85 days old happy seeder wheat by Sher Gill Markhai

Поділитися
Вставка
  • Опубліковано 29 січ 2025

КОМЕНТАРІ • 154

  • @mandeepsarao3512
    @mandeepsarao3512 6 років тому +2

    ਬਹੁਤ ਵਧੀਆ ਜੀ ਸਾਨੂੰ ਤਿੰਨ ਸਾਲ ਹੋ ਗਏ ਬੀਜਦੇ ਨੂੰ ਹੈਪੀਸੀਡਰ ਨਾਲ ਯੂਰੀਆ ਵਧ ਮੰਗਦੀ ਏ ਜੀ

  • @jaskaransinghkhosa9281
    @jaskaransinghkhosa9281 6 років тому +2

    ਬਹੁਤ ਵਦੀਆ ਡਾਕਟਰ ਕੁਲਦੀਪ ਸਿੰਘ ਜੀ ਧੰਨਵਾਦ ਜੀ

  • @harpreetgill3519
    @harpreetgill3519 6 років тому +1

    veer.....assi v happy seeder nal bijai kite hai... same problem ayeaa ne.....but kanak bhuat vadia hai..

  • @ranjitrajoke8491
    @ranjitrajoke8491 6 років тому +3

    ਵੀਰ ਜੀ 10 ਨਵੰਬਰ 3086 ਬੀਜੀ ਬਹੁਤ ਹੀ ਵਧੀਆ ਗਰੋਥ ਕੀਤੀ ਹੈਪੀ ਸੀਟਰ ਨਾਲ

  • @sukhwinderdotnet
    @sukhwinderdotnet 6 років тому +5

    Dr sahab eh soil type te depend karda ji, zira area ch bahaut wadhya hundi, kayee jagah te soil jyada pani nahin peendi othe problem aundi aa

    • @ManpreetSingh-vy2jq
      @ManpreetSingh-vy2jq 6 років тому +1

      Veer g ki tuhade hisab naal jis area di soil paani ghat peedi aa othe happy seeder naal biji. kanak nahi kamyaab hegi reply jarur jarna g ho sje ta contact no v jarur dena

    • @MerikhetiMeraKisan
      @MerikhetiMeraKisan  6 років тому

      Sahi keha Vir

    • @MerikhetiMeraKisan
      @MerikhetiMeraKisan  6 років тому +1

      Thodi dikkat ho sakdi hai khet paddy time laser level Karo and paddy dia Vattan nere pao Phir problem Nahi

    • @sukhwinderdotnet
      @sukhwinderdotnet 6 років тому +2

      @@ManpreetSingh-vy2jq pani laun to baad slaab nahin jandi

    • @ekonkardhillon
      @ekonkardhillon 6 років тому +1

      @@sukhwinderdotnet ਠੀਕ ਕਿਹਾ ਵੀਰ ਸਾਡੇ ਵੀ ਇਸ ਵਾਰ ਇਹੋ ਹੀ ਦਿੱਕਤ ਆ ਰਹੀ ਹੈ ਪਹਿਲੇ ਪਾਣੀ ਤੋਂ ਪਹਿਲਾ ਕਣਕ ਬਹੁਤ ਸੋਹਣੀ ਸੀ ਪਰ ਪਾਣੀ ਤੋਂ ਬਾਅਦ ਸਾਰੀ ਕਣਕ ਪੀਲੀ ਪੈ ਗਈ ਹੈਪੀ ਸੀਡਰ ਰੇਤਲੇ ਵਾਹਨ ਵਿੱਚ ਬਹੁਤ ਕਾਮਯਾਬ ਹੈ ਪਰ ਡਾਕਰ ਜ਼ਮੀਨ ਵਿੱਚ ਥੋੜ੍ਹੀ ਦਿੱਕਤ ਆਉਂਦੀ ਹੈ ph.9780868348

  • @ranjitsinghsingh4132
    @ranjitsinghsingh4132 6 років тому +2

    ਬੈਂਸ ਵੀਰ ਜੀ ਹੈਪੀ ਸੀਡਰ ਨਾਲ ਪੱਚੀ ਏਕੜ ਬੀਜੀ ਹੈ ਬਹੁਤ ਹੀ ਵਧੀਆ ਕਣਕ ਖੜੀ ਹੈ

  • @surendersuthar3889
    @surendersuthar3889 6 років тому +1

    Happy independence day sir ji

  • @khatranlsik
    @khatranlsik 6 років тому +2

    ਵਧੀਆ ਵੀਡੀਓ

  • @harpreethanjra8963
    @harpreethanjra8963 6 років тому +1

    Bhout vadiya kanak ha ji

  • @karanbirsingh4650
    @karanbirsingh4650 6 років тому +1

    Sir zero drill nal kanak biji a, 15 nov di aja koi v gulli danda wali spray ni kiti, hun kehri spray kariya axial ja total, previous year total kiti sii?

    • @MerikhetiMeraKisan
      @MerikhetiMeraKisan  6 років тому

      Hun na Karo Yar. You are very late

    • @karanbirsingh4650
      @karanbirsingh4650 6 років тому +1

      @@MerikhetiMeraKisan sir jada nukshan ta nii hunda ja hun karya spray, shopkeeper axial keh rahe a ji,

    • @MerikhetiMeraKisan
      @MerikhetiMeraKisan  6 років тому +1

      Thoda farak pai sakda hai

  • @satjotgrewal2661
    @satjotgrewal2661 6 років тому +1

    ghaint aa dr saab

  • @MrSidhujatt11
    @MrSidhujatt11 6 років тому +1

    Fungicide veer g symptom disan te karie ja prevention layi.booting stage te folicur karni aa.

  • @GurwinderSingh-hz6bw
    @GurwinderSingh-hz6bw 6 років тому +1

    Good job sir

  • @harindersingh7720
    @harindersingh7720 6 років тому +1

    Nice video veer g

  • @punjabfarmer1986
    @punjabfarmer1986 6 років тому +1

    Thanks Sir ji...

  • @bobbycheema364
    @bobbycheema364 6 років тому +1

    Dr saab magnise te edta chelated zinc 12% te urea di sepray kr skde a kini dose 1kille di

  • @singh-saini
    @singh-saini 6 років тому +1

    Seed per acre kina use hunda happyseeder vich

  • @reetbajwa4780
    @reetbajwa4780 6 років тому +1

    Gill Saab veer a Dasna bhul ge v es kanak te gulli-dande de spray Karan Di lod Pai ja na ,2nd gall a aa v asi v khushk ch 4 kile kanak beez te c asi tan pani 23 dina te he la tan c ,ughra thk he reha , a khe rahe me v asi Pbi 35 dina te launa thk ne reha ,Manu ni laghda v pani nal koi saband aa , Sadi khushk kanak Hun JE vadhya laghan lagi aa

    • @MerikhetiMeraKisan
      @MerikhetiMeraKisan  6 років тому

      Apne Khet anusar mold Karo Gulli danda Nahi hoea tonight another farmer nal gallkardehan

  • @sanraj.sandhasandha3448
    @sanraj.sandhasandha3448 6 років тому +1

    Vry nic veer g

  • @mandeepsinghsingh3153
    @mandeepsinghsingh3153 6 років тому +1

    Sir 19 19 19vich fungicides mix ho skade hexa

  • @daljitsingh-tz5oi
    @daljitsingh-tz5oi 6 років тому +1

    Sir 13 0 45 nal fungicide mix kar sakde han ja nahi

  • @gaviesarao193
    @gaviesarao193 6 років тому +1

    Bai gulli danda ni mar reha atlantis nal do topik paye c ik kille ch..bai 70 din di ho gyi..hun ki kriye?kehri spray kriye

  • @vikasdhull2191
    @vikasdhull2191 6 років тому +1

    Sir, Kanak meri kanak 2967 94 days ki ho gayi h Kahi Kahi nisarne lag gayi h kya spray karna chahiye

  • @jasstv3034
    @jasstv3034 6 років тому +1

    bhut wadia ji

  • @balkaransingh302
    @balkaransingh302 6 років тому +1

    ਬਹੁਤ ਵਧੀਆ ਜੀ।

  • @Gurpreet_singh327
    @Gurpreet_singh327 6 років тому +1

    Thanks veer ji

  • @husandhillon4741
    @husandhillon4741 6 років тому +1

    Thanks

  • @harpreetgill9578
    @harpreetgill9578 6 років тому +1

    Sir urea+ jink 21% spre kar sakde a

  • @kuldeepchahal2415
    @kuldeepchahal2415 6 років тому +1

    Very nice sir ji

  • @amritkhehra2705
    @amritkhehra2705 6 років тому

    Veer g barseem vich gaale di problem auni shuru ho gayi ki kitA jave?

  • @singhvirk71
    @singhvirk71 6 років тому +1

    Thanks sir G

  • @sandeepsandeep844
    @sandeepsandeep844 6 років тому +2

    2967 de kad is var ghat ne

  • @hardeepbrar304
    @hardeepbrar304 6 років тому +1

    veer ji buthia di rin ni bandi

  • @prabhjotbhullar2671
    @prabhjotbhullar2671 6 років тому +1

    ਬਹੁਤ ਵਧੀਆ ਜੀ

  • @international7581
    @international7581 6 років тому +1

    ਭਾ ਜੀ ਤੁਸੀਂ ਜੋ ਦੱਸਿਆ ਹੈ npk18,npk19,npk20 ਬਾਰੇ ਕੇ ਹੁਣ ਸਪਰੇ ਕੀਤੀ ਜਾ ਸਕਦੀ ਹੈ , ਭਾ ਜੀ ਦੁਕਾਨ ਤੇ npk ਹੀ ਕਹਿਣਾ ਪਵੇਗਾ ਜਾ ਇਹ ਕਿਹੜਾ ਪ੍ਰੋਡਕਟ ਹੈ ,ਅਤੇ ਇਹਨਾਂ ਵਿਚੋਂ ਕੇਹੜਾ ਪਹਿਲਾਂ ਛਿੜਕਿਆ ਜਾਵੇ ਬਾਅਦ ਵਿਚ ਕੇਹੜਾ ਛਿੜਕਿਆ ਜਾਵੇ

    • @sukhimaan8801
      @sukhimaan8801 6 років тому +3

      NPK ਕਹੋ ਸਭ ਨੂੰ ਪਤਾ ਜੀ ਕਿਹੜਾ ਲੈਣਾ ਓਹ ਤੁਸੀਂ ਦੇਖ ਲਓ
      ਕੋਈ ਖਾਸ ਫਰਕ ਨਹੀ ਹੁੰਦਾ ਲਗਭਗ ਇੱਕੋ ਜਿਹੇ ਹੀ ਨੇ 18 19 ਜਾ 22

    • @MerikhetiMeraKisan
      @MerikhetiMeraKisan  6 років тому

      19 19 19 Karo

    • @MerikhetiMeraKisan
      @MerikhetiMeraKisan  6 років тому

      Right ji

  • @pushpindersingh6000
    @pushpindersingh6000 6 років тому +1

    very nice g

  • @sandeepsandeep844
    @sandeepsandeep844 6 років тому +1

    3086 ne ta sare kad kita hoya

  • @bittuinsansaini9896
    @bittuinsansaini9896 6 років тому +1

    Good 22 g

  • @GurdeepSingh-zc4wq
    @GurdeepSingh-zc4wq 5 років тому

    veer 1 - 11 di beeji hoi nu aje 35 din hi hoe ne eh 85 din di kive ho gai . pisle saal di kanak di video lagdi aa

    • @MerikhetiMeraKisan
      @MerikhetiMeraKisan  5 років тому

      Last year wali video hai eh vir tussi old video dekh rahe ho

  • @harpreetgill9578
    @harpreetgill9578 6 років тому +1

    OK jee

  • @mehtabsinghvirk
    @mehtabsinghvirk 6 років тому +1

    Eh happy seeder di ya zero drill d,clear that

  • @ranjitrajoke8491
    @ranjitrajoke8491 6 років тому +1

    ਵੀਰ ਬਿਲਕੁਲ ਸਲੋ ਕਰੀਏ ਤੇ ਹੈਪੀ ਸੀਟਰ ਵੀ ਮਲਚਰ ਵਰਗਾ ਖੇਤ ਨੂੰ ਬਣਾ ਦਿੰਦਾ

  • @GagandeepSingh-tb2rd
    @GagandeepSingh-tb2rd 6 років тому +1

    Nice 👌 ji

  • @gurpreetbrar5
    @gurpreetbrar5 6 років тому +1

    ਘੁਮਿਆਰੀ ਆਵਦੇ ਭਾਂਡੇ ਨੂੰ ਸਲਾਉਦੀ ਹੁੰਦੀ ਆ

    • @MerikhetiMeraKisan
      @MerikhetiMeraKisan  6 років тому +3

      ਜੇ ਸਲਾਹੁਣ ਨਾਲ ਨੀਅਤ ਵੀ ਸਾਫ ਹੋਵੇ ਤਾ ਵੀਰ ਬਹੁਤ ਚੰਗਾ ਹੁੰਦਾ, ਅਾਪਾ ਕਰਜਦਾਰ ਹਾ ਉਹਨਾ ਕਿਸਾਨਾ ਦੇ ਜੋ ਤਜਰਬੇ ਕਰਕੇ ਘਾਟਾ ਵੀ ਖਾਦੇ ਹਨ ਅਤੇ ਅਾਪਣੇ ਲਈ ਡਾਟਾ ਵੀ ਦਿੰਦੇ ਹਨ, ਜੇ ਪਾਸ ਹੋਇਅਾ ਤਾ ਅਾਪਾ ਵੀ ਅਪਣਾ ਲਵਾਗੇ

    • @satnamvirk7136
      @satnamvirk7136 6 років тому +1

      @@MerikhetiMeraKisan good replied

    • @devindersinghchakkal5501
      @devindersinghchakkal5501 6 років тому

      @@MerikhetiMeraKisan very nice reply ji .

  • @9914937997
    @9914937997 6 років тому +1

    Nice ji

  • @Prozoo96
    @Prozoo96 6 років тому +1

    Happy seedar wali kank pardi ni 22 ji

  • @hardevsingh4959
    @hardevsingh4959 6 років тому +2

    ਮੇਰੀ ਕਣਕ 3086 ਹੈ ਜੋ 85 ਦਿਨ ਦੀ ਹੋ ਗਈ ਹੈ ਇਹ ਹੁਣ ਛਿਟੇ ਕਡਣੇ ਸੁਰੂ ਕਰ ਦਿਤੇ ਹਨ ਕਿ ਇਹ ਠਿਕ ਹਨ

  • @sanghacanada357
    @sanghacanada357 6 років тому +1

    nyc g

  • @ekonkardhillon
    @ekonkardhillon 6 років тому +1

    ਸਾਡੇ ਵੀ ਇਸ ਵਾਰ ਇਹੋ ਹੀ ਦਿੱਕਤ ਆ ਰਹੀ ਹੈ ਪਹਿਲੇ ਪਾਣੀ ਤੋਂ ਪਹਿਲਾ ਕਣਕ ਬਹੁਤ ਸੋਹਣੀ ਸੀ ਪਰ ਪਾਣੀ ਤੋਂ ਬਾਅਦ ਸਾਰੀ ਕਣਕ ਪੀਲੀ ਪੈ ਗਈ ਹੈਪੀ ਸੀਡਰ ਰੇਤਲੇ ਵਾਹਨ ਵਿੱਚ ਬਹੁਤ ਕਾਮਯਾਬ ਹੈ ਪਰ ਡਾਕਰ ਜ਼ਮੀਨ ਵਿੱਚ ਥੋੜ੍ਹੀ ਦਿੱਕਤ ਆਉਂਦੀ ਹੈ ph.9780868348

  • @maansaabmaan5457
    @maansaabmaan5457 6 років тому +1

    ਸਰ ਜੀ 19 19+ ਯੂਰੀਆ+ ਮੈਗਨੀਜ਼ ਸਲਫੇਟ ਂਦੀ ਸਪਰੇ ਕਰ ਦੇਈਏ ਜੀ ਤੇ ਇਸ ਦੀ ਪ੍ਤੀ ਏਕੜ 100 ਲੀਟਰ ਪਾਣੀ ਵਿੱਚ ਡੋਜ ਕਿੰਨੀ ਤੇ 150ਲੀਟਰ ਪਾਣੀ ਦੇ ਹਿਸਾਬ ਨਾਲ ਕਿੰਨੀ ਡੋਜ ਦੇਈਏ ਜੀ

    • @MerikhetiMeraKisan
      @MerikhetiMeraKisan  6 років тому +1

      Nahi manganese ਅਤੇ 19 19 19 ਨਹੀ ਰਲ ਸਕਦੇ

    • @maansaabmaan5457
      @maansaabmaan5457 6 років тому +1

      ਤਾਂ ਸਿਰਫ 19 19ਹੀ ਕਰ ਦੇਈਏ ਜੀ ਪਰ ਇਸਦੀ ਡੋਜ ਦੱਸੋ ਪ੍ਤੀ ਏਕੜ ਪਾਣੀ ਦੇ ਹਿਸਾਬ ਨਾਲ

    • @MerikhetiMeraKisan
      @MerikhetiMeraKisan  6 років тому

      One kg

  • @bajasingh4701
    @bajasingh4701 6 років тому +1

    ਵੀਰ ਜੀ 2967 ਹੈਪੀ ਸੀਡਰ ਨਾਲ ਬੀਜ ਬੀਜੀਆ ਜੀ ।।ਕਣਕ ਤਾ ਬਹੂਤ ਵਦੀਆ ਹੈ। ਪਰ ਗੂਲੀ ਡੰਡਾ ਦੂਬਾਰਾ ਹੋ ਗਿਆ ਐ

  • @jagdevfarmers2695
    @jagdevfarmers2695 3 роки тому

    sir ji jaskaran ji da phone deoo

  • @AniL-rw7pq
    @AniL-rw7pq 6 років тому +1

    Dr 05234 spry nisrn to pelha ya baad kriye

  • @jasveersingh-vc9ju
    @jasveersingh-vc9ju 6 років тому +2

    3086👍👍👍👍👍👍👍👍

  • @GurpreetSingh-zb8fl
    @GurpreetSingh-zb8fl 6 років тому +1

    3086👌👌👌👌

  • @surjitsingh6788
    @surjitsingh6788 6 років тому +2

    ਫੁਟਾਰਾ ਬਹੁਤ ਘੱਟ ਬਹੁਤੀ ਕਾਮਜਾਬ ਨਹੀ

    • @MerikhetiMeraKisan
      @MerikhetiMeraKisan  6 років тому +1

      ਕਈ ਜਗਾ ਦਿੱਕਤ ਹੈ ਜਿੱਥੇ ਯੂਰਿਅਾ ਨੇ ਕੰਮ ਨਹੀ ਕੀਤਾ

  • @sspompy
    @sspompy 5 років тому

    Nava dashmesh amargarh, 2019 model land force da happy seader, je kisa ne lana hova ta 98552 83222 call kar lo, menu ta 22 ras ni aya.,150000, kimat a,subsidie 50/ a gai si,75000 da pya, 60000 da de deva ga, 5 katta urea,75 kg dap,2 suprey akalix, 5kg sulphur and growth promoters pa ka masa rotavator wali de brabar hoi ha, rotavator wali vich sirf 2 katta urea pai na ta 75 kg dap.

  • @jaspalpannu807
    @jaspalpannu807 6 років тому +3

    85 ਦਿਨਾ ਬਾਅਦ ਵੀ ਬੁਥੇ ਖੜੇ ਆ ਏਦਾ ਮਤਲਬ ਇਹ ਬੁਥੇ ਤੂੜੀ ਵਿੱਚ ਜਰੂਰ ਆਉਣ ਗਏ ਜੋ ਕਿ ਪਸੂਆ ਵਾਸਤੇ ਠੀਕ ਨਹੀ

    • @MerikhetiMeraKisan
      @MerikhetiMeraKisan  6 років тому +1

      Es var ਧੂੰਦ ਨਾ ਪੈਣ ਕਰਕੇ ਦਿੱਕਤ ਅਾਈ ਹੈ, ਇਸ ਲਈ ਮਲਚਰ ਜਾ ਕਟਰ ਵਰਤ ਸਕਦੇ ਹਾ ਕਣਕ ਬੀਜਣ ਤੋ ਪਹ੮ਲਾ

  • @sukhdevsinghdhaliwal2711
    @sukhdevsinghdhaliwal2711 6 років тому +2

    ਵੀਰ ਕਿਥੇ ਫਿਰਦਾਂ ਤੂੰ 125 ਕਿਲੋਂ ਯੂਰੀਆ ਪਾਇਆ ਅਸੀਂ 90 ਕਿਲੋਂ ਯੂਰੀਆ ਪਾਇਆ ਕਣਕ ਤੇਰੀ ਕਣਕ ਨਾਲੋਂ ਦਸ ਵਧੀਆ ਹੈ

    • @satjotgrewal2661
      @satjotgrewal2661 6 років тому +1

      veer video paiyo

    • @MerikhetiMeraKisan
      @MerikhetiMeraKisan  6 років тому

      ਬਹੁਤ ਵੱਧੀਅਾ ਅਾਪਣੀ ਵੀਡਿਓ ਅਤੇ ਡੀਟੇਲ ਭੇਜੋ ਏਰੀਏ ਦੇ ਹਿਸਾਬ ਨਾਲ ਇਸ ਵੀਰ ਦੀ ਕਣਕ ਬਹੁਤ ਵੱਧੀਅਾ ਹੈ, ਫਸਲ ਦੀ ਤੁਲਨਾ ਗੁਅਾਢੀ ਨਾਲ ਕੀਤੀ ਜਾਦੀ ਹੈ ਹਮੇਸ਼ਾ , ਕਿਸੇ ਦੂਸਰੇ ਏਰੀਏ ਨਾਲ

  • @kuldeepattatty.2210
    @kuldeepattatty.2210 6 років тому +1

    ਬਾਈ ਕੋਈ ਚੰਗਾ ਪ੍ਰਦਰਸ਼ਨ ਨਹੀ ਗਰੋਥ ਨਹੀ ਕੀਤਾ

  • @harwindermangat1161
    @harwindermangat1161 6 років тому +1

    fali

  • @ranjitsinghranjit5625
    @ranjitsinghranjit5625 6 років тому +1

    ਬਹੁਤ ਵਧੀਆ ਜੀ