Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਰੈਸਪੀ ਤਾਂ ਤੁਹਾਡੀ ਬਹੁਤ ਵਧਿਆ ਪਰ ਸਾਡੇ ਵਲ ਨਹੀ ਬਣਾਦੇ ਅਸੀਂ ਤਾਂ ਨਾ ਹੀ ਪਹਿਲੀ ਵਾਰ ਸੁਣਿਆ ਗੋਦਵੇ ਲੱਡੂ ਅਸੀ ਫਤਿਹ ਗੜ੍ਹ ਸਾਹਿਬ ਤੋਂ ਹਾਂ ਜੀ❤❤
Hanji
Gujhiya kehnde enhu actual vich te uttar Pradesh di recipe h holi de festival te khaas bndi.
ਸਾਡੀ ਮਾਜੇ ਵਾਲਿਆ ਦੀ ਫੇਵਰੇਟ ਡਿਸ 😋😋❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
Ehde vich mava vi paea karo bro ohde nal hor vi taste hundea
ਭੈਣ ਜੀ ਅਸੀਂ ਲਾਈਕ ਵੀ ਕੀਤਾ ਸਸਕਰਾਈ ਵੀ ਕੀਤਾ ਤੇ ਲਾਈਕ ਵੀ ਕੀਤਾ ਤੇ ਲੱਡੂ ਵੀ ਬਹੁਤ ਵਧਿਆ ਤੇ ਬਣਾਵਾ ਗੇ ਜਰੂਰ❤❤
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ ਨਾ ਅਸੀਂ ਪਟਿਆਲੇ ਸਾਈਡ ਤੋਂ ਬੋਲਦੇ ਆਂ ਤੇ ਉੱਥੇ ਨਾ ਇੱਕ ਹੋਟਲਾਂ ਦੇ ਵਿੱਚ ਪੁੜੇ ਬਣਾਉਂਦੇ ਨੇ ਪਤਾ ਨਹੀਂ ਉਹ ਕਾਹਦੇ ਬਣਾਉਂਦੇ ਨੇ ਬੜੇ ਸੋਹਣੇ ਹੁੰਦੇ ਨੇ ਵੇਖਣ ਚ ਖਾਦੇ ਤੇ ਨਹੀਂ ਵੇਖਣ 'ਚ ਬਹੁਤ ਘੈਂਟ ਹੁੰਦੇ ਨੇ ਉਹ ਬਣਾ ਕੇ ਜਰੂਰ ਦੱਸਿਓ ਕਿਵੇਂ ਬਣਦੇ ਨੇ
👍🏻
Laddu recipe 🥰😋
Aunty ji tusi bhut nice o te mahniti vi
ਬਹੁਤ ਸੋਹਣੇ ਲੱਡੂ ਬਣੇ ਭੈਣ ਜੀ ਮੈ ਵੀ ਬਣਾਵਾਗੀ ਅਸੀ ਜਿਲਾ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਤੋ
ਅੰਮ੍ਰਿਤਸਰ ਵਾਲੀ ਸਾਇਡ ਗੋਂਦਵੇ ਲੱਡੂ ਕਹਿੰਦੇ ਪਟਿਆਲਾ ਸਾਇਡ ਗੂਜਿਆ ਬੋਲਦੇ 😊
Nice aunty ji tusi Garmi ch bahut mahanat kar rahe ho ❤carry on
ਬਹੁਤ ਵਧੀਆ ਬਬਲੂ ਵੀਰ ਜੀ ਪੈਰ ਪਰ ਸਾਡੇ ਇਹਨੂੰ ਬੁਝੀਆ ਕਹਿੰਦੇ ਹੈ ਤੁਸੀਂ ਗੁੰਦਵੇ ਲੱਡੂ ਕਹਿੰਦੇ ਹਨ
Nice video
Very nice thanks
My favorite yummy Yummy laddu main bhi bahut banaungi Mere ghar ban da va laddu buhat buhat wdia bana aunty ji na laddu❤❤❤
ਇਹ ਸਾਡੇ ਨਹੀਂ ਬਣਦੇ ਮੈਂ ਜਲੰਧਰ ਤੋ ਆ ਵੀਰ ਜੀ ਮੈਂ ਪਹਿਲੀ ਵਾਰ ਸੁਣਿਆ ਆ ਹਾਜੀ
Bahut badiya
Bahut heeeeee vadiya banaye aa👌👌👌👌
हेलो हां जी मैं ना एक तोड़ तो कुछ नहीं सीख लो आशीष
Sade Tarn Taran ch is nu muth laddu kehande aa 😋😋😋😋
ਭੈਣ ਜੀ ਮੈ ਸਸਕਰੈਬ ਵੀ ਕੀਤਾ ਲਾਇਕ ਕਰਦੀ
So nice family from Australia
Bahut vadiya video ji♥️♥️🙏
Bahut badhiya ❤
Sade Amritsar se laddu di shaadi De time Munde wale dekar peace dene laddu
Es nu gujjia kehnde ne ji ...very nice blog 👌👍😍❤
SSA ji anty ji bhut vadia resipi par Sade val ni bnade me sune ta kaivari car dekhe pehli vari me Hoshiarpur to
Eh ladoo nahi g eh ta Holi te duje states wale bnanunde a es nu ta gujiaa kehnde hun punjabi v banunun kph Gaye
ਗੁਜੀਆ ਗੁਜਰਾਤੀ ਕਹਿੰਦੇ ਨੇ ਅਮਿੰਰਤਸਰ ਜਿਲੇ ਚ ਗੋਦਵੇ ਲੱਡੂ ਇਹ ਤਾਂ ਸਾਡੇ ਵਿਹਾ ਚ ਭਾਜੀ ਪਾਉਂਦੇ ਆ 🌷🙏🙏🙏🌷
All videos am watching
Very beautiful ❤️❤️❤️❤️❤️❤️ regards yummy yummy yummy yummy yummy 😋😋😋😋😋😋😋
Kheer malpuda bnoo next recipe plz
Sat Sri akal pehnji 🙏
Aunty sada milk 🥛 nhi ponda desi ghee ponde aa
Good I like it
ਮਾਂ ਪੁੱਤ ਦਾ ਬਹੁਤ ਪਿਆਰ ਮੇਰਾ ਪੁੱਤ ਵੀ ਸੇਮ ਤੇਰੇ ਵਰਗਾ ਮੈ ਤੁਹਾਡੀਆ ਸਾਰੀਆ ਵੀਡੀਊ ਵੇਖਦੀ
ਬਹੁਤ ਵਧੀਆ ਨੇ, ਲੱਡੂ
Isko delhi mein gujia bhi kehte hein
Very nice family members god bless you ❤
Hello ji sat shri akal ji gujiya kendriya
👍👍
ਬਹੁਤ ਵਧੀਆ ਜੀ ❤❤❤
ਅੱਸੀ ਅੰਮ੍ਰਤਸਰ ਤੋ ਬਹੁਤ ਵਧੀਆ ਅੱਸੀ ਵ
nice
❤ bhut vdia
Maharashtra de dish a eh main
ਲਡੁ ਅਸੀ ਖਾਧੇ ਹੋਏ ਹਨ ਪਰ ਸਾਡੇ ਪਾਸੇ ਗੁਝੀਆ ਕਹਿਦੇ ਹਨ
Very nice recipe
Hello ma Canada Tu tusi kis area Tu??
asi Punjab to gurdaspur area to
ਮਿੱਠੀਆਂ ਮੱਠੀਆਂ ਵੀ ਦੱਸੋ ਖੰਡ ਵਾਲੀਆਂ
Bahut vadiya par tusi badam ñarile kagu nie pai kismis v Kam pai a asi har sal bande ha iss vih chari nie pandi
I make last week very tasty❤
Mouth watering👌👌
❤❤❤❤❤ very nice didi
Peo nal paky bablu tu oas natek vich tu haa
nhi nhi m nhi a ji
Nice recepie Gunjiyan bolde is nu.
Very nice respi
babblu putt rasooi ch dast fan lva lo
Mh tuhde catpate ladoo tri kete si baghut badeya bane si thank you auntie ji
👍🏻🙏
🎉bhutbadhibàniji
❤❤❤
❤❤❤❤ good
ਮੇਰੇ ਫਵੇਰਟ ❤❤
❤❤👌🏼👌🏼
Bahut hi jayada vadia ne gond wale mere favourite ne very nice ❤👌
ਇਸਨੂੰ ਲੱਡੂ ਨਹੀਂ ਗੁਜੀਆ ਕਹਿੰਦੇ ਹਨ। ਇਹ ਬਿਹਾਰ ਦੀ ਫੇਮਸ ਡਿਸ਼ ਹੈ।
Very nice 👍👍👍
Hamm baniyo me holi par gujiya banate hai dude nahi dalte
Vesenn de Barfi please next resipe
ok👍🏻
Woww i like very much 😊
Ena nu ਚਾਸ਼ਨੀ ch ponde hunde bad ch....
आ ते गुझिया आ।तुसी लड्डू कह रहे हो।कोई ग्गल नहीं रेसीपी बहुत चांगी आ❤❤❤❤ आसी होली ते बनादे आ।
Tikki di racpi aunty g
Great 👍👍👍👍👍👍👍👍👍
Very nice blog
Hmare yha gujhiya bolte hai
Gujiya kehnde ne es nu
Hello guy's love you all 👪 family mh tuhade video dehkdi a babloo puter teri acting bahut badeya hundi a god bless you jassi mahi from England mh ajj scribe keta hi
🙏👍🏻
ਬਹੁਤ ਸੋਹਣੇ ਹਨ
Ede vich v khooa v pa layi da bro jeda tusi millk paya asi ghe v pa dai da aa fe kharab nhi hundia gujia ❤❤❤
hnji ji pa layida pr asi dudh paaya aap
Mare te dil karda kha la main🎉🎉🎉🎉
Very nice ji❤Auntie ji done good job 👍 Looks jummy 👍
Auntie no one love you guy's
Nice bro
Sade v gujiya bolde ❤❤❤❤
Bhut vdia
Very nice 🤤🤤🤤
Bhuut vadia
Drai fruit thora paaiaa bdam kaju nhi paay
Good 🙏
Good 🎉
ਸਤਿ ਸ੍ਰੀ ਅਕਾਲ ਭੈਣ ਜੀ
ਮਿੱਠੀਆਂ ਮੱਠੀਆ ਵਰਤ ਵਾਲਿਆ ਵੀ ਦਸੋ ਜੀ
Nyc
😋😋
V nice but tuci sooji pai e apa khoya ponde a gujjiea bolde a 👌👌😋😋
Gujiyaa bolde veere ehnu
Very nice vlog God bless you ❤❤❤❤❤❤❤❤❤
Veer ji rva ki hunda
Suji
Very nice👍👍👍👍❤❤❤❤❤
👌👌👌

Good
I like it
ਮਾਂ ਪੁੱਤ ਦਾ ਬਹੁਤ ਪਿਆਰ ਮੇਰਾ ਪੁੱਤ ਵੀ ਸੇਮ ਤੇਰੇ ਵਰਗਾ ਮੈ ਤੁਹਾਡੀਆ ਸਾਰੀਆ ਵੀਡੀਊ ਵੇਖਦੀ
ਬਹੁਤ ਵਧੀਆ ਨੇ, ਲੱਡੂ
Isko delhi mein gujia bhi kehte hein
Very nice family members god bless you ❤
Hello ji sat shri akal ji gujiya kendriya
👍👍
ਬਹੁਤ ਵਧੀਆ ਜੀ ❤❤❤
ਅੱਸੀ ਅੰਮ੍ਰਤਸਰ ਤੋ ਬਹੁਤ ਵਧੀਆ ਅੱਸੀ ਵ
nice
❤ bhut vdia
Maharashtra de dish a eh main
ਲਡੁ ਅਸੀ ਖਾਧੇ ਹੋਏ ਹਨ ਪਰ ਸਾਡੇ ਪਾਸੇ ਗੁਝੀਆ ਕਹਿਦੇ ਹਨ
Very nice recipe
Hello ma Canada Tu tusi kis area Tu??
asi Punjab to gurdaspur area to
ਮਿੱਠੀਆਂ ਮੱਠੀਆਂ ਵੀ ਦੱਸੋ ਖੰਡ ਵਾਲੀਆਂ
Bahut vadiya par tusi badam ñarile kagu nie pai kismis v Kam pai a asi har sal bande ha iss vih chari nie pandi
I make last week very tasty❤
Mouth watering👌👌
❤❤❤❤❤ very nice didi
Peo nal paky bablu tu oas natek vich tu haa
nhi nhi m nhi a ji
Nice recepie
Gunjiyan bolde is nu.
Very nice respi
babblu putt rasooi ch dast fan lva lo
Mh tuhde catpate ladoo tri kete si baghut badeya bane si thank you auntie ji
👍🏻🙏
🎉bhutbadhibàniji
❤❤❤
❤❤❤❤ good
ਮੇਰੇ ਫਵੇਰਟ ❤❤
❤❤👌🏼👌🏼
Bahut hi jayada vadia ne gond wale mere favourite ne very nice ❤👌
ਇਸਨੂੰ ਲੱਡੂ ਨਹੀਂ ਗੁਜੀਆ ਕਹਿੰਦੇ ਹਨ। ਇਹ ਬਿਹਾਰ ਦੀ ਫੇਮਸ ਡਿਸ਼ ਹੈ।
Very nice 👍👍👍
Hamm baniyo me holi par gujiya banate hai dude nahi dalte
Vesenn de Barfi please next resipe
ok👍🏻
Woww i like very much 😊
Ena nu ਚਾਸ਼ਨੀ ch ponde hunde bad ch....
आ ते गुझिया आ।तुसी लड्डू कह रहे हो।कोई ग्गल नहीं रेसीपी बहुत चांगी आ❤❤❤❤ आसी होली ते बनादे आ।
Tikki di racpi aunty g
Great 👍👍👍👍👍👍👍👍👍
Very nice blog
Hmare yha gujhiya bolte hai
Gujiya kehnde ne es nu
Hello guy's love you all 👪 family mh tuhade video dehkdi a babloo puter teri acting bahut badeya hundi a god bless you jassi mahi from England mh ajj scribe keta hi
🙏👍🏻
ਬਹੁਤ ਸੋਹਣੇ ਹਨ
Ede vich v khooa v pa layi da bro jeda tusi millk paya asi ghe v pa dai da aa fe kharab nhi hundia gujia ❤❤❤
hnji ji pa layida pr asi dudh paaya aap
Mare te dil karda kha la main🎉🎉🎉🎉
Very nice ji❤
Auntie ji done good job 👍
Looks jummy 👍