Ajmer Singh's Speech @ Edmonton

Поділитися
Вставка
  • Опубліковано 28 лис 2024

КОМЕНТАРІ • 65

  • @siurindersingh4951
    @siurindersingh4951 6 років тому +13

    ਬਹੁਤ ਦੂਰ ਅੰਦੇਸ਼ੀ ਦੀਆਂ ਗੱਲਾਂ ਹਨ । ਮੇਰੇ ਖਿਆਲ ਨਾਲ ਇਹ ਪੰਜਾਬੀ ਦੇ ਸਾਰੇ ਰਾਇਟਰਾਂ ਨੂੰ ਸੁਨਣੀ ਚਾਹੀਦੀ ਹੈ । ਕਿਉਂਕਿ ਅੱਜ ਸਿੱਖ ਕੌਮ ਦਿਸ਼ਾਹੀਣ ਹੈ ਲੇਖਕ ਚੁੱਪ ਬੈਠਾ ਹੈ । ਲੇਖਕ ਦੀ ਚੁੱਪ ਸਿੱਖੀ ਨੂੰ ਬਹੁਤ ਨੁਕਸਾਨ ਪਚਾ ਰਹੀ ਹੈ । ਐਦਾਂ ਲਗਦਾ ਹੈ ਜਿਵੇਂ ਸਿੱਖ ਕੌਮ ਦਾ ਵੱਡਾ ਹਿੱਸਾ ਸਰਕਾਰ ਦੇ ਜ਼ਬਰ ਨਾਲ ਸਹਿਮਤ ਹੋ ਚੁੱਕਾ ਹੈ ।
    ਸਿੱਖ ਕੌਮ ਨੇ ਦੁਨੀਆਂ ਵਿੱਚ ਚਲ ਰਹੇ ਸੰਘਰਸ਼ਾਂ ਨੂੰ ਦੇਖਣਾ ਬੰਦ ਕੀਤਾ ਹੈ । ਸਿੱਖ ਕੌਮ ਕਿਤਾਬ ਦੇ ਗਿਆਨ ਤੋਂ ਕੋਹਾਂ ਦੂਰ ਬੈਠੀ ਹੈ । ਹਾਲਤ ਮਾੜੀ ਹੈ , ਸ਼ਕਤੀ ਗਿਆਨ ਚੋਂ ਨਿਕਲਦੀ ਹੈ । ਚੰਦਰ ਗੁਪਤ ਮੋਰੀਆ ਦੀ ਸ਼ਕਤੀ ਦਾ ਸਰੋਤ ਚਾਣਕੀਆ ਦਾ ਗਿਆਨ ਸੀ । ਜਿਸ ਨੇ ਮੋਰੀਆ ਸਲਤਨਤ ਦਾ ਮੁੱਢ ਬੱਨਿਆ ।

  • @gurjaintsingh5910
    @gurjaintsingh5910 6 років тому +2

    ਬਾਪੁ ਜੀ ਬਹੂਤ ਵਦੀਆ ਉਪਰਾਲਾ ਕੀਤਾ ਗਿਆ ਹੈ
    ੳੁਮੀਦ ਕਰਦਾ ਹਾਂ ਸਾਰੀ ਸਿੱਖ ਕੌਮ ਐਹ ਵਿਚਾਰ ਸੋਨ ਕੇ ਆਪਣੇ ਆਪ ਨੂੰ ਸਮਝਣ ਲਈ ਤਿਆਰ
    ਕਰਨ ਗੇ ਵਾਹਿਗੁਰੂ ਕੌਮ ਨੂੰ ਚੜ੍ਹਦੀ ਕਲ੍ਹਾ ਬਖਸ਼ੇ

  • @baljitsingh5948
    @baljitsingh5948 7 років тому +16

    ਸਿਪਾਹੀ ਦਾ ਦਿਲ--ਪ੍ਰੋਫ਼ੈਸਰ ਮੋਹਨ ਸਿੰਘ
    ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ,
    ਪੈਰ ਧਰਨ ਦੇ ਮੈਨੂੰ ਰਕਾਬ ਉੱਤੇ ।
    ਸਾਡੇ ਦੇਸ਼ 'ਤੇ ਬਣੀ ਹੈ ਭੀੜ ਭਾਰੀ,
    ਟੁੱਟ ਪਏ ਨੇ ਵੈਰੀ ਪੰਜਾਬ ਉੱਤੇ ।
    ਰੋ ਰੋ ਕੇ ਪਾਣੀ ਨਾ ਫੇਰ ਐਵੇਂ,
    ਮੇਰੇ ਸੋਹਣੇ ਪੰਜਾਬ ਦੀ ਆਬ ਉੱਤੇ ।
    ਸਰੂ ਵਰਗੀ ਜਵਾਨੀ ਮੈਂ ਫੂਕਣੀ ਏਂ,
    ਬਹਿ ਗਏ ਭੂੰਡ ਜੇ ਆ ਕੇ ਗੁਲਾਬ ਉੱਤੇ ।
    ਕਿਹੜੀ ਗੱਲੋਂ ਤੂੰ ਹਉਕੇ ਤੇ ਲਏਂ ਹਉਕਾ,
    ਕਿਹੜੀ ਗੱਲੋਂ ਤੂੰ ਅੱਖਾਂ ਸੁਜਾਈਆਂ ਨੇ ?
    ਲਾਂਘੇ ਪੰਜਾਂ ਦਰਿਆਵਾਂ ਦੇ ਸਨ ਥੋਹੜੇ
    ਜੋ ਤੂੰ ਹੋਰ ਦੋ ਨਦੀਆਂ ਚੜ੍ਹਾਈਆਂ ਨੇ ।
    ਫੂਹੀ ਫੁਹੀ ਨੂੰ ਸਹਿਕਦੇ ਵੀਰ ਮੇਰੇ,
    ਕੀ ਕਰਾਂ ਮੈਂ ਦੁੱਧਾਂ ਛੁਹਾਰਿਆਂ ਨੂੰ ।
    ਸਾਥੀ ਤੜਫਦੇ ਪਏ ਨੇ ਖ਼ਾਕ ਅੰਦਰ,
    ਪੱਛੀ ਲਾਵਾਂ ਮੈਂ ਮਹਿਲਾਂ ਚੁਬਾਰਿਆਂ ਨੂੰ ।
    ਫ਼ੌਜੀ ਬਾਜਿਆਂ ਆਣ ਘਨਘੋਰ ਪਾਈ,
    ਲੱਗ ਰਿਹਾ ਏ ਡਗਾ ਨਗਾਰਿਆਂ ਨੂੰ ।
    ਮੇਰੇ ਘੋੜੇ ਵੀ ਚੁੱਕ ਲਏ ਕੰਨ ਦੋਵੇਂ,
    ਦੇਖ ਇਹਦਿਆਂ ਖੁਰਾਂ ਫੁੰਕਾਰਿਆਂ ਨੂੰ ।
    ਡੌਲੇ ਫਰਕਦੇ ਪਏ ਨੇ ਅੱਜ ਮੇਰੇ,
    ਜੋਸ਼ ਨਾਲ ਪਈ ਕੰਬਦੀ ਜਾਨ ਮੇਰੀ ।
    ਜੀਭਾਂ ਕੱਢਦੇ ਪਏ ਨੇ ਤੀਰ ਗਿਠ ਗਿਠ,
    ਪਈ ਆਕੜਾਂ ਭੰਨਦੀ ਕਮਾਨ ਮੇਰੀ ।
    ਵਿਚ ਰੰਗ ਦੇ ਮਸਤ ਮਲੰਗ ਹੋ ਕੇ,
    ਲਾਈਏ ਤਾਰੀਆਂ ਅਸੀਂ ਝਨਾਂ ਅੰਦਰ ।
    ਵਿਚ ਜੰਗ ਦੇ ਤਲੀ 'ਤੇ ਜਾਨ ਧਰਕੇ,
    ਲੜੀਏ ਅਸੀਂ ਤਲਵਾਰਾਂ ਦੀ ਛਾਂ ਅੰਦਰ ।
    ਵਿਚ ਰੰਗ ਦੇ ਛਿੰਜਾਂ ਤੇ ਘੋਲ ਪਾਈਏ,
    ਢੋਲੇ ਗਾਵੀਏ ਹਲਾਂ ਦੇ ਗਾਹ ਅੰਦਰ ।
    ਵਿਚ ਜੰਗ ਦੇ ਖ਼ੂਨ ਦੀ ਲਾ ਮਹਿੰਦੀ,
    ਪਾਈਏ ਬਾਂਹ ਤਲਵਾਰ ਦੀ ਬਾਂਹ ਅੰਦਰ ।
    ਅਸੀਂ ਪੰਜਾਂ ਦਰਿਆਵਾਂ ਦੇ ਸ਼ੇਰ ਦੂਲੇ,
    ਦੋਹਾਂ ਦੇਵੀਆਂ ਨੂੰ ਨਿਮਸ਼ਕਾਰ ਸਾਡੀ ।
    ਵਿਚ ਰੰਗ ਦੇ ਦੇਵੀ ਹੈ ਨਾਰ ਸਾਡੀ,
    ਵਿਚ ਜੰਗ ਦੇ ਦੇਵੀ ਕਟਾਰ ਸਾਡੀ ।
    ਵਿਚ ਜੰਗ ਦੇ ਭਾਵੇਂ ਮੈਂ ਚੱਲਿਆ ਹਾਂ,
    ਤਾਂ ਵੀ ਰਖਸਾਂ ਤੇਰਾ ਖ਼ਿਆਲ ਪਿਆਰੀ ।
    ਬੁੰਦੇ ਸਮਝ ਕੇ ਤੇਰੇ ਮੈਂ ਛੱਰਿਆਂ ਨੂੰ,
    ਲਾਸਾਂ ਘੁੱਟ ਕਲੇਜੇ ਦੇ ਨਾਲ ਪਿਆਰੀ ।
    ਧੂੰਆਂ ਵੇਖ ਕੇ ਤੋਪਾਂ 'ਚੋਂ ਪੇਚ ਖਾਂਦਾ,
    ਤੇਰੇ ਸਮਝਸਾਂ ਘੁੰਗਰੇ ਵਾਲ ਪਿਆਰੀ ।
    ਤੇਰੇ ਪਲਕਾਂ ਦੀ ਯਾਦ ਵਿਚ ਤੀਰ ਖਾਸਾਂ,
    ਹਾਥੀ ਵੇਖ ਚਿਤਾਰਸਾਂ ਚਾਲ ਪਿਆਰੀ ।
    ਜੇ ਮੈਂ ਜੀਂਦਾ ਜਾਗਦਾ ਪਰਤ ਆਇਆ,
    'ਰੱਖ ਸਾਈਂ ਦੀ' ਮੈਨੂੰ ਬੁਲਾ ਛੱਡੀਂ ।
    ਨਹੀਂ ਤਾਂ ਪੁੱਤ ਜਦ ਮੇਰਾ ਜਵਾਨ ਹੋਇਆ,
    ਤੇਗ਼ ਓਸ ਨੂੰ ਮੇਰੀ ਫੜਾ ਛੱਡੀਂ ।

  • @gurjaintsingh5910
    @gurjaintsingh5910 6 років тому +3

    ਖਾਲਸਾ ਜੀ ਨੌਜਵਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਐਹੋ ਜਿਹੇ ਪਰਚਾਰ ਵਦ ਤੋ ਵੱਧ ਸੁਣੋ ਤੇ ਅੱਗੇ ਆਪਣੇ ਵੀਰਾ ਨੂੰ ਵੀ ਬੇਨਤੀ ਤੇ ਸ਼ੀਏਅਰ ਕਰੋ

  • @babaveer.uk.148
    @babaveer.uk.148 2 роки тому +1

    ਮੇਰਾ ਤੇ ਜੀਅ ਕਰਦਾ ਕਿ 5,7 ਹਜਾਰ ਅਜਮੇਰ ਸਿੰਘ ਤਿਆਰ ਕਰ ਦਿਆ ਜੋ ਪ੍ਰਚਾਰ ਕਰਕੇ ਸਾਰੀ ਦੁਨੀਆਂ ਨੂੰ
    ਸਿੱਧੇ ਰਾਹੇ ਪਾ ਦੇਣ ....... 😀😀😀
    ਬਹੁਤ ਹੀ ਬਾ-ਕਮਾਲ ਤੇ ਉੱਚੀ ਸੋਚ ਏ ਇਹਨਾਂ ਦੀ ।।
    ਬੜਾ ਹੀ ਡੂੰਘਾ ਤੇ ਦੂਰ ਦਾ ਸੋਚਦੇ ਨੇ ...... 👍🏼

  • @lovelyjob116
    @lovelyjob116 7 років тому +4

    ਬਹੁਤ ਹੀ ਡੂੰਘਾਈ ਭਰਪੂਰ ਗੱਲਾ ਧੰਨਵਾਦ ਭਾਈ ਸਾਹਿਬ ਜੀ

  • @sukhvirgurna5510
    @sukhvirgurna5510 7 років тому +5

    bappu ji tuhade varge sikhan di saddi sikh kaum nu bahut zaroorat ha waheguru thonu taqak deve

  • @harjindragill351
    @harjindragill351 8 років тому +12

    ਜੰਗਾਂ ਹਥਿਆਾਰਾਂ ਨਾਲ ਨਹੀਂ , ਗਿਣਤੀਆਂ ਨਾਲ ਨਹੀਂ
    ਜੰਗਾਂ ਰੂਹਾਂ ਨਾਲ ਲੜੀਆਂ ਨਾਲ ਜਾਂਦੀਆਂ ਹਨ ।

  • @gullwing3174
    @gullwing3174 9 років тому +18

    Sardar Ajmer Singh is a REAL Panthak think tank

  • @APSG2012
    @APSG2012 7 років тому +9

    He is a historian which makes him great. He talks about facts and mentality.

  • @ManjitSingh-vq4ee
    @ManjitSingh-vq4ee Рік тому

    ਸਰਦਾਰ ਅਜਮੇਰ ਸਿੰਘ ਜੀ ਵਾਹਿਗੁਰੂ' ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰਿਗੁਰੂ ਜ਼ੀ ਸਰਬੱਤ ਦਾ ਭਲਾ ਕਰਨਾ

  • @AvtarSingh-lr7nh
    @AvtarSingh-lr7nh 6 років тому +4

    ਮੱਤ ਦੀ ਕਮੀ ਹੈ ਜੀ ....ਵਾਹਿਗੁਰੂ ਜੀ ਸਾਨੂੰ ਮੱਤ ਬਖ਼ਸ਼ੋ ਜੀ 🙏

  • @pinderkaur5451
    @pinderkaur5451 Рік тому

    Waheguru ji ka Khalsa Waheguru ji ki Fateh, Really Great ,

  • @SatnamSingh-bg3bh
    @SatnamSingh-bg3bh 2 роки тому

    ਵਾਹਿਗੁਰੂ ਜੀ

  • @ladikk6716
    @ladikk6716 8 років тому +5

    the best salute you from bottom of my heart....

  • @hardevize
    @hardevize 9 років тому +2

    Spellbound talk with brilliant analysis. This should be prescribed especially for those in any leadership role.

  • @HarpreetSingh-sx3uz
    @HarpreetSingh-sx3uz 8 років тому +1

    Akhan khol ditian Bhai sahib Ji ne . Har ik Sikh nu eh lecture jarror sunana chahida.

  • @dharamveersingh7627
    @dharamveersingh7627 8 років тому +2

    ਸ. ਅਜਮੇਰ ਸਿੰਘ ਜੀ ਦੀ ਕਿਤਾਬ
    ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਤੇ
    ਉਨ੍ਹਾਂ ਵੱਲੋਂ ਪਾਠਕਾਂ ਸਰੋਤਿਆਂ ਨਾਲ
    ਵਿਚਾਰਿਆ ਗਿਆ ਹੈ.ਜਰੂਰ ਸੁਣੋ
    ਸਤਿਨਾਮੁ ਵਾਹਿਗੁਰੂ

  • @diljitmahal
    @diljitmahal 9 років тому +3

    great speech must listen

  • @garysingh7791
    @garysingh7791 9 років тому +4

    Brilliant speech

  • @bikramjitsingh2464
    @bikramjitsingh2464 3 роки тому

    Bhai saab apni energy and apni soch guru Granth Sahib ton lainde a jes tarha koi Sant ,like Bhai Ajmer Singh Sant historian ne

  • @mejarsingh90
    @mejarsingh90 3 роки тому

    Great Man.. Salute Sir 🙏🙏🙏

  • @RamandeepKaur-pk7jc
    @RamandeepKaur-pk7jc 9 років тому +3

    very intelligent person
    salute u

  • @maansingh25
    @maansingh25 8 років тому +3

    Great ho Singh sahib g

  • @singhharvel6268
    @singhharvel6268 5 років тому +1

    Realy great men .

  • @bills9813
    @bills9813 8 років тому +3

    you are the great sir

  • @Panjab_de_Jaye1984
    @Panjab_de_Jaye1984 6 років тому +1

    ਬਹੁਤ ਵਧੀਆ ਹੈ ਜੀ

  • @shamimmir361
    @shamimmir361 3 роки тому

    He has tremendous knowledge for past and present history

  • @harpreetsinghsahuwala6394
    @harpreetsinghsahuwala6394 7 років тому

    Ajmer Singh Ji Darfur Sahib aap te meher krn.

  • @garysingh7791
    @garysingh7791 9 років тому +3

    Should listen everyone

  • @ranjodhsingh4711
    @ranjodhsingh4711 6 років тому +1

    Salute sir

  • @parmindersinghrandhawa3708
    @parmindersinghrandhawa3708 8 років тому +4

    sikh koum ate panth nu aj Bhai Ajmer Sg varge intelligent& samerpat gursikh chahide han.Bhai Ajmer Sg ji and Dr Sukhpreet Sg Udhoke sikh agee aoun ate koum nu lead karn

  • @cornerslice
    @cornerslice 2 роки тому

    Question: Why do our own people fight against us? always bothered me. Thank you for clarifying.

  • @ramandeepkaur3655
    @ramandeepkaur3655 6 років тому +1

    Right vichar

  • @simranpatiala4291
    @simranpatiala4291 2 роки тому

    ❤️❤️❤️🙏🙏

  • @simranpatiala4291
    @simranpatiala4291 2 роки тому

    Good baba ji

  • @cornerslice
    @cornerslice 2 роки тому

    Ajmer Singh ji can you also speak on the possibility of RSS imploding to stop in its tracks?

  • @kamaljitsingh436
    @kamaljitsingh436 3 роки тому

    🙏🙏🙏👍👍👍✌✌✌

  • @Sidhu17.
    @Sidhu17. 3 роки тому

    🙏🏼

  • @HarjinderSINGH-nr3fw
    @HarjinderSINGH-nr3fw 9 років тому +2

    @14:49 to15:45 ....that is why , we need freedom @ KHALISTAN...........This is another golden lecture ...

  • @gurpreetsingh4144
    @gurpreetsingh4144 5 років тому

    waheguru

  • @ਹਰਜੋਤਸਿੰਘ-ਖ6ਵ
    @ਹਰਜੋਤਸਿੰਘ-ਖ6ਵ 8 років тому +2

    great

  • @JatinderSingh-ds3dt
    @JatinderSingh-ds3dt 5 років тому

    🙏

  • @indersingh7228
    @indersingh7228 8 років тому

    bht vadia ji dhanvad Aena gyan Deen Lai ..dongia gallan

  • @greatest9653
    @greatest9653 6 років тому

    Sahi aa.

  • @pinderkaur5451
    @pinderkaur5451 Рік тому

    Jo indra ਦੇ katal to baad hoya delhi ch ostime panjab v same kar sakde c par nhi kita hor qom hundi te shayad kar dinde:

  • @prabhjotpalsingh8239
    @prabhjotpalsingh8239 9 років тому +1

    listen at33:35 mini agreed with him

    • @arshadsiddiqui9277
      @arshadsiddiqui9277 7 років тому +1

      prabhjot pal singh No doubt he is an intellectual.

  • @sukhjitjosen1341
    @sukhjitjosen1341 8 років тому +1

    India out of khalistan

  • @darkdevil9752
    @darkdevil9752 2 роки тому

    Akhauti historian ajmera with no value because of refrenceless proofless imaginary history and comedy analysis ,,so was kapur singh thats why he is not like kashiprasad jayswal, mn roy, ojha,etc

  • @gurmeetdhaliwal2757
    @gurmeetdhaliwal2757 2 роки тому

    Punjab Khalistan sarkar Raj zindabad

  • @sukhpalsinghsukh8319
    @sukhpalsinghsukh8319 6 років тому

    k

  • @kamalpreetsingh1686
    @kamalpreetsingh1686 2 роки тому

    Bus kar ......kuj nhi hunda tere to ....hate spread karda ... .

  • @sidd62
    @sidd62 8 років тому +3

    He is a typical liar. During his speech he did not bring the the fact that Bhindrawarle and his militants brought mass destruction arms like machine guns, anti tank missiles etc in Holy Golden Temple with help of Pakistan's ISI which brought the the situation. All sensible and right thinking Sikhs helped Govt of India and army in flushing out terrorists from their holy spiritual temple. These kind of twisted minded people keep on crying. No right minded Sikh listen to these people.

    • @dharamveersingh7627
      @dharamveersingh7627 8 років тому +3

      ਦੁਨੀਆ ਦੇਸ ਮੁਕਤ ਹੋਵੇ..ਅਸਲਾ ਮੁਲਕਾਂ ਦੇ ਨਾਮ ਤੇ ਤਾਂ ਗੁਲਾਮ ਤੇ ਗੁਲਾਮੀ ਦਾ ਹੀ ਕਾਰਨ ਹੋਵੇਗਾ..ਤੁਸੀਂ ਤਾਂ ਸ. ਅਜਮੇਰ ਸਿੰਘ ਜੀ ਨੂੰ ਸੁਣਿਆ ਹੀ ਨਹੀਂ..ਸੁਣੋ ਜੀ
      ਸਤਿਨਾਮੁ ਵਾਹਿਗੁਰੂ

    • @APSG2012
      @APSG2012 7 років тому +6

      And no right minded hindu would suggest wht sikhs has to do. Better you look at your history and how much shit is there. Nd i m not surprised you calling him liar, what else you would say?

    • @APSG2012
      @APSG2012 7 років тому +2

      Anyone ever said anything about sikhs sikh rights and sikh nation, automatically becomes anti to them.

    • @mikeg90
      @mikeg90 6 років тому +3

      SID sid is a raw spy

    • @tejinder20
      @tejinder20 6 років тому

      My dear friend try to control the emotions and anger. Everyone has right to think and enterprate according to own wisdom and clarity. So just focus