Best spray for wheat yield, ਉਹ ਸਪਰੇਅ ਜਿਸ ਨਾਲ਼ ਝਾੜ ਵੀ ਵਧੇ ਪਰ ਖਰਚਾ ਵੀ ਘੱਟ ਹੋਵੇ

Поділитися
Вставка
  • Опубліковано 5 лют 2025
  • ਸਾਡੀ ਇੱਛਾ ਸਾਡਾ ਝਾੜ ਵਧੇ । ਸਾਡਾ ਮੁਨਾਫਾ ਵਧੇ । ਪ੍ਰੰਤੂ ਝਾੜ ਵੱਧਦਾ ਨੀ । ਕਿਉਂਕਿ ਝਾੜ ਮੌਸਮ ਤੇ ਨਿਰਭਰ ਕਰਦਾ ਹੈ । ਖਰਚਾ ਅਸੀਂ ਵੱਧ ਕਰ ਬੈਠਦੇ ਹਾਂ।ਹਰ ਸਾਲ ਝਾੜ ਵਧਾਉਣ ਵਧਣ ਦੇ ਜਾਂ ਵਧਾਉਣ ਦੇ ਲਾਲਚ ਵਿੱਚ ਅਸੀਂ ਹਜ਼ਾਰਾਂ ਰੁਪਆ ਖਰਾਬ ਕਰਦੇ ਹਾਂ। ਪ੍ਰੰਤੂ ਇੱਕ ਨਿੱਕਾ ਜਿਹਾ ਫਾਰਮੂਲਾ ਹੈ , ਜੇ ਧਿਆਨ ਕਰ ਲੋਗੇ, ਖਰਚਾ ਵੀ ਘਟੇਗਾ ਅਤੇ ਝਾੜ ਵੀ ਵਧੇਗਾ ਤਾਂ ਇਸ ਦੇ ਲਈ ਆਪਣੇ ਖੇਤ ਜਾਣਾ ਪਵੇਗਾ ਜਿਵੇਂ ਵੀਡੀਓ ਦੱਸਿਆ ਹੈ ਸਟੈਪ ਬਾਈ ਸਟੈਪ ਕੰਮ ਕਰੋ ਝਾੜ ਕਿਉਂ ਨਹੀਂ ਵਧੇਗਾ। ਪਰ ਜਿੰਨਾ ਖੇਤਾਂ ਦੇ ਵਿੱਚ ਇਹ ਚੀਜ਼ਾਂ ਲਾਗੂ ਨਹੀਂ ਹੁੰਦੀਆਂ ਉਹਨਾਂ ਨੂੰ ਝਾੜ ਵਧਾਉਣ ਦੇ ਨਾਂ ਤੇ ਸਪਰੇ ਕਰਨ ਦੀ ਕੋਈ ਜਰੂਰਤ ਨਹੀਂ।
    #agriculture #wheat #kank #gehu #highyield

КОМЕНТАРІ • 74

  • @gurlahoria9595
    @gurlahoria9595 7 днів тому +3

    ਡਾਕਟਰ ਸਾਹਬ ਤੁਸੀਂ ਬਿਲਕੁਲ ਸਹੀ ਜਾਣਕਾਰੀ ਦੇਂਦੇ ਹੋ।

  • @manjitkaur685
    @manjitkaur685 7 днів тому +3

    Baba. Ji. Sat. Sri. Akal. Ji. Barwala. Patti. Tran.taran🎉

  • @JagtarSingh-dp8lf
    @JagtarSingh-dp8lf 7 днів тому +3

    Dr sahib ji sat shri akala ji 🙏

  • @DavinderSinghSidhu60
    @DavinderSinghSidhu60 7 днів тому +1

    Dr Sahib bahut bahut dhanyawad Ji ❤️❤️🌹🌹🌾🌾🙏🙏

  • @FatehSingh-vv1ko
    @FatehSingh-vv1ko 8 днів тому +3

    ਧੰਨਵਾਦ ਜੀ

  • @rupindersingh4211
    @rupindersingh4211 5 днів тому

    ਧੰਨਵਾਦ ਜੀ 🙏

  • @jaskarnsingh5769
    @jaskarnsingh5769 6 днів тому +1

    Thenks ji

  • @JaskaranSinghSidhu-t6e
    @JaskaranSinghSidhu-t6e 7 днів тому +3

    ਬਾਈ ਜੀ ਨੈਨੋ ਯੂਰੀਆ ਤੇ 0 0 50 ਦੀ ਕੀ ਮਾਤਰਾ ਹੋਵੇ ਕੀ 13 045 ਵਾਲਾ ਰਿਜਲਟ ਲੈ ਸਕੀਏ ਕਿਉਂਕਿ ਹਰੇਕ ਕਿਸਾਨ ਕੋਲ ਨੈਨੋ ਯੂਰੀਆ ਦੀ ਕਾਫ਼ੀ ਮਾਤਰਾ ਸਟੋਰ ਪਈ ਹੈ
    0 52 34 ਵਾਲਾ ਰਿਜਲਟ ਲੈਣ ਲਈ ਨੈਨੋ ਡੀ ਏ ਪੀ 0 0 50 ਦੀ ਕੀ ਮਾਤਰਾ ਹੋਵੇ.

  • @surinderpalsingh485
    @surinderpalsingh485 7 днів тому +1

    ❤❤Thanks dr Saab🙏🙏

  • @pappusidhu3462
    @pappusidhu3462 7 днів тому

    ਵਧਿਆ

  • @BilalAhmed-sz5il
    @BilalAhmed-sz5il 8 днів тому +2

    Good job. G

  • @kunalmehta942
    @kunalmehta942 8 днів тому +2

    Good information

  • @SinghDhaliwal-w9l
    @SinghDhaliwal-w9l 8 днів тому +2

    Gud job ji

  • @Kaumdaheera
    @Kaumdaheera 8 днів тому +2

    Very important g

  • @sushiljyani4496
    @sushiljyani4496 8 днів тому +1

    Thanks ji❤

  • @GurinderMander-l8n
    @GurinderMander-l8n 7 днів тому

    Dr saab very nice

  • @ajaynoorsinghbrarboysdeon5911
    @ajaynoorsinghbrarboysdeon5911 8 днів тому +2

    Good

  • @parmjeetbajwa4950
    @parmjeetbajwa4950 7 днів тому +2

    ਵਾਹਿਗੁਰੂ ਜੀ🙏❤

  • @gaggu1128
    @gaggu1128 7 днів тому +1

    ਮੈਗਨੀਜ ਨਾਲ ਯੁਰੀਆ ਪਾ ਸਕਦੇ ਆ?

  • @Newsongrecord2218
    @Newsongrecord2218 7 днів тому

    Thank you ❤wah ji wah

  • @Narwal-nt7ft
    @Narwal-nt7ft 8 днів тому +3

    Mausam wale aur dasna doctor sahab

  • @SandeepKalerzira
    @SandeepKalerzira 7 днів тому +1

    Bai dap di sapray kr sakde ke 52 34 di

  • @Mrperfect85553
    @Mrperfect85553 8 днів тому +1

    First viewer🎉

  • @jashandeepsingh1604
    @jashandeepsingh1604 8 днів тому +1

    Good g

  • @inderpreetsingh6145
    @inderpreetsingh6145 5 днів тому

    ਪਿਛਲੇ ਸਾਲ ਇੱਕ ਖੇਤ ਤੇ 13045 ਤੇ ਬੋਰਨ ਤੇ ਇੱਕ ਖੇਤ ਤੇ 05234 ਤੇ ਬੋਰਨ ਕੀਤੀ ਸੀ 05234 ਦਾ ਜਿਆਦਾ ਵਧੀਆ ਰਿਜਲਟ ਮਿਲਿਆ

  • @sukhjeetsingh9003
    @sukhjeetsingh9003 4 дні тому

    ਡਾ ਸਹਿਬ ਜੀ ਨੋਨੋ D a p ਯੁਰੀਆ ਅਤੇ ਦੀ ਸੀਸੀਆ ਦਾ ਕੀ ਕਰੇ ਜੀ

    • @MerikhetiMeraKisan
      @MerikhetiMeraKisan  3 дні тому

      ਮੈਨੂੰ ਇਸ ਬਾਰੇ ਸਮਝ ਨਹੀਂ ਜੀ

  • @webinfo010
    @webinfo010 7 днів тому +3

    Sir
    kanak dy kuch paches halky sabz han baki pura khait sabz hy
    Paches py kia krna chaye kindly reply

  • @jagsirbrar9265
    @jagsirbrar9265 7 днів тому +4

    ਸਰਦਾਰ ਸਾਹਿਬ ਜੀ ਝੋਨੇ ਦੀ ਸਿੱਧੀ ਬਿਜਾਈ ਦੇ ਪੈਸੇ ਨਈ ਆਏ ਅਉਣੇਗੇ ਕੇ ਨਈ ਆਉਂਦੇ ਜੀ ਇਸ ਵਾਰ

  • @ਪੰਜਾਬਸਿਆ-ਛ2ਦ
    @ਪੰਜਾਬਸਿਆ-ਛ2ਦ 7 днів тому +1

    Ki futare da time gea hun ??

  • @SukhwinderSingh-jg1je
    @SukhwinderSingh-jg1je 7 днів тому

    ❤❤🎉🎉

  • @KuldeepSingh-el6fk
    @KuldeepSingh-el6fk 7 днів тому

    👍🙏🙏

  • @numberdar_farm
    @numberdar_farm 8 днів тому +2

  • @BalkarabMann
    @BalkarabMann 8 днів тому +2

    22 g 826 kin din tak fottara kar Di as ji

  • @AjitKumar-bz4om
    @AjitKumar-bz4om 7 днів тому

    Nuh Mewat Haryana me maine HD 3406 lagayi hai bahut zabardust growth aur tilring hai par 70 din ki fasale upper tip adha inch peeli ho gayi hai, ye kya hai Ji

    • @superpower5101
      @superpower5101 7 днів тому

      Mosam k kaarn h... Yeh thk nhi hoti. Agar sbse last vala ptta shi h to koi dikkat nhi hogi is se

  • @BalkarabMann
    @BalkarabMann 8 днів тому +2

    22 g 826. Kin din tak fottara kar Di aaji

    • @MerikhetiMeraKisan
      @MerikhetiMeraKisan  8 днів тому

      ਦਿਨਾਂ ਦਾ ਕੋਈ ਸੰਬੰਧ ਨਹੀਂ ਹੁੰਦਾ ਜਦੋਂ ਗੋਭ ਵਿੱਚ ਨਿਕਲਿਆ ਛਿੱਟਾ ਬਾਨਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਫਟਾਰਾ ਰੁਕ ਜਾਏਗਾ।

  • @Sukhdeepsinghdhaliwal-z9x
    @Sukhdeepsinghdhaliwal-z9x 8 днів тому +1

    Sir 4,5 February ala sistem kima rahu

    • @MerikhetiMeraKisan
      @MerikhetiMeraKisan  8 днів тому +1

      Strong reh sakda ਮੀਂਹ ਹਨੇਰੀ ਗੜੇ

    • @MerikhetiMeraKisan
      @MerikhetiMeraKisan  8 днів тому +2

      ਕੱਲ ਨੂੰ ਵੀਡਿਉ ਕਰਦੇ ਹਾਂ ਅੱਜ ਲੇਟ ਹੋ ਗਏ

  • @usbaljindersi
    @usbaljindersi 7 днів тому

    Wmk

  • @hardeepmaan2533
    @hardeepmaan2533 7 днів тому

    🙏🏻

  • @ਪੰਜਾਬ47
    @ਪੰਜਾਬ47 8 днів тому +3

    ਡ. ਸਾਬ 327 ਕਣਕ 70 ਦਿਨਾਂ ਦੀ ਹੋ ਗਈ ਹੈ 13045 and ਬੋਰੋਨ ਦੀ ਇਕ ਹੀ ਸਪਰੇਅ ਕਰਨੀ ਹੈ ਇਸ ਲਈ ਇਸਦਾ ਸਬ ਤੋ ਬੈਸਟ ਟਾਈਮ ਕਿਹੜਾ ਰਹੇਗਾ ਸਪਰੇ ਕਰਨ ਦਾ ਜਿਸ ਨਾਲ ਜਿਆਦਾ ਫ਼ਾਇਦਾ ਮਿਲੇ
    ਧੰਨਵਾਦ ਜੀ

    • @MerikhetiMeraKisan
      @MerikhetiMeraKisan  8 днів тому +1

      ਅਗਲੀ ਵੀਡਿਉ ਆ ਗਈ ਅਜੇ 15 ਦਿਨ ਰੁੱਕ ਕੇ

  • @simransaini2133
    @simransaini2133 8 днів тому +4

    Bai Ji Kanak de pate sukh rhe a ke Karan ho skda

    • @MerikhetiMeraKisan
      @MerikhetiMeraKisan  8 днів тому +1

      ਪਾਣੀ ਗਿੱਲ ਨਦੀਨਾਸ਼ਕ

    • @jitendermalik7570
      @jitendermalik7570 7 днів тому

      Ye kya hoti hai please solution ​@@MerikhetiMeraKisan

    • @simransaini2133
      @simransaini2133 7 днів тому

      Bai Ji gill jada kr ke ho skda jis khet vich gill khat a os vich nhi sukh rhe

  • @NareshDhanda-hr
    @NareshDhanda-hr 7 днів тому

    Dr shab yeh variety dbw 370 h kya

  • @rajalitt4657
    @rajalitt4657 7 днів тому +1

    3 kr ditya magnees sapre but fer ehi hall

  • @gurlalsingh9551
    @gurlalsingh9551 7 днів тому

    ਨੂੰਣ ਪਾਉਣਾ ਤਾਂ ਫਸਲਾਂ ਚ ਗ਼ਲਤ ਹੈ

  • @kabulsingh1375
    @kabulsingh1375 7 днів тому +4

    ਮੈਨੂੰ ਯੂਰੀਆ ਨਾਲ ਨੈਨੋ ਡੀ ਏ ਪੀ ਮਿਲੀ ਹੈ। ਓਸਦੀ ਸਪਰੇ ਕਣਕ ਤੇ ਕਰਣ ਦਾ ਫਾਇਦਾ ਹੋਵੇਗਾ ਜਾਂ ਨਹੀਂ। ਜੇ ਨਹੀਂ ਤਾਂ ਮੈਂ ਓਹ ਸਪਰੇ ਝੋਨੇ ਤੇ ਕਰ ਦੇਵਾਂਗਾ। ਦੱਸਿਆ ਜਰੂਰ।

    • @JasvinderSingh-kv3zt
      @JasvinderSingh-kv3zt 7 днів тому

      Dap naal Potash , boron di shi dose banake karde, 75-80 din di kanak te, vadhia result aayu..... Npk di lod ni paini

    • @harbanssinghsidhu8998
      @harbanssinghsidhu8998 6 днів тому

      ਕੋਈ ਫਾਇਦਾ ਨਹੀਂ ਬਾਈ ਤੇਰੇ ਲਿਖਣ ਦਾ ਪੰਜਾਬੀ ਚ ਲਿਖ​@@JasvinderSingh-kv3zt

    • @sonysidhu5335
      @sonysidhu5335 4 дні тому

      ਨੈਨੋ dap ਬਹੁਤ ਕੰਮ ਕਰਦੀ ਆ,
      ਚਾਹੇ ਇਕ ਕਿਲੇ ਤੇ ਕਰ ਕੇ ਦੇਖ ਲਾ ਬਾਈ,
      ਬਹੁਤ ਸੋਹਣਾ ਰਿਜਲਟ ਆ

  • @LakhwinderSingh-tp8oy
    @LakhwinderSingh-tp8oy 7 днів тому

    ਧੰਨਵਾਦ ਜੀ।

  • @kuldeepnain7362
    @kuldeepnain7362 7 днів тому

    Good information

  • @gunvanshsingh8607
    @gunvanshsingh8607 7 днів тому

  • @BalkarabMann
    @BalkarabMann 8 днів тому +4

    22 g 826 kin din tak fottara kar Di as ji

    • @MerikhetiMeraKisan
      @MerikhetiMeraKisan  8 днів тому

      ਕਿੰਨੇ ਦਿਨ ਦੀ ਹੋ ਗਈ ਹੈ
      Pi ਤੋਂ ਬਾਅਦ ਫੁਟਰਾ ਨਹੀਂ

    • @ramparkash3402
      @ramparkash3402 7 днів тому

      Dr sahab kank 80 din di ho Gaye ji 10 uper wala patay pila hay ji

    • @jatindervarn5231
      @jatindervarn5231 6 днів тому

      Da Sahib waheguru ji khalsa waheguru ji fathe

  • @iqbalsandhuiqbalsingh2779
    @iqbalsandhuiqbalsingh2779 7 днів тому

    Good information