RANJHA TA SADA PHULLAN-ਰਾਝਾ ਤਾ ਸਾਡਾ ਫੁੱਲਾ ਦਾ 1971-KARAMJIT DHURI KUMARI KAJ SWARANLATA-OLD PBI DUET

Поділитися
Вставка
  • Опубліковано 14 січ 2022
  • LYRICS:: HARDEV DILGIR & CHATAR SINGH PARWANA
    MUSIC:: KESAR S NARULA
    OLD IS GOLD
    ORIGINAL SOUND RECORDING MUSIC
    FULL ORIGINAL EP VINYL RIP
    FOUR TRACKS:
    RANJHA TA SADA PHULLAN DA SHONKI
    DO GHARHIYAN GURNAM KURE
    TU SADIYA DUPEHRE
    DINE LARHDAI TAAN RANTI
    ਪੁਰਾਣੇ ਪੰਜਾਬੀ ਸੋਨ ਨਗਮੇ
    ਵਿਸ਼ਵ-ਵਿਆਪੀ ਅਨੋਖਾ,ਵਿਲੱਖਣ ਅਤੇ ਦੁਰਲੱਭ ਪੰਜਾਬੀ ਸੰਗੀਤ-ਸਰਬ ਜੀਅ ਭਲਾ ਹੋਵੇ

КОМЕНТАРІ • 29

  • @manjitsinghmanjitsingh660
    @manjitsinghmanjitsingh660 2 роки тому +6

    ਓ ਭਾਈ ..! ਮੈਂ ਸੋਚਿਆ ਸੀ ਕਿ ਸਮੇਂ ਦੇ ਨਾਲ ਸੱਭ ਖਤਮ ਹੋ ਗਿਆ ......ਪਰ.....ਜੱਸੀ ਮਾਹਲ...ਕਮਾਲ ਕਰਤੀ....!
    ......1982 ਵਿੱਚ ਮੇਰੇ ਵੱਡੇ ਵੀਰ ਜੀ ਮਲੇਰਕੋਟਲੇ * ਸਰਦਾਰ ਮਿਊਜਿਕ ਹਾਊਸ * ਤੋਂ * ਕਰਮਜੀਤ ਧੂਰੀ ਜੀ * ਦੇ * 7 2 * ਗੀਤ ਰਿਕਾਰਡ ਕਰਵਾਕੇ ਲਿਆਏ ਸੀ.....ਸੋ...ਦੋ..ਸਾਲ ਬਆਦ ਕੈਸਟਾਂ ਖਰਾਬ ਹੋ ਗਈਆਂ ........ਪਰ......* ਜੱਸੀ ਮਾਹਲ * ਨੇ ਓਹੀ ਗੀਤ ਸੁਣਾ ਕੇ......ਯਾਦਾਂ ਤਾਜਾ ਕਰਵਾ..ਦਿਤੀਆੰ.....!!
    ......ਯੁੱਗ - ਯੁੱਗ ਵਸਦੇ ਰਹੋ * ਵਿਰਸਾ * ਸੰਭਾਲਣ ਵਾਲਿਓ..........................!!
    ....

  • @jasmelsingh8819
    @jasmelsingh8819 2 роки тому +5

    ਅੱਤ ਕਲਾਕਾਰ ਕਰਮਜੀਤ ਧੂਰੀ

  • @paramjeetgrewal3222
    @paramjeetgrewal3222 2 роки тому +3

    ਚਾਰੇ ਹੀ ਗੀਤ ਬਹੁਤ ਵਧੀਆ ਹਨ।

  • @varinderjoshi8034
    @varinderjoshi8034 Рік тому +2

    Purani yad taja ho gai. V v thanks Bai g

  • @jagtarsinghjagraon5773
    @jagtarsinghjagraon5773 Рік тому +1

    Real Geet Of Punjab

  • @brar293
    @brar293 2 роки тому +4

    Old is gold Bhut khoob Sada virsa

  • @mohandhindsa1174
    @mohandhindsa1174 2 роки тому +2

    ਬਹੁਤ ਹੀ ਵਧੀਆ ਕਾਫੀ ਟਾਈਮ ਬਾਅਦ ਮਿਲਿਆ ਇਹ ਤਵਾ

  • @harjeetsingh2836
    @harjeetsingh2836 2 роки тому +1

    Waah 🙏🙏🙏🙏🙏🙏🙏🙏🙏🙏🙏👌👌👌👌👌👌👌👌👌👌👌🥰🥰🥰🥰🥰🥰🥰

  • @sidhuanoop
    @sidhuanoop 3 місяці тому

    Beautiful song bai ji

  • @gurmailsingh3274
    @gurmailsingh3274 2 роки тому +3

    Dhanyvad veer ji ! 1985 di yaad tazi karwaa ditti

  • @balveersinghsandhu1577
    @balveersinghsandhu1577 2 роки тому +2

    ਬਹੁਤ ਵਧੀਆ ਗੀਤ ਹਨ ਹੋਰ ਵੀ ਬਹੁਤ ਸਾਰੇ ਪੁਰਾਣੇ ਗੀਤ ਹਨ ਉਹ ਵੀ ਸੁਣਾਉ ਜੀ ਗੀਤ ਦੇ ਨਾਲ ਸੰਨ ਲਿਖਣ ਲਈ ਧੰਨਵਾਦ ਕਰਦੇ ਹਾਂ ਇਹਨਾਂ ਗੀਤਾਂ ਦਾ ਕੋਈ ਮੁੱਲ ਨਹੀਂ

  • @singarasingh8104
    @singarasingh8104 2 роки тому +1

    ਗੀਤ ਤਾਂ ਜੋਗੇ ਰੱਲੇ ਦੀਆਂ ਜ,,,,,,,,,,,,,ਨਾਲੋਂ ਵੀ ਖੂਬਸੂਰਤ ਹਨ।

  • @Harjinder7Pointmusic
    @Harjinder7Pointmusic 6 місяців тому

    ਅਸਲੀ ਤਵੇ ਅਸਲੀ ਅਵਾਜ਼ ❤no mixing

  • @BalvirSingh-pl4zt
    @BalvirSingh-pl4zt 2 місяці тому

    VERY NICE SONG BHAI JI ❤❤❤

  • @lakhbirsandhu1465
    @lakhbirsandhu1465 2 роки тому +2

    good

  • @nirmalpropioneerdj1273
    @nirmalpropioneerdj1273 2 роки тому +2

    Very nice all song

  • @amriksinghdhanesar9785
    @amriksinghdhanesar9785 2 роки тому +1

    ਬਹੁਤ ਹੀ ਖੂਬਸੂਰਤ ਪੇਸ਼ਕਾਰੀ

  • @rupindersidhu
    @rupindersidhu 2 роки тому +1

    Bahut vadhia bhaji 👌👌

  • @labhsingh2944
    @labhsingh2944 2 роки тому +1

    Very nice songs

  • @bsbalbalkohnacanada4209
    @bsbalbalkohnacanada4209 2 роки тому +2

    It was 1971

  • @jasmelsingh8819
    @jasmelsingh8819 2 роки тому +3

    ਅੱਤ ਕਲਾਕਾਰ ਕਰਮਜੀਤ ਧੂਰੀ