КОМЕНТАРІ •

  • @gurandittasinghsandhu5238
    @gurandittasinghsandhu5238 2 місяці тому +10

    ਕਿਤੇ ਝਗੜਾ ਵੱਖ ਵੱਖ ਧਰਮਾਂ ਦਾ,
    ਕਿਤੇ ਝਗੜਾ ਧਰਮ ਅਸਥਾਨਾਂ ਦਾ।
    ਅਸੀਂ ਐਹੋ ਜਿਹੇ ਧਰਮ ਤੋਂ ਕੀ ਲੈਣਾ,
    ਜਿਹੜਾ ਖੂਨ ਡੋਲ੍ਹੇ ਇਨਸਾਨਾਂ ਦਾ।

    • @shivanisharma5562
      @shivanisharma5562 2 місяці тому +1

      ਆਪ ਨੇ ਸ਼ਹੀ ਕਿਹਾ ਹੈ ਜੀ

  • @NirmalSingh-vl1bs
    @NirmalSingh-vl1bs 2 місяці тому +23

    ਸ਼ਿਵ ਸੈਨਾ ਵਾਲਿਆਂ ਨੂੰ ਬੰਬ ਤੇ ਟੈਂਕ ਰੱਖਣ ਦੀ ਇਜਾਜ਼ਤ ਹੀ ਦੇ ਦਿਓ! ਜਦ ਤੋਂ ਭਾਜਪਾ ਨੇ ਭਾਰਤ ਵਿੱਚ ਪੈਰ ਪਸਾਰੇ ਉਸ ਵਕਤ ਤੋਂ ਜਾਤ ਪਾਤ, ਧਰਮ ਦੀ ਸਿਆਸਤ ਸ਼ੁਰੂ ਹੋ ਗਈ

    • @AjitSingh-el4gf
      @AjitSingh-el4gf 2 місяці тому +1

      Correct 💯 you are, MANSA

    • @Gurjinderkaur-w3y
      @Gurjinderkaur-w3y 2 місяці тому +1

      ਟਹਿਣਾ ਸਾਹਿਬ ਜੀ ਏਨੇ ਸੌ ਸਾਲ ਪੁਰਾਣਾ ਧਰਮ ਅਜੇ ਤੱਕ ਜਾਗਰੂਕ ਹੋਇਆ ਹੀ ਨਹੀਂ

  • @mewasinghjhajj6262
    @mewasinghjhajj6262 2 місяці тому +27

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਅਤੇ ਦਰਸ਼ਕਾਂ ਨੂੰ ਚੜ੍ਹਦੀਕਲਾ ਚ ਰੱਖੇ 🙏

  • @LakhwinderSingh-xb4id
    @LakhwinderSingh-xb4id 2 місяці тому +14

    ਬਹੁਤ ਹੀ ਵਧੀਆ ਵਿਚਾਰ ਟਹਿਣਾ ਸਾਹਬ, ਅਫਸੋਸ ਕਿ ਅੱਜ ਪੰਜਾਬ ਵਿੱਚ ਸਭ ਤੋਂ ਵੱਧ ਅੰਧ ਵਿਸ਼ਵਾਸ ਫੈਲਾਇਆ ਜਾ ਰਿਹਾ ਹੈ, ਡੇਰਾਵਾਦ ਪੂਰੀ ਚੜਾਈ ਤੇ ਹੈ। ਉਂਝ ਸਾਡੀ ਧਰਤੀ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ।

  • @harpreetkaur5022
    @harpreetkaur5022 2 місяці тому +17

    ਕਿਸੇ ਨੂੰ ਵੀ ਦੂਜੇ ਧਰਮ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਜਿਹੜਾ ਗਲਤ ਬੋਲੇ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ

    • @ਕੁਦਰਤਹੀਰੱਬਹੈ
      @ਕੁਦਰਤਹੀਰੱਬਹੈ 2 місяці тому +1

      ਇਹ ਠੀਕ ਹੈ ਕਿ ਧਰਮ ਦੇ ਖ਼ਿਲਾਫ਼ ਨਹੀਂ ਬੋਲਣਾ ਚਾਹੀਦਾ, ਪਰ ਆਸਥਾ ਦੇ ਨਾਂ ਤੇ ਚਮਤਕਾਰੀ ਪਖੰਡ ਕਰਨ, ਝੂਠੀਆਂ ਗ਼ੈਰ ਵਿਗਿਆਨਕ ਮਿਥਹਾਸਕ ਕਥਾ ਕਹਾਣੀਆਂ ਸੁਣਾਉਣ ਤੇ ਸਖ਼ਤ ਪਾਬੰਦੀ ਲੱਗਣੀ ਚਾਹੀਦੀ ਹੈ।

  • @BaldevSingh-gj6ex
    @BaldevSingh-gj6ex 2 місяці тому +1

    🙏🙏🙏🙏🙏

  • @gurdassingh-z2t
    @gurdassingh-z2t 2 місяці тому +11

    ਹਿੰਦੂ ਨੀ ਮਾੜੇ ਸਾਰੇ ਕੰਡੇ ਸ਼ਿਵ ਸੈਨਾ ਵਾਲੇ ਬੀਜਦੇ ਆ ਪਤਾ ਨੀ ਕਿਸ ਗੱਲ ਦਾ ਹੰਕਾਰ ਆ

  • @MalkeetSingh-pk6sf
    @MalkeetSingh-pk6sf 2 місяці тому +13

    ਟਹਿਣਾ ਜੀ ਇਹਨਾਂ ਹਿੰਦੂ ਜਥੇਬੰਦੀਆਂ ਨੂੰ ਪੁਛਣਾ ਚਾਹੀਦਾ ਹੈ ਕਿ ਥਾਪਰ ਦੇ ਪਿਸਟਲ ਵੀ ਸੀ ਤੇ ਗੰਨ ਮੈਨ ਵੀ ਸੀ ਕੀ ਉਸ ਨੇ ਚਲਾਇਆ

    • @nashatarbrar7535
      @nashatarbrar7535 2 місяці тому +2

      ਸੂਰੀ ਕੋਲ ਵੀ ਸੀ ਪਰ ਇਸ ਨੂੰ ਚਲਾਉਣ ਲਈ ਇੱਕ ਕਿਲੋ ਦਾ ਦਿਲ ਚਾਹੀਦਾ ਹੈ ਸਾਡੇ ਪਿੰਡ ਕੋਟਭਾਈ ਗੁਰਚਰਨ ਸਿੰਘ ਗਿੱਲ ਕਹਿੰਦਾ ਹੁੰਦਾ ਸੀ

  • @grampanchayatmadhopur7529
    @grampanchayatmadhopur7529 2 місяці тому +3

    ਸਵਰਨ ਸਿੰਘ ਜੀ ਬਿਲਕੁਲ ਤੁਸੀ ਸਹੀ ਕਿਹਾ
    ਮੈਂ 600 ਦਰੱਖਤ ਲਾਇਆ ਲੱਗਭੱਗ ਅੱਧੇ ਹਰੇ ਆ ਕੁਝ ਅੱਗ ਦੀ ਭੇਟ ਚੜ ਗਏ ਤੇ ਬਾਕੀ ਗੁੱਜਰ ਦੀਆਂ ਮੱਝਾਂ ਦੀ ਭੇਟ ਚੜ ਜਾਂਦੇ ਆ ,ਦਰਖ਼ਾਸਤਾਂ ਲਿਖ ਲਿਖ ਪਾਈ ਜਾਨੇ ਆ ਕੋਈ ਅਸਰ ਨਹੀ ਕੋਈ ਕਾਰਵਾਈ ਨਹੀ ਅੱਜ ਮੀਂਹ ਪੈ ਰਿਹਾ ਮੀਂਹ ਪੈਂਦੇ ਚੋ 5 ਜਾਮਣਾਂ ਲਾ ਕੇ ਆਇਆ …

  • @ManinderSingh-u7q8o
    @ManinderSingh-u7q8o 2 місяці тому +5

    ਪੰਜਾਬ ਵਿੱਚ ਕੋਈ ਹਿੰਦੂ ਨਹੀਂ ਖਤਰੇ ਵਿਚ

  • @nishanbhullar2994
    @nishanbhullar2994 2 місяці тому +8

    ਕਹਿਦੇ ਜੀਬ ਚ ਹੱਡੀ ਨਹੀ ਹੁੰਦੀ ਪਰ ਹੱਡੀਆ ਤੁੜਵਾ ਦਿੰਦੀ ਆ

  • @AvtarSingh-bj2vm
    @AvtarSingh-bj2vm 2 місяці тому +5

    ਸਾਰੇ ਹਿੰਦੂ ਵੀਰਾਂ ਨੂੰ ਇੱਕ ਰੱਸੇ ਨਹੀਂ ਬੰਨ੍ ਸਕਦੇ ਪਰ ਕਿੰਨੇ ਹਿੰਦੂ ਹਨ ਜਿਹੜੇ ਸਿੱਖਾਂ ਪ੍ਰਤੀ ਅਪਣੇ ਮੂੰਹ ਵਿਚੋਂ ਕੱਢ ਦੇ ਹਨ ਇਹਨਾਂ ਨੂੰ ਵੀ ਸਿੱਖ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ ਧਰਮਾਂ ਦੇ ਵਿੱਚ ਕੁੱਝ ਕੁ ਬੰਦੇ ਮਾੜੇ ਜ਼ਰੂਰ ਹੁੰਦੇ ਹਨ ਪੰਜਾਬ ਸਾਰਿਆਂ ਦਾ ਸਾਂਝਾ ਹੈ ਨਫ਼ਰਤ ਫੈਲਾਉਣ ਦੀ ਬਜਾਏ ਪਿਆਰ ਨਾਲ ਪੰਜਾਬ ਨੂੰ ਅੱਗੇ ਵਧਾਉਣ ਦਾ ਯਤਨ ਕਰੀਏ। ਧੰਨਵਾਦ ਜੀ

    • @mynanogarden6842
      @mynanogarden6842 2 місяці тому +1

      ਬਿਲਕੁਲ ਸਹੀ ਕਿਹਾ ਵੀਰ ਜੀ ਸਾਨੂੰ ਸਾਰਿਆਂ ਨੂੰ ਰਲਮਿਲ ਰਹਿਣਾਂ ਚਾਹੀਦਾ ਹੈ
      ਹਿੰਦੂ ਸਿੱਖ ਮੁਸਲਮਾਨ ਬਣਨ ਤੋਂ ਪਹਿਲਾਂ ਅਸੀਂ ਚੰਗੇ ਇਨਸਾਨ ਬਣੀਏ

    • @sanjogtarani3997
      @sanjogtarani3997 2 місяці тому +1

      ਵੀਰੋ ਆਪਾਂ ਆਪਸ ਵਿੱਚ ਨਾ ਲੜੀਏ ਹਿੰਦੂ ਧਰਮ ਦੀ ਧੀ ਸਿੱਖਾਂ ਦੇ ਘਰ ਵਿਆਹੀ ਹੋਈ ਹੈ ਸਿੱਖ ਧਰਮ ਦੀ ਧੀ ਹਿੰਦੂ ਧਰਮ ਦੇ ਘਰ ਵਿਆਹੀ ਹੋਈ ਹੈ ਫਿਰ ਵੀ ਆਪਾਂ ਆਪਸ ਵਿੱਚ ਇਕੱਠੇ ਕਿਉਂ ਨਹੀਂ ਸੋਚੋ

    • @KewalSingh-mt2qf
      @KewalSingh-mt2qf 2 місяці тому

      Tt ਟੀਵੀ ​@@mynanogarden6842

  • @deepbrar.
    @deepbrar. 2 місяці тому +22

    ਇਹ ਕਲਯੁੱਗ ਹੈ ਦੋਸਤ, ਇੱਥੇ ਲੋਕ ‬
    ‪ *ਭਰੋਸ ਜਿੱਤ ਕੇ , ਧੋਖਾ ਦਿੰਦੇ ਹਨ ਜੀ*

  • @baldevjassar8059
    @baldevjassar8059 2 місяці тому +10

    *🙏🪴ਅੱਜ ਦਾ ਵਿਚਾਰ🪴🙏*
    *ਦਰੱਖਤ ਦੀ ਟਾਹਣੀ ਤੇ,ਬੈਠਾ ਪੰਛੀ ਟਾਹਣੀ ਦੇ ਟੁੱਟਣ ਤੋਂ ਨਹੀ ਡਰਦਾ ਕਿਉਕਿ ਉਸਦਾ ਵਿਸ਼ਵਾਸ ਟਾਹਣੀ ਵਿੱਚ ਨਹੀ ਉਸਦੇ ਆਪਣੇ ਖੰਭਾਂ ਵਿੱਚ ਹੁੰਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩ਵਾਹਿਗੁਰੂ ਜੀ ਕੀ ਫ਼ਤਹਿ 🚩*

  • @labhsingh3758
    @labhsingh3758 2 місяці тому +7

    ਟਹਿਣਾ ਜੀ ਹਿੰਦੂ ਕੋਈ ਧਰਮ ਨਹੀਂ ਹਿੰਦੂ ਸ਼ਬਦ ਦਾ ਅਸਲ ਅਰਥ ਹੈ ਕਾਲਾ ਡਾਕੂ ਕਸੇ ਵੀ ਬੇਦ ਸ਼ਾਸਤਰ ਵਿੱਚ ਹਿੰਦੂ ਸ਼ਬਦ ਹੈ ਹੀ ਨਹੀਂ

    • @sanjogtarani3997
      @sanjogtarani3997 2 місяці тому +1

      ਹਿੰਦੂ ਧਰਮ ਕਾਲ਼ਾ ਡਾਕੂ ਲੁਟੇਰੇ ਨਹੀਂ ਹਨ ਇਹ ਅੱਤਵਾਦ ਹਨ ਜਿੰਨਾਂ ਨੇ ਬੱਸਾਂ ਵਿੱਚੋਂ ਸਫ਼ਰ ਕਰਦੇ ਲੋਕਾਂ ਨੂੰ ਗੋਲੀਆਂ ਮਾਰਦੇ ਸਨ ਬਾਕੀ ਵੀਰੋ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ 🎉ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ ਤੁਹਾਡੇ ਮੁਤਾਬਕ ਇਹਨਾਂ ਨੂੰ ਮਿਲ ਜਾਵੇਗਾ ਚਿੰਤਾ ਨਾ ਕਰੋ

    • @ranjeetSingh-hr4ko
      @ranjeetSingh-hr4ko 2 місяці тому

      1984 to ilava mainu kde hindu daka maarda nazar nhi aaya

    • @dhainchand1643
      @dhainchand1643 2 місяці тому

      ਲਾਭ ਸਿੰਘ ਜੀ ਕੀ ਇਹ ਹਿੰਦੂ ਸ਼ਬਦ ਵਾਲੀ ਗੱਲ ਬਿਲਕੁਲ‌ ਸਹੀ ਐ ?

  • @sukhramrajpal8379
    @sukhramrajpal8379 2 місяці тому +3

    ਅੱਜ ਦੇ ਸਮੇਂ ਵਿੱਚ ਲੋਕਾਂ ਨੇ ਧਰਮ ਨੂੰ ਹੀ ਹਥਿਆਰ ਬਣਾਇਆ ਹੋਇਆ ਹੈ। ਇਹੀ ਤਰਾਸਦੀ ਹੈ ਅੱਜ ਦੀ।

  • @AvtarSingh-bj2vm
    @AvtarSingh-bj2vm 2 місяці тому +11

    ਕਿਸਾਨ ਰੁੱਖ ਸਾੜ ਕੇ ਸੁਆਹ ਕਰਨ ਵਾਲੇ ਲੋਕ ਹਨ ਰੁੱਖ ਪੱਤਣ ਵਾਲੇ ਲੋਕ ਹਨ ਰੁੱਖ ਲਾਉਣ ਵਾਲੇ ਨਹੀਂ ਪੰਜਾਬ ਨੂੰ ਬਰਬਾਦ ਕਰਨ ਵਾਲੇ ਲੋਕ ਹਨ ਪੰਜਾਬ ਨੂੰ ਬਚਾਉਣ ਵਾਲੇ ਨਹੀਂ। ਇਹ ਗੱਲ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਪਰ ਬਹੁਤ ਲੋਕਾਂ ਲਾਗੂ ਹੁੰਦੀ ਹੈ।

    • @parshotamsingh5039
      @parshotamsingh5039 2 місяці тому +2

      Tenu pusan wala hove kea rukh ta kisan hi launde hor daso kon rukh lagaunda hea tusi eve hi kisana nu badnam kri janda yar kus soch samjh kea ਬੋਲਿਆ ਕਰੋ

  • @BootaLalllyan-no6bu
    @BootaLalllyan-no6bu 2 місяці тому

    ਸੱਚ ਦੀ ਖ਼ਬਰ ਦਿੰਦੇ ਹੋਏ ਨੇ ਜੀ ਟਹਿਣਾ ਬਾਈ ਜੀ ਧੰਨਵਾਦ ਜੀ ❤🎉

  • @sikandersamra1259
    @sikandersamra1259 2 місяці тому

    ਹਮੇਸ਼ਾ ਅਪਣੀ ਜੀਭ ਨੂੰ ਕੰਟਰੋਲ ਰੱਖੋ

  • @ginderkaur6274
    @ginderkaur6274 2 місяці тому

    ਬਿਲਕੁਲ ਸਹੀ ਵਿਚਾਰ ਟਹਿਣਾ ਵੀਰ ਦੇ

  • @BaljeetSingh-sd7jl
    @BaljeetSingh-sd7jl 2 місяці тому +1

    ਬਾਬੇ ਲੈ ਡੁਬੇ ਸਾਨੂੰ ਗੈਸ ਖੋਹਲਣ ਵਾਲਿਆ ਚੋ ਕੋਈ ਮਰਿਆ

  • @bhupindersinghguru3244
    @bhupindersinghguru3244 2 місяці тому +1

    ਟੇਹਣਾ ਸਾਹਿਬ ਅਗਨੀਵੀਰ ਫ਼ੋਜ ਨੂੰ ਬਣਾ ਦਿੱਤਾ ਪਰ ਨੇਤਾ ਮੰਤਰੀ 2ਸਾਲ ਬਾਅਦ ਅਗਨੀਵੀਰ ਦੀ ਤਰਾਂ ਰਿਟਾਇਰ ਕਿਉਂ ਨਹੀਂ ਹੁੰਦੇ

  • @deepbrar.
    @deepbrar. 2 місяці тому +15

    ਗੁਰੂ ਸਾਹਿਬ ਨੇ ਤੇਤੀ ਕਰੋੜ ਦੇਵੀ ਦੇਵਤਿਆਂ ਦਾ ਭਾਰ
    *ਸਾਡੇ ਮੋਢਿਆਂ ਤੋਂ ਲਾਹ ਕੇ ਆਵਦਾ ਸਿੱਖ ਬਣਾਇਆ*

    • @sanjogtarani3997
      @sanjogtarani3997 2 місяці тому

      ਸਾਡੇ ਗੁਰੂ ਸਭ ਧਰਮਾਂ ਦਾ ਸਤਿਕਾਰ ਕਰਦੇ ਸਨ ਇਥੋਂ ਤੱਕ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚੌਥੀ ਪਤਨੀ ਕਾਜ਼ੀ ਦੀ ਬੇਟੀ ਸੀ ਜਿਹਨਾਂ ਨੂੰ ਗੁਰੂ ਜੀ ਲਹੌਰ ਤੋਂ ਲੈ ਕੇ ਆਏ ਸਨ ਆਪਣੇ ਘੋੜੇ ਤੇ ਬਿਠਾ ਕੇ ਫਿਰ ਆਪਾਂ ਆਪਸ ਵਿੱਚ ਇਕੱਠੇ ਕਿਉਂ ਨਹੀਂ ਹਾਂ

  • @deepbrar.
    @deepbrar. 2 місяці тому +19

    ਜ਼ਮੀਰ ਵੇਚ ਕੇ ਅਮੀਰ ਬਣ ਜਾਣਾ ‬
    ‪ *ਇਸ ਤੋਂ ਬਿਹਤਰ ਹੈ ਫ਼ਕੀਰ ਬਣ ਜਾਣਾ*

  • @deepbrar.
    @deepbrar. 2 місяці тому +17

    ਤਜੱਰਬੇ ਉਮਰ ਨਾਲ ਨਹੀਂ ਬਲਕਿ
    *ਹਾਲਾਤਾਂ ਨਾਲ ਸਿੱਜਣ ਤੇ ਹੁੰਦੇ ਹਨ*

  • @ranjitbrar2449
    @ranjitbrar2449 2 місяці тому

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਵਰਨ ਸਿੰਘ ਖਬਰਾਂ ਦਾ ਖੁਲਾਸਾ ਬਹੁਤ ਵਧੀਆ ਤਰੀਕੇ ਨਾਲ ਕਰਦੇ ਹੋ ਤੁਹਾਡੀ ਚੰਗੀ ਸੋਚ ਤੇ ਮਾਣ ਹੈ ਹਰ ਬਚਾ ਇਸ ਸੋਚ ਦਾ ਹੋਵੇ ਤਾ ਸਾਡਾ ਪੰਜਾਬ ਖੁਸ਼ਹਾਲ ਸਵਰਗ ਬਣ ਜਾਵੇ ਬੇਟਾ ਪਿੰਡਾ ਵਿਚ ਇਹ ਕੰਮ ਬਹੁਤ ਚਲ ਰਿਹਾ ਹੈ ਪਤਾ ਨਹੀਂ ਕਦੋਂ ਲੋਕ ਸੁਧਰਨਗੇ ਧੰਨਵਾਦ

  • @seemaahuja847
    @seemaahuja847 2 місяці тому +1

    Absolutely right

  • @tejasinghy8689
    @tejasinghy8689 2 місяці тому +8

    ਸੱਚ ਬੋਲ ਰਹੇ ਹੋ ਟੈਹਣਾ ਸਾਹਿਬ ਪੱਤਰਕਾਰ ਵੀਰ ਇੰਨੀ ਗੱਲ ਨਹੀ ਕਰਦੇ

  • @MalkeetSingh-pk6sf
    @MalkeetSingh-pk6sf 2 місяці тому +30

    ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਮਨੀਪੁਰ ਬਣਾਉਣਾ ਚਾਹੁੰਦੀ ਹੈ

  • @dr.karnailsingh7294
    @dr.karnailsingh7294 2 місяці тому +2

    ਜੋ ਕਿਸੇ ਸਰਕਾਰੀ ਨੌਕਰੀ ਤੇ ਲੱਗਿਆ ਉਸੇ ਵਿੱਚ ਹੀ ਪੱਕਾ ਰਹਿਣਾ ਚਾਹੀਦਾ ਦੂਸਰੀ ਵਾਰ ਹੋਰ ਡਿਉਟੀ ਕਰਨ ਨਾਲ ਬੇਰੁਜ਼ਗਾਰੀ ਵੱਧ ਰਹੀ ਹੈ ਕਿਉਂਕਿ ਪਹਿਲਾਂ ਨੌਕਰੀ ਕਰਨ ਵਾਲੇ ਨੂੰ ਛੋਟ ਦੇਕੇ ਦੁਬਾਰਾ ਨੌਕਰੀ ਮਿਲ ਜਾਂਦੀ

  • @KaranPreet-x4g
    @KaranPreet-x4g 2 місяці тому +3

    ਮੈ ਪਿੰਡ ਭਰਪੂਰ ਗੜ੍ਹ ਘਰ ਵਿੱਚ ਬੁੱਟੇ25ਲੈ ਹਨ

  • @sewasinghbhatti5438
    @sewasinghbhatti5438 2 місяці тому

    ਵੀਰ ਟਹਿਣਾ ਸਾਹਿਬ ਜੀ ਸਤਸ਼੍ਰੀਅਕਾਲ ਇਹ ਥੱਪੜ ਲੱਗਦਾ ਦਿੱਖ ਰਿਹਾ ਹੈਂ ਪਰ ਕੰਗਣਾ ਦੇ ਥੱਪੜ ਲੱਗਣ ਦੀ ਅੱਜ ਤੱਕ ਵੀਡੀਓ ਸਾਮਣੇ ਨਹੀਂ ਆਈ

  • @rajindersharma4678
    @rajindersharma4678 2 місяці тому

    Tahena sahib you are a very good and true person I like your news style

  • @GurcharanSandhu-gf4yc
    @GurcharanSandhu-gf4yc 2 місяці тому +2

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @daljitsingh8044
    @daljitsingh8044 2 місяці тому

    ਜੋ ਵੀ ਜਾਤ ਪਾਤ ਦੀ ਸਿਆਸਤ ਕਰਦੇ ਹਨ ਇਸ ਤੇ ਪਾਬੰਧੀ ਦੀ ਲੋੜ ਹੈ।

  • @onkarsinghpurewal990
    @onkarsinghpurewal990 2 місяці тому +1

    ਟਾਹਿਣਾ ਸਾਹਿਬ ਸਤਿ ਸੀ੍ ਅਕਾਲ ॥

  • @BintRai-o5p
    @BintRai-o5p 2 місяці тому

    Very Nice 👍

  • @gurnamsingh2804
    @gurnamsingh2804 2 місяці тому +1

    ਰੁੱਖ ਆਪਣੇ ਪੁੱਤਰ ਵਾਂਗ ਪਾਲਣੇ ਚਾਹੀਦੇ ਹਨ ਤੇ ਰੁੱਖ ਵੰਡਣ ਤੇ ਰੋਕ ਲੱਗਣੀ ਚਾਹੀਦੀ ਰੁੱਖ ਸਾਡੇ ਦਾਦੇ ਪੜਦਾਦੇ ਨੇ ਲਗਾਏ ਅਸੀਂ ਆਪਣੇ ਸੁਖ ਚੈਨ ਆਪ ਖਤਮ ਕਰ ਰਿਹਾ ਹਾਂ ਰੁੱਖ ਵੰਡ ਕੇ

  • @SomGrover
    @SomGrover 2 місяці тому

    Great sir ji

  • @BittuChambal-vl4hr
    @BittuChambal-vl4hr 2 місяці тому +2

    Good job sir ji 👍👍👍👍

  • @narinderkumar9119
    @narinderkumar9119 2 місяці тому

    Verygoodvichar❤

  • @jeetasingh9510
    @jeetasingh9510 2 місяці тому +1

    Biggest problem of crime lies in VVIP security culture to so many in the state at the expense of public paying taxes which should be stopped forthwith. If anybody really has threat perception they be given security on payment. Similarity politicians of all parties are enjoying maximum security leaving public in lurch.

  • @waryamsingh4509
    @waryamsingh4509 2 місяці тому +2

    ❤❤yes🎉🎉

  • @jathatajpurwale5724
    @jathatajpurwale5724 2 місяці тому

    ਡੇਰਿਆਂ ਵਿੱਚ ਜਾਣ ਵਲੇ ਬੇਅਕਲ ਹੀ ਹੁੰਦੇ ਹਨ

  • @avtarsinghhundal7830
    @avtarsinghhundal7830 2 місяці тому

    VERY GOOD performance TEHNA JI

  • @sanjaynanda61
    @sanjaynanda61 2 місяці тому +2

    Mai v hinu ha menu maan Punjabi hon da Punjab koi Hindu mushkil ch nai
    AAP NA CHANGA MAI
    BURA NA KOI
    J KOI V GALT BOLU ONU KHTRA KISE HOR NU KOI KHTRA NAI🙏

  • @narinderkumar9119
    @narinderkumar9119 2 місяці тому

    Vary goodvichar❤❤

  • @barinderjanday8240
    @barinderjanday8240 2 місяці тому +1

    Great job 👏 people are not responsible for their actions

  • @SurjitSingh-zj6wu
    @SurjitSingh-zj6wu 2 місяці тому +1

    Nice views 👌

  • @barinderkumar4083
    @barinderkumar4083 2 місяці тому

    ਕਿਸੇ ਵੀ ਧਰਮ ਉਤੇ ਸਚੀ ਤੇ ਸਹੀ ਟਿਪਣੀ ਕਰਨ ਵਿਚ ਕੀ ਗਲਤ ਹੈ ਸਚਾ ਸਬਦ ਕਬੀਰ ਕਾ ਪਰਗਟ ਕਹੋ ਜਗ ਮਾਹੀ ਜੈਸੇ ਕੋ ਤੈਸਾ ਕਹੇ ਸੋ ਤੋ ਨਿਦਾ ਨਾਹੀ ਸਾਧੁ ਐਸਾ ਚਾਹਿਏ ਸਚੀ ਕਹੇ ਬਨਾਏ ਚਾਹੇ ਟੁਟੇ ਯਾ ਫਿਰ ਜੁਡੇ ਬਿਨ ਕਹੇ ਭਰਮ ਨਾ ਜਾਏ

  • @rashpalsingh5699
    @rashpalsingh5699 2 місяці тому

    ਵੀਰੇ! ਵੈਸੇ ਤੁਹਾਡੀ ਜਾਣਕਾਰੀ ਲਈ ਦੱਜਦਾਂ
    ਬੀ, ਭਾਰਤ ਵੀ ਚੰਦ ਤੇ ਜਾਏਆਇਆ ਏ ।😂

  • @amarjitkaur990
    @amarjitkaur990 2 місяці тому +11

    ਜੇ ਭਗਵੰਤ ਸਿੰਘ ਮਾਨ ਆਪ ਜਾ ਕੇ ਬੋਰਾਂ ਤੇ ਦਰੱਖਤ ਲਾ ਦੇਵੇ ਮੂਰਖ ਲੋਕ ਤਾਂ ਉਹ ਵੀ ਪੱਟ ਦੇਣਗੇ ਲਾਉਣੇ ਤਾਂ ਦੂਰ ਦੀ ਗੱਲ ਹੈ

  • @nashatarbrar7535
    @nashatarbrar7535 2 місяці тому

    ਟਹਿਣਾ ਸਾਹਿਬ ਪ੍ਰਤੀ ਏਕੜ ਜ਼ਮੀਨ ਪਿੱਛੇ ਦੋ ਦਰਖੱਤ ਜਰੂਰੀ ਕਰਨਾ ਚਾਹੀਦਾ ਹੈ ਇਸ ਤਰਾਂ ਹਰ ਘਰ ਲਈ ਵੀ ਲਗਵਾਉ

  • @pargatsinghdhariwal3028
    @pargatsinghdhariwal3028 2 місяці тому

    ਵਧੀਆ ਵਿਚਾਰ ❤❤❤

  • @boharbrar506
    @boharbrar506 2 місяці тому +1

    ਸਵਰਨ ਜੀ ਜ਼ਰੂਰ ਲਵਾਂਗੇ ਦਸ ਪੇਡ

  • @pritammanshahia3030
    @pritammanshahia3030 2 місяці тому

    ਭਗਵੰਤ ਨੂੰ ਟੇਕਸ ਲਾਉਣਾ ਚਾਹੀਦਾ ਜਿਹੜਾ ਦਰਖਤ ਨਹੀਂ ਲਾਉਂਦਾ ਫਿਰ ਬੇਸਿਕ ਲਾ ਦੇਣ ਲੋਕ ਦਰਖਤ ਲੋਕ ਦਰਖਤ ਵੰਡਣ‌ ਵਾਲੇ‌ ਨੇ

  • @turlochanmalhi3130
    @turlochanmalhi3130 2 місяці тому +1

    India is still in the Stone Age.

  • @AmarjeetSingh-cz7vc
    @AmarjeetSingh-cz7vc 2 місяці тому

    ਟਹਣਾ ਸਾਬ ਇਹਨਾ ਨੂੰ ਬੰਬ ਤੇ ਟੈਂਕ ਦਿਓ

  • @seemaahuja847
    @seemaahuja847 2 місяці тому

    God bless you

  • @BaljeetSingh-fr3by
    @BaljeetSingh-fr3by 2 місяці тому

    🙏🙏

  • @DaljitSingh-zp3if
    @DaljitSingh-zp3if 2 місяці тому

    ਟਹਿਣਾ ਜੀ 84 ਵਾਲਾ ਮਹੌਲ ਤਿਆਰ ਕੀਤਾ ਜਾ ਰਿਹਾ ਹੈ

  • @turbanproudmusic8640
    @turbanproudmusic8640 2 місяці тому

    Tehna saab zindabaad

  • @NirmalSingh-vl1bs
    @NirmalSingh-vl1bs 2 місяці тому

    ਸਾਡੇ ਪਿੰਡ ਵਿੱਚ ਬਹੁਤੇ ਜਿਮੀਂਦਾਰ ਲੋਕਾਂ ਨੇ ਲਗਾਏ ਬੂਟੇ ਪੁੱਟ ਦਿੱਤੇ ਗੁਰੂ ਨਾਨਕ ਦੇਵ ਜੀ ਦੇ ੫੫੦ ਪੁਰਬ ਤੇ ਪਿੰਡ ਵਿੱਚ ਬੂਟੇ ਲਗਾਏ ਸਨ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲਿਆਂ ਹੀ ਲਗਾਏ ਬੂਟੇ ਪੁੱਟ ਦਿੱਤੇ

  • @gurmukhsingh5057
    @gurmukhsingh5057 2 місяці тому

    ਟਹਿਣਾ ਸਾਹਬ ਖਾਲਸੇ ਦਾ ਫੈਸਲਾ ਅਟਲ ਹੈ, ਬੋਲਣ ਲੱਗਿਅਾਂ ਅਪਣੀ ਲੁਤਰੋ ਤੇ ਕਾਬੂ ਰਖਣ

  • @sukhjitbrar4319
    @sukhjitbrar4319 2 місяці тому

    You are right, according to their demand they should be allowed to keep Tirshool, and same time no body should get police security, let them have their own security ,police should withdraw securities immediately and situation will be lot better.

  • @shamlal4747
    @shamlal4747 2 місяці тому

    ਟਹਿਣਾ ਜੀ ਕੋਈ ਲੜਾਈ ਨਹੀ ਭਾਈਚਾਰੇਆਂ ਦੀ ਰਾਜਨੀਤਿਕ ਖੇਡਾਂ ਹਨ

  • @Kuldeep06sraw
    @Kuldeep06sraw 2 місяці тому

    Nice.news.ji

  • @RajinderSingh-l7w1b
    @RajinderSingh-l7w1b 2 місяці тому

    ਸਦਕੇ ਜਾਵਾਂ ਪੁੱਤਰਾ ਤੇਰੇ 🙏👍❤️

  • @nirbhaisinghnoor
    @nirbhaisinghnoor 2 місяці тому

    👌👌💯

  • @sukhdevsinghbhatti3235
    @sukhdevsinghbhatti3235 2 місяці тому +1

    ਠੇਕੇ ਦੇ ਮੁਲਾਜਮ ਰਖਣੇ ਮੋਦੀ ਨੂੰ ਬਾਦਲ ਸਾਹਿਬ ਅਪਣਾ ਫਾਰਮੂਲਾ ਦੇ ਗਿਆ ਲਗਦਾ।ਚੰਗਾ ਗੂੜ੍ਹਾ ਪ੍ਰੇਮ ਸੀ ਦੋਨਾਂ ਲੀਡਰਾਂ ਵਿਚ। ਮੋਦੀ ਨੇ ਏਹ ਫਾਰਮੂਲਾ ਫੌਜ ਵਿਚ ਵਰਤ ਲਿਆ।ਦੇਸ ਦੀ ਸੁਰੱਖਿਆ ਹੀ ਦਾਅ ਤੇ ਲਾਤੀ।

  • @KamaljeetKaur-l7u
    @KamaljeetKaur-l7u 2 місяці тому +1

    Shutkara nahi Security chahidi hai Nakli Shiv Sena wale apni gandi juban te lgaam kyon lgande ?

  • @jogasingh2574
    @jogasingh2574 2 місяці тому +1

    Jangal nu aag lagaun lai matichis di ek teeli hi kafi hundi he ek shoti see jubaan se boli gai baat Mahabharat ke yudh ka karan bani thee

  • @NishanSingh-g8y
    @NishanSingh-g8y 2 місяці тому

    Ik ik shabad vich Jaan hai.
    Sat shri akal tehna Saab

  • @rattandhaliwal
    @rattandhaliwal 2 місяці тому +2

    ਜਿਹਦੀ ਮਾਂ ਨੂੰ ਕੋਈ ਮਕਾਣੇ ਨਹੀਂ ਲਿਜਾਂਦਾ ਉਹ ਦਾ ਪੁੱਤ ਐਵੇਂ ਆਪਣੇ ਆਪ ਚੌਧਰੀ ਬਣਿਆ ਫਿਰਦਾ।

  • @BootaLalllyan-no6bu
    @BootaLalllyan-no6bu 2 місяці тому

    ਬਾਈ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਗੋਂਦੇ ਆ ਜੀ ਬੱਸ ਸਾਨੂੰ ਇਹਨਾਂ ਬਾਰੇ ਗਿਆਨ ਨਹੀਂ

  • @PremSingh-cp8px
    @PremSingh-cp8px 2 місяці тому

    Good

  • @binderladdiwala9140
    @binderladdiwala9140 2 місяці тому

    Wahiguru ji 🙏 ❤❤❤

  • @SurprisedJumpingPuppy-rw5tt
    @SurprisedJumpingPuppy-rw5tt 2 місяці тому

    ਕਹਿਣਾ ਸਾਹਬ ਸੈਂਟਰ ਸਰਕਾਰ ਦੇ ਖਿਲਾਫ ਤੁਸੀਂ ਵੀ ਨਹੀਂ ਬੋਲਦੇ ਬਾਕੀ ਗੱਲ ਕਿਸਾਨ ਦੀ ਤੈਨੂੰ ਮੇਰਾ ਖਿਆਲ ਵਿਰਾਸਤ ਚ ਨੌਕਰੀ ਮਿਲ ਗਈ ਤਾਂ ਹੀ ਗੱਲਾਂ ਆਉਂਦੀਆਂ ਤੈਨੂੰ ਕਹੀ ਫੜਾਈ ਹੋਵੇ ਖਾਲ ਸਧਾਰਨ ਵਾਸਤੇ ਫਿਰ ਪਤਾ ਲੱਗੂ ਖੇਤੀ ਦਾ ਏ ਸੀ ਦੀ ਛਾਂ ਚ ਬੈਠ ਕੇ ਗੱਲਾਂ ਕਰਨੀਆਂ ਸੌਖੀਆਂ ਨੇ ਭਰਾਵਾਂ ।

    • @ranjeetSingh-hr4ko
      @ranjeetSingh-hr4ko 2 місяці тому

      Sara Punjab centre Sarkar khilaf ehna bolde koi farak painda iss naal sarkar te , iklle tehne de boln naal ki hoju

  • @ranjeetsingh6449
    @ranjeetsingh6449 2 місяці тому

    You r programs are very good

  • @gurmukhsingh802
    @gurmukhsingh802 2 місяці тому

    Shame shame

  • @mansha6205
    @mansha6205 2 місяці тому

    ❤❤❤❤❤

  • @harmeetkour3982
    @harmeetkour3982 2 місяці тому

    👍👍👍👍

  • @rameshkumar-xk7ki
    @rameshkumar-xk7ki 2 місяці тому

    Good viu

  • @nashatarbrar7535
    @nashatarbrar7535 2 місяці тому

    ਏਹ ਕੰਮ ਮੈਂ ਤਾਂ ਸ਼ੁਰੂ ਕੀਤੀ ਹੈ 10ਸਾਲ।ਹੋ ਗਏ ਅੱਜ ਵੇਖ ਸਕਦੇ ਹੋ

  • @surjeetsingh8809
    @surjeetsingh8809 2 місяці тому

    👍👌

  • @ajaibsinghpanesarCanada
    @ajaibsinghpanesarCanada 2 місяці тому

    S S A 🙏🙏🙏🙏🙏🙏🙏🙏🙏🙏 to all members present in program

  • @shamlal4747
    @shamlal4747 2 місяці тому

    ਇਹ ਬਾਬੇ ਸਾਰੇ ਸਰਕਾਰਾਂ ਦੇ ਲਈ ਕੰਮ ਕਰਦੇ ਨੇ ਤਾਂ ਜੋ ਲੋਕ ਇਹਨਾ ਨੂੰ ਸਵਾਲ ਨਾ ਕਰਨ

  • @MaingalSingh
    @MaingalSingh 2 місяці тому

    Sat Sri akal bai tehna Saab ji 🙏 🎉😢

  • @HardeepSingh-jy2ln
    @HardeepSingh-jy2ln 2 місяці тому

    ਝਾੜੂ ਦੀ ਸਰਕਾਰ ਲਿਆਓ ਬਿਸ਼ਨੋਈ ਵਰਗਿਆਂ ਦੀ ਜੇਲ੍ਹ ਚੋਂ ਇੰਟਰਵਿਊ ਕਰਵਾਓ ਭਗਵੰਤ ਮਾਨ ਜੀ ਨੂੰ ਜੇਲ੍ਹ ਮੰਤਰੀ ਬਣਾਓ ਪੰਜਾਬ ਨੂੰ ਨਸ਼ਿਆਂ ਤੋਂ ਬਚਾਓ

  • @kirankaur4504
    @kirankaur4504 2 місяці тому

    ਸਤਿ ਸ੍ਰੀ ਅਕਾਲ ਜੀ 🙏🙏

  • @jeetasingh9510
    @jeetasingh9510 2 місяці тому

    Tehna sahib nature will take account of all our misdeeds with Mother Earth.

  • @ajaibsinghpanesarCanada
    @ajaibsinghpanesarCanada 2 місяці тому

    S S A 🙏🙏 Tehna Sahib ji

  • @TSingh-m9g
    @TSingh-m9g 2 місяці тому

    ਕੀ ਬੂਟੇ ਲਾਉਣੇ ਸਿਰਫ਼ ਜਿੰਮੀਦਾਰਾਂ ਦਾ ਹੀ ਕੰਮ ਹੈ?ਮਾਂਨ ਕੋਲ ਵੱਡੀ ਗਿਣਤੀ ਵਿਚ ਸੰਸਦ ਮੈਂਬਰ ਹਨ ਹਜ਼ਾਰਾਂ ਗੰਨਮੈਨ ਹਨ ਹਜ਼ਾਰਾਂ ਪਾਰਟੀ ਵਰਕਰ ਹਨ ਕੀ ਇਹ ਉਪਰਾਲਾ ਇਹ ਨਹੀਂ ਕਰ ਸਕਦੇ? ਅੱਜ ਸਮੇਂ ਦੀ ਲੋੜ ਹੈ ਮੁਲਕ ਦਾ ਹਰ ਬਾਸ਼ਿੰਦਾ ਇਸ ਹਰਿਆਲੀ ਨੂੰ ਅਪਣਾਏ ਨਾਲੇ ਪਾਣੀ ਦੀ ਵੀ ਸੰਭਾਲ ਕਰੇ ਕੀ ਸਰਕਾਰ ਨੂੰ ਬੁੱਢਾ ਨਾਲਾ ਦਿਖਾਈ ਨਹੀਂ ਦੈਂਦਾ? ਅੱਜ ਹਰ ਪਾਂਣੀ ਦਾ ਸੋਮਾਂ ਦੂਸ਼ਿਤ ਹੈ
    ਕੀ ਇਹ ਕੰਮ ਜਨਤਾ ਦਾ ਹੈ?ਮਾਨ ਨੇ ਸਿਰਫ਼ ਵੇਈਂ ਨਦੀ ਚੋਂ ਫ਼ੂਕ ਵਿਚ ਆ ਕੇ ਇੱਕ ਗਲਾਸ ਲਾਈਵ ਹੋ ਕੇ ਪਾਣੀ ਪੀਤਾ ਸੀ ਦੂਜੇ ਦਿਨ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖ਼ਲ ਹੋਣਾ ਪਿਆ, ਟਹਿਣਾਂ ਸਾਹਿਬ ਇਹ ਲੋਕ ਹੀ ਅਸਲੀ ਗੁਨਾਗ਼ਾਰ ਹਨ ਜੋ ਅਪਣੇ ਮੁਫ਼ਾਦ ਲੱਈ ਭਾਸ਼ਨ ਤਾਂ ਦੇ ਦੈਂਦੇ ਹਨ
    ਪਰ ਪ੍ਰੈਕਟੀਕਲੀ ਨਿੱਲ ਹਨ ਬਸ ਇਨ੍ਹਾਂ ਦਾ ਵੋਟ ਤੰਤਰ ਮਜ਼ਬੂਤ ਹੋਣਾ ਚਾਹੀਦਾ ਹੈ,

  • @MahantSingh-b8q
    @MahantSingh-b8q 2 місяці тому +1

    Hindu veer tae Sikh veer apes vich mil kar rahen

  • @rameshkumar-xk7ki
    @rameshkumar-xk7ki 2 місяці тому

    Aj tarantarnmeeh pe reha

  • @boharsingh7725
    @boharsingh7725 2 місяці тому

    🙏🙏🙏🙏🙏
    🙏🙏🙏🙏🙏

  • @GurpreetKaur-lx9tp
    @GurpreetKaur-lx9tp 2 місяці тому

    🙏🇩🇪♥️

  • @SurinderSingh-ww9pw
    @SurinderSingh-ww9pw 2 місяці тому

    Tahana sahib jo lok security demand kr da usto payment govt vasool kiti jae.

  • @JagmeetSinghSahota-i9i
    @JagmeetSinghSahota-i9i 2 місяці тому

    What’s about Gujjaars with hundreds of Befflows ruined the plants, planted by the people

  • @harmeetkour3982
    @harmeetkour3982 2 місяці тому

    🙏🏿🙏🏿🙏🏿🙏🏿🙏🏿🙏🏿🙏🏿.tahna.jee.