ਪਿੰਡ ਵਿੱਚ ਸਾਕ ਕਰਾਏ ਦਾ ਸੁੱਖ ਤਾਂ ਹੁੰਦਾ ਹੀ ਆ 😊|| happy village life of Punjab by Dullat Family vlogs ||

Поділитися
Вставка
  • Опубліковано 15 вер 2024

КОМЕНТАРІ • 80

  • @harsimran_singh7101
    @harsimran_singh7101 Місяць тому +7

    ਭੈਣ ਤੁਹਾਡੀ ਬੀਬੀ ਬਹੁਤ ਚਾਅ ਨਾਲ ਕੋਈ ਵੀ ਚੀਜ਼ ਬਣਾ ਦਿਦੇ ਐ ਵਧੀਆ ਲੱਗਦੇ ਹਨ

  • @AmandeepKaur-pk2ii
    @AmandeepKaur-pk2ii Місяць тому +4

    ਦੀਦੀ ਸਟੈਂਡ ਲਿਓ ਵੀਡਿਓ ਵਾਲਾ ਮੋਬਾਈਲ ਸੈਟਿੰਗ ਕਰ ਕੇ ਆਰਾਮ ਨਾਲ ਕੰਮ ਕਰ ਲਿਆ ਕਰੋ ਹਰ ਟਾਈਮ ਹੱਥ ਚ ਔਖਾ ਹੁੰਦਾ

  • @simransingh7451
    @simransingh7451 Місяць тому +2

    ssa kirat family tuhadi motherinlaw bohat good he km ch vadia hath vatandy ne very nyc bibi

  • @harsimran_singh7101
    @harsimran_singh7101 Місяць тому +6

    ਸ਼ਹਿਰ ਦੀਆ ਮਲਾਬਟੀ ਮਠਿਆਈਆ ਨਾਲੋਂ ਤਾਂ ਇਹ ਚੀਜ਼ਾਂ ਵਧੀਆ ਹੁੰਦੀਆਂ ਹਨ ਜੀ

  • @user-qv8jt9hn6t
    @user-qv8jt9hn6t Місяць тому

    Waheguru g ka khalsa waheguru g ki fthy bhot wdia lega g dekh k 👍👍👍🙏🙏🙏🙏sharnjeet kotkpura

  • @KamaljeetkaurTiwana-h2b
    @KamaljeetkaurTiwana-h2b Місяць тому

    Waheguru ji ka khalsa waheguru ji ki fateh 🙏

  • @ManjeetKaur-vo3io
    @ManjeetKaur-vo3io Місяць тому +6

    ਭੈਣ ਜੀ ਤੇ ਬੀਬੀ ਜੀ ਸਤਿ ਸ੍ਰੀ ਆਕਾਲ ਜੀ ਬੀਬੀ ਜੀ ਬਹੁਤ ਕੰਮ ਕਰਦੇ ਨੇ ਜੀ

  • @malkeetk9704
    @malkeetk9704 Місяць тому

    Very good job Bibi ji you're good maa ji love you from Canada WINNIPEG enjoy your SPECIAL Sweet Imiss India Mera pind

  • @SukhwinderSingh-wq5ip
    @SukhwinderSingh-wq5ip Місяць тому +3

    ਬਹੁਤ ਵਧੀਆ ਬਾਈ ਜੀ ❤

  • @Gagan_dhillon2015
    @Gagan_dhillon2015 Місяць тому

    ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਦੇ ਹਾ ਜੀ ਮੇਰਾ ਨਾਂ ਗਗਨਦੀਪ ਕੌਰ ਦੁੱਲਟ ਹੈ ਜੀ ਮੇਰਾ ਪਿੰਡ ਲੋਗੌਵਾਲ ਹੈ ਜੀ ਮੇਰਾ ਸੋਹਰਾ ਪਿੰਡ ਢਿੱਲਵਾਂ ਹੈ ਜੀ ❤❤❤

  • @prabhbrar6791
    @prabhbrar6791 Місяць тому +1

    Nyc vlog di ❤

  • @ra-xw8qb
    @ra-xw8qb Місяць тому +10

    ਖੁੱਲੇ ਦਰਵਾਜਿਆਂ ਦਾ ਇਹੀ ਤਾਂ ਸੁਖ ਹੁੰਦਾ

  • @RajwinderKaur-hy8wh
    @RajwinderKaur-hy8wh Місяць тому

    Very nice blog didi g

  • @Baljit-t2h
    @Baljit-t2h Місяць тому +4

    ਦੀਦੀ ਮੱਠੀਆਂ ਦੀ ਰੈਸਪੀ ਦੱਸਿਆ, ਕਿੰਨਾ ਮਿੱਠਾ ਕਿੰਨਾ ਗੁੜ

  • @balwindervirk9138
    @balwindervirk9138 Місяць тому +1

    Nice Respi 🙏❤️Binder Germany

  • @preetpatialvi
    @preetpatialvi Місяць тому

    Waheguru ji ❤❤

  • @Danveer_522
    @Danveer_522 Місяць тому

    Very nice 👌 yummy 😋 yummy 😋

  • @pawanpandher4921
    @pawanpandher4921 Місяць тому +1

    ਹੈਲੋ ਸਤਿ ਸ਼੍ਰੀ ਅਕਾਲ ਬਾਈ ਭੈਣ ਪਹਿਲੀ ਗੱਲ ਤਾਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਆ ਵੀ ਅਸੀਂ ਵਲੋਗ ਦੇਖਦੇ ਆ ਵੀ ਚਲੋ ਅਸੀਂ ਆਪਦਾ ਪੰਜਾਬ ਦੇਖੀਏ ਸਾਡਾ ਮਨ ਖੁਸ਼ ਰਹੇ ਵਧੀਆ ਗੱਲਾਂ ਦੇਖੀਏ ਕਿਸੇ ਕੋਲੋਂ ਕੋਈ ਵਧੀਆ ਗੱਲ ਸਿੱਖੀਏ ਪਰ ਜਿਹੜੀ ਤੁਸੀਂ ਆ ਸੰਧਾਰ ਦੇਣ ਵੇਲੇ ਕਹਿ ਦਿੱਤਾ ਕਿ ਸੰਧਾਰੇ ਦੇ ਵਿੱਚ ਇਨੀਆਂ ਜਣਿਆਂ ਨੂੰ ਬਿਸਕੁਟ ਦੇਣ ਦੀ ਬਜਾਏ ਮੱਟੀਆਂ ਤੁਸੀਂ ਦੇ ਦਿੰਦੇ ਹੋ ਇਹ ਗੱਲ ਤਾਂ ਤੁਹਾਡੀ ਕਹਿਣੀ ਬਣਦੀ ਨਹੀਂ ਸੀ ਕਿਉਂਕਿ ਥੋੜੀ ਇੱਕ ਹੀ ਕੁੜੀ ਆ ਇੱਕ ਹੀ ਨਾਂ ਦਾ ਜਿਹਨੂੰ ਤੁਸੀਂ ਸੰਧਾਰਾ ਦੇਣਾ ਆ ਇਹ ਤੁਸੀਂ ਰਲ ਕੇ ਸੰਧਾਰਾ ਦੇਣਾ ਇਕਲਿਆਂ ਨੇ ਤੇ ਸੰਧਾਰਾ ਦੇਣਾ ਨਹੀਂ ਤੇ ਥੋਸੀ ਦੇ ਖੁਦ ਸੋਚੋ ਤੁਸੀਂ ਤਿੰਨ ਭੈਣਾਂ ਆ ਤੁਹਾਨੂੰ ਤਿੰਨਾਂ ਭੈਣਾਂ ਨੂੰ ਇੱਕ ਭਰਾ ਬਿਸਕੁਟ ਦੇ ਕੇ ਗਿਆ ਇਕੱਲੀ ਇਕੱਲੀ ਨੂੰ ਬਿਸਕੁਟ ਦਿੱਤੇ ਤੇ ਥੋੜੀ ਭਰਜਾਈ ਨੇ ਵੀ ਪਿੱਛੋਂ ਬਿਸਕੁਟਾਂ ਦਾ ਸੰਧਾਰਾ ਆਇਆ ਤੇ ਤੁਹਾਡੇ ਇੱਕ ਨਨਾਣ ਦਾ ਤੁਸੀਂ ਸਾਂਝਾ ਸੰਧਾਰਾ ਦੇਣਾ ਉਹ ਵੀ ਤੁਸੀਂ ਘਰੇ ਮੱਠੀਆਂ ਦਾ ਬਣਾ ਕੇ ਦਿੰਨੇ ਹੋ ਕਹਿੰਦੇ ਹੋ ਵੀ ਕਈ ਜਣੀਆਂ ਨੂੰ ਦੇਣਾ ਔਖਾ ਹੁੰਦਾ ਇਹ ਤਾਂ ਬੜਾ ਗਲਤ ਕੰਮ ਆ ਨਾ ਤੁਹਾਨੂੰ ਵੀ ਤਾਂ ਬਿਸਕੁਟ ਹੀ ਦਿੱਤੇ, ਤੁਸੀਂ ਇੱਕ ਨੂੰ ਦੇਣੇ ਆ ਤੁਸੀਂ ਇੱਕ ਨੂੰ ਵੀ ਨਹੀਂ ਦੇ ਸਕਦੇ ਬੜੀ ਗਲਤ ਗੱਲ ਕਹੀ ਹ ਤਾਂ ਤੁਸੀਂ, ਵੀ ਜਿਹਨਾਂ ਦੀਆਂ ਕੁੜੀਆਂ ਵੱਧ ਨਹੀਂ ਤਾਂ ਫਿਰ ਉਹ ਘਰੇ ਮੱਠੀਆਂ ਬਣਾ ਕੇ ਦੇ ਦੇਣ ਸੰਧਾਰਾ ਤਾਂ ਬਿਸਕੁਟਾਂ ਦਾ ਹੀ ਹੁੰਦਾ ਜਾਂ ਫਿਰ ਲੋਕ ਲੱਡੂ ਜਾਂ ਮਠਿਆਈਆਂ ਲਿਆ ਕੇ ਦੇ ਦਿੰਦੇ ਆ

  • @kiranjeetgill-iv6zt
    @kiranjeetgill-iv6zt Місяць тому

    Waheguru ji 🙏

  • @parvinderkaur9458
    @parvinderkaur9458 Місяць тому

    Dekh ke khan nu dil kr aya

  • @gurinderkaur490
    @gurinderkaur490 Місяць тому +1

    Very yummy

  • @Rashidshah-s1n
    @Rashidshah-s1n Місяць тому

    مىرا بھى دل کرتا ہے

  • @raigurdeepkaur914
    @raigurdeepkaur914 Місяць тому

    Bouht nice video

  • @karanvirsingh2609
    @karanvirsingh2609 Місяць тому

    ਸਤਿ ਸ੍ਰੀ ਆਕਾਲ ਭੈਣੇ

  • @seerat2nd791
    @seerat2nd791 Місяць тому +1

    ❤❤❤

  • @Baljit-t2h
    @Baljit-t2h Місяць тому

    Very testy 🎉🎉❤❤

  • @harjeetgrewal-se6df
    @harjeetgrewal-se6df Місяць тому

    Very nice jo

  • @honeybrar8625
    @honeybrar8625 Місяць тому

    Very nice video didi ji

  • @Rashidshah-s1n
    @Rashidshah-s1n Місяць тому

    ہم گلاس لے کر کاٹ لىتے ہىں

  • @parvinderkaur9458
    @parvinderkaur9458 Місяць тому

    Aj thode suit da colour boht sohna lgda

  • @baltejkaswa7473
    @baltejkaswa7473 Місяць тому +2

    ❤❤❤❤👍👍

  • @GurvinderSingh-jg4nn
    @GurvinderSingh-jg4nn Місяць тому

    ਸਤਿ ਸ੍ਰੀ ਅਕਾਲ ਭੈਣੇ 🙏🙏

  • @SahilSharma-j3v
    @SahilSharma-j3v Місяць тому

    Nice

  • @sarabjeetsidhu398
    @sarabjeetsidhu398 Місяць тому +2

    ❤❤❤🎉🎉

  • @gurwinderkaur8592
    @gurwinderkaur8592 Місяць тому

    nice di

  • @daljitkaur3610
    @daljitkaur3610 Місяць тому

    Nice sister ❤

  • @BalkarSingh-he5fy
    @BalkarSingh-he5fy Місяць тому

    😜

  • @JeetSingh-nu4vg
    @JeetSingh-nu4vg Місяць тому

    Nise video ji sat siri akal didi ji

  • @ParmjeetSingh-uh9wi
    @ParmjeetSingh-uh9wi Місяць тому

    🎉🎉🎉❤❤❤❤😊

  • @sonysidhu7451
    @sonysidhu7451 Місяць тому +2

    ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏ਬਹੁਤ ਹੀ ਵਧੀਆ ਸਫ਼ਾਈ ਨਾਲ ਹਰੇਕ ਪਕਵਾਨ ਤਿਆਰ ਕਰਦੇ ਨੇ ਬੇਬੇ ਜੀ। ਅੰਟੀ ਜੀ ਦੀ ਗੱਲ ਬਿਲਕੁਲ ਸਹੀ ਹੈ ਜਿੰਨਾਂ ਨੇ ਵਰਤਣਾ ਹੈ ਸਾਰੀ ਉਮਰ ਵਰਤਦੇ ਨੇ।ਸਾਨੂੰ ਬਹੁਤ ਦੁੱਖ ਹੁੰਦਾ ਹੈ ਵੀ ਰੱਬ ਨੇ ਸਾਨੂੰ ਭੂਆ ਨਹੀਂ ਦਿੱਤੀ। ਭੂਆ ਦਾ ਰਿਸ਼ਤਾ ਤਾਂ ਬਹੁਤ ਹੀ ਪਿਆਰਾ ਅਤੇ ਆਪਣੇਪਣ ਦਾ ਰਿਸ਼ਤਾ ਹੁੰਦਾ ਹੈ। ਜੁੱਗ ਜੁੱਗ ਜੀਓ ਜੀ ਸਾਰੇ। ਤੁਹਾਡਾ ਆਪਣਾ ਸੋਨੀ ਸਿੱਧੂ ਮਾਨਸਾ ਤੋਂ ❤❤

  • @AmandeepKaur-uc2lx
    @AmandeepKaur-uc2lx Місяць тому +1

    Didi tele hunde desi ghee ne pa sakde???

  • @HarpreetKaur-yk5ue
    @HarpreetKaur-yk5ue Місяць тому

    Nice🤪🤪🤪🤪🎉🎉🎉

  • @sonysidhu7451
    @sonysidhu7451 Місяць тому +3

    ਮੈਂ ਬਹੁਤਿਆਂ ਦੇ ਮੂੰਹੋਂ ਸੁਣਿਆ ਅਖੇ ਸਾਡੇ ਤਾਂ ਰਿਵਾਜ਼ ਨਹੀਂ। ਨਾ ਸੰਧਾਰਾ ਦੇਕੇ ਆਉਣ ਨਾ ਕੋਈ ਹੋਰ ਤਿਉਹਾਰ ਨੂੰ ਜਾਣ। ਰਿਵਾਜ਼ ਕਿਹੜਾ ਪਿੱਛੋਂ ਬਣਕੇ ਆਉਂਦੇ ਨੇ ਆਪਾਂ ਹੀ ਰਿਵਾਜ਼ ਬਣਾਉਣ ਵਾਲੇ ਹੁੰਦੇ ਆ। ਕੁੱਲ ਮਿਲਾਕੇ ਬਹੁਤੇ ਲੋਕ ਧੀਆਂ ਨੂੰ ਬੋਝ ਹੀ ਸਮਝਦੇ ਨੇ 😢😢😢😢

  • @harveer..sidhu_2013
    @harveer..sidhu_2013 Місяць тому +4

    ਹੈਲੋ ਦੀਦੀ ਮੇਰੇ ਤਾ ਮੂੰਹ ਵਿੱਚ ਪਾਣੀ ਅਆ ਗਿਆ

  • @AmandeepSingh-sh1il
    @AmandeepSingh-sh1il Місяць тому +1

    Dii tusi satand le auo video bnon lai

  • @KamaldeepKaur-qc5yl
    @KamaldeepKaur-qc5yl Місяць тому

    🤪🤪🤪🤪

  • @jaswinderjaswinder9101
    @jaswinderjaswinder9101 Місяць тому

    ਮਗਜ ਠੰਡੇ ਹੁੰਦੇ ਆ ਗਰਮ ਨਹੀ

  • @BeantKaur-ot7op
    @BeantKaur-ot7op Місяць тому

    Hlo didi 3 kg atte ch gur kinne pyya ji

  • @parvinderkaur9458
    @parvinderkaur9458 Місяць тому +1

    Dooje ghar kheer poorhe bne si

  • @GagandeepSingh-tn7ut
    @GagandeepSingh-tn7ut Місяць тому

    Gall ta sahi aw bebi de fark ta pai he janda aunti g jdo apne bacheya de vivah ho jande ne

  • @rajkanwaldhaliwal5678
    @rajkanwaldhaliwal5678 Місяць тому +1

    Tusi khar add ho k bnaea ja eda hi lea

  • @pushpinderguneet6160
    @pushpinderguneet6160 Місяць тому

    Amni thodi k lgdi a g

  • @kulwinderkaur9976
    @kulwinderkaur9976 Місяць тому +2

    ਦੀਦੀ ਸਾਡੇ ਪਿੰਡਾ ਵਿੱਚ ਨਹੀ ਰਿਵਾਜ ਮੱਠੀਆ ਸੁਧਾਰੇ ਵਿਚ ਦੇਣ ਦਾ ਸਾਡੇ ਪਿੰਡਾ ਮਿਠਾਈ ਦਿੰਦੇ ਨੇ

    • @pawanpandher4921
      @pawanpandher4921 Місяць тому

      ਮੱਠੀਆਂ ਤਾਂ ਪਹਿਲੀ ਵਾਰ ਸੁਣਿਆ ਸੰਧਾਰੇ ਵਿੱਚ

    • @dullatfamilyvlogs3280
      @dullatfamilyvlogs3280  Місяць тому +1

      ਮੱਠੀਆਂ ਵੀ ਅਤੇ ਮਿਠਾਈ ਵੀ ਦੇ ਦਿੰਦੇ ਹਾ

  • @kabalsingh2615
    @kabalsingh2615 Місяць тому

    ❤🎉👌😛😋🤗😅

  • @rajkanwaldhaliwal5678
    @rajkanwaldhaliwal5678 Місяць тому

    Eh kina time ohrab ni hundea

  • @parvinderkaur9458
    @parvinderkaur9458 Місяць тому

    Bhainji jroor dso rajwinder idher kion ni ayi

  • @ravinderkaur3591
    @ravinderkaur3591 Місяць тому +1

    ❤️❤️🙏🙏🙏👌👌😋😋

  • @jodhvir4825
    @jodhvir4825 Місяць тому

    👌👌👌👌👌

  • @Rashidshah-s1n
    @Rashidshah-s1n Місяць тому

    اپ کے بھاى کى بھنس کا سن کر افسوس ہوا بہن

  • @balwindervirk9138
    @balwindervirk9138 Місяць тому

    Nice Respi 🙏❤️Binder Germany

  • @user-dd3xn3gt6j
    @user-dd3xn3gt6j Місяць тому +2

    ❤❤❤❤

  • @sarbjitkaur7520
    @sarbjitkaur7520 Місяць тому

    Nice

  • @AmanDeep-kf4jd
    @AmanDeep-kf4jd Місяць тому +2

    ❤❤❤

  • @sarbjitkaur7520
    @sarbjitkaur7520 Місяць тому

    Nice

  • @AnmolpreetsinghGill-ox1qv
    @AnmolpreetsinghGill-ox1qv Місяць тому

    ❤❤

  • @arshjassar5
    @arshjassar5 Місяць тому

    ❤❤

  • @manjeetKaur-co5ck
    @manjeetKaur-co5ck Місяць тому

    ❤❤❤❤

  • @user-ij1uw8sk8v
    @user-ij1uw8sk8v Місяць тому

    ❤❤❤

  • @lakhvirbrar7306
    @lakhvirbrar7306 Місяць тому

    ❤❤❤

  • @rajwinderdhaliwal7807
    @rajwinderdhaliwal7807 Місяць тому

    ❤❤❤❤

  • @sukhjeetkaur4511
    @sukhjeetkaur4511 Місяць тому

    ❤❤❤❤❤❤

  • @gurwinderkaurdhaliwal3278
    @gurwinderkaurdhaliwal3278 Місяць тому

    ❤❤❤❤

    • @daljitkaur568
      @daljitkaur568 Місяць тому

      ❤️❤️❤️❤️🙏 waheguru ji

  • @happymaan7717
    @happymaan7717 Місяць тому +1

    ਸਤਿ ਸ੍ਰੀ ਆਕਾਲ ਭੈਣੇ 🙏🙏