ਜਲਦੀ ਜਲਦੀ ਕੰਮ ਕਰਕੇ ਅਮਨ ਕੋਲ ਜਾਣਾ ਸੰਧਾਰਾ ਲੈਕੇ || lifestyle of Punjab by Dullat Family vlogs ||

Поділитися
Вставка
  • Опубліковано 18 вер 2024

КОМЕНТАРІ • 64

  • @ArpanBawa
    @ArpanBawa Місяць тому +11

    ਤਿੰਨੇ ਭੈਂਣਾਂ ਰਲ ਕੇ ਤਰਸੇਮ ਵੀਰੇ ਨੂੰ ਮੱਝ ਲੈਕੇ ਦੇ ਦਿਉ ਭੈਣੇ ਤਰਸੇਮ ਵੀਰਾਂ ਸੋਡਾ ਬਹੁਤ ਜ਼ਿਆਦਾ ਕਰਦਾ ਭੈਣੇ ਹੁਣ ਸੋਡਾ ਫਰਜ਼ ਹੈ ਵੀਰੇ ਦੀ ਮਦਦ ਕਰਨਾ ਭੈਣਾਂ ਹੀ ਭਰਾਵਾਂ ਦੇ ਦੁੱਖ ਸੁੱਖ ਵਿੱਚ ਖੜਦੀਆਂ ਨੇ ਕੁਲਦੀਪ ਕੌਰ ਕੁਲਾਰਾਂ

  • @ArpanBawa
    @ArpanBawa Місяць тому +5

    ਹਰਜੀਤ ਭੈਣ ਨੇ ਤਾਂ ਸਾਢੇ ਦਸ ਵਜੇ ਵੀਡੀਉ ਬਣਾ ਦਿੱਤੀ ਸੀ ਉ ਵੀ ਬਹੁਤ ਰੋ ਰਹੇ ਸੀ ਜਦੋਂ ਕੋਈ ਪੇਕਿਆਂ ਘਰ ਨੁਕਸਾਨ ਹੋਇਆ ਹੋਵੇ ਸਭ ਤੋ ਵੱਧ ਦੁੱਖ ਧੀਆਂ ਭੈਣਾਂ ਨੂੰ ਹੁੰਦਾ ਭੈਣੇ ਕੁਲਦੀਪ ਕੌਰ ਕੁਲਾਰਾਂ

  • @happymaan7717
    @happymaan7717 Місяць тому +17

    ਸਤਿ ਸ੍ਰੀ ਆਕਾਲ ਭੈਣੇ ਤਰਸੇਮ ਵੀਰੇ ਦੀ ਮੱਝ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ 😢😢😢😢😢

  • @parvindersingh-5911__
    @parvindersingh-5911__ Місяць тому +8

    ਭੈਣੇ ਬਹੁਤ ਦੁੱਖ ਹੋਇਆ ਵੀਰ ਦੀ ਮੱਝ ਦਾ ਸੁਣ ਕੇ ਬਹੁਤ ਰੋਣਾ ਆਇਆ ਜੀ‌😭😭😭😭😭

  • @ArpanBawa
    @ArpanBawa Місяць тому +3

    ਸਤਿ ਸ੍ਰੀ ਆਕਾਲ ਭੈਣੇ ਤਰਸੇਮ ਵੀਰੇ ਦੀ ਮੱਝ ਵਾਰੇ ਸੁਣ ਕੇ ਅਰ ਦੇਖ ਕੇ ਬਹੁਤ ਮਨ ਦੁੱਖੀ ਹੋਇਆ ਭੈਣੇ ਤਿੰਨੇ ਭੈਂਣਾਂ ਰਲ ਕੇ ਤਰਸੇਮ ਵੀਰੇ ਦੀ ਮਦਦ ਕਰੋ ਭੈਣੇ ਕੋਈ ਫਰਕ ਨਹੀਂ ਪੈਂਦਾ ਕੁਲਦੀਪ ਕੌਰ ਕੁਲਾਰਾਂ

  • @ParmindersinghKang-x4c
    @ParmindersinghKang-x4c Місяць тому +2

    Harjeet bhen tuhada volog bhut vadiya aa. Tuhadi sari family bhut hi vadiya aa bibi g bhut kam krde ne bhut vadiya lgda aa ❤❤❤❤

  • @kamaldhaliwal6340
    @kamaldhaliwal6340 Місяць тому

    Nice video did g ❤❤

  • @ArpanBawa
    @ArpanBawa Місяць тому +4

    ਸੱਚ ਜਾਣੇਉ ਭੈਣੇ ਤਰਸੇਮ ਵੀਰੇ ਤੇ ਬਹੁਤ ਹੀ ਤਰਸ ਆਉਂਦਾ ਦੇਖ ਕੇ ਭੈਣੇ ਵੀਰ ਦੀ ਮਦਦ ਕਰੋ ਕੋਈ ਫਰਕ ਨਹੀਂ ਪੈਂਦਾ ਡੰਗਰ ਪਸ਼ੂ ਵੀ ਧੀਆਂ ਪੁੱਤਾਂ ਵਾਂਗ ਪਾਲ਼ਦੇ ਆ ਭੈਣੇ ਬਹੁਤ ਹੀ ਦੁੱਖ ਹੋਇਆ ਭੈਣੇ ਕੁਲਦੀਪ ਕੌਰ ਕੁਲਾਰਾਂ 😭😭😭😭😭😭😭😭

  • @beantrenatus4291
    @beantrenatus4291 Місяць тому +1

    Waheguru ji

  • @husanpreetkaur5295
    @husanpreetkaur5295 Місяць тому +4

    ਬਹੁਤ ਦੁੱਖ ਹੋਇਆ ਤਰਸੇਮ ਮੱਝ ਵਾਰੇ ਦੇਖ ਕੇ 😭😭

  • @GurvinderSingh-jg4nn
    @GurvinderSingh-jg4nn Місяць тому +4

    ਤਰਸੇਮ ਵੀਰ ਦੀ ਮੱਝ ਦਾ ਬਹੁਤ ਮਾੜਾ ਕੰਮ ਹੋਇਆ ਭੈਣੇ 🙏🙏

  • @SukhwinderSingh-wq5ip
    @SukhwinderSingh-wq5ip Місяць тому +1

    ਵਾਹਿਗੁਰੂ ਜੀ

  • @ArpanBawa
    @ArpanBawa Місяць тому

    ਤਰਸੇਮ ਵੀਰੇ ਦੀ ਮੱਝ ਵਾਰੇ ਸੁਣ ਕੇ ਅਰ ਦੇਖ ਕੇ ਬਹੁਤ ਮਨ ਦੁੱਖੀ ਹੋਇਆ ਭੈਣੇ ਪਹਿਲਾਂ ਤਰਸੇਮ ਵੀਰੇ ਨੇ ਵੀਡੀਉ ਪਾਈ ਉਹ ਦੇਖੀ ਫੇਰ ਹਰਜੀਤ ਭੈਣ ਨੇ ਵੀਡੀਉ ਪਾਈ ਉਹ ਦੇਖੀ ਬਹੁਤ ਹੀ ਮਨ ਦੁੱਖੀ ਹੋਇਆ ਭੈਣੇ ਕੁਲਦੀਪ ਕੌਰ ਕੁਲਾਰਾਂ

  • @ArpanBawa
    @ArpanBawa Місяць тому

    ਸਤਿ ਸ੍ਰੀ ਆਕਾਲ ਭੈਣੇ ਕੀ ਭੈਣੇ ਤੈਨੂੰ ਨਹੀਂ ਪਤਾ ਤਰਸੇਮ ਵੀਰੇ ਦੀ ਮੱਝ ਵਾਰੇ ਮੱਝ ਨੂੰ ਦੇਖ ਕੇ ਮਨ ਬਹੁਤ ਹੀ ਦੁੱਖੀ ਹੋਇਆ ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣ ਕੁਲਦੀਪ ਕੌਰ ਕੁਲਾਰਾਂ

  • @harwindersingh4488
    @harwindersingh4488 Місяць тому +1

    ਭੈਣ ਮੱਝ ਦਾ ਸੁਣ ਕੇ ਬਹੁਤ ਦੁੱਖ ਹੋਇਆ ਵੀਰ ਦੀ ਮੱਝ ਦਾ😢😢

  • @preetpatialvi
    @preetpatialvi Місяць тому

    So beautiful family ❤❤

  • @GurpreetKaur-lb3cq
    @GurpreetKaur-lb3cq Місяць тому +1

    ਬਹੁਤ ਮਾੜਾ ਹੋਇਆ ਭੈਣੇ ਭਰਾਵਾ ਨੂੰ ਦੁੱਖੀ ਦੇਖ ਕੇ ਮਨ ਬਹੁਤ ਦੁੱਖ ਦਾ ਹੈ

  • @Veerpalbrar0
    @Veerpalbrar0 Місяць тому

    Waheguru ji waheguru ji ਬਹੁਤ ਮਾੜੀ ਗੱਲ ਹੋਈ ਮੱਝ ਆਲੀ

  • @sonysidhu7451
    @sonysidhu7451 Місяць тому +2

    ਤੁਸੀਂ ਸਾਰੇ ਭੈਣ ਭਰਾ ਥੋੜ੍ਹੇ ਥੋੜ੍ਹੇ ਨਾਲ ਬਾਈ ਜੀ ਦੀ ਮਦਦ ਜ਼ਰੂਰ ਕਰੋ ਜੀ। ਇੰਨੇ ਨਾਲ ਬੰਦਾ ਡਿੱਗਿਆ ਖੜ੍ਹਾ ਹੋ ਜਾਂਦੈ ਅੰਟੀ ਜੀ 🙏🙏

  • @sonysidhu7451
    @sonysidhu7451 Місяць тому

    ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏ਬਾਈ ਦੀ ਮੱਝ ਬਾਰੇ ਸੁਣਕੇ ਬਹੁਤ ਦੁੱਖ ਲੱਗਿਆ ਜੀ। ਵਾਹਿਗੁਰੂ ਸੱਚੇ ਪਾਤਸ਼ਾਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਪਸ਼ੂ ਦੀ ਸੱਟ ਵੀ ਬੰਦੇ ਵਰਗੀ ਐ ਜੀ। 😢😢😢😢😢😢😢😢

  • @ArpanBawa
    @ArpanBawa Місяць тому

    ਸੱਚ ਜਾਣੇਉ ਭੈਣੇ ਮੇਰਾ ਤਾਂ ਤਰਸੇਮ ਵੀਰੇ ਦੀ ਮੱਝ ਦੇਖ ਕੇ ਬਹੁਤ ਰੋਣਾ ਆਇਆ ਭੈਣ ਜਦੋਂ ਮੱਝ ਨੂੰ ਲੱਦ ਰਹੇ ਸੀ ਕੁਲਦੀਪ ਕੌਰ ਕੁਲਾਰਾਂ 😭😭😭😭😭😭😭😭😭

  • @KamaljeetkaurTiwana-h2b
    @KamaljeetkaurTiwana-h2b Місяць тому

    ਭੇਣੈ ਬਹੁਤ ਦੁਖ ਹੋਇਆ ਵੀਰ ਦੀ ਮੱਝ ਦਾ ਸੁਣ ਕੇ

  • @unkowngaming722
    @unkowngaming722 Місяць тому

    SSA sis Bhan tari sus mama bohut changi aa waheguru ji apna Meher paraya hath rakhn ❤❤🙏🙏 Gurmeet Grewal

  • @Parabjotsingh386
    @Parabjotsingh386 Місяць тому

    ਸਤਿ ਸ਼੍ਰੀ ਆਕਾਲ ਜੀ

  • @ravinderkaur3591
    @ravinderkaur3591 Місяць тому +1

    🙏🙏🙏🙏

  • @cookscreation658
    @cookscreation658 Місяць тому

    ਭਾਣੇ ਬਹੁਤ ਦੁੱਖ ਹੋਇਆ ਸੁਣ ਕੇ 😢🙏🙏

  • @user-dl4uz9ct2v
    @user-dl4uz9ct2v Місяць тому

    ਸਤਿ ਸ੍ਰੀ ਆਕਾਲ ਦੀਦੀ ਜੀ ਤਰਸੇਮ ਦੀ ਮੱਝ ਦਾ ਸੁਨ ਕੇ ਬਹੁਤ ਦੁਖ ਹੌਇਆ ਜੀ 😢😢😢😢😢

  • @gurleankaur930
    @gurleankaur930 Місяць тому

    Waheguru ji 😮😮

  • @user-ix3yc1vg6m
    @user-ix3yc1vg6m Місяць тому

    Very nice vlog ji 👍👍❤️❤️🎉🎉❤❤

  • @AmanDeep-kf4jd
    @AmanDeep-kf4jd Місяць тому +1

    ❤❤

  • @HarsharanDeol
    @HarsharanDeol Місяць тому

    Didi tusi menu bhut vadiya lagde o ❤❤❤❤❤

  • @preetti8220
    @preetti8220 Місяць тому

    Waheguru ji🙏

  • @NarinderKaur-i6n
    @NarinderKaur-i6n Місяць тому

  • @gurinderkaur490
    @gurinderkaur490 Місяць тому

    Wahaguruji

  • @GurpreetSingh-n1x6u
    @GurpreetSingh-n1x6u Місяць тому +1

    🎉🎉🎉🎉

  • @sarabjeetsidhu398
    @sarabjeetsidhu398 Місяць тому +1

    ❤❤❤❤

  • @honeybrar8625
    @honeybrar8625 Місяць тому

    Very nice video didi ji

  • @rajbirkaur3768
    @rajbirkaur3768 Місяць тому

    ਭੈਣ ਸਤਿ ਸਿਰੀ ਅਕਾਲ ਵੀਰ ਦੀ ਮੱਝ ਦਾ ਬਹੁਤ ਦੁੱਖ ਹੋਇਆ

  • @bijoysebastian6547
    @bijoysebastian6547 Місяць тому

    Sat Shree Akal Ji 🙏🦁. Very Sad . Bahut bura haal hai Ji 😢😭

  • @simransingh7451
    @simransingh7451 Місяць тому

    tarsame veer di maz da dekh ki bohT dukh hoeiya

  • @jodhvir4825
    @jodhvir4825 Місяць тому

    🎉🎉🎉

  • @chamkaur4729
    @chamkaur4729 Місяць тому

    Waheguru ji 😢😢😢😢😢

  • @SharanjitKaur-xs2wz
    @SharanjitKaur-xs2wz Місяць тому

    ਭੈਣੇ ਬਹੁਤ ਦੁੱਖ ਹੋਇਆ ਵੀਰ ਦੀ ਮੱਝ ਦਾ ਸੁਣ ਕੇ ਬਹੁਤ ਮਾੜਾ ਕੰਮ ਹੋਇਆ

  • @sukhsingh7276
    @sukhsingh7276 Місяць тому

    Bibi ji ssa ji

  • @KulwinderKaur-n9h
    @KulwinderKaur-n9h Місяць тому

    ਭੈਣੇ ਵੀਰੇ ਦੀ ਮੱਝ ਦਾ ਬਹੁਤ ਦੁਖ ਹੋਇਆ

  • @sukhjeetkaur4511
    @sukhjeetkaur4511 Місяць тому

    ❤❤❤❤❤❤❤

  • @Baljit-t2h
    @Baljit-t2h Місяць тому

    Gbu🎉🎉❤❤

  • @JeetSingh-nu4vg
    @JeetSingh-nu4vg Місяць тому

    😢😢😢😢😢😢😢😢😢😢😢

  • @amardeepkaur642
    @amardeepkaur642 Місяць тому

    😢😢😢😢😢😢😢

  • @VeerpalKaur-u1l
    @VeerpalKaur-u1l Місяць тому

    ਬਹੁਤ ਦੁੱਖ ਹੋਇਆ ਮੱਝ ਬਾਰੇ ਸੁਣਿਆ ਵੀਰ ਤੋ ਜੀ

  • @ParmindersinghKang-x4c
    @ParmindersinghKang-x4c Місяць тому

    Harkeet bhen maz da bhut mara hoya sunke

  • @jarmanmaan8585
    @jarmanmaan8585 Місяць тому +1

    ਭੈਣੇ ਮਲਵੀਆ ਦੇ ਸੰਧਾਰਾ ਦੇਣ ਦਾ ਰਿਵਾਜ ਨਹੀ ਹੈਗਾ

    • @sonysidhu7451
      @sonysidhu7451 Місяць тому +1

      ਕਿਉਂ ਨਹੀਂ ਹੈਗਾ??? 😂ਪੈਸੇ ਲੱਗਦੇ ਨੇ 😊

    • @user-hy5iq7jr2z
      @user-hy5iq7jr2z Місяць тому

      ਸਾਡੇ ਤਾਂ ਹੈਗਾ ਅਸੀਂ ਵੀ ਮਲਵਈ ਆ

  • @rajkanwaldhaliwal5678
    @rajkanwaldhaliwal5678 Місяць тому

    Veer di help kro

  • @Sandhuharsh1984
    @Sandhuharsh1984 Місяць тому

    ਸੁਹਾਵਣਾ ਦਿਨ ਨਹੀਂ ਆ ਜੀ ਤਰਸੇਮ ਬਾਈ ਲਈ.. Bhht ਦੁੱਖ ਲੱਗਿਆ

  • @veerpalsharma9391
    @veerpalsharma9391 Місяць тому

    😢😢😢😢😢😢😢😢😢😮😮😮😢😢

  • @varinderkaur_bhullar
    @varinderkaur_bhullar Місяць тому

    Arbe ch pane ni paeda

  • @Rashidshah-s1n
    @Rashidshah-s1n Місяць тому +1

    اپ کے بھاى کى بھنس کا سن کر افسوس ہوا

  • @kiranjeetgill-iv6zt
    @kiranjeetgill-iv6zt Місяць тому

    Waheguru ji

  • @JeetSingh-nu4vg
    @JeetSingh-nu4vg Місяць тому

    Waheguru ji

  • @user-kz8se7xq3n
    @user-kz8se7xq3n Місяць тому

    Waheguru ji