2 ਕਰੋੜ ਦੀ ਭੇਡ ਤੇ ਆਪਣੀਆਂ ਭੇਡਾਂ | Varinder Aulakh

Поділитися
Вставка
  • Опубліковано 5 жов 2024
  • #varinderaulak #varinderaulakhkavita
    #kabitchhand
  • Розваги

КОМЕНТАРІ • 11

  • @dastan-e-punjab7983
    @dastan-e-punjab7983 2 роки тому

    ਬਹੁਤ ਵਧੀਆ ਪਿਆਰੇ ਵਰਿੰਦਰ ਸਿੰਘ ਔਲਖ । ਇੱਕ ਭੇਡ ਚਾਲ ਵੀ ਮਸ਼ਹੂਰ ਹੈ ।

  • @JaswinderSingh-qr9cu
    @JaswinderSingh-qr9cu 5 місяців тому

    Very. Good. Varinder. Aulakh. Ji

  • @GurlalSingh-lw7mq
    @GurlalSingh-lw7mq Рік тому +1

    Very good varindar putar

  • @sukhjindersingh-ev3dt
    @sukhjindersingh-ev3dt 2 роки тому +1

    Very nice y ji

  • @gursewakchann839
    @gursewakchann839 2 роки тому

    Veri Veri good veer nhin risan

  • @pardeepsingh3223
    @pardeepsingh3223 2 роки тому

    👍👍👍👍👍👍

  • @JaspalSingh-jo5qr
    @JaspalSingh-jo5qr 2 роки тому

    Good

  • @babbujujj5891
    @babbujujj5891 2 роки тому

    Very good y g

  • @MUHAMMADFIAZ-qm7gh
    @MUHAMMADFIAZ-qm7gh Рік тому

    verygood

  • @kiratpannu13
    @kiratpannu13 2 роки тому

    ਕਾਫ਼ੀ ਦਿਨਾਂ ਤੋਂ ਮੇਰੀ ਤਬੀਅਤ ਨਾਸਾਜ਼ ਸੀ … ਹੁਣ ਰਤਾ ਬਿਹਤਰ ਮਹਿਸੂਸ ਕਰਦਾ ਹਾਂ .. ਵਰਿੰਦਰ ਔਲ਼ਖ ਕਲਮ ਦਾ ਧਨੀ ਫ਼ਨਕਾਰ ਕਲਾਕਾਰ ਹੈ .. ਵਰਿੰਦਰ ਦੀ ਰੂਹ ‘ਚੋਂ ਪੰਜਾਬੀ ਬੋਲੀ ਦੀ ਖੁਸ਼ਬੂ ਆਉਂਦੀ ਹੈ … ਮੈਂ ਜਦ ਵੀ ਵਰਿੰਦਰ ਨੂੰ ਸੁਣਦਾ ਹਾਂ .. ਇਸਦੇ ਬੋਲ ਭੁੱਬਲ਼ ਹੋਈ ਮਿੱਟੀ ਤੇ ਕਣੀਆਂ ਵਾਂਗਰ ਹੁੰਦੇ ਨੇ .. ਕਣੀਆਂ ਦੀ ਸਮਰਪਣਾਂ ‘ਚੋਂ ਉਗਮੀਂ ਹੋਈ ਨਰੋਏਪਣ ਵਰਗੀ ਸਹਿਜਤਾ ‘ਚੋਂ ਮਿਲੀ ਤਸੱਲੀ ਮੈਨੂੰ ਅਰਾਮ ਦੇਂਦੀ ਹੈ .. ਪੜਨ ਦਾ ਮੈਨੂੰ ਸ਼ੌਂਕ ਹੈ .. ਪਰ ਵਰਿੰਦਰ ਦੀ ਪੇਸ਼ਕਾਰੀ ਦਾ ਹਰ ਸ਼ਬਦ ਮੇਰੇ ਲਈ ਅਣਮੋਲ ਹੁੰਦਾ ਹੈ .. ਵਰਿੰਦਰ ਦੀ ਯਾਦ-ਸ਼ਕਤੀ ਮੈਨੂੰ ਹੈਰਾਨ ਕਰਦੀ ਹੈ .. ਵਰਿੰਦਰ ਕੋਲ਼ੋਂ ਸੁਣਿਆ ਗ਼ਜ਼ਲ ਦਾ ਇਹ ਸ਼ੇਅਰ ਮੇਰੇ ਲਈ ਉਮਰ ਭਰ ਲਈ ਸਰਮਾਇਆ ਰਹੇਗਾ .. ਕਿ ….’ ਕੰਧਾਂ ਕੋਲ਼ੋਂ ਡਰ ਲੱਗਦਾ ਏ .. ਮਕਤਲ ਵਰਗਾ ਘਰ ਲੱਗਦਾ ਏ । ਐਂਵੇ ਤਾਜ ਮਹਿਲ ਨਹੀਂ ਬਣਦਾ .. ਲੁੱਟਿਆ ਹੋਇਆ ਜ਼ਰ ਲੱਗਦਾ ਏ ।
    ਵਰਿੰਦਰ ਵੀਰੇ ਯੁੱਗ - ਯੁੱਗ ਜੀਓ !

  • @singhaseemati4673
    @singhaseemati4673 2 роки тому

    Tu ve aap party de saport kete ce te Wark keta ce