ਅੰਮ੍ਰਿਤ*ਪਾਲ ਦੇਸ਼ ਲਈ ਖਤਰਨਾਕ ਹੈ? ਅੱਗਿਓ ਸੁਣੋ ਕੀ ਕਿਹਾ ਬੀਬੀ ਨੇ? ਕੋਰੀਆਂ ਕਰਾਰੀਆਂ | Mitti

Поділитися
Вставка
  • Опубліковано 3 чер 2024
  • ਅੰਮ੍ਰਿਤ*ਪਾਲ ਦੇਸ਼ ਲਈ ਖਤਰਨਾਕ ਹੈ? ਅੱਗਿਓ ਸੁਣੋ ਕੀ ਕਿਹਾ ਬੀਬੀ ਨੇ? ਕੋਰੀਆਂ ਕਰਾਰੀਆਂ | Mitti #Mitti #Punjab #electionresult
    ---
    ਅੰਮ੍ਰਿਤਪਾਲ ਦੇਸ਼ ਲਈ ਖਤਰਨਾਕ ਹੈ?
    ਅੱਗਿਓ ਸੁਣੋ ਕੀ ਕਿਹਾ ਬੀਬੀ ਨੇ? ਕੋਰੀਆਂ ਕਰਾਰੀਆਂ
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

КОМЕНТАРІ • 142

  • @harbanssidhu5787
    @harbanssidhu5787 Місяць тому +46

    ਬਹੁਤ ਬਹੁਤ ਵਧਾਈਆ ਜੀ ਖਾਲਸਾ ਪੰਥ ਨੂੰ ਖਡੂਰ ਸਾਹਿਬ ਦੇ ਵੋਟਰਾਂ ਅਤੇ ਸੰਗਤ ਦਿਲੋ ਬਹੁਤ ਬਹੁਤ ਧੰਨਵਾਦ ਜੀ ਸੁਕਰੀਆ ਵਹਿਗੁਰੂ ਸਹਿਬ ਜੀ ਮੇਹਰ ਕਰਨ ਤੇ ਤਰੱਕੀ ਆ ਬਖਸ਼ਣ ਹਮੇਸ਼ਾ ਖਾਲਸੇ ਦੀ ਚੜਦੀ ਕਲਾ ਚ ਰੱਖੇ 🌹🌹ਵਾਹਿਗੁਰੂ ਵਾਹਿਗੁਰੂ 🌹🌹

  • @user-il8it5gu2m
    @user-il8it5gu2m Місяць тому +63

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਸੱਬ ਕੁਸ਼ ਮਨੋ ਕਾਮਨਾ ਪੁਰੀਆ ਕਰੇ ਦਾਤਾ ਚੱੜਦੀ ਕਲਾ ਰਖੇ

  • @daljitsingh7980
    @daljitsingh7980 Місяць тому +24

    ਖਡੂਰ ਸਾਹਿਬ ਵਾਲਿਆਂ ਨੇ ਤੇ ਫਰੀਦਕੋਟ ਵਾਲਿਆਂ ਨੇ ਸਿੱਖ ਪੰਥ ਦਾ ਮਾਣ ਵਧਾਇਆ ਹੈ 🙏

  • @user-yl7no5qb2w
    @user-yl7no5qb2w Місяць тому +13

    ਵਾਹਿਗੁਰੂ ਭਲਾ ਕਰਨ ।

  • @SukhchainSingh-kx6tm
    @SukhchainSingh-kx6tm Місяць тому +17

    ਬਿਬੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਬੋਲੇ ਭਾਈ ਸਾਹਿਬ ਜੀ ਦੀ ਤਰੀਫ ਕੀਤੀ ਕਿਰਪਾ ਕਰਨ ਗੁਰੂ ਸਾਹਿਬ ਆਪ ਜੀ ਦੇ ਸਿਰ ਤੇ ਮਹੇਰ ਭਰਿਆ ਹੱਥ ਰਖਣ ਸੁਖਚੈਨ ਸਿੰਘ ਗਿਆਸਪੁਰਾ ਲੁਧਿ

  • @harbansbhullar7318
    @harbansbhullar7318 Місяць тому +29

    ਬਹੁਤ ਵਧੀਆ ਗੱਲਾਂ ਕੀਤੀਆਂ ਇਸ ਭੈਣ ਨੇ ਧੰਨਵਾਦ

  • @SukhwinderSingh-fm7xh
    @SukhwinderSingh-fm7xh Місяць тому +21

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SukhBeer-hc8vf
    @SukhBeer-hc8vf Місяць тому +21

    ਇਸ ਭੈਣ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਰਾਜ਼ ਕਰਾਂਗਾ ਖਾਲਸਾ ਆਕੀ ਰਹੇ ਨਾ ਕੋਇ

  • @amarjotkaur7097
    @amarjotkaur7097 Місяць тому +21

    Waheguru ji Meara karan ❤❤❤❤

  • @rajwinder1968
    @rajwinder1968 Місяць тому +15

    ਬਹੁਤ ਵਧੀਆ ਗੱਲਾਂ ਭੈਣ ਦੀਆ

  • @deepdhaliwal8977
    @deepdhaliwal8977 Місяць тому +8

    ਵਾਹਿਗੁਰੂ ਨੇ ਮਿਹਰ ਕੀਤੀ punjab ta

  • @user-lz5qe2hz1n
    @user-lz5qe2hz1n Місяць тому +15

    ਪੰਜਾਬ ਨੂੰ ਕਿਸੇ ਗੱਲ ਦਾ ਖਤਰਾ ਨਹੀ ਹੈ ਸਿਮਰਨ ਜੀਤ ਮਾਨ ਵੀ ਜੇਲ੍ਹ ਵਿੱਚੋਂ ਜਿਤਿਆ ਸੀ ਜੋ ਸਰਕਾਰ ਉਸ ਦਾ ਨਾਮ ਨਹੀ ਲੈਣ ਦਿੰਦੀ ਸੀ ਅੱਜ ਪੰਜਾਬ ਨੇ ਬਹੁਤ ਚੰਗਾ ਫੈਸਲਾ ਲਿਆ ਹੈ ਜੇਲ੍ਹ ਵਿੱਚੋਂ ਬਾਹਰ ਜ਼ਰੂਰ ਆਉਣਾ ਚਾਹੀਦਾ ਹੈ

  • @karamjitsinghsalana4648
    @karamjitsinghsalana4648 Місяць тому +13

    Waheguru ji

  • @dsdhadwal1778
    @dsdhadwal1778 Місяць тому +21

    Excellent

  • @SukhBeer-hc8vf
    @SukhBeer-hc8vf Місяць тому +13

    ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @simranbatth8334
    @simranbatth8334 Місяць тому +2

    ਖਡੂਰ ਸਾਹਿਬ ਵਾਲਿਆਂ ਨੇ ਤੇ ਫਰੀਦਕੋਟ ਵਾਲਿਆਂ ਨੇ ਸਿੱਖ ਪੰਥ ਦਾ ਮਾਣ ਵਧਾਇਆ ਹੈ🙏 ਬਹੁਤ ਬਹੁਤ ਵਧਾਈਆਂ🎉🎉 ਭੈਣੇ ਤੁਸੀਂ ਸਹੀ ਕਿਹਾ ਸਾਨੂੰ ਕਮੇਡੀ ਕਰਨ ਵਾਲਾ ਨਹੀਂ ਸਾਡੀ ਨੋਜਵਾਨ ਪੀੜੀ ਨੂੰ ਸੰਭਾਲਣ ਵਾਲਾ ਚਾਹੀਦਾ🙏🙏

  • @butasingh4607
    @butasingh4607 Місяць тому +7

    ਭਾਈ ਅਮ੍ਰਿਤਪਾਲ ਸਿੰਘ ਜੀ ਬਹੁਤ ਬਹੁਤ ਮੁਬਾਰਕਾਂ ਹੋਣ

  • @NarinderSingh-rh9vk
    @NarinderSingh-rh9vk Місяць тому +13

    ਸਹੀ ਗੱਲ ਹੈ

  • @nirmalkaur5570
    @nirmalkaur5570 Місяць тому +8

    ਹੋਵੇ ਪੰਥ ਤੇਰੇ ਦੀ ਚੜਦੀ ਕਲਾ ।
    ਇਹ ਫਤਿਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਫਤਿਹ ਹੁਣ ਵਾਹਿਗੁਰੂ ਜੀ ਬਿਨਾਂ ਰੋਕ ਰੁਕਾਵਟ ਦੇ ਬਰੀ ਹੋਵੇ।ਦੇਸ਼ ਵਿਦੇਸ਼ ਦੇ ਬਚੇ ਸੈਟ ਹੋਨ ਨਾਮਣੇ ਖਟਨ ਮਲਾਂ ਮਾਰਨ ਪੰਥ ਦੇ ਸੂਰਮੇ ਜੋਧੇ ਗੁਰੂ ਦੀਆਂ ਖੁਸ਼ੀਆ ਪਰਾਪਤ ਕਰਨ ਸਿਰ ਤੇ ਸਿਖ ਖਾਲਸੇ ਦੇ ਦਸ਼ਮੇਸ਼ ਪਿਤਾ ਜੀ ਦਾ ਹਥ ਹੋਵੇ ।ਸਿਖ ਪੰਥ ਨੂੰ ਨਸ਼ਿਆਂ ਤੋਂ ਮੂਲੋਂ ਬਚਾਏ।ਔਰਤ ਦੀ ਇਜਤ ਮਤ ਪਤ ਦੀ ਰਖਿਆ ਹੋਵੇ।ਗਲਤੀ ਭੁਲ ਚੁਕ ਮਾਫ ਕਰਨਾ।

  • @sandhu1689
    @sandhu1689 Місяць тому +2

    ਬਹੁਤ ਸਹੀ ਗੱਲ ਕੀਤੀ ਭੈਣ ਜੀ

  • @AmarSingh-gp2hd
    @AmarSingh-gp2hd Місяць тому +27

    ਭਾਈ ਅਮਿ੍ਤਪਾਲ ਸਿੰਘ ਜੀ 🚩

  • @MotiLal-qj9sp
    @MotiLal-qj9sp Місяць тому +22

    ਸੁਧਾਰ ਕਰਨ ਵਾਲੇ ਹਮੇਸ਼ਾ ਹੀ ਉਸ ਨੇਤਾ ਨੂੰ ਦੇਸ਼ ਲਈ ਖਤਰਾ ਹੀ ਦੱਸਦੇ ਹਨ ਲੋਕ ਸੁਧਰੇ ਤਾਂ ਸਰਕਾਰ ਦੀ ਨਹੀ ਚਲਨੀ ਜੋਂ ਧੰਦੇ ਹੁੰਦੇ ਹਨ

  • @varinderkaur2381
    @varinderkaur2381 Місяць тому +1

    ਵਾਹਿਗੁਰੂ ਜੀ

  • @user-by6zu5xx2e
    @user-by6zu5xx2e Місяць тому +2

    ਧੰਨਵਾਦ ਜੀ

  • @JaswantSingh-fg3qs
    @JaswantSingh-fg3qs Місяць тому +9

    ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ। ਸਰਕਾਰ ਦੇ ਮੁਹ ਤੇ ਕਰਾਰੀ ਚਪੇੜ । ਗੁੱਡ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਤੇ ਰਹੇਗਾ

  • @parmeetkaur6487
    @parmeetkaur6487 Місяць тому +11

    Waheguru Mehar Karan

  • @avtars.dhindsa8381
    @avtars.dhindsa8381 Місяць тому +17

    ਅਮਰਿਤਪਾਲ੍ ਤਾਂ ਜਿਤ ਗਿਆ ਪਰ ਡਾਹਡੇ ਵਰਗੇ ਪੱਤਰਕਾਰ ਹੀ ਕਦੇ ਕਦੇ ਗਲਤ ਲੋਕਾਂ ਦੇ ਲੋਕਾਂ ਦੇ ਮੂੰਹੋਂ ਗੱਲਾ ਕਢਾਉਣ ਦਾ ਯਤਨ ਜਰੂਰ ਕਰਦੇ ਉ ਪਰ ਇਹ ਭੈਣ ਨੇ ਵਧੀਆ ਗੱਲ ਕੀਤੀ

  • @sarabjitsingh6188
    @sarabjitsingh6188 Місяць тому +4

    Thank you to all the khadoor sahib, sadh sangat

  • @harjeecheema002
    @harjeecheema002 Місяць тому +5

    Waheguru waheguru ji 🙏🙏

  • @Mannsingh-mv3un
    @Mannsingh-mv3un Місяць тому +1

    ਪੰਜਾਬ ਦਾ ਵੋਟਰ ਪੰਜਾਬ ਨੂੰ ਬਚਾਉਣ ਲਈ ਭਾਈ ਅਮ੍ਰਿਤ ਪਾਲ ਸਿੰਘ ਵਰਗੇ ਪੰਥਕ ਲੀਡਰਾਂ। ਭਾਈ ਸਰਬਜੀਤ ਸਿੰਘ ਖਾਲਸਾ ਵਰਗੇ ਪਰਿਵਾਰਾਂ ਨਾਲ ਡੱਟ ਕੇ ਖੜੇਗਾ।
    ❤❤ ਵੋਟਰ ਵੀਰ ਪੰਜਾਬ ਦੇ ਭਲੇ ਲਈ ਕੰਮ ਕਰਨ
    ਵਾਲੇ ਲੀਡਰਾਂ ਨਾਲ ਖੜੇਗਾ।
    ਅਤੇ ਭਰਿਸ਼ਟਾਚਾਰੀ ਲੀਡਰ ਜਿਹੜੇ ਪਾਰਟੀਆਂ ਬਦਲ ਬਦਲ ਕੇ ਵੋਟਰ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ , ਉਨਾਂ ਦੇ ਅਪਰਾਧ ਨੰਗੇ ਕਰੈਗਾ।❤❤❤❤❤❤❤❤❤❤❤❤

  • @Guru_bani1313
    @Guru_bani1313 Місяць тому +1

    ❤ ਵਾਹਿਗੁਰੂ ਜੀ ❤ ਵਾਰਿਸ ਪੰਜਾਬ ਦੇ ਚੜ੍ਹਦੀ ਕਲਾ ਵਿਚ ਰਹਿਣ ❤ ਭੈਣ ਦੇ ਬਹੁਤ ਹੀ ਵਧੀਆ ਵਿਚਾਰ ਹਨ ❤ ਸਿੱਖ ਕੌਮ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

  • @surjitsingh1975
    @surjitsingh1975 Місяць тому +2

    ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਖੰਡੂਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਤੁਹਾਡੇ ਪਰਿਵਾਰ ਦੀ ਚੜ੍ਹਦੀਕਲਾ ਕਰਨ ਤੇ ਜਿੰਨੇ ਵੀ ਬੰਦੀ ਸਿੰਘ ਹਨ ਉਹਨਾਂ ਨੂੰ ਵੀ ਛੇਤੀ ਸਤਿਗੁਰੂ ਜੀ ਹਰਿਆ ਕਰਨ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜਿਹੜੇ ਸਾਥੀ ਹਨ ਸਤਿਗੁਰੂ ਜੀ ਉਹਨਾਂ ਨੂੰ ਛੇਤੀ ਤੋਂ ਛੇਤੀ ਹਰਿਆ ਕਰਨ ਇਹੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੀ ਨਿੱਜੀ ਦੁਸ਼ਮਣੀਆਂ ਛੱਡਦੇ ਹੋਏ ਇੱਕ ਪੰਥ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਇਹਦੇ ਨਾਲ ਜੁੜੀਏ ਸੱਚ ਨਾਲ ਜੁੜੀਏ ਸੱਚ ਦੇ ਨਾਲ ਜੁੜ ਕੇ ਤੇ ਹੋਰਾਂ ਨੂੰ ਵੀ ਸੱਚ ਤੇ ਤੋਰਨਾ ਕਰੀਏ ਇਹੀ ਹਰ ਇੱਕ ਸਿੱਖ ਨੂੰ ਹਰ ਇੱਕ ਧਰਮ ਨੂੰ ਇਹ ਸੋਚ ਰੱਖਣੀ ਚਾਹੀਦੀ ਹੈ ਕਿ ਸੱਚ ਦਾ ਸਾਥ ਦਈਏ ਜਿੱਥੇ ਸਦਾ ਦੁੱਖ ਸੁੱਖ ਦੇ ਵਿੱਚ ਭਾਈਵਾਲ ਬਣਿਆ ਜਾਵੇ ਹਰ ਇੱਕ ਦੇ ਦੁੱਖ ਨੂੰ ਸਾਂਝਾ ਕੀਤਾ ਜਾਵੇ ਇਹੀ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @HarpreetSingh-rc2cg
    @HarpreetSingh-rc2cg Місяць тому +4

    Badhya gall kite a bhien ne slam bhien di sosh nu satnam sre wheguru g

  • @carobbiobergamo7839
    @carobbiobergamo7839 Місяць тому +5

    Sister ne jbardast glla ketia 🙏👍

  • @sandhusaab7504
    @sandhusaab7504 Місяць тому +1

    ਮੇਰੀ ਸਤਿਕਾਰ ਯੋਗ ਪਿਆਰੀ ਭੈਣ ਜੀ ਧੰਨਵਾਦ

  • @sanjogtarani3997
    @sanjogtarani3997 Місяць тому +1

    ਹੁਣ ਨਸ਼ਾ ਮੁਕਤ ਪੰਜਾਬ ਹੋਵੇਗਾ ਨੋਕਰੀਆ ਮਿਲਣਗੀਆਂ ਖਡੂਰ ਸਾਹਿਬ ਦੀ ਧਰਤੀ ਤੇ ਵਾਧੂ ਨੋਕਰੀਆ ਦਿਤੀਆਂ ਜਾਣਗੀਆਂ

  • @user-em5nl5tx2b
    @user-em5nl5tx2b Місяць тому +1

    ਵਾਹਿਗੁਰੂ ❤

  • @angrejsingh8458
    @angrejsingh8458 Місяць тому +3

    Wehaguru ji ❤❤❤❤❤

  • @sanjogtarani3997
    @sanjogtarani3997 Місяць тому +1

    ਸਰਬਜੀਤ ਸਿੰਘ ਜੀ ਨੋਜਵਾਨਾਂ ਨੂੰ ਨੋਕਰੀਆ ਦਿਉ

  • @user-vi6nw6ie8m
    @user-vi6nw6ie8m Місяць тому +1

    Waheguru Waheguru Waheguru Waheguru Waheguru Waheguru Waheguru ❤❤❤❤❤❤❤❤❤very good Very ji 🙏❤❤❤❤Waheguru Waheguru Waheguru Waheguru Waheguru Waheguru ji ji

  • @ranranjit237
    @ranranjit237 Місяць тому +1

    ਇਸ ਭੈਣ ਨੇ ਵਧੀਆ ਗੱਲਾਂ ਕੀਤੀਆਂ ਹਨ

  • @AvtarSingh-rg9hy
    @AvtarSingh-rg9hy Місяць тому +1

    ਭੈਣ ਜੀ ਦਾ ਬਹੁਤ ਧੰਨਵਾਦ ❤🎉।

  • @balvindarkur9803
    @balvindarkur9803 Місяць тому +5

    BOHT BOHT vdia ji

  • @ranjitrandhawa920
    @ranjitrandhawa920 Місяць тому +3

    Wow kuldeep Bahut sohna boleya 🙏

  • @user-vi2kf6rs6h
    @user-vi2kf6rs6h Місяць тому +1

    ਬਹੁਤ ਵਧੀਆ ਗੱਲਾਂ ਕਹੀਆਂ ਇਸ ਭੈਣ ਨੇ ਸਾਡੇ ਦੇਸ਼ ਦੇ ਵਿਚ ਚਿੱਟੇ ਦਾ ਦੋਰ ਚੱਲ ਰਿਹਾ ਹੈ ਉਸ ਦੀ ਗੱਲ ਕਹੀ ਜਾਵੇ ਤੇ ਬੰਦ ਕੀਤਾ ਜਾਵੇ

  • @harafangle9473
    @harafangle9473 Місяць тому +1

    ਆਪਾਂ ਨੂੰ ਸਭ ਨੂੰ ਨਾਲ ਲੈਕੇ ਚਲਣ ਲੋੜ ਹੈ ਹਿੰਦੂ ਮੁਸਲਿਮ ਸਿੱਖ ਇਸਾਈ ਸਭ ਭਾਈ ਭਾਈ 🙏🙏🙏🙏🙏

  • @kulwinderkaur3348
    @kulwinderkaur3348 Місяць тому +5

    Wahaguro ji mahar karne ji ❤

  • @tarasingh7402
    @tarasingh7402 Місяць тому +3

    ਖਾਲਸਾ ਵਹੀਰ ਪੰਥ ਕੀ ਜੀਤ ਵਾਹਿਗੁਰੂ ਸਾਹਿਬ ਜੀ

  • @devinderkaur3283
    @devinderkaur3283 Місяць тому +2

    very good.

  • @SukhbirsinghSanghera
    @SukhbirsinghSanghera Місяць тому +9

    Bhai amritpal singh wmk 🙏

  • @maliksingh7003
    @maliksingh7003 Місяць тому +1

    Respected bhain ji🙏

  • @RajinderKaur-by1yz
    @RajinderKaur-by1yz Місяць тому +3

    Congratulations

  • @waheguruji55
    @waheguruji55 Місяць тому

    ਵਹਿਗੁਰੂ ਜੀ❤

  • @hazurkhehra6838
    @hazurkhehra6838 Місяць тому +1

    Very Very good ji

  • @sandeepmultani2797
    @sandeepmultani2797 Місяць тому +5

    Bhai amritpal jinda baad ajj bhot khushi hoyi a

  • @ManjitSingh-yi2hm
    @ManjitSingh-yi2hm Місяць тому +6

    Karan Sharma zindabad

  • @hardipsingh4738
    @hardipsingh4738 Місяць тому +1

    Great talks

  • @jawaharsinghbhatti9343
    @jawaharsinghbhatti9343 Місяць тому +7

    Mubaraka ji

  • @balvinderkaur9104
    @balvinderkaur9104 Місяць тому +1

    Mubarka ji mubarka

  • @user-rk9qh6hb8l
    @user-rk9qh6hb8l Місяць тому +1

    Waheguru.ji Waheguru.ji ❤

  • @jarnailsingh1731
    @jarnailsingh1731 Місяць тому +2

    ਵਾਹਿਗੁਰੂ ਸਿੱਖੀ ਦੀ ਸੇਵਾ ਕਰਵਾਵੇ ਭਾਈ ਅੰਮ੍ਰਿਤਪਾਲ ਸਿੰਘ ਤੋਂ।

  • @rajwinder1968
    @rajwinder1968 Місяць тому +2

    🙏🙏🙏🙏🙏❤️❤️

  • @FaraattaTv
    @FaraattaTv Місяць тому +2

    Mubarka Bai Amritpal Singh Khalsa nd khandoor sahib Alea ne Dasta k Sikh panth nal kinna payar aa . Mubarka khadoor sahib Ala sare votra nu . Thanks sab tusi ek vadia soch de malak oo . Farikot Ala nu mubarka , Sarbjeet Singh also won . Dil khush ho gya bai Sade lok Sachi stand karde aa panth nal kharde aa . Baki malwa Ali side bus lok pata ne kado sehi bande nu jitoun gye .

  • @KAMALJITSINGH-tj4vc
    @KAMALJITSINGH-tj4vc Місяць тому +2

    WAHEGURU JI DA LAKH LAKH SUKAR HA JI BAHI AMRITPAL SINGH KAHLSA JI

  • @jangrailsingh
    @jangrailsingh Місяць тому

    Very good

  • @HarsimranKaur-yx3qh
    @HarsimranKaur-yx3qh Місяць тому +2

    Waheguru ji mehar Karan 🙏bhai amritpal Singh 🙏

  • @sandhu1689
    @sandhu1689 Місяць тому

    ਗੁਰੂ ਰਾਮਦਾਸ ਜੀ 🙏🏼🙏🏼 ਖਾਲਸਾ ਪੰਥ ਨੂੰ ਚੜ੍ਹਦੀਕਲਾ ਚ ਰੱਖਣਾ ਜੀ🚩🚩

  • @sandeepmultani2797
    @sandeepmultani2797 Місяць тому +2

    Te sare votra nu lakh lakh vadiya

  • @BalwinderSingh-yb3lr
    @BalwinderSingh-yb3lr Місяць тому +3

    Bhai.saab.jindabad

  • @baljeetsandhu2709
    @baljeetsandhu2709 Місяць тому

    Bhehn ji bhout bhout Mubaraka ji baki tussi jehriya galla punjab waste kariya ne bilkul sahi ne ji waheguru ji chardi kala bakshen ji ❤❤❤❤❤❤❤

  • @RanjitSingh-ib8zx
    @RanjitSingh-ib8zx Місяць тому

    ❤❤❤❤

  • @AminaKahli-sd1ct
    @AminaKahli-sd1ct Місяць тому

    Jai gurdev ji congratulations Jai bhim

  • @RavinderKaur-zi5ti
    @RavinderKaur-zi5ti Місяць тому +1

    AAP party nu 29 ch skip kero Deka kitha Panjabi nal ina

  • @SurinderSingh-gr5cm
    @SurinderSingh-gr5cm Місяць тому

    Nice sister

  • @GurlalSingh-or9bm
    @GurlalSingh-or9bm Місяць тому +4

    👍🙏👌👏✅️🎂

  • @HarjitSingh-fq3oc
    @HarjitSingh-fq3oc Місяць тому +1

    ਖਡੂਰ ਸਾਹਿਬ ਜ਼ਿੰਦਾਬਾਦ 💪💪

  • @Shahzaib-rf4lp
    @Shahzaib-rf4lp Місяць тому +2

    punjab, , jinda baad
    punjabi, , jinda baad
    Amrat pal singh, jinda baad

  • @ravindersingh-vz6yg
    @ravindersingh-vz6yg Місяць тому

    Very good ਮੇਰੀ ਭੈਣ ਦੀਆ ਗਲਾ

  • @sukhjitsingh529
    @sukhjitsingh529 Місяць тому +1

    Aunty ji booht pyara bole ne pyar nal ❤❤❤❤❤❤

  • @Silentpunjab
    @Silentpunjab Місяць тому +1

    Karan veere tuhanu ena vdiya mnda mai pr TUC title glt likhya bs wiuw lyn lyi bs yr ah koi gal nhi bndi c ji TUC likhya apne kolo khi jande khtrnak loka ne ta keha ni jy koi tuhanu sunda ta shi chlo 🙏🙏🙏

  • @user-he4kx2ol6o
    @user-he4kx2ol6o Місяць тому

    👍🙏🙏🙏✌️✌️

  • @roopmarok3352
    @roopmarok3352 Місяць тому +1

    Thank you all sporter❤❤❤❤❤❤❤❤❤❤❤❤❤❤❤❤❤❤❤

  • @DelightfulRoadCar-vp8zc
    @DelightfulRoadCar-vp8zc Місяць тому +1

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ 🙏

  • @KuldeepKaur-jx6zz
    @KuldeepKaur-jx6zz Місяць тому +1

    Bhai Amritpal singh 🙏 waheguru mehar karan 🙏

  • @hazurkhehra6838
    @hazurkhehra6838 Місяць тому

    Very Very nice ji ✅

  • @sanjogtarani3997
    @sanjogtarani3997 Місяць тому

    ਅੱਜ ਸਾਡੇ ਗੁਰੂ ਸਾਹਿਬਾਨ ਜਿਤੇ ਹਨ

  • @user-eb3zo6gp1q
    @user-eb3zo6gp1q Місяць тому

    Sister ji bahut changa laga

  • @JoginderSingh-km4hy
    @JoginderSingh-km4hy Місяць тому

    Bhai saab ji jaldi rehaa ho k bahr aun,waheguru ji kirpa karn jdli aun bahr,mehar kro baba ji

  • @user-kf3is3tp5k
    @user-kf3is3tp5k Місяць тому

    Very good sister ji waheguru ji maher karn amritpal singh veer ta punjab nu buhat kushi hoei

  • @balvinderkaur9104
    @balvinderkaur9104 Місяць тому

    Amritpal veer jindabad

  • @parmjitlegha9892
    @parmjitlegha9892 Місяць тому

    ਲੋਕਾਂ ਨੂੰ ਲੱਖਾ, ਭਾਨਾ, ਰਛਪਾਲ ਸਿੰਘ ਛੰਦੜਾਂ ਦੇ ਬੇਟੇ ਨੂੰ ਵੀ ਪਾਰਲੀਮੈਂਟ ਵਿੱਚ ਭੇਜਣਾ ਚਾਹੀਦਾ ਸੀ ਜਿਹ੍ੜੇ ਮੰਤਰੀ ਪੰਜਾਬ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਨੇ ਉਨ੍ਹਾਂ ਨੂੰ ਰੋਕਣ ਦਾ ਇਹ ਹੀ ਇਕ ਰਸਤਾ ਹੈ

  • @honeykaler1370
    @honeykaler1370 Місяць тому +1

    Aunty ji chak do kam nu inklab zindabad

  • @HardeepSingh-sf1zy
    @HardeepSingh-sf1zy Місяць тому

    WaheGuru Ji ka Khalsa WaheGuru Ji ki Fateh bahut bada thana 0p

  • @user-ym6lu9nw1j
    @user-ym6lu9nw1j Місяць тому +1

    Mere papa da supana jaroor pura howa ga har prani apane jagha teekh ha waheguru ji sab da bhala kere

  • @JaspalSingh-bt6xz
    @JaspalSingh-bt6xz Місяць тому

    Jo haksach di galkaro oho khatarnak lagda hunda amritpal zindabad

  • @HardeepSingh-sf1zy
    @HardeepSingh-sf1zy Місяць тому

    Hardeepsingh 2:02

  • @John-hv5xj
    @John-hv5xj Місяць тому

    Amritpal singh ZIDABAD LIVE LONG BEETA JI age 80

  • @jaggajatt9679
    @jaggajatt9679 Місяць тому

    Agar Amritpal g di jagah koi Hor hunda taan election to pehla hi rihaa kar Dena c.

  • @nirmaldhiman773
    @nirmaldhiman773 Місяць тому

    Galt
    Ansar
    Tan
    Kursian
    Te
    Baithhe
    Ne
    Jo
    Chita
    Band
    Nhi
    Kra
    Skde
    Sgon
    Nsha
    Shudvaoun
    Valian
    Nu
    Jelan
    Ch
    Sutde
    Ne

  • @gurbachansingh656
    @gurbachansingh656 Місяць тому +3

    Waheguru ji karpa karn kom te panth te 🎉🎉🎉🎉🎉khalsa is king punjabi surmey jandabad