਹੋ। ਰਿਪਨ ਖ਼ੁਸ਼ੀ god bless you

  • @SabarAli-c7k
    @SabarAli-c7k 7 місяців тому +103

    ਸੱਭ ਤੋਂ ਵਧੀਆ ਬਲੋਕ ਪਾਕਿਸਤਾਨ ਦਾ ਸੀ ਬੀਰੇ

  • @sahdevsingh9057
    @sahdevsingh9057 7 місяців тому +73

    ਰਿਪਨ ਤੂਹਾੰਨੂ ਦੋਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👍🌹🌹

  • @RohitSharma-qx9pi
    @RohitSharma-qx9pi 7 місяців тому +24

    ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਟੂਰ ਲਈ ਤੁਹਾਡੀਆਂ ਵੀਡੀਉ ਦੇਖ ਕੇ ਅਨੰਦ ਆ ਜਾਂਦਾ ਵਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦੁਨੀਆਂ ਦਾ ਟੂਰ ਕਰਦੇ ਰਹੋ ਸਾਡਾ ਮਨੋਰੰਜਨ ਕਰਦੇ ਰਹੋ ਜੀਉਂਦੇ ਵਸਦੇ ਰਹੋ ਤਰੱਕੀਆਂ ਮਾਣੋਂ

  • @shahzadafzaljoiya564
    @shahzadafzaljoiya564 7 місяців тому +57

    Missing you from Pakistan 🇵🇰

  • @teachercouple36
    @teachercouple36 7 місяців тому +42

    ਨਵੇਂ ਟੂਰ ਲਈ ਅਗਾਊੰ ਮੁਬਾਰਕਾਂ ਰਿਪਨ ਖੁਸ਼ੀ। ਵਾਹਿਗੁਰੂ ਚੜੵਦੀ ਕਲਾ ਚ ਰੱਖੇ❤

  • @paramjitsinghsingh251
    @paramjitsinghsingh251 7 місяців тому +14

    ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸਫ਼ਰ ਦੀਆਂ, ਵਾਹਿਗੁਰੂ ਜੀ ਮੇਹਰ ਕਰਨ ।❤❤❤❤❤

  • @janakkumar3275
    @janakkumar3275 7 місяців тому +26

    ਵਧਾਇਆਂ ਰਿਪਨ ਖੁਸ਼ੀ ਸ਼ੁਕਰ ਹੈ ਵਾਹਿਗੁਰੂ ਜੀ ਦਾ l ਫਿਰ ਕੁਝ ਦੇਖਾਂਗੇ ਇੱਕ ਮਹੀਨਾ ਬੜਾ ਔਖਾ ਨਿਕਲਿਆ...3 ਫਰਵਰੀ 2024 ਦਾ ਇੰਤਜਾਰ ਕਰਾਂਗੇ l ਨਾਲ ਹੀ ਸ਼ਾਦੀ ਦੀ ਸਾਲਗਿਰਾ ਦਿਆਂ ਬਹੁਤ ਬਹੁਤ ਵਧਾਇਆਂ ਖੁਸ਼ ਰਹੋ l

  • @paramjitjodhpur8224
    @paramjitjodhpur8224 7 місяців тому +22

    ਬਹੁਤ ਬਹੁਤ ਮੁਬਾਰਕਾਂ ਰਿਪਨ ਖੁਸ਼ੀ ਵੀਜ਼ਾ ਮਿਲਣ ਦੀਆਂ। ਬਹੁਤ ਖੁਸ਼ੀ ਹੋਈ ਕਿ ਤੁਸੀਂ ਫਿਰ ਤੋਂ ਸਾਨੂੰ ਨਵੇਂ ਕੰਟਰੀ ਟੂਰ ਕਰਵਾ ਰਹੇ ਹੋ।

  • @pushpinderkaurtv
    @pushpinderkaurtv 7 місяців тому +22

    Wow ajj Ripan khushi ne darshan ditta shukar hai ❤

    • @manmeet-Sachdeva.
      @manmeet-Sachdeva. 7 місяців тому

      ਜੇਕਰ ਇਟਲੀ ਘੁੰਮਣ ਦਾ ਮਣ ਹੈ ਤਾਂ ਰਾਹੁਲ ਵੀਰ ਜੀ ਨੂੰ ਲੈ ਜਾਉ ਨਾਲ ਉਹਦੇ ਨਾਨਕੇ ਹਨ ਉਥੇ। ਯਾਂ ਫਿਰ ਤਾਈ ਸੋਨੀਆ ਨੂੰ ਲੈ ਜਾਉ ਪੇਕਿਆਂ ਤੇ ਘੁਮਾ ਲਿਆਉ ਤੁਹਾਨੂੰ

  • @dilpreet7253
    @dilpreet7253 7 місяців тому +16

    ਮੁਬਾਰਕ ਵੀਰ ਜੀ ਰੱਬ ਤੈਨੂੰ ਹਰ ਖੁਸ਼ੀ ਦਾ ❤❤❤❤❤❤❤❤❤❤❤

  • @SukhSahab
    @SukhSahab 7 місяців тому +19

    ਬੰਦੇ ਕੋਲ਼ ਪੈਸਾ ਭਾਂਵੇਂ ਨਾ ਹੋਵੇ ਪਰ ਜਿੰਦਗੀ ਤੁਹਾਡੇ ਵਰਗੀ ਹੋਵੇ

  • @BaldevSingh-rp9bz
    @BaldevSingh-rp9bz 7 місяців тому +8

    ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ ਰਿਪਨ ਵੀਰੇ ਤੇ ਖੁਸ਼ੀ ਪੈਣੇ

  • @SukhdevSingh-vt3rr
    @SukhdevSingh-vt3rr 7 місяців тому +8

    ਵੀਰ ਜੀ ਅਤੇ ਭੈਣ ਜੀ ਨੂੰ ਨਵੇ ਟੂਰ ਦੀਆਂ ਬਹੁਤ ਬਹੁਤ ਵਧਾਈਆਂ ਜੀ ਅਸੀਂ ਤਲਵੰਡੀ ਭਾਈ ਤੋਂ ਐ ਜੀ❤

  • @IPS_JAGRAON
    @IPS_JAGRAON 7 місяців тому +5

    ਸ਼ੁਕਰ ਆ ਸ਼ੁਕਰ ਆ ਮਾਲਕ ਦਾ ਤੁਸੀ vlog ਪਾਇਆ ♥️🙏🏻ਵਾਹਿਗੁਰੂ ਜੀ ਮੇਹਰ ਕਰਨ 🙏🏻🙏🏻ਸਾਡੀ ਭੈਣ ਖੁਸ਼ੀ ਤੇ 🙏🏻ਤੇ ਨਾਲ਼ੇ ਸਾਡੇ ਬਾਈ ਰਿਪਨ ਤੇ 🙏🏻♥️ਬਾਬਾ ਲੰਮੀਆਂ ਉਮਰਾਂ ਬਖਸ਼ੇ ਜੋੜੀ ਦੀਆ ♥️🙏🏻

  • @Sukh1999
    @Sukh1999 7 місяців тому +5

    Ripan khushi you are the best ❤❤lots of love from 🇨🇦🇮🇳

  • @Balbirsinghusa
    @Balbirsinghusa 7 місяців тому +15

    ਜਰਮਨੀ ਬਹੁਤ ਵਧੀਆ ਦੇਸ਼ ਆ।ਮੈਂ ਇੱਕ ਸਾਲ ਰਿਹਾ ਜਰਮਨੀ।ਫਰਾਂਸ ਇੱਕ ਬਾਡਰ ਤੋਂ ਦੂਜੇ ਬਾਡਰ ਤੱਕ ਘੁਮਿਆਂ।ਇਹ ਦੇਸ਼ ਘੁੰਮਣ ਵਾਸਤੇ ਮਹਿੰਗੇ ਕਾਫੀ ਆ।

  • @abnashbhullar3715
    @abnashbhullar3715 7 місяців тому +1

    Dear Khushi and Ripan bete best of luck to start new travel God bless you❤❤

  • @nimratkaur4091
    @nimratkaur4091 7 місяців тому +6

    ਚਾਅ ਈ ਚੜ੍ਹ ਗਿਆ ਸੁਣ ਕੇ ਵੀ ਨਵਾਂ ਸਫ਼ਰ ਸ਼ੁਰੂ ਹੋਣ ਜਾ ਰਿਹਾ ਹੈ।
    Wow good luck

    • @simranbajwa5852
      @simranbajwa5852 7 місяців тому +1

      Jana ohna ne tuhnu kahada cha chrya kmal a

  • @user-uq6li7cg1
    @user-uq6li7cg1 7 місяців тому +2

    ਹਾਜੀ ਸਾਨੂੰ ਤੁਹਾਡੀ video ਬਹੁਤ ਵਧੀਆ ਲੱਗਦੀਆਂ ਹਨ ਸਾਡਾ UA-cam channel ਉਹ ਜਾਂਦਾ ਇੱਕ ਰਾਹੀ uha janda ika rahi

  • @HarpreetSingh-ux1ex
    @HarpreetSingh-ux1ex 7 місяців тому +2

    ਸੈਨੇਗਨ ਵੀਜੇ ਦੀਆਂ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ 💖 ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ੍ਰੀ ਆਕਾਲ ਜੀ 🙏

  • @amanpreetsinghgill8949
    @amanpreetsinghgill8949 7 місяців тому +2

    Ripan bhaji te khushi bhen ji waise asi UA-cam ni wekhde bs tohade vlog wekhn lyi UA-cam wekhidi e tahanu miln nu dil krda bht , tohada Pakistan wala tour sab vlog asi wari wari wekhde aw bht sohne ne Pakistan wale sare vlog . From Amanpreet Singh Gill

  • @SukhwinderSingh-wq5ip
    @SukhwinderSingh-wq5ip 7 місяців тому +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @baljitkaur292
    @baljitkaur292 7 місяців тому +10

    ਬਹੁਤ।ਬਹੁਤ।ਪਿਆਰ।ਰੀਪਨ।ਤੇ।ਖੁਸੀ।ਬੇਟਾ।👏👏👍

  • @rajindersingh8536
    @rajindersingh8536 7 місяців тому +9

    ਵਧਾਈ ਪੁੱਤਰਾ ਨਵੇ ਸਫ਼ਰ ਦੀ🎉🎉🎉❤❤❤

  • @pankajluthrapankajluthra8657
    @pankajluthrapankajluthra8657 7 місяців тому +2

    Beta ji ❤ dil se dua hai , Baba Guru Nanak ji ki kripa aap par hamesha bni rhe ,apke jeewan me bahut khushiyan ho 🙏🙌🙌😇

  • @noumanali9026
    @noumanali9026 7 місяців тому +11

    Love Punjabi from Pakistan

  • @AvtarSingh-ni2iz
    @AvtarSingh-ni2iz 7 місяців тому +7

    WaheGuru Ji ka Khalsa WaheGuru Ji ki Fateh Parmatma Doha no chadhadi Kala Vich Rakhe❤❤🎉🎉🎉🎉🎉🎉

  • @naginderkaur4251
    @naginderkaur4251 7 місяців тому +6

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @satnamsinghpurba9584
    @satnamsinghpurba9584 7 місяців тому +2

    Bhut bhut Mubaraka ji satguru ji app noo chardi cala ch rakhe 🌺🌺

  • @harbhajansingh8872
    @harbhajansingh8872 7 місяців тому +1

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @SatishKumar-nb8yd
    @SatishKumar-nb8yd 7 місяців тому +1

    SSA lucky couple. Congratulations. All the best for your next tour. Bro I would like to suggest you. Pls show your tour on Google map. And your knowledge and history should be upto date. Please it would be very helpful for students and common man. God bless you both.

  • @manibrar4149
    @manibrar4149 7 місяців тому +35

    ਵਧਾਇਆਂ ਜੀ🎉❤ ਨਵੇਂ ਸਫ਼ਰ ਲਈ

  • @AmarjeetSingh-dm4mj
    @AmarjeetSingh-dm4mj 7 місяців тому +2

    ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ।
    ਬਹੁਤ ਬਹੁਤ ਸ਼ੁਭਕਾਮਨਾਵਾਂ।

  • @harfateh208
    @harfateh208 7 місяців тому +6

    Best couple ripan khushii🌹🌹

  • @JagtarSingh-wg1wy
    @JagtarSingh-wg1wy 7 місяців тому +24

    ਰਿਪਨ ਜੀ ਅਤੇ ਖੁਸ਼ੀ ਬੇਟੀ ਵਾਹਿਗੁਰੂ ਜੀ ਨੇ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਅਸੀਂ ਵੀ ਨਵੀਂ ਵੀਡੀਓ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @harpreet746
    @harpreet746 7 місяців тому +2

    Veere sat Shri akal
    M architecture di student aa Sangrur to buy study bti kr rhi aa
    Hun TUC Italy ja rhe o ta please Egypt rome jrur jayeo ho akyea ..
    Othe bhut sohnyia buildings ne , ❤❤❤❤❤
    Please veere kreo kirpa
    Mera v supna v m v Java Egypt ❤😢

  • @kamleshkaushal6508
    @kamleshkaushal6508 7 місяців тому +1

    Congratulations Ripan & khusi.All d very best for new tour

  • @manibrar4149
    @manibrar4149 7 місяців тому +137

    ਇਟਲੀ ਵਿੱਚ ਮਿੱਤਰਾਂ ਦਾ ਪੌਡਕਾਸਟ ਵਾਲੇ ਮਨਿੰਦਰ ਇਟਲੀ ਵਾਲੇ ਕੋਲ ਜਰੂਰ ਜਾਏਓ ਭਾਜੀ🙏

    • @295_GUY
      @295_GUY 7 місяців тому +4

      Bai dona da koi mail ni

    • @rajanraj9505
      @rajanraj9505 7 місяців тому

      @@295_GUYkyoo?

    • @Sandhu__X
      @Sandhu__X 7 місяців тому +3

      bahut vadya bande kol jan nu keha ,, gaal bina ta ode muh cho koi gal ni nikaldi

    • @manibrar4149
      @manibrar4149 7 місяців тому +1

      @@Sandhu__X ana nu ta gaal ni kadi bai kde

    • @BaljeetSingh-fu1ue
      @BaljeetSingh-fu1ue 7 місяців тому +1

      Jarur❤

  • @KulwinderKaur-us9jy
    @KulwinderKaur-us9jy 7 місяців тому +7

    Waheguru ji ka Khalsa Waheguru ji ki Fateh 🙏🙏

  • @masseyfergusonmoga1863
    @masseyfergusonmoga1863 7 місяців тому +1

    ਤੁਹਾਡੀਆਂ ਅੱਖਾਂ ਨਾਲ ਦੁਨੀਆ ਵੇਖਣੀਆਂ ਬਾਈ ਜੀ ਅਸੀਂ

  • @ravirajkabohar5538
    @ravirajkabohar5538 7 місяців тому +1

    Waheguru ji tuhade te mehr bhriya hth rkhn🎉🎉

  • @hansaliwalapreet812
    @hansaliwalapreet812 7 місяців тому +4

    Heartily congratulations 🎊 👏 💐 🥳 🎉🎉both of you ji ❤❤May WAHEGURU ji full fill ur all dreams forever 🎉🎉🎉❤❤❤🎉🎉🎉🎉

  • @sukhikaur8784
    @sukhikaur8784 7 місяців тому +3

    Ssa Ripen khushi Tnx New trip lyi

  • @aliimmad5494
    @aliimmad5494 7 місяців тому +1

    Well come back both of you. Jeaundy wasday raho veer ji te bhabhi ji. Stay safe healthy and stay blessed always. Love from Pakistan

  • @kuldeepsidhu9716
    @kuldeepsidhu9716 7 місяців тому

    ਕਿਤਾਬਾਂ ਦੇ ਮੇਲੇ ‘ਤੇ ਆਜੋ ਬਾਈ ਜੀ ਪੰਜਾਬੀ ਯੂਨੀ. ਪਟਿਆਲਾ 30 to 3 ਫਰਵਰੀ ਤੱਕ

  • @manjitkaurhundal5018
    @manjitkaurhundal5018 7 місяців тому +1

    Sukhar tuci aa ge beta. God bless u both.

  • @friendsforeverofficial4951
    @friendsforeverofficial4951 7 місяців тому +1

    Ripan brother and Khushi sister aap nu request kiti c k Pakistan tour da aik overview episode zaroor pao please

  • @sheiljaverma4018
    @sheiljaverma4018 7 місяців тому +1

    Best of luck for your new tour , God always blessed both of you 😊😊

  • @Harry-561
    @Harry-561 7 місяців тому

    ਬਹੁਤ ਵਧੀਆ ਵੀਰ ਜੀ ਸਾਡਾ ਵੀ ਤੁਹਾਡੇ ਬਲੋਕ ਦੇਖ ਕੇ ਦੇਸ਼ ਘੁੰਮਣ ਦਾ ਰੀਜ ਪੂਰੀ ਹੁੰਦੀ ਹੈ

  • @GurvinderSingh-qq4xu
    @GurvinderSingh-qq4xu 7 місяців тому +3

    Best of luck ji Punjabi travel 🧳 couple ❤❤

  • @TarsemSingh-rr9hx
    @TarsemSingh-rr9hx 7 місяців тому +5

    ਰਿਪਨ ਤੇ ਖੁਸ਼ੀ ਪੁੱਤਰ ਜੀ ਮਲੇਸ਼ੀਆ ਤੇ ਗ੍ਰੀਸ ਦਾ ਵੀ ਟੂਰ ਕਰੋਂ ਵਲੋਗ ਬਣਾਉ ❤❤❤

  • @Kaur.brar23
    @Kaur.brar23 7 місяців тому +1

    Jdo v USA aye veer ji sade ghar jrur aye o most welcome ji sade family wlo ji 🙏🏼🙏🏼

  • @TarsemSingh-st1vw
    @TarsemSingh-st1vw 7 місяців тому

    Ripan te khushi beta ji bahut khushi hoi tuhade new journey laye god bless both of you west wishes for you new journey 🙏🙏🙏🙏🙏🙏🙏🙏🙏From Lakhwinder Kaur gurdaspur

    • @TarsemSingh-st1vw
      @TarsemSingh-st1vw 7 місяців тому

      Thanks putter ji waheguru ji tuhanu hamesha chardi kala vich rakhna

  • @GS-zw3pp
    @GS-zw3pp 7 місяців тому

    ਆਪਣੇ ਪੂਰੇ ਸਫ਼ਰਾਂ ਉਪਰ ਇਕ ਕਿਤਾਬ ਜ਼ਰੂਰ ਲਿਖੋ ਆਪ ਦੋਨੋਂ ਇਸ ਦੇ ਸਮਰੱਥ ਹੋ ਬੱਸ ਇੱਛਾ ਸ਼ਕਤੀ ਦੀ ਲੋੜ ਹੈ Gurbhej Singh from Calgary Canada

    • @dkmk6826
      @dkmk6826 7 місяців тому

      Paji job vob cige ki nhi me aana chauna calgary ki haal hai jobs da

  • @canadiansikh1764
    @canadiansikh1764 7 місяців тому

    Pakistan da vlog best vlog ever. Love u all pakistanioooooooo👍👍

  • @harbanssidhu5234
    @harbanssidhu5234 7 місяців тому

    Congratulations ji🎉 ਪ੍ਰਮਾਤਮਾ ਜੀ ਤੁਹਾਡੀਆਂ ਯਾਤਰਾਵਾਂ ਸਫ਼ਲ ਕਰਨ 🙏

  • @kamaldhaliwal8440
    @kamaldhaliwal8440 7 місяців тому +1

    Veere Italy bhut sohna, meri family othe rehndi aa, main v dekheya hoya, tusi zaroor Rome de city Latina jayeyo, and othe ik pind aa Priverno, us wali side zaroor jake ayeyo, ohna da old culture dekhan nu miloga thonu and hor v bhut sohne sohne cities aa othe, terracina , sbaudia etc.

  • @gurdipsahni7982
    @gurdipsahni7982 7 місяців тому +4

    Congratulations ji for planning of new trip ..sat Sri akal ji 🙏

  • @harshminderkaur8470
    @harshminderkaur8470 7 місяців тому

    ਬਹੁਤ ਖੁਸ਼ੀ ਹੋਈ ਵੀਰ ਅਤੇ ਭੈਣ ਨੂੰ ਮੁਬਾਰਕ ਖੁਸ਼ ਰਹੋ bubby sidhu Canada 🇨🇦

  • @kanwarjeetsingh3495
    @kanwarjeetsingh3495 7 місяців тому +3

    ਸਤਿ ਸ੍ਰੀ ਅਕਾਲ ਜੀ
    ਵਾਹਿਗੁਰੂ ਯਾਤਰਾ ਸ਼ਫਲ ਕਰਨ ।

  • @hsgill4083
    @hsgill4083 7 місяців тому +1

    Verry good ripan khushi ji congrstulations

  • @jagdeepdhindsa7253
    @jagdeepdhindsa7253 7 місяців тому

    Congratulations ripan te khushi ji veer hun saanu hor v vadia vlogs vekhn nu miln ge bst of luck bro 🎉🎉🎉

  • @princemehra07
    @princemehra07 7 місяців тому +12

    ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਦੋਵਾ ਤੇ

  • @ramjoshi771
    @ramjoshi771 7 місяців тому

    Very nice. See you soon in a new vlog. Wish you all the best.

  • @Searchboy77
    @Searchboy77 7 місяців тому +4

    Waheguru ji 🙏 mehar kare ❤😊🥰👩‍❤️‍👨

  • @Amarjeetkaur-ky5hx
    @Amarjeetkaur-ky5hx 7 місяців тому

    ਰੱਬ ਜਿੰਦਗੀ ਦੇਵੇ ਤੁਹਾਡੇ ਵਰਗੇ ਹਰ ਇੱਕ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @kulvirram-1733
    @kulvirram-1733 7 місяців тому +1

    Waheguru ji mehar karan ji 🙏

  • @M.adnanasgharAdnan-zg6yr
    @M.adnanasgharAdnan-zg6yr 7 місяців тому

    Ripan pa ji khushi pen ji
    Sat siri akal
    Aj bohat din bad thodi awaz suni
    Hor sunao sehat tbiat kesi
    Ripan pa ji I miss you
    I love you
    Rabb rakha

  • @kashmirkaur6827
    @kashmirkaur6827 7 місяців тому +1

    ਬਹੁਤ ਬਹੁਤ ਵਧਾਈ ਹੋਵੇ ਪੁੱਤਰ ਜੀ ❤

  • @lakhbirsingh7485
    @lakhbirsingh7485 7 місяців тому

    ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ ਜੀ ਤੰਦਰੁਸਤੀ ਅਤੇ ਲੰਬੀ ਉਮਰ ਬਕਸ਼ੇ ਜੀ 🎉❤🎉❤🎉

  • @BalwinderSingh-fi1cn
    @BalwinderSingh-fi1cn 7 місяців тому

    ਰਿਪਨ ਵੀਰ ਜੀ ਬੈਲਜ਼ੀਅਮ ਨੀਦਰਲੈਂਡ ਬਾਰਡਰ ਜ਼ਰੂਰ ਦਿਖਾਉਣਾ ਅਤੇ ਉਸ ਦੀ ਅਲੱਗ ਵਿਲੱਖਣਤਾ ਹੈ ਹੋਰ ਦੇਸ਼ਾਂ ਦੇ ਬਾਰਡਰ ਨਾਲੋਂ। ਇਸ ਬਾਰੇ ਜ਼ਰੂਰ ਜਾਣਕਾਰੀ ਦੇਣਾ। ਓਥੋਂ ਦੀ ਜੀਵਨ ਸ਼ੈਲੀ ਅਤੇ ਸਪੋਰਟਸ ਕਲਚਰ ਵੀ ਕਿਸ ਤਰਾਂ ਦਾ ਹੈ ਉਸ ਬਾਰੇ ਦੱਸਣਾ।

  • @user-di9hu8tm6x
    @user-di9hu8tm6x 7 місяців тому +1

    Good luck ripen for your new adventure in new country

  • @DilbagSingh-xh8sd
    @DilbagSingh-xh8sd 7 місяців тому

    ਵਾਹਿਗੁਰੂ ਹਮੇਸ਼ਾ ਤੁਹਾਡੀ ਜੋੜੀ ਨੂੰ ਤੰਦਰੁਸਤੀਆਂ ਬਖਸ਼ੇ❤❤❤❤❤❤❤😊

  • @chahal-pbmte
    @chahal-pbmte 7 місяців тому

    ਮਿਹਨਤ ਅੱਗੇ ਲਛਮੀ, ਪੱਖੇ ਅੱਗੇ ਪੌਣ।
    ਪੰਜ ਦੇਸ਼ਾਂ ਦੇ ਵੀਜੇ ਮਿਲਣ ਦੀਆਂ ਪੰਜ ਲੱਖ ਵਧਾਈਆਂ।

  • @jaswindersekhon3881
    @jaswindersekhon3881 7 місяців тому +11

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ❤

  • @amarjeetkaur9143
    @amarjeetkaur9143 7 місяців тому

    Bhut vdiya veer g🙏🙏tuhady naal naal asi v ghum rhe haan🥰🥰bht knowledge v gain hundi. Congratulations both u for ur new journey ✈️✈️

  • @dhillonbhanni1632
    @dhillonbhanni1632 7 місяців тому

    ਬਹੁਤ ਬਹੁਤ ਵਧਾਈਆਂ ਜੀ ਉਡੀਕ ਅਗਲੇ ਟੂਰ ਦੀ ਏ ਅਸੀਂ ਵੀ ਤੁਹਾਡੇ ਨਾਲ ਨਾਲ ਹੀ ਘੁਮਣਾ ਏ🎉🎉🎉

  • @imithu55
    @imithu55 7 місяців тому +1

    ❤❤ nice... Wait for new trip, khushi ripen...

  • @ranakaler7604
    @ranakaler7604 7 місяців тому

    ਰਿਪਨ ਵੀਰ ਸਤਿਸ਼ਰੀ ਅਕਾਲ ਜੀ, ਤੁਹਾਡੇ ਹੀ ਬਲੋਕਾਂ ਦਾ ਇੰਤਜ਼ਾਰ ਸੀ,ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ ਯੁੱਗ ਯੁੱਗ ਜੀਓ,ਵਲੋਂ ਰਾਣਾ ਰਾਣੀਪੁਰੀਆ,31,, 1,, 2024, ਬੁੱਧਵਾਰ,

  • @GurpreetKaur-ez5ix
    @GurpreetKaur-ez5ix 7 місяців тому

    Sat Shri akal virji….Sorry mai first time message kr rahi a g… because pta lga k Tusi Swiss aa rhe o ggg bahut khushi hoyu j darshan deke jayonge g… apa geneva rehnde a …tuhade vlogs dekhde a… tuhade lyi bahut respect 🙏🙏🙏🙏

  • @paramjitsingh2011
    @paramjitsingh2011 7 місяців тому

    ਵਾਹਿਗੁਰੂ ਸਾਹਿਬ ਜੀ।। ਤਹਾਨੂੰ ਚੜਦੀ ਕਲਾ ਬੱਖਸਿਣ ਜੀ। ੲਿੱਟਲੀ ਆਉਣ ਤੇ ਤਹਾਨੂੰ ਲੱਖ ਲੱਖ ਵਧਾਈਆ ਹੋਣ

  • @swarnsingh6145
    @swarnsingh6145 7 місяців тому

    ਬਹੁਤ ਬਹੁਤ ਮੁਬਾਰਕਾਂ ਵੀਜੇ ਆਉਣ ਦੀਆ ਖੁਸ਼ ਰਹੋ ਅਬਾਦ ਰਹੋ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @kamalKahur
    @kamalKahur 7 місяців тому

    ਨਵੇਂ ਸਫਰ ਕੇ ਲੀਏ ਆਪ ਦੋਨੋਂ ਕੋ ਬਹੁਤ ਬਹੁਤ ਮੁਬਾਰਕ ਆਪਕੋ ਯਹ ਕੁੜਤਾ ਬਹੁਤ ਅੱਛਾ ਲਗ ਰਹਾ ਹੈ ਮੈਡਮ

  • @MuhammadAmjad-ng4om
    @MuhammadAmjad-ng4om 7 місяців тому +1

    بھائی ریپن آ پ نے پاکستان سے جانے کے بعد کوئی ویلاغ نہیں اپلوڈ کیا

  • @bhindajand3960
    @bhindajand3960 7 місяців тому

    ਨਵੇਂ ਸਫ਼ਰ ਮੁਬਾਰਕ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖਣ ਦੁਨੀਆਂ ਦੀਆ ਸੈਰਾ ਕਰਵਾਉਣ ਜਿੰਦਗੀ ਜਿੰਦਾਵਾਦ

  • @tahirmahmood3391
    @tahirmahmood3391 7 місяців тому

    It is great to see you again for going to adventure more countries of the world.I am from Gujranwala Sher e Punjab's birthplace.

  • @gaganlitt152
    @gaganlitt152 7 місяців тому

    Europe wale bhut tme to thaodi wait vch ne pramatma thano chardikala vch rakhe love from Spain

  • @MandeepKaur-wu4cj
    @MandeepKaur-wu4cj 7 місяців тому

    Thanx u ji assie vi bahut excited aa tohade naal dekhan lae 🙏🏻❤️❤️

  • @kaurjasbir2758
    @kaurjasbir2758 7 місяців тому +1

    Very nice 👍
    Best wishes for you guys for new tour 💞

  • @muhammadshehzad3162
    @muhammadshehzad3162 7 місяців тому +2

    Folks Love from Pakistan.❤

  • @simrangill6936
    @simrangill6936 7 місяців тому +1

    God bless you guys 😊 stay always happy 😊❤

  • @nomikokoreaction9607
    @nomikokoreaction9607 7 місяців тому

    God always bless you and your family ❤️
    I'm so happy see you again new video

  • @aman88088
    @aman88088 6 місяців тому

    Congratulations 🎉to both of you and all the best for your journey

  • @sodhiturbans7178
    @sodhiturbans7178 7 місяців тому +1

    Congratulations ripan te khushi.waheguri ji tuhanu charhdikla wich rkhe.. Amritsar to Bhupinder kour

  • @ArshdeepSingh-y4z
    @ArshdeepSingh-y4z 7 місяців тому +6

    Parmatma tuhanu hmesha Khush rkhn❤️❤️

  • @sahibsingh4308
    @sahibsingh4308 7 місяців тому

    ਪਰਮਾਤਮਾ ਆਪ ਨੂੰ ਤੰਦਰੁਸਤ ਰਖੇ।।ਯਾਤ੍ਰਰਾ ਸਫਲ ਹੋਵੇ।ਰਿਟਾਇਰ ਮਾਸਟਰ, ਸਾਹਿਬ ਸਿੰਘ ਬਧਾਨੀ, ਪਠਾਨਕੋਟ।

  • @mangafatehdeen24
    @mangafatehdeen24 7 місяців тому

    Best of luck Punjab di sohni jodi nu new tour de lai

  • @sanehlata7990
    @sanehlata7990 7 місяців тому

    Sanu bare din to intjaar si tuhade blog da sat sri akaal my dear bache

  • @europe295
    @europe295 7 місяців тому +1

    Must visit Germany 🇩🇪 to cover automobile industry Mercedes Benz,BMW, Audi etc as well its development . Must cover Bavaria and it’s rich culture.
    Thank you