Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਵਾਹਿਗੁਰੂ ਜੀ 🙏🙏
Markhaee sir sadi kank 65 din di hogi paani lagge nu 5 din ho gye hun asi kdon te kedi spray krdeiye wese asi 3kg,urea+1kg 05234 di spray krn di tyaari kiti c parson nu
90 ਦਿਨ ਦੀ ਕਣਕ ਹੋ ਗਈ ਬੱਲੀ ਨਿਕਲ ਰਹੀ ਆ ਕੋਈ ਕੋਈ ਹੁਣ 13045 +ਬੋਰਨ ਕਰ ਦੇਈਏ
ਫੇਰ ਜਿਨਾਂ ਨੇ 13045 ਕਰਤਾ ਉਹ ਬੇਕਾਰ ਗਿਆ.
Nice information ji
Good job g
Sir ji sat shri akala ji 🙏
Wmk
Gobh de sundi hegi a ohde lyi kehri spreh kryea
Good g Great work
Good information
ਡ. ਸਾਬ ਜੇ ਇਕ ਹੀ ਸਪਰੇਅ 13045 ਤੇ ਬੋਰੋਨ ਦੀ ਕਰਨੀ ਹੋਵੇ ਤਾ ਕਿਸ ਟਾਈਮ ਜਿਆਦਾ ਫ਼ਾਇਦਾ ਦੇਵੇਗੀ ਨਿਸਾਰੇ ਤੋ ਪਹਿਲਾ ਜਾ ਨਿਸਾਰੇ ਤੋ ਬਾਅਦ ਦੋਦਾ ਭਰਨ ਸਮੇ
Koi koi bali nikal rahi a kanak bgole ch aa hun kar sakde aa sir
Bai kanak kite kite pili pa rhe a nitrogen de Kami a Kanak 80 din te ho gye ke urea de spray kr dva
ਕੁਝ ਨੀ ਕਰਦਾ 13.0.45 ਵਾਧੂ ਖਰਚ ਆ ਪੀਹਲਾ ਕਿਹੜਾ ਖੇਤੀ ਨੀ ਹੁੰਦੀ ਸੀ
ਡਾਕਟਰ ਸਾਹਿਬ ਕਿੰਨੇ ਤਾਪਮਾਨ ਹੋਣ ਤੇ ਮਤਲਬ ਵੱਧ ਤਾਪਮਾਨ ਕਿਨਾ ਮਣਦੇ ਹਨ
ਡਾ ਸਾਬ ਤੁਸੀ ਕੁਝ ਹੋਰ ਦੱਸਦੇ ਹੋ ਡਾ ਗੁਰਮਿੰਦਰ ਸਿੰਘ ਦਾ ਕਹਿਣਾ ਕਿ 70ਤੋਂ 80ਦਿਨ ਦੀ ਕਣਕ ਤੇ n pk 13045 ਤੇ ਬੋਰਨ ਦੀ ਸਪ੍ਰੇ ਕਰਨੀ ਚਾਹੀਦੀ ਹੈ ਅਤੇ ਤੁਹਾਡਾ ਕਹਿਣਾ 15ਫਰਵਰੀ ਤੋਂ ਬਾਦ ਕਰੋ ਅਸੀ 10ਨਵੰਬਰ ਕਣਕ ਬੀਜੀ ਹੈ ਅਸੀਂ ਕਿਵੇਂ ਕਰੀਏ 80
ਗੁਮਿੰਦਰ ਬਰਾੜ😃😃 ਨਾ ਸੁਣਿਆ ਕਰ ਵੀਰੇ ਐਵੇ ਦੇ ਡਾਕਟਰ 🙏🏻ਬਰਬਾਦ ਕਰ ਦੇਣਗੇ
@@armaansidhu6842 ਜਿੰਨੇ ਮੂੰਹ ਓਨੀਆਂ ਗੱਲਾਂ ਭਰਾਵਾ,
@@BaljinderSingh-yg7pto ta din vich 2 3 video ponda ਕਾਫੀ ਮੋਟਾ ਪੈਸਾ ਬਣਦਾ ਮੈਨੂੰ ਲੱਗਦਾ
@@jasbeersinghjasbeersingh6386 ਹਾ ਜੀ ਪੈਸਾ ਮੁੱਖ ਐ ਵੀਰ
ਕਣਕ ਚਮੈਣਾ ਹੈ ਕਿਹੜੀ ਸਪਰੇ ਕਰੀਏ ਨਾਲ ਤਾਕਤ ਵਾਲੀ 85 ਦਿਨਦੀ ਕਣਕ
ਹੁਣ ਕੋਈ ਵੀ ਨਹੀਂ
Haji ਕਣਕ 80 ਦਿਨ ਦੀ ਹੋਗੀ ਜੀ ਪਾਣੀ ਸ਼ੁਰੂ ਕੀਤਾ
Ok
Kyo saal too koyi sprye nhi krde koyi fark ni painda
Kina jhaad aaya c pishli waar sach sahi dsio
@jagmohanbajwa5253 60 man bro
Asi tan 0.52.34 krti chhoti ji bli bn rhi h
Good ji
DR.sahib ji ke 86 din di kanak te urea di saprey kar sakde aa ji plz rpl ji ..??
Yes
@KULDEEPSingh-tu4gy koyi nukshan nahi ji ....??
80 ਦਿਨ ਦੀ ਕਣਕ 13.0.45 ਤੇ ਬੋਰਣ ਦੀ ਸਪਰੇਅ ਕੀਤੀ ਆ ਕੱਲ
First view
Bai g kine dina di kanak te eh sper kiti jave ?
ਦਿਨ ਨਾਲ ਕੋਈ ਮਤਲਬ ਨਹੀਂ ਵੀਰ ਝੰਡਾ ਭੱਤਾ ਨਿਕਲਣ ਤੋਂ ਬਾਅਦ ਵਿੱਚ ਕਿਉਂਕਿ ਦਿਨ ਤਾਂ ਅਗਾਂਹ ਵੱਧਦੇ ਘਟਦੇ ਰਹਿੰਦੇ ਹਨ
@@MerikhetiMeraKisan ok bai g
Sir barseem nhi chal reha. Lal jmni pateay aw koi hal dasso please
Npk kr lavo nal sulphur
Npk 19.19.19 krdo naal paathia da paani.
Tey paani naal magnesium paa deo urea naal
@@SinghBrar1 veer g magnesium 10kg pye c 4 kanal ch koi result nhi miliya mahina ho gya pye nu
90 din di kanak h ki spray kar skde aa ?
Kehri??
@ 0-52-34 + boron ya 13-0-45 garmi to bachan lyi
ਬਾਈ ਜੀ ਕਣਕ ਨੇ ਫੋਟ ਘੱਟ ਕੀਤੀ ਆ ਤੇ ਉਹ 62 ਦਿਨਾਂ ਦੀ ਹੋ ਗਈ ਕਿ ਹੁਣ ਕੁਝ ਕਰ ਸਕਦੇ ਆ ਕੇ ਨਹੀਂ ?
ਨਹੀਂ ਕੋਈ ਕਮੀਂ ਦਿਸਦੀ ਤਾਂ ਲਿਖੋ ਬਾਈ ਜੀ
@@MerikhetiMeraKisan bai g kmi nhi dikhdi koi noka halkila piliyan ne te hle tak butte ne 6 to 7 sakava bnayina ne
ਜਿਥੇ ਪਰਾਲੀ ਜ਼ਿਆਦਾ ਉਥੇ ਕਣਕ ਪੀਲੀ ਜਿਹੀ ਹੋ k ਖੜ੍ਹ ਗਈ...manganese +magnesium +zink ਦੀ spray v kr ਲਈ...ਕੋਈ ਫਰਕ ni ਪਿਆ ਜੀ
Spray nl chhote tatta di ghat poori ho sakdi a kanak da rang kala nhi hona veere jithe parali jiada hove urea jiada deni paindi a
@bikramjitsinghsingh1974 ok bro
ਵਾਹਿਗੁਰੂ ਜੀ🙏
ਵਾਹਿਗੁਰੂ ਜੀ 🙏🙏
Markhaee sir sadi kank 65 din di hogi paani lagge nu 5 din ho gye hun asi kdon te kedi spray krdeiye wese asi 3kg,urea+1kg 05234 di spray krn di tyaari kiti c parson nu
90 ਦਿਨ ਦੀ ਕਣਕ ਹੋ ਗਈ ਬੱਲੀ ਨਿਕਲ ਰਹੀ ਆ ਕੋਈ ਕੋਈ ਹੁਣ 13045 +ਬੋਰਨ ਕਰ ਦੇਈਏ
ਫੇਰ ਜਿਨਾਂ ਨੇ 13045 ਕਰਤਾ ਉਹ ਬੇਕਾਰ ਗਿਆ.
Nice information ji
Good job g
Sir ji sat shri akala ji 🙏
Wmk
Gobh de sundi hegi a ohde lyi kehri spreh kryea
Good g Great work
Good information
ਡ. ਸਾਬ ਜੇ ਇਕ ਹੀ ਸਪਰੇਅ 13045 ਤੇ ਬੋਰੋਨ ਦੀ ਕਰਨੀ ਹੋਵੇ ਤਾ ਕਿਸ ਟਾਈਮ ਜਿਆਦਾ ਫ਼ਾਇਦਾ ਦੇਵੇਗੀ
ਨਿਸਾਰੇ ਤੋ ਪਹਿਲਾ ਜਾ ਨਿਸਾਰੇ ਤੋ ਬਾਅਦ ਦੋਦਾ ਭਰਨ ਸਮੇ
Koi koi bali nikal rahi a kanak bgole ch aa hun kar sakde aa sir
Bai kanak kite kite pili pa rhe a nitrogen de Kami a Kanak 80 din te ho gye ke urea de spray kr dva
ਕੁਝ ਨੀ ਕਰਦਾ 13.0.45 ਵਾਧੂ ਖਰਚ ਆ ਪੀਹਲਾ ਕਿਹੜਾ ਖੇਤੀ ਨੀ ਹੁੰਦੀ ਸੀ
ਡਾਕਟਰ ਸਾਹਿਬ ਕਿੰਨੇ ਤਾਪਮਾਨ ਹੋਣ ਤੇ ਮਤਲਬ ਵੱਧ ਤਾਪਮਾਨ ਕਿਨਾ ਮਣਦੇ ਹਨ
ਡਾ ਸਾਬ ਤੁਸੀ ਕੁਝ ਹੋਰ ਦੱਸਦੇ ਹੋ ਡਾ ਗੁਰਮਿੰਦਰ ਸਿੰਘ ਦਾ ਕਹਿਣਾ ਕਿ 70
ਤੋਂ 80ਦਿਨ ਦੀ ਕਣਕ ਤੇ n pk 13045 ਤੇ ਬੋਰਨ ਦੀ ਸਪ੍ਰੇ ਕਰਨੀ ਚਾਹੀਦੀ ਹੈ ਅਤੇ ਤੁਹਾਡਾ ਕਹਿਣਾ 15ਫਰਵਰੀ ਤੋਂ ਬਾਦ ਕਰੋ ਅਸੀ 10ਨਵੰਬਰ ਕਣਕ ਬੀਜੀ ਹੈ ਅਸੀਂ ਕਿਵੇਂ ਕਰੀਏ
80